captain amrinder singh announcement: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 20 ਕਰੋੜ ਰੁਪਏ ਮਲੇਰਕੋਟਲਾ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ ਅਤੇ ਰਿਹਾਇਸ਼ੀ ਇਲਾਕੇ ਲਈ ਦੇਣ ਦਾ ਐਲਾਨ ਕੀਤਾ ਹੈ।ਜ਼ਿਕਰਯੋਗ ਹੈ ਕਿ 50 ਕਰੋੜ ਰੁਪਏ ਮੈਡੀਕਲ ਕਾਲਜ ਲਈ ਜਾਰੀ ਕੀਤਾ ਗਿਆ ਹੈ।
ਕੈਪਟਨ ਸਰਕਾਰ ਵਲੋਂ 10 ਕਰੋੜ ਰੁਪਏ ਬੱਸ ਅੱਡੇ ਲਈ ਜਾਰੀ ਕੀਤਾ ਗਿਆ ਹੈ।12 ਸਰਕਾਰੀ ਕਾਲਜ ਬਣਾਉਣ ਲਈ 12 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ।20 ਕਰੋੜ ਵਿਭਾਗਾਂ ਦੇ ਦਫਤਰ ਬਣਾਉਣ ਲਈ ਜਾਰੀ ਕੀਤਾ ਗਿਆ ਅਤੇ
ਦੱਸਣਯੋਗ ਹੈ ਕਿ 6 ਕਰੋੜ ਸ਼ਹਿਰ ਦੇ ਵਿਕਾਸ ਲਈ ਵੱਖਰਾ ਸ਼ਹਿਰ ਦੇ ਹੋਰਨਾਂ ਕੰਮਾਂ ਲਈ ਜਾਰੀ ਕੀਤਾ ਹੈ ਗਿਆ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਮੁਬਾਰਕ ਮੰਜ਼ਿਲ ਮਲੇਰਕੋਟਲਾ ਨੂੰ ਪੁਰਾਣੀ ਦਿੱਖ ਦੇਣ ਲਈ ਕੰਮ ਕੀਤਾ ਜਾਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 20 ਕਰੋੜ ਰੁਪਏ ਮਲੇਰਕੋਟਲਾ ਨੂੰ ਦੇਣ ਦਾ ਕੀਤਾ ਐਲਾਨ