Jun 21
ਸਾਬਕਾ ਮੰਤਰੀ ਆਸ਼ੂ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਪਟੀਸ਼ਨ ‘ਤੇ ਸੁਣਵਾਈ 6 ਜੁਲਾਈ ਤੱਕ ਮੁਲਤਵੀ
Jun 21, 2022 7:28 pm
ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਕੋਈ ਰਾਹਤ...
ਮੂਸੇਵਾਲਾ ਕਤਲਕਾਂਡ ਦਾ ਸਿਆਸੀ ਕੁਨੈਕਸ਼ਨ: ਗੈਂਗਸਟਰ ਮੋਹਣਾ ਦੀ ਰਾਜਾ ਵੜਿੰਗ ਨਾਲ ਤਸਵੀਰ ਵਾਇਰਲ
Jun 20, 2022 1:48 pm
ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਪੁਲਿਸ ਐਕਸ਼ਨ ਮੋਡ ਵਿੱਚ ਹੈ। ਇਸ ਕਤਲਕਾਂਡ ਮਾਮਲੇ ਵਿੱਚ ਪੁਲਿਸ ਵੱਲੋਂ ਲਗਾਤਾਰ ਗ੍ਰਿਫ਼ਤਾਰੀਆਂ...
ਰਾਹੁਲ ਗਾਂਧੀ ਅੱਜ ਚੌਥੀ ਵਾਰ ED ਸਾਹਮਣੇ ਹੋਣਗੇ ਪੇਸ਼, ਦੇਸ਼ ਭਰ ‘ਚ ਕਾਂਗਰਸ ਵੱਲੋਂ ਕੀਤਾ ਜਾਵੇਗਾ ਪ੍ਰਦਰਸ਼ਨ
Jun 20, 2022 9:47 am
ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਚੌਥੀ ਵਾਰ ਪੁੱਛਗਿੱਛ ਲਈ ED ਦੇ ਸਾਹਮਣੇ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਲਗਾਤਾਰ...
‘ਅਗਨੀਪਥ’ ਨੂੰ ਲੈ ਕੇ ਬਾਜਵਾ ਦੀ CM ਮਾਨ ਨੂੰ ਚਿੱਠੀ, ਬੋਲੇ- ‘ਵਿਧਾਨ ਸਭਾ ‘ਚ ਲਿਆਓ ਸਾਂਝਾ ਮਤਾ’
Jun 19, 2022 6:35 pm
‘ਅਗਨੀਪਥ’ ਯੋਜਨਾ ਦੀ ਅੱਗ ਪੂਰੇ ਪੰਜਾਬ ਸਣੇ ਪੂਰੇ ਦੇਸ਼ ਵਿੱਚ ਭੜਕੀ ਹੋਈ ਹੈ। ਜਗ੍ਹਾ-ਜਗ੍ਹਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਬਲਿਕ...
ਸਾਬਕਾ MLA ਜੋਗਿੰਦਰਪਾਲ ਦੀ ਪਤਨੀ ਵੀ ਨਾਜਾਇਜ਼ ਮਾਈਨਿੰਗ ਮਾਮਲੇ ‘ਚ ਨਾਮਜ਼ਦ
Jun 19, 2022 1:13 pm
ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਦਾ ਪੁਲਿਸ ਨੇ 2 ਦਿਨ ਦਾ ਰਿਮਾਂਡ ਹਾਸਲ...
ਸਾਬਕਾ MLA ਜੋਗਿੰਦਰਪਾਲ ਨੂੰ ਨਾਜਾਇਜ਼ ਮਾਈਨਿੰਗ ਮਾਮਲੇ ‘ਚ ਭੇਜਿਆ ਗਿਆ 2 ਦਿਨਾਂ ਪੁਲਿਸ ਰਿਮਾਂਡ ‘ਤੇ
Jun 18, 2022 5:48 pm
ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਪਾਲ ਨੂੰ ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਅੱਜ ਪਠਾਨਕੋਟ ਕੋਰਟ ਵਿਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ...
‘ਪ੍ਰਧਾਨ ਮੰਤਰੀ ਨੂੰ ਦੋਸਤਾਂ ਦੀ ਆਵਾਜ਼ ਤੋਂ ਇਲਾਵਾ ਕੁਝ ਵੀ ਨਹੀਂ ਸੁਣਦਾ’, ਰਾਹੁਲ ਗਾਂਧੀ ਦਾ PM ਮੋਦੀ ‘ਤੇ ਵਾਰ
Jun 17, 2022 2:57 pm
ਫੌਜ ਵਿੱਚ ਭਰਤੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ‘ਅਗਨੀਪਥ ਯੋਜਨਾ’ ਖਿਲਾਫ਼ ਹਿੰਸਕ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ।...
‘ਅਗਨੀਪਥ’ ਸਕੀਮ ਦੇ ਹੱਕ ‘ਚ ਆਏ MP ਮਨੀਸ਼ ਤਿਵਾੜੀ, ਦੱਸਿਆ ਕੇਂਦਰ ਦਾ ਸਹੀ ਦਿਸ਼ਾ ‘ਚ ਚੁੱਕਿਆ ਕਦਮ
Jun 17, 2022 2:28 pm
ਕੇਂਦਰ ਸਰਕਾਰ ਦੀ ਨਵੀਂ ਅਗਨੀਪਥ ਯੋਜਨਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । ਕਾਂਗਰਸ ਪਾਰਟੀ ਦੇ ਕਈ ਆਗੂ ਵੀ ਇਸ ਯੋਜਨਾ ਦਾ ਵਿਰੋਧ ਕਰ...
ਅਗਨੀਪਥ ਸਕੀਮ ਨੂੰ ਲੈ ਕੇ ਵੜਿੰਗ ਦਾ ਕੇਂਦਰ ਨੂੰ ਸਵਾਲ-‘4 ਸਾਲਾਂ ਬਾਅਦ ਇਹ ਬੱਚੇ ਕਿਥੇ ਜਾਣਗੇ ਤੇ ਕੀ ਕਰਨਗੇ’
Jun 17, 2022 12:59 pm
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਯੋਜਨਾ ਅਗਨੀਪਥ ਨੂੰ ਲੈ ਕੇ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ । ਵੱਖ-ਵੱਖ ਸਿਆਸੀ ਆਗੂਆਂ...
ਕੋਵਿਡ ਤੋਂ ਬਾਅਦ ਸੋਨੀਆ ਗਾਂਧੀ ਦੀ ਨੱਕ ‘ਚੋਂ ਆਇਆ ਸੀ ਖੂਨ, ਜੈਰਾਮ ਰਮੇਸ਼ ਨੇ ਜਾਰੀ ਕੀਤਾ ਹੈਲਥ ਅਪਡੇਟ
Jun 17, 2022 12:54 pm
ਸੋਨੀਆ ਗਾਂਧੀ ਨੂੰ ਪਿਛਲੇ ਦਿਨੀਂ ਕੋਰੋਨਾ ਹੋਇਆ ਸੀ। ਹੁਣ ਸੋਨੀਆ ਦੀ ਤਬੀਅਤ ਕਿਹੋ ਜਿਹੀ ਹੈ, ਇਸ ਨਾਲ ਜੁੜਿਆ ਹੈਲਥ ਅਪਡੇਟ ਕਾਂਗਰਸ ਨੇ...
ਚੰਡੀਗੜ੍ਹ ‘ਚ ਕਾਂਗਰਸ ਦਾ ਪ੍ਰਦਰਸ਼ਨ, ਬੈਰੀਕੇਡਿੰਗ ਤੋੜ ਗਵਰਨਰ ਹਾਊਸ ਘੇਰਨ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਲਿਆ ਹਿਰਾਸਤ ‘ਚ
Jun 16, 2022 12:59 pm
ਰਾਹੁਲ ਗਾਂਧੀ ਤੋਂ ED ਦੀ ਪੁੱਛਗਿੱਛ ਦੇ ਵਿਰੋਧ ਵਿੱਚ ਕਾਂਗਰਸ ਵਰਕਰਾਂ ਵਿੱਚ ਭਾਰੀ ਰੋਸ ਹੈ। ਜਿਸ ਕਾਰਨ ਵੀਰਵਾਰ ਨੂੰ ਚੰਡੀਗੜ੍ਹ ਵਿੱਚ...
ਸੰਗਰੂਰ ਜ਼ਿਮਨੀ ਚੋਣ : ਇਲੈਕਸ਼ਨ ਗੀਤ ‘ਚ ਮੂਸੇਵਾਲਾ ਦੀ ਮੌਤ ਦੀ ਤਸਵੀਰ ‘ਤੇ ਵੜਿੰਗ ਨੇ ਦਿੱਤੀ ਸਫ਼ਾਈ
Jun 15, 2022 4:31 pm
ਸੰਗਰੂਰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਵਿੱਚ ਕਾਂਗਰਸ ਵੱਲੋਂ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਪੱਖ ਵਿੱਚ ਜਾਰੀ ਪਾਰਟੀ ਦੇ...
ਰਾਹੁਲ ਗਾਂਧੀ ਤੋਂ ED ਦੀ ਤੀਜੇ ਦਿਨ ਵੀ ਪੁੱਛਗਿਛ ਜਾਰੀ, ਵਿਰੋਧ ਕਰ ਰਹੇ ਕਾਂਗਰਸੀ ਵਰਕਰਾਂ ਨੂੰ ਲਿਆ ਹਿਰਾਸਤ ‘ਚ
Jun 15, 2022 1:55 pm
ਨੈਸ਼ਨਲ ਹੇਰਾਲਡ ਮਾਮਲੇ ‘ਚ ਪੁੱਛਗਿਛ ਦੇ ਲਗਾਤਾਰ ਤੀਜੇ ਦਿਨ ਪੇਸ਼ ਹੋਣ ਲਈ ਕਾਂਗਰਸ ਆਗੂ ਈਡੀ ਦਫਤਰ ਪਹੁੰਚ ਗਏ ਹਨ। ਇਸ ਦੌਰਾਨ ਕਾਂਗਰਸੀ...
‘ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ, ਪਰ ਸਿਰਫ਼ 10 ਲੱਖ ਨੌਕਰੀਆਂ ਦਾ ਐਲਾਨ, ਜ਼ੁਮਲੇਬਾਜ਼ੀ ਕਦੋਂ ਤੱਕ?’: ਸੁਰਜੇਵਾਲਾ
Jun 14, 2022 2:46 pm
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਗਲੇ ਡੇਢ ਸਾਲ ਵਿੱਚ 10 ਲੱਖ ਨੌਕਰੀਆਂ ਦੇਣ ਦੇ ਐਲਾਨ ‘ਤੇ ਕਾਂਗਰਸ ਨੇ...
ਨੈਸ਼ਨਲ ਹੈਰਾਲਡ ਮਾਮਲੇ ‘ਚ ਰਾਹੁਲ ਗਾਂਧੀ ਤੋਂ ਅੱਜ ਫਿਰ ਹੋਵੇਗੀ ਪੁੱਛਗਿੱਛ, ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ
Jun 14, 2022 9:27 am
ਨੈਸ਼ਨਲ ਹੈਰਾਲਡ ਮਾਮਲੇ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਇੱਕ ਵਾਰ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਦਫ਼ਤਰ ਪੇਸ਼...
14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਗਏ ਧਰਮਸੋਤ ਬੋਲੇ-‘ਅਦਾਲਤ ‘ਤੇ ਪੂਰਾ ਵਿਸ਼ਵਾਸ, ਜ਼ਰੂਰ ਮਿਲੇਗਾ ਇਨਸਾਫ’
Jun 13, 2022 5:15 pm
ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ। ਜਿਥੇ ਮੰਤਰੀ ਧਰਮਸੋਤ ਤੇ ਉਨ੍ਹਾਂ ਦੇ ਡੀਐਫਓ...
ਧਰਮਸੋਤ ਨੇ 16 DFO ਦੀ ਪੋਸਟਿੰਗ ‘ਚ ਲਈ ਸੀ ਰਿਸ਼ਵਤ, ਵਿਜੀਲੈਂਸ ਵੱਲੋਂ ਪੁੱਛ-ਗਿੱਛ ਲਈ ਅਫ਼ਸਰ ਤਲਬ
Jun 13, 2022 2:15 pm
ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਹ 6 ਦਿਨਾਂ ਦੇ ਪੁਲਿਸ ਰਿਮਾਂਡ...
ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਰਿਲੀਜ਼ ਕੀਤਾ ਗੀਤ, ਮੂਸੇਵਾਲਾ ਦੇ ਨਾਂ ‘ਤੇ ਲੜੇਗੀ ਚੋਣ (ਵੀਡੀਓ)
Jun 13, 2022 10:32 am
ਪੰਜਾਬ ਕਾਂਗਰਸ ਸੰਗਰੂਰ ਲੋਕ ਸਭਾ ਸੀਟ ਦੀਆਂ ਜ਼ਿਮਨੀ ਚੋਣਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਲੜੇਗੀ। ਪੰਜਾਬ ਪ੍ਰਧਾਨ...
ਰਾਹੁਲ ਗਾਂਧੀ ਨੂੰ ਸੰਮਨ ਦੇ ਵਿਰੋਧ ‘ਚ ਡਟੇ ਕਾਂਗਰਸੀ, ਚੰਡੀਗੜ੍ਹ ‘ਚ ਅੱਜ ਘੇਰਨਗੇ ED ਦਫ਼ਤਰ
Jun 13, 2022 8:25 am
ਰਾਹੁਲ ਗਾਂਧੀ ਦੀ ਇਨਫੋਰਸਮੈਂਟ ਡਾਇਰੈਸੋਟੇਟ (ਈਡੀ) ਅੱਗੇ ਪੇਸ਼ੀ ਹੈ। ਈਡੀ ਵੱਲੋਂ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਸੋਨੀਆ ਗਾਂਧੀ ਅਤੇ...
ਔਜਲਾ ਦਾ CM ਮਾਨ ‘ਤੇ ਨਿਸ਼ਾਨਾ, ਬੋਲੇ- ‘ਬਦਲਾ ਲਊ ਰਾਜਨੀਤੀ ਮਗਰੋਂ ਕਰ ਲਈਓ, ਪੰਜਾਬ ਬਚਾਓ’
Jun 12, 2022 6:56 pm
ਅੰਮ੍ਰਿਤਸਰ ਵਿੱਚ ਹਾਲ ਹੀ ਵਿੱਚ ਕਤਲ ਤੇ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਇਸ ਨੂੰ ਲੈ ਕੇ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ...
ਸੋਨੀਆ ਗਾਂਧੀ ਦੀ ਵਿਗੜੀ ਤਬੀਅਤ, ਹਸਪਤਾਲ ‘ਚ ਭਰਤੀ, ਵੜਿੰਗ ਨੇ ਕੀਤੀ ਸਿਹਤਯਾਬੀ ਲਈ ਪ੍ਰਾਰਥਨਾ
Jun 12, 2022 6:29 pm
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਅਚਾਨਕ ਵਿਗੜ ਗਈ ਹੈ, ਜਿਸ ਕਰਕੇ ਉਨ੍ਹਾਂ ਨੂੰ ਦਿੱਲੀ ਦੇ ਗੰਗਾ ਰਾਮ ਹਸਪਤਾਲ ‘ਚ...
ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਦੇਣਗੇ ਸਰਪ੍ਰਾਈਜ਼, 8 ਵਜੇ ਕਰਨਗੇ ਐਲਾਨ
Jun 12, 2022 6:10 pm
ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣਾ ਪੂਰਾ ਜ਼ੋਰ ਲਾ ਰਹੀਆਂ ਹਨ। ਕਾਂਗਰਸ ਵੀ ਇਹ ਚੋਣਾਂ ਜਿੱਤਣ ਲਈ ਪੂਰੀਆਂ...
ਕਾਂਗਰਸ ਨੇ ਚੰਡੀਗੜ੍ਹ ‘ਚ ਹਰਮੋਹਿੰਦਰ ਸਿੰਘ ਲੱਕੀ ਹੱਥ ਸੌਂਪੀ ਪਾਰਟੀ ਦੀ ਕਮਾਨ, ਬਣਾਇਆ ਪ੍ਰਧਾਨ
Jun 12, 2022 5:21 pm
ਸੁਭਾਸ਼ ਚਾਵਲਾ ਵੱਲੋਂ ਅਸਤੀਫ਼ਾ ਦੇਣ ਮਗਰੋਂ ਕਾਂਗਰਸ ਨੇ ਹੁਣ ਹਰਮੋਹਿੰਦਰ ਸਿੰਘ ਲੱਕੀ ਨੂੰ ਚੰਡੀਗੜ੍ਹ ਦੀ ਕਾਂਗਰਸ ਕਮੇਟੀ ਦਾ ਪ੍ਰਧਾਨ...
ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸੀ ਆਗੂ ਅਜੈਬ ਸਿੰਘ ਰਤੋਲਾਨ ਨੂੰ ਕੱਢਿਆ ਬਾਹਰ
Jun 11, 2022 3:21 pm
ਪੰਜਾਬ ਕਾਂਗਰਸ ਨੇ ਅਜੈਬ ਸਿੰਘ ਰਤੋਲਾਨ ਨੂੰ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਤੋਂ ਬਾਹਰ ਕਰ...
ਭ੍ਰਿਸ਼ਟਾਚਾਰ ‘ਚ ਫ਼ਸੇ ਧਰਮਸੋਤ 3 ਦਿਨ ਦੇ ਰਿਮਾਂਡ ‘ਤੇ, ਗਿਲਜੀਆਂ ਨੂੰ ਲੱਭਣ ਲਈ ਛਾਪੇਮਾਰੀ ਤੇਜ਼
Jun 10, 2022 5:27 pm
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਮੁਹਾਲੀ ਅਦਾਲਤ ਨੇ...
ਚੰਡੀਗੜ੍ਹ ਪੁਲਿਸ ਨੇ CM ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਗਏ 67 ਕਾਂਗਰਸੀ ਆਗੂਆਂ ਖਿਲਾਫ ਕੀਤੀ FIR ਦਰਜ
Jun 09, 2022 8:58 pm
CM ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਗਏ ਕਾਂਗਰਸੀ ਆਗੂਆਂ ਖਿਲਾਫ ਚੰਡੀਗੜ੍ਹ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਦੇ 67 ਕਾਂਗਰਸੀ...
CM ਮਾਨ ਦੇ ਰਿਸ਼ਵਤ ਵਾਲੇ ਬਿਆਨ ‘ਤੇ ਵੜਿੰਗ ਦਾ ਪਲਟਵਾਰ, ‘ਇਹ ਸੋਚਣਾ ਤੁਹਾਡੀ ਨਾਸਮਝੀ ਦਾ ਸਬੂਤ’
Jun 09, 2022 3:15 pm
ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤ ਦੇ ਕੇਸਾਂ ਵਿੱਚ ਫਸੇ ਲੀਡਰਾਂ ਦੇ ਹੱਕ...
CM ਹਾਊਸ ‘ਚ ਧਰਨੇ ‘ਤੇ ਬੈਠੇ ਕਾਂਗਰਸੀ ਹਿਰਾਸਤ ‘ਚ, ਮਾਨ ਬੋਲੇ, ‘ਧਰਨਾ ਇਨ੍ਹਾਂ ਦੇ ਖੂਨ ‘ਚ ਰਿਸ਼ਵਤ ਦਾ ਸਬੂਤ’
Jun 09, 2022 1:21 pm
ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਵਾਲੇ ਕਾਂਗਰਸੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਚੰਡੀਗੜ੍ਹ ਪੁਲਿਸ...
ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਹੰਗਾਮਾ, CM ਮਾਨ ਨੂੰ ਮਿਲਣ ਆਈ ਕਾਂਗਰਸ ਨੇ ਲਾਇਆ ਧਰਨਾ
Jun 09, 2022 12:50 pm
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰ ਕਾਂਗਰਸੀ ਲੀਡਰਾਂ ਨਾਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ...
ਸੰਗਰੂਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਐਕਸ਼ਨ ‘ਚ ਕਾਂਗਰਸ, ਸਾਬਕਾ MLA ਨੂੰ ਪਾਰਟੀ ਤੋਂ ਕੱਢਿਆ ਬਾਹਰ
Jun 09, 2022 9:36 am
ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਜਿੱਤਣ ਲਈ ਕਾਂਗਰਸ ਐਕਸ਼ਨ ਵਿੱਚ ਆ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ...
ਸਾਬਕਾ ਮੰਤਰੀ ਧਰਮਸੋਤ ਦੀ ਜਾਇਦਾਦ ਦੀ ਹੋਵੇਗੀ ਜਾਂਚ, ਵਿਜੀਲੈਂਸ ਬਿਊਰੋ ਵੱਲੋਂ ਵਿਸ਼ੇਸ਼ ਕਮੇਟੀ ਗਠਿਤ
Jun 08, 2022 11:49 pm
ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਗਿਆ ਤੇ ਮੋਹਾਲੀ ਅਦਾਲਤ ਵਿਚ ਪੇਸ਼ੀ...
ਖਹਿਰਾ ਦਾ ਮਾਨ ਸਰਕਾਰ ‘ਤੇ ਨਿਸ਼ਾਨਾ, ਨਾਜਾਇਜ਼ ਮਾਈਨਿੰਗ ਦੀ ਵੀਡੀਓ ਟਵੀਟ ਕਰ ਬੋਲ, ‘ਕਿੱਥੇ ਨੇ ਦਾਅਵੇ’
Jun 08, 2022 1:06 pm
ਬੁੱਧਵਾਰ ਨੂੰ ਆਨੰਦਪੁਰ ਸਾਹਿਬ ਦੇ ਸੰਸੋਵਾਲ ‘ਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਲਿਆਂ ਨੇ ਹੀ ਇਸ ਦਾ ਵਿਰੋਧ...
ਕੋਰੋਨਾ ਪਾਜ਼ੀਟਿਵ ਹੋਣ ਕਾਰਨ ਮਨੀ ਲਾਂਡਰਿੰਗ ਮਾਮਲੇ ‘ਚ ਅੱਜ ED ਸਾਹਮਣੇ ਪੇਸ਼ ਨਹੀਂ ਹੋਣਗੇ ਸੋਨੀਆ ਗਾਂਧੀ
Jun 08, 2022 8:38 am
ਨੈਸ਼ਨਲ ਹੈਰਾਲਡ/ਐਸੋਸੀਏਟਿਡ ਜਰਨਲਜ਼ ਲਿਮਟਿਡ ਮਾਮਲੇ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਕਾਂਗਰਸ ਪ੍ਰਧਾਨ ਸੋਨੀਆ...
ਸਾਧੂ ਸਿੰਘ ਧਰਮਸੋਤ ਦੀ ਕੋਰਟ ‘ਚ ਹੋਈ ਪੇਸ਼ੀ, ਭੇਜੇ ਗਏ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ
Jun 07, 2022 6:17 pm
ਸੂਬਾ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ...
ਹੁਣ ਕਾਂਗਰਸੀ MP ਰਵਨੀਤ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਿਦੇਸ਼ੀ ਨੰਬਰ ਤੋਂ ਆਈ ਕਾਲ
Jun 07, 2022 2:26 pm
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਗੈਂਗਸਟਰਾਂ ਅਤੇ ਬਦਮਾਸ਼ਾਂ ਵੱਲੋਂ ਕਈ ਸਿਆਸੀ ਆਗੂਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸੇ ਵਿਚਾਲੇ...
ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ, ਪਰਿਵਾਰ ਨਾਲ ਮੁਲਾਕਾਤ ਕਰ ਸਾਂਝਾ ਕੀਤਾ ਦੁੱਖ
Jun 07, 2022 12:12 pm
ਕਾਂਗਰਸ ਨੇਤਾ ਰਾਹੁਲ ਗਾਂਧੀ ਮਾਨਸਾ ਪਹੁੰਚ ਗਏ ਹਨ। ਰਾਹੁਲ ਗਾਂਧੀ ਅੱਜ ਸਿੱਧੂ ਮੂਸੇਵਾਲਾ ਦੇ ਘਰ ਅਫ਼ਸੋਸ ਪ੍ਰਗਟ ਕਰਨ ਲਈ ਪਹੁੰਚੇ ਹਨ । ਇਸ...
ਰਾਜਾ ਵੜਿੰਗ ਦਾ ਜਥੇਦਾਰ ਨੂੰ ਸਵਾਲ- ‘ਕੀ ਤੁਸੀਂ ਸਿਰਫ ਸਿੱਖਾਂ ਲਈ ਹਥਿਆਰਾਂ ਦੀ ਸਿਖਲਾਈ ਦੀ ਵਕਾਲਤ ਕਰ ਰਹੇ ਹੋ ?’
Jun 07, 2022 10:36 am
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ...
ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਮਾਨਸਾ ਪਹੁੰਚਣਗੇ ਰਾਹੁਲ ਤੇ ਪ੍ਰਿਯੰਕਾ ਗਾਂਧੀ
Jun 07, 2022 9:21 am
ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਅੱਜ ਯਾਨੀ ਕਿ ਮੰਗਲਵਾਰ ਨੂੰ ਪੰਜਾਬ ਆ ਰਹੇ ਹਨ । ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ...
ਵੱਡੀ ਖ਼ਬਰ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ, ਭ੍ਰਿਸ਼ਟਾਚਾਰ ਦੇ ਲੱਗੇ ਦੋਸ਼
Jun 07, 2022 8:36 am
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜਿਸਦੇ ਤਹਿਤ ਸੂਬਾ ਵਿਜੀਲੈਂਸ ਬਿਊਰੋ ਨੇ...
ਨਵਜੋਤ ਸਿੱਧੂ ਨੂੰ ਚੰਡੀਗੜ੍ਹ ਦੇ PGI ‘ਚ ਜਾਂਚ ਲਈ ਕਰਾਇਆ ਗਿਆ ਭਰਤੀ, ਲੀਵਰ ‘ਚ ਆਈ ਸੀ ਸਮੱਸਿਆ
Jun 06, 2022 8:38 pm
ਰੋਡਰੇਜ ਮਾਮਲੇ ਵਿਚ ਪਟਿਆਲਾ ਸੈਂਟਰਲ ਜੇਲ੍ਹ ਵਿਚ ਬੰਦ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਤਬੀਅਤ ਵਿਗੜਨ ਤੋਂ ਬਾਅਦ ਚੰਡੀਗੜ੍ਹ ਦੇ...
ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਭਲਕੇ ਮਾਨਸਾ ਪਹੁੰਚਣਗੇ ਰਾਹੁਲ ਤੇ ਪ੍ਰਿਯੰਕਾ ਗਾਂਧੀ
Jun 06, 2022 2:31 pm
ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਭਲਕੇ ਯਾਨੀ ਕਿ ਮੰਗਲਵਾਰ ਨੂੰ ਪੰਜਾਬ ਆਉਣਗੇ । ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ...
ਸੰਗਰੂਰ ਜ਼ਿਮਨੀ ਚੋਣਾਂ : ਕਾਂਗਰਸ ਨੇ ਦਲਵੀਰ ਗੋਲਡੀ ਨੂੰ ਉਤਾਰਿਆ ਚੋਣ ਮੈਦਾਨ ‘ਚ
Jun 05, 2022 7:16 pm
ਸੰਗਰੂਰ ਲੋਕ ਸਭਾ ਜ਼ਿਮਨੀ ਨੂੰ ਲੈ ਕੇ ਮੈਦਾਨ ਭਖਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਇਥੋਂ ਗੁਰਮੇਲ ਸਿੰਘ, ਅਕਾਲੀ ਦਲ ਨੇ ਜੇਲ੍ਹ ਵਿੱਚ ਬੰਦ...
‘ਅਜੇ ਤੱਕ ਨਹੀਂ ਫੜ ਹੋਏ ਮੂਸੇਵਾਲਾ ਦੇ ਕਾਤਲ, CBI ਨੂੰ ਟਰਾਂਸਫਰ ਕਰੋ ਕੇਸ’- ਬਾਜਵਾ ਦੀ CM ਮਾਨ ਨੂੰ ਚਿੱਠੀ
Jun 05, 2022 6:59 pm
ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ ਪੰਜਾਬ-ਹਰਿਆਣਾ ਹਾਈਕੋਰਟ ਦੇ ਸਿਟਿੰਗ ਜੱਜ ਵੱਲੋਂ ਕਰਵਾਉਣ ਦੀ ਮੰਗ ਖਾਰਿਜ ਹੋਣ ਮਗਰੋਂ ਵਿਰੋਧੀ ਧਿਰ...
ਭਾਜਪਾ ‘ਚ ਸ਼ਾਮਲ ਹੋਣ ਵਾਲੇ ਕਾਂਗਰਸੀ ਆਗੂਆਂ ਨੂੰ ਕੈਪਟਨ ਨੇ ਦਿੱਤੀ ਵਧਾਈ, ਕਿਹਾ-‘ਸਹੀ ਫੈਸਲਾ’
Jun 05, 2022 9:16 am
ਪੰਜਾਬ ਕਾਂਗਰਸ ਵਿਚ ਕੁਝ ਵੀ ਠੀਕ ਨਹੀਂ ਚੱਲ ਰਿਹਾ। ਲਗਾਤਾਰ ਸੀਨੀਅਰ ਕਾਂਗਰਸੀ ਆਗੂ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ। ਸੁਨੀਲ...
ਕਾਂਗਰਸ ਨੂੰ ਤਕੜਾ ਝਟਕਾ! ਵੇਰਕਾ, ਢਿੱਲੋਂ, ਬਲਬੀਰ ਸਿੱਧੂ ਸਣੇ ਵੱਡੇ ਆਗੂ BJP ‘ਚ ਸ਼ਾਮਲ
Jun 04, 2022 4:39 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਨੇ ਪੰਜਾਬ ਕਾਂਗਰਸ ਵਿੱਚ ਖਲਬਲੀ ਮਚਾ ਦਿੱਤੀ ਹੈ। ਪੰਜਾਬ ਦੇ ਚਾਰ ਹੋਰ ਸਾਬਕਾ...
ਵੜਿੰਗ ਨੇ ਭਾਜਪਾ ‘ਚ ਸ਼ਾਮਲ ਹੋਣ ਵਾਲਿਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ, ਕਿਹਾ-‘ਇਹ ਸਾਡੇ ਲਈ ਝਟਕਾ ਨਹੀਂ, ਮੌਕਾ ਹੈ’
Jun 04, 2022 3:54 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਭਾਜਪਾ ਦੇ ਅਧਿਕਾਰੀਆਂ ਤੇ ਵਰਕਰਾਂ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਹੁਣੇ ਜਿਹੇ ਕਾਂਗਰਸ...
ਸੰਗਰੂਰ ਜ਼ਿਮਨੀ ਚੋਣ ਲਈ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਬਣਾਇਆ ਜਾਵੇ ਸਾਂਝਾ ਉਮੀਦਵਾਰ : ਰਾਜਾ ਵੜਿੰਗ
Jun 04, 2022 12:40 pm
ਪੰਜਾਬ ਵਿਚ 23 ਜੂਨ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਹਨ। ਨਾਮਜ਼ਦਗੀ ਭਰਨ ਦੀ ਆਖਰੀ ਮਿਤੀ 6 ਜੂਨ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ...
ਓਪੀ ਸੋਨੀ ਨੇ ਕਾਂਗਰਸ ਛੱਡਣ ਦੀਆਂ ਖਬਰਾਂ ਨੂੰ ਦੱਸਿਆ ਬੇਬੁਨਿਆਦ, ਬੋਲੇ-‘ਮੈਂ ਪਾਰਟੀ ਦਾ ਵਫਾਦਾਰ ਵਰਕਰ’
Jun 03, 2022 2:50 pm
ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਓਪੀ ਸੋਨੀ ਵੱਲੋਂ ਕਾਂਗਰਸ ਛੱਡਣ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਸਨ। ਇਸ ‘ਤੇ ਓਪੀ ਸੋਨੀ ਨੇ ਸਪੱਸ਼ਟ...
ਜਾਖੜ ਤੋਂ ਬਾਅਦ ਕਾਂਗਰਸ ਦੇ 2 ਹੋਰ ਆਗੂ ਭਾਜਪਾ ‘ਚ ਜਾਣ ਦੀ ਤਿਆਰੀ ਵਿਚ, ਜਲਦ ਹੋ ਸਕਦੈ ਐਲਾਨ
Jun 03, 2022 11:29 am
ਪੰਜਾਬ ਵਿਚ ਕਾਂਗਰਸ ਦੇ ਦੋ ਸੀਨੀਅਰ ਨੇਤਾ ਜਲਦ ਹੀ ਭਾਜਪਾ ਵਿਚ ਜਾਣ ਦਾ ਐਲਾਨ ਕਰ ਸਕਦੇ ਹਨ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਵਿਚ...
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਆਈਸੋਲੇਟ
Jun 02, 2022 12:56 pm
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਨ੍ਹਾਂ ਵਿੱਚ ਬੁਖਾਰ ਦੇ ਲੱਛਣ ਪਾਏ ਗਏ ਹਨ। ਕਾਂਗਰਸ ਦੇ...
ਖਹਿਰਾ ਵੱਲੋਂ ਆਪਣੀ ਸੁਰੱਖਿਆ ਵਧਾਉਣ ਦੀ ਮੰਗ, ਕਿਹਾ- ‘ਜਾਨੀ ਨੁਕਸਾਨ ਦੀ ਸਰਕਾਰ ਹੋਵੇਗੀ ਜ਼ਿੰਮੇਵਾਰ’
Jun 01, 2022 9:49 am
ਸੁਰੱਖਿਆ ਵਿਚ ਕਟੌਤੀ ਦੇ ਇੱਕ ਦਿਨ ਮਗਰੋਂ ਸਿੱਧੂ ਮੂਸੇਵਾਲਾ ਦੇ ਕਤਲ ਹੋਣ ‘ਤੇ ਹੁਣ ਸਾਰੀਆਂ ਸਿਆਸੀ ਤੇ ਵੱਡੀਆਂ ਸ਼ਖਸੀਅਤਾਂ ਦੀ...
ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਅਜੇ ਮਾਕਣ ਸਣੇ 10 ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ
May 29, 2022 11:28 pm
ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਭੇਜਣ ਲਈ 10 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਤਹਿਤ ਛੱਤੀਸਗੜ੍ਹ ਤੋਂ ਰਾਜੀਵ ਸ਼ੁਕਲਾ ਤੇ...
ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਕੈਪਟਨ, ਰਾਜਾ ਵੜਿੰਗ ਸਣੇ ਵੱਖ-ਵੱਖ ਸ਼ਖਸੀਅਤਾਂ ਨੇ ਪ੍ਰਗਟਾਇਆ ਦੁੱਖ
May 29, 2022 7:33 pm
ਅੱਜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।...
ਸ਼ਮਸ਼ੇਰ ਦੂਲੋ ਦਾ ਕੈਪਟਨ ‘ਤੇ ਤਿੱਖਾ ਵਾਰ- ‘ਜੇ ਉਹ ਚੰਗੇ ਹੁੰਦੇ ਤਾਂ ਭ੍ਰਿਸ਼ਟ ਮੰਤਰੀਆਂ ਖ਼ਿਲਾਫ਼ ਕਰਦੇ ਕਾਰਵਾਈ ‘
May 29, 2022 3:56 pm
ਜਦੋਂ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਭ੍ਰਿਸ਼ਟ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ...
ਪ੍ਰਤਾਪ ਬਾਜਵਾ ਦਾ CM ਮਾਨ ‘ਤੇ ਵਾਰ, ਕਿਹਾ- ‘ਜੋ ਪ੍ਰਚਾਰ ਕਰਦੇ ਹੋ, ਉਸ ‘ਤੇ ਅਮਲ ਵੀ ਕਰੋ’
May 27, 2022 4:20 pm
ਸੰਸਦ ਮੈਂਬਰ ਹੋਣ ਦੇ ਨਾਤੇ ਭਗਵੰਤ ਮਾਨ ਨੂੰ ਦਿੱਲੀ ਵਿੱਚ ਬੰਗਲਾ ਦਿੱਤਾ ਗਿਆ ਸੀ ਪਰ ਹੁਣ ਤੱਕ ਉਨ੍ਹਾਂ ਵੱਲੋਂ ਇਹ ਬੰਗਲਾ ਖਾਲੀ ਨਹੀਂ ਕੀਤਾ...
‘ਕਲੇਸ਼ ਕਾਰਨ ਹੀ ਹੋਈ ਕਾਂਗਰਸ ਦੀ ਇਹ ਹਾਲਤ, ਕਾਰਵਾਈ ਦੀ ਬਜਾਏ ਤਮਾਸ਼ਾ ਦੇਖ ਰਹੀ ਹਾਈਕਮਾਂਡ’ : ਵੇਰਕਾ
May 27, 2022 1:28 pm
ਕਾਂਗਰਸ ਪਾਰਟੀ ਦੀ ਦਿਨੋ-ਦਿਨ ਖਰਾਬ ਹੁੰਦੀ ਹਾਲਤ ਨੂੰ ਦੇਖ ਸਾਬਕਾ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਹਾਈਕਮਾਂਡ ਖਿਲਾਫ ਮੋਰਚਾ ਖੋਲ੍ਹ...
ਮੰਤਰੀ ਦੀ ਬਰਖਾਸਤਗੀ ‘ਤੇ ਬੋਲੇ ਬਿੱਟੂ, ‘ਚੋਣਾਂ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਕਾਰਵਾਈ, ਦਾਲ ‘ਚ ਕੁਝ ਕਾਲਾ’
May 26, 2022 8:18 pm
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ‘ਤੇ ਜਿਥੇ ਮਾਨ ਸਰਕਾਰ ਦੀਆਂ...
ਮੈਡੀਕਲ ਜਾਂਚ ਮਗਰੋਂ ਜੇਲ੍ਹ ‘ਚ ਨਵਜੋਤ ਸਿੰਘ ਸਿੱਧੂ ਦਾ ਸਪੈਸ਼ਲ ਡਾਇਟ ਚਾਰਟ ਹੋਇਆ ਤਿਆਰ
May 24, 2022 6:42 pm
ਨਵਜੋਤ ਸਿੰਘ ਸਿੱਧੂ 34 ਸਾਲ ਪੁਰਾਣੇ ਰੋਡਰੇਜ ਮਾਮਲੇ ਵਿਚ ਪਟਿਆਲਾ ਜੇਲ੍ਹ ਵਿਚ ਬੰਦ ਹਨ। ਪਰ ਜਦੋਂ ਤੋਂ ਉਹ ਜੇਲ੍ਹ ਵਿਚ ਹਨ, ਉਹ ਰੋਟੀ ਨਹੀਂ ਖਾ...
ਮੰਤਰੀ ਦੀ ਬਰਖਾਸਤਗੀ, ਖਹਿਰਾ ਨੇ CM ਮਾਨ ਦੀ ਕੀਤੀ ਤਾਰੀਫ਼, ਕਿਹਾ ‘ਸਖਤ ਕਾਰਵਾਈ ਭ੍ਰਿਸ਼ਟ ਲੋਕਾਂ ਨੂੰ ਮੈਸੇਜ’
May 24, 2022 4:32 pm
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਹੀ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਬਰਖਾਸਤ ਕੀਤੇ ਜਾਣ ‘ਤੇ ਵਿਰੋਧੀ ਵੀ ਉਨ੍ਹਾਂ ਦੀ...
ਵੜਿੰਗ ਦਾ ਜਾਖੜ ਨੂੰ ਖੁੱਲ੍ਹਾ ਚੈਲੰਜ, ‘ਸੰਗਰੂਰ ਤੋਂ ਚੋਣ ਲੜੋ, ਮੈਂ ਮੁਕਾਬਲੇ ਲਈ ਤਿਆਰ’
May 24, 2022 12:31 pm
ਸੰਗਰੂਰ ਲੋਕ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ...
ਜਥੇਦਾਰ ਦੇ ਬਿਆਨ ‘ਤੇ ਵੜਿੰਗ ਦਾ ਸਵਾਲ- ‘ਪਹਿਲਾਂ ਇਹ ਦੱਸੋ ਸਿੱਖ ਨੌਜਵਾਨਾਂ ਨੂੰ ਹਥਿਆਰ ਰੱਖਣ ਦੀ ਲੋੜ ਕਿਉਂ ਹੈ?’
May 24, 2022 11:38 am
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ‘ਤੇ ਪੰਜਾਬ ਵਿੱਚ ਸਿਆਸੀ ਬਵਾਲ ਹੋ ਗਿਆ ਹੈ। ਦਰਅਸਲ, ਜਥੇਦਾਰ ਗਿਆਨੀ...
ਜੇਲ੍ਹ ‘ਚੋਂ ਬਾਹਰ ਆਏ ਸਿੱਧੂ ! ਮੈਡੀਕਲ ਚੈੱਕਅਪ ਲਈ ਲਿਆਂਦੇ ਗਏ ਪਟਿਆਲਾ ਦੇ ਸਰਕਾਰੀ ਹਸਪਤਾਲ
May 23, 2022 10:23 am
ਰੋਡਰੇਜ ਮਾਮਲੇ ਵਿੱਚ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਬੰਦ ਨਵਜੋਤ ਸਿੱਧੂ ਨੂੰ ਸੋਮਵਾਰ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ...
ਸਪੈਸ਼ਲ ਡਾਇਟ ਲਈ ਕੋਰਟ ਪਹੁੰਚੇ ਨਵਜੋਤ ਸਿੰਘ ਸਿੱਧੂ, ਨਹੀਂ ਖਾ ਰਹੇ ਜੇਲ੍ਹ ਦੀ ਦਾਲ-ਰੋਟੀ
May 22, 2022 2:01 pm
ਰੋਡਰੇਜ ਕੇਸ ‘ਚ ਪਟਿਆਲਾ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ ਦਾਲ-ਰੋਟੀ ਨਹੀਂ ਖਾ ਰਹੇ। ਉਹ ਸਪੈਸ਼ਲ ਡਾਇਟ ਲਈ ਕੋਰਟ ਪਹੁੰਚ ਗਏ ਹਨ।...
ਪਟਿਆਲਾ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਕੁਤਾਹੀ, ਨਵਜੋਤ ਸਿੰਘ ਸਿੱਧੂ ਦੀ ਬੈਰਕ ‘ਚ ਨਸ਼ਾ ਤਸਕਰ ਵੀ ਬੰਦ
May 22, 2022 11:54 am
ਪਟਿਆਲਾ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਕੁਤਾਹੀ ਸਾਹਮਣੇ ਆਈ ਹੈ। ਨਵਜੋਤ ਸਿੰਘ ਸਿੱਧੂ ਜੋ ਕਿ ਨਸ਼ਿਆਂ ਦਾ ਮੁੱਦਾ ਲਗਾਤਾਰ ਚੁੱਕਦੇ ਆਏ ਹਨ ਤੇ...
ਰਾਜੀਵ ਗਾਂਧੀ ਦੀ ਬਰਸੀ ਮੌਕੇ ਵਿਵਾਦਿਤ ਟਵੀਟ ‘ਤੇ ਅਧੀਰ ਰੰਜਨ ਬੋਲੇ-‘ਮੇਰਾ ਟਵਿੱਟਰ ਅਕਾਊਂਟ ਹੋਇਆ ਸੀ ਹੈਕ’
May 21, 2022 4:55 pm
ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਕਾਂਗਰਸੀ ਆਗੂਆਂ...
ਜਾਖੜ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, PM ਮੋਦੀ ਨੂੰ ਮਿਲਣ ਦਾ ਮੰਗਿਆ ਸਮਾਂ
May 21, 2022 1:24 pm
ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਜੋ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਨੇ ਅੱਜ ਕੇਂਦਰੀ ਗ੍ਰਹਿ...
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਾਬਕਾ MLA ਪਰਮਿੰਦਰ ਪਿੰਕੀ ਨੂੰ 2 ਹੋਰ ਸੁਰੱਖਿਆ ਮੁਲਾਜ਼ਮ ਦੇਣ ਦੇ ਦਿੱਤੇ ਹੁਕਮ
May 21, 2022 12:26 pm
ਸਾਬਕਾ ਕਾਂਗਰਸੀ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਘਟਨਾ ਦੇ ਹੁਕਮ ਨੂੰ ਚੁਣੌਤੀ ਦੇਣ...
8 ਮਹੀਨਿਆਂ ਬਾਅਦ ਵੀ ਜੇਲ੍ਹ ਤੋਂ ਬਾਹਰ ਆ ਸਕਦੇ ਹਨ ਨਵਜੋਤ ਸਿੰਘ ਸਿੱਧੂ, ਮਿਲ ਸਕਦੀ ਹੈ ਸਜ਼ਾ ‘ਚ ਵਿਸ਼ੇਸ਼ ਛੋਟ
May 21, 2022 11:27 am
ਕਾਂਗਰਸੀ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਰੋਡਰੇਜ ਮਾਮਲੇ ਵਿਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ ਪਰ...
ਪਾਸੇ ਵੱਟਦਿਆਂ ਲੰਘੀ ਨਵਜੋਤ ਸਿੱਧੂ ਦੀ ਪਹਿਲੀ ਰਾਤ ਜੇਲ੍ਹ ‘ਚ, ਬਣੇ ਕੈਦੀ ਨੰਬਰ 241383, ਨਹੀਂ ਖਾਧੀ ਰੋਟੀ
May 21, 2022 10:28 am
34 ਸਾਲ ਪੁਰਾਣੇ ਰੋਡਰੇਜ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋ ਗਈ ਤੇ ਹੁਣ ਉਹ ਪਟਿਆਲਾ ਜੇਲ੍ਹ ਵਿਚ ਬੀਤੀ ਰਾਤ ਤੋਂ ਬੰਦ ਹਨ। ਪਟਿਆਲਾ...
ਨਵਜੋਤ ਸਿੱਧੂ ਦੀ ਵਧੀ ਟੈਨਸ਼ਨ, ਅਰਜ਼ੀ ‘ਤੇ ਜੇ ਅੱਜ ਸੁਣਵਾਈ ਨਾ ਹੋਈ ਤਾਂ 10 ਜੁਲਾਈ ਤੱਕ ਨਹੀਂ ਮਿਲੇਗੀ ਰਾਹਤ
May 20, 2022 2:00 pm
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਹੁਣ ਜੇਲ੍ਹ ਜਾਣਾ ਤੈਅ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ...
ਨਵਜੋਤ ਸਿੱਧੂ ‘ਤੇ ਵਰ੍ਹੇ ਰਾਣਾ ਗੁਰਜੀਤ- ‘ਉਨ੍ਹਾਂ ਦੀ ਜ਼ੁਬਾਨ AK-47 ਵਾਂਗ ਚੱਲਦੀ ਸੀ ਤੇ ਬਾਅਦ ‘ਚ ਠੋਕੋ ਤਾਲੀ ਕਹਿ ਦਿੰਦੇ ਸਨ’
May 20, 2022 1:07 pm
ਬੀਤੇ ਦਿਨੀਂ ਸੁਪਰੀਮ ਕੋਰਟ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਰੋਡਰੇਜ ਮਾਮਲੇ ਵਿਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਿੱਧੂ ਵੱਲੋਂ ਆਤਮ...
Breaking : ਨਵਜੋਤ ਸਿੱਧੂ ਨੇ ਸਰੰਡਰ ਹੋਣ ਲਈ SC ਤੋਂ ਮੰਗੀ 1 ਹਫਤੇ ਦੀ ਮੌਹਲਤ, ਖਰਾਬ ਸਿਹਤ ਦਾ ਦਿੱਤਾ ਹਵਾਲਾ
May 20, 2022 10:57 am
ਨਵਜੋਤ ਸਿੰਘ ਸਿੱਧੂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੱਜ ਨਵਜੋਤ ਸਿੰਘ ਸਿੱਧੂ ਨੇ ਸਰੰਡਰ ਹੋਣਾ ਸੀ ਪਰ ਹੁਣ ਸਿੱਧੂ ਨੇ ਸਰੰਡਰ ਹੋਣ...
ਵੱਡੀ ਖਬਰ: ਨਵਜੋਤ ਸਿੱਧੂ ਅੱਜ ਪਟਿਆਲਾ ਕੋਰਟ ‘ਚ ਕਰਨਗੇ ਸਰੈਂਡਰ ! SC ਨੇ ਰੋਡਰੇਜ਼ ਮਾਮਲੇ ‘ਚ ਸੁਣਾਈ 1 ਸਾਲ ਦੀ ਸਜ਼ਾ
May 20, 2022 8:06 am
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਸ਼ੁੱਕਰਵਾਰ ਨੂੰ ਪਟਿਆਲਾ ਕੋਰਟ ਵਿੱਚ ਸਰੈਂਡਰ ਕਰਨਗੇ। ਸੁਪਰੀਮ ਕੋਰਟ ਨੇ ਵੀਰਵਾਰ ਨੂੰ 34...
ਸਿੱਧੂ ਨੂੰ ਸਜ਼ਾ ‘ਤੇ ਬੋਲੇ ਰੰਧਾਵਾ, ‘ਜੋ ਕਾਂਗਰਸ ਨਾ ਕਰ ਸਕੀ, ਸੁਪਰੀਮ ਕੋਰਟ ਨੇ ਕਰ ਵਿਖਾਇਆ’
May 19, 2022 8:40 pm
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ 34 ਸਾਲ ਪੁਰਾਣੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਵੀਰਵਾਰ ਨੂੰ ਇੱਕ ਸਾਲ ਦੀ ਸਖਤ...
ਜਾਖੜ ਦੇ BJP ‘ਚ ਸ਼ਾਮਲ ਹੋਣ ‘ਤੇ ਵੜਿੰਗ ‘ਤੇ ਹਮਲਾ, ਬੋਲੇ- ‘ਇਸੇ ਕਰਕੇ ਖੇਡਦੇ ਸਨ ‘ਹਿੰਦੂ’ ਕਾਰਡ’
May 19, 2022 5:56 pm
ਸੁਨੀਲ ਜਾਖੜ ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ ਅੱਜ ਬੀਜੇਪੀ ਵਿੱਚ ਸ਼ਾਮਲ ਹੋ ਗਏ, ਜਿਸ ‘ਤੇ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ...
ਪੰਜਾਬ ‘ਚ ਕਾਂਗਰਸ ਨੇਤਾ ‘ਤੇ ਟਾਇਲਟ ਚੋਰੀ ਲਈ ਹੋਈ FIR, ਨਿਗਮ ਨੇ ਪ੍ਰਾਈਵੇਟ ਸ਼ੈਲਰ ‘ਚੋਂ ਕੀਤੀ ਬਰਾਮਦ
May 19, 2022 2:50 pm
ਪੰਜਾਬ ਵਿੱਚ ਕਾਂਗਰਸੀ ਆਗੂ ਇੰਦਰਪ੍ਰੀਤ ਸਿੰਘ ਬੰਟੀ ਖ਼ਿਲਾਫ਼ ਮੋਬਾਈਲ ਟਾਇਲਟ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ । ਇਹ ਕਾਂਗਰਸੀ ਆਗੂ...
ਵੱਡੀ ਖਬਰ: ਰੋਡਰੇਜ ਕੇਸ ‘ਚ ਨਵਜੋਤ ਸਿੱਧੂ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਸੁਣਾਈ 1 ਸਾਲ ਦੀ ਸਜ਼ਾ
May 19, 2022 2:23 pm
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਰੋਡਰੇਜ ਮਾਮਲੇ ਵਿੱਚ ਨਵਜੋਤ ਸਿੱਧੂ ਨੂੰ ਵੱਡਾ ਝਟਕਾ...
ਸਕਿਓਰਿਟੀ ਵਾਪਿਸ ਲੈਣ ਲਈ ਹਾਈਕੋਰਟ ਪਹੁੰਚੇ ਸਾਬਕਾ ਕਾਂਗਰਸੀ MLA ਪਿੰਕੀ, ਬੋਲੇ- ‘ਮੈਨੂੰ ਜਾਨ ਦਾ ਖ਼ਤਰਾ’
May 18, 2022 3:33 pm
ਫਿਰੋਜ਼ਪੁਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਨੇ ਸਕਿਓਰਿਟੀ ਵਾਪਿਸ ਲੈਣ ਲਈ ਹਾਈਕੋਰਟ ਦਾ ਬੂਹਾ ਖੜਕਾਇਆ ਹੈ। ਉਨ੍ਹਾਂ...
ਕਾਂਗਰਸ ਨੂੰ ਮਜ਼ਬੂਤ ਬਣਾਉਣ ‘ਚ ਲੱਗੇ ਵੜਿੰਗ, 5 ਮੀਤ ਪ੍ਰਧਾਨਾਂ ਨੂੰ ਸੌਂਪੇ ਜ਼ਿਲ੍ਹੇ, ਮਿਲਣ ਲਈ ਦਿਨ ਵੀ ਤੈਅ
May 18, 2022 3:15 pm
ਪੰਜਾਬ ‘ਚ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਨੂੰ ਮਜ਼ਬੂਤਕਰਨ ‘ਚ ਲੱਗੇ ਹੋਏ ਹਨ। ਇਸ ਦੇ ਲਈ 5 ਉਪ ਮੁਖੀਆਂ...
ਸੁਨੀਲ ਜਾਖੜ ਮਗਰੋਂ ਹੁਣ ਮਨਪ੍ਰੀਤ ਬਾਦਲ ਦੇਣਗੇ ਕਾਂਗਰਸ ਨੂੰ ਝਟਕਾ, ਛੱਡ ਸਕਦੇ ਨੇ ਪਾਰਟੀ!
May 17, 2022 2:29 pm
ਪੰਜਾਬ ਵਿੱਚ ਕਾਂਗਰਸ ਨੂੰ ਲਗਾਤਾਰ ਵੱਡੇ ਝਟਕੇ ਲੱਗ ਰਹੇ ਹਨ। ਸੁਨੀਲ ਜਾਖੜ ਤੋਂ ਬਾਅਦ ਹੁਣ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਪਾਰਟੀ...
ਖਹਿਰਾ ਨੇ ਟੀਨਾ ਚੌਧਰੀ ਵਿਰੁੱਧ ਦਰਜ FIR ਦਾ ਕੀਤਾ ਵਿਰੋਧ, ਬੋਲੇ-ਔਰਤਾਂ ਨੂੰ ਬਦਲਾਖੋਰੀ ਦੀ ਸਿਆਸਤ ਤੋਂ ਬਚਾਇਆ ਜਾਵੇ’
May 15, 2022 1:37 pm
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਕੱਤਰ ਟੀਨਾ ਚੌਧਰੀ ਨੇ ਭੋਆ ਵਿਧਾਨ ਸਭਾ ਖੇਤਰ ਵਿਚ ਦੋ ਗੈਰ-ਕਾਨੂੰਨੀ ਮਾਈਨਿੰਗ ਥਾਵਾਂ ‘ਤੇ ਛਾਪਾ...
ਜਾਖੜ ਦੇ ਕਾਂਗਰਸ ਛੱਡਣ ‘ਤੇ ਰੰਧਾਵਾ ਬੋਲੇ- ‘CM ਨਹੀਂ ਬਣ ਸਕੇ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ’
May 15, 2022 10:36 am
ਸੁਨੀਲ ਜਾਖੜ ਵੱਲੋਂ ਕੱਲ੍ਹ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਜਾਂਦੇ-ਜਾਂਦੇ ਉਹ ਪਾਰਟੀ ਦੇ ਕਈ ਆਗੂਆਂ ਦੀ ਪੋਲ ਖੋਲ੍ਹ...
ਜਾਖੜ ਨੂੰ BJP ਦਾ ਸੱਦਾ! ਫਤਹਿਜੰਗ ਬਾਜਵਾ ਬੋਲੇ- ‘ਬਾਹਾਂ ਫੈਲਾ ਕੇ ਸਵਾਗਤ ਕਰਾਂਗੇ’
May 14, 2022 11:10 pm
ਸੁਨੀਲ ਜਾਖੜ ਵੱਲੋਂ ਕਾਂਗਰ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਦੂਜੀਆਂ ਪਾਰਟੀਆਂ ਵੱਲੋਂ ਸੱਦੇ ਮਿਲਣੇ ਸ਼ੁਰੂ ਹੋ ਗਏ ਹਨ। ਭਾਜਪਾ ਨੇਤਾ ਸਾਬਕਾ...
ਜਾਖੜ ‘ਤੇ ਰਾਵਤ ਦਾ ਪਲਟਵਾਰ, ਬੋਲੇ- ‘ਕਾਂਗਰਸ ਛੱਡਣ ਤੋਂ ਵੱਧ ਡੈਮੇਜ ਪੰਜਾਬ ਚੋਣਾਂ ‘ਚ ਉਨ੍ਹਾਂ ਕਰਕੇ ਹੋਇਆ’
May 14, 2022 10:56 pm
ਕਾਂਗਰਸੀ ਨੇਤਾ ਸੁਨੀਲ ਜਾਖੜ ਦੇ ਬਿਆਨ ‘ਤੇ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਨੇ ਪਲਟਵਾਰ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ...
ਸੁਨੀਲ ਜਾਖੜ ਦਾ ਅੰਬਿਕਾ ਸੋਨੀ ‘ਤੇ ਨਿਸ਼ਾਨਾ-‘ਉਨ੍ਹਾਂ ਦੀ ਜ਼ੁਬਾਨ ਨੇ ਕਾਂਗਰਸ ਦੀ ਬੇੜੀ ਡੋਬੀ, ਹਿੰਦੂ-ਸਿੱਖ ਨੂੰ ਵੰਡਿਆ’
May 14, 2022 1:34 pm
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਛੱਡ ਦਿੱਤੀ ਹੈ। ਉਨ੍ਹਾਂ ਫੇਸਬੁੱਕ ਲਾਈਵ ਹੋ ਕੇ ਇਸ ਦੀ ਜਾਣਕਾਰੀ ਦਿੱਤੀ। ਇਸ...
ਸੁਨੀਲ ਜਾਖੜ ਨੇ ਛੱਡੀ ਕਾਂਗਰਸ ਪਾਰਟੀ, ਕਿਹਾ-“Good luck and goodbye Congress”
May 14, 2022 12:51 pm
ਕਾਂਗਰਸ ਦੇ ਚਿੰਤਨ ਸ਼ਿਵਿਰ ਦਰਮਿਆਨ ਪੰਜਾਬ ਤੋਂ ਨਾਰਾਜ਼ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ।...
ਆਦਮਪੁਰ ਤੋਂ ਵਿਧਾਇਕ ਕੋਟਲੀ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਵੜਿੰਗ, ਕਿਹਾ-“ਜਲਦੀ ਹੋ ਜਾਣਗੇ ਠੀਕ”
May 12, 2022 8:14 am
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬੁੱਧਵਾਰ ਰਾਤ ਆਦਮਪੁਰ ਰਾਖਵੀਂ ਸੀਟ ਤੋਂ ਕਾਂਗਰਸੀ ਵਿਧਾਇਕ...
ਮੋਹਾਲੀ ਬਲਾਸਟ : ਬਾਜਵਾ ਬੋਲੇ, ‘CM ਮਾਨ ਸਰਬ ਪਾਰਟੀ ਮੀਟਿੰਗ ਸੱਦਣ, ਦੱਸਣ ਸੁਰੱਖਿਆ ਲਈ ਕੀ ਕਦਮ ਚੁੱਕੇ’
May 11, 2022 9:41 am
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਹਮਲੇ ਮਗਰੋਂ ਸਿਆਸਤ ਵੀ ਭਖ ਗਈ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ...
ਸਾਬਕਾ ਕਾਂਗਰਸੀ ਮੰਤਰੀਆਂ ਵੜਿੰਗ ਤੇ ਸੋਨੀ ਤੋਂ ਹੋਵੇਗੀ ਪੁੱਛਗਿੱਛ! ਬੱਸਾਂ ‘ਚ ਬਾਡੀ ਤੇ ਸਰਕਿਟ ਹਾਊਸ ਮਾਮਲਾ
May 10, 2022 5:06 pm
ਪੰਜਾਬ ‘ਚ ਕਾਂਗਰਸ ਦੇ ਸਾਬਕਾ ਮੰਤਰੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸੂਬੇ ਦੀ ਨਵੀਂ ‘ਆਪ’ ਸਰਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ...
ਮੋਹਾਲੀ ਬਲਾਸਟ ‘ਤੇ ਬੋਲੇ ਖਹਿਰਾ, ‘ਦੋਸ਼ੀਆਂ ਨੂੰ ਸਜ਼ਾ ਮਿਲੇ, ਪਰ ਬੇਕਸੂਰਾਂ ਨੂੰ ਤੰਗ ਨਾ ਕੀਤਾ ਜਾਵੇ’
May 10, 2022 12:51 pm
ਮੋਹਾਲੀ ਬਲਾਸਟ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਿਫਤਾਰੀਆਂ ਨੂੰ ਲੈ ਕੇ ਦਿੱਤੇ ਦਾਅਵੇ ਮਗਰੋਂ ਸੁਖਪਾਲ ਖਹਿਰਾ ਨੇ ਕਿਹਾ...
ਝੋਨੇ ਦੀ ਬਿਜਾਈ ਦੀ ਤਰੀਕ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਨੇ ਮਾਨ ਸਰਕਾਰ ‘ਤੇ ਸਾਧਿਆ ਨਿਸ਼ਾਨਾ
May 09, 2022 9:42 pm
ਚੰਡੀਗੜ੍ਹ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਲਈ ਭਗਵੰਤ ਮਾਨ...
ਵੱਡੀ ਖਬਰ : ਸਾਬਕਾ CM ਚੰਨੀ ਦੇ ਭਾਣਜੇ ਹਨੀ ਨੂੰ ਨਹੀਂ ਮਿਲੀ ਰਾਹਤ, 27 ਤੱਕ ਵਧਾਈ ਗਈ ਨਿਆਇਕ ਹਿਰਾਸਤ
May 09, 2022 5:57 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਫਿਰ ਤੋਂ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ 27 ਤਾਰੀਖ ਤਕ...
ਸਾਬਕਾ ਵਿਧਾਇਕ ਅੰਗਦ ਸੈਣੀ ਮੁੜ ਕਾਂਗਰਸ ‘ਚ ਹੋਏ ਸ਼ਾਮਿਲ, ਟਿਕਟ ਨਾ ਮਿਲਣ ‘ਤੇ ਛੱਡੀ ਸੀ ਪਾਰਟੀ
May 09, 2022 1:55 pm
ਨਵਾਂਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਦ ਸੈਣੀ ਇੱਕ ਵਾਰ ਫਿਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਅੰਗਦ ਸੈਣੀ ਸੋਮਵਾਰ ਨੂੰ ਆਪਣੇ...
ਕੈਪਟਨ ਨੇ ਧਰਮਸ਼ਾਲਾ ‘ਚ ਮਿਲੇ ਖਾਲਿਸਤਾਨੀ ਝੰਡੇ ਦੀ ਕੀਤੀ ਨਿੰਦਾ, ਕਿਹਾ-‘ਦੋਸ਼ੀਆਂ ਖਿਲਾਫ ਹੋਵੇ ਸਖਤ ਕਾਰਵਾਈ’
May 08, 2022 7:23 pm
ਅੱਜ ਧਰਮਸ਼ਾਲਾ ਦੇ ਵਿਧਾਨ ਸਭਾ ਗੇਟ ਦੇ ਅੱਗੇ ਖਾਲਿਸਤਾਨੀ ਝੰਡੇ ਮਿਲੇ। ਇਨ੍ਹਾਂ ਝੰਡਿਆਂ ‘ਤੇ ਖਾਲਿਸਤਾਨ ਲਿਖਿਆ ਹੋਇਆ ਸੀ। ਮਾਮਲਾ ਸਾਹਮਣੇ...
CM ਮਾਨ ਦਾ ਦਾਅਵਾ- ‘ਝਾਰਖੰਡ ‘ਚ ਬੰਦ ਪਈ ਖਾਣ ਅਸੀਂ ਖੁੱਲ੍ਹਵਾਈ’, ਵੜਿੰਗ ਬੋਲੇ-ਕੇਸ ਅਸੀਂ ਜਿੱਤੇ’
May 07, 2022 3:59 pm
ਪੰਜਾਬ ਵਿਚ ਕੋਲੇ ਦੀ ਖਾਣ ‘ਤੇ ਸਿਆਸੀ ਲੜਾਈ ਛਿੜ ਗਈ ਹੈ। ਇਹ ਲੜਾਈ ਝਾਰਖੰਡ ਵਿਚ ਬੰਦ ਪਈ ਕੋਲੇ ਦੀ ਖਾਣ ਨੂੰ ਲੈ ਕੇ ਸ਼ੁਰੂ ਹੋਈ। ਪਹਿਲਾਂ...
ਖਹਿਰਾ ਦੀ ਪੰਜਾਬ ਪੁਲਿਸ ਨੂੰ ਅਪੀਲ-‘ਸੂਬੇ ਤੋਂ ਬਾਹਰ ਇਸ਼ਤਿਹਾਰਾਂ ‘ਤੇ ਜਨਤਾ ਦਾ ਪੈਸਾ ਬਰਬਾਦ ਨਾ ਕਰੋ’
May 07, 2022 11:28 am
ਕਾਂਗਰਸੀ ਆਗੂ ਸੁਖਪਾਲ ਖਹਿਰਾ ਲਗਾਤਾਰ ਆਮ ਆਦਮੀ ਪਾਰਟੀ ‘ਤੇ ਹਮਲੇ ਬੋਲਦੇ ਆਏ ਹਨ। ਅੱਜ ਖਹਿਰਾ ਨੇ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ...
ਅਲਕਾ ਲਾਂਬਾ ਦੀ ਪਟੀਸ਼ਨ ‘ਤੇ ਹਾਈਕੋਰਟ ਵਿਚ ਸੁਣਵਾਈ ਅੱਜ, ਕੇਸ ਖਾਰਜ ਕਰਨ ਦੀ ਕੀਤੀ ਸੀ ਮੰਗ
May 06, 2022 1:51 pm
ਕਾਂਗਰਸੀ ਆਗੂ ਅਲਕਾ ਲਾਂਬਾ ਦੀ ਪਟੀਸ਼ਨ ‘ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਵੇਗੀ। ਉਨ੍ਹਾਂ ਨੇ ਰੋਪੜ ਵਿਚ ਦਰਜ ਡਰੱਗ...
ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਜ਼ਮਾਨਤ ਪਟੀਸ਼ਨ ਫਿਰ ਖਾਰਜ
May 04, 2022 4:24 pm
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਅੱਜ ਮੁੜ ਅਦਾਲਤ ਵਿੱਚ ਪੇਸ਼ੀ ਹੋਈ। ਅਦਾਲਤ ਵੱਲੋਂ ਭੁਪਿੰਦਰ ਸਿੰਘ...
“ਆਲ ਰੈਂਕ, ਨੋ ਪੈਨਸ਼ਨ’ ਦੀ ਨੀਤੀ ਅਪਣਾ ਰਹੀ ਮੋਦੀ ਸਰਕਾਰ”: ਜਵਾਨਾਂ ਨੂੰ ਪੈਨਸ਼ਨ ਨਾ ਮਿਲਣ ‘ਤੇ ਬੋਲੇ ਰਾਹੁਲ ਗਾਂਧੀ
May 04, 2022 2:08 pm
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਇਸ ਵਾਰ ਉਨ੍ਹਾਂ ਨੇ ਸਾਬਕਾ...
ਪੰਜਾਬ ਕਾਂਗਰਸ ਦਾ ਵਫ਼ਦ ਰਾਜਪਾਲ ਨੂੰ ਮਿਲਿਆ, ਸੂਬੇ ‘ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਦਾ ਚੁੱਕਿਆ ਮੁੱਦਾ
May 03, 2022 6:57 pm
ਪੰਜਾਬ ਕਾਂਗਰਸ ਦੇ ਵਫਦ ਨੇ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿੱਚ ਵਿਗੜ ਰਹੀ...