Jun 22
ਬੈਂਕ ਮੁਲਾਜ਼ਮ ਦੀ ਰਾਈਫਲ ਹੇਠਾਂ ਡਿੱਗਣ ਨਾਲ ਚੱਲੀ ਗੋਲੀ, ਔਰਤ ਗੰਭੀਰ ਜ਼ਖਮੀ
Jun 22, 2021 5:55 am
ਬੰਗਾ ਦੇ ਨਜ਼ਦੀਕ ਪਿੰਡ ਪਠਲਾਵਾ ਚ ਬੈਂਕ ਦੇ ਮੁਲਾਜ਼ਮ ਦੀ ਰਾਈਫਲ ਹੇਠਾਂ ਡਿੱਗਣ ਨਾਲ ਅਚਾਨਕ ਚੱਲੀ ਗੋਲੀ ਚੱਲਣ ਨਾਲ ਇਕ ਔਰਤ ਗੰਭੀਰ ਜ਼ਖ਼ਮੀ...
ਚੰਗੀ ਪਹਿਲ : SAS ਨਗਰ ਘਰ-ਘਰ ਜਾ ਕੇ ਟੀਕਾਕਰਨ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣਿਆ
Jun 21, 2021 7:43 pm
ਐਸ ਏ ਐਸ ਨਗਰ : ਆਪਣੀ ਇਕ ਕਿਸਮ ਦੀ ਪਹਿਲਕਦਮੀ ਵਿਚ, ਐਸ.ਏ.ਐਸ.ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਢੇ, ਅਪਾਹਜ, ਵਿਅਕਤੀਆਂ ਅਤੇ ਵੱਖ-ਵੱਖ ਯੋਗਤਾ...
ਬਿਜਲੀ ਦਾ ਕਰੰਟ ਲੱਗਣ ਨਾਲ ਮਾਂ-ਧੀ ਮੌਤ ਮਾਮਲੇ ‘ਚ ਹੋਏ ਨਵੇਂ ਖੁਲਾਸੇ, ਪਤੀ ਤੇ ਨਨਾਣਾਂ ਤੋਂ ਤੰਗ ਆ ਕੇ ਚੁੱਕਿਆ ਸੀ ਖੌਫਨਾਕ ਕਦਮ
Jun 21, 2021 5:56 pm
ਨਕੋਦਰ ‘ਚ ਬਿਜਲੀ ਦੇ ਕਰੰਟ ਨਾਲ ਮਰਨ ਵਾਲੀ ਮਾਂ ਅਤੇ ਧੀ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਮਾਂ ਅਤੇ ਧੀ ਦੀ ਮੌਤ ਕੋਈ ਦੁਰਘਟਨਾ...
ਪਰਗਟ ਸਿੰਘ ਨੇ ਵੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ‘ਤੇ ਘੇਰਿਆ ਕੈਪਟਨ ਨੂੰ- ‘ਇਹ ਕਿਹੋ ਜਿਹਾ ਤਰਸ’
Jun 20, 2021 11:59 pm
ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਜੋ ਵਾਰ-ਵਾਰ ਆਪਣੀ ਹੀ ਸਰਕਾਰ ‘ਤੇ ਬਾਗੀ ਰਵੱਈਏ ਨਾਲ ਹਮਲੇ ਕਰ ਰਹੇ ਹਨ, ਨੇ ਵਿਧਾਇਕ ਫਤਹਿ ਜੰਗ ਸਿੰਘ...
ਕੋਰੋਨਾ ਦਾ ਖਤਰਾ : ਜਲੰਧਰ ‘ਚ ਸੰਡੇ ਬਾਜ਼ਾਰ ‘ਚ ਵਧਦੀ ਭੀੜ ਨੇ ਪੁਲਿਸ ਦੀਆਂ ਲੁਆ ਦਿੱਤੀਆਂ ਦੌੜਾਂ
Jun 20, 2021 10:05 pm
ਜਲੰਧਰ ਦੇ ਜੋਤੀ ਚੌਕ ਵਿਖੇ ਐਤਵਾਰ ਨੂੰ ਸੰਡੇ ਬਾਜ਼ਾਰ ’ਚ ਪੁਲਿਸ ਨੂੰ ਖੂਬ ਦੌੜਾਇਆ। ਕੋਰੋਨਾ ਦੀ ਲਾਗ ਘੱਟ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ...
ਜਲੰਧਰ ‘ਚ ਵੱਡੀ ਵਾਰਦਾਤ : ਦਿਨ-ਦਿਹਾੜੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ
Jun 20, 2021 9:33 pm
ਜਲੰਧਰ ਵਿੱਚ ਗਾਜ਼ੀਗੁੱਲਾ ਦੇ ਨੇੜੇ ਐਤਵਾਰ ਦੁਪਹਿਰ ਨੂੰ ਕਾਂਗਰਸ ਦੇ ਸਾਬਕਾ ਦਿਹਾਤੀ ਪ੍ਰਧਾਨ ਤੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦਾ...
ਪੰਜਾਬੀ ਕੈਨੇਡਾ ‘ਚ ਗੱਡ ਰਹੇ ਸਫਲਤਾ ਦੇ ਝੰਡੇ, ਜਲੰਧਰ ਦੀ ਨੀਨਾ ਤਾਂਗੜੀ ਓਂਟਾਰੀਓ ‘ਚ ਬਣੀ ਮੰਤਰੀ
Jun 20, 2021 8:03 pm
ਪੰਜਾਬ ਦੀ ਰਹਿਣ ਵਾਲੀ ਨੀਨਾ ਤਾਂਗੜੀ ਨੇ ਕੈਨੇਡਾ ਵਿੱਚ ਆਪਣੇ ਸੂਬੇ ਦਾ ਨਾਂ ਚਮਕਾਇਆ ਹੈ। ਜਲੰਧਰ ਬਿਲਗਾ ਦੇ ਤਾਂਗੜੀ ਪਰਿਵਾਰ ਦੀ ਨੂੰਹ...
ਜਲੰਧਰ : JE ਤੇ ਆਟੋ ਵਾਲੇ ਦੀ ਲੜਾਈ ਵਿੱਚ ਫਸ ਗਏ ਪੁਲਿਸ ਵਾਲੇ, ਥਾਣੇ ਦੀ ਕੱਟੀ ਗਈ ਬਿਜਲੀ, ਪੜ੍ਹੋ ਪੂਰਾ ਮਾਮਲਾ
Jun 20, 2021 5:47 pm
ਜਲੰਧਰ ਵਿੱਚ ਸ਼ਨੀਵਾਰ ਨੂੰ ਬਿਜਲੀ ਮੁਲਾਜ਼ਮ ਅਤੇ ਪੁਲਿਸ ਆਮਣੇ-ਸਾਹਮਣੇ ਹੋ ਗਏ। ਮਾਮਲਾ ਇੰਨਾ ਵੱਧ ਗਿਆ ਕਿ ਬਿਜਲੀ ਮੁਲਾਜ਼ਮਾਂ ਨੇ ਥਾਣਾ...
ਨਕੋਦਰ ‘ਚ ਪਿੰਡ ਦੀ ਕੁੜੀ ਨੇ ਮੁੰਡਾ ਘਰ ਬੁਲਾ ਦਿੱਤੀ ਖੌਫਨਾਕ ਸਜ਼ਾ, ਕੁੱਟ-ਕੁੱਟ ਕੀਤਾ ਬੇਰਹਿਮੀ ਨਾਲ ਕਤਲ
Jun 20, 2021 2:41 pm
ਨਕੋਦਰ ਵਿਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਆਹੁਤਾ ਔਰਤ ਨੇ ਲਿਵ-ਇਨ ਵਿਚ ਰਹਿਣ ਵਾਲੇ ਇਕ ਨੌਜਵਾਨ ਨੂੰ ਬ੍ਰੇਕਅੱਪ ਕਰਨ...
ਜਲੰਧਰ ਦੀ PPR ਮਾਰਕੀਟ ‘ਚ ਸਕਿਓਰਿਟੀ ਗਾਰਡ ਦੀ ਭੇਦਭਰੇ ਹਾਲਾਤਾਂ ‘ਚ ਮਿਲੀ ਲਾਸ਼, ਦਹਿਸ਼ਤ ਦਾ ਮਾਹੌਲ
Jun 20, 2021 1:33 pm
ਜਲੰਧਰ : ਐਤਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੁਲਿਸ ਡਵੀਜ਼ਨ ਸੱਤ ਦੇ ਅਧੀਨ ਆਉਂਦੇ ਪੀਪੀਆਰ ਮਾਰਕੀਟ ‘ਚ ਇੱਕ ਲਾਸ਼ ਮਿਲੀ। ਸੈਰ...
ਰਿਵਾਲਵਰ ਸਾਫ ਕਰਦਿਆਂ ਅਚਾਨਕ ਗੋਲੀ ਚੱਲਣ ਨਾਲ ASI ਦੀ ਹੋਈ ਮੌਤ
Jun 20, 2021 12:09 pm
ਹੁਸ਼ਿਆਰਪੁਰ : ASI ਰਾਜਬੀਰ ਸਿੰਘ ਨਿਵਾਸੀ ਫਤਿਹਗੜ੍ਹ ਨਿਆੜਾ ਦੀ ਅੱਜ ਰਿਵਾਲਵਰ ਸਾਫ ਕਰਦਿਆਂ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਮਿਲੀ...
ਜਲੰਧਰ ‘ਚ Green Fungus ਦੀ ਦਸਤਕ, ਮਿਲਿਆ ਪਹਿਲਾ ਮਾਮਲਾ
Jun 19, 2021 8:44 pm
ਜਲੰਧਰ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜਿਵੇਂ-ਜਿਵੇਂ ਘਟਦਾ ਜਾ ਰਿਹਾ ਹੈ, ਬਲੈਕ ਫੰਗਸ ਨੇ ਹੁਣ ਆਪਣਾ ਕਹਿਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ...
ਜਲੰਧਰ ‘ਚ ਡਾਇਗਨੋਸਟਿਕ ਸੈਂਟਰ ਨੇ RT-PCR ਟੈਸਟ ਲਈ ਵਸੂਲੇ 1500 ਰੁਪਏ, FIR ਹੋਈ ਦਰਜ
Jun 19, 2021 4:56 pm
ਪੁਲਿਸ ਨੇ ਜਲੰਧਰ ਵਿਖੇ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਇਗਨੋਸਟਿਕ ਸੈਂਟਰ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਇਸ ਸੈਂਟਰ ਨੇ ਕੋਵਿਡ ਟੈਸਟ ਲਈ...
ਫਿਨਲੈਂਡ ‘ਚ ਵੀ ਪੰਜਾਬੀਆਂ ਨੇ ਗੱਡੇ ਝੰਡੇ, ਕਰਤਾਰਪੁਰ ਦੇ ਮਾਨਵ ਫੁਲ ਬਣੇ ਪਹਿਲੇ ਭਾਰਤੀ ਅਸੈਂਬਲੀ ਮੈਂਬਰ
Jun 19, 2021 3:52 pm
ਮੌਜੂਦਾ ਸਮੇਂ ਵਿੱਚ ਭਾਰਤੀਆਂ ਵੱਲੋਂ ਵਿਦੇਸ਼ਾਂ ਵਿੱਚ ਝੰਡੇ ਗੱਡਣ ਦਾ ਸਿਲਸਿਲਾ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ...
ਮੁਕੇਰੀਆਂ-ਗੁਰਦਾਸਪੁਰ ਰੋਡ ‘ਤੇ ਬੇਕਾਬੂ ਹੋਈ ਕਾਰ ਦਰੱਖਤ ਨਾਲ ਟਕਰਾਈ, 1 ਦੀ ਮੌਤ, 1 ਗੰਭੀਰ ਜ਼ਖਮੀ
Jun 19, 2021 10:59 am
ਮੁਕੇਰੀਆਂ ਦੀ ਮਨਸੋਤਰਾ ਕਾਲੋਨੀ ਦੇ ਨੇੜੇ ਸਵਿਫਟ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਇਕ ਦੀ ਮੌਤ ਹੋ ਗਈ ਅਤੇ ਇਕ...
ਮਾਣ ਵਾਲੀ ਗੱਲ! ਪੰਜਾਬ ਦੀ ਧੀ ਸਬਰੀਨਾ ਸਿੰਘ ਅਮਰੀਕੀ ਫ਼ੌਜ ‘ਚ ਬਤੌਰ ਕੈਮੀਕਲ ਅਫਸਰ ਨਿਯੁਕਤ
Jun 18, 2021 12:51 pm
ਪੰਜਾਬ ਦੀ ਧੀ ਸਬਰੀਨਾ ਸਿੰਘ ਦੀ ਅਮਰੀਕੀ ਫ਼ੌਜ ਵਿੱਚ ਬਤੌਰ ਕੈਮੀਕਲ ਅਫਸਰ ਨਿਯੁਕਤੀ ਹੋਈ ਹੈ। ਉਸ ਦੀ ਨਿਯੁਕਤੀ ‘ਤੇ ਪੂਰੇ ਪੰਜਾਬ ਵਾਸੀਆਂ...
ਜਲੰਧਰ : ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਦੀ ਮ੍ਰਿਤਕ ਦੇਹ ਲੈਣ ਨਹੀਂ ਪਹੁੰਚੇ ਘਰਵਾਲੇ, ਦੋ ਹਫਤਿਆਂ ਬਾਅਦ DC ਨੇ ਕਰਵਾਇਆ ਸਸਕਾਰ
Jun 18, 2021 11:00 am
ਕੋਰੋਨਾ ਦੀ ਦਹਿਸ਼ਤ ਵਿਚ, ਰਿਸ਼ਤੇ ਤਾਰ-ਤਾਰ ਹੋਣੇ ਸ਼ੁਰੂ ਹੋ ਗਏ ਹਨ। ਜਲੰਧਰ ਵਿਚ ਵਾਪਰੀ ਇਕ ਘਟਨਾ ਨੇ ਮਾਨਵਤਾ ਨੂੰ ਫਿਰ ਸ਼ਰਮਸਾਰ ਕਰ...
ਚੰਗੀ ਖਬਰ! ਇਸ ਦਿਨ ਤੋਂ ਖੁੱਲ੍ਹ ਰਿਹਾ ਹੈ ਵਿਰਾਸਤ-ਏ-ਖਾਲਸਾ
Jun 17, 2021 9:03 pm
ਸ੍ਰੀ ਅਨੰਦਪੁਰ ਸਾਹਿਬ : ਸਿੱਖ ਸੰਗਤਾਂ ਤੇ ਸੈਲਾਨੀਆਂ ਲਈ ਚਰੰਗੀ ਖਬਰ ਹੈ, ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਸੁਧਰਣ ਕਰਕੇ ਲਗਭਗ ਤਿੰਨ...
ਸੜਕ ਹਾਦਸੇ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ, ਭਿਆਨਕ ਹਾਦਸੇ ‘ਚ ਮਾਂ-ਪੁੱਤ ਦੀ ਦਰਦਨਾਕ ਮੌਤ
Jun 17, 2021 2:54 pm
ਮੌਜੂਦਾ ਸਮੇਂ ਵਿੱਚ ਸੜਕ ਹਾਦਸੇ ਇੰਨੇ ਜ਼ਿਆਦਾ ਵੱਧ ਗਏ ਹਨ ਕਿ ਆਏ ਦਿਨ ਅਜਿਹੀਆਂ ਘਟਨਾਵਾਂ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਤੋਂ ਹੱਥ...
ਵਿਜੀਲੈਂਸ ਬਿਊਰੋ ਨੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਹੋਮਗਾਰਡ ਦੇ ਸਬ-ਇੰਸਪੈਕਟਰ ਨੂੰ ਰੰਗੇ ਹੱਥੀਂ ਕੀਤਾ ਕਾਬੂ
Jun 16, 2021 11:35 pm
ਜਲੰਧਰ : ਵਿਜੀਲੈਂਸ ਬਿਊਰੋ ਨੇ ਸ਼ਾਹਕੋਟ ਥਾਣਾ ਖੇਤਰ ਵਿੱਚ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਨੇ ਹੋਮ ਗਾਰਡ ਵਿਭਾਗ ਦੇ ਐਸਆਈ ਨੂੰ...
ਡੀ. ਸੀ. ਰੂਪਨਗਰ ਵੱਲੋਂ ਨਵੇਂ ਹੁਕਮ ਜਾਰੀ, ਦੁਕਾਨਾਂ ਖੋਲ੍ਹਣ ਦਾ ਸਮਾਂ ਵਧਾਇਆ
Jun 16, 2021 10:56 pm
ਰੂਪਨਗਰ : ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ, ਆਈ.ਏ.ਐਸ ਵੱਲੋਂ ਨਵੇਂ ਹੁਕਮ ਲਾਗੂ ਕੀਤੇ ਗਏ ਹਨ। ਨਵੇਂ ਹੁਕਮਾਂ ਮੁਤਾਬਕ ਰਾਤ ਦਾ...
ਕੁਆਰੀ ਮਾਂ ਦੀ ਸ਼ਰਮਨਾਕ ਕਰਤੂਤ! ਨਾਲੀ ‘ਚ ਸੁੱਟ ਦਿੱਤਾ ਢਾਈ ਮਹੀਨੇ ਦਾ ਭਰੂਣ, ਬਾਹਰ ਕੱਢਿਆ ਤਾਂ ਖਾ ਰਹੇ ਸੀ ਕੀੜੇ
Jun 16, 2021 9:51 pm
ਜਲੰਧਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗੋਰਾਇਆ ਦੇ ਪਿੰਡ ਵਿਰਕ ਵਿੱਚ ਢਾਈ ਮਹੀਨੇ ਦਾ ਭਰੂਣ ਇੱਕ...
ਸ਼ਹੀਦ ਗੁਰਨਿੰਦਰ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
Jun 16, 2021 4:58 pm
ਰੂਪਨਗਰ : ਅਸਮ-ਚੀਨ ਬਾਰਡਰ ‘ਤੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਪਿੰਡ ਗਨੌਰਾ ਦੇ 34 ਸਾਲਾ ਨੌਜਵਾਨ ਸਿਪਾਹੀ ਹੌਲਦਾਰ ਗੁਰਿੰਦਰ ਸਿੰਘ ਦਾ...
ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਨਾਰਾਜ਼ ਕਿਸਾਨਾਂ ਨੇ ਘੇਰਿਆ ਮਨੀਸ਼ ਤਿਵਾਰੀ,ਕੀਤਾ ਵਿਰੋਧ ਪ੍ਰਦਰਸ਼ਨ
Jun 16, 2021 1:04 pm
punjab congress mp manish tewari faces protest: ਪੰਜਾਬ ਦੇ ਨਵਾਂ ਸ਼ਹਿਰ ਦੇ ਐਸ ਬੀ ਐਸ ਨਗਰ ਵਿਖੇ ਦੁਆਬਾ ਕਿਸਾਨ ਯੂਨੀਅਨ ਨੇ ਆਨੰਦਪੁਰ ਸਾਹਿਬ ਕਾਂਗਰਸ ਦੇ ਸੰਸਦ...
ਕੇਸਗੜ੍ਹ ਸਾਹਿਬ ਪਹੁੰਚੇ ਗੁਰਸਿਮਰਨ ਮੰਡ ਨੂੰ ਘੇਰਿਆ ਕਿਸਾਨਾਂ ਨੇ, ਪੁੱਠੇ ਪੈਰੀਂ ਵਾਪਿਸ ਭੱਜੇ ਕਾਂਗਰਸੀ ਆਗੂ ਨੇ ਕਹੀ ਇਹ ਗੱਲ
Jun 15, 2021 2:07 pm
ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਅੱਜ ਗੁਰਦੁਆਰਾ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਸੰਗਰਾਂਦ ਦੇ ਦਿਹਾੜੇ ‘ਤੇ ਨਤਮਸਤਕ ਹੋਣ...
DC ਕਪੂਰਥਲਾ ਵੱਲੋਂ ਵਿਦੇਸ਼ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਵੀਸ਼ੀਲਡ ਦੀ ਦੂਜ਼ੀ ਡੋਜ਼ ਮਿੱਥੇ ਸਮੇਂ ਤੋਂ ਪਹਿਲਾਂ ਲਗਵਾਉਣ ਦੀ ਮਿਲੀ ਇਜਾਜ਼ਤ
Jun 14, 2021 11:26 pm
ਸ਼੍ਰੀਮਤੀ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਪੂਰਥਲਾ ਵਿਦੇਸ਼ ‘ਚ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਕੋਵਿਡਸ਼ੀਲਡ ਵੈਕਸੀਨ ਦੀ ਦੂਜੀ...
ਇਸ਼ਕ ‘ਚ ਅੰਨ੍ਹੀ ਦੋ ਬੱਚਿਆਂ ਦੀ ਮਾਂ ਨੇ ਆਪਣੇ ਹੱਥੀਂ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
Jun 14, 2021 10:48 pm
ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਚੂਹੜ ਮਾਜਰਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਔਰਤ ਨੇ ਆਪਣੇ ਹੀ ਹੱਥਾਂ...
ਜਲੰਧਰ ਦੇ ਇੱਕ ਵਿਅਕਤੀ ਦਾ ਦਾਅਵਾ : ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਤੋਂ ਬਾਅਦ ਸਰੀਰ ਨਾਲ ਚਿਪਕਣ ਲੱਗੇ ਭਾਂਡੇ
Jun 14, 2021 7:52 pm
ਜਲੰਧਰ ਜ਼ਿਲ੍ਹੇ ਦੇ ਇਕ ਵਿਅਕਤੀ ਨੇ ਅਜੀਬੋ-ਗਰੀਬ ਦਾਅਵਾ ਕੀਤਾ ਹੈ ਕਿ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਉਸਦੇ ਸਰੀਰ ਵਿਚ...
ਕਪੂਰਥਲਾ ‘ਚ ਘਰ ਦੇ ਬਾਹਰ ਖੜ੍ਹੀ ਕਾਰ ‘ਤੇ ਚੱਲੀਆਂ ਗੋਲੀਆਂ, ਤੋੜੇ ਸ਼ੀਸ਼ੇ, ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਦਰਜ
Jun 13, 2021 4:35 pm
ਕਪੂਰਥਲਾ ਦੇ ਬੇਗੋਵਾਲ ਥਾਣੇ ਨੇ ਘਰ ਦੇ ਬਾਹਰ ਖੜੀ ਸਫਾਰੀ ਗੱਡੀ ‘ਤੇ ਗੋਲੀਆਂ ਚਲਾ ਕੇ ਸ਼ੀਸ਼ੇ ਤੋੜਨ ਦੇ ਦੋਸ਼ ਵਿਚ ਅਣਪਛਾਤੇ ਹਮਲਾਵਰਾਂ...
ਕਪੂਰਥਲਾ ’ਚ 160 ਪੁਲਿਸ ਮੁਲਾਜ਼ਮਾਂ ਦਾ ਛਾਪਾ- ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਸਣੇ 6 ਨਸ਼ਾ ਤਸਕਰ ਕਾਬੂ
Jun 13, 2021 4:06 pm
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਥਾਣੇ ਦੀ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਲਤੀਵਾਲ ਵਿਖੇ ਤਲਾਸ਼ੀ ਮੁਹਿੰਮ...
ਦੁਖਦ ਖਬਰ : ਅਸਾਮ-ਚੀਨ ਬਾਰਡਰ ‘ਤੇ ਡਿਊਟੀ ਦੌਰਾਨ ਨੂਰਪੁਰ ਬੇਦੀ ਦੇ ਫੌਜੀ ਦੀ ਹੋਈ ਮੌਤ
Jun 13, 2021 3:14 pm
ਰੂਪਨਗਰ : ਬਲਾਕ ਨੂਰਪੁਰਬੇਦੀ ਦੇ ਪਿੰਡ ਗਨੂਰਾ ਨਾਲ ਸੰਬੰਧਿਤ 34 ਸਾਲਾ ਸੈਨਿਕ ਦੀ ਅਸਾਮ ਚੀਨ ਬਾਰਡਰ ‘ਤੇ ਡਿਊਟੀ ਦੌਰਾਨ ਮੌਤ ਹੋ ਜਾਣ ਦਾ...
ਆਨਲਾਈਨ ਦੋਸਤੀ ’ਚ ਕਸੂਤਾ ਫਸਿਆ ਨੌਜਵਾਨ, ਫ੍ਰੈਂਡਸ਼ਿਪ ਕਰਕੇ ਔਰਤ ਨੇ ਬੁਲਾਇਆ ਹੋਟਲ ‘ਚ, ਫਿਰ ਕੀਤਾ ਇਹ ਹਾਲ
Jun 13, 2021 2:43 pm
ਨਵਾਂਸ਼ਹਿਰ : ਕਾਠਗੜ੍ਹ ਥਾਣੇ ਦੀ ਵੱਲੋਂ ਇੱਕ ਔਰਤ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ, ਜੋ ਲੋਕਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਤੋਂ...
ਖਿਡਾਰੀਆਂ ਲਈ ਚੰਗੀ ਖਬਰ : ਸੁਰਜੀਤ ਹਾਕੀ ਸਟੇਡੀਅਮ ‘ਚ ਐਸਟ੍ਰੋਟਰਫ ਲੱਗਣੇ ਸ਼ੁਰੂ, ਓਲੰਪੀਅਨ ਰਾਜਿੰਦਰ ਜੂਨੀਅਰ ਚੀਫ ਹਾਕੀ ਕੋਚ ਨਿਯੁਕਤ
Jun 13, 2021 12:35 pm
ਹਾਕੀ ਖਿਡਾਰੀਆਂ ਲਈ ਖੁਸ਼ਖਬਰੀ ਹੈ। ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਐਸਟ੍ਰੋਟਰਫ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ...
ਦਿੱਲੀ ਤੱਕ ਪਹੁੰਚਿਆ ਮਾਮਲਾ : ਜਲੰਧਰ ‘ਚ ASI ਨੇ ਬੁਰੀ ਤਰ੍ਹਾਂ ਕੁੱਟਿਆ ਅਪਾਹਜ ਵਿਅਕਤੀ, ਵੀਡੀਓ ਵਾਇਰਲ
Jun 12, 2021 10:37 pm
ਪੰਜਾਬ ਦੇ ਜਲੰਧਰ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਪੈਰਾਂ ਤੋਂ ਲਾਚਾਰ ਅਪਾਹਜ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਿਆ। ਉਸ ਨੇ ਪਹਿਲਾਂ...
ਪੰਜਾਬ ‘ਚ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਣ ਲਈ ਬਣਾਈ App, ਸ਼ਿਕਾਇਤ ਮਿਲਦੇ ਹੀ ਹੋਵੇਗੀ ਕਾਰਵਾਈ
Jun 12, 2021 12:05 am
ਚੰਡੀਗੜ੍ਹ/ ਰੂਪਨਗਰ : ਪੰਜਾਬ ‘ਚ ਗੈਰ-ਕਾਨੂੰਨੀ ਮਾਈਨਿੰਗ ਦੀਆਂ ਸਰਗਰਮੀਆਂ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਅਕਸਰ ਸਵਾਲਾਂ ਦੇ ਘੇਰੇ ਵਿੱਚ...
ਕਪੂਰਥਲਾ ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ- ਅਫੀਮ ਤੇ ਨਸ਼ੀਲੀਆਂ ਗੋਲੀਆਂ ਸਣੇ ਦੋ ਤਸਕਰ ਕੀਤੇ ਕਾਬੂ
Jun 11, 2021 7:34 pm
ਫਗਵਾੜਾ: ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਰਾਵਲਪਿੰਡੀ ਅਤੇ ਕੋਤਵਾਲੀ ਕਪੂਰਥਲਾ ਖੇਤਰ ਤੋਂ ਦੋ ਤਸਕਰਾਂ ਨੂੰ...
ਮਾਪੇ ਹੋਏ ਕੁਮਾਪੇ ! ਬਾਲਟੀ ‘ਚ ਪਾ ਸੜਕ ‘ਤੇ ਸੁੱਟਿਆ ਨਵਜਾਤ ਬੱਚਾ ਤਾਂ ਮੁਹੱਲਾ ਵਾਸੀਆਂ ਨੇ ਦੇਖੋ ਕਿੰਝ ਮਸੀਹਾ ਬਣ ਬਚਾਈ ਜ਼ਿੰਦਗੀ
Jun 10, 2021 1:56 pm
ਹੁਸ਼ਿਆਰਪੁਰ ਸ਼ਹਿਰ ਦੇ ਭਰਵਾਈ ਰੋਡ ‘ਤੇ ਸਥਿਤ ਸ਼ਿਵਾਲਿਕ ਐਨਕਲੇਵ ਦੀ ਗਲੀ ਨੰਬਰ 3 ਦੇ ਬਾਹਰ ਇੱਕ ਬਾਲਟੀ ਵਿੱਚੋਂ ਇੱਕ ਨਵਜੰਮਾ ਬੱਚਾ...
ਜਲੰਧਰ ਵਾਸੀਆਂ ਲਈ ਹੁਣ ਬਿਜਲੀ ਕੱਟ ਦੀ ਸ਼ਿਕਾਇਤ ਕਰਨਾ ਹੋਇਆ ਸੌਖਾ, Powercom ਨੇ ਬਣਾਏ 5 ਕੰਟਰੋਲ ਰੂਮ, 24 ਘੰਟੇ ਕਰਨਗੇ ਕੰਮ
Jun 09, 2021 4:36 pm
ਗਰਮੀਆਂ ਕਾਰਨ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗਦੇ ਹਨ ਪਰ ਕਈ ਵਾਰ ਫੋਨ ਕਰਨ ‘ਤੇ ਵੀ ਸੁਣਵਾਈ ਨਹੀਂ ਹੁੰਦੀ। ਪਰ ਹੁਣ ਪਾਵਰਕਾਮ ਨੇ...
ਫਿਲੌਰ ‘ਚ ਦਰਦਨਾਕ ਹਾਦਸਾ- ਘਰ ‘ਚ ਲੱਗਾ ਝੂਲਾ ਬੱਚੀ ਲਈ ਬਣ ਗਿਆ ‘ਮੌਤ ਦਾ ਫੰਦਾ’
Jun 09, 2021 9:34 am
ਫਿਲੌਰ ਦੇ ਪਿੰਡ ਜਗਤਪੁਰਾ ਵਿੱਚ ਇੱਕ ਅੱਠ ਸਾਲਾ ਲੜਕੀ ਲਈ ਘਰ ਵਿੱਟ ਸੱਦਾ ਢੂਸਾ ਉਸ ਲਈ ਮੌਤ ਦਾ ਫੰਦਾ ਬਣ ਗਿਆ। ਝੂਲਾ ਝੂਲਦੇ ਹੋਏ ਉਸਦੇ ਗਲੇ...
ਵਿਦਿਆਰਥਣ ਨੂੰ ਥੱਪੜ ਮਾਰਣਾ ਪਿਆ ਮਹਿੰਗਾ- ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸਣੇ ਚਾਰ ਹੋਰ ਟੀਚਰਾਂ ਦਾ ਹੋਇਆ ਤਬਾਦਲਾ
Jun 08, 2021 1:54 pm
ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਇੱਕ ਵਿਦਿਆਰਥਣ ਨੂੰ ਸਰੀਰਕ ਸਜ਼ਾ ਦੇਣ ਅਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰਨ...
ਮੁੜ ਇੱਕ ਹੋਇਆ ਲਹਿੰਬਰ ਹੁਸੈਨਪੁਰੀ ਦਾ ਪਰਿਵਾਰ, ਮਹਿਲਾ ਕਮਿਸ਼ਨ ਨੇ ਸੁਲਝਾਇਆ ਮਾਮਲਾ
Jun 08, 2021 12:55 pm
ਜਲੰਧਰ : ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਅਤੇ ਉਸ ਦੀ ਪਤਨੀ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਅਖੀਰ ਸੁਲਝ ਗਿਆ ਹੈ।...
ਫਿਲੌਰ ਨੇੜੇ ਦਰੱਖਤ ਨਾਲ ਟਕਰਾਈ ਕਾਰ, ਲੜਕਾ-ਲੜਕੀ ਦੀ ਮੌਕੇ ‘ਤੇ ਹੋਈ ਮੌਤ, ਕਾਰ ‘ਚੋਂ ਮਿਲੀ 100 ਲੀਟਰ ਤੋਂ ਵੱਧ ਸ਼ਰਾਬ
Jun 07, 2021 9:00 pm
ਐਤਵਾਰ ਦੇਰ ਰਾਤ ਪੰਜਾਬ ਦੇ ਫਿਲੌਰ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਅਤੇ ਇੱਕ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ...
ਜਲੰਧਰ : ਖੂਨ ਬਣਿਆ ਪਾਣੀ, ਜਾਇਦਾਦ ਲਈ ਛੋਟੇ ਭਰਾ ਨੇ ਗੰਡਾਸੇ ਨਾਲ ਪਾੜਿਆ ਵੱਡੇ ਦਾ ਸਿਰ
Jun 06, 2021 10:50 pm
ਜਲੰਧਰ : ਅੱਜ ਅਜਿਹਾ ਸਮਾਂ ਚੱਲ ਰਿਹਾ ਹੈ, ਜਿਥੇ ਜ਼ਮੀਨ-ਜਾਇਦਾਦ ਲਈ ਇੱਕੋ ਮਾਂ ਦੇ ਜਾਇਆਂ ਦਾ ਖੂਨ ਹੀ ਸੁੱਕ ਚੁੱਕਾ ਹੈ ਅਤੇ ਇਸ ਦੇ ਲਈ ਆਪਣਾ ਹੀ...
ਜਲੰਧਰ ‘ਚ ਨਵੇਂ ਵੋਟਰ ਕਾਰਡ ਬਣਨੇ ਹੋਏ ਸ਼ੁਰੂ, 4 ਜੁਲਾਈ ਤੱਕ Online ਕਰ ਸਕਦੇ ਹੋ ਅਪਲਾਈ
Jun 06, 2021 2:29 pm
ਜਲੰਧਰ : ਪੰਜਾਬ ਵਿਚ 2022 ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜਿਲ੍ਹਾ ਜਲੰਧਰ ਵਿਚ ਹੁਣ ਨਵੇਂ...
ਸਸਪੈਂਡ ASI ਦੀ ਗੁੰਡਾਗਰਦੀ, ਕੇਲੇ ਲੈਣ ਤੋਂ ਬਾਅਦ ਪੈਸੇ ਮੰਗਣ ‘ਤੇ ਫਰੂਟ ਵਾਲੇ ਨੂੰ ਮਾਰਿਆ ਚਾਕੂ
Jun 06, 2021 12:26 pm
ਜਲੰਧਰ : ਖਾਕੀ ਵਰਦੀ ਵਾਲਿਆਂ ਦੀ ਸ਼ਰੇਆਮ ਗੁੰਡਾਗਰਦੀ ਦੀਆਂ ਨਿਤ ਨਵੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ...
ਸ਼ਾਤਿਰ ਚੋਰ ਸਿਰਫ 25 ਮਿੰਟਾਂ ‘ਚ ਗੈਸ ਕਟਰ ਨਾਲ ATM ਕੱਟ 5.8 ਲੱਖ ਰੁਪਏ ਲੈ ਹੋਏ ਰੱਫੂਚੱਕਰ
Jun 06, 2021 11:55 am
ਸ਼ਨੀਵਾਰ ਸਵੇਰੇ ਤੜਕੇ ਹੀ ਰੋਪੜ ਨੇੜੇ ਪਿੰਡ ਸਿੰਘ ਦੇ ਨੇੜੇ ਯੂਕੋ ਬੈਂਕ ਦਾ ਏਟੀਐਮ ਨੂੰ ਗੈਸ ਕਟਰ ਨਾਲ ਕੱਟ ਕੇ ਲੁਟੇਰਿਆਂ ਨੇ ਮਹਿਜ਼ 25 ਮਿੰਟ...
ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦਾ ਜੰਮ ਕੇ ਰੋਸ ਪ੍ਰਦਰਸ਼ਨ, ਸਾਬਕਾ BJP ਆਗੂ ਮਨੋਰੰਜਨ ਕਾਲੀਆ ਦੀ ਕੋਠੀ ਦਾ ਕੀਤਾ ਘਿਰਾਓ
Jun 05, 2021 3:54 pm
ਜਲੰਧਰ : ਖੇਤੀ ਸੁਧਾਰ ਕਾਨੂੰਨਾਂ ਖਿਲਾਫ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਸੰਘਰਸ਼...
ਲਹਿੰਬਰ ਹੁਸੈਨਪੁਰੀ ਮਹਿਲਾ ਕਮਿਸ਼ਨ ਅੱਗੇ ਹੋਏ ਪੇਸ਼, ਬੱਚਿਆਂ ਨੂੰ ਮਿਲਣ ਦੀ ਮਿਲੀ ਇਜਾਜ਼ਤ
Jun 04, 2021 2:59 pm
ਗਾਇਕ ਲਹਿੰਬਰ ਹੁਸੈਨਪੁਰੀ ਵੱਲੋਂ ਆਪਣੇ ਪਤਨੀ ਤੇ ਬੱਚਿਆਂ ਨਾਲ ਕੁੱਟਮਾਰ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੂਰਾ ਮਾਮਲਾ...
ਲਹਿੰਬਰ ਹੁਸੈਨਪੁਰੀ ਦੀਆਂ ਵਧੀਆਂ ਮੁਸ਼ਕਲਾਂ, ਮਹਿਲਾ ਕਮਿਸ਼ਨ ਪਹੁੰਚਿਆ ਪਤਨੀ-ਬੱਚਿਆਂ ਨਾਲ ਕੁੱਟਮਾਰ ਦਾ ਮਾਮਲਾ
Jun 03, 2021 7:23 pm
ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੀਆਂ ਮੁਸ਼ਕਲਾਂ ਹੋਰ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ। ਪਤਨੀ ਤੇ ਧੀ ਨਾਲ ਕੁੱਟਮਾਰ ਕਰਨ ਦਾ...
ਜਲੰਧਰ ‘ਚ ਸਵੇਰੇ ਦੱਖਣ ਨੂੰ ਮਿਲੀ ਹਲਕੀ ਬਾਰਸ਼, ਮੌਸਮ ਹੋਇਆ ਸੁਹਾਵਣਾ, ਤਾਪਮਾਨ ਵਿੱਚ ਆਈ ਗਿਰਾਵਟ
Jun 03, 2021 10:42 am
ਜਲੰਧਰ ਵਿੱਚ ਵੀਰਵਾਰ ਸਵੇਰੇ ਹੀ ਹਨੇਰੇ ਬੱਦਲਾਂ ਨੇ ਡੇਰਾ ਲਾਇਆ ਹੋਇਆ ਸੀ। ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਹਲਕੀ ਬਾਰਸ਼ ਕਾਰਨ ਲੋਕਾਂ ਨੇ...
ਜਲੰਧਰ ‘ਚ ਵੈਕਸੀਨੇਸ਼ਨ ਨੂੰ ਲੈ ਕੇ ਮੁਕਾਬਲਾ, ਨਿੱਜੀ ਹਸਪਤਾਲਾਂ ਵਿੱਚ 1500 ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੇਂਦਰਾਂ ਵਿੱਚ ਵੈਕਸੀਨ 542 ਰੁਪਏ
Jun 03, 2021 9:00 am
ਜਲੰਧਰ ਵਿਚ ਕੋਰੋਨਾ ਟੀਕੇ ਨੂੰ ਲੈ ਕੇ ਪ੍ਰਾਈਵੇਟ ਹਸਪਤਾਲਾਂ ਵਿਚ ਮੁਕਾਬਲੇ ਦੀ ਲੜਾਈ ਚੱਲ ਰਹੀ ਹੈ। ਪ੍ਰਾਈਵੇਟ ਹਸਪਤਾਲ ਲੋਕਾਂ ਨੂੰ ਟੀਕਾ...
ਨਵਾਂ ਸ਼ਹਿਰ : ਸ਼ਰਾਰਤੀ ਅਨਸਰਾਂ ਨੇ ਸਾਇਨ ਬੋਰਡਾਂ ‘ਤੇ ਲਿਖੇ ਖਾਲਿਸਤਾਨ ਦੇ ਨਾਅਰੇ
Jun 03, 2021 4:07 am
Khalistan written slogans: ਜਿਲ੍ਹਾ ਨਵਾਂਸ਼ਹਿਰ ਦੇ ਥਾਣਾ ਬਲਾਚੌਰ ਅਧੀਨ ਪੈਂਦੇ ਪਿੰਡ ਗੜ੍ਹੀ ਨਜਦੀਕ ਭਲੇਖਾ ਚੌਂਕ ਵਾਇਆ ਗੜਸ਼ੰਕਰ, ਹੁਸ਼ਿਆਰਪੁਰ ਅਤੇ...
ਰੂਪਨਗਰ ‘ਚ ਪਾਬੰਦੀਆਂ ਤੇ ਛੋਟਾਂ ਨੂੰ ਲੈ ਕੇ ਡੀਸੀ ਨੇ ਜਾਰੀ ਕੀਤੇ ਨਵੇਂ ਹੁਕਮ
Jun 02, 2021 4:28 pm
ਰੂਪਨਗਰ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਕੋਵਿਡ-19 ਮਹਾਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ...
ਸੜਕ ਹਾਦਸੇ ‘ਚ ਪੈਰ ਗੁਆ ਚੁੱਕੀ 4 ਸਾਲਾ ਬੱਚੀ ਦੀ DC ਜਲੰਧਰ ਨੇ ਕੀਤੀ ਮਦਦ, ਦਵਾਈਆਂ ‘ਤੇ ਖਰਚੇ 1 ਲੱਖ ਦਾ ਕੀਤਾ ਭੁਗਤਾਨ
Jun 01, 2021 10:59 pm
ਜਲੰਧਰ : ਕਪੂਰਥਲਾ ਵਿੱਚ ਇੱਕ ਸੜਕ ਹਾਦਸੇ ਵਿੱਚ 4 ਸਾਲ ਦੀ ਬੱਚੀ ਜਿਸ ਦਾ ਪੈਰ ਕੱਟ ਗਿਆ ਸੀ ਦੇ ਪਰਿਵਾਰ ਦੀ ਮਦਦ ਲਈ ਅੱਗੇ ਵਧਦੇ ਹੋਏ ਡਿਪਟੀ...
ਲਹਿੰਬਰ ਹੁਸੈਨਪੁਰੀ ਨੇ ਪਤਨੀ ਤੇ ਬੱਚਿਆਂ ਦੀ ਮਾਰਕੁਟਾਈ ਦੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ, ਕਿਹਾ- ਪ੍ਰੇਸ਼ਾਨ ਹੋ ਕੇ ਮੈਂ 3 ਵਾਰ ਖੁਦ ਨੂੰ ਸ਼ੂਟ ਕਰਨ ਦੀ ਕੀਤੀ ਸੀ ਕੋਸ਼ਿਸ਼
Jun 01, 2021 5:47 pm
ਦਿਓਲ ਨਗਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਲਹਿਬਰ ਹੁਸੈਨਪੁਰੀ ‘ਤੇ ਆਪਣੀ ਪਤਨੀ, ਬੱਚਿਆਂ ਅਤੇ ਸਾਲੀ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ...
ਜਲੰਧਰ ‘ਚ ਇੱਕ ਹੋਰ ਸਪਾ ਸੈਂਟਰ ‘ਤੇ ਪੁਲਿਸ ਦਾ ਛਾਪਾ, ਕਾਬੂ ਕੀਤੇ ਕਈ ਮੁੰਡੇ-ਕੁੜੀਆਂ
Jun 01, 2021 4:28 pm
ਜਲੰਧਰ ਸ਼ਹਿਰ ਵਿੱਚ ਪੁਲਿਸ ਨੇ ਇੱਕ ਹੋਰ ਸਪਾ ਸੈਂਟਰ ‘ਤੇ ਛਾਪਾ ਮਾਰਿਆ। ਜਿਥੇ ਪੁਲਿਸ ਨੇ ਸਪਾ ਸੈਂਟਰ ਤੋਂ ਕਈ 5 ਕੁੜੀਆਂ ਅਤੇ 2 ਮੁੰਡਿਆਂ...
ਦਿੱਲੀ ‘ਚ ਵਨ-ਟੂ-ਵਨ ਮੀਟਿੰਗ ਤੋਂ ਬਾਅਦ ਗਿਲਜੀਆਂ ਦਾ ਵੱਡਾ ਬਿਆਨ, ਸਿੱਧੂ ਬਾਰੇ ਆਖੀ ਇਹ ਗੱਲ
Jun 01, 2021 3:44 pm
ਪੰਜਾਬ ਕਾਂਗਰਸ ਵਿੱਚ ਪੈਦਾ ਹੋਏ ਘਮਾਸਾਨ ਨੂੰ ਹੱਲ ਕਰਨ ਲਈ ਹਾਈਕਮਾਨ ਦੀ ਕਮੇਟੀ ਮੰਤਰੀਆਂ, ਵਿਧਾਇਕਾਂ ਨਾਲ ਵਨ-ਟੂ-ਵਨ ਮੀਟਿੰਗਾਂ ਕਰ ਰਹੀ...
ਵੱਡੀ ਪ੍ਰਾਪਤੀ : ਹੁਣ ਘੱਟ ਕਿਰਾਏ ‘ਚ ਮਿਲਣਗੀਆਂ ਹਵਾਈ ਜਹਾਜ਼ ਵਰਗੀਆਂ ਸਹੂਲਤਾਂ, ਦੇਸ਼ ਦਾ ਪਹਿਲਾ 3-ਟੀਅਰ ਇਕਨਾਮੀ ਡੱਬਾ ਰਵਾਨਾ
Jun 01, 2021 1:19 pm
ਹੁਣ ਗਰੀਬ ਤਬਕਾ ਵੀ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਦੇ ਏਸੀ ਕੋਚਾਂ ਵਿੱਚ ਸਫਰ ਦਾ ਆਨੰਦ ਲੈ ਸਕੇਗਾ। ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ...
ਜਲੰਧਰ ‘ਚ ਪਰਿਵਾਰ ‘ਤੇ ਕਹਿਰ ਬਣ ਕੇ ਵਰ੍ਹਿਆ ਕੋਰੋਨਾ- 15 ਦਿਨਾਂ ‘ਚ 4 ਜੀਆਂ ਦੀ ਗਈ ਜਾਨ
Jun 01, 2021 12:33 pm
ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਲੋਕਾਂ ’ਤੇ ਕਹਿਰ ਬਣ ਕੇ ਵਰ੍ਹਿਆ ਹੈ। ਜਲੰਧਰ ਵਿੱਚ ਇਸ ਮਹਾਮਾਰੀ ਕਰਕੇ ਇੱਕ ਪਰਿਵਾਰ ਨੇ ਆਪਣੇ ਚਾਰ ਜੀਅ...
ਪੰਜਾਬ ‘ਚ ਹੁਣ ਬਲੈਕ ਫੰਗਸ ਬਣਿਆ ਸਿਰਦਰਦੀ- ਅੰਮ੍ਰਿਤਸਰ ‘ਚ ਮਿਲਿਆ ਨਵਾਂ ਮਰੀਜ਼, ਜਲੰਧਰ ‘ਚ ਹੋਈਆਂ 2 ਮੌਤਾਂ
Jun 01, 2021 11:15 am
ਕੋਰੋਨਾ ਦੇ ਮਾਮਲੇ ਪੰਜਾਬ ਵਿੱਚ ਘਟਣੇ ਸ਼ੁਰੂ ਹੋ ਗਏ ਹਨ ਪਰ ਹੁਣ ਬਲੈਕ ਫੰਗਸ ਡਾਕਟਰਾਂ ਲਈ ਸਰਦਰਦੀ ਬਣ ਗਿਆ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ...
ਜਲੰਧਰ : ਜਿਲ੍ਹਾ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਦਿੱਤੀ ਰਾਹਤ, ਹੁਣ ਇੰਨੇ ਵਜੇ ਤੱਕ ਖੋਲ੍ਹ ਸਕਣਗੇ ਦੁਕਾਨਾਂ
May 31, 2021 11:04 pm
ਜਲੰਧਰ ‘ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਕੇਸਾਂ ਵਿਚ ਕਮੀ ਆਈ ਹੈ ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਵਾਰ ਫਿਰ ਦੁਕਾਨਾਂ ਖੋਲ੍ਹਣ...
ਪੰਜਾਬ ਸਰਕਾਰ ਨੇ ਟ੍ਰੀਬੋ ਹੋਟਲਜ਼ ਦੀ ਭਾਈਵਾਲੀ ਨਾਲ ਮੋਬਾਈਲ ਕੋਵਿਡ ਕੇਅਰ ਯੂਨਿਟ ਕੀਤਾ ਸਥਾਪਤ, ਬਲਬੀਰ ਸਿੱਧੂ ਨੇ ਦਿੱਤੀ ਹਰੀ ਝੰਡੀ
May 31, 2021 7:51 pm
ਚੰਡੀਗੜ੍ਹ / ਐਸ.ਏ.ਐਸ.ਨਗਰ : ਰਾਜ ਸਰਕਾਰ ਨੇ ਜ਼ਿਲ੍ਹੇ ਦੇ ਦੂਰ ਦੁਰਾਡੇ ਦੇ ਪਿੰਡਾਂ ਦੀ ਸੇਵਾ ਲਈ ਟ੍ਰੀਬੋ ਹੋਟਲਜ਼ ਦੀ ਭਾਈਵਾਲੀ ਵਿੱਚ ਇੱਕ...
ਹੁਸ਼ਿਆਰਪੁਰ ਪੁਲਿਸ ਵੱਲੋਂ ਸੋਨੂੰ ਰੋੜ ਮਜਾਰੀਆ ਦੋ ਸਾਥੀਆਂ ਸਮੇਤ ਯੂ. ਪੀ. ਤੋਂ ਕਾਬੂ, 5 ਦਿਨਾਂ ਦਾ ਰਿਮਾਂਡ ਕੀਤਾ ਹਾਸਲ
May 31, 2021 4:29 pm
ਨਵਜੋਤ ਸਿੰਘ ਮਾਹਲ ਪੀ.ਪੀ.ਐਸ ਐਸ.ਐਸ.ਪੀ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਰਮਾਂ ਨੂੰ ਰੋਕਣ ਲਈ ਜੋ ਹਦਾਇਤਾਂ ਜਾਰੀ...
ਨਹੀਂ ਰਹੀ ਜਲੰਧਰ ਦੀ ਮਸ਼ਹੂਰ ਪਰੌਂਠਿਆਂ ਵਾਲੀ ਬੇਬੇ
May 31, 2021 9:30 am
ਜਲੰਧਰ ਦੀ ਫਗਵਾੜਾ ਗੇਟ ਮਾਰਕਿਟ ਵਿੱਚ ਪਰੌਂਠੇ ਵੇਚਣ ਵਾਲੇ ਬੇਬੇ ਦਾ ਦਿਹਾਂਤ ਹੋ ਗਿਆ ਹੈ । ਜਲੰਧਰ ਦੀ ਫਗਵਾੜਾ ਗੇਟ ਵਿਖੇ ਰਾਤ ਨੂੰ ਪਰੌਂਠੇ...
ਜਲੰਧਰ ਵਾਸੀਆਂ ਲਈ ਅਹਿਮ ਖਬਰ : ਨਿੱਜੀ ਹਸਪਤਾਲਾਂ ਨਾਲੋਂ ਅੱਧੇ ਰੇਟਾਂ ’ਚ ਲਗਵਾਓ ਕੋਰੋਨਾ ਵੈਕਸੀਨ, ਪੜ੍ਹੋ ਪੂਰੀ ਖਬਰ
May 30, 2021 4:32 pm
ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ ਟੀਕਾ ਲਾਉਣ ਲਈ ਨਵੀਂ ਪਹਿਲ ਕੀਤੀ ਹੈ। ਇਸ ਦੀ ਸ਼ੁਰੂਆਤ ਪੰਜਾਬ ਵਿੱਚ ਇੱਕ ਪਾਇਲਟ ਪ੍ਰਾਜੈਕਟ ਵਜੋਂ ਕੀਤੀ...
ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਘਰ ਪਹੁੰਚੇ MLA ਜੈ ਕਿਸ਼ਨ ਰੋੜੀ, ਪਰਿਵਾਰ ਨੇ ਕਾਂਗਰਸ ਸਰਕਾਰ ‘ਤੇ ਲਾਏ ਇਹ ਦੋਸ਼
May 30, 2021 3:33 pm
ਬੀਤੇ ਦਿਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਕ ਨਰਿਆਲ ਦੇ ਵਿੱਚ ਇੱਕ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਦੇ ਨਾਲ ਫਾਹਾ...
ਨਕੋਦਰ ‘ਚ ਵਾਪਰਿਆ ਦਰਦਨਾਕ ਹਾਦਸਾ- ਕਾਰ-ਸਕੂਟਰੀ ਦੀ ਟੱਕਰ ‘ਚ ਸੱਸ-ਨੂੰਹ ਦੀ ਮੌਤ
May 30, 2021 2:11 pm
ਨਕੋਦਰ-ਮੋਗਾ ਰੋਡ ਦੇ ਕੋਲ ਦਰਦਨਾਕ ਸੜਕ ਹਾਦਸੇ ਵਿੱਚ ਸੱਸ-ਨੂੰਹ ਦੋਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਇਸ ਰੋਡ ’ਤੇ ਪੈਂਦੇ ਪਿੰਡ ਬਾਲ...
ਬੱਚਿਆਂ ‘ਤੇ ਕੋਰੋਨਾ ਤੋਂ ਬਾਅਦ ਮੰਡਰਾਇਆ ਨਵੀਂ ਬੀਮਾਰੀ ਦਾ ਖਤਰਾ- ਜਲੰਧਰ ‘ਚ 350 ਬੱਚੇ ਆਏ MIS-C ਦੀ ਲਪੇਟ ‘ਚ, ਜਾਣੋ ਕੀ ਹਨ ਲੱਛਣ
May 30, 2021 12:06 pm
ਜਲੰਧਰ : ਕੋਰੋਨਾ ਤੇ ਬਲੈਕ ਫੰਗਸ ਤੋਂ ਬਾਅਦ ਹੁਣ ਬੱਚਿਆਂ ’ਤੇ ਵੀ ਇੱਕ ਨਵੀਂ ਬੀਮਾਰੀ ਦਾ ਕਹਿਰ ਵਰ੍ਹ ਰਿਹਾ ਹੈ। ਇਸ ਦੀ ਲਪੇਟ ਵਿੱਚ ਉਹ ਬੱਚੇ...
ਸਤਲੁਜ ਦਰਿਆ ‘ਚ ਨਹਾਉਣ ਗਏ ਤਿੰਨ ਨੌਜਵਾਨਾਂ ਨਾਲ ਵਾਪਰਿਆ ਭਾਣਾ, ਹੋਏ ਲਾਪਤਾ
May 29, 2021 10:59 pm
ਸਥਾਨਕ ਸ਼ਹਿਰ ਬਲਾਚੌਰ ਦੇ ਵਾਰਡ ਨੰਬਰ 4 ਦੇ ਤਿੰਨ ਨੌਜਵਾਨਾਂ ਦਾ ਦਰਿਆ ’ਚ ਨਹਾਉਂਦੇ ਸਮੇਂ ਲਾਪਤਾ ਹੋਣ ਦੀ ਦੁੱਖ ਭਰੀ ਖਬਰ ਮਿਲੀ ਹੈ, ਜਿਸ ਨਾਲ...
ਜਲੰਧਰ ’ਚ ਹਨੀਟ੍ਰੈਪ ਗਿਰੋਹ ਦਾ ਪਰਦਾਫਾਸ਼- ASI ਤੇ ਕਾਂਸਟੇਬਲ ਹੀ ਨਿਕਲੇ ਸਰਗਨਾ, ਇੰਝ ਹੋਇਆ ਖੁਲਾਸਾ
May 29, 2021 4:52 pm
ਜਲੰਧਰ ਵਿੱਚ ਹਨੀਟ੍ਰੈਪ ਗਿਰੋਹ ਦਾ ਪਰਦਾਫਾਸ਼ ਹੋਇਆ ਹੈ, ਜਿਸ ਨੂੰ ਕਮਿਸ਼ਨਰੇਟ ਪੁਲਿਸ ਦਾ ਏਐਸਆਈ ਅਤੇ ਕਾਂਸਟੇਬਲ ਹਨੀਟ੍ਰੈਪ ਗੈਂਗ ਚਲਾ ਰਹੇ...
ਜਲੰਧਰ ‘ਚ ਸਕਿਓਰਿਟੀ ਗਾਰਡ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ
May 29, 2021 2:06 pm
ਜਲੰਧਰ ਵਿੱਚ ਰਾਤ ਦੇ ਕਰਫਿਊ ਦੌਰਾਨ ਸੁਰੱਖਿਆ ਗਾਰਡ ਦੀ ਬੇਰਹਿਮੀ ਨਾਲ ਕਤਲ ਕਰਨ ਵਾਲਾ ਮੁਲਜ਼ਮ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।...
ਜਲੰਧਰ ਦੇ ਕਪੂਰਥਲਾ ਚੌਕ ਨੇੜੇ ਸਕਿਓਰਿਟੀ ਗਾਰਡ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ
May 29, 2021 11:54 am
ਬੀਤੀ ਰਾਤ ਜਲੰਧਰ ‘ਚ ਥਾਣਾ ਡਵੀਜ਼ਨ ਦੋ ਅਧੀਨ ਆਉਂਦੇ ਕਪੂਰਥਲਾ ਚੌਕ ਨੇੜੇ ਇੱਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਨਾਲ ਸਨਸਨੀ ਫੈਲ...
ਜਲੰਧਰ ਦੇ ਪ੍ਰਾਈਵੇਟ ਹਸਪਤਾਲ ਦੀ ਸਟਾਫ ਨਰਸ ਨੇ ਭੇਦਭਰੇ ਹਾਲਾਤਾਂ ‘ਚ ਕੀਤੀ ਖੁਦਕੁਸ਼ੀ
May 29, 2021 10:54 am
ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੀ ਸਟਾਫ ਨਰਸ ਨੇ ਆਪਣੇ ਕੁਆਟਰ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਕ ਨੌਜਵਾਨ ਨੇ ਉਸ ਦੀ ਲਾਸ਼...
ਕਲਾਊਡ ਸਪਾ ਗੈਂਗਰੇਪ ਮਾਮਲਾ : ਜਲੰਧਰ ਪੁਲਿਸ ਨੇ ਪੰਜਵਾਂ ਦੋਸ਼ੀ ਵੀ ਕੀਤਾ ਗ੍ਰਿਫਤਾਰ
May 28, 2021 11:07 pm
ਜਲੰਧਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਮਸ਼ਹੂਰ ਕਲਾਊਡ ਸਪਾ ਗੈਂਗਰੇਪ ਮਾਮਲੇ ਦੇ ਪੰਜਵੇਂ ਦੋਸ਼ੀ ਅਰਸ਼ਦ ਖਾਨ ਨੂੰ ਵੀ ਗ੍ਰਿਫਤਾਰ...
ਕਰਜ਼ੇ ਨੇ ਖਾ ਲਈ ਪੰਜਾਬ ਦੇ ਇੱਕ ਹੋਰ ਕਿਸਾਨ ਦੀ ਜ਼ਿੰਦਗੀ, ਖੇਤਾਂ ‘ਚ ਜਾ ਕੇ ਚੁੱਕਿਆ ਖੌਫਨਾਕ ਕਦਮ
May 28, 2021 6:21 pm
ਪੰਜਾਬ ਦੇ ਕਿਸਾਨ ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਪਹਿਲਾਂ ਕੜਾਕੇ ਦੀ ਠੰਡ ਵਿੱਚ ਅਤੇ ਹੁਣ ਇਸ ਤਿੱਖੀ ਧੁੱਪ ਵਿੱਚ ਸੰਘਰਸ਼ ਕਰ ਰਹੇ ਹਨ, ਉਥੇ ਹੀ...
ਫਗਵਾੜਾ ਨੇੜੇ ਕਾਰ ਤੇ ਟੈਂਪੂ ਵਿਚਾਲੇ ਹੋਈ ਭਿਆਨਕ ਟੱਕਰ, ਦੋ ਸਕੇ ਭਰਾਵਾਂ ਦੀ ਮੌਕੇ ‘ਤੇ ਮੌਤ
May 28, 2021 3:41 pm
ਫਗਵਾੜਾ-ਜੰਡਿਆਲਾ ਰੋਡ ਨੇੜੇ ਸ਼ੁੱਕਰਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ...
ਜਲੰਧਰ ‘ਚ ਘਟੇ ਕੋਰੋਨਾ ਕੇਸ ਪਰ ਮੌਤਾਂ ਦਾ ਸਿਲਸਿਲਾ ਜਾਰੀ, 28 ਸਾਲਾ ਗਰਭਵਤੀ ਸਣੇ 12 ਨੇ ਤੋੜਿਆ ਦਮ
May 28, 2021 10:49 am
ਜਲੰਧਰ ਵਿੱਚ ਭਾਵੇਂ ਕੋਰੋਨਾ ਕੇਸਾਂ ਦੀ ਗਿਣਤੀ ਘਟੀ ਹੈ ਪਰ ਮੌਤ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਨੂੰ ਵੀ 12 ਸੰਕਰਮਿਤ ਵਿਅਕਤੀਆਂ ਸਣੇ 28 ਸਾਲ...
ਕੈਪਟਨ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੇੜੇ ਅੱਗ ਲੱਗਣ ਕਾਰਨ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਤੇ ਸਹਾਇਤਾ ਦੇਣ ਲਈ ਕਿਹਾ
May 26, 2021 11:14 pm
ਅੱਜ ਦੁਪਹਿਰ ਲਗਭਗ 1 ਵਜੇ ਰੇਲ ਕੋਚ ਫੈਕਟਰੀ ਕਪੂਰਥਲਾ ਨੇੜੇ ਲਗਭਗ 200 ਝੁੱਗੀਆਂ ਨੂੰ ਭਿਆਨਕ ਅੱਗ ਲੱਗ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ...
ਕਪੂਰਥਲਾ ‘ਚ ਰੇਲਵੇ ਕੋਚ ਫੈਕਟਰੀ ਦੇ ਬਾਹਰ ਲੱਗੀ ਭਿਆਨਕ ਅੱਗ, 300 ਝੁੱਗੀਆਂ ਸੜ ਕੇ ਹੋਈਆਂ ਸੁਆਹ
May 26, 2021 9:15 pm
ਪੰਜਾਬ ਵਿੱਚ ਬੁੱਧਵਾਰ ਦੁਪਹਿਰ ਨੂੰ ਕਪੂਰਥਲਾ ਵਿਖੇ ਰੇਲਵੇ ਕੋਚ ਫੈਕਟਰੀ (ਆਰਸੀਐਫ) ਦੇ ਬਾਹਰ ਭਿਆਨਕ ਅੱਗ ਲੱਗੀ। ਜਿਸ ਨਾਲ ਤਕਰੀਬਨ 300...
ਪੰਜਾਬ ਸਰਕਾਰ ਵੱਲੋਂ 1 PCS ਤੇ 2 IAS ਅਫਸਰਾਂ ਦੇ ਹੋਏ ਟਰਾਂਸਫਰ
May 26, 2021 6:29 pm
ਪੰਜਾਬ ਸਰਕਾਰ ਵਲੋਂ ਦੋ IAS ਤੇ ਇਕ PCS ਅਫ਼ਸਰ ਦੇ ਤਬਾਦਲੇ ਕਰ ਦਿੱਤੇ ਗਏ ਹਨ ਤੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਪੱਤਰ ਵੀ...
BBMB ਪਲਾਂਟ ‘ਚ ਆਕਸੀਜਨ ਦਾ ਉਤਪਾਦਨ ਦੇਰ ਰਾਤ ਤੋਂ ਹੋਇਆ ਸ਼ੁਰੂ : ਸੋਨਾਲੀ ਗਿਰੀ
May 26, 2021 4:47 pm
ਰੂਪਨਗਰ : ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਜ ਜ਼ਿਲ੍ਹਾ ਰੂਪਨਗਰ ਦੇ ਹਸਪਤਾਲਾਂ ਨੂੰ ਵਾਧੂ ਆਕਸੀਜਨ ਦੀ ਸਪਲਾਈ ਕਰਨ ਦੇ ਮਾਮਲੇ ਵਿਚ ਉਸ ਸਮੇਂ...
ਕਪੂਰਥਲਾ ‘ਚ ਦੁਕਾਨਾਂ ਖੋਲ੍ਹਣ ਦਾ ਬਦਲਿਆ ਸਮਾਂ, 9 ਤੋਂ 5 ਵਜੇ ਤੱਕ ਰਹਿਣਗੀਆਂ ਖੁੱਲ੍ਹੀਆਂ
May 24, 2021 7:22 pm
ਕਪੂਰਥਲਾ : ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਜ਼ਿਲ੍ਹਾ ਕਪੂਰਥਲਾ ‘ਚ ਕੋਵਿਡ ਸਬੰਧੀ ਪਾਬੰਦੀਆਂ ਦੇ...
ਗੰਨੇ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਨਵਾਂਸ਼ਹਿਰ-ਜਲੰਧਰ ਹਾਈਵੇ ਕੀਤਾ ਬੰਦ
May 24, 2021 6:11 pm
ਭਾਰਤ ਵਿੱਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਕਹਿਰ ਲਗਾਤਰ ਜਾਰੀ ਹੈ, ਉੱਥੇ ਹੀ ਸਖਤ ਮਿਹਨਤ ਕਰ ਪਾਲੀਆਂ ਆਪਣੀਆਂ ਹੀ ਫਸਲਾਂ ਦੇ ਬਕਾਏ ਲਈ...
ਪੰਜਾਬ ਦੀ ਤੀਜੀ ਆਕਸੀਜਨ ਐਕਸਪ੍ਰੈਸ ਬੋਕਾਰੋ ਤੋਂ ਹੋਈ ਰਵਾਨਾ, ਕੱਲ੍ਹ ਤੱਕ ਫਿਲੌਰ ਪੁੱਜਣ ਦੀ ਉਮੀਦ
May 23, 2021 3:24 pm
ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਪੰਜਾਬ ਵਿਚ ਆਕਸੀਜਨ ਦੀ ਜ਼ਰੂਰਤ ਵਧਦੀ ਜਾ ਰਹੀ ਹੈ। ਹੁਣ ਕੋਰੋਨਾ ਵਾਇਰਸ ਦੀ ਲਾਗ ਕਾਰਨ...
Punjab Police ਨੇ ਮਿਸਾਲ ਕੀਤੀ ਪੇਸ਼, ਕੋਰੋਨਾ ਮਰੀਜ਼ ਲਈ ਜਲੰਧਰ ਤੋਂ ਲੁਧਿਆਣਾ ਤੱਕ ਬਣਾਇਆ ਗ੍ਰੀਨ ਕੋਰੀਡਾਰ
May 23, 2021 2:24 pm
Punjab Police set : ਕੋਰੋਨਾ ਕਾਲ ਵਿੱਚ, ਪੁਲਿਸ ਦੇ ਕਈ ਰੂਪ ਵੇਖੇ ਗਏ। ਕਦੇ ਪੁਲਿਸ ਲੋੜਵੰਦਾਂ ਨੂੰ ਰੋਟੀ ਖੁਆਉਂਦੇ ਦੇਖੇ ਗਏ, ਕਦੇ ਲੋਕਾਂ ਦੇ ਘਰ ਰਾਸ਼ਨ...
ਆਬਕਾਰੀ ਵਿਭਾਗ ਦੀ ਟੀਮ ਵੱਲੋਂ ਸ਼ਰਾਬ ਕਾਰੋਬਾਰੀਆਂ ‘ਤੇ ਵੱਡੀ ਕਾਰਵਾਈ, 35000 ਲੀਟਰ ਲਾਹਣ ਕੀਤੀ ਜ਼ਬਤ
May 23, 2021 11:04 am
Excise team cracks : ਜਲੰਧਰ : ਆਬਕਾਰੀ ਵਿਭਾਗ ਦੀ ਟੀਮ ਵੱਲੋਂ ਗੈਰਕਨੂੰਨੀ ਸ਼ਰਾਬ ਕਾਰੋਬਾਰੀਆਂ ‘ਤੇ ਕਾਰਵਾਈ ਜਾਰੀ ਹੈ ਅਤੇ ਇਸੇ ਤਹਿਤ ਸਖਤ ਰੁਖ...
ਕਪੂਰਥਲਾ ਦੇ ਵਿਧਾਇਕ ਨੇ ਪੰਜਾਬ ਪੁਲਿਸ ਦੀ STF ‘ਤੇ ਲਗਾਏ ਗੰਭੀਰ ਦੋਸ਼, ਤੁਰੰਤ ਕਾਰਵਾਈ ਦੀ ਕੀਤੀ ਮੰਗ
May 22, 2021 3:03 pm
Kapurthala MLA lays : ਪੰਜਾਬ ਦੇ ਸਾਬਕਾ ਬਿਜਲੀ ਮੰਤਰੀ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਪੁਲਿਸ ਐਸਟੀਐਫ ‘ਤੇ ਨਸ਼ੇ ਵੇਚਣ ਦਾ...
SAS ਨਗਰ ‘ਚ ਕੋਰੋਨਾ ਮਰੀਜ਼ਾਂ ਲਈ ਐਂਬੂਲੈਂਸਾਂ ਦੇ ਰੇਟ ਨਿਰਧਾਰਤ, ਵਾਧੂ ਪੈਸੇ ਵਸੂਲਣ ‘ਤੇ ਹੋਵੇਗੀ ਕਾਰਵਾਈ
May 22, 2021 11:49 am
The rate of : ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਕੋਰੋਨਾ ਦੇ ਵੱਧ ਰਹੇ...
ਮੁੜ ਇਨਸਾਨੀਅਤ ਹੋਈ ਸ਼ਰਮਸਾਰ, ਜਲੰਧਰ ‘ਚ ਪੈਸੇ ਨਾ ਹੋਣ ਕਾਰਨ ਜਖਮੀ ਮਰੀਜ਼ ਨੂੰ ਐਂਬੂਲੈਂਸ ਚਾਲਕ ਨੇ ਰਾਹ ‘ਚ ਹੀ ਉਤਾਰਿਆ,ਕੀ ਇਹ ਹੈ ਪ੍ਰਸ਼ਾਸ਼ਨ ਦਾ ਅਸਲੀ ਚਿਹਰਾ ?
May 21, 2021 5:19 pm
ambulance driver due to lack of money: ਪੂਰੀ ਦੁਨੀਆ ‘ਚ ਕੋਰੋਨਾ ਮਹਾਂਮਾਰੀ ਅਤੇ ਬਲੈਕ ਫੰਗਸ ਵਰਗੀ ਨਵੀਂ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ...
ਵ੍ਹੀਲਚੇਅਰ ਨਾ ਮਿਲਣ ਕਾਰਨ ਇਲਾਜ ਲਈ ਮੋਢੇ ‘ਤੇ ਚੁੱਕ ਕੇ ਧੱਕੇ ਖਾਧਾ ਰਿਹਾ ਛੋਟਾ ਭਰਾ ਪਰ ਫਿਰ ਵੀ ਨਾ ਬਚਾ ਸਕਿਆ ਜਾਨ
May 21, 2021 10:20 am
Unable to get : ਹਸਪਤਾਲਾਂ ‘ਚ ਮਰੀਜ਼ਾਂ ਨਾਲ ਹੋ ਰਹੀ ਲਾਪ੍ਰਵਾਹੀ ਦੇ ਨਿਤ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਸ ਦਾ ਹਰਜਾਨਾ ਪਰਿਵਾਰਕ ਮੈਂਬਰਾਂ ਨੂੰ...
ਡਾਕਟਰ ਵੱਲੋਂ ਗਲਤ ਟੀਕਾ ਲਾਏ ਜਾਣ ‘ਤੇ ਮਰੀਜ਼ ਦੇ ਗੁਰਦੇ ਹੋਏ ਖ਼ਰਾਬ !
May 21, 2021 2:36 am
ਪਿਛਲੇ ਕੁੱਝ ਦਿਨਾਂ ਤੋਂ ਮਰੀਜ਼ਾਂ ਦਾ ਡਾਕਟਰਾਂ ਦੇ ਰੁਪਏ ਪ੍ਰਤੀ ਜਾਂ ਮਰੀਜ਼ਾਂ ਦੇ ਗਲਤ ਇਲਾਜ ਨੂੰ ਲੈ ਕੇ ਵਿਵਾਦ ਚੱਲ ਰਹੇ ਹਨ। ਅਜਿਹਾ ਇੱਕ...
ਜਲੰਧਰ: ਪੀਰ ਦੀ ਦਰਗਾਹ ‘ਚੋਂ ਗੱਲਾ ਹੋਇਆ ਚੋਰੀ, ਘਟਨਾ CCTV ‘ਚ ਕੈਦ
May 21, 2021 1:46 am
Theft from Peer’s Dargah: ਜਲੰਧਰ ਦੇ ਕਾਂਸ਼ੀ ਨਗਰ ਸਥਿਤ ਪੀਰ ਬਾਬਾ ਦੀ ਦਰਗਾਹ ਵਿੱਚੋਂ ਚੋਰ ਵੱਲੋਂ ਦਰਗਾਹ ਅੰਦਰ ਪਈ ਗੋਲਕ ਨੂੰ ਹੀ ਚੁਰਾ ਕੇ ਲੈ ਗਿਆ ਅਤੇ...
ਕੋਰੋਨਾ ਪਾਜ਼ੀਟਿਵ ਪੁੱਤ ਨੇ ਮਰਨ ਤੋਂ ਪਹਿਲਾਂ ਖੋਲ੍ਹੀ ਹਸਪਤਾਲ ਦੇ ਬੇਰਹਿਮ ਰਵੱਈਏ ਦੀ ਪੋਲ, ਮੈਸੇਜ ਕਰਕੇ ਕਿਹਾ- ‘ਮੈਨੂੰ ਇਥੋਂ ਲੈ ਜਾਓ’
May 18, 2021 9:36 am
Corona Positive son opens : ਜਲੰਧਰ ਦੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪਿਮਜ਼ ਹਸਪਤਾਲ) ਵਿੱਚ ਦਾਖਲ ਕੋਰੋਨਾ ਪੀੜਤ ਦੀ ਸੋਮਵਾਰ ਨੂੰ ਮੌਤ ਹੋ ਗਈ।...
ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ‘ਆਕਸੀਜਨ ਐਕਸਪ੍ਰੈਸ’ Liquid Medical Oxygen ਦੀ ਪਹਿਲੀ ਖੇਪ ਲੈ ਕੇ ਪੁੱਜੀ ਫਿਲੌਰ
May 17, 2021 10:00 pm
Oxygen Express arrives : ਫਿਰੋਜ਼ਪੁਰ : ਪੰਜਾਬ ਅਤੇ ਫਿਰੋਜ਼ਪੁਰ ਡਵੀਜ਼ਨ ਲਈ ਪਹਿਲੀ ਆਕਸੀਜਨ ਐਕਸਪ੍ਰੈਸ ਸੋਮਵਾਰ ਨੂੰ ਫਿਲੌਰ ਪਹੁੰਚੀ। ਮੰਡਲ ਰੇਲਵੇ...
ਜ਼ੀਰਕਪੁਰ ਦੇ ਨਿੱਜੀ ਹਸਪਤਾਲ ਖ਼ਿਲਾਫ਼ ਦੋਸ਼ਾਂ ਦੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਸੌਂਪੀ
May 17, 2021 9:15 pm
A three member : ਐਸ.ਏ.ਐਸ.ਨਗਰ : ਲਾਈਫਲਾਈਨ ਹਸਪਤਾਲ ਜ਼ੀਰਕਪੁਰ ਖਿਲਾਫ਼ ਲਗਾਏ ਦੋਸ਼ਾਂ ਦੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ...
ਜਲੰਧਰ ਦੇ PIMS ‘ਚ ਕੋਰੋਨਾ ਮਰੀਜ਼ ਦੀ ਮੌਤ ‘ਤੇ ਹੰਗਾਮਾ- ਪਰਿਵਾਰ ਨੇ ਲਾਏ ਖਾਲੀ ਆਕਸੀਜਨ ਸਿਲੰਡਰ ਲਾਉਣ ਦੇ ਦੋਸ਼
May 16, 2021 4:00 pm
Jalandhar PIMS corona patient : ਜਲੰਧਰ ਦੇ ਪਿਮਸ ਵਿਚ ਕੋਰੋਨਾ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਤੇ ਦੂਜੇ ਮਰੀਜ਼ਾਂ ਨੇ ਖੂਬ ਹੰਗਾਮਾ ਕੀਤਾ।...
ਲੋਹੇ ਦੀ ਰਾਡ ਨਾਲ ਪਤਨੀ ਦੇ ਸਿਰ ‘ਤੇ ਵਾਰ ਕਰਕੇ ਕੀਤਾ ਕਤਲ, ਬਚਾਉਣ ਗਈ ਧੀ ਨੂੰ ਵੀ ਕੀਤਾ ਜ਼ਖਮੀ
May 15, 2021 3:32 pm
Murder of wife : ਚੁਗਿੱਟੀ ਦੇ ਵਾਲਮੀਕਿ ਮੁਹੱਲਾ ‘ਚ ਰਹਿੰਦੇ ਇੱਕ ਵਾਹਨ ਚਾਲਕ ਮਹਿੰਦਰ ਪਾਲ (58) ਨੇ ਸ਼ੁੱਕਰਵਾਰ ਸਵੇਰੇ 11.30 ਚਾਰ ਵਜੇ ਆਪਣੀ ਪਤਨੀ ਰਾਜ...
ਸ਼ਰਮਨਾਕ! ਲਾਚਾਰ ਪਿਓ ਨੇ ਮੋਢੇ ‘ਤੇ ਚੁੱਕੀ ਧੀ ਦੀ ਲਾਸ਼, ਕੋਰੋਨਾ ਦੇ ਲੱਛਣਾਂ ਨਾਲ ਹੋਈ ਮੌਤ ਕਾਰਨ ਕਿਸੇ ਨੇ ਨਹੀਂ ਦਿੱਤਾ ਸਹਾਰਾ
May 15, 2021 2:21 pm
Helpless father carries : ਜਲੰਧਰ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ, ਜਦੋਂ ਧੀ ਦੀ ਮੌਤ ਕੋਰੋਨਾ ਦੇ ਲੱਛਣਾਂ...
ਜਲੰਧਰ ਦੇ ਬਾਜ਼ਾਰਾਂ ‘ਚ ਪੁਲਿਸ ਨੇ ਕੱਢਿਆ ਫਲੈਗ ਮਾਰਚ, ਕੋਰੋਨਾ ਸਬੰਧੀ ਦੁਕਾਨਦਾਰਾਂ ਨੂੰ ਕੀਤਾ ਜਾਗਰੂਕ ਤੇ ਦਿੱਤੀਆਂ ਹਦਾਇਤਾਂ
May 14, 2021 3:26 pm
Police in Jalandhar : ਜਲੰਧਰ : ਕੋਰੋਨਾ ਦੀ ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੇਸ ਸਾਹਮਣੇ ਆਉਣ ਲੱਗੇ ਹਨ। ਸਖਤੀ...
ITI ਰੋਪੜ ਨੇ ਵਿਕਸਿਤ ਕੀਤੀ ਪ੍ਰਦੂਸ਼ਣ ਰਹਿਤ ਸਸਕਾਰ ਭੱਠੀ, ਲੱਕੜੀ ਤੇ ਸਮਾਂ ਵੀ ਲੱਗਣਗੇ ਘੱਟ, 12 ਘੰਟੇ ‘ਚ ਹੋਵੇਗਾ ਸਸਕਾਰ
May 14, 2021 11:49 am
Pollution free cremation : ਕੋਰੋਨਾ ਨੇ ਪੂਰੇ ਦੇਸ਼ ਵਿਚ ਹਾਹਾਕਾਰ ਮਚਾਈ ਹੋਈ ਹੈ। ਇਸ ਮਹਾਂਮਾਰੀ ਕਾਰਨ ਮੌਤਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਲੋਕਾਂ ਨੂੰ...