ਹਿੰਦ-ਪਾਕਿ ਦੋਸਤੀ ਮੰਚ ਅਤੇ ਫੋਰਕਰ ਸਰਚ ਅਕੈਡਮੀ ਵੱਲੋਂ ਭਾਰਤ ਪਾਕਿ ਸਰਹੱਦ ਤੇ ਮੋਮਬੱਤੀਆਂ ਜਗਾ ਦੋਵੇਂ ਦੇਸ਼ਾਂ ਦੇ ਚੰਗੇ ਰਿਸ਼ਤੇ ਅਤੇ ਦੋਸਤੀ ਦਾ ਸੁਨੇਹਾ ਦਿੱਤਾ ਗਿਆ। 14 ਅਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ ਇਹ ਰਸਮ ਅਦਾ ਕੀਤੀ ਜਾਂਦੀ ਹੈ ਇਸ ਮੌਕੇ ਫਾਰਕਰ ਸਰਚ ਅਕੈਡਮੀ ਦੇ ਮੁਖੀ ਨੇ ਕਿਹਾ ਕਿ ਕੋਰੋਨਾ ਕਾਰਨ ਬੇਸ਼ੱਕ ਇਸ ਵਾਰ ਵੱਡੇ ਪੱਧਰ ਤੇ ਇਹ ਸਮਾਗਮ ਤੇ ਨਹੀਂ ਮਨਾਇਆ ਜਾ ਰਿਹਾ ਪਰ ਸੰਕੇਤਕ ਤੌਰ ਇਹ ਰਸਮ 26 ਸਾਲਾਂ ਤੋਂ ਅਦਾ ਕੀਤੀ ਜਾ ਰਹੀ ਹੈ।
ਵੀ ਓ..2.ਇਸ ਮੌਕੇ ਉਨਾਂ ਕਿਹਾ ਕਰੋਨਾ ਕਾਰਨ ਪਿੱਛਲੇ ਲੰਬੇ ਸਮੇਂ ਤੋਂ ਦੋਵੇਂ ਦੇਸ਼ਾਂ ਦੇ ਵਿੱਚ ਵਪਾਰ ਵੀ ਬੰਦ ਹੋਇਆ ਹੈ ਤੇ ਜਿੱਥੇ ਹੁਣ ਕੋਰੋਨਾਂ ਮਾਹਾਮਾਰੀ ਵਿੱਚ ਰਾਹਤ ਮਿਲੀ ਹੈ ਤੇ ਸਾਡੇ ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਰਹੀ ਹੈ ਜੌ ਪਹਿਲਾ ਪਾਕਿਸਤਾਨ ਵੇਚੀ ਜਾਂਦੀ ਸੀ ਉਹਨਾਂ ਕਿਹਾ ਸਰਕਾਰਾਂ ਨੂੰ ਦੋਬਾਰਾ ਤੋਂ ਮੁੜ ਵਪਾਰ ਸ਼ੁਰੂ ਕਰਨੇ ਚਾਹੀਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਕਰਤਾਰ ਪੁਰ ਸਾਹਿਬ ਦੇ ਲਾਂਘੇ ਨੂੰ ਵੀ ਖੋਲਣ ਦੀ ਮੰਗ ਕੀਤੀ। ਅਤੇ ਕਿਹਾ ਕਿ ਉਹ ਇਸੇ ਤਰ੍ਹਾਂ ਸ਼ਾਂਤੀ ਦਾ ਸੁਨੇਹਾ ਦਿੰਦੇ ਰਹਣਗੇ। ਇਸ ਮੌਕੇ ਇੱਕ ਗਾਇਕ ਵੱਲੋਂ ਗੀਤ ਗਾ ਕੇ ਦੋਵੇਂ ਦੇਸ਼ਾਂ ਦੀ ਦੋਸਤੀ ਅਤੇ ਸ਼ਾਂਤੀ ਦੇ ਲਈ ਸੁਨੇਹਾ ਦਿੱਤਾ।