ਭਾਰਤ ਦੇ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਆਈ.ਏ.ਐਸ. ਅਨਿੰਦਿਤਾ ਮਿੱਤਰਾ, 2007 ਬੈਚ ਦੀ ਪੰਜਾਬ ਕੇਡਰ ਦੀ ਆਈ.ਏ.ਐਸ. ਅਧਿਕਾਰੀ ਨੂੰ ਵੱਡੀ ਜਿੰਮੇਵਾਰੀ ਸੌਂਪਦੇ ਹੋਏ ਪੰਜਾਬ ਦਾ ਨਵਾਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਹੈ। ਇਸ ਅਹੁਦੇ ‘ਤੇ ਪਹਿਲਾਂ IAS ਅਧਿਕਾਰੀ ਅਧਿਕਾਰੀ ਸਿਬਿਨ ਨਿਯੁਕਤ ਸਨ। ਇਸ ਤੋਂ ਪਹਿਲਾਂ ਅਨਿੰਦਿਤਾ ਮਿੱਤਰਾ ਦੇ ਪਤੀ, ਆਏਐਸ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਵੀ ਪੰਜਾਬ ਦੇ ਸੀਈਓ ਦੇ ਅਹੁਦੇ ‘ਤੇ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : ਮਾਣਹਾਨੀ ਕੇਸ ‘ਚ ਕੰਗਨਾ ਰਣੌਤ ਨੂੰ ਵੱਡੀ ਰਾਹਤ, ਬਠਿੰਡਾ ਅਦਾਲਤ ਨੇ ਫਿਜ਼ੀਕਲੀ ਪੇਸ਼ੀ ਤੋਂ ਦਿੱਤੀ ਛੋਟ
ਵੀਡੀਓ ਲਈ ਕਲਿੱਕ ਕਰੋ -:
























