ਬੀਤੇ ਦਿਨੀਂ ਗੁਰਦਾਸਪੁਰ ਦੇ ਪਿੰਡ ਸਲਿਮਪੁਰ ਅਰਾਈਆਂ ਤੋਂ ਸਦਰ ਪੁਲਿਸ ਨੂੰ ਮਿਲੇ ਹੈਂਡ ਗਰਨੇਡ ਅਤੇ ਟੀਫ਼ਨ ਬੰਬ ਨੂੰ ਅਮੀਪੁਰ ਪਿੰਡ ਵਿਚ ਨਸ਼ਟ ਕੀਤਾ ਗਿਆ ਹੈ। ਪੰਜਾਬ ਪੁਲਿਸ ਬਾਰਡਰ ਰੇਂਜ ਦੇ ਬੰਬ ਨਿਰੋਧਕ ਦਸਤੇ ਅਤੇ NSG ਦੀ ਦਿੱਲੀ ਤੋਂ ਆਈ ਟਿਮ ਨੇ ਹੈਂਡ ਗਰਨੇਡ ਅਤੇ ਟੀਫ਼ਨ ਬੰਬ ਨੂੰ ਨਸ਼ਟ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਵਿਕਾਸ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਬੰਬ ਨਸ਼ਟ ਕਰਨ ਲਈ ਉਹਨਾਂ ਨੂੰ ਬਤੋਰ ਡਿਊਟੀ ਮੈਜਿਸਟਰੇਟ ਲਗਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: