dera beas programs postponed: ਜਲੰਧਰ: ਕੋਵਿਡ-19 ਮਹਾਂਮਾਰੀ ਦੇ ਕਾਰਨ ਦਸ਼ ‘ਚ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਡੇਰਾ ਬਿਆਸ ਵੱਲੋਂ ਸਾਰੇ ਸਤਸੰਗ ਸੈਂਟਰਾਂ ‘ਚ ਹੋਣ ਵਾਲੇ ਸਤਿਸੰਗ 31 ਮਾਰਚ 2021 ਤੱਕ ਮੁਲਤਵੀ ਕਰ ਦਿੱਤੇ ਗਏ ਹਨ।
![dera beas programs postponed](https://dailypost.in/wp-content/uploads/2020/12/maxresdefault-3-1024x576.jpg)
ਇਸ ਦੌਰਾਨ ਕਿਸੇ ਵੀ ਸੈਂਟਰ ‘ਚ ਡੇਰਾ ਬਿਆਸ ਦੀ ਵੱਲੋਂ ਨਾਮਦਾਨ ਦਾ ਪ੍ਰੋਗਰਾਮ ਨਹੀਂ ਹੋਵੇਗਾ। ਡੇਰਾ ਬਿਆਸ ‘ਚ ਵੀ ਸੰਗਤ ਦੇ ਆਉਣ ‘ਤੇ ਪਾਬੰਧੀ ਰਹੇਗੀ ਕਿਉਂਕਿ ਡੇਰੇ ਨੂੰ ਵੀ ਬੰਦ ਕੀਤਾ ਗਿਆ ਹੈ।