Dec 21

ਗੁਰਦਾਸਪੁਰ: ਬੀਐੱਸਐੱਫ ਜਵਾਨਾਂ ਵੱਲੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਕੇ ਕੀਤਾ ਢੇਰ

ਬੀਐੱਸਐੱਫ ਦੀ ਸੈਕਟਰ ਗੁਰਦਾਸਪੁਰ ਦੀ ਦਸ ਬਟਾਲੀਅਨ ਦੇ ਜਵਾਨਾਂ ਨੇ ਬਸੰਤਰ ਨਾਲੇ ਦੇ ਬਾਹਰਵਾਰ ਕੰਡਿਆਲੀ ਤਾਰ ਵਾਲੇ ਗੇਟ ਨੂੰ ਪਾਰ ਕਰਦੇ...

ਸ੍ਰੀ ਹਰਿਮੰਦਰ ਸਾਹਿਬ ‘ਚ ਬੇਅਦਬੀ ਕਰਨ ਵਾਲੇ ਦੀ ਸ਼ਨਾਖਤ ਲਈ ਪੁਲਿਸ ਵੱਲੋਂ ਫੋਟੋ ਜਾਰੀ, ‘ਕਰੋ ਮਦਦ’

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦੀ ਸ਼ਨਾਖਤ ਕਰਨ ਲਈ ਉਸ ਦੀ ਫੋਟੋ ਨੂੰ ਜਨਤਕ ਕੀਤਾ...

CM ਚੰਨੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਕਿਹਾ- ‘ਕੱਲ੍ਹ ਦੀ ਘਟਨਾ ਨਾਲ ਮਨ ਭਰਿਆ ਹੋਇਆ’

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਸੀ. ਐੱਮ. ਸੁਖਜਿੰਦਰ ਸਿੰਘ...

ਸ੍ਰੀ ਹਰਿਮੰਦਰ ਸਾਹਿਬ ਜਾਣਗੇ CM ਚੰਨੀ, SIT ਦਾ ਵੀ ਗਠਨ, ਦੋ ਦਿਨਾਂ ‘ਚ ਆਵੇਗੀ ਰਿਪੋਰਟ

ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੀਤੇ ਦਿਨ ਵਾਪਰੀ ਮੰਦਭਾਗੀ ਘਟਨਾ ਕਰਕੇ ਪੂਰੇ ਸੂਬੇ ਵਿੱਚ ਰੋਸ ਦੀ ਲਹਿਰ ਹੈ। ਅੱਜ ਮੁੱਖ ਮੰਤਰੀ...

25 ਦਸੰਬਰ ਨੂੰ ਪੰਜ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ, ‘ਜੇ ਹੁਣ ਅਜਿਹੀ ਘਟਨਾ ਹੋਈ ਤਾਂ ਸਰਕਾਰਾਂ ਜ਼ਿੰਮੇਵਾਰ’

ਸ੍ਰੀ ਦਰਬਾਰ ਸਾਹਿਬ ਵਿੱਚ ਬੀਤੇ ਦਿਨ ਵਾਪਰੀ ਘਟਨਾ ਤੋਂ ਬਾਅਦ ਅੱਜ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਵੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ।...

ਸ੍ਰੀ ਦਰਬਾਰ ਸਾਹਿਬ ਘਟਨਾ ਮਾਮਲੇ ‘ਚ FIR ਦਰਜ, ਅੱਖੀਂ ਵੇਖਣ ਵਾਲੇ ਸੇਵਾਦਾਰ ਨੇ ਦਿੱਤਾ ਇਹ ਬਿਆਨ

ਸ੍ਰੀ ਦਰਬਾਰ ਸਾਹਿਬ ਵਿੱਚ ਸ਼ਨੀਵਾਰ ਸ਼ਾਮ ਨੂੰ ਵਾਪਰੀ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਐੱਫ.ਆਈ.ਆਰ. ਵਿੱਚ...

ਸ੍ਰੀ ਹਰਿਮੰਦਰ ਸਾਹਿਬ ਦੀ ਘਟਨਾ ਨੇ ਝੰਜੋੜਿਆ ਪੂਰਾ ਸੂਬਾ, ਦੋਸ਼ੀ ਦੀ ਮੌਤ ਨਾਲ ਦਫ਼ਨ ਹੋਏ ਕਈ ਰਾਜ਼

ਸ੍ਰੀ ਹਰਿਮੰਦਰ ਸਾਹਿਬ ‘ਚ ਸ਼ਨੀਵਾਰ ਨੂੰ ਹੋਈ ਮੰਦਭਾਗੀ ਘਟਨਾ ਨੇ ਸਿੱਖਾਂ ਦੇ ਨਾਲ-ਨਾਲ ਪੰਜਾਬ ਦੇ ਸਾਰੇ ਵਰਗਾਂ ਨੂੰ ਝੰਜੋੜ ਕੇ ਰੱਖ ਦਿੱਤਾ...

‘ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਹੋਵੇ ਨਿਆਇਕ ਜਾਂਚ’- ਪ੍ਰਕਾਸ਼ ਸਿੰਘ ਬਾਦਲ

ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਨੂੰ ਵਾਪਰੀ ਮੰਦਭਾਗੀ ਘਟਨਾ ਦੀ ਨਿਖੇਧੀ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ...

ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਘਟਨਾ ਨੂੰ ਲੈ ਕੇ ਪੁਲਿਸ ਦਾ ਵੱਡਾ ਬਿਆਨ, ਦੱਸਿਆ ਕਿਵੇਂ ਅੰਦਰ ਪੁੱਜਾ ਦੋਸ਼ੀ

ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਵਾਪਰੀ ਮੰਦਭਾਗੀ ਘਟਨਾ ਵਾਪਰਨ ਪਿੱਛੋਂ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।...

‘ਪੰਜਾਬ ਸਰਕਾਰ ਬੇਅਦਬੀ ਦੀ ਕੋਸ਼ਿਸ਼ ਪਿੱਛੇ ਸਾਜ਼ਿਸ਼ ਦਾ ਲੋਕਾਂ ‘ਚ ਪਰਦਾਫਾਸ਼ ਕਰੇ’- ਸਿਰਸਾ

ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਹੋਈ ਮੰਦਭਗੀ ਘਟਨਾ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਕਰਨ...

ਸ੍ਰੀ ਹਰਿਮੰਦਰ ਸਾਹਿਬ ਅੰਦਰ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਉਤਾਰਿਆ ਗਿਆ ਮੌਤ ਦੇ ਘਾਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਇੱਕ ਮੰਦਭਾਗੀ ਘਟਨਾ ਵਾਪਰੀ। ਇਥੇ ਇੱਕ ਵਿਅਕਤੀ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ,...

ਵੱਡੀ ਖ਼ਬਰ! ਸ੍ਰੀ ਹਰਿਮੰਦਰ ਸਾਹਿਬ ਅੰਦਰ ਸ਼ਾਮ ਨੂੰ ਕਥਿਤ ਤੌਰ ‘ਤੇ ਬੇਅਦਬੀ ਦੀ ਕੋਸ਼ਿਸ਼

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਮੰਦਭਾਗੀ ਘਟਨਾ ਵਾਪਰੀ ਹੈ। ਇੱਕ ਸ਼ਰਾਰਤੀ ਅਨਸਰ ਵੱਲੋਂ ਇਥੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ।...

ਅੰਮ੍ਰਿਤਸਰ ਏਅਰਪੋਰਟ ‘ਤੇ ਦੋ ਯਾਤਰੀ ਮਿਲੇ ਕੋਰੋਨਾ ਪਾਜ਼ੀਟਿਵ, ਓਮੀਕ੍ਰੋਨ ਦੇ ਟੈਸਟ ਲਈ ਭੇਜੇ ਸੈਂਪਲ

ਦੇਸ਼ ਵਿੱਚ ਕੋਰੋਨਾ ਦੇ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਰੂਪ ਓਮੀਕ੍ਰੋਨ ਦੇ ਮਾਮਲੇ ਲਗਾਤਾਰ ਸਾਹਮਣੇ ਆਉਣ ਨਾਲ ਸਰਕਾਰ ਦੀ ਚਿੰਤਾ ਵਧੀ ਹੋਈ ਹੈ।...

ਵਿਦੇਸ਼ ਦੀ ਟਿਕਟ ਕਰਾ ਚੁੱਕੇ ਪੰਜਾਬੀਆਂ ਲਈ ਝਟਕਾ, ਅੰਮ੍ਰਿਤਸਰ ਤੋਂ ਇਹ ਉਡਾਣਾਂ 31 ਮਾਰਚ ਤੱਕ ਰੱਦ

ਵਿਦੇਸ਼ ਦੀ ਟਿਕਟ ਕਰਾ ਚੁੱਕੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ। ਕਤਰ ਏਅਰਵੇਰਜ਼ ਦੀਆਂ ਦੋਹਾ-ਅੰਮ੍ਰਿਤਸਰ ਉਡਾਣਾਂ ਨੂੰ ਰੱਦ ਕਰ ਦਿੱਤਾ...

ਭਾਰਤੀ ਖੇਤਰ ਵਿਚ ਡਿੱਗਿਆ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਲਿਆ ਕਬਜ਼ੇ ‘ਚ

ਖਾਲੜਾ : ਸਰਦੀ ਤੇ ਸੰਘਣੀ ਧੁੰਦ ਦੀ ਆੜ ਵਿਚ ਦੇਸ਼ ਵਿਰੋਧੀ ਤਾਕਤਾਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਖਾਲੜਾ ਇਲਾਕੇ...

ਅੰਮ੍ਰਿਤਸਰ ਏਅਰਪੋਰਟ ‘ਤੇ RVR ਸਿਸਟਮ ਖਰਾਬ ਹੋਣ ਨਾਲ 24 ਉਡਾਣਾਂ ਰੱਦ, 9 ਡਾਇਵਰਟ, ਯਾਤਰੀ ਪ੍ਰੇਸ਼ਾਨ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਆਰ ਵੀ ਆਰ ਯਾਨੀ ਰਨਵੇ ਵਿਜ਼ੂਅਲ...

ਤਰਨਤਾਰਨ: ਕਾਂਗਰਸੀਆਂ ਦੀ ਕਥਿਤ ਤੌਰ ‘ਤੇ ਗੁੰਡਾਗਰਦੀ ਆਈ ਸਾਹਮਣੇ

ਤਰਨਤਾਰਨ ਦੇ ਪਿੰਡ ਭੂਰੇ ਗਿੱਲ ਵਿਖੇ ਕਾਂਗਰਸੀਆਂ ਵੱਲੋਂ ਕਥਿਤ ਤੌਰ ‘ਤੇ ਗੁੰਡਾਗਰਦੀ ਕਰਦਿਆਂ ਪਿੰਡ ਦੇ ਸਾਬਕਾ ਅਕਾਲੀ ਦੱਲ ਦੇ ਸਾਬਕਾ...

ਵਿਰੋਧੀ ਦੱਬਣ ਨੂੰ ਫਿਰਦੇ ਨੇ ਪਰ ਅਕਾਲੀ ਦਲ 5911 ਟਰੈਕਟਰ ਵਾਂਗ ਸਭ ਨੂੰ ਧੱਕੀ ਫਿਰਦਾ ਏ- ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਇਸ ਵਾਰ ਅਕਾਲੀ ਦਲ...

ਕਿਸਾਨ ਪੰਜਾਬ ‘ਚ 20 ਦਸੰਬਰ ਤੋਂ ਸ਼ੁਰੂ ਕਰਨਗੇ ‘ਰੇਲ ਰੋਕੋ’ ਧਰਨਾ, ਜ਼ਰਾ ਸੋਚ ਕੇ ਕਰਨਾ ਸਫਰ

ਅੰਮ੍ਰਿਤਸਰ : ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਅੰਦੋਲਨ ‘ਚ ਆਪਣੀ ਜਿੱਤ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼...

ਕਿਸਾਨ ਜਥੇਬੰਦੀਆਂ ਲੜਨਗੀਆਂ ਵਿਧਾਨ ਸਭਾ ਚੋਣਾਂ! ਚੜੂਨੀ ਦੇ ਐਲਾਨ ‘ਤੇ ਰਾਜੇਵਾਲ ਦਾ ਵੱਡਾ ਬਿਆਨ

ਕਿਸਾਨਾਂ ਦੀਆਂ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਇੱਕਜੁੱਟ ਹੋ ਕੇ ਇਹ ਸੰਘਰਸ਼ ਲੜੀਆਂ ਤੇ ਜਿੱਤ...

ਕਰਿਆਨਾ ਮਰਚੈਂਟ ਦੀ ਅੰਮ੍ਰਿਤਸਰ ਦੇ ASI ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਅੰਮ੍ਰਿਤਸਰ : ਮਾਮਲਾ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਅਧੀਨ ਆਉਂਦੇ ਇਲਾਕਾ ਇਸਲਾਮਾਬਾਦ ਦਾ ਹੈ ਜਿਥੋਂ ਦੇ ਰਹਿਣ ਵਾਲੇ ਆਨੰਦ ਕਰਿਆਨਾ...

ਕਿਸਾਨ ਆਗੂ ਗੁਰਨਾਮ ਚਡੂਨੀ ਦਾ ਐਲਾਨ, ‘ਪੰਜਾਬ ਦੀ ਸਿਆਸਤ ‘ਚ ਕਰਾਂਗੇ ਕੋਈ ਵੱਡਾ ਧਮਾਕਾ’

ਖੇਤੀ ਕਾਨੂੰਨ ਵਾਪਸ ਲੈਣ ਅਤੇ ਕਿਸਾਨ ਅੰਦੋਲਨ ਨੂੰ ਮੁਅੱਤਲ ਕਰਨ ਤੋਂ ਬਾਅਦ ਨੂੰ ਕਿਸਾਨ ਜਥੇਬੰਦੀਆਂ ਅੰਮ੍ਰਿਤਸਰ ਪੁੱਜੀਆਂ। ਸ੍ਰੀ ਦਰਬਾਰ...

ਅੱਜ ਅੰਮ੍ਰਿਤਸਰ ਪਹੁੰਚਣਗੇ ਕਿਸਾਨ: ਸ੍ਰੀ ਹਰਿਮੰਦਰ ਸਾਹਿਬ ‘ਚ ਅਰਦਾਸ ਉਪਰੰਤ ਕਿਸਾਨ ਆਗੂਆਂ ਨੂੰ ਕੀਤਾ ਜਾਵੇਗਾ ਸਨਮਾਨਤ

ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨਾਂ ਦੀ ਲੜਾਈ ਜਿੱਤਣ ਤੋਂ ਬਾਅਦ ਸਿੰਘੂ ਬਾਰਡਰ ਤੋਂ ਚੱਲਿਆ ਕਿਸਾਨਾਂ ਦਾ ਪਹਿਲਾ ਜੱਥਾ ਅੱਜ ਸੋਮਵਾਰ ਨੂੰ...

ਅੰਮ੍ਰਿਤਸਰ ‘ਚ ਇੱਕ ਨੌਜਵਾਨ ਨੇ ਹੋਟਲ ਦੇ ਕਮਰੇ ‘ਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਇਲਾਕੇ ਦਾ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਕਾਹੀਆਂ ਵਾਲਾ ਬਾਜ਼ਾਰ ਦੇ ਇੱਕ ਨਿੱਜੀ ਹੋਟਲ ਵਿੱਚ...

26 ਨਵੰਬਰ ਨੂੰ ਦਿੱਲੀ ਸੰਘਰਸ਼ ਦੌਰਾਨ ਟਰੱਕ ਤੋਂ ਛਲਾਂਗ ਮਾਰਕੇ ਦਿੱਲੀ ਪੁਲਿਸ ਨੂੰ ਭਾਜੜਾਂ ਪਾਉਣ ਵਾਲੇ ਕਿਸਾਨ ਦਾ ਗੁਰਦਾਸਪੁਰ ਪਹੁੰਚਣ ਤੇ ਕੀਤਾ ਗਿਆ ਭਰਵਾਂ ਸਵਾਗਤ

ਦਿੱਲੀ ਵਿਖੇ ਚੱਲ ਰਿਹਾ ਕਿਸਾਨੀ ਮੋਰਚਾ ਜਿੱਤਣ ਤੋਂ ਬਾਅਦ ਕਿਸਾਨ ਲਗਾਤਾਰ ਘਰ ਵਾਪਸੀ ਕਰ ਰਹੇ ਹਨ ਅਤੇ ਕਿਸਾਨਾਂ ਦਾ ਘਰ ਪਹੁੰਚਣ ਤੇ ਵੱਖ ਵੱਖ...

ਸ਼ਹੀਦ ਗੁਰਸੇਵਕ ਦੀ ਮ੍ਰਿਤਕ ਦੇਹ ਪਹੁੰਚੀ ਅੰਮ੍ਰਿਤਸਰ, ਰਾਜਕੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ

ਤਾਮਿਲਨਾਡੂ ਵਿਚ ਹੈਲੀਕਾਪਟਰ ਹਾਦਸੇ ਵਿਚ ਜਾਨ ਗੁਆਉਣ ਵਾਲੇ ਸ਼ਹੀਦ ਗੁਰਸੇਵਕ ਦੀ ਮ੍ਰਿਤਕ ਦੇਹ ਅੱਜ ਅੰਮ੍ਰਿਤਸਰ ਪੁੱਜ ਗਈ ਹੈ। ਇਲਾਕੇ ਦੇ...

ਕੁਨੂਰ ਹਾਦਸੇ ‘ਚ ਸ਼ਹੀਦ ਗੁਰਸੇਵਕ ਸਿੰਘ ਦੇ ਘਰ ਸੋਗ ਦਾ ਮਾਹੌਲ, ਦਿਲਾਸਾ ਦੇਣ ਨਹੀਂ ਪੁੱਜਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ

CDS ਬਿਪਿਨ ਰਾਵਤ ਨਾਲ ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ ਵਿਚ ਤਰਨਤਾਰਨ ਦੇ ਸਰਹੱਦੀ ਪਿੰਡ ਦੋਦੇ ਸੋਢੀਆ ਦੇ ਰਹਿਣ ਵਾਲੇ ਨਾਇਕ ਗੁਰਸੇਵਕ ਸਿੰਘ...

ਹੈਲੀਕਾਪਟਰ ਕ੍ਰੈਸ਼ ‘ਚ ਸ਼ਹੀਦ ਹੋਏ ਗੁਰਸੇਵਕ ਦੀ ਨਹੀਂ ਹੋ ਰਹੀ ਪਛਾਣ, DNA ਜਾਂਚ ਲਈ ਪਿਤਾ ਦੇ ਬਲੱਡ ਸੈਂਪਲ ਭੇਜੇ ਗਏ ਦਿੱਲੀ

CDS ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਦਾ ਅੰਤਿਮ ਸੰਸਕਾਰ ਅੱਜ ਰਾਸ਼ਟਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਪਰ ਪੰਜਾਬ ਦੇ ਤਰਨਤਾਰਨ...

ਕੋਰੋਨਾ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਤੋਂ ਵੱਡੀ ਖ਼ਬਰ, ਮਿਲਾਨ ਤੋਂ ਆਏ ਦੋ ਯਾਤਰੀ ਪੌਜ਼ੀਟਿਵ

ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ ਪੂਰੀ ਦੁਨੀਆ ਦੇ ਦੇਸ਼ਾਂ ਵਿੱਚ ਚਿੰਤਾ ਵਧੀ ਹੋਈ ਹੈ, ਇਸੇ ਵਿਚਾਲੇ ਅੰਮ੍ਰਿਤਸਰ ਤੋਂ...

ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਤੋਂ ਸਰਕਾਰ ਦੇ ਚੱਲ ਰਹੇ ਇਸ਼ਤਿਹਾਰ ਹਟਾਏ ਜਾਣ : SGPC

ਕਾਂਗਰਸ ਸਰਕਾਰ ਵੱਲੋਂ ਹਰਿਮੰਦਰ ਸਾਹਿਬ ਨੂੰ ਜਾਂਦੀ ਵਿਰਾਸਤੀ ਸੜਕ ’ਤੇ ਚੱਲ ਰਹੇ ਇਸ਼ਤਿਹਾਰਾਂ ਨੂੰ ਹਟਾਉਣ ਲਈ ਸ਼੍ਰੋਮਣੀ ਗੁਰਦੁਆਰਾ...

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਲੜਕੀ ਨੇ ਡਾਂਸ ਕਰ ਬਣਾਈ ਵੀਡੀਓ, ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਇੱਕ ਲੜਕੀ ਵੱਲੋਂ ਵੀਡੀਓ ਬਣਾਉਣ ਮਗਰੋਂ ਸੋਸ਼ਲ ਮੀਡੀਆ ‘ਤੇ ਪਾਈ...

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਚੰਨੀ , ਸਰਬਤ ਦੇ ਭਲੇ ਦੀ ਕੀਤੀ ਅਰਦਾਸ, (ਤਸਵੀਰਾਂ)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਅੰਮ੍ਰਿਤਸਰ ਪੁੱਜੇ। ਉਥੇ ਉਨ੍ਹਾਂ ਨੇ ਗੁਰਦੁਆਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ...

ਪਾਕਿਸਤਾਨੀ ਔਰਤ ਨੇ ਅਟਾਰੀ ਸਰਹੱਦ ‘ਤੇ ਰੈਣ-ਬਸੇਰਾ ‘ਚ ਦਿੱਤਾ ਬੱਚੇ ਨੂੰ ਜਨਮ, ਨਾਂ ਰੱਖਿਆ ‘ਬਾਰਡਰ’

ਕੋਰੋਨਾ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਹਿੰਦੂ ਮੰਦਰਾਂ ਦੇ ਦਰਸ਼ਨਾਂ ਲਈ ਪਹੁੰਚੇ 99 ਲੋਕਾਂ ਦਾ ਸਮੂਹ ਢਾਈ ਮਹੀਨਿਆਂ ਤੋਂ...

ਗੁਰਦਾਸਪੁਰ ‘ਚ ਮਿਲੇ ਹੈਂਡ ਗਰਨੇਡ ਅਤੇ ਟੀਫ਼ਨ ਬੰਬ ਨੂੰ ਕੀਤਾ ਗਿਆ ਨਸ਼ਟ

ਬੀਤੇ ਦਿਨੀਂ ਗੁਰਦਾਸਪੁਰ ਦੇ ਪਿੰਡ ਸਲਿਮਪੁਰ ਅਰਾਈਆਂ ਤੋਂ ਸਦਰ ਪੁਲਿਸ ਨੂੰ ਮਿਲੇ ਹੈਂਡ ਗਰਨੇਡ ਅਤੇ ਟੀਫ਼ਨ ਬੰਬ ਨੂੰ ਅਮੀਪੁਰ ਪਿੰਡ ਵਿਚ...

HDFC ਬੈਂਕ ‘ਚੋਂ ਲੋਕਾਂ ਦੇ 50 ਲੱਖ ਰੁਪਏ ਦੀ ਲੁੱਟ, ਪੁਲਿਸ ਦੀ ਵਰਦੀ ‘ਚ ਦਿੱਤਾ ਅੰਜਾਮ

ਤਰਨਤਾਰਨ ‘ਚ ਅੱਜ ਦੋ ਲੁਟੇਰੇ ਐੱਚਡੀਐੱਫਸੀ ਬੈਂਕ ਵਿੱਚੋਂ ਲੋਕਾਂ ਵੱਲੋਂ ਜਮ੍ਹਾ ਕਰਵਾਏ ਗਏ 50 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ...

ਖ਼ੁਸ਼ਖ਼ਬਰੀ! ਅੰਮ੍ਰਿਤਸਰ ਤੋਂ 9 ਦਸੰਬਰ ਨੂੰ ਸ਼ੁਰੂ ਹੋਵੇਗੀ ਇਹ ਸਿੱਧੀ ਫਲਾਈਟ, 5 ਹਜ਼ਾਰ ਰੁ: ‘ਚ ਕਰ ਸਕੋਗੇ ਸਫਰ

ਪੰਜਾਬ ਦੇ ਲੋਕਾਂ ਲਈ ਹੁਣ ਪੁਣੇ ਜਾਣਾ ਸੌਖਾ ਹੋ ਜਾਵੇਗਾ। 9 ਦਸੰਬਰ ਤੋਂ ਅੰਮ੍ਰਿਤਸਰ ਤੋਂ ਪੁਣੇ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ।...

ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਇੰਸਟਾਗ੍ਰਾਮ ‘ਤੇ ਚਾੜ੍ਹੀ ਵੀਡੀਓ, ਹਸਪਤਾਲ ‘ਚ ਹੋਈ ਮੌਤ

ਪੰਜਾਬ ਦੇ ਅੰਮ੍ਰਿਤਸਰ ‘ਚ ਇਕ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਅਗਵਾ ਕਰਨ ਤੋਂ ਬਾਅਦ ਕੁਝ ਲੋਕਾਂ ਨੇ ਉਸ...

ਇਨਸਾਨੀਅਤ ਹੋਈ ਸ਼ਰਮਸਾਰ, ਸੋਤੇਲੇ ਬਾਪ ਨੇ ਕੀਤਾ ਆਪਣੀ ਧੀ ਨਾਲ ਬਲਾਤਕਾਰ

ਜਿੱਥੇ ਲੋਕ ਕਹਿੰਦੇ ਹਨ ਕਿ ਮਾਂ ਦਾ ਆਪਣੇ ਪੁੱਤ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਤੇ ਧੀਆਂ ਆਪਣੇ ਪਿਤਾ ਦਾ ਮਾਣ ਹੁੰਦੀਆਂ ਹਨ ਪਰ ਅੱਜ ਹਲਕਾ...

ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਹੋਈ ਮੌਤ, ਤਰਨਤਾਰਨ ਦੇ ਪਿੰਡ ਭੈਲ ‘ਚ ਛਾਇਆ ਸੋਗ

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭੈਲ ਦੇ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ। ਵੀਡੀਓ ਲਈ...

ਗੁਰਦਾਸਪੁਰ ਸਦਰ ਪੁਲਿਸ ਨੇ ਟਿਫਨ ਬੰਬ ਅਤੇ ਚਾਰ ਹੈਂਡ ਗ੍ਰੇਨੇਡ ਕੀਤੇ ਬਰਾਮਦ

ਗੁਰਦਾਸਪੁਰ ਸਦਰ ਪੁਲਿਸ ਨੇ ਪਿੰਡ ਸਲੀਮਪੁਰ ਅਫਗਾਨ ਤੋਂ ਟਿਫਨ ਬੰਬ ਅਤੇ 4 ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ। ਸੀਨੀਅਰ ਅਧਿਕਾਰੀ ਪ੍ਰੈਸ...

‘ਓਮੀਕ੍ਰਾਨ’ ਦਾ ਖ਼ੌਫ : ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਲਈ ਮੁਸ਼ਕਲ ਹੋਈ ਅੰਮ੍ਰਿਤਸਰ ‘ਚ ਐਂਟਰੀ

ਅੰਮ੍ਰਿਤਸਰ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਨ ਤੜਥੱਲੀ ਮਚੀ ਹੋਈ ਹੈ। ਇਸ ਦੌਰਾਨ ਬਾਹਰਲੇ ਦੇਸ਼ਾਂ ਤੋਂ ਪੰਜਾਬ ਆਉਣ ਵਾਲੇ...

ਪੰਜਾਬ ਪੁਲਿਸ ਨੇ ਪਾਕਿ ਸਮੱਗਲਰਾਂ ਨਾਲ ਸਬੰਧ ਰੱਖਣ ਵਾਲੇ ਇਕ ਨੌਜਵਾਨ ਨੂੰ RDX ਸਣੇ ਗ੍ਰਿਫਤਾਰ ਕੀਤਾ

ਦੀਨਾਨਗਰ ਪੁਲਿਸ ਨੇ ਇੱਕ ਨੌਜਵਾਨ ਸੁਖਵਿੰਦਰ ਸਿੰਘ ਨੂੰ 1 ਕਿਲੋ ਆਰ.ਡੀ.ਐਕਸ ਸਮੇਤ ਗ੍ਰਿਫਤਾਰ ਕੀਤਾ ਹੈ। ਨੌਜਵਾਨ ਦੇ ਸਬੰਧ ਪਾਕਿਸਤਾਨ ਦੇ...

ਪਾਕਿਸਤਾਨ ਵਾਲੇ ਪਾਸੇ ਤੋਂ ਆਇਆ ਡਰੋਨ, ਬੀ. ਐੱਸ. ਐੱਫ. ਦੇ ਜਵਾਨਾਂ ਨੇ ਤੁਰੰਤ ਕੀਤੇ ਰਾਊਂਡ ਫਾਇਰ

ਥਾਣਾ ਅਜਨਾਲਾ ਅਧੀਨ ਆਉਂਦੇ ਭਾਰਤ ਪਾਕਿ ਸਰਹੱਦ ਦੀ ਬੀਓਪੀ ਪੁਰਾਣੀ ਸੁੰਦਰਗੜ੍ਹ ਵਿਖੇ ਦੇਰ ਰਾਤ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿਚ...

ਲਾਪਤਾ ਬਜ਼ੁਰਗ ਔਰਤ ਦੀ ਮਿਲੀ ਸ਼ੱਕੀ ਹਾਲਾਤ ‘ਚ ਲਾਸ਼, ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਜਾਂਚ ਸ਼ੁਰੂ

ਪੁਲਿਸ ਥਾਣਾ ਡੇਰਾ ਬਾਬਾ ਨਾਨਕ ਇਲਾਕੇ ‘ਚ ਅੱਜ ਉਸ ਵੇਲੇ ਸਨਸਨੀ ਫੇਲ ਗਈ ਜਦ ਇਕ ਨਹਿਰ ਦੇ ਕੰਡੇ ਇਕ ਬੋਰੀ ‘ਚ ਗਲੀ ਸੜੀ ਲਾਸ਼ ਮਿਲਣ ਦਾ...

ਹੁਸ਼ਿਆਰਪੁਰ : ਸਰਕਾਰੀ ਸਕੂਲ ‘ਚ ਅਧਿਆਪਕ ਸਣੇ 32 ਬੱਚੇ ਕੋਰੋਨਾ ਪਾਜੀਟਿਵ, ਗਿਣਤੀ 100 ਤੋਂ ਪਾਰ

ਪੰਜਾਬ ਵਿਚ ਕੋਰੋਨਾ ਇੱਕ ਵਾਰ ਫਿਰ ਤੋਂ ਪੈਰ ਪਸਾਰਣ ਲੱਗਾ ਹੈ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਹੀ ਸਰਕਾਰੀ ਸਕੂਲ ਦੇ 32...

ਦੋਸਤਾਂ ਨਾਲ ਪਾਰਟੀ ਕਰਨ ਅੰਮ੍ਰਿਤਸਰ ਆਏ ਨੌਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ

ਜਸ਼ਨ ਮਨਾਉਣ ਲਈ ਦੋਸਤਾਂ ਨਾਲ ਪਾਰਟੀ ਕਰਨ ਅੰਮ੍ਰਿਤਸਰ ਆਏ ਨੌਜਵਾਨ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦਾ ਆਖਰੀ ਦਿਨ ਬਣ ਜਾਵੇਗਾ। ਇਹ...

ਪੰਜਾਬ ਪੁਲਿਸ ਦੀ ਭਰਤੀ ‘ਚ ਹੋਈ ਘਪਲੇਬਾਜ਼ੀ ਦੇ ਖਿਲਾਫ ਨੌਜਵਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

ਬਟਾਲਾ ਦੇ ITI ਦੇ ਵਿੱਚ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਹੋਏ ਜੰਮਕੇ ਨਾਰੇਬਾਜੀ ਕੀਤੀ। ਵਿਦਿਆਰਥੀਆਂ ਦਾ ਦੋਸ਼ ਹੈ...

ਗੜ੍ਹਸ਼ੰਕਰ : ਤੇਜ਼ ਰਫਤਾਰ ਟਿੱਪਰ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਕੇ ‘ਤੇ ਹੋਈ ਮੌਤ

ਗੜ੍ਹਸ਼ੰਕਰ : ਗੜ੍ਹਸ਼ੰਕਰ ਨੇੜੇ ਨੰਗਲ ਰੋਡ ‘ਤੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਇੱਕ...

17 ਨਵੰਬਰ ਨੂੰ ਜਥੇ ‘ਚ ਪਤੀ ਨਾਲ ਪਾਕਿਸਤਾਨ ਗਈ ਮਹਿਲਾ ਨੇ ਲਾਹੌਰ ਦੇ ਬੰਦੇ ਨਾਲ ਕਰਾਇਆ ਵਿਆਹ

ਅਟਾਰੀ: ਕੋਲਕਾਤਾ ਦੀ ਇੱਕ ਵਿਆਹੁਤਾ ਸਿੱਖ ਔਰਤ ਨੇ ਲਾਹੌਰ ਦੇ ਮੁਸਲਿਮ ਵਿਅਕਤੀ ਨਾਲ ਵਿਆਹ ਕਰਵਾ ਲਿਆ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ...

ਬੀਐੱਸਐੱਫ ਨੇ ਕਾਬੂ ਕੀਤਾ ਪਾਕਿਸਤਾਨੀ ਨੌਜਵਾਨ, ਤਾਰਾ ਰਾਹੀਂ ਦਾਖਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ

ਥਾਣਾ ਅਜਨਾਲ਼ਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ ਸ਼ਾਹਪੁਰ ਤੋਂ ਬੀਐੱਸਐੱਫ ਦੇ ਜਵਾਨਾਂ ਨੇ ਦੇਰ ਰਾਤ ਇਕ ਪਾਕਸਤਾਨੀ ਨੂੰ...

ਬਟਾਲਾ ਨੂੰ ਨਵਾਂ ਜ਼ਿਲ੍ਹਾ ਐਲਾਨ ਸਕਦੇ ਨੇ CM ਚੰਨੀ! ਪ੍ਰਤਾਪ ਬਾਜਵਾ ਦੀ ਚਿੱਠੀ ਦਾ ਦਿੱਤਾ ਜਵਾਬ

ਬਟਾਲਾ ਵਾਸੀਆਂ ਲਈ ਚੰਗੀ ਖਬਰ ਹੈ। ਲੰਮੇ ਸਮੇਂ ਤੋਂ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਪੰਜਾਬ ਸਰਕਾਰ ਛੇਤੀ ਹੀ ਪ੍ਰਵਾਨ ਕਰ ਸਕਦੀ...

ਸਿੱਧੂ ਦਾ ਅੰਮ੍ਰਿਤਸਰ ਦੌਰਾ, ਈਸਟ ਸੀਟ ਤੋਂ ਲੜਨਗੇ ਚੋਣ, ਅੱਜ ਹਲਕੇ ‘ਚ ਕਰਨਗੇ ਵੱਡੇ ਐਲਾਨ

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਆਪਣੇ ਹਲਕੇ...

ਸੁਖਬੀਰ ਬਾਦਲ ਦਾ ਕੇਜਰੀਵਾਲ ਨੂੰ ਸਵਾਲ, ‘ਪੰਜਾਬ ਨਾਲ ਕੀਤਾ ਇਕ ਵੀ ਵਾਅਦਾ ਦਿੱਲੀ ‘ਚ ਲਾਗੂ ਕੀਤਾ ਹੈ?’

ਚੱਬੇਵਾਲ (ਹੁਸ਼ਿਆਰਪੁਰ) : ਚੱਬੇਵਾਲ ਵਿਖੇ ਸੋਹਣ ਸਿੰਘ ਠੰਡਲ ਲਈ ਚੋਣ ਪ੍ਰਚਾਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ...

ਪੰਜਾਬ ‘ਚ ‘ਆਪ’ ਸੁਪਰੀਮੋ ਦਾ ਐਲਾਨ, ਸਰਕਾਰ ਬਣਦੇ ਹੀ ਠੇਕੇ ‘ਤੇ ਕੰਮ ਕਰ ਰਹੇ ਅਧਿਆਪਕ ਕਰਾਂਗੇ ਪੱਕੇ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਪਹੁੰਚੇ, ਜਿਥੇ ਪ੍ਰੈਸ...

ਪਠਾਨਕੋਟ ‘ਚ ਗ੍ਰੇਨੇਡ ਹਮਲੇ ਪਿੱਛੋਂ ਪੂਰੇ ਸੂਬੇ ‘ਚ ਹਾਈ ਅਲਰਟ, ਡਿਪਟੀ CM ਨੇ ਸੱਦੀ ਬਾਰਡਰ ਜ਼ੋਨ ਦੀ ਮੀਟਿੰਗ

ਪਠਾਨਕੋਟ ‘ਚ ਫੌਜ ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੂਬੇ ਭਰ ‘ਚ ਅਲਰਟ ਐਲਾਨ ਦਿੱਤਾ ਗਿਆ ਹੈ। ਅੰਮ੍ਰਿਤਸਰ, ਜਲੰਧਰ,...

ਅਟਾਰੀ ਸਰਹੱਦ ਨੇੜੇ ਕਸਟਮ ਵਿਭਾਗ ਨੇ ਬਰਾਮਦ ਕੀਤੀ 3.15 ਕਰੋੜ ਦੀ ਹੈਰੋਇਨ, ਸਰਚ ਮੁਹਿੰਮ ਜਾਰੀ

ਭਾਰਤ-ਪਾਕਿਸਤਾਨ ਸਰਹੱਦ ‘ਤੇ ਕਸਟਮ ਵਿਭਾਗ ਨੇ ਅਟਾਰੀ ਸਰਹੱਦ ਨੇੜੇ ਇੰਟੀਗ੍ਰੇਟਿਡ ਚੈੱਕ ਪੋਸਟ ਉਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ।...

ਪ੍ਰਕਾਸ਼ ਪੁਰਬ ‘ਤੇ ਸ੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ, ਹੋਈ ਈਕੋ-ਫ੍ਰੈਂਡਲੀ ਆਤਿਸ਼ਬਾਜ਼ੀ (ਵੇਖੋ ਤਸਵੀਰਾਂ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ, ਜਿਸ ਤੋਂ ਬਾਅਦ ਇਸ ਦਾ ਅਲੌਕਿਕ...

ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਤੋਂ ਪਰਤੇ CM ਚੰਨੀ ਦਾ ਸੰਗਤ ਲਈ ਵੱਡਾ ਐਲਾਨ, ਯਾਤਰਾ ਲਈ ਚਲਾਵਾਂਗੇ ਫ੍ਰੀ ਬੱਸਾਂ

ਹੁਣ ਪੰਜਾਬ ਦੀਆਂ ਸੰਗਤਾਂ ਦਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਸਤੇ ਕੋਈ ਕਿਰਾਇਆ ਨਹੀਂ ਲੱਗੇਗਾ। ਗੁਰਦੁਆਰਾ...

ਨਹੀਂ ਮੁੜ ਰਿਹਾ PAK ਨਾਪਾਕ ਹਰਕਤਾਂ ਤੋਂ, ਫੇਰ ਸਰਹੱਦ ਵੱਲ ਭੇਜਿਆ ਡਰੋਨ, ਸਰਚ ਮੁਹਿੰਮ ‘ਚ ਲੱਗੀਆਂ ਏਜੰਸੀਆਂ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਭਾਰਤ-ਪਾਕਿਸਤਾਨ ਸਰਹੱਦ ਬੁਰਜ ਨੇੜੇ ਅੱਜ ਫਿਰ ਪਾਕਿਸਤਾਨ ਵੱਲੋਂ ਡਰੋਨ...

ਅੰਮ੍ਰਿਤਸਰ: ਤੇਜ਼ ਰਫ਼ਤਾਰ ਗੱਡੀ ਦੀ ਗਰਿੱਲ ਨਾਲ ਹੋਈ ਭਿਆਨਕ ਟੱਕਰ, ਇਕ ਵਿਦਿਆਰਥੀ ਦੀ ਮੌਤ ਪੰਜ ਜਖਮੀ

ਅੰਮ੍ਰਿਤਸਰ ਦੇ ਅਟਾਰੀ ਤੋਂ ਰਾਣੀ ਕਾ ਬਾਗ ਵੱਲ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਗਵਾਲਮੰਡੀ ਨੇੜੇ ਬੀਆਰਟੀਐੱਸ ਦੀ ਗਰਿੱਲ ਨਾਲ ਟਕਰਾ ਗਈ।...

ਡੇਂਗੂ ਲਈ ਜ਼ਿੰਮੇਵਾਰ ਕੌਣ: ਨਗਰ ਨਿਗਮ ਤੇ ਸਿਵਲ ਸਰਜਨ ਨੂੰ ਐਡਵੋਕੇਟ ਨੇ ਭੇਜਿਆ ਨੋਟਿਸ, ਇਲਜ਼ਾਮ- ਡਿਊਟੀ ਪ੍ਰਤੀ ਨਹੀਂ ਦਿਖਾਈ ਗੰਭੀਰਤਾ

ਪਹਿਲਾਂ ਕਰੋਨਾ ਅਤੇ ਹੁਣ ਡੇਂਗੂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਅੰਮ੍ਰਿਤਸਰ ਵਿੱਚ ਡੇਂਗੂ ਦੇ ਮਰੀਜ਼ਾਂ ਦੇ ਸਰਕਾਰੀ ਅੰਕੜੇ 1500...

ਭਾਜਪਾ ਦੇ ਸਾਬਕਾ ਮੇਅਰ ਸੁਭਾਸ਼ ਸ਼ਰਮਾ ਦੇ ਪੁੱਤਰਾਂ ਨੇ ਤੋੜਿਆ ਭਗਤ ਪੂਰਨ ਸਿੰਘ ਗੇਟ; ਸੀਸੀ ਫੁਟੇਜ ‘ਚ ਹੋਏ ਕੈਦ, ਮਾਮਲਾ ਦਰਜ

ਦੁਨੀਆਂ ਨੂੰ ਸੇਵਾ ਦਾ ਸੁਨੇਹਾ ਦੇਣ ਵਾਲੇ ‘ਪਿੰਗਲਵਾੜੇ’ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਅੰਮ੍ਰਿਤਸਰ ਵਿੱਚ ਬਣੇ ਗੇਟ ਨੂੰ...

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ

ਚਿੱਟਾ ਜ਼ਹਿਰ ਲਗਾਤਾਰ ਨੌਜਵਾਨਾਂ ਦੀਆ ਜ਼ਿੰਦਗੀਆਂ ਲੈ ਰਿਹਾ ਹੈ। ਅੱਜ ਇਕ ਵਾਰ ਫ਼ਿਰ ਹਲਕਾ ਖੇਮਕਰਨ ਦੇ ਪਿੰਡ ਮਾੜੀ ਕੰਬੋਕੇ ਵਿਖੇ ਨੌਜਵਾਨ...

ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ, ਅੰਮ੍ਰਿਤਸਰ ਤੋਂ ਅੱਜ ਸ਼ੁਰੂ ਹੋਣਗੀਆਂ ਇਹ ਨਵੀਆਂ 6 ਫਲਾਈਟਸ

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਜੋ ਵਿਸ਼ਵ ਦੀਆਂ ਵੱਖ-ਵੱਖ ਏਅਰਲਾਈਨਾਂ ਅਤੇ ਸਰਕਾਰਾਂ ਨਾਲ ਜੁੜ ਕੇ ਉਨ੍ਹਾਂ ਨੂੰ ਅੰਮ੍ਰਿਤਸਰ ਲਈ...

ਗੁਰਦਾਸਪੁਰ: ਸ਼ੈਲਰ ਮਲਿਕ ਨੇ ਪਨਸਪ ਦੇ ਅਧਿਕਾਰੀਆਂ ਨਾਲ ਮਿਲ ਖੁਰਦ-ਬੁਰਦ ਕੀਤੀਆਂ ਝੋਨੇ ਦੀਆਂ 96 ਹਜ਼ਾਰ ਬੋਰੀਆਂ, 2 ਅਧਿਕਾਰੀ ਗ੍ਰਿਫ਼ਤਾਰ

ਪੰਜਾਬ ਸਰਕਾਰ ਵੱਲੋਂ ਜਿੱਥੇ ਕਿਸਾਨਾਂ ਦੀ ਫਲਸ ਨੂੰ ਚੁੱਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਗੁਰਦਾਸਪੁਰ ਵਿੱਚ ਇਕ...

ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੇ ਵਿਰੋਧ ‘ਚ ਵਕੀਲਾਂ ਨੇ ਡੀਸੀ ਗੁਰਦਾਸਪੁਰ ਨੂੰ ਦਿੱਤਾ ਮੰਗ ਪੱਤਰ

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖੀ ਗਈ ਹੈ ਕਿ ਬਟਾਲਾ ਨੂੰ...

ਪੰਜਾਬ ਦੇ ਇਸ ਜ਼ਿਲ੍ਹੇ ’ਚ ਕੱਲ੍ਹ ਹੋਵੇਗੀ ਛੁੱਟੀ, ਡਿਪਟੀ ਕਮਿਸ਼ਨਰ ਵੱਲੋਂ ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ 12 ਨਵੰਬਰ 2021 ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ...

ਤਰਨਤਾਰਨ : ਹਥਿਆਰਬੰਦ ਲੁਟੇਰਿਆਂ ਨੇ ਕੱਪੜਾ ਵਪਾਰੀ ਨੂੰ ਬਣਾਇਆ ਨਿਸ਼ਾਨਾ, 6 ਕਿਲੋ ਸੋਨਾ ਤੇ ਨਕਦੀ ਲੈ ਹੋਏ ਫਰਾਰ

ਪੰਜਾਬ ਵਿਚ ਲੁੱਟ-ਖੋਹ, ਚੋਰੀ ਤੇ ਸਨੈਚਿੰਗ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਬਦਮਾਸ਼ਾਂ ਦੇ ਹੌਸਲੇ ਦਿਨੋ-ਦਿਨ ਬੁਲੰਦ...

ਪੰਜਾਬ ਦੇ ਮਾਝੇ ਦੇ ਲੋਕਾਂ ਲਈ ਖੁਸ਼ਖਬਰੀ, 15 ਨਵੰਬਰ ਤੋਂ ‘ਪਿੰਕ ਸਿਟੀ’ ਲਈ ਸ਼ੁਰੂ ਹੋਵੇਗੀ ਫਲਾਈਟ

ਪਠਾਨਕੋਟ ਤੋਂ ‘ਪਿੰਕ ਸਿਟੀ’ ਜੈਪੁਰ ਦਾ ਹਵਾ ਮਹਿਲ ਅਤੇ ਟੂਰਿਸਟ ਸਪਾਟ ਘੁੰਮਣਾ ਹੁਣ ਅਸਾਨ ਹੋ ਜਾਵੇਗਾ। 15 ਨਵੰਬਰ ਨੂੰ ਪਠਾਨਕੋਟ ਤੋਂ...

ਤਰਨਤਾਰਨ : ਲਾਇਸੈਂਸੀ ਰਿਵਾਲਵਰ ਨਾਲ ਪਹਿਲਾਂ ਪਤਨੀ ਕੀਤੀ ਕਤਲ, ਫਿਰ ਖੁਦ ਨੂੰ ਮਾਰੀ ਗੋਲੀ

ਤਰਨਤਾਰਨ ਵਿਖੇ ਮਾਮੂਲੀ ਤਕਰਾਰ ਤੋਂ ਬਾਅਦ ਪਿੰਡ ਮਾੜੀਮੇਘਾ ਦੇ ਇੱਕ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਨੂੰ ਆਪਣੇ ਲਾਇਸੈਂਸੀ ਰਿਵਾਲਵਰ ਨਾਲ...

ਜ਼ਮੀਂਦਾਰਾਂ ਨੇ ਐੱਸ.ਸੀ. ਪਰਿਵਾਰ ਦੇ ਘਰ ਚਲਾਈਆਂ ਗੋਲੀਆਂ, ਸ਼ਿਕਾਇਤ ਕਰਨ ‘ਤੇ ਵੀ ਪੁਲਿਸ ਨੇ ਨਹੀਂ ਕੀਤੀ ਕਾਰਵਾਈ

ਤਰਨਤਾਰਨ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਤਰਨਤਾਰਨ ਦੇ ਪਿੰਡ ਪਲਾਸੌਰ ਵਿੱਚ ਪਿੰਡ ਦੇ ਜ਼ਿਮੀਂਦਾਰ ਪਰਿਵਾਰ ਵੱਲੋਂ ਐੱਸ. ਸੀ. ਪਰਿਵਾਰ ’ਤੇ...

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਗੁਰਦਾਸਪੁਰ ‘ਚ ਝਟਕਾ, ਆਪ ‘ਚ ਸ਼ਾਮਲ ਹੋਣਗੇ ਬਹਿਲ

ਗੁਰਦਾਸਪੁਰ ਜ਼ਿਲ੍ਹੇ ਵਿੱਚ ਸੱਤਾਧਾਰੀ ਕਾਂਗਰਸ ਨੂੰ ਝਟਕਾ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਸੋਮਵਾਰ ਨੂੰ ਪੰਜਾਬ ਰਾਜ...

ਮੋਹਕਮਪੁਰਾ ‘ਚ ਪਟਾਕਿਆਂ ਦੀ ਚੰਗਿਆੜੀ ਕਾਰਨ ਝੁੱਗੀਆਂ ਸੜ ਕੇ ਹੋਈਆਂ ਸੁਆਹ, 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਪਾਇਆ ਗਿਆ ਕਾਬੂ

ਮੋਹਕਮਪੁਰਾ ਸਥਿਤ ਝੁੱਗੀਆਂ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਆਲੇ-ਦੁਆਲੇ ਜ਼ਿਆਦਾ ਪਲਾਸਟਿਕ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ...

ਅੰਮ੍ਰਿਤਸਰ ਦੀ ਜੰਡਿਆਲਾ ਗੁਰੂ ਮੰਡੀ ‘ਚ ਗ਼ੈਰ-ਕਾਨੂੰਨੀ ਖ਼ਰੀਦ ਦਾ ਪਤਾ ਲਗਾਉਣ ਲਈ ਕੀਤੀ ਜਾਵੇ ਵਿਜੀਲੈਂਸ ਜਾਂਚ : ਆਸ਼ੂ

ਚੰਡੀਗੜ: ਝੋਨੇ ਦੀ ਫਰਜ਼ੀ ਤੇ ਗ਼ੈਰ-ਕਾਨੂੰਨੀ ਖ਼ਰੀਦ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਦਿਆਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਸ਼ਨੀਵਾਰ ਨੂੰ...

ਗੁੱਜਰ ਸਮੁਦਾਇ ਵੱਲੋਂ ਪਸ਼ੂਆਂ ਲਈ ਇਕੱਠੇ ਕੀਤੇ ਚਾਰੇ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਲਗਾਈ ਅੱਗ

ਗੁਰਦਾਸਪੁਰ ਦੇ ਪਿੰਡ ਮੁਸਤਾਬਾਦ ਵਿੱਚ ਗੁੱਜਰ ਸਮੁਦਾਇ ਵੱਲੋਂ ਆਪਣੇ ਪਸ਼ੂਆਂ ਲਈ ਇਕੱਠੀ ਕੀਤੀ ਗਈ ਪਰਾਲੀ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ...

ਸ਼ਿਵ ਸੈਨਾ ਨੇ ਖਾਲਿਸਤਾਨ ਦੇ ਨਾਅਰੇ ਲਗਾਉਣ ਵਾਲਿਆਂ ‘ਤੇ ਕੀਤੀ ਕਾਰਵਾਈ ਦੀ ਮੰਗ

ਖਾਲਿਸਤਾਨ ਦੇ ਨਾਅਰੇ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਸ਼ਿਵ ਸੈਨਾ ਵੱਲੋਂ ਐਸਐਸਪੀ ਗੁਰਦਾਸਪੁਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ...

ਅੰਮ੍ਰਿਤਸਰ : ਦੀਵਾਲੀ ਮੌਕੇ ਨਵਜੰਮੀ ਧੀ ਦੇ ਵਜ਼ਨ ਬਰਾਬਰ ਸਿੱਕੇ ਤੋਲ ਕੇ ਕੀਤੇ ਗਏ ਦਾਨ

ਜਿੱਥੇ ਅੱਜ ਵੀ ਸਾਡੇ ਦੇਸ਼ ਦੇ ਵਿੱਚ ਲੋਕ ਧੀਆਂ ਨੂੰ ਜੰਮਣ ਤੋਂ ਪਹਿਲਾਂ ਕੁੱਖ ਵਿਚ ਹੀ ਮਾਰ ਦਿੰਦੇ ਹਨ ਉੱਥੇ ਹੀ ਇਕ ਤਸਵੀਰ ਵਿਲੱਖਣ ਨਿਕਲ ਕੇ...

ਮੁਕੇਰੀਆਂ ‘ਚ ਵਾਪਰਿਆ ਦਰਦਨਾਕ ਹਾਦਸਾ, ਇਕੋ ਪਰਿਵਾਰ ਦੇ 2 ਬੱਚਿਆਂ ਦੀ ਹੋਈ ਮੌਤ

ਮੁਕੇਰੀਆਂ ਦੇ ਪਿੰਡ ਬੜਲਾ ਵਿਖੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇਕੋ ਹੀ ਪਰਿਵਾਰ ਦੇ 2 ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ...

ਅੰਮ੍ਰਿਤਸਰ ‘ਚ ਰਾਤ 8 ਵਜੇ ਤੋਂ ਬਾਅਦ ਵਧਣਾ ਸ਼ੁਰੂ ਹੋਇਆ AQI, 12 ਤੋਂ 3 ਵਜੇ ਤੱਕ ਰਿਹਾ 500

ਦੀਵਾਲੀ ਦੇ ਤਿਉਹਾਰ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਟਾਕੇ ਚਲਾਉਣ ਨੂੰ ਲੈ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ ਦੇ ਨਿਰਦੇਸ਼...

ਦੀਵਾਲੀ ‘ਤੇ ਰੁਸ਼ਨਾਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, 1 ਲੱਖ ਦੀਵਿਆਂ ਨਾਲ ਈਕੋ ਆਤਿਸ਼ਬਾਜ਼ੀ (ਤਸਵੀਰਾਂ)

ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਰੋਸ਼ਨੀਆਂ ਨਾਲ ਸਜਾਇਆ ਗਿਆ। ਦਰਬਾਰ ਸਾਹਿਬ ਦੀ ਇਹ ਸੁੰਦਰਤਾ ਵੇਖਣ...

ਬਟਾਲਾ: ਛੱਤ ਤੋਂ ਡਿੱਗਣ ਕਾਰਨ ਔਰਤ ਦੀ ਭੇਦਭਰੇ ਹਾਲਾਤਾਂ ‘ਚ ਮੌਤ

ਬਟਾਲਾ ਦੇ ਧੋਬੀਆਂ ਗਲੀ ਵਿੱਚ ਬਟਾਲਾ ਦੀ ਰਹਿਣ ਵਾਲੀ ਅਤੇ ਬਟਾਲਾ ਵਿੱਚ ਹੀ ਵਿਆਹੀ ਸਵਿਤਾ ਨਾਮਕ ਔਰਤ ਦੀ ਆਪਣੇ ਸਹੁਰੇ ਘਰ ਦੀ ਛੱਤ ਉਤੋਂ...

ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਵਾਲੀ ਅਤੇ ਬੰਦੀ ਛੋੜ ਦਿਹਾੜਾ ਭਾਰਤ ਨੂੰ ਕਾਰਪੋਰੇਟ ਮੁਕਤ ਅਤੇ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਵਜੋਂ ਮਨਾਏਗੀ

ਅੰਮ੍ਰਿਤਸਰ ਬੱਸ ਅੱਡੇ ਤੇ ਅੱਜ ਕਿਸਾਨ ਮਜਦੂਰ ਸੰਗਰਸ਼ ਕਮੇਟੀ ਪੰਜਾਬ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਹਾੜਾ ਭਾਰਤ ਨੂੰ ਕਾਰਪੋਰੇਟ ਮੁਕਤ...

ਕੇਂਦਰੀ ਸਿੱਖ ਅਜਾਇਬ ਘਰ ’ਚ ਤਿੰਨ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੀਤੀਆਂ ਗਈਆਂ ਸੁਸ਼ੋਭਿਤ

ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਅੱਜ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ...

ਸਿੱਧੂ ਦੀ ਕੈਪਟਨ ਨੂੰ ਤੂੰ-ਤੜਕ, ਭਾਸ਼ਾ ਦੀ ਮਰਿਆਦਾ ਭੁੱਲੇ, ਬੋਲੇ- ‘ਪੰਜਾਬ ਨੂੰ ਤਾਂ ਕੈਪਟਨ ਦਾ ਪਿਓ ਵੀ ਜਿਤਾਊ’

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ...

ਦੀਵਾਲੀ ਮੌਕੇ ਇਸ ਵਾਰ ਦਰਬਾਰ ਸਾਹਿਬ ਵਿਖੇ 10-12 ਮਿੰਟ ਹੋਵੇਗੀ ਅਲੌਕਿਕ ਆਤਿਸ਼ਬਾਜ਼ੀ

ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਵਿਖੇ ਹਰ ਸਾਲ ਅਲੌਕਿਕ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਪਰ ਇਸ ਸਾਲ ਇਸ ਅਲੌਕਿਕ ਆਤਿਸ਼ਬਾਜ਼ੀ ਦਾ...

ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ 19.85 ਲੱਖ ਦਾ ਬਿੱਲ ਹੋਇਆ ਮੁਆਫ

ਐੱਸਡੀਓ ਨੂੰ ਗਾਲ੍ਹਾਂ ਕੱਢਣ ਵਾਲੇ ਹਲਕਾ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ 19.85 ਲੱਖ ਦਾ ਬਿੱਲ ਮੁਆਫ਼ ਹੋ ਗਿਆ ਹੈ। ਗਿੱਲ...

ਅੰਮ੍ਰਿਤਸਰ : ਬਿਨਾਂ ਲਾਇਸੈਂਸ ਦੇ ਪਟਾਕੇ ਵੇਚਣੇ ਪੈਣਗੇ ਭਾਰੀ, ਨਿਯਮਾਂ ਦੀ ਉਲੰਘਣਾ ਕਰਨ ‘ਤੇ ਹੋਵੇਗੀ ਕਾਰਵਾਈ : ਡੀ. ਸੀ.

ਅੰਮ੍ਰਿਤਸਰ ਵਿਖੇ ਪਟਾਕੇ ਵੇਚਣ ਵਾਲਿਆਂ ਲਈ ਡੀ. ਸੀ. ਗੁਰਪ੍ਰੀਤ ਸਿੰਘ ਖਹਿਰਾ ਨੇ ਨਿਰਦੇਸ਼ ਜਾਰੀ ਕੀਤੇ ਹਨ। ਡੀ. ਸੀ. ਨੇ ਕਿਹਾ ਕਿ ਪਟਾਕਾ ਵੇਚਣ...

ਪੱਟੀ ਦੇ ਕਾਂਗਰਸੀ MLA ਦੀ ਕਾਲ ਰਿਕਾਰਡਿੰਗ ਲੀਕ, SDO ਨੂੰ ਕੱਢੀਆਂ ਗਾਲ੍ਹਾਂ, ਦਿੱਤੀ ਧਮਕੀ

ਪੱਟੀ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਇੱਕ ਇਕ ਕਾਲ ਰਿਕਾਰਡਿੰਗ ਲੀਕ ਹੋ ਗਈ, ਜਿਸ ਵਿੱਚ ਵਿਧਾਇਕ ਤਰਨਤਾਰਨ ਦੇ ਐੱਸਡੀਓ ਨੂੰ...

IG ਬਾਰਡਰ ਰੇਂਜ ਨੇ ਕੀਤਾ ਅੰਮ੍ਰਿਤਸਰ ਦਾ ਦੌਰਾ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਆਈ. ਜੀ. ਬਾਰਡਰ ਰੇਂਜ ਮੋਨੀਸ਼ ਚਾਵਲਾ ਨੇ ਬੀ. ਐੱਸ. ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਨਾਲ ਹੀ ਉਨ੍ਹਾਂ ਬਾਰਡਰ ਦੇ ਨਾਲ ਲੱਗਦੇ ਖੇਤਰਾਂ ਦੇ...

ਮੰਦਭਾਗੀ ਖਬਰ : ਸਿੰਘੂ ਬਾਰਡਰ ‘ਤੇ ਗੁਰਦਾਸਪੁਰ ਦੇ ਬਜ਼ੁਰਗ ਕਿਸਾਨ ਦੀ ਹੋਈ ਮੌਤ

ਦਿੱਲੀ ਦੇ ਸਿੰਘੂ ਬਾਰਡਰ ਤੋਂ ਇੱਕ ਵਾਰ ਫਿਰ ਇੱਕ ਕਿਸਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਸ ਬਜ਼ੁਰਗ ਕਿਸਾਨ ਦੀ ਪਛਾਣ...

ਪੁਲਿਸ ਦੀ ਮਦਦ ਨਾਲ ਇਤਿਹਾਸਕ ਗੁਰਦੁਆਰੇ ‘ਤੇ ਕਬਜ਼ੇ ਦੇ ਦੋਸ਼, ਹਾਈਕੋਰਟ ਵੱਲੋਂ ਸਰਕਾਰ ਨੂੰ ਨੋਟਿਸ

ਤਰਨਤਾਰਨ ਦੇ ਪੱਟੀ ‘ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਭੱਠ ਸਾਹਿਬ ‘ਤੇ ਪੁਲਿਸ ਦੀ ਮਦਦ ਨਾਲ ਹਥਿਆਰਾਂ ਦੇ ਜ਼ੋਰ ‘ਤੇ ਕਬਜ਼ਾ ਕਰਨ ਦਾ...

ਡ੍ਰਾਈਫਰੂਟ ਕੰਪਨੀਆਂ ਦੇ ਲੁਧਿਆਣਾ-ਅੰਮ੍ਰਿਤਸਰ ਦਫਤਰਾਂ ‘ਚ ਇਨਕਮ ਟੈਕਸ ਨੇ ਮਾਰਿਆ ਛਾਪਾ

ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕਰਨ ਦਾ ਸਿਲਸਿਸਲਾ ਲਗਾਤਾਰ ਜਾਰੀ ਹੈ। ਟੀਮਾਂ ਨੇ ਬੀਤੇ ਦਿਨ ਲੁਧਿਆਣਾ ਤੇ ਅੰਮ੍ਰਿਤਸਰ...

ਭਾਰਤ ਪਾਕਿ ਸਰਹੱਦ ‘ਤੇ ਡਰੋਨ ਦੀ ਹਲਚਲ, BSF ਜਵਾਨਾਂ ਵੱਲੋਂ ਸਰਚ ਜਾਰੀ

ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ. ਸ਼ਾਹਪੁਰ ‘ਤੇ ਰਾਤ ਕਰੀਬ 12.30 ਵਜੇ ਡਰੋਨ ਦੀ ਹਲਚਲ ਦਿਖਾਈ ਦਿੱਤੀ। ਜਿਸ...

SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਦਰਬਾਰ ਸਾਹਿਬ ‘ਚ ਸੋਲਰ ਪਲਾਂਟ ਦਾ ਕੀਤਾ ਉਦਘਾਟਨ

ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਚ ਸੋਲਰ ਪਲਾਂਟ ਸ਼ੁਰੂ ਹੋ ਗਿਆ ਹੈ। ਇਹ ਸੋਲਰ ਪਲਾਂਟ 525 ਕਿਲੋਵਾਟ ਦਾ ਹੈ। 3 ਕਰੋੜ ਦੀ ਲਾਗਤ ਨਾਲ...

ਸ਼੍ਰੋਮਣੀ ਅਕਾਲੀ ਦਲ 29 ਅਕਤੂਬਰ ਨੂੰ ਵਾਹਗਾ ਬਾਰਡਰ ਤੋਂ ਗੋਲਡਨ ਗੇਟ ਅੰਮ੍ਰਿਤਸਰ ਤੱਕ ਕੱਢੇਗਾ ਰੋਡ ਸ਼ੋਅ : ਬਿਕਰਮ ਮਜੀਠੀਆ

Bikram Singh Majithia roadshow: ਸ਼੍ਰੋਮਣੀ ਅਕਾਲੀ ਦਲ 29 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਵਾਹਗਾ-ਅਟਾਰੀ ਬਾਰਡਰ ਤੋਂ ਗੋਲਡਨ ਗੇਟ ਤੱਕ ਵਾਇਆ ਇੰਡੀਆ ਗੇਟ ਰੋਡ ਸ਼ੋਅ...

ਗੁਰਦਾਸਪੁਰ ਬਾਰਡਰ ‘ਤੇ BSF ਦਾ ਸਰਚ ਆਪ੍ਰੇਸ਼ਨ, ਸਰਹੱਦੀ ਪਿੰਡਾਂ ‘ਚ 3 ਘੰਟੇ ਚਲੀ ਤਲਾਸ਼ੀ ਮੁਹਿੰਮ

ਬੀ. ਐੱਸ. ਐੱਫ. ਤੇ ਪੁਲਿਸ ਵੱਲੋਂ ਗੁਰਦਾਸਪੁਰ ਬਾਰਡਰ ‘ਤੇ ਅੱਜ ਮੰਗਲਵਾਰ ਸਵੇਰੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਹ ਤਲਾਸ਼ੀ ਮੁਹਿੰਮ...

ਖੁਲਾਸਾ : ਹਨੀਟ੍ਰੈਪ ‘ਚ ਫਸਿਆ ਫੌਜੀ ISI ਏਜੰਟ ਅੱਗੇ ਖੋਲ੍ਹ ਚੁੱਕਾ ਹੈ ਫੌਜ ਦੇ ਵੱਡੇ ਭੇਤ

ਫਿਰੋਜ਼ਪੁਰ ‘ਚ ਤਾਇਨਾਤੀ ਦੌਰਾਨ ਹਨੀ ਟ੍ਰੈਪ ‘ਚ ਫਸੇ ਗੁਜਰਾਤ ਦਾ ਫੌਜੀ ਕਰੁਣਾਲ ਕੁਮਾਰ ਨੇ ਭਾਰਤੀ ਸੁਰੱਖਿਆ ਨੂੰ ਲੈ ਕੇ ਕਈ ਵੱਡੇ ਭੇਤ...

ਅੰਮ੍ਰਿਤਸਰ : ਅਕਾਲੀ-ਬਸਪਾ ਅੱਜ ਮਿਲ ਕੇ ਕਰਨਗੇ ਰੈਲੀਆਂ, ਸਿੱਧੂ ਦੇ ਇਲਾਕੇ ‘ਚ ਵੀ ਗਰਜਣਗੇ ਸੁਖਬੀਰ

ਪੰਜਾਬ ਵਿੱਚ ਅਕਾਲੀ ਦਲ ਦੀ ਪਕੜ ਬਣਾਉਣ ਲਈ ਸੁਖਬੀਰ ਬਾਦਲ ਲਗਾਤਾਰ ਸ਼ਹਿਰਾਂ ਵਿੱਚ ਮੀਟਿੰਗਾਂ ਅਤੇ ਰੈਲੀਆਂ ਕਰ ਰਹੇ ਹਨ। ਇੱਕ ਹਫ਼ਤੇ ਬਾਅਦ...

ਗੁਰਦਾਸਪੁਰ ਪੁੱਜੇ ਸੁਖਬੀਰ ਬਾਦਲ ਨੇ ‘ਸ਼ਰਮਾ ਟੀ-ਸਟਾਲ’ ‘ਤੇ ਖਾਧੇ ਸਮੋਸੇ

ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਵੱਖ-ਵੱਖ ਸਿਆਸੀ ਪਾਰਟੀ ਵੱਲੋਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ....

ਅੰਮ੍ਰਿਤਸਰ : ISI ਨੂੰ ਖੁਫੀਆ ਜਾਣਕਾਰੀ ਦੇਣ ਵਾਲਾ ਫੌਜ ਦਾ ਜਵਾਨ ਗ੍ਰਿਫਤਾਰ

ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਫੌਜ ਦੇ ਇੱਕ ਜਵਾਨ ਦੀ ਗ੍ਰਿਫਤਾਰੀ ਨਾਲ ਜਾਸੂਸੀ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ। ਫੌਜੀ ਦੀ...