ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਐਤਵਾਰ ਨੂੰ ਮਨਾਇਆ ਜਾਵੇਗਾ। ਜਿਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
![Shri Guru Granth Sahib Ji parkash parv](https://dailypost.in/wp-content/uploads/2022/08/s1.jpg)
ਪੂਰੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਪਹੁੰਚੇ 300 ਤੋਂ ਵੱਧ ਕਾਰੀਗਰ ਦਿਨ-ਰਾਤ ਸ੍ਰੀ ਦਰਬਾਰ ਨੂੰ ਸਜਾਉਣ ਵਿੱਚ ਲੱਗੇ ਹੋਏ ਹਨ ।
![Shri Guru Granth Sahib Ji parkash parv](https://dailypost.in/wp-content/uploads/2022/08/046ca714-9610-4a90-9a04-7788c3bb05d5-1024x683.jpg)
ਇਸ ਸਾਲ ਸ੍ਰੀ ਹਰਿਮੰਦਰ ਸਾਹਿਬ ਨੂੰ 115 ਤਰ੍ਹਾਂ ਦੇ ਸਵਦੇਸ਼ੀ ਅਤੇ ਆਯਾਤ ਕੀਤੇ ਗਏ 110 ਟਨ ਫੁੱਲਾਂ ਦੇ ਨਾਲ ਸਜਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ।
![Shri Guru Granth Sahib Ji parkash parv](https://dailypost.in/wp-content/uploads/2022/08/s4.jpg)
ਦੱਸ ਦੇਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ ਐਤਵਾਰ ਸਵੇਰੇ ਅੰਮ੍ਰਿਤਸਰ ਵਿੱਚ ਨਗਰ ਕੀਰਤਨ ਕੱਢਿਆ ਗਿਆ। ਇਸ ਪਵਿੱਤਰ ਦਿਨ ਦੇ ਲਈ ਸ੍ਰੀ ਹਰਿਮੰਦਰ ਸਾਹਿਬ ਵਿੱਚ ਫੁੱਲਾਂ ਦੀ ਖੂਬਸੂਰਤ ਸਜਾਵਟ ਕੀਤੀ ਜਾ ਰਹੀ ਹੈ।
![](https://dailypost.in/wp-content/uploads/2022/08/WhatsApp-Image-2022-08-26-at-2.35.30-PM-1024x683.jpeg)
ਇਸ ਦੌਰਾਨ ਸਿੱਖ ਪਰੰਪਰਾਵਾਂ ਨੂੰ ਦਰਸਾਉਂਦਾ ਨੌਜਵਾਨਾਂ ਦਾ ਗਤਕਾ ਮੁਕਾਬਲਾ ਸ਼ਰਧਾਲੂਆਂ ਦੇ ਖਿੱਚ ਦਾ ਕੇਂਦਰ ਰਹਿਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
![](https://dailypost.in/wp-content/uploads/2022/08/WhatsApp-Image-2022-08-23-at-1.57.40-PM.jpeg)