ਪੰਜਾਬ ਸਰਕਾਰ ਵਲੋਂ ਆਪਣੇ ਵਾਅਦੇ ਮੁਤਾਬਕ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਇਸ ਵਾਰ 7ਵਾਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਦੇ ਚਲਦੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਬ ਡਵੀਜਨ ਮਲੋਟ ਵਿਚ 10 ਸਤੰਬਰ ਨੂੰ ਲੱਗਣ ਵਾਲੇ ਇਸ 7ਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਸਬੰਧੀ ਜਿਲਾ ਪ੍ਰਸਾਸ਼ਨ ਵਲੋਂ ਪੁਰੀ ਤਿਆਰੀ ਕੀਤੀ ਹੋਈ ਹੈ ਇਸ ਦੇ ਚਲਦੇ ਅੱਜ ਉਪ ਮੰਡਲ ਮੈਜਿਸਟਰੇਟ ਨੇ ਜਾਨਕਰੀ ਦਿਤੀ ਕੇ ਇਸ ਰੁਜ਼ਗਾਰ ਮੇਲੇ ਵਿਚ 26 ਦੇ ਕਰੀਬ ਕੈਪਨੀਆਂ ਪਹੁੰਚ ਰਹੀਆਂ ਹਨ ਪਹੁਚ ਰਹੀਆਂ ਹਨ।
ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਹੁਣ ਤੱਕ 6 ਰਾਜ ਪੱਧਰੀ ਰੁਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਹੁਣ ਇਸ ਵਾਰ 7ਵਾ ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲਾ ਸਰਕਾਰ ਲਾਗਉਣ ਜਾ ਰਹੀ ਹੈ। ਇਸਦੇ ਚੱਲਦੇ ਸਬ ਡਵੀਜਨ ਮਲੋਟ ਵਿਚ 10 ਸਤੰਬਰ ਨੂੰ ਰੁਜ਼ਗਾਰ ਮੇਲੇ ਦਾ ਅਜੋਜਨ ਕੀਤਾ ਜਾ ਰਿਹਾ ਹੈ ਇਸ ਬਾਰੇ ਜਾਨਕਾਰੀ ਦਿਦੇ ਸਬ ਡਵੀਜਨ ਮਲੋਟ ਦੇ ਉਪ ਮੰਡਲ ਮਜਿਸਟਰੇਟ ਗੋਪਾਲ ਸਿਂਘ ਨੇ ਦੱਸਿਆ ਕਿ ਸਰਕਾਰ ਵਲੋਂ ਪਹਿਲਾ ਲਗਾਏ ਰੁਜ਼ਗਾਰ ਮੇਲਿਆਂ ਵਿਚ ਨੌਜਵਾਨ ਨੂੰ ਰੁਜ਼ਗਾਰ ਦਿਤੇ ਹੁਣ ਇਸ ਵਾਰ 7ਵਾ ਰਾਜ ਪੱਧਰੀ ਰੁਜ਼ਗਾਰ ਮੇਲਾ ਪਿੰਡ ਮਾਹੁਆਨਾ ਵਿਚ ਲਗਾਇਆ ਜਾ ਰਿਹਾ ਜਿਸ ਵਿਚ 26 ਦੇ ਕਰੀਬ ਪ੍ਰਾਈਵੇਟ ਕੰਪਨੀਆਂ ਪਹੁੰਚ ਰਹੀਆਂ ਹਨ ਜਦੋ ਊਨਾ ਨੂੰ ਸਵਾਲ ਪੁਛਿਆ ਗਿਆ ਕਿ ਪਹਿਲਾਂ ਵਾਲਿਆਂ ਮੇਲਿਆਂ ਵਿਚ ਹੁਣ ਤੱਕ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ ਤਾਂ ਊਨਾ ਕੋਲ ਕੋਈ ਅਕੜਾ ਨਾ ਹੋਣ ਕਰਕੇ ਅੰਜਾਨਤਾ ਪ੍ਰਗਟ ਕੀਤੀ। ਉਣਾ ਦਾਵਾ ਕੀਤਾ ਕਿ ਇਨ੍ਹਾਂ 10 ਅਤੇ 15 ਸਤੰਬਰ ਨੂੰ ਲੱਗਣ ਵਾਲੇ ਇਨ੍ਹਾਂ ਰੁਜਗਾਰ ਮੇਲਿਆਂ ਵਿਚ 4 ਹਜਾਰ ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਦਿਤਾ ਜਾਵੇਗਾ।