ਪੰਜਾਬ ਸਰਕਾਰ ਵੱਲੋਂ ਦੋ IAS ਮਹਿਲਾ ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਗਏ ਹਨ ।
ਫਤਹਿਗੜ੍ਹ ਸਾਹਿਬ ਅਤੇ 2010 ਬੈਚ ਦੀ IAS ਸ੍ਰੀਮਤੀ ਅਮ੍ਰਿਤ ਕੌਰ ਗਿੱਲ ਨੂੰ ਮਲੇਰਕੋਟਲਾ ਜ਼ਿਲ੍ਹੇ ਦੀ ਪਹਿਲੀ DC ਨਿਯੁਕਤ ਕੀਤਾ ਗਿਆ ਹੈ ।
ਅੰਮ੍ਰਿਤ ਕੌਰ ਗਿੱਲ ਦੀ ਜਗ੍ਹਾ 2012 ਬੈਚ ਦੀ IAS ਸ੍ਰੀਮਤੀ ਸੁਰਭੀ ਮਲਿਕ ਨੂੰ ਫਤਹਿਗੜ੍ਹ ਸਾਹਿਬ ਦੀ DC ਨਿਯੁਕਤ ਕੀਤਾ ਗਿਆ ਹੈ।