Nov 19

ਕਾਂਗਰਸ ਵੱਲੋਂ ਲੁਧਿਆਣਾ, ਬਠਿੰਡਾ, ਮਾਨਸਾ ਸਣੇ ਵੱਖ-ਵੱਖ ਜ਼ਿਲ੍ਹਿਆਂ ਦੇ 28 ਪ੍ਰਧਾਨ ਨਿਯੁਕਤ, ਲਿਸਟ ਜਾਰੀ

ਕਾਂਗਰਸ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 28 ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਜਿਸ ਦੀ ਲਿਸਟ ਹੇਠਾਂ ਦਿੱਤੀ ਗਈ

ਬਠਿੰਡਾ : ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਂ ‘ਤੇ 90 ਲੋਕਾਂ ਤੋਂ 1.88 ਕਰੋੜ ਦੀ ਠੱਗੀ

ਬਠਿੰਡਾ ਦੇ ਅਜੀਤ ਰੋਡ ‘ਤੇ ਇਮੀਗ੍ਰੇਸ਼ਨ ਸੈਂਟਰ ਚਲਾ ਰਹੇ ਇਕ ਬੰਦੇ ਨੇ ਰਾਮਪੁਰਾ ‘ਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਤੋਂ 90...

ਪੰਜਾਬ ਤੋਂ ਦਿੱਲੀ ਜਾ ਰਹੀ 35 ਸਵਾਰੀਆਂ ਵਾਲੀ ਬੱਸ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

ਨੈਸ਼ਨਲ ਹਾਈਵੇਅ 44 ‘ਤੇ ਪੱਟੀ ਕਲਿਆਣਾ ਪਿੰਡ ਨੇੜੇ ਸ਼ਨੀਵਾਰ ਤੜਕੇ ਉਸ ਵੇਲੇ ਭਾਜੜਾਂ ਮਚ ਗਈਆਂ, ਜਦੋਂ ਇੱਕ ਟੂਰਿਸਟ ਬੱਸ ਨੂੰ ਅੱਗ ਲੱਗ ਗਈ।...

ਹਥਿਆਰਾਂ ਨੂੰ ਲੈ ਕੇ ਪਟਿਆਲਾ ‘ਚ ਵੱਡਾ ਐਕਸ਼ਨ, 274 ਅਸਲਾ ਲਾਇਸੈਂਸ ਮੁਅੱਤਲ, 30,000 ਦੀ ਜਾਂਚ ਦੇ ਹੁਕਮ

ਚੰਡੀਗੜ੍ਹ : ਮਾਨ ਸਰਕਾਰ ਦੇ ਹੁਕਮਾਂ ਮਗਰੋਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਹਥਿਆਰਾਂ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ ਅਤੇ 274 ਅਸਲਾ...

26 ਨੂੰ ਦੇਸ਼ ਦੇ ਕਿਸਾਨ ਰਾਜਪਾਲ ਦੇ ਘਰਾਂ ਵੱਲ ਕਰਨਗੇ ਮਾਰਚ, ਮੰਗਾਂ ਪੂਰੀਆਂ ਨਾ ਹੋਣ ‘ਤੇ ਅਗਲਾ ਪਲਾਨ ਵੀ ਤਿਆਰ

ਮੰਗਾਂ ਪੂਰੀਆਂ ਹੋਣ ਕਰਕੇ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਹੈ। ਸੰਯੁਕਤ ਕਿਸਾਨ ਮੋਰਚਾ 26 ਨਵੰਬਰ ਨੂੰ ਦੇਸ਼ ਭਰ ਵਿੱਚ ਰਾਜ ਭਵਨ ਵੱਲ...

ਲੁਧਿਆਣਾ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਅਹਾਤੇ ‘ਚ ਨਮਕੀਨ ਮੰਗਣ ‘ਤੇ ਹੋਇਆ ਸੀ ਝਗੜਾ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਅਹਾਤੇ ‘ਚ ਬੈਠ ਕੇ ਸ਼ਰਾਬ ਪੀ ਰਹੇ ਇਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।...

ਟੈਰਰ ਫੰਡਿੰਗ ਮਾਮਲੇ ‘ਚ PU ਦਾ ਵਿਦਿਆਰਥੀ ਗ੍ਰਿਫਤਾਰ, ISI ਨਾਲ ਜੁੜੇ ਹਨ ਤਾਰ

ਟੈਰਰ ਫੰਡਿੰਗ ਦੇ ਦੋਸ਼ ਵਿੱਚ ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ...

ਲੁਧਿਆਣਾ ‘ਚ ਯੂਨੀਵਰਸਿਟੀ ਵਿਦਿਆਰਥੀਆਂ ਵਿਚਾਲੇ ਹੋਈ ਝੜਪ, 4 ਵਿਦਿਆਰਥੀ ਗੰਭੀਰ ਜ਼ਖਮੀ

ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਮੁੱਲਾਂਪੁਰ ਰੋਡ ‘ਤੇ ਸਥਿਤ ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚਾਲੇ ਝੜਪ ਹੋ ਗਈ। ਇਸ ਖੂਨੀ ਝੜਪ ‘ਚ 4...

AIG ਆਸ਼ੀਸ਼ ਕਪੂਰ ਦੀ ਪਤਨੀ ਤੋਂ ਵਿਜੀਲੈਂਸ ਵੱਲੋਂ ਪੁੱਛਗਿਛ, 1 ਦਸੰਬਰ ਤੱਕ ਮੰਗੇ ਲਿਖਤ ਜਵਾਬ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਗ੍ਰਿਫਤਾਰ ਏਆਈਜੀ ਆਸ਼ੀਸ਼ ਕਪੂਰ ਦੀ ਪਤਨੀ ਕਮਲ ਕਪੂਰ ਤੋਂ ਪੰਜਾਬ ਵਿਜੀਲੈਂਸ ਨੇ ਪੁੱਛਗਿਛ ਕੀਤੀ। ਇਸ ਲਈ...

ਜ਼ੀਰਕਪੁਰ : ਕਾਰ ‘ਚੋਂ ਲੜਕੀ ਦੀ ਲਾਸ਼ ਮਿਲਣ ਦਾ ਸੁਲਝਿਆ ਮਾਮਲਾ, ਪੁਲਿਸ ਨੇ ਮੁਲਜ਼ਮ ਕੀਤਾ ਗ੍ਰਿਫਤਾਰ

ਜ਼ੀਰਕਪੁਰ : ਮੈਕਡੀ ਚੌਕ ਤੋਂ ਪਿੰਡ ਸ਼ਤਾਬਗੜ੍ਹ ਕੋਲ ਖੇਤ ਵਿਚ ਪੋਲੋ ਕਾਰ ਤੋਂ ਮਿਲੀ ਨਿਸ਼ਾ ਰਾਣਾ ਦੀ ਲਾਸ਼ ਮਾਮਲੇ ਵਿਚ ਪੁਲਿਸ ਨੇ ਦੋ ਲੋਕਾਂ...

ਬਠਿੰਡਾ ‘ਚ ਵੱਡੀ ਵਾਰਦਾਤ, ਕੋਰਟ ਕੰਪਲੈਕਸ ਦੇ ਬਾਹਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਔਰਤ ਦਾ ਕਤਲ

ਸ਼ੁੱਕਰਵਾਰ ਸ਼ਾਮ 5.30 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬਠਿੰਡਾ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਦਿਨ-ਦਿਹਾੜੇ ਇੱਕ...

ਲੁਧਿਆਣਾ ‘ਚ BJP ਆਗੂ ਦਾ ਮੁੰਡਾ ਗ੍ਰਿਫਤਾਰ, ATM ਲੁੱਟਣ ਦੀ ਕੋਸ਼ਿਸ਼ ਦਾ ਮਾਮਲਾ

ਭਾਜਪਾ ਕਿਸਾਨ ਮੋਰਚਾ ਦੇ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਦੇ ਪੁੱਤਰ ਉਦੈ ਰਾਜ ਸਿੰਘ ਨੂੰ ਪੁਲਿਸ ਥਾਣਾ ਫੋਕਲ ਪੁਆਇੰਟ ਜ਼ਿਲ੍ਹਾ...

ਡੇਰਾਬੱਸੀ 9ਵੀਂ ਦਾ ਬੱਚਾ ਬੰਦੂਕ ਲੈ ਕੇ ਪਹੁੰਚਿਆ ਸਕੂਲ, ਫੈਲੀ ਸਨਸਨੀ, ਪੁਲਿਸ ਕੋਲ ਪਹੁੰਚਿਆ ਮਾਮਲਾ

ਮੋਹਾਲੀ ਦੇ ਡੇਰਾਬੱਸੀ ਸਥਿਤ ਸਰਕਾਰੀ ਸਕੂਲ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਵਿਦਿਆਰਥੀ ਬੈਗ ‘ਚ ਬੰਦੂਕ ਲੈ ਕੇ ਸਕੂਲ ਪਹੁੰਚਿਆ।...

ਫਾਜ਼ਿਲਕਾ : ਪਰਾਲੀ ਸਾੜਨ ਦੀ ਜਾਂਚ ਕਰਨ ਗਏ ਅਧਿਕਾਰੀਆਂ ਦੀ ਆਈ ਸ਼ਾਮਤ, ਕਿਸਾਨਾਂ ਨੇ ਬਣਾਇਆ ਬੰਧਕ

ਫਾਜ਼ਿਲਕਾ: ਪੰਜਾਬ ਸਰਕਾਰ ਪਰਾਲੀ ਸਾੜਨ ਨੂੰ ਲੈ ਕੇ ਕਾਫੀ ਚੌਕਸ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ...

ਪੰਜਾਬ ‘ਚ ਡੇਰਾ ਪ੍ਰੇਮੀਆਂ ਦੀ ਜਾਨ ਨੂੰ ਖ਼ਤਰਾ, ਪੁਲਿਸ ਨੇ ਜੇਲ੍ਹਾਂ ਅਤੇ ਘਰਾਂ ‘ਚ ਵਧਾਈ ਸੁਰੱਖਿਆ

ਪੰਜਾਬ ਦੇ ਕੋਟਕਪੂਰਾ ‘ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੂੰ ਕਈ ਹੋਰ ਡੇਰਾ ਪ੍ਰੇਮੀ ਦੀ ਜਾਨ ਨੂੰ...

ਲੁਧਿਆਣਾ ‘ਚ ਨਾਜਾਇਜ਼ ਸ਼ਰਾਬ ਦੀਆਂ 1 ਹਜ਼ਾਰ ਪੇਟੀਆਂ ਬਰਾਮਦ, 4 ਗੋਦਾਮਾਂ ‘ਤੇ ਆਬਕਾਰੀ ਵਿਭਾਗ ਦੀ ਛਾਪੇਮਾਰੀ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਆਬਕਾਰੀ ਵਿਭਾਗ ਨੇ ਨਾਜਾਇਜ਼ ਸ਼ਰਾਬ ਦੇ ਗੋਦਾਮਾਂ ‘ਤੇ ਛਾਪੇਮਾਰੀ ਕੀਤੀ ਹੈ। ਵਿਭਾਗ ਨੇ ਇੱਥੋਂ...

ਅੰਮ੍ਰਿਤਪਾਲ ਨੂੰ ਲਕਸ਼ਮੀਕਾਂਤਾ ਚਾਵਲਾ ਦੀ ਚੁਣੌਤੀ-‘ਮੈਂ 3 ਸਵਾਲ ਪੁੱਛਾਂਗੀ, ਗਲਤ ਹੋਏ ਤਾਂ ਦੁਬਈ ਜਾ ਕੇ ਟਰੱਕ ਚਲਾਉਣਾ’

ਪੰਜਾਬ ਦੀ ਸਾਬਕਾ ਮੰਤਰੀ ਦੁਰਗਿਆਣਾ ਮੰਦਰ ਕਮੇਟੀ ਅੰਮ੍ਰਿਤਸਰ ਦੀ ਪ੍ਰਧਾਨ ਲਕਸ਼ਮੀਕਾਂਤ ਚਾਵਲਾ ਨੇ ਵਾਰਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ...

ਜਲਾਲਾਬਾਦ : ਪਰਾਲੀ ਸਾੜਨ ਦੀ ਜਾਂਚ ਕਰਨ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਬਣਾਇਆ ਬੰਧਕ

ਪਰਾਲੀ ਸੜਨ ਦੀ ਜਾਣਕਾਰੀ ਮਿਲਣ ‘ਤੇ ਜਾਂਚ ਕਰਨ ਆਏ ਅਧਿਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਬੰਧਕ ਬਣਾ ਲਿਆ। ਇਕ ਹਫਤੇ ਦੇ...

ਲੁਧਿਆਣਾ : ਜਸਵਾਲ ਕਾਲੋਨੀ ਤੋਂ 3 ਦਿਨ ਪਹਿਲਾਂ ਗੁੰਮ ਹੋਏ ਬੱਚੇ ਪੁਲਿਸ ਨੇ ਲੱਭ ਕੀਤੇ ਪਰਿਵਾਰ ਹਵਾਲੇ

ਲੁਧਿਆਣਾ ਦੀ ਜਸਵਾਲ ਕਾਲੋਨੀ ਤੋਂ ਤਿੰਨ ਦਿਨ ਪਹਿਲਾਂ ਦੋ ਬੱਚੇ ਲਾਪਤਾ ਹੋ ਗਏ ਸਨ। ਇਨ੍ਹਾਂ ਦੋਵੇਂ ਬੱਚਿਆਂ ਨੂੰ ਲੱਭ ਕੇ ਅੱਜ ਪੁਲਿਸ ਨੇ...

ਲੁਧਿਆਣਾ ਦੇ 563 ਸਕੂਲਾਂ ਹੋਏ ਸ਼ਾਰਟਲਿਸਟ, ਕੇਂਦਰ ਸਰਕਾਰ ਵੱਲੋਂ 60 ਫੀਸਦੀ ਦਿੱਤਾ ਜਾਵੇਗਾ ਫੰਡ

ਪ੍ਰਧਾਨ ਮੰਤਰੀ ਦੁਆਰਾ PM ਸ਼੍ਰੀ ਸਕੂਲ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਦੇਸ਼ ਭਰ ਵਿੱਚੋਂ 14,000 ਤੋਂ ਵੱਧ ਸਕੂਲਾਂ ਦੀ ਚੋਣ ਕੀਤੀ...

3 ਦਿਨ ਪਹਿਲਾਂ ਹੀ ਅਮਨਦੀਪ ਕੌਰ ਨੇ ਕੀਤਾ ਸੀ ਜੁਆਇਨ, 1 ਲੱਖ ਰਿਸ਼ਵਤ ਲੈਣ ਦੇ ਮਾਮਲੇ ‘ਚ ਸਸਪੈਂਡ

ਲੁਧਿਆਣਾ ਦੇ ਸਰਾਭਾ ਨਗਰ ਥਾਣੇ ਵਿੱਚ ਜੁਆਇਨ ਕਰਨ ਤੋਂ ਤਿੰਨ ਦਿਨ ਬਾਅਦ ਹੀ ਲੇਡੀ ਸਿੰਘਮ ਵਜੋਂ ਮਸ਼ਹੂਰ ਐਸਐਚਓ ਅਮਨਦੀਪ ਕੌਰ ਸੰਧੂ ਨੂੰ...

ਕਤਲ, ਲੁੱਟ-ਖੋਹ, ਅਗਵਾ ਤੇ ਚੋਰੀ ਦੇ ਮਾਮਲਿਆਂ ‘ਚ ਚੌਥੇ ਤੋਂ ਪਹਿਲੇ ਸਥਾਨ ‘ਤੇ ਪਹੁੰਚਿਆ ਲੁਧਿਆਣਾ

ਪੰਜਾਬ ਵਿੱਚ ਅਪਰਾਧ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਹਾਲਾਤ ਇਹ ਹਨ ਕਿ ਹਰ ਜ਼ਿਲ੍ਹਾ ਇਸ ਦੌੜ ਵਿੱਚ ਪਹਿਲੇ ਨੰਬਰ ‘ਤੇ ਆਉਣ ਲਈ ਦ੍ਰਿੜ...

ਲੁਧਿਆਣਾ ‘ਚ ਬਿਜਲੀ ਦੀਆਂ ਤਾਰਾਂ ਨੂੰ ਲੈ ਕੇ ਹੋਇਆ 2 ਧਿਰਾਂ ‘ਚ ਵਿਵਾਦ, 3 ਵਿਅਕਤੀ ਗੰਭੀਰ ਜ਼ਖਮੀ

ਪੰਜਾਬ ‘ਚ ਲੁਧਿਆਣਾ ਦੇ ਨਾਲੀ ਮੁਹੱਲੇ ‘ਚ ਦੋ ਧਿਰ ਆਪਸ ‘ਚ ਭਿੜ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਲੜਾਈ ਪੁਰਾਣੀ ਰੰਜਿਸ਼ ਕਾਰਨ ਹੋਈ ਹੈ।...

ਜ਼ੀਰਕਪੁਰ : ਕਾਰ ‘ਚੋਂ ਮਿਲੀ ਲੜਕੀ ਦੀ ਲਾਸ਼, ਫੈਲੀ ਸਨਸਨੀ, ਕਾਰ ਮੌਕੇ ‘ਤੇ ਛੱਡ ਫਰਾਰ ਹੋਇਆ ਨੌਜਵਾਨ

ਜ਼ੀਰਕਪੁਰ ਵਿਚ ਗੱਡੀ ਵਿਚ ਇਕ ਲੜਕੀ ਦੀ ਲਾਸ਼ ਮਿਲੀ ਹੈ। ਸ਼ਤਾਬਗੜ੍ਹ ਰੋਡ ‘ਤੇ ਲਾਲ ਰੰਗ ਦੀ ਪੋਲੋ ਕਾਰ ਵਿਚ ਲੜਕੀ ਦੀ ਲਾਸ਼ ਮਿਲਣ ਨਾਲ ਹੜਕੰਪ...

ਰਿਸ਼ਵਤ ਲੈਣ ਦੇ ਮਾਮਲੇ ‘ਚ ਸਰਾਭਾ ਨਗਰ ਦੀ SHO ਅਮਨਜੋਤ ਕੌਰ ਸੰਧੂ ਸਸਪੈਂਡ

ਪੰਜਾਬ ਦੇ ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਇੱਕ ਮਹਿਲਾ SHO ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਫਤਰ ਵਧੀਕ ਡਾਇਰੈਕਟਰ...

ਲੁਧਿਆਣਾ ‘ਚ ਅਣਪਛਾਤੇ ਲੋਕਾਂ ਵੱਲੋਂ ASI ‘ਤੇ ਹਮਲਾ, ਜਾਨੋਂ ਮਾਰਨ ਦੀ ਦਿੱਤੀ ਧਮਕੀ

ਟਰਾਂਸਪੋਰਟ ਨਗਰ ਇਲਾਕੇ ‘ਚ ਮੋਟਰਸਾਈਕਲ ਤੇ ਆਟੋ ਰਿਕਸ਼ਾ ‘ਤੇ ਆਏ 9 ਦੇ ਕਰੀਬ ਵਿਅਕਤੀਆਂ ਨੇ ਪੰਜਾਬ ਪੁਲਿਸ ਦੇ ASI ਨੂੰ ਮੋਟਰਸਾਈਕਲ ਤੋਂ...

ਲੁਧਿਆਣਾ ‘ਚ NCB ਦੀ ਵੱਡੀ ਕਾਰਵਾਈ, 20 ਕਿਲੋ ਹੈਰੋਇਨ ਸਣੇ ਇਕ ਕਾਬੂ

ਲੁਧਿਆਣਾ: ਚੰਡੀਗੜ੍ਹ ਨਾਰਕੋਟਿਕਸ ਕੰਟਰੋਲ ਬਿਊਰੋ ਤੋਂ ਪਹੁੰਚੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਤੋਂ ਹੈਰੋਇਨ ਦੀ ਖੇਪ ਬਰਾਮਦ...

ਪਿੰਡ ਸਰਾਭਾ ‘ਚ CM ਮਾਨ ਦਾ ਐਲਾਨ, ਲੁਧਿਆਣਾ ‘ਚ ਜਲਦ ਹੀ ਬਣੇਗਾ ਹਵਾਈ ਅੱਡਾ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਲੁਧਿਆਣਾ ਦੇ ਪਿੰਡ ਸਰਾਭਾ ਪਹੁੰਚੇ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ...

ਹਥਿਆਰਾਂ ਖਿਲਾਫ਼ ਮਾਨ ਸਰਕਾਰ ਸਖ਼ਤ, ਇਕੱਠ ਵਾਲੀਆਂ ਥਾਵਾਂ ‘ਤੇ ਪ੍ਰਦਰਸ਼ਨ ‘ਤੇ ਲਾਈ ਰੋਕ

ਪੰਜਾਬ ‘ਚ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਹਥਿਆਰਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਸਖ਼ਤ ਹੋ ਗਈ ਹੈ। ਪੰਜਾਬ ਸਰਕਾਰ ਨੇ ਹਥਿਆਰਾਂ...

ਲੁਧਿਆਣਾ : ਪਿੰਡ ਸ਼ਤਾਬਗੜ੍ਹ ਦੇ ਸਰਪੰਚ ਵੱਲੋਂ ਖੁਦਕੁਸ਼ੀ, ਸੁਸਾਈਡ ਨੋਟ ‘ਚ ਲਿਖੇ ਪੰਚਾਇਤ ਮੈਂਬਰਾਂ ਦੇ ਨਾਂ

ਲੁਧਿਆਣਾ: ਲੁਧਿਆਣਾ ਦੇ ਨੇੜਲੇ ਪਿੰਡ ਸ਼ਤਾਬਗੜ੍ਹ ਦੇ ਸਰਪੰਚ ਧਰਮਪਾਲ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ...

ਲੁਧਿਆਣਾ : ਅੱਜ ਸ਼ਹਿਰ ਦੇ ਕਈ ਇਲਾਕਿਆਂ ‘ਚ ਬਿਜਲੀ ਗੁੱਲ, ਜਾਣੋ ਕਿੱਥੇ ਕਿੰਨੇ ਘੰਟੇ ਲੱਗਣਗੇ ਕੱਟ

ਲੁਧਿਆਣਾ : ਅੱਜ 16 ਨਵੰਬਰ ਬੁੱਧਵਾਰ ਨੂੰ ਲੁਧਿਆਣਾ ਸ਼ਹਿਰ ‘ਚ ਬਿਜਲੀ ਦੇ ਕੱਟ ਲੱਗਣ ਦੀ ਸੰਭਾਵਨਾ ਹੈ। ਸਰਦੀ ਦੇ ਮੌਸਮ ਵਿੱਚ ਵੀ ਬਿਜਲੀ ਦੇ...

ਕਰਤਾਰ ਸਿੰਘ ਸਰਾਭਾ ਦੀ ਬਰਸੀ ਅੱਜ, ਸ਼ਰਧਾਂਜਲੀ ਦੇਣ ਸ਼ਹੀਦ ਦੇ ਪਿੰਡ ਪਹੁੰਚ ਰਹੇ CM ਮਾਨ

ਸ਼ਹੀਦ ਕਰਤਾਰ ਸਰਾਭਾ ਦੀ ਬਰਸੀ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਅੱਜ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਕਰਵਾਇਆ ਜਾ ਰਿਹਾ ਹੈ।...

ASI ਤੇ ਡਰਾਈਵਰ ਨੂੰ 80,000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਚਲਾਏ ਜਾ ਰਹੀ ਮੁਹਿੰਮ ਦੌਰਾਨ...

ਐਕਸ਼ਨ ‘ਚ ਪੰਜਾਬ ਪੁਲਿਸ, ਲੁਧਿਆਣਾ ਤੇ ਅੰਮ੍ਰਿਤਸਰ ‘ਚ ਤਸਕਰਾਂ ਦੇ ਘਰਾਂ ‘ਚ ਛਾਪੇ, ਮਿਲੇ ਹਥਿਆਰ

ਪੰਜਾਬ ਵਿੱਚ ਇੱਕ ਹਿੰਦੂ ਆਗੂ ਅਤੇ ਫਿਰ ਇੱਕ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਗਨ ਕਲਚਰ ਵਿਰੁੱਧ...

ਲੁਧਿਆਣਾ ਦੇ ਨਵੇਂ CP ਮਨਦੀਪ ਸਿੰਘ ਨੇ ਸੰਭਾਲਿਆ ਆਪਣਾ ਅਹੁਦਾ, ਦੇਖੋ ਕੀ ਕਿਹਾ

ਲੁਧਿਆਣਾ ਦੇ ਨਵ-ਨਿਯੁਕਤ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਸਵੇਰੇ ਗਾਰਡ ਆਫ਼ ਆਨਰ ਲੈਣ ਤੋਂ ਬਾਅਦ...

ਸਮਾਣਾ : ਕਾਰ-ਟਰਾਲੀ ਦੀ ਜ਼ਬਰਦਸਤ ਟੱਕਰ ‘ਚ 2 ਸਕੇ ਭਰਾਵਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ

ਸਮਾਣਾ ਦੇ ਨੇੜਲੇ ਪਿੰਡ ਮੁਰਾਦਪੁਰਾ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ...

ਲੁਧਿਆਣਾ : ਉੱਨ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, ਬੁਝਾਉਣੀ ਹੋਈ ਔਖੀ, ਮਚਿਆ ਹਾਹਾਕਾਰ

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਅਤੇ ਸਵਿਫਟ ਕਾਰ ਸੜ ਕੇ ਸੁਆਹ ਹੋ ਗਈ। ਘਟਨਾ ਮਾਇਆ...

ਲੁਧਿਆਣਾ ‘ਚ ਡੇਢ ਕਰੋੜ ਦੀ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਪਰਦਾਫਾਸ਼, 2 ਕਾਬੂ

ਲੁਧਿਆਣਾ ਵਿੱਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਜ਼ੋਨਲ ਯੂਨਿਟ ਨੇ ਹਾਲ ਹੀ ਵਿੱਚ ਪੰਜਾਬ ਦੇ ਹਵਾਈ ਅੱਡਿਆਂ ਰਾਹੀਂ...

ਭ੍ਰਿਸ਼ਟਾਚਾਰ ਮਾਮਲੇ ‘ਚ ਵਿਜੀਲੈਂਸ ਨੇ 2 ਪੁਲਿਸ ਅਧਿਕਾਰੀਆਂ ਸਣੇ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਮੁੱਖ ਮਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਵਿਜੀਲੈਂਸ ਬਿਊਰੋ ਨੇ ਆਪਣੀ...

ਲੁਧਿਆਣਾ : ਥਾਣਾ ਦੁੱਗਰੀ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, ਪਿਛਲੇ ਕਾਫੀ ਸਮੇਂ ਤੋਂ ਸੀ ਡਿਪ੍ਰੈਸ਼ਨ ਵਿਚ

ਲੁਧਿਆਣਾ : ਪੁਲਿਸ ਵਿਭਾਗ ਵਿਚ ਲਗਾਤਾਰ ਖੁਦਖੁਸ਼ੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਥਾਣਾ ਦੁੱਗਰੀ ਤੋਂ ਸਾਹਮਣੇ ਆਇਆ...

ਮੂਸੇਵਾਲਾ ਦੇ ਮਾਤਾ-ਪਿਤਾ ਨੇ ਮੰਤਰੀ ਬੈਂਸ ਨਾਲ ਕੀਤੀ ਮੁਲਾਕਾਤ, ਪਿੰਡ ਦੇ ਸਕੂਲ ‘ਚ 9 ਖਾਲੀ ਅਹੁਦੇ ਭਰਨ ਦੀ ਕੀਤੀ ਮੰਗ

ਪਿੰਡ ਮੂਸਾ ਦੇ ਸਰਕਾਰੀ ਸਕੂਲ ਵਿਚ ਸਟਾਫ ਦੀ ਭਾਰੀ ਕਮੀ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਅੱਜ ਚੰਡੀਗੜ੍ਹ ਵਿਚ ਸਿੱਖਿਆ...

ਸਰਕਾਰੀ ਸਕੂਲਾਂ ‘ਚ ਪ੍ਰੀਖਿਆਵਾਂ 26 ਨਵੰਬਰ ਤੋਂ, ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ

ਸਰਕਾਰੀ ਸਕੂਲਾਂ ਵਿੱਚ ਮਾਸਿਕ ਪ੍ਰੀਖਿਆਵਾਂ ਇਸੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਨੇ ਪ੍ਰੀਖਿਆ ਦੇ ਆਯੋਜਨ ਸਬੰਧੀ...

ਸਮਰਾਲਾ ਬਾਈਪਾਸ ਰੋਡ ‘ਤੇ ਹਾਦਸਾ: ਓਵਰਸਪੀਡ ਕਾਰ ਨੇ ਮਾਰੀ ਟੱਕਰ, 2 ਔਰਤਾਂ ਸਮੇਤ 3 ਦੀ ਮੌਤ

ਸਮਰਾਲਾ ਬਾਈਪਾਸ ਰੋਡ ‘ਤੇ ਬੀਤੀ ਰਾਤ 11 ਵਜੇ ਦੇ ਕਰੀਬ ਇੱਕ ਓਵਰ ਸਪੀਡ ਵਰਨਾ ਕਾਰ ਨੇ ਮਾਰੂਤੀ ਜੈਨ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ। ਵਰਨਾ...

ਇੰਗਲੈਂਡ-ਪਾਕਿਸਤਾਨ ਮੈਚ ਦੌਰਾਨ ਹੰਗਾਮਾ, ਮੋਗਾ ਦੇ ਕਾਲਜ ‘ਚ ਵਿਦਿਆਰਥੀ ਭਿੜੇ, ਚੱਲੇ ਇੱਟਾਂ-ਪੱਥਰ

ਟੀ-20 ਵਿਸ਼ਵ ਕੱਪ ‘ਚ ਇੰਗਲੈਂਡ ਬਨਾਮ ਪਾਕਿਸਤਾਨ ਦੇ ਫਾਈਨਲ ਮੈਚ ਦੌਰਾਨ ਪੰਜਾਬ ‘ਚ ਦੋ ਵਿਦਿਆਰਥੀ ਗੁੱਟਾਂ ਵਿਚਾਲੇ ਝੜਪ ਦੀ ਵੱਡੀ ਖਬਰ...

ਫਰੀਦਕੋਟ : ਨਸ਼ੇ ਨੇ ਨਿਗਲ ਲਿਆ ਮਾਪਿਆਂ ਦਾ ਇੱਕ ਹੋਰ ਜਵਾਨ ਪੁੱਤ, ਓਵਰਡੋਜ਼ ਨਾਲ ਹੋਈ ਮੌਤ

ਨਸ਼ਿਆਂ ਨੇ ਪੰਜਾਬ ਵਿੱਚ ਇੱਕ ਹੋਰ ਮਾਪਿਆਂ ਦਾ ਜਵਾਨ ਪੁੱਤ ਨਿਗਲ ਲਿਆ। ਫਰੀਦਕੋਟ ਦੇ ਪਿੰਡ ਭਾਣਾ ਵਿੱਚ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਦੀ...

ਲੁਧਿਆਣੇ ਵਾਲਿਆਂ ਨੂੰ ਮਿਲਣਗੀਆਂ ਵਧੀਆ ਸਹੂਲਤਾਂ, ਮਾਨ ਸਰਕਾਰ ਵੱਲੋਂ 15 ਕਰੋੜ ਰੁ. ਦਾ ਟੈਂਡਰ ਜਾਰੀ

ਲੁਧਿਆਣਾ : CM ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ-ਸੁਥਰਾ ਵਾਤਾਵਰਣ...

ਪੰਜਾਬ ‘ਚ ਪਹਿਲੀ ਵਾਰ ਔਰਤ ਤੋਂ ਮਰਦ ਬਣੀ ਮਹਿਲਾ ਪੁਲਿਸ ਕਾਂਸਟੇਬਲ, ਲਿੰਗ ਤੇ ਨਾਂਅ ਬਦਲਣ ਲਈ ਦਿੱਤੀ ਅਰਜ਼ੀ

ਬਠਿੰਡਾ : ਪੰਜਾਬ ‘ਚ ਪਹਿਲੀ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਨੇ ਆਪਣਾ ਲਿੰਗ ਤਬਦੀਲ...

ਸਾਹਣੇਵਾਲ SHO ‘ਤੇ ਐਕਸ਼ਨ, ਚੋਰੀ ਦੇ ਸਮਾਨ ਵਾਲਾ ਟਰੱਕ ਛੱਡਣ ‘ਤੇ ਕੀਤਾ ਲਾਈਨ ਹਾਜ਼ਰ

ਲੁਧਿਆਣਾ ਦੇ ਸਾਹਨੇਵਾਲ ਥਾਣੇ ਦੇ SHO ਕੰਵਲਜੀਤ ਸਿੰਘ ਨੂੰ ਏਸੀਪੀ ਨੇ ਲਾਈਨ ਹਾਜ਼ਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੰਸਪੈਕਟਰ ਕੰਵਲਜੀਤ...

ਲੁਧਿਆਣਾ : ਸ਼ਰਾਬੀ ਪੁੱਤ ਨੇ ਇੱਟਾਂ ਨਾਲ ਕੁੱਟ-ਕੁੱਟ ਕੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ, ਗ੍ਰਿਫਤਾਰ

ਲੁਧਿਆਣਾ ਵਿਚ ਇਕ ਪੁੱਤ ਨੇ ਆਪਣੇ ਪਿਤਾ ਨੂੰ ਇੱਟਾਂ ਨਾਲ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਿਛਲੇ ਦਿਨੀਂ ਨੌਜਵਾਨ ਨੇ ਪਿਤਾ ਨੂੰ ਕੁੱਟਿਆ...

ਲੁਧਿਆਣਾ ‘ਚ ਲੁਟੇਰਿਆ ਨੇ ਤਲਵਾਰ ਨਾਲ ਹਮਲਾ ਕਰਕੇ ਬਾਈਕ, ਨਕਦੀ ਤੇ ਮੋਬਾਈਲ ਲੁੱਟਿਆ

ludhiana crime snatch bike ਲੁਧਿਆਣਾ ‘ਚ ਦੋ ਵੱਖ-ਵੱਖ ਇਲਾਕਿਆਂ ‘ਚ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰੀਆਂ ਹਨ। ਇਕ ਥਾਂ ‘ਤੇ ਬਦਮਾਸ਼ਾਂ ਨੇ ਨੌਜਵਾਨਾਂ...

ਮੂਸੇਵਾਲਾ ਕਤਲਕਾਂਡ ‘ਚ ਲੁਧਿਆਣਾ ਪੁਲਿਸ ਤੂਫਾਨ-ਮਨੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ, ਮਿਲਿਆ 5 ਦਿਨ ਦਾ ਰਿਮਾਂਡ

ਲੁਧਿਆਣਾ ਪੁਲਿਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਸ਼ਾਮਲ ਦੋ ਗੈਂਗਸਟਰਾਂ ਨੂੰ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ...

ਸਮਰਾਲਾ ਬਾਈਪਾਸ ‘ਤੇ ਵਾਪਰਿਆ ਦਰਦਨਾਕ ਹਾਦਸਾ, ਦੋ ਕਾਰਾਂ ਦੀ ਟੱਕਰ ‘ਚ 3 ਦੀ ਮੌਤ, 4 ਜ਼ਖਮੀ

ਸ਼ਨੀਵਾਰ ਨੂੰ ਦੇਰ ਰਾਤ ਸਥਾਨਕ ਬਾਈਪਾਸ ’ਤੇ ਦੋ ਕਾਰਾਂ ਦੀ ਆਪਸ ਵਿੱਚ ਹੋਈ ਸਿੱਧੀ ਟੱਕਰ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕੋਂ...

ਵਿਜੀਲੈਂਸ ਦੀ ਕਾਰਵਾਈ, ਥਾਣਾ ਕੁਲਗੜੀ ਦੇ SHO ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

ਫਿਰੋਜ਼ਪੁਰ : ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਣ ਦੇ ਦੋਸ਼ ਵਿਚ ਥਾਣਾ ਕੁਲਗੜੀ ਦੇ ਐੱਸਐੱਚਓ ਰੁਪਿੰਦਰਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।...

ਡੇਰਾ ਪ੍ਰੇਮੀ ਕਤਲਕਾਂਡ, 3 ਦੋਸ਼ੀ ਫਰੀਦਕੋਟ ਤੇ ਮੋਗਾ ਤੋਂ ਹੀ, ਗੈਂਗਸਟਰ ਗੋਲਡੀ ਬਰਾੜ ਸਣੇ 4 ਨਾਮਜ਼ਦ

ਕੋਟਕਪੂਰਾ ਥਾਣਾ ਪੁਲਿਸ ਨੇ 2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਪ੍ਰਦੀਪ ਸਿੰਘ ਰਾਜੂ ਦੇ...

ਪਿੰਡ ਨੱਥੂਵਾਲੇ ਦਾ ਫੌਜੀ ਜਵਾਨ ਦੀ ਲੇਹ ਲੱਦਾਖ ‘ਚ ਬਰਫ਼ ਤੋਂ ਤਿਲਕਣ ਨਾਲ ਮੌਤ, ਨਮ ਅੱਖਾਂ ਨਾਲ ਹੋਈ ਅੰਤਿਮ ਵਿਦਾਈ

ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੇ ਫੌਜੀ ਨਾਇਕ ਸੁਖਵਿੰਦਰ ਸਿੰਘ ਦੀ ਲੇਹ ਲੱਦਾਖ ਵਿਖੇ ਡਿਊਟੀ ਦੌਰਾਨ ਬਰਫ਼ ਤੋਂ ਤਿਲਕ ਕੇ...

ਲੁਧਿਆਣਾ ‘ਚ ਮੰਡ ਨੂੰ ਕੀਤਾ ਗਿਆ ਨਜ਼ਰਬੰਦ, ਈ-ਮੇਲ ‘ਤੇ ਮਿਲ ਰਹੀਆਂ ਧਮਕੀਆਂ-‘ਤੈਨੂੰ ਜ਼ਰੂਰ ਮਾਰਾਂਗੇ’

ਲੁਧਿਆਣਾ ਵਿਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਜ਼ਿਲ੍ਹਾ ਪੁਲਿਸ ਨੇ ਕੱਲ੍ਹ ਤੋਂ ਹੀ...

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 4 ਕਿਲੋ ਹੈਰੋਇਨ ਸਣੇ ਪਿਤਾ-ਪੁੱਤ ਗ੍ਰਿਫਤਾਰ

ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਥਾਣਾ ਸੁਲਤਾਨਵਿੰਡ ਪੁਲਿਸ ਨੇ ਚਾਰ ਕਿਲੋ ਹੈਰੋਇਨ ਸਣੇ ਪਿਤਾ-ਪੁੱਤ ਨੂੰ ਗ੍ਰਿਫਤਾਰ...

ਡੇਰਾ ਪ੍ਰੇਮੀ ਮਰਡਰ ਪਿੱਛੇ ISI ਦਾ ਹੱਥ! ਗੈਂਗਸਟਰ ਰਿੰਦਾ ਤੋਂ ਕਰਵਾਇਆ ਕਤਲ, ਮਾਰੀਆਂ 60 ਗੋਲੀਆਂ

ਫਰੀਦਕੋਟ ‘ਚ ਬੀਤੇ ਦਿਨ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਮਾਮਲੇ ‘ਚ ਦਿੱਲੀ ਪੁਲਿਸ ਨੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।...

ਇਕ ਹੋਰ ਬੇਅਦਬੀ, ਫਿਰੋਜ਼ਪੁਰ ਵਿਖੇ ਖੇਤਾਂ ‘ਚ ਗੰਦਗੀ ਭਰੀ ਥਾਂ ‘ਤੇ ਮਿਲਿਆ ਗੁਟਕਾ ਸਾਹਿਬ

ਫਿਰੋਜ਼ਪੁਰ : ਸੂਬੇ ‘ਚ ਰੋਜ਼ਾਨਾ ਕੋਈ ਨਾ ਕੋਈ ਬੇਅਦਬੀ ਦੀ ਘਟਨਾ ਸਾਹਮਣੇ ਆ ਹੀ ਜਾਂਦੀ ਹੈ। ਅਜਿਹਾ ਹੀ ਮੰਦਭਾਗਾ ਮਾਮਲਾ ਸਾਹਮਣੇ ਆਇਆ...

ਅਬੋਹਰ : ਨਾਜਾਇਜ਼ ਸਬੰਧਾਂ ‘ਚ ਰੋੜਾ ਬਣੇ ਪਤੀ ਦਾ ਕਤਲ, ਮਾਂ-ਪੁੱਤ ਨੇ ਫਰਸ਼ ਥੱਲੇ ਦਫਨਾਈ ਲਾਸ਼, ਇੰਝ ਖੁੱਲ੍ਹਿਆ ਭੇਤ

ਅਬੋਹਰ ਦੀ ਸਬ-ਡਵੀਜ਼ਨ ਦੇ ਪਿੰਡ ਬਹਾਵਲਵਾਸੀ ‘ਚ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਔਰਤ ਨੇ ਆਪਣੇ ਪੁੱਤਰ ਨਾਲ ਰਲ ਕੇ ਪਤੀ ਦਾ...

ਬਠਿੰਡਾ : ਪ੍ਰਸ਼ਾਸਨ ਦੀ ‘ਗਲਤੀ’ ਨਾਲ ਕਿਸਾਨ ‘ਮਾਲਾਮਾਲ’, ਖਾਤੇ ‘ਚ ਆਏ 9 ਕਰੋੜ, ਪਈ ਹੱਥਾਂ-ਪੈਰਾਂ ਦੀ

ਬਠਿੰਡਾ ਦਾ ਇੱਕ ਕਿਸਾਨ ਪ੍ਰਸ਼ਾਸਨਿਕ ਗਲਤੀ ਨਾਲ ਮਾਲਾਮਾਲ ਹੋ ਗਿਆ। ਉਸ ਦੀ ਜ਼ਮੀਨ ਸ਼੍ਰੀ ਅੰਮ੍ਰਿਤਸਰ-ਬਠਿੰਡਾ-ਜਾਮ ਨਗਰ ਰੋਡ (NH 754 A) ਲਈ...

ਮਾਲ ਵਿਭਾਗ ਦਾ ਕਾਰਨਾਮਾ! ਕਿਸਾਨ ਦੇ ਖਾਤੇ ’ਚ 94 ਲੱਖ ਦੀ ਬਜਾਏ ਟ੍ਰਾਂਸਫਰ ਕੀਤੇ 9.44 ਕਰੋੜ ਰੁਪਏ

ਬਠਿੰਡਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਾਲ ਵਿਭਾਗ ਵੱਲੋਂ ਇਕ ਕਿਸਾਨ ਦੇ ਖਾਤੇ ਵਿਚ 94 ਲੱਖ ਦੀ ਬਜਾਏ 9.44 ਕਰੋੜ...

ਲੁਧਿਆਣਾ ‘ਚ ਪੁਲਿਸ ਨੇ ਘਰ ਦੀ ਛੱਤ ‘ਤੇ ਜੂਆ ਖੇਡਦੇ 8 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ, 2 ਲੱਖ ਦੀ ਨਕਦੀ ਬਰਾਮਦ

ਲੁਧਿਆਣਾ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਜਵਾਹਰ ਨਗਰ ਕੈਂਪ ਵਿੱਚ ਇੱਕ ਘਰ ਦੀ ਛੱਤ ‘ਤੇ ਚੱਲ ਰਹੇ ਜੂਏ ‘ਤੇ ਛਾਪਾ ਮਾਰ ਕੇ 8...

ਰਾਜਪੁਰਾ ‘ਚ ਪੱਤਰਕਾਰ ਨੇ ਕੀਤੀ ਖੁਦਕੁਸ਼ੀ, ਸਾਬਕਾ ਕਾਂਗਰਸੀ ਵਿਧਾਇਕ ‘ਤੇ ਲਗਾਏ ਗੰਭੀਰ ਦੋਸ਼

ਰਾਜਪੁਰਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਪੱਤਰਕਾਰ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਪੱਤਰਕਾਰ...

ਡੇਰਾ ਪ੍ਰੇਮੀ ਕਤਲ ਮਾਮਲੇ ‘ਚ ਪੁਲਿਸ ਨੇ ਦੋ ਸ਼ੱਕੀਆਂ ਦੇ ਘਰ ‘ਤੇ ਮਾਰੀ ਰੇਡ, 5 ਦਿਨਾਂ ਤੋਂ ਹਨ ਗਾਇਬ ਦੋਵੇਂ

ਫਰੀਦਕੋਟ ਵਿਚ ਕੁਝ ਅਣਪਛਾਤੇ ਹਮਲਾਵਰਾਂ ਨੇ ਡੇਰਾ ਸੱਚਾ ਸੌਦਾ ਦੇ ਇਕ ਸਮਰਥਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜੋ ਕਿ ਸਾਲ 2015 ਦੀ ਬੇਅਦਬੀ...

ਜੇਲ੍ਹ ‘ਚ ਬੰਦ ਗੈਂਗਸਟਰਾਂ ਨੂੰ ਮੋਬਾਈਲ ਫੋਨ ਉਪਲਬਧ ਕਰਵਾਉਣ ਦੇ ਦੋਸ਼ ‘ਚ ਫਿਰੋਜ਼ਪੁਰ ਦਾ DSP ਗ੍ਰਿਫਤਾਰ

ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਡੀਐੱਸਪੀ ਗੁਰਚਰਨ ਸਿੰਘ ਧਾਲੀਵਾਲ, ਡਿਪਟੀ ਸੁਪਰਡੈਂਟ ਨੂੰ ਜੇਲ੍ਹ ਵਿਚ ਗੈਂਗਸਟਰਾਂ, ਅੱਤਵਾਦੀਆਂ ਤੇ ਨਸ਼ਾ...

CM ਮਾਨ ਨੇ ਡੇਰਾ ਪ੍ਰੇਮੀ ਦੇ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦੇ ਦਿੱਤੇ ਹੁਕਮ, ਸੂਬੇ ‘ਚ ਨਾਕਾਬੰਦੀ ਵਧਾਉਣ ਦੇ ਨਿਰਦੇਸ਼

ਫਰੀਦਕੋਟ ਵਿਚ ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀ ਦੀ ਹੱਤਿਆ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਗੌਰਵ ਯਾਦਵ ਸਣੇ ਉੱਚ...

ਲੁਧਿਆਣਾ ਬੈਂਕ ਗਬਨ ਮਾਮਲੇ ‘ਚ CBI ਨੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਮਿਲਿਆ 7 ਦਿਨਾਂ ਦਾ ਰਿਮਾਂਡ

ਲੁਧਿਆਣਾ ਦੀ ਭਾਰਤ ਬਾਕਸ ਫੈਕਟਰੀ ਲਿਮਟਿਡ ਕੰਪਨੀ ਦੇ ਦੋ ਸਾਬਕਾ ਡਾਇਰੈਕਟਰ ਪ੍ਰਵੀਨ ਅਗਰਵਾਲ ਤੇ ਅਨਿਲ ਕੁਮਾਰ ਨੂੰ ਜੰਮੂ ਸਥਿਤ ਕਠੂਆ ਤੋਂ...

ਵਿਜੀਲੈਂਸ ਦੀ ਵੱਡੀ ਕਾਰਵਾਈ, ਬਠਿੰਡਾ ਦੇ SHO ਤੇ ਏਐੱਸਆਈ ਨੂੰ 50,000 ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਤਹਿਤ ਜ਼ਿਲ੍ਹਾ ਬਠਿੰਡਾ ਦੇ ਐੱਸਐੱਚਓ ਬਲਕੌਰ ਸਿੰਘ ਤੇ ਏਐੱਸਆਈ ਪਰਮਜੀਤ ਸਿੰਘ...

20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵਲੋਂ ਰਜਿਸਟਰੀ ਕਲਰਕ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਤਹਿਸੀਲ ਦਫ਼ਤਰ ਜ਼ੀਰਕਪੁਰ,ਵਿਖੇ ਤਾਇਨਾਤ...

ਨਾਭਾ ਜੇਲ੍ਹ ‘ਤੇ ਕਾਲੇ ਪੀਲੀਏ ਦਾ ਕਹਿਰ, 217 ਕੈਦੀ ਲਪੇਟ ‘ਚ, ਟੈਸਟਿੰਗ ਤੋਂ ਹੋਇਆ ਖੁਲਾਸਾ

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਬਾਅਦ ਹੁਣ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ 217 ਕੈਦੀ ਹੈਪੇਟਾਈਟਸ-ਸੀ (ਕਾਲਾ ਪੀਲੀਆ) ਦੇ ਸ਼ਿਕਾਰ ਪਾਏ ਗਏ...

ਸਕੂਲ ਅੰਦਰ ਬੱਸ ਨੇ ਕੁਚਲਿਆ 11ਵੀਂ ਦਾ ਬੱਚਾ, 2 ਭੈਣਾਂ ਦਾ ਸੀ ਇਕਲੌਤਾ ਭਰਾ, ਪਿਤਾ ਪਹਿਲਾਂ ਹੀ ਨਹੀਂ

ਜ਼ਿਲ੍ਹਾ ਬਰਨਾਲਾ ਦੀ ਸਬ-ਡਿਵੀਜ਼ਨ ਤਪਾ ਮੰਡੀ ਦੇ ਨੇੜਲੇ ਪਿੰਡ ਪੱਖੋ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਾਂ ਦੀ ਪੋਲ...

ਫਿਰੋਜ਼ਪੁਰ : BSF ਵੱਲੋਂ ਪਾਕਿ ਦੀ ਨਾਪਾਕ ਕੋਸ਼ਿਸ਼ ਨਾਕਾਮ, ਭਾਰਤੀ ਖੇਤਰ ‘ਚ ਦਾਖਲ ਹੁੰਦਾ ਡਰੋਨ ਕੀਤਾ ਢੇਰ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਡਰੋਨ ਰਾਹੀਂ ਭਾਰਤ ਵਿੱਚ ਕਦੇ ਹਥਿਆਰ ਭੇਜੇ ਜਾਂਦੇ ਹਨ ਅਤੇ ਕਦੇ ਨਸ਼ਾ...

ਹੁਣ ਪਿੰਡ ਮੀਰਪੁਰ ‘ਚ ਪਰਾਲੀ ਸਾੜਨ ‘ਤੇ ਕਾਰਵਾਈ ਕਰਨ ਗਈ ਟੀਮ ਨੂੰ ਕਿਸਾਨਾਂ ਨੇ ਬਣਾਇਆ ਬੰਧਕ

ਪੰਜਾਬ ਵਿੱਚ ਪਰਾਲੀ ਦੇ ਧੂੰਏਂ ਕਰਕੇ ਹਵਾ ਦੀ ਕੁਆਲਿਟੀ ਲਗਾਤਾਰ ਡਿੱਗਦੀ ਜਾ ਰਹੀ ਹੈ। ਸਰਕਾਰ ਨੇ ਹਾਲਾਂਕਿ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ...

ਮੂਸੇਵਾਲਾ ਦੇ ਨਾਂ ‘ਤੇ ਮੁਨਾਫਾ ਕਮਾਉਣ ਲੱਗੀ ਫੈਕਟਰੀ, ਕੁਰਕੁਰੇ ਦੇ ਪੈਕੇਟ ‘ਤੇ ਲਾਈ ਤਸਵੀਰ, ਪਿਆ ਪੰਗਾ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਉਸ ਦੇ ਪ੍ਰਸ਼ੰਸਕਾਂ ‘ਚ ਉਨ੍ਹਾਂ ਦੇ ਕਤਲ ਦਾ ਇਨਸਾਫ਼ ਦਿਵਾਉਣ ਲਈ ਰੋਸ ਮੁਜ਼ਾਹਰੇ ਕੀਤੇ ਜਾ...

MLA ਸਿੱਧੂ ਦਾ ਗੱਡੀ ‘ਚ ਤੁਰਦਾ-ਫਿਰਦਾ ‘ਮੋਬਾਈਲ ਦਫ਼ਤਰ’, ਖੁਦ ਲੋਕਾਂ ਤੱਕ ਪਹੁੰਚ ਸੁਣ ਰਹੇ ਸ਼ਿਕਾਇਤਾਂ

ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇੱਕ ਨਿਵੇਕਲੀ ਪਹਿਲ ਕੀਤੀ ਹੈ। ਵਿਧਾਇਕ ਸਿੱਧੂ ਨੇ...

MLA ਗੁਰਦਿੱਤ ਸਿੰਘ ਦਾ ਲੁਧਿਆਣਾ ‘ਚ ਐਕਸੀਡੈਂਟ, ਧੁੰਦ ਕਰਕੇ ਬੱਦੋਵਾਲ ਫਾਟਕ ਨੇੜੇ ਵਾਪਰਿਆ ਹਾਦਸਾ

ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨਾਲ ਦੇਰ ਰਾਤ ਜ਼ਿਲ੍ਹਾ ਲੁਧਿਆਣਾ ਵਿੱਚ ਹਾਦਸਾ ਵਾਪਰ ਗਿਆ। ਵਿਧਾਇਕ ਗੁਰਦਿੱਤ ਸਿੰਘ ਦੀ...

ਗੱਡੀ ਚਲਾ ਰਹੇ ਪਿਤਾ ਨੇ ਪਰਿਵਾਰ ਸਣੇ ਨਹਿਰ ‘ਚ ਮਾਰੀ ਛਾਲ, ਪਤਨੀ ‘ਤੇ ਲਗਾਏ ਨਾਜਾਇਜ਼ ਸਬੰਧਾਂ ਦੇ ਦੋਸ਼

ਫਿਰੋਜ਼ਪੁਰ ਵਿਚ ਇਕ ਵਿਅਕਤੀ ਨੇ ਬੇਟੀ, ਭਤੀਜੇ ਤੇ ਭਰਾ ਨੂੰ ਲੈ ਕੇ ਕਾਰ ਸਣੇ ਨਹਿਰ ਵਿਚ ਛਾਲ ਮਾਰ ਦਿੱਤੀ। ਕਾਫੀ ਘੰਟੇ ਰੈਸਕਿਊ ਦੇ ਬਾਅਦ ਕਾਰ...

ਲਹਿਰਾਗਾਗਾ : ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ ‘ਤੇ ਸੀ 10 ਲੱਖ ਦਾ ਕਰਜ਼

ਪੰਜਾਬ ਵਿਚ ਕਿਸਾਨਾਂ ਵਲੋਂ ਖੁਦਕੁਸ਼ੀਆਂ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਆਰਥਿਕ...

ਸੂਰੀ ਕਤਲਕਾਂਡ ਮਗਰੋਂ ਪੁਲਿਸ ਅਲਰਟ, ਲਾਪਰਵਾਹੀ ਵਰਤਣ ‘ਤੇ ਮੰਡ ਦੇ 5 ਸਕਿਓਰਿਟੀ ਗਾਰਡ ਸਸਪੈਂਡ

ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਵੀ ਅਲਰਟ ਹੋ ਗਈ ਹੈ। ਉਹ ਹੁਣ ਕੱਟੜਪੰਥੀਆਂ ਖਿਲਾਫ ਬਿਆਨਬਾਜ਼ੀ ਕਰਨ ਵਾਲੇ...

ਲੁਧਿਆਣਾ ‘ਚ ਬਿੱਟੂ ਦੀ ਰੇਡ, ਅੱਧੀ ਰਾਤੀ ਨਾਜਾਇਜ਼ ਮਾਈਨਿੰਗ ਕਰਦਿਆਂ ਨੂੰ ਫੜਨ ਪਹੁੰਚੇ MP

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇਰ ਰਾਤ ਕਰੀਬ 1.30 ਵਜੇ ਜਗਰਾਓਂ ਦੇ ਆਖਰੀ ਪਿੰਡ ਬਹਾਦਰਕੇ ਪਹੁੰਚੇ। ਬਿੱਟੂ ਨੂੰ ਕਈ ਦਿਨਾਂ...

ਸੰਗਰੂਰ ਪੁਲਿਸ ਨੇ ਸ਼ੁਰੂ ਕੀਤੀ ਡਿਊਟੀ ਕਰਦੇ ਪੁਲਿਸ ਮੁਲਾਜ਼ਮਾਂ ਦੇ ਖਾਣੇ ਲਈ ‘ਫੂਡ on ਵ੍ਹੀਲਸ’ ਵੈਨ

ਸੰਗਰੂਰ ਵਿਚ ਲਗਾਤਾਰ ਧਰਨੇ ਚੱਲਦੇ ਰਹਿੰਦੇ ਹਨ ਤੇ ਵੱਡੇ ਲੀਡਰਾਂ ਦੇ ਆਉਣ ਕਾਰਨ ਸਪੈਸ਼ਲ ਡਿਊਟੀ ‘ਤੇ ਵੀ ਪੁਲਿਸ ਮੁਲਾਜ਼ਮ ਲਗਾਤਾਰ ਕਈ-ਕਈ...

ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲਾ : ਏਜੀਟੀਐੱਫ ਤੇ SIT ਨੇ ਫੜੇ 9 ਦੋਸ਼ੀ, ਹਥਿਆਰ ਵੀ ਬਰਾਮਦ

ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਦਾ ਸਿਟ ਨੇ ਪੂਰੀ ਤਰ੍ਹਾਂ ਤੋਂ ਪਤਾ ਲਗਾ ਲਿਆ ਹੈ।...

ਲੁਧਿਆਣਾ ‘ਚ ਦੋਸਤਾਂ ਨਾਲ ਪਾਰਟੀ ਕਰਕੇ ਵਾਪਸ ਆ ਰਹੀ ਔਰਤ ਦੀ ਬਦਮਾਸ਼ਾਂ ਨੇ ਖੋਹੀ ਚੇਨ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੇਰ ਰਾਤ ਬਾਈਕ ਸਵਾਰ ਦੋ ਬਦਮਾਸ਼ਾਂ...

ਲੁਧਿਆਣਾ ‘ਚ ਪਾਨ ਦੀਆਂ ਦੁਕਾਨਾਂ ‘ਤੇ CIA ਦਾ ਛਾਪਾ, ਹੁੱਕਾ-ਨਸ਼ੀਲੇ ਪਦਾਰਥ ਬਰਾਮਦ

CIA ਸਟਾਫ਼ ਨੇ ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਨਸ਼ਾ ਤਸਕਰਾਂ ‘ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਸ਼ਹਿਰ ਦੀਆਂ ਨਾਮੀ ਪਾਨ ਦੀਆਂ...

ਭ੍ਰਿਸ਼ਟਾਚਾਰ ਖਿਲਾਫ਼ CM ਮਾਨ ਦਾ ਵੱਡਾ ਐਕਸ਼ਨ, ਆਪਣੇ ਹੀ 2 ਵਿਧਾਇਕਾਂ ਖਿਲਾਫ ਦਿੱਤੇ ਜਾਂਚ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਵਾਲੀ ‘ਆਪ’ ਸਰਕਾਰ ਵੱਲੋਂ ਆਪਣੇ ਹੀ 2 ਵਿਧਾਇਕਾਂ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਦਫਤਰ ਨੇ...

DAP ਖਾਦ ਨਾ ਮਿਲਣ ਕਾਰਨ ਕਿਸਾਨਾਂ ਨੇ ਖੰਨਾ-ਸਮਰਾਲਾ ਰੋਡ ਕੀਤਾ ਜਾਮ

DAP ਖਾਦ ਦੀ ਲੋੜੀਂਦੀ ਮਾਤਰਾ ਨਾ ਮਿਲਣ ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਦਾ ਗੁੱਸਾ ਭੜਕ ਗਿਆ। ਉਨ੍ਹਾਂ ਸਮਰਾਲਾ ਰੋਡ ਤੇ ਸਥਿਤ ਮਾਰਕਫੈੱਡ ਦੇ...

ਲੁਧਿਆਣਾ : ਸਕੂਲ ਦੇ ਬਾਥਰੂਮ ‘ਚੋਂ ਮਿਲਿਆ ਬੇਹੋਸ਼ ਬੱਚਾ, ਮਾਮਲੇ ਦੀ ਜਾਂਚ ਵਿਚ ਜੁਟੀ ਪੁਲਿਸ

ਲੁਧਿਆਣਾ ਵਿਚ ਪਿੰਡ ਸੁਨੇਤ ਸਥਿਤ ਪ੍ਰਾਇਮਰੀ ਸਕੂਲ ਦੇ ਬਾਥਰੂਮ ਵਿਚ 7 ਸਾਲਾ ਵਿਦਿਆਰਥੀ ਬੇਹੋਸ਼ ਮਿਲਿਆ। ਸਕੂਲ ਦੇ ਸਟਾਫ ਨੇ ਉਸ ਨੂੰ ਦਯਾਨੰਦ...

ਲੁਧਿਆਣਾ ਨਿਗਮ ਦਾ ਪਾਰਕਿੰਗ ਫੀਸ ਨੂੰ ਲੈ ਕੇ ਵਿਵਾਦ ਹੋਇਆ ਖਤਮ, ਦੁਕਾਨਦਾਰਾਂ ਨੂੰ ਮਿਲੇਗੀ ਪਾਸ ਦੀ ਸਹੂਲਤ

ਲੁਧਿਆਣਾ ਨਗਰ ਨਿਗਮ ਦੀਆਂ ਪਾਰਕਿੰਗ ਥਾਵਾਂ ਤੇ ਵੱਧ ਫੀਸਾਂ ਦੀ ਵਸੂਲੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਸ਼ੁੱਕਰਵਾਰ ਨੂੰ ਖ਼ਤਮ ਹੋ ਗਿਆ।...

ਪਟਿਆਲਾ ਜੇਲ੍ਹ ‘ਚ ਕੈਦੀਆਂ ਦੀ ਗੈਂਗਵਾਰ, ਚੱਲੇ ਸਰੀਏ, ਪਾਈਪਾਂ, ਚੱਮਚੇ, ਨਿੱਕੀ ਜਿਹੀ ਗੱਲ ਕਰਕੇ ਪਾਟੇ ਸਿਰ

ਪੰਜਾਬ ਦੀ ਹਾਈ-ਪ੍ਰੋਫਾਈਲ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਨਿੱਕੀ ਜਿਹੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਦੋਵਾਂ...

ਲੁਧਿਆਣਾ ‘ਚ ਪੁਲਿਸ ਨੇ ਔਰਤ ਸਮੇਤ 6 ਨੂੰ ਕੀਤਾ ਕਾਬੂ, ਹੈਰੋਇਨ ਤੇ ਸ਼ਰਾਬ ਬਰਾਮਦ

ਲੁਧਿਆਣਾ ‘ਚ ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕੀਤੀ...

AGTF ਦੀ ਵੱਡੀ ਕਾਰਵਾਈ, ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਦੋਸ਼ੀ ਬਠਿੰਡੇ ਤੋਂ ਗ੍ਰਿਫਤਾਰ

ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਦੋਸ਼ੀ ਨੂੰ ਬਠਿੰਡੇ ਤੋਂ...

ਸਾਬਕਾ CM ਕੈਪਟਨ ਦੇ OSD ਸੰਦੀਪ ਸੰਧੂ ਦੀਆਂ ਵਧੀਆਂ ਮੁਸ਼ਕਲਾਂ, ਖੇਡ ਕਿੱਟਾਂ-RO ‘ਤੇ ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ

ਲੁਧਿਆਣਾ ਵਿਚ 65 ਲੱਖ ਦੇ ਸੋਲਰ ਲਾਈਟ ਘਪਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਕੈਪਟਨ ਸੰਦੀਪ ਸੰਧੂ...

PM ਮੋਦੀ ਦੇ ਪੰਜਾਬ ਦੌਰੇ ਖਿਲਾਫ ਕਿਸਾਨਾਂ ਨੇ ਖੋਲ੍ਹਿਆ ਮੋਰਚਾ, ਕਿਹਾ-‘5 ਨਵੰਬਰ ਨੂੰ ਪੁਤਲਾ ਫੂਕ ਕਰਾਂਗੇ ਪ੍ਰਦਰਸ਼ਨ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਹਿਮਾਚਲ ਦੌਰੇ ‘ਤੇ ਹਨ ਪਰ ਇਸ ਤੋਂ ਪਹਿਲਾਂ ਉਹ ਪੰਜਾਬ ਵਿਚ ਅੰਮ੍ਰਿਤਸਰ ਦੇ ਬਿਆਸ ਸਥਿਤ ਰਾਧਾ...

ਟਰਾਂਸਪੋਰਟ ਟੈਂਡਰ ਘਪਲੇ ‘ਚ ਇਕ ਹੋਰ ਗ੍ਰਿਫਤਾਰੀ, ਵਿਜੀਲੈਂਸ ਨੇ ਕਾਂਗਰਸ ਕੌਂਸਲਰ ਦਾ ਪਤੀ ਕੀਤਾ ਕਾਬੂ

ਟਰਾਂਸਪੋਰਟ ਘਪਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਟੀਮ ਨੇ ਗ੍ਰਿਫਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਤੇ ਨਾਮਜ਼ਦ ਕੌਂਸਲਰ ਪਤੀ...

ਭ੍ਰਿਸ਼ਟਾਚਾਰ ਖਿਲਾਫ ਇੱਕ ਹੋਰ ਕਾਰਵਾਈ, ਸਗੰਰੂਰ ਥਾਣੇ ‘ਚ ਤਾਇਨਾਤ ASI ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਭ੍ਰਿਸ਼ਟਾਚਾਰ ਖਿਲਾਫ ਇੱਕ ਹੋਰ ਕਾਰਵਾਈ ਕਰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਦਰ ਸੰਗਰੂਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ...

CM ਭਗਵੰਤ ਮਾਨ ਨੇ ਸਮਰਾਲਾ ਦੀ ਤਹਿਸੀਲ ਦਾ ਕੀਤਾ ਦੌਰਾ, ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਵੀਰਵਾਰ ਨੂੰ ਲੁਧਿਆਣਾ ਦੀ ਸਮਰਾਲਾ ਤਹਿਸੀਲ ਵਿੱਚ ਅਚਾਨਕ ਰੁਕ ਗਿਆ। CM ਮਾਨ ਨੇ ਸਿੱਧਾ...

ASI ਦੀ ਕਾਰ ਲੈ ਕੇ ਫ਼ਰਾਰ ਕੈਦੀ ਗ੍ਰਿਫਤਾਰ, ਸਮਰਾਲਾ ਚੌਂਕ ਨੇੜਿਓਂ ਕੀਤਾ ਕਾਬੂ

ਕੁੱਟਮਾਰ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਨੂੰ ਜਦੋਂ ਪੁਲਿਸ ਟੀਮ ਜੇਲ੍ਹ ਛੱਡਣ ਜਾ ਰਹੀ ਸੀ ਤਾਂ ਉਹ ਹੋਮਗਾਰਡ ਜਵਾਨ ਨੂੰ ਧੱਕਾ ਮਾਰ ਕੇ...

ਮੂਸੇਵਾਲਾ ਕਤਲਕਾਂਡ ‘ਚ ਇਕ ਹੋਰ ਗ੍ਰਿਫਤਾਰੀ, ਗੈਂਗਸਟਰ ਟੀਨੂੰ ਨੂੰ ਗੱਡੀ ਮੁਹੱਈਆ ਕਰਵਾਉਣ ਵਾਲਾ ਰਾਜਸਥਾਨ ਤੋਂ ਕਾਬੂ

ਮੂਸੇਵਾਲਾ ਦੇ ਕਤਲ ਮਾਮਲੇ ਵਿਚ ਮਾਨਸਾ ਪੁਲਿਸ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਸਰਬਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ...

ਰਿਸੈਪਸ਼ਨਿਸਟ ਨੇ ਲਗਾਇਆ 35 ਲੱਖ ਦਾ ਚੂਨਾ, ਮਰੀਜ਼ ਤੋਂ 600 ਰੁਪਏ ਲੈ ਹਸਪਤਾਲ ‘ਚ ਜਮ੍ਹਾ ਕਰਾਉਂਦੀ ਸੀ 300

ਹਸਪਤਾਲ ਦੀ ਰਿਸੈਪਸ਼ਨਿਸਟ ਨੇ 14 ਸਾਲ ਵਿਚ 35 ਲੱਖ ਦੀ ਠੱਗੀ ਮਾਰ ਲਈ। ਥਾਣਾ ਮਾਡਲ ਟਾਊਨ ਪੁਲਿਸ ਨੇ ਉਸ ਖਿਲਾਫ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ...