Sep 30

ਸਿਹਤ ਵਿਭਾਗ ਦੀ ਰਾਡਾਰ ‘ਤੇ ਕਈ ਪ੍ਰਾਈਵੇਟ ਹਸਪਤਾਲ, ਭਰੂਣ ਜਾਂਚ ਕਰਦੇ ਫੜੇ ਗਏ ਦੋਸ਼ੀ ਨੇ ਕੀਤੇ ਕਈ ਖੁਲਾਸੇ

ਲੁਧਿਆਣਾ ਵਿਚ ਸਿਹਤ ਵਿਭਾਗ ਟੀਮ ਨੇ ਮਰਾੜੋਂ ਚੌਕੀ ਦੇ ਇਲਾਕਾ ਸ਼ਹੀਦ ਕਰਨੈਲ ਸਿੰਘ ਨਗਰ ਵਿਚ ਦਬਿਸ਼ ਦਿੱਤੀ ਸੀ। ਉਥੇ ਨਾਜਾਇਜ਼ ਤਰੀਕੇ ਨਾਲ...

Trident Group ਦੇ ਚੇਅਰਮੈਨ ਰਜਿੰਦਰ ਗੁਪਤਾ ਬਣੇ ਪੰਜਾਬ ਦੇ ਸਭ ਤੋਂ ਅਮੀਰ ਬੰਦੇ, 13,800 ਕਰੋੜ ਜਾਇਦਾਦ

ਟਰਾਈਡੈਂਟ ਗਰੁੱਪ ਦੇ ਬਾਨੀ ਅਤੇ ‘ਚੇਅਰਮੈਨ ਐਮਰੀਟਸ’ ਰਜਿੰਦਰ ਗੁਪਤਾ 13,800 ਕਰੋੜ ਦੀ ਅਨੁਮਾਨਤ ਜਾਇਦਾਦ ਨਾਲ ਪੰਜਾਬ ਦੇ ਸਭ ਤੋਂ ਅਮੀਰ...

ਬੁਰੀ ਤਰ੍ਹਾਂ ਪੰਜਾਬ ਪੁਲਿਸ ਦੇ ਸ਼ਿਕੰਜੇ ‘ਚ ਫ਼ਸਿਆ ਲਾਰੈਂਸ, ਹੁਣ ਲੁਧਿਆਣਾ ਪੁਲਿਸ ਨੇ ਲਿਆ ਰਿਮਾਂਡ ‘ਤੇ

ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨੂੰ ਵੀਰਵਾਰ ਨੂੰ ਬਠਿੰਡਾ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਗਿਆ। ਉਸ...

17.50 ਕਰੋੜ ‘ਚ ਖਰੀਦੀਆਂ 37 ਸਿਟੀ ਬੱਸਾਂ ਖੜ੍ਹੀਆਂ ਬਣ ਗਈਆਂ ਕਬਾੜ, ਹੁਣ ਨਿਗਮ ਕਰ ਰਿਹਾ ਵੇਚਣ ਦੀ ਤਿਆਰੀ

ਨਿਗਮ ਲੁਧਿਆਣਾ ਸਿਟੀ ਬੱਸ ਸਰਵਿਸ ਦੀਆਂ 37 ਕਬਾੜ ਵਾਲੀਆਂ ਬੱਸਾਂ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਹੈ। ਕਰੀਬ 17.50 ਕਰੋੜ ਰੁਪਏ ਦੀਆਂ ਇਹ ਬੱਸਾਂ...

ਲੁਧਿਆਣਾ ‘ਚ ਫਿਰ ਵਧਿਆ ਡੇਂਗੂ ਦਾ ਖਤਰਾ, 28 ਹੋਰ ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

ਲੁਧਿਆਣਾ ‘ਚ ਕੋਰੋਨਾ ਵਾਇਰਸ ਤੋਂ ਬਾਅਦ ਡੇਂਗੂ ਦਾ ਖ਼ਤਰਾ ਇੱਕ ਵਾਰ ਫਿਰ ਵੱਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਜ਼ਿਲ੍ਹੇ ਵਿੱਚ ਡੇਂਗੂ ਦੇ 28...

ਸਟ੍ਰੀਟ ਲਾਈਟ ਘਪਲੇ ਮਾਮਲੇ ‘ਚ VDO ਵੀ ਗ੍ਰਿਫਤਾਰ, ਵਿਜੀਲੈਂਸ ਨੇ BDPO ਤੇ ਚੇਅਰਮੈਨ ਦਾ 3 ਦਿਨ ਦਾ ਰਿਮਾਂਡ ਕੀਤਾ ਹਾਸਿਲ

ਵਿਜੀਲੈਂਸ ਬਿਊਰੋ ਪੰਜਾਬ ਨੇ ਹੁਣ ਲੁਧਿਆਣਾ ਜ਼ਿਲ੍ਹੇ ਵਿੱਚ 65 ਲੱਖ ਦੇ ਸਟ੍ਰੀਟ ਲਾਈਟ ਘੁਟਾਲੇ ਦਾ ਖੁਲਾਸਾ ਕੀਤਾ ਹੈ। ਮਾਮਲੇ ਵਿੱਚ ਮੰਗਲਵਾਰ...

ਲੁਧਿਆਣਾ : ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਹੁੱਕੀ ਚੌਂਕ ਤੋਂ ਘੰਟਾ ਘਰ ਤੱਕ ਕੱਢਿਆ ਗਿਆ ਕੈਂਡਲ ਮਾਰਚ

ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਜ਼ਿਲ੍ਹੇ ਵਿੱਚ ਜਿਥੇ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰਕੇ ਸ਼ਹੀਦਾਂ ਨੂੰ...

ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ‘ਚ ਨਗਰ ਕੌਂਸਲ ਸੁਨਾਮ ਦਾ ਸਾਬਕਾ ਪ੍ਰਧਾਨ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਜਾਰੀ ਮੁਹਿੰਮ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਨਗਰ ਕੌਂਸਲ ਸੁਨਾਮ ਦੇ ਸਾਬਕਾ...

ਹੁਣ ਵਿਜੀਲੈਂਸ ਦੀ ਰਾਡਾਰ ‘ਤੇ ਓਰੀਐਂਟ ਸਿਨੇਮਾ ਤੇ ਡਾਊਨ ਟਾਊਨ, ਨਿਗਮ ਨੂੰ ਪੱਤਰ ਭੇਜ ਮੰਗਿਆ ਰਿਕਾਰਡ

ਵਿਜੀਲੈਂਸ ਵੱਲੋਂ ਹੁਣ ਨਗਰ ਨਿਗਮ ਨੂੰ ਚਿੱਠੀ ਲਿਖ ਕੇ ਓਰੀਐਂਟ ਸਿਨੇਮਾ ਤੇ ਡਾਊਨ ਟਾਊਨ ਦਾ ਰਿਕਾਰਡ ਦੇਣ ਲਈ ਕਿਹਾ ਹੈ। ਇਸ ਤੋਂ ਸਾਫ ਹੈ ਕਿ...

ਅਮਲੋਹ : ਬਡਗੁਜਰਾਂ ਦੇ ਸਰਪੰਚ ਨੇ ਕੀਤੀ ਖੁਦਕੁਸ਼ੀ, ਪਿੰਡ ਦੇ ਕੁਝ ਵਿਅਕਤੀਆਂ ਤੋਂ ਤੰਗ ਆ ਚੁੱਕਿਆ ਕਦਮ

ਫ਼ਤਹਿਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਬਡਗੁਜਰਾਂ ਦੇ ਸਰਪੰਚ ਬਲਕਾਰ ਸਿੰਘ ਨੇ ਆਤਮਹੱਤਿਆ ਕਰ ਲਈ। ਬਲਕਾਰ ਸਿੰਘ ਨੇ ਖੰਨਾ ਵਿਖੇ...

CM ਮਾਨ ਤੇ ਰਾਜਪਾਲ ਵਿਚਾਲੇ ਤਲਖੀ ਬਰਕਰਾਰ ! ਏਅਰਪੋਰਟ ਦੇ ਨਾਮਕਰਨ ਮੌਕੇ ਨਹੀਂ ਕੀਤਾ ਇੱਕ ਦੂਜੇ ਵੱਲ ਮੂੰਹ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਮੰਗ ਨੂੰ ਲੈ ਕੇ CM ਭਗਵੰਤ ਮਾਨ ਅਤੇ ਰਾਜਪਾਲ ਪੁਰੋਹਿਤ ਵਿਚਾਲੇ ਤਲਖੀ ਬਰਕਰਾਰ ਹੈ। ਇਹ ਤਲਖੀ...

CM ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਜਨਮ ਦਿਹਾੜੇ ਮੌਕੇ ਦਿੱਤੀ ਸ਼ਰਧਾਂਜਲੀ, ਕਿਹਾ- ‘ਇਨਕਲਾਬੀ ਰੂਹ ਨੂੰ ਸੀਸ ਝੁਕਾ ਪ੍ਰਣਾਮ’

ਪੰਜਾਬ ਸਣੇ ਦੇਸ਼ ਭਰ ਵਿੱਚ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਪੰਜਾਬ...

ਸ਼ਰਾਬੀ ਪਿਓ ਬਣਿਆ ਹੈਵਾਨ ! ਆਪਣੀਆਂ ਹੀ 2 ਨਾਬਾਲਿਗ ਧੀਆਂ ਨਾਲ ਕੀਤਾ ਜਬਰ-ਜਨਾਹ

ਦੇਸ਼ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਸਾਨੂੰ ਰੋਜ਼ਾਨਾ ਕੋਈ ਨਾ ਕੋਈ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ...

ਪੁਲਿਸ ਨੇ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਨੂੰ ਕੀਤਾ ਗ੍ਰਿਫ਼ਤਾਰ, ਬੰਬੀਹਾ ਗੈਂਗ ‘ਚ ਭਰਤੀ ਦੀ ਪਾਈ ਸੀ ਪੋਸਟ

ਪੰਜਾਬ ਵਿੱਚ ਗੈਂਗਸਟਰਾਂ ਦੀ ਆਨਲਾਈਨ ਭਰਤੀ ਕਰਨ ਵਾਲੇ ਨੌਜਵਾਨ ਨੂੰ ਮਾਨਸਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਵੱਲੋਂ ਗ੍ਰਿਫਤਾਰ...

ਜਗਦੀਪ ਸੰਧੂ ਨੇ ਪੰਜਾਬ ਐਗਰੋ ਫੂਡ ਗ੍ਰੇਨਸ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

ਜਗਦੀਪ ਸਿੰਘ ਸੰਧੂ ਨੇ ਪੰਜਾਬ ਐਗਰੋ ਫੂਡ ਗ੍ਰੇਨਸ ਕਾਰਪੋਰੇਸ਼ਨ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਪੀਏਐੱਫਸੀ ਦੇ ਪ੍ਰਧਾਨ ਦਾ...

ਵਿਜੀਲੈਂਸ ਨੇ ਸਿੱਧਵਾਂ ਬੇਟ ਦੇ BDPO, ਬਲਾਕ ਸੰਮਤੀ ਚੇਅਰਮੈਨ ਨੂੰ 65 ਲੱਖ ਰੁਪਏ ਦੀ ਹੇਰਾਫੇਰੀ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

ਲੁਧਿਆਣਾ : ਵਿਜੀਲੈਂਸ ਬਿਊਰੋ ਪੰਜਾਬ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਸੋਮਵਾਰ ਨੂੰ ਸਤਵਿੰਦਰ...

ਮਾਨਸਾ ਪੁਲਿਸ ਨੇ 24 ਘੰਟੇ ‘ਚ ਸੁਲਝਾਇਆ ਕਬੱਡੀ ਖਿਡਾਰੀ ਕਤਲ ਕੇਸ, ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਮਾਨਸਾ ਜ਼ਿਲ੍ਹੇ ਦੇ ਪਿੰਡ ਸ਼ੇਰਖਾਂ ਵਿਚ ਇਕ ਨੌਜਵਾਨ ਜਗਜੀਤ ਸਿੰਘ ਜੋ ਕਿ ਕਬੱਡੀ ਦਾ ਖਿਡਾਰੀ ਸੀ ਤੇ ਰਾਤ ਸਮੇਂ ਅਣਪਛਾਤੇ ਵਿਅਕਤੀ ਨੇ ਉਸ ਦਾ...

ਪਟਿਆਲਾ ਪੁਲਿਸ ਵੱਲੋਂ ਪੰਜਾਬ ਅਤੇ ਬਿਹਾਰ ‘ਚ ਕਤਲ ਤੇ ਇਰਾਦਾ ਕਤਲ ਕੇਸ ‘ਚ ਲੋੜੀਂਦੇ 3 ਦੋਸ਼ੀ ਹਥਿਆਰਾਂ ਸਣੇ ਗ੍ਰਿਫਤਾਰ

ਸ੍ਰੀ ਮੁਖਵਿੰਦਰ ਵੀਨਾ ਆਈ.ਪੀ.ਐਸ., ਆਈ.ਜੀ.ਪਟਿਆਲਾ ਅਤੇ ਸ੍ਰੀ ਦੀਪਕ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਪ੍ਰੈਸ ਨੋਟ ਰਾਹੀਂ...

ਲੁਧਿਆਣਾ ‘ਚ ਨਾਬਾਲਗ ਲੜਕੀ ਕੋਲੋਂ 220 ਗ੍ਰਾਮ ਹੈਰੋਇਨ ਹੋਈ ਬਰਾਮਦ

ਲੁਧਿਆਣਾ ਜ਼ਿਲੇ ‘ਚ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਦੇ ਹੋਏ STF ਨੇ ਨਸ਼ਾ ਤਸਕਰੀ ਦੇ ਮਾਮਲੇ ‘ਚ ਇਕ ਨਾਬਾਲਗ ਲੜਕੀ ਨੂੰ ਨਾਮਜ਼ਦ ਕੀਤਾ...

MLA ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦਿਹਾਂਤ, DMC ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦੀ ਲੁਧਿਆਣਾ DMC ਦੇ ਹੀਰੋ ਹਾਰਟ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ...

5 ਬੱਚਿਆਂ ਦੇ ਪਿਓ ਦੀ ਨਸ਼ੇ ਕਰਕੇ ਮੌਤ, ਘਰ ਦੀ ਛੱਤ ਡਿੱਗਣ ਵਾਲੀ, ਇਕ ਹੋਰ ਜੀਅ ਸੰਗਲਾਂ ਨਾਲ ਬੰਨ੍ਹਿਆ

ਪੰਜਾਬ ਵਿੱਚ ਨਸ਼ੇ ਕਰਕੇ ਇੱਕ ਹੋਰ ਪਰਿਵਾਰ ਉੱਜੜ ਗਿਆ, ਜਿਥੇ ਪੰਜ ਬੱਚਿਆਂ ਦੇ ਪਿਓ ਦੀ ਨਸ਼ਏ ਕਰਕੇ ਮੌਤ ਹੋ ਗਈ। ਮਾਮਲਾ ਫਰੀਦਕੋਟ ਦੇ ਸੁਸਾਇਟੀ...

ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕਰਨ ‘ਤੇ BKU ਸਿੱਧੂਪੁਰ ਨੇ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਕੀਤਾ ਜਾਮ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਤਪਾ ਮੰਡੀ ਵਿਖੇ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ। ਸਿੱਧਪੁਰ ਜਥੇਬੰਦੀ ਦੇ...

ਚੰਡੀਗੜ੍ਹ MMS ਕਾਂਡ : ਚਾਰੋਂ ਮੁਲਜ਼ਮਾਂ ਦਾ ਮਿਲਿਆ 5 ਦਿਨਾਂ ਦਾ ਰਿਮਾਂਡ, ਦੋਸ਼ੀ ਫੌਜੀ ਨੇ ਉਗਲੇ ਕਈ ਰਾਜ਼

ਚੰਡੀਗੜ੍ਹ ਯੂਨੀਵਰਸਿਟੀ ਐਮ ਐਮ ਐਸ ਮਾਮਲੇ ਵਿੱਚ 7 ਦਿਨਾਂ ਦੀ ਰਿਮਾਂਡ ਤੋਂ ਬਾਅਦ ਅੱਜ ਤਿੰਨ ਆਰੋਪੀਆਂ ਤੋਂ ਇਲਾਵਾ ਚੌਥਾ ਆਰੋਪੀ ਸੰਜੀਵ...

ਮੂਸੇਵਾਲਾ ਕਤਲਕਾਂਡ : ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਦੀ ਹੋਈ ਪੇਸ਼ੀ, ਮਿਲਿਆ 5 ਦਿਨਾਂ ਦਾ ਰਿਮਾਂਡ

ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀਪਕ ਮੁੰਡੀ, ਅਰਜੁਨ ਪੰਡਿਤ ਤੇ ਰਾਜਿੰਦਰ ਜੋਕਰ ਨੂੰ ਅੰਮ੍ਰਿਤਸਰ ਦੀ...

ਚੰਡੀਗੜ੍ਹ ਪੁਲਿਸ ਨੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਕੱਟਿਆ ਚਲਾਨ, ਰੋਸ ਮਾਰਚ ਦੌਰਾਨ ਬਿਨ੍ਹਾਂ ਹੈਲਮੇਟ ਤੋਂ ਚਲਾ ਰਹੇ ਸੀ ਬਾਈਕ

ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦਾ ਚੰਡੀਗੜ੍ਹ ਪੁਲਿਸ ਨੇ ਚਲਾਨ ਕੱਟ ਦਿੱਤਾ ਹੈ । ਦੱਸ ਦੇਈਏ ਕਿ...

ਮੁਕਤਸਰ : ਬਰਖਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਨੇ ਸਹੁਰੇ ਘਰ ਲੁਕੋਏ ਹੋਏ ਸਨ 30 ਲੱਖ ਰੁ.

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੁਕਤਸਰ ਜ਼ਿਲ੍ਹੇ ਦੇ ਪਿੰਡ ਸੰਮੇ ਵਾਲੀ ਵਿਖੇ ਬਰਖਾਸਤ ਪੁਲਿਸ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ...

ਇੱਕ ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ‘ਚ ਮਿਊਂਸਪਲ ਕਮੇਟੀ ਸੁਨਾਮ ਦਾ ਕਲਰਕ ਗ੍ਰਿਫ਼ਤਾਰ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਮਿਉਂਸਪਲ ਕਮੇਟੀ ਸੁਨਾਮ, ਜ਼ਿਲ੍ਹਾ ਸੰਗਰੂਰ ਵਿੱਚ ਤਾਇਨਾਤ ਕਲਰਕ ਕਿਰਨਦੀਪ ਸਿੰਘ ਨੂੰ ਰਿਸ਼ਵਤ...

ਜ਼ੀਰਾ : ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਡਟਿਆ ਸਾਂਝਾ ਮੋਰਚਾ, ਖਰਾਬ ਕਰ ਰਹੀ ਪਿੰਡਾਂ ਦਾ ਪਾਣੀ

ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਮਾਲਬਰੋਸ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੇ ਮਕਸਦ ਨਾਲ ਪਿਛਲੇ ਕਰੀਬ ਦੋ ਮਹੀਨਿਆਂ ਤੋਂ...

ਲੁਧਿਆਣਾ : ਡੈਂਟਲ ਕਾਲਜ ਦੇ ਪਾਣੀ ਦੀ ਟੈਂਕੀ ‘ਚ ਵਾਰਡਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਬਾਬਾ ਜਸਵੰਤ ਸਿੰਘ ਡੈਂਟਲ ਕਾਲਜ, ਮੋਤੀ ਨਗਰ, ਲੁਧਿਆਣਾ ਦੇ ਹੋਸਟਲ ਵਾਰਡਨ ਦੀ ਲਾਸ਼ ਪਾਣੀ ਦੀ ਟੈਂਕੀ ਵਿੱਚੋਂ ਲਾਸ਼ ਮਿਲਣ ਨਾਲ ਸਨਸਨੀ ਫੈਲ...

ਪੰਜਾਬ ‘ਚ ਕਿਸਾਨਾਂ ਦਾ ਐਲਾਨ, ਬਿਜਲੀ ਵੰਡ ਦੇ ਨਵੇਂ ਨਿਯਮਾਂ ਦੇ ਵਿਰੋਧ ‘ਚ 3 ਅਕਤੂਬਰ ਨੂੰ ਰੋਕਣਗੇ ਰੇਲਾਂ

ਪੰਜਾਬ ਦੇ ਕਿਸਾਨ 3 ਅਕਤੂਬਰ ਨੂੰ ਇਕ ਵਾਰ ਫਿਰ ਟ੍ਰੇਨਾਂ ਰੋਕਣਗੇ। 3 ਘੰਟਿਆਂ ਲਈ ਰੇਲ ਸੇਵਾਵਾਂ ਰੁਕ ਜਾਣਗੀਆਂ। ਕਿਸਾਨਾਂ ਦਾ ਵਿਰੋਧ ਬੀਤੇ...

ਮਾਨਸਾ : ਘਰ ‘ਚ ਵੜ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ 25 ਸਾਲਾ ਨੌਜਵਾਨ ਦਾ ਕਤਲ

ਜ਼ਿਲ੍ਹਾ ਮਾਨਸਾ ਦੀ ਸਬ-ਡਵੀਜਨ ਬੁਢਲਾਡਾ ਦੇ ਪਿੰਡ ਸ਼ੇਰਖਾ ‘ਚ ਰਾਤ 25 ਸਾਲਾ ਨੌਜਵਾਨ ਜਗਜੀਤ ਸਿੰਘ ਉਰਫ ਜੱਗੂ ਪੁੱਤਰ ਬਾਬੂ ਸਿੰਘ ਦਾ...

ਨੈਸ਼ਨਲ ਹਾਈਵੇ ਜਾਮ ਕਰਨ ‘ਤੇ ਹਾਈਕੋਰਟ ਵੱਲੋਂ ਕਿਸਾਨ ਆਗੂ ਚੜੂਨੀ ਨੂੰ ਨੋਟਿਸ ਜਾਰੀ, ਕੱਲ੍ਹ ਹੋਵੇਗੀ ਸੁਣਵਾਈ

ਝੋਨੇ ਦੀ ਖਰੀਦ ਨੂੰ ਲੈ ਕੇ ਕੁਰੂਕਸ਼ੇਤਰ ਵਿਚ ਦਿੱਲੀ-ਅੰਮ੍ਰਿਤਸਰ NH-44 ਬਲਾਕ ਕਰਨ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖਤ ਰੁਖ਼ ਦਿਖਾਇਆ...

ਜਗਦੀਸ਼ ਸਿੰਘ ਝੀਂਡਾ ਬਣੇ HSGPC ਦੇ ਨਵੇਂ ਪ੍ਰਧਾਨ, ਮੈਂਬਰਾਂ ਨੇ ਸਰਬਸੰਮਤੀ ਨਾਲ ਲਿਆ ਫੈਸਲਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਨੀਵਾਰ ਨੂੰ ਬੈਠਕ ਹੋਈ। ਮੀਟਿੰਗ ਵਿਚ ਜਗਦੀਸ਼ ਸਿੰਘ ਝੀਂਡਾ ਨੂੰ ਸਰਬ ਸੰਮਤੀ ਨਾਲ...

ਲਾਰੈਂਸ ਦੀ ਸਪੈਸ਼ਲ ਕੋਰਟ ‘ਚ ਪੇਸ਼ੀ, ਸੈਂਕੜੇ ਮੁਲਾਜ਼ਮ ਤਾਇਨਾਤ, ਪੁਲਿਸ ‘ਚ ਦਿਸਿਆ ਗੈਂਗਵਾਰ ਦਾ ਡਰ

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ...

ਲੁਧਿਆਣਾ : ਪੜ੍ਹਾਈ ਦੇ ਪ੍ਰੈਸ਼ਰ ‘ਚ CMC ਦੀ ਸਟੂਡੈਂਟ ਨੇ ਲਿਆ ਫਾਹਾ, ਸੁਸਾਈਡ ਨੋਟ ‘ਚ ਲਿਖਿਆ, ‘ਸੌਰੀ ਡੈਡ…’

ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਦੱਸਿਆ ਜਾਂਦਾ ਹੈ ਕਿ...

ਲੁਧਿਆਣਾ ‘ਚ ਲੁੱਟ ਦੇ ਦੋਸ਼ ‘ਚ 3 ਗ੍ਰਿਫਤਾਰ, ਟੈਲੀਕਾਮ ਕਰਮਚਾਰੀਆਂ ਤੋਂ ਲੁੱਟੇ ਸੀ 52 ਹਜ਼ਾਰ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੌਣੀ ਵਿੱਚ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ...

ਲੁਧਿਆਣਾ ‘ਚ ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਬਰਾਮਦ ਹੋਇਆ ਸੁਸਾਈਡ ਨੋਟ

ਕ੍ਰਿਸ਼ਚੀਅਨ ਮੈਡੀਕਲ ਕਾਲਜ (CMCH) ਵਿੱਚ ਫਿਜ਼ੀਓਥੈਰੇਪੀ ਦੀ ਵਿਦਿਆਰਥਣ ਨੇ ਸ਼ੁੱਕਰਵਾਰ ਨੂੰ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ...

ਟ੍ਰਾਂਜਿਟ ਰਿਮਾਂਡ ‘ਤੇ ਲਿਆਂਦੇ ਗਏ ਗੈਂਗਸਟਰ ਲਾਰੈਂਸ ਦੀ ਅੱਜ ਪੇਸ਼ੀ, ਜਲੰਧਰ ਪੁਲਿਸ ਪਹੁੰਚੀ ਬਠਿੰਡਾ ਕੋਰਟ ਕੰਪਲੈਕਸ

ਮੂਸੇਵਾਲਾ ਦੀ ਹੱਤਿਆ ਵਿਚ ਨਾਮਜ਼ਦ ਗੈਂਗਸਟਰ ਲਾਰੈਂਸ ਨੂੰ ਜਲੰਧਰ ਦੇ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਲਾਰੈਂਸ ਨੂੰ...

ਸਿੱਧੂ ਮੂਸੇਵਾਲਾ ਦੇ ਨਾਂ ਰਿਕਾਰਡ, ਡਾਇਮੰਡ ਪਲੇਅ ਬਟਨ ਵਾਲੇ ਬਣੇ ਪਹਿਲੇ ਪੰਜਾਬੀ ਗਾਇਕ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਢੇ ਚਾਰ ਮਹੀਨਿਆਂ ਬਾਅਦ ਯੂ-ਟਿਊਬ ਨੇ ਗਾਇਕ ਨੂੰ ਡਾਇਮੰਡ ਪਲੇਅ ਬਟਨ ਦਿੱਤਾ ਹੈ। ਇਹ...

ਲਾਰੈਂਸ ਦਾ ਹੋ ਸਕਦੈ ਫੇਕ ਐਨਕਾਊਂਟਰ! ਗੈਂਗਸਟਰ ਦੇ ਵਕੀਲ ਨੇ ਪੰਜਾਬ ਪੁਲਿਸ ‘ਤੇ ਲਾਏ ਵੱਡੇ ਦੋਸ਼

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਲਾਰੈਂਸ 13 ਜੂਨ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। ਉਸ ਨੂੰ ਭਲਕੇ ਬਠਿੰਡਾ ਦੀ...

ਸਾਬਕਾ ਚੇਅਰਮੈਨ ਬਾਲਾ ਸੁਬਰਾਮਨੀਅਮ ਜਾਂਚ ‘ਚ ਨਹੀਂ ਹੋਏ ਸ਼ਾਮਲ, ਵਿਜੀਲੈਂਸ ਭੇਜੇਗੀ ਨੋਟਿਸ

ਇੰਪਰੂਵਮੈਂਟ ਟਰੱਸਟ ਦੀਆਂ ਕਲੋਨੀਆਂ ਵਿੱਚ ਪਲਾਟਾਂ ਦੀ ਵੰਡ ਵਿੱਚ ਧਾਂਦਲੀ ਦੇ ਦੋਸ਼ ਵਿੱਚ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ...

ਮਲੋਟ : ਦੇਹਰਾਦੂਨ ਪੜ੍ਹਦੇ 2 ਮੁੰਡਿਆਂ ਨਾਲ ਘਰ ਪਰਤਦਿਆਂ ਵਾਪਰਿਆ ਭਾਣਾ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਮਲੋਟ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਦੋਵੇਂ ਵਿਦਿਆਰਥੀ ਦੇਹਰਾਦੂਨ ਦੇ ਇੱਕ...

ਲੁਧਿਆਣਾ ਦੀ ਕੇਂਦਰੀ ਜੇਲ ‘ਚ ਨਹੀਂ ਸੁਧਰ ਰਹੇ ਹਾਲਾਤ, ਕੈਦੀਆਂ ਤੋਂ ਮੁੜ ਮਿਲੇ 3 ਮੋਬਾਈਲ

ਲੁਧਿਆਣਾ ਪੁਲੀਸ ਨੇ ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਾਤੀ ਦੇ ਕਬਜ਼ੇ ਵਿੱਚੋਂ ਤਿੰਨ ਮੋਬਾਈਲ ਬਰਾਮਦ ਕੀਤੇ ਹਨ। ਤਾਜਪੁਰ ਚੌਕੀ ਥਾਣਾ...

ਹੁਣ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨੇ ਦੀ ਕਟਾਈ ‘ਤੇ ਰਹੇਗੀ ਪਾਬੰਦੀ

ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ...

PGI ‘ਚ ਦਾਖਲ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ‘ਚ ਕੀਤਾ ਗਿਆ ਵਾਧਾ, ਜਾਨੋਂ ਮਾਰਨ ਦੀਆਂ ਮਿਲ ਰਹੀਆਂ ਨੇ ਧਮਕੀਆਂ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੀ ਖਰਾਬ ਸਿਹਤ ਦੇ ਚੱਲਦਿਆਂ PGI ਚੰਡੀਗੜ੍ ਵਿੱਚ ਦਾਖ਼ਿਲ ਹਨ। ਦੱਸ ਦੇਈਏ ਕਿ...

ਪੰਜਾਬ ਆਬਕਾਰੀ ਨੀਤੀ ਮਾਮਲੇ ‘ਚ ਸ਼ਾਮਲ ਅਧਿਕਾਰੀਆਂ ‘ਤੇ ED ਦਾ ਸ਼ਿਕੰਜਾ, ਬਿਨਾਂ ਇਜਾਜ਼ਤ ਨਹੀਂ ਜਾ ਸਕਣਗੇ ਵਿਦੇਸ਼

ਦਿੱਲੀ ਮਾਡਲ ‘ਤੇ ਆਧਾਰਿਤ ਪੰਜਾਬ ਦੀ ਆਬਕਾਰੀ ਨੀਤੀ ਬਣਾਉਣ ਵਾਲੇ ਅਧਿਕਾਰੀਆਂ ‘ਤੇ ਈਡੀ ਨੇ ਪਾਬੰਦੀ ਲਗਾ ਦਿੱਤੀ ਹੈ। ਇਸ ਤਹਿਤ ਪੰਜਾਬ...

ਲੁਧਿਆਣਾ ਪੁਲਿਸ ਨੇ ਫੜੇ 2 ਨਸ਼ਾ ਤਸਕਰ, 39 ਹਜ਼ਾਰ ਗੋਲੀਆ ਬਰਾਮਦ

ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਮੈਡੀਕਲ ਸਟੋਰ ਦਾ...

ਮੋਹਾਲੀ ਦੇ ਪਾਰਕ ‘ਚ ਤਿੰਨ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ‘ਚ ਹੌਲਦਾਰ ਤੇ ਕਾਂਸਟੇਬਲ ਮੁਅੱਤਲ

ਪੰਜਾਬ ਪੁਲਿਸ ਹਮੇਸ਼ਾਂ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮੋਹਾਲੀ ਦੇ...

CM ਭਗਵੰਤ ਮਾਨ ਅੱਜ PAU ‘ਚ ਕਿਸਾਨ ਮੇਲੇ ਦਾ ਕਰਨਗੇ ਉਦਘਾਟਨ, ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਪਹੁੰਚਣ ਦੀ ਉਮੀਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਲੁਧਿਆਣੇ ਪਹੁੰਚ ਰਹੇ ਹਨ। CM ਮਾਨ ਇੱਥੇ ਫਿਰੋਜ਼ਪੁਰ ਸਥਿਤ PAU ਵਿੱਚ ਕਿਸਾਨ ਮੇਲੇ ਅਤੇ...

ਫਿਰੋਜ਼ਪੁਰ : ਇੰਗਲੈਂਡ ਜਾ ਬਦਲੀ ਨੂੰਹ, ਮੁੰਡੇ ਤੋਂ ਤੋੜਿਆ ਰਿਸ਼ਤਾ, ਸਦਮੇ ‘ਚ ਸਹੁਰੇ ਨੇ ਨਹਿਰ ‘ਚ ਮਾਰੀ ਛਾਲ

ਪੰਜਾਬ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਨੂੰਹਾਂ ਇਥੋਂ ਵਿਦੇਸ਼ ਜਾ ਕੇ ਬਦਲ ਜਾਂਦੀਆਂ ਹਨ ਅਤੇ ਪਰਿਵਾਰ ਤੋਂ ਨਾਤਾ...

ਸਮਾਣਾ : ਕਰਜ਼ੇ ਦੇ ਬੋਝ ਤੋਂ ਦੁਖੀ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ, ਭਾਖੜਾ ਨਹਿਰ ‘ਚ ਮਾਰੀ ਛਾਲ

ਕਰਜ਼ਿਆਂ ਦੇ ਬੋਝ ਥੱਲੇ ਦੱਬੇ ਕਿਸਾਨਾਂ ਵੱਲੋਂ ਸੂਬੇ ‘ਚ ਆਏ ਦਿਨ ਖੁਦਕੁਸ਼ੀਆਂ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਕ ਹੋਰ ਅਜਿਹੀ...

ਪਿਤਾ ਦੀ ਹਾਲਤ ‘ਤੇ ਬੋਲੇ MLA ਉਗੋਕੇ- ‘ਹਾਰਟ ਪ੍ਰਾਬਲਮ ਕਰਕੇ DMC ਭਰਤੀ’, ਪਰਿਵਾਰ ਨੇ ਦੱਸੀ ਸੱਚਾਈ

ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਵੱਲੋਂ ਵੀਰਵਾਰ ਨੂੰ ਸਲਫਾਸ ਨਿਗਲਣ ਦੀ ਖਬਰ ਸਾਹਮਣੇ ਆਈ ਹੈ। ਇਸ ਨੂੰ...

ਲੁਧਿਆਣਾ ‘ਚ ਬਾਈਕ ਸਵਾਰ ਸਨੈਚਰਸ ਨੇ ਹਸਪਤਾਲ ਤੋਂ ਆ ਰਹੀ ਔਰਤ ਦੇ ਹੱਥੋਂ ਖੋਹਿਆ ਬੈਗ

ਲੁਧਿਆਣਾ ਦੇ ਪਿੰਡ ਰਾਜੋਵਾਲ ਵਿੱਚ ਸਾਹਨੇਵਾਲ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਆ ਰਹੀ ਇੱਕ ਔਰਤ ਦੇ ਹੱਥੋਂ ਸਨੈਚਰਸ ਬੈਗ ਖੋਹ ਕੇ ਫ਼ਰਾਰ ਹੋ...

ਅਗਲੇਰੀ ਪੜ੍ਹਾਈ ਲਈ ਪੈਸੇ ਨਾ ਹੋਣ ’ਤੇ ਬਾਰ੍ਹਵੀਂ ਪਾਸ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਪਿੰਡ ਚੱਕ ਸ਼ੇਰੇਵਾਲਾ ਵਿੱਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਇੱਕ 22 ਸਾਲਾ ਨੌਜਵਾਨ ਜਗਮੀਤ ਸਿੰਘ ਉਰਫ਼ ਵਿੱਕੀ ਨੇ ਖ਼ੁਦਕੁਸ਼ੀ ਕਰ ਲਈ । ਉਸ ਨੇ...

ਲੁਧਿਆਣਾ ਵਿੱਚ ਜਾਅਲੀ RC ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ ਦਿਹਾਤੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਵਾਹਨਾਂ ਦੀ ਜਾਅਲੀ ਰਜਿਸਟ੍ਰੇਸ਼ਨ ਅਤੇ ਹੋਰ ਦਸਤਾਵੇਜ਼ ਤਿਆਰ...

ਯੂਨੀਵਰਸਿਟੀ ਵੀਡੀਓ ਕਾਂਡ ‘ਚ ਵੱਡਾ ਖੁਲਾਸਾ, ਆਰੋਪੀ ਕੁੜੀ ਨੂੰ ਫੌਜ ਦਾ ਜਵਾਨ ਕਰਦਾ ਸੀ ਬਲੈਕਮੇਲ

ਪੰਜਾਬ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਏ MMS ਕਾਂਡ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਗਿਆ ਹੈ ਕਿ ਜਿਸ ਕੁੜੀ ਨੇ ਵਿਦਿਆਰਥਣਾਂ...

ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ‘ਤੇ ਪੰਜਾਬ ਕਾਂਗਰਸ ਸਹਿਮਤ, ਬੈਠਕ ‘ਚ ਸਰਬਸੰਮਤੀ ਨਾਲ ਪ੍ਰਸਤਾਵ ਪਾਸ

ਪੰਜਾਬ ਕਾਂਗਰਸ ਨੇ ਰਾਹੁਲ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਬਣਾਉਣ ਦੇ ਪ੍ਰਸਤਾਵ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ। 290 ਡੈਲੀਗੇਟਸ ਨੇ ਬੈਠਕ...

2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਵਿਜੀਲੈਂਸ ਨੇ ਹੌਲਦਾਰ ਖਿਲਾਫ ਮਾਮਲਾ ਕੀਤਾ ਦਰਜ

ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਐੱਸਐੱਸਪੀ ਦਫਤਰ ਫਿਰੋਜ਼ਪੁਰ ਦੀ ਖਾਸ ਬ੍ਰਾਂਚ ਵਿਚ ਤਾਇਨਾਤ ਹੌਲਦਾਰ...

ਮੰਤਰੀ ਹਰਜੋਤ ਬੈਂਸ ਨੇ ਸਿੱਖਿਆ ਵਿਭਾਗ ਵਿੱਚ ਤਰਸ ਦੇ ਆਧਾਰ ‘ਤੇ 27 ਉਮੀਦਵਾਰਾਂ ਨੂੰ ਸੌਂਪੇ ਨੌਕਰੀ ਪੱਤਰ

ਐਸ.ਏ.ਐਸ.ਨਗਰ : ਮੁੱਖ ਮੰਤਰੀ ਸ.ਭਗਵੰਤ ਮਾਨ ਵੱਲੋਂ ਤਰਸ ਦੇ ਆਧਾਰ ‘ਤੇ ਨੌਕਰੀ ਦੇ ਸਾਰੇ ਕੇਸ ਨਿਪਟਾਉਣ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ...

ਪੰਜਾਬ ਰੋਡੇਵਜ਼ ਦੇ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਸਬੰਧੀ ਕੇਸ 3 ਮੈਂਬਰੀ ਸਬ ਕਮੇਟੀ ਨੂੰ ਭੇਜਿਆ: ਭੁੱਲਰ

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਪੰਜਾਬ ਰੋਡੇਵਜ਼/ਪਨਬੱਸ ਵਿੱਚ ਠੇਕਾ ਆਧਾਰਤ ਡਰਾਈਵਰਾਂ...

ਕਹੀ ਨਾਲ ਵਾਰ ਕਰ ਕਿਸਾਨ ਦਾ ਬੇਰਹਿਮੀ ਨਾਲ ਕੀਤਾ ਕਤਲ, ਜਾਂਚ ‘ਚ ਜੁਟੀ ਪੁਲਿਸ

ਜ਼ਿਲ੍ਹੇ ਦੇ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭੂਰੀਆਂ ਸੈਣੀਆਂ ਵਿਚ ਇਕ ਕਿਸਾਨ ਦੇ ਕਤਲ ਹੋਣ ਦੀ ਸਨਸਨੀਖੇਜ਼ ਖਬਰ ਮਿਲੀ ਹੈ।ਕਹੀ ਦੇ ਕਈ...

ਪੁਲਿਸ ਮੁਲਾਜ਼ਮ ਦੀ ਧੱਕੇਸ਼ਾਹੀ, ਟਿਕਟ ਮੰਗਣ ‘ਤੇ ਬੱਸ ਕੰਡਕਟਰ ਦੀ ਕੀਤੀ ਬੁਰੀ ਤਰ੍ਹਾਂ ਮਾਰਕੁਟਾਈ

ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਬੱਸ ਕੰਡਕਟਰ ਦੀ ਮਾਰਕੁਟਾਈ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ...

ਜ਼ੀਰਾ ‘ਚ ਵੱਡੀ ਵਾਰਦਾਤ, ਵਰਾਂਡੇ ‘ਚ ਸੁੱਤੇ ਪਏ ਹੋਮਗਾਰਡ ਦਾ ਅੱਧੀ ਰਾਤੀਂ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜ਼ੀਰਾ ਵਿੱਚ ਵੱਡੀ ਵਾਰਦਾਤ ਵਾਪਰ ਗਈ, ਜਿਥੇ ਥਾਣਾ ਸਿਟੀ ਜ਼ੀਰਾ ਵਿਖੇ ਤਾਇਨਾਤ ਹੋਮਗਾਰਡ ਦੇ ਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।...

ਵੱਡੀ ਖਬਰ: 2 ਸਾਲਾ ਬਾਅਦ ਬੰਦ ਹੋ ਜਾਣਗੇ ਪੈਟਰੋਲ ਮੋਟਰਸਾਈਕਲ, EV ਨੀਤੀ ਨੂੰ ਮਿਲੀ ਮਨਜ਼ੂਰੀ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਇਲੈਕਟ੍ਰਿਕ ਵਾਹਨ ਨੀਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ...

ਲਹਿਰਾਗਾਗਾ : ਟਰੈਕਟਰ-ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ‘ਚ ਸਕੂਲੀ ਡਰਾਈਵਰ ਦੀ ਮੌਤ

ਲਹਿਰਾਗਾਗਾ ਨੇੜਲੇ ਪਿੰਡ ਭੁਟਾਲ ਕਲਾਂ ਦੇ ਪ੍ਰਾਈਵੇਟ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਡਰਾਈਵਰ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ...

ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਕੈਦੀਆਂ ਨੂੰ ਵੱਡਾ ਤੋਹਫ਼ਾ ! ਹੁਣ ਆਪਣੇ ਜੀਵਨਸਾਥੀ ਨਾਲ ਇਕੱਲਿਆਂ ਬਿਤਾ ਸਕਣਗੇ ਸਮਾਂ

ਪੰਜਾਬ ਦੇ ਜੇਲ੍ਹ ਵਿਭਾਗ ਨੇ ਇੱਕ ਵੱਡੀ ਪਹਿਲਕਦਮੀ ਕੀਤੀ ਹੈ ਜਿਸ ਤਹਿਤ ਚੋਣਵੀਆਂ ਜੇਲ੍ਹਾਂ ਵਿੱਚ ਚੰਗੇ ਆਚਰਨ ਵਾਲੇ ਕੈਦੀਆਂ ਦੇ ਜੀਵਨ...

CU ਵੀਡੀਓ ਮਾਮਲਾ: SIT ਦੀ ਜਾਂਚ ‘ਚ ਹੋਇਆ ਵੱਡਾ ਖੁਲਾਸਾ, ਵਿਦਿਆਰਥਣ ਇੱਕ ਹਫ਼ਤੇ ਤੋਂ ਬਣਾ ਰਹੀ ਸੀ ਅਸ਼ਲੀਲ ਵੀਡੀਓ

ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਵਿੱਚ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਵਿੱਚ SIT ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ...

‘ਅਣਅਧਿਕਾਰਤ ਕਾਲੋਨੀਆਂ ਦੇ NOC ਧਾਰਕਾਂ ਨੂੰ ਰਜਿਸਟਰੀਆਂ ਵੇਲੇ ਨਹੀਂ ਆਵੇਗੀ ਕੋਈ ਮੁਸ਼ਕਲ’ : ਜਿੰਪਾ

ਪੰਜਾਬ ਦੀਆਂ ਅਣਅਧਿਕਾਰਤ ਕਾਲੋਨੀਆਂ ਦੇ ਜਿਹੜੇ ਨਿਵਾਸੀਆਂ ਕੋਲ ਐੱਨਓਸੀ ਹੋਵੇਗੀ, ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਿਚ...

ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਤੇ ਮੈਡੀਕਲ ਸੁਪਰਡੈਂਟ ਕੀਤੇ ਗਏ ਨਿਯੁਕਤ

ਬਾਬਾ ਫਰੀਦ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਹੋਏ ਵਿਵਹਾਰ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ, ਵਾਈਸ...

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਭਰੋਸਗੀ ਮਤਾ ਲਿਆਏਗੀ ਮਾਨ ਸਰਕਾਰ, ਕੈਬਨਿਟ ਨੇ ਦਿੱਤੀ ਮਨਜ਼ੂਰੀ

ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਵਿਚ ਭਰੋਸਗੀ ਮਤਾ ਸਾਬਤ ਕਰੇਗੀ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੇ ਦੋਸ਼ਾਂ ਕਾਰਨ...

ਲੁਧਿਆਣਾ : ਖੁਦ ਨੂੰ ਬੈਂਕ ਮੁਲਾਜ਼ਮ ਦੱਸ 2.5 ਲੱਖ ਰੁਪਏ ਲੈ ਕੇ ਨੌਜਵਾਨ ਹੋਇਆ ਫਰਾਰ, ਐਕਸਿਸ ਬੈਂਕ ‘ਚ ਵਾਪਰੀ ਵਾਰਦਾਤ

ਲੁਧਿਆਣਾ ਦੇ ਮਾਲ ਰੋਡ ‘ਤੇ ਸਥਿਤ ਐਕਸਿਸ ਬੈਂਕ ਵਿਚ ਕੈਸ਼ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਵਿਅਕਤੀ ਤੋਂ ਖੁਦ ਨੂੰ ਬੈਂਕ ਦਾ ਮੁਲਾਜ਼ਮ ਦੱਸ...

ਲੁਧਿਆਣਾ ‘ਚ ਚੋਰਾਂ ਨੇ ਅੱਧੇ ਘੰਟੇ ‘ਚ ਲੱਖਾਂ ਦੇ ਮੋਬਾਈਲ ਕੀਤੇ ਚੋਰੀ, ਘਟਨਾ CCTV ‘ਚ ਕੈਦ

ਲੁਧਿਆਣਾ ‘ਚ ਚੋਰਾਂ ਨੇ ਸੋਮਵਾਰ ਤੜਕੇ ਮਲਹਾਰ ਰੋਡ ‘ਤੇ ਇਕ ਮੋਬਾਈਲ ਸ਼ੋਅਰੂਮ ਨੂੰ ਨਿਸ਼ਾਨਾ ਬਣਾਇਆ। ਸ਼ੋਅਰੂਮ ‘ਚ ਦਾਖਲ ਹੋਏ ਤਿੰਨ...

ਲੁਧਿਆਣਾ ‘ਚ ਪਹਿਲੀ ਵਾਰ ਇੱਕ ਦਿਨ ‘ਚ ਸਾਹਮਣੇ ਆਏ ਸਵਾਈਨ ਫਲੂ ਦੇ 11 ਨਵੇਂ ਮਰੀਜ਼

ਲੁਧਿਆਣਾ ਜ਼ਿਲ੍ਹੇ ਵਿੱਚ ਸਵਾਈਨ ਫਲੂ ਦੇ ਮਰੀਜ਼ਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜ਼ਿਲ੍ਹੇ...

ਭਾਦਸੋਂ : ਜ਼ਮੀਨ ਖਾਤਰ ਕਲਯੁਗੀ ਪੁੱਤ ਨੇ ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ, ਮਾਮਲਾ ਦਰਜ

ਨਾਭਾ ਦੀ ਸਬ-ਤਹਿਸੀਲ ਭਾਦਸੋਂ ਦੇ ਪਿੰਡ ਰਾਮਗੜ੍ਹ ਵਿਖੇ ਜਿਥੇ ਇਕ ਕਲਯੁਗੀ ਪੁੱਤ ਹਾਕਮ ਸਿੰਘ ਨੇ ਆਪਣੇ ਹੀ ਪਿਤਾ 95 ਸਾਲਾ ਨੰਦ ਸਿੰਘ ਨੂੰ ਇਕ...

ਪਲਾਟ ਅਲਾਟਮੈਂਟ ਘਪਲਾ, ਸਾਬਕਾ ਚੇਅਰਮੈਨ ਰਮਨ ਬਾਲਾ ਨੂੰ ਹਾਈਕੋਰਟ ਵੱਲੋਂ ਮਿਲੀ ਵੱਡੀ ਰਾਹਤ

ਇੰਪਰੂਵਮੈਂਟ ਟਰੱਸਟ ਪਲਾਟ ਅਲਾਟਮੈਂਟ ਵਿੱਚ ਹੋਏ ਘਪਲੇ ਦੇ ਮਾਮਲੇ ਵਿੱਚ ਨਾਮਜ਼ਦ ਸਾਬਕਾ ਚੇਅਰਮੈਨ ਤੇ ਕਾਂਗਰਸੀ ਆਗੂ ਰਮਨ ਬਾਲਾ...

ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੱਡੀ ਕਾਰਵਾਈ, ਲੁਧਿਆਣਾ ‘ਚ ਪਲਾਸਟਿਕ ਬਣਾਉਣ ਵਾਲੀਆਂ 5 ਕੰਪਨੀਆਂ ਨੂੰ ਬੰਦ ਕਰਨ ਦੇ ਹੁਕਮ

ਪੰਜਾਬ ਸਰਕਾਰ ਨੇ ਪਲਾਸਟਿਕ ਦੇ ਲਿਫਾਫੇ ਬਣਾਉਣ ਅਤੇ ਵਰਤਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ...

ਨਸ਼ਾ ਤਸਕਰੀ ਦੇ ਦੋਸ਼ ‘ਚ ਲੜਕੀ ਸਮੇਤ 5 ਕਾਬੂ, ਪੁੱਛਗਿੱਛ ‘ਚ ਜੁਟੀ ਪੁਲਿਸ

ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦੇ ਹੋਏ ਇੱਕ...

ਪ੍ਰਨੀਤ ਕੌਰ ਦੇ BJP ਜੁਆਇਨ ਨਾ ਕਰਨ ‘ਤੇ ਕੈਪਟਨ ਬੋਲੇ-‘ਜ਼ਰੂਰੀ ਨਹੀਂ ਕਿ ਪਤਨੀ ਉਹੀ ਕਰੇ ਜੋ ਪਤੀ ਕਰਦਾ ਹੈ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਨੇ ਭਾਰਤਾ ਜਨਤਾ ਪਾਰਟੀ ਜੁਆਇਨ ਕਰ ਲਈ। ਭਾਜਪਾ ਦੇ...

ਮੋਗਾ ਦੇ ਸ਼ਮਸ਼ਾਨ ਘਾਟ ‘ਚ LPG ਗੈਸ ਭੱਠੀ ‘ਚ ਧਮਾਕਾ, 30 ਤੋਂ ਜ਼ਿਆਦਾ ਲੋਕ ਝੁਲਸੇ

ਮੋਗਾ ਵਿਚ ਸ਼ਮਸ਼ਾਨ ਘਾਟ ਵਿਚ ਐੱਲਪੀਜੀ ਗੈਸ ਭੱਠੀ ਵਿਚ ਸੰਸਕਾਰ ਦੌਰਾਨ ਧਮਾਕਾ ਹੋ ਗਿਆ। ਇਸ ਵਿਚ 30 ਤੋਂ ਜ਼ਿਆਦਾ ਲੋਕ ਝੁਲਸੇ ਗਏ। ਕਈਆਂ ਦੀ...

CM ਮਾਨ ਨੇ ‘ਲੋਟਸ ਆਪ੍ਰੇਸ਼ਨ’ ਖਿਲਾਫ 22 ਸਤੰਬਰ ਨੂੰ ਬੁਲਾਇਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ

ਭਾਜਪਾ ਦੇ ਲੋਟਸ ਆਪ੍ਰੇਸ਼ਨ ਖਿਲਾਫ ਦਿੱਲੀ ਦੀ ਆਪ ਸਰਕਾਰ ਦੀ ਤਰਜ ‘ਤੇ ਪੰਜਾਬ ਦੀ ‘ਆਪ’ ਸਰਕਾਰ ਨੇ ਵੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਲ...

ਲੁਧਿਆਣਾ ‘ਚ ਦਰਦਨਾਕ ਹਾਦਸਾ, ਨਗਰ ਨਿਗਮ ਦੇ ਟਿੱਪਰ ਦੀ ਲਪੇਟ ‘ਚ ਆਉਣ ਨਾਲ ਬਜ਼ੁਰਗ ਦੀ ਮੌਤ

ludhiana corportion tipper accidentਲੁਧਿਆਣਾ ਸਮਰਾਲਾ ਚੌਕ ਦੇ ਗੁਰੂ ਅਰਜੁਨ ਦੇਵ ਨਗਰ ਇਲਾਕੇ ਵਿੱਚ ਨਗਰ ਨਿਗਮ ਦੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਬੇਕਾਬੂ ਹੋ ਕੇ...

ਫਿਰੋਜ਼ਪੁਰ ਪੁਲਿਸ ਨੇ ਤਿੰਨ ਮਹੀਨਿਆਂ ‘ਚ 249 FIR ਦਰਜ ਕਰਕੇ 305 ਅਪਰਾਧੀਆਂ ਨੂੰ ਕੀਤਾ ਗ੍ਰਿਫਤਾਰ

ਫਿਰੋਜ਼ਪੁਰ : ਫਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੁਲਾਈ, 2022 ਤੋਂ ਹੁਣ ਤੱਕ 249 ਐਫਆਈਆਰ ਦਰਜ ਕਰਕੇ 305 ਦੋਸ਼ੀ...

ਚੰਡੀਗੜ੍ਹ MMS ਕੇਸ : 3 ਮੁਲਜ਼ਮਾਂ ਨੂੰ ਖਰੜ ਕੋਰਟ ‘ਚ ਕੀਤਾ ਪੇਸ਼, ਮਿਲਿਆ 7 ਦਿਨ ਦਾ ਪੁਲਿਸ ਰਿਮਾਂਡ

ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਵੀਡੀਓ ਲੀਕ ਹੋਣ ਦੇ ਬਾਅਦ ਦੋਸ਼ੀ ਵਿਦਿਆਰਥਣ ਤੇ 2 ਲੜਕਿਆਂ ਨੂੰ ਪੁਲਿਸ ਨੇ...

ਵੈਟਰਨਰੀ ਏ. ਆਈ. ਵਰਕਰਾਂ ਵੱਲੋਂ 21 ਸਤੰਬਰ ਨੂੰ ਵਿਭਾਗ ਦੇ ਡਾਇਰੈਕਟਰ ਡਾ. ਸੁਭਾਸ਼ ਚੰਦਰ ਦੇ ਘਿਰਾਓ ਦਾ ਐਲਾਨ

ਵੈਟਰਨਰੀ ਏ. ਆਈ. ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਜਨਰਲ ਸੈਕਟਰੀ ਸਰਬਜੀਤ ਸਿੰਘ ਅਜਨਾਲਾ ਦੀ ਅਗਵਾਈ ਵਿਚ ਮੋਹਾਲੀ ਵਿਖੇ ਹੋਈ। ਇਸ...

ਲੁਧਿਆਣਾ: ਓਵਰ ਸਪੀਡ ਹੋਣ ਕਾਰਨ ਕਾਰ ਦਾ ਹੋਇਆ ਐਕਸੀਡੈਂਟ, 2 ਵਿਅਕਤੀ ਜ਼ਖ਼ਮੀ

ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਓਵਰ ਸਪੀਡ ਕਾਰ ਚਲਾਉਣ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਸੋਮਵਾਰ ਤੜਕੇ ਵੀ ਇੱਕ ਹਾਦਸਾ ਵਾਪਰਿਆ।...

ਵੀਡੀਓ ਲੀਕ ਮਾਮਲਾ: ਯੂਨੀਵਰਸਿਟੀ ਪ੍ਰਸ਼ਾਸਨ ਦਾ ਵੱਡਾ ਐਕਸ਼ਨ, 6 ਦਿਨਾਂ ਲਈ ਕੈਂਪਸ ਬੰਦ, 2 ਵਾਰਡਨ ਸਸਪੈਂਡ

ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੋਸਟਲ ਦੀਆਂ...

CU ਵੀਡੀਓ ਮਾਮਲਾ : 2 ਨੌਜਵਾਨਾਂ ਦੀ ਗ੍ਰਿਫ਼ਤਾਰੀ ਮਗਰੋਂ ਵਿਦਿਆਰਥੀਆਂ ਨੇ ਖਤਮ ਕੀਤਾ ਧਰਨਾ, ਨੌਜਵਾਨਾਂ ਤੋਂ ਅੱਜ ਹੋਵੇਗੀ ਪੁੱਛਗਿੱਛ

ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ (CU) ਵਿੱਚ ਪੜ੍ਹਦੀਆਂ 60 ਤੋਂ ਵੱਧ ਵਿਦਿਆਰਥਣਾਂ ਦੀ ਨਹਾਉਂਦਿਆਂ ਦੀ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿੱਚ...

ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਫਰੀਦਕੋਟ ‘ਚ ਵਿਸ਼ੇਸ਼ ਪ੍ਰੋਗਰਾਮਾਂ ਦੀ ਹੋਈ ਸ਼ੁਰੂਆਤ

ਸੋਮਵਾਰ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾ ਕੇ ਕੀਤੀ ਗਈ। ਬਾਬਾ ਸ਼ੇਖ ਫਰੀਦ...

ਫਿਰੋਜ਼ਪੁਰ : ਦਾਮਾਦ ਦੇ ਭੋਗ ‘ਤੇ ਜਾ ਰਹੇ ਸਨ, ਸੜਕ ਹਾਦਸੇ ‘ਚ ਦੂਜੇ ਜਵਾਈ ਸਣੇ 3 ਦੀ ਮੌਤ

ਫਿਰੋਜ਼ਪੁਰ ਵਿਚ ਫਾਜ਼ਿਲਕਾ ਰਾਜ ਮਾਰਗ ‘ਤੇ ਸਥਿਤ ਪਿੰਡ ਗਜਨੀਵਾਲਾ ਮੋੜ ਨੇੜੇ ਇਕ ਬਾਈਕ ਨੂੰ ਬਚਾਉਂਦੇ ਸਮੇਂ ਪੀਟਰ ਰੇਹੜਾ ਸੜਕ ‘ਤੇ...

ਪੰਜਾਬ ਸੜਕ ਹਾਦਸਿਆਂ ‘ਚ ਜਾਨਾਂ ਬਚਾਉਣ ਲਈ ਸਮਾਜਿਕ ਸੰਸਥਾਵਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਕਰੇਗਾ ਸ਼ਾਮਲ : ਭੁੱਲਰ

ਚੰਡੀਗੜ੍ਹ : ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਜਾਨਾਂ ਬਚਾਉਣ ਨੂੰ ਪ੍ਰਮੁੱਖ ਤਰਜੀਹ ਦਿੰਦਿਆਂ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਦੇ ਕੰਮਾਂ...

ਮੰਤਰੀ ਜੌੜਾਮਾਜਰਾ ਨੇ ਕੋਵਿਡ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਮੈਡੀਕਲ ਤੇ ਪੈਰਾ ਮੈਡੀਕਲ ਪੇਸ਼ੇਵਰਾਂ ਨੂੰ ਕੀਤਾ ਸਨਮਾਨਿਤ

ਮੈਡੀਕਲ ਅਤੇ ਪੈਰਾ-ਮੈਡੀਕਲ ਪੇਸ਼ੇਵਰਾਂ ਨੂੰ ਧਰਤੀ ‘ਤੇ ਪ੍ਰਮਾਤਮਾ ਦੀ ਮੂਰਤ ਦੱਸਦੇ ਹੋਏ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ...

ਨੇਕ ਉਪਰਾਲਾ : ਡਿਊਟੀ ਦੇ ਤਣਾਅ ਤੋਂ ਮੁਕਤ ਕਰਨ ਲਈ ਮੋਗਾ ਪੁਲਿਸ ਦੇ ਮੁਲਾਜ਼ਮਾਂ ਲਈ ‘ਵੱਡਾ ਖਾਣਾ’ ਪ੍ਰੋਗਰਾਮ ਆਯੋਜਿਤ

ਸ਼੍ਰੀ ਈਸ਼ਵਰ ਸਿੰਘ ਆਈਪੀਐੱਸ, ਏਡੀਜੀਪੀ ਵੈਲਫੇਅਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਲਨੀਤ ਸਿੰਘ ਖੁਰਾਣਾ ਆਈਪੀਐੱਸ ਐੱਸਐੱਸਪੀ ਮੋਗਾ ਵਲੋਂ...

ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਸਮੂਰਾ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ ‘ਤੇ ਸੀ 10 ਲੱਖ ਦਾ ਕਰਜ਼ਾ

ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਭਾਵੇਂ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਮਦਦ ਦੇ ਵੱਡੇ-ਵੱਡੇ ਦਾਅਵੇ...

ਬਿਜਲੀ ਕਟੌਤੀ ਤੋਂ ਬਚਣ ਦਾ ਨਵਾਂ ਤਰੀਕਾ, ਦੋ ਕਿਸਾਨ ਭਰਾਵਾਂ ਨੇ ਟਰਾਲੀ ‘ਤੇ ਲਗਵਾਇਆ ਸੋਲਰ ਸਿਸਟਮ

ਬਿਜਲੀ ਕਟੌਤੀ ਤੋਂ ਪ੍ਰੇਸ਼ਾਨ ਬਹੁਤ ਸਾਰੇ ਕਿਸਾਨ ਹੁਣ ਖੇਤਾਂ ਵਿਚ ਵੀ ਸੋਲਰ ਸਿਸਟਮ ਲਗਵਾਉਣ ਲੱਗੇ ਹਨ। ਅਜਿਹਾ ਵਿਚ ਪਿੰਡ ਧੂਲਕੋਟ ਦੇ...

ਮੂਸੇਵਾਲਾ ਕਤਲਕਾਂਡ : ਵਹੁਟੀ ਦੀ ਮਾਸੀ ਘਰ ਲੁਕਿਆ ਬੈਠਾ ਸੀ ਗੈਂਗਸਟਰ ਮਨੀ ਰਈਆ, 2 ਰਿਸ਼ਤੇਦਾਰ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਮਨੀ ਰਈਆ ਨੂੰ ਪਨਾਹ ਦੇਣ ਵਾਲੇ ਦੋ ਰਿਸ਼ਤੇਦਾਰਾਂ ਖਿਲਾਫ ਵੀ...

ਮੂਨਕ : ਟਿਊਸ਼ਨ ਪੜ੍ਹਣ ਜਾ ਰਹੀ 14 ਸਾਲਾਂ ਕੁੜੀ ਦਰਦਨਾਕ ਮੌਤ, ਸਿਰ ‘ਤੇ ਚੜ੍ਹਿਆ ਟਰੱਕ ਦਾ ਟਾਇਰ

ਸੰਗਰੂਰ ਦੇ ਮੂਨਕ ਇਲਾਕੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਇੱਕ ਸੜਕ ਹਾਦਸੇ ਵਿੱਚ 14 ਸਾਲ ਦੀ ਕੁੜੀ ਦੀ ਮੌਤ ਹੋ ਗਈ, ਜਦਕਿ ਉਸ ਦੀ...

ਲੁਧਿਆਣਾ: ਵਿਜੀਲੈਂਸ ਨੂੰ ਮਿਲਿਆ ਇੰਪਰੂਵਮੈਂਟ ਟਰੱਸਟ ਤੇ ਨਿਗਮ ਦੇ 4 ਅਫਸਰਾਂ ਦਾ 2 ਦਿਨ ਦਾ ਰਿਮਾਂਡ

ਪੰਜਾਬ ਵਿਜੀਲੈਂਸ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ 3 ਅਧਿਕਾਰੀਆਂ ਸਮੇਤ ਨਿਗਮ ਦੇ ਜੇਈ ਖਿਲਾਫ ਮਾਮਲਾ ਦਰਜ ਕੀਤਾ ਹੈ।...

ਫਰੀਦਕੋਟ : ਪ੍ਰਧਾਨਗੀ ਪਿੱਛੇ ਗੁਰੂਘਰ ‘ਚ ਚੱਲੀਆਂ ਤਲਵਾਰਾਂ, ਇੱਕ-ਦੂਜੇ ਦੀਆਂ ਲਾਹੀਆਂ ਪੱਗਾਂ

ਪੰਜਾਬ ਦੇ ਫਰੀਦਕੋਟ ਤੋਂ ਵੱਡੀ ਖਬਰ ਆਈ ਹੈ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਘਰ ਵਿੱਚ ਪ੍ਰਧਾਨਗੀ ਨੂੰ ਲੈ ਕੇ ਦੋ...

ਬਿਜਲੀ ਚੋਰੀ ਦਾ ਕੇਸ ਨਿਪਟਾਉਣ ਲਈ 5,000 ਦੀ ਰਿਸ਼ਵਤ ਲੈਂਦਾ ASI ਸਾਥੀ ਸਣੇ ਰੰਗੇ ਹੱਥੀਂ ਕਾਬੂ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਮੁੱਖ...

ਮੂਸੇਵਾਲਾ ਕਤਲਕਾਂਡ : ਮਾਨਸਾ ਪੁਲਿਸ ਨੂੰ ਮਿਲਿਆ ਦੀਪਕ ਮੁੰਡੀ, ਕਪਿਲ ਪੰਡਿਤ, ਰਾਜੇਂਦਰ ਜੋਕਰ ਦਾ ਰਿਮਾਂਡ

ਮੂਸੇਵਾਲਾ ਕਤਲ ਮਾਮਲੇ ਵਿਚ ਸ਼ਾਮਲ ਸ਼ੂਟਰ ਦੀਪਕ ਮੁੰਡੀ, ਕਪਿਲ ਪੰਡਿਤ, ਰਾਜਿੰਦਰ ਜੋਕਰ ਤੇ ਬਿੱਟੂ ਸਿੰਘ ਜਲਦ ਹੀ ਵੱਡੇ ਖੁਲਾਸੇ ਕਰ ਸਕਦੇ ਹਨ।...