ਫ਼ਰੀਦਕੋਟ : ਪਿਛਲੇ ਦਿਨੀਂ ਫਰੀਦਕੋਟ ਦੇ ਵਿੱਚ ਲਗਾਤਾਰ ਹੀ ਲੁੱਟ ਦੀਆਂ ਘਟਨਾਵਾਂ ਵੱਧ ਗਈਆਂ ਸਨ। ਜਿਸ ਦੇ ਚੱਲਦਿਆਂ ਪੁਲੀਸ ਵੱਲੋਂ ਸਖਤਾਈ ਕੀਤੀ ਜਾ ਰਹੀ ਸੀ ਅਤੇ ਦੂਜੇ ਪਾਸੇ ਪੰਦਰਾਂ ਅਗਸਤ ਦੇ ਚੱਲਦਿਆਂ ਪੂਰੀ ਸਖ਼ਤਾਈ ਕੀਤੀ ਹੋਈ ਜਿਸਦੇ ਤਹਿਤ ਫ਼ਰੀਦਕੋਟ ਪੁਲਿਸ ਵੱਲੋਂ ਪਿਛਲੇ ਦਿਨੀਂ ਫ਼ਰੀਦਕੋਟ ਵਿੱਚ ਵਾਰਦਾਤ ਕਰ ਇਕ ਆਲਟੋ ਕਾਰ ਅਤੇ ਹੋਰ ਸੱਤ ਵਾਰਦਾਤਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿੱਚੋਂ ਦੋ ਫ਼ਰਾਰ ਹਨ ਫ਼ਿਰਕੂ ਫਰੀਦਕੋਟ ਦੇ ਸੀਆਈਏ ਸਟਾਫ਼ ਵੱਲੋਂ ਇਨ੍ਹਾਂ ਨੂੰ ਕਾਬੂ ਕਰ ਅਦਾਲਤ ਵਿੱਚ ਪੇਸ਼ ਕੀਤਾ ਜਾ ਗਿਆ ਅਤੇ ਜਿਨ੍ਹਾਂ ਦਾ ਸੱਤ ਦਿਨਾਂ ਦਾ ਸਿਤਾਰਾ ਦਿਨਾਂ ਦਾ ਪੁਲਸ ਰਿਮਾਂਡ ਲਿਆ ਹੈ।
ਇਸ ਮੌਕੇ ਇੰਸਪੈਕਟਰ ਅਮ੍ਰਿਤਪਾਲ ਸਿੰਘ ਭਾਟੀ ਇੰਚਾਰਜ ਸੀ.ਆਈ.ਏ ਸਟਾਫ ਫਰੀਦਕੋਟ ਨੇ ਦੱਸਿਆ ਕੀ 15 ਅਗਸਤ ਅਜਾਦੀ ਦਿਵਸ ਦੇ ਸਬੰਧ ਵਿਚ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੇ ਚੱਲਦੇ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਅਤੇ ਉਸ ਦੇ ਅਧਾਰ ਤੇ 4 ਵਿਅਕਤੀਆ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਮੁਢਲੀ ਪੁੱਛ ਪੜਤਾਲ ਦੋਰਾਨ ਮੰਨੇ ਕੀ ਉਹਨਾਂ ਵੱਲੋਂ ਪੈਟਰੋਲ ਪੰਪ ਦੀ ਬੈਂਕ : ਸਾਈਡ ਜੈਤੋ : ਕੋਟਕਪੂਰਾ ਜੋ ਕਿ ਰਾਤ ਦੇ ਸਮੇ ਰਾਹਗੀਰਾਂ ਨੂੰ ਘੇਰ ਕੇ ਉਹਨਾਂ ਦੇ ਸੱਟਾਂ ਮਾਰ ਕੇ ਵਹੀਕਲ , ਮੋਬਾਇਲ ਅਤੇ ਨਗਦੀ ਲੁੱਟ ਕੀਤੀ ਇਕ ਕਾਰ ਆਲਟੋ K10 ਰੰਗ ਕਾਲਾ ਦੋ ਮੋਟਰਸਾਈਕਲ ਅਤੇ ਇਕ ਹੋਰ ਕਾਰ ਸਮੇਤ 7 ਦੇ ਕਰੀਬ ਵਾਰਦਾਤਾਂ ਨੂੰ ਇਲਜ਼ਾਮ ਦਿੱਤਾ ਹੈ ਇਹਨਾਂ ਕੋਲੋ ਇੱਕ ਕਿਰਪਾਨ ਲੋਹਾ, ਇੱਕ ਖੰਡਾ ਅਤੇ ਇੱਕ ਪਾਇਪ ਬਰਾਮਦ ਕੀਤਾ ਗਿਆ ਹੈ ਅਤੇ ਇਹਨਾਂ ਦੇ 2 ਸਾਥੀ ਫਰਾਰ ਹਨ ਇਹਨਾਂ 4 ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।