Jan 07
RTA ਨਰਿੰਦਰ ਧਾਲੀਵਾਲ ਲੁਧਿਆਣਾ ਅਦਾਲਤ ‘ਚ ਪੇਸ਼, ਵਿਜੀਲੈਂਸ ਨੂੰ ਮਿਲਿਆ 3 ਦਿਨਾਂ ਦਾ ਰਿਮਾਂਡ
Jan 07, 2023 5:42 pm
ਪੰਜਾਬ ਦੇ ਲੁਧਿਆਣਾ ਵਿੱਚ ਮਾਸਿਕ ਵਸੂਲੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ RTA ਨਰਿੰਦਰ ਸਿੰਘ ਧਾਲੀਵਾਲ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ...
ਪ੍ਰਮੁੱਖ ਸਕੱਤਰ IAS ਜਸਪ੍ਰੀਤ ਤਲਵਾਰ ਖ਼ਿਲਾਫ਼ ਵਾਰੰਟ ਜਾਰੀ, NCSC ਵੱਲੋਂ ਗ੍ਰਿਫਤਾਰ ਕਰਨ ਦੇ ਹੁਕਮ
Jan 07, 2023 5:08 pm
ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ (NCSC) ਵੱਲੋਂ ਪੰਜਾਬ ਦੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਜਸਪ੍ਰੀਤ ਤਲਵਾੜ ਵਿਰੁੱਧ ਵਾਰੰਟ ਜਾਰੀ...
ਮੁੜ ਅੰਦੋਲਨ ਦੀ ਰਾਹ ‘ਤੇ ਕਿਸਾਨ, ਇਸ ਦਿਨ ਕਰ ‘ਤਾ ਰੇਲਾਂ ਰੋਕਣ ਦਾ ਐਲਾਨ
Jan 07, 2023 4:38 pm
ਪੰਜਾਬ ‘ਚ ਨਵੰਬਰ ਤੋਂ ਸੰਘਰਸ਼ ‘ਤੇ ਬੈਠੇ ਕਿਸਾਨਾਂ ਨੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਵੱਲੋਂ 15 ਜਨਵਰੀ ਤੋਂ ਬੰਦ ਪਏ...
ਸਰਾਰੀ ਦੇ ਅਸਤੀਫ਼ੇ ਮਗਰੋਂ ਡਾ. ਬਲਬੀਰ ਸਿੰਘ ਬਣੇ ਨਵੇਂ ਮੰਤਰੀ, ਰਾਜ ਭਵਨ ‘ਚ ਚੁੱਕੀ ਸਹੁੰ
Jan 07, 2023 4:25 pm
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਤੋਂ ਫੌਜਾ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਪਟਿਆਲਾ ਦਿਹਾਤੀ ਤੋਂ ‘ਆਪ’ ਵਿਧਾਇਕ ਡਾ. ਬਲਬੀਰ ਸਿੰਘ ਨੂੰ...
ਲੁਧਿਆਣਾ ‘ਚ ਧੂ-ਧੂ ਕਰ ਸੜੀ ਲੱਖਾਂ ਦੀ ਗੱਡੀ, ਲੋਕਾਂ ‘ਚ ਮਚੀ ਭਗਦੜ
Jan 07, 2023 4:06 pm
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਸਵਿਫਟ ਕਾਰ ਨੂੰ ਅੱਗ ਲੱਗ ਗਈ। BSNL ਐਕਸਚੇਂਜ ਨੇੜੇ ਭਾਰਤ ਨਗਰ ਚੌਂਕ ਕੋਲ ਕੁੱਝ ਲੋਕ...
ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਕਰੋੜਾਂ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫਤਾਰ
Jan 07, 2023 2:02 pm
ਫਾਜ਼ਿਲਕਾ ਪੁਲਿਸ ਨੂੰ ਭਾਰਤ-ਪਾਕਿਸਤਾਨ ਸਰਹੱਦ ਤੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਹੈ। ਪੁਲਿਸ ਨੇ ਸਰਹੱਦ ਤੋਂ 31 ਕਿਲੋ 20 ਗ੍ਰਾਮ...
ਫੌਜਾ ਸਿੰਘ ਸਰਾਰੀ ਦੀ ਥਾਂ ਡਾ. ਬਲਬੀਰ ਸਿੰਘ ਨੂੰ ਬਣਾਇਆ ਜਾ ਸਕਦਾ ਨਵਾਂ ਮੰਤਰੀ : ਸੂਤਰ
Jan 07, 2023 1:58 pm
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ 10 ਮਹੀਨੇ ਦੀ ਸਰਕਾਰ ਵਿਚ ਦੂਜੇ ਕੈਬਨਿਟ ਮੰਤਰੀ ਦੀ ਛੁੱਟੀ ਹੋ ਗਈ ਹੈ। ਮੰਤਰੀ ਫੌਜਾ ਸਿੰਘ ਸਰਾਰੀ ਨੇ ਮੰਤਰੀ...
ਸੀਨੀਅਰ ਪੱਤਰਕਾਰ ਐੱਨਐੱਸ ਪਰਵਾਨਾ ਦਾ ਦੇਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ
Jan 07, 2023 1:35 pm
ਚੰਡੀਗੜ੍ਹ : ਅਜੀਤ ਗਰੁੱਪ ਦੇ ਸੀਨੀਅਰ ਪੱਤਰਕਾਰ ਐਨ.ਐਸ ਪਰਵਾਨਾ ਦਾ ਦੇਰ ਰਾਤ 12.00 ਵਜੇ ਦੇਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਉਨ੍ਹਾਂ ਦੀ...
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ
Jan 07, 2023 1:03 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ...
ਵੱਡੀ ਖਬਰ : ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫਾ, ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ
Jan 07, 2023 12:44 pm
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਮੰਤਰੀ ਸਰਾਰੀ ਨੇ ਨਿੱਜੀ...
ਜਲੰਧਰ ‘ਚ ਸਿਹਤ ਕੇਂਦਰਾਂ ਨੂੰ ਮੁਹੱਲਾ ਕਲੀਨਿਕ ਬਣਾਉਣ ਦਾ ਵਿਰੋਧ, ਲੋਕਾਂ ਨੇ ਸ਼ੁਰੂ ਕੀਤਾ ਪ੍ਰਦਰਸ਼ਨ
Jan 07, 2023 12:39 pm
ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ 26 ਜਨਵਰੀ ਤੋਂ ਪਹਿਲਾਂ 48 ਮੁਹੱਲਾ ਕਲੀਨਿਕ ਸਥਾਪਤ ਕਰਨ ਦਾ ਉਨ੍ਹਾਂ ਦਾ ਐਲਾਨਿਆ ਟੀਚਾ ਪੂਰਾ ਹੁੰਦਾ ਨਜ਼ਰ...
ਸਿੰਗਲ ਯੂਜ਼ ਪਲਾਸਟਿਕ ‘ਤੇ ਚੰਡੀਗੜ੍ਹ ਪ੍ਰਸ਼ਾਸਨ ਹੋਇਆ ਸਖਤ, 60 ਦੁਕਾਨਾਂ ਨੂੰ ‘ਕਾਰਨ ਦੱਸੋ ਨੋਟਿਸ ਜਾਰੀ
Jan 07, 2023 11:45 am
ਚੰਡੀਗੜ੍ਹ ਵਿਚ ਸਿੰਗਲ ਯੂਜ਼ ਪਲਾਸਟਿਕ ਬੈਨ ਹੋਣ ਦੇ ਬਾਵਜੂਦ ਕਈ ਦੁਕਾਨਦਾਰ ਅਜਿਹੇ ਪਲਾਸਟਿਕ ਕੈਰੀ ਬੈਗਸ ਦਾ ਇਸਤੇਮਾਲ ਕਰ ਰਹੇ ਹਨ। ਹੁਣ...
ਮੁਕਤਸਰ-ਬਠਿੰਡਾ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਦਰੜੇ 5 ਪ੍ਰਵਾਸੀ ਮਜ਼ਦੂਰ, 3 ਦੀ ਮੌਤ
Jan 07, 2023 11:28 am
ਇਨ੍ਹੀਂ ਦਿਨੀਂ ਤੇਜ਼ ਰਫ਼ਤਾਰ ਕਈ ਸੜਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਜਿਸ ਕਾਰਨ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ।...
ਅੰਮ੍ਰਿਤਸਰ ਬਾਰਡਰ ‘ਤੇ ਫੜਿਆ ਬੰਗਲਾਦੇਸ਼ੀ: ਬਿਨ੍ਹਾਂ ਵੀਜ਼ੇ ਤੋਂ ਜਾਣਾ ਚਾਹੁੰਦਾ ਸੀ ਪਾਕਿਸਤਾਨ
Jan 07, 2023 11:18 am
ਪੰਜਾਬ ਦੇ ਅੰਮ੍ਰਿਤਸਰ ਤੋਂ BSF ਨੇ ਇੱਕ ਬੰਗਲਾਦੇਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਬੰਗਲਾਦੇਸ਼ੀ ਪਹਿਲਾਂ ਬਿਨਾਂ ਵੀਜ਼ੇ ਦੇ ਅਟਾਰੀ ਸਰਹੱਦ...
ਪੰਜਾਬ ‘ਚ ਸੰਘਣੀ ਧੁੰਦ ਦਾ ਕਹਿਰ, ਸੜਕ ਹਾਦਸੇ ‘ਚ 5 ਦੀ ਮੌਤ, 4 ਫਲਾਈਟਾਂ ਰੱਦ
Jan 07, 2023 10:47 am
ਪੰਜਾਬ ਵਿਚ ਸੰਘਣੀ ਧੁੰਦ ਦੀ ਵਜ੍ਹਾ ਨਾਲ ਹੋਏ ਸੜਕ ਹਾਦਸਿਆਂ ਵਿਚ 5 ਦੀ ਮੌਤ ਹੋ ਗਈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਚਾਰ ਦਿਨ ਧੁੰਦ ਤੋਂ...
ਪੰਜਾਬ ਸਣੇ ਕਈ ਰਾਜਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਨਵੇਂ ਭਾਅ
Jan 07, 2023 10:25 am
ਗਲੋਬਲ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ । ਬ੍ਰੈਂਟ ਕਰੂਡ 0.12 ਡਾਲਰ (0.15%) ਦੀ ਗਿਰਾਵਟ ਨਾਲ 78.57...
‘ਪਾਕਿਸਤਾਨ ਤੋਂ ਆ ਰਿਹੈ ਪ੍ਰਦੂਸ਼ਿਤ ਪਾਣੀ’ ਮੰਤਰੀ ਜਿੰਪਾ ਦੇ ਬਿਆਨ ‘ਤੇ ਸ਼ੇਖਾਵਤ ਦਾ ਜਵਾਬ-‘ਪ੍ਰਦੂਸ਼ਣ ਲਈ ਪੰਜਾਬ ਹੀ ਜ਼ਿੰਮੇਵਾਰ’
Jan 07, 2023 9:48 am
ਰਾਜਧਾਨੀ ਵਿਚ ਵਾਟਰ ਵਿਜ਼ਨ 2047 ਦੇ ਪ੍ਰੋਗਰਾਮ ਦੌਰਾਨ ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪੰਜਾਬ ਵਿਚ ਪ੍ਰਦੂਸ਼ਿਤ ਪਾਣੀ ਨੂੰ...
ਲੁਧਿਆਣਾ : ਜਨਮ ਦਿਨ ਵਾਲਾ ਦਿਨ ਹੀ ਦਿਲਪ੍ਰੀਤ ਲਈ ਬਣਿਆ ਕਾਲ, 1 ਲਾਪਤਾ, 2 ਦੀ ਬਚੀ ਜਾਨ
Jan 07, 2023 8:44 am
ਲੁਧਿਆਣਾ ਦੇ ਕਸਬਾ ਜਗਰਾਓਂ ਸਥਿਤ ਡੱਲਾ ਨਹਿਰ ਵਿਚ ਡਿਗੀ ਜ਼ੈੱਨ ਕਾਰ ਤੋਂ ਦੋ ਨੌਜਵਾਨਾਂ ਇਕਬਾਲ ਤੇ ਮਨਜਿੰਦਰ ਨੂੰ ਲੋਕਾਂ ਨੇ ਬਚਾ ਲਿਆ...
ਪੰਜਾਬ ਪੁਲਿਸ ‘ਚ ਤਰੱਕੀਆਂ, 81 ਮੁਲਾਜ਼ਮ ਬਣੇ ਇੰਸਪੈਕਟਰ, ਵੇਖੋ ਲਿਸਟ
Jan 06, 2023 11:47 pm
ਪੰਜਾਬ ਪੁਲਿਸ ਵਿੱਚ 81 ਮੁਲਾਜ਼ਮਾਂ ਨੂੰ ਇੰਸਪੈਕਟਰਾਂ ਵਜੋਂ ਤਰੱਕੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ- ਵੀਡੀਓ...
ਸ਼ਾਪਿੰਗ ਮਾਲ ‘ਚ ਵੱਡਾ ਹਾਦਸਾ, ਸੇਫਟੀ ਬੈਲਟ ਟੁੱਟਣ ਨਾਲ ਕਈ ਫੁੱਟ ਉਚਾਈ ਤੋਂ ਡਿੱਗਾ ਕੰਮ ਕਰਦਾ ਨੌਜਵਾਨ
Jan 06, 2023 9:38 pm
ਬਠਿੰਡਾ ਦੇ ਮਿੱਤਲ ਸ਼ਾਪਿੰਗ ਮਾਲ ‘ਚ ਸ਼ੁੱਕਰਵਾਰ ਸ਼ਾਮ ਨੂੰ ਵੱਡਾ ਹਾਦਸਾ ਵਾਪਰ ਗਿਆ। ਇਮਾਰਤ ‘ਤੇ ਕੰਮ ਕਰਦੇ ਨੌਜਵਾਨ ਦੀ ਸੇਫਟੀ ਬੈਲਟ...
‘ਕਾਂਗਰਸੀ ਵਰਕਰ ਹੀ ਰਾਹੁਲ ਗਾਂਧੀ ਦੇ ਸੁਰੱਖਿਆ ਕਵਚ’, ਪੰਜਾਬ ‘ਚ ‘ਭਾਰਤ ਜੋੜੋ ਯਾਤਰਾ ‘ਤੇ ਬੋਲੇ MP ਬਿੱਟੂ
Jan 06, 2023 9:01 pm
ਪੰਜਾਬ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਕਾਂਗਰਸ ਨੇ ਪੂਰੀਆਂ ਕਰ ਲਈਆਂ ਹਨ। ਪੰਜਾਬ ਕਾਂਗਰਸ ਪ੍ਰਧਾਨ ਰਾਜਾ...
ਲੁਧਿਆਣਾ ‘ਚ ਵੱਡੀ ਕਾਰਵਾਈ, ਟਰਾਂਸਪੋਰਟਰਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ‘ਚ RTA ਧਾਲੀਵਾਲ ਗ੍ਰਿਫ਼ਤਾਰ
Jan 06, 2023 8:41 pm
ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਪੰਜਾਬ ਸਿਵਲ...
ਪੰਜਾਬ ਦੇ ਸਕੂਲਾਂ ‘ਚ ਸੱਤਵੀਂ ਜਮਾਤ ਤੱਕ ਛੁੱਟੀਆਂ ਵਧੀਆਂ, 8ਵੀਂ ਤੋਂ 12ਵੀਂ ਦਾ ਬਦਲਿਆ ਸਮਾਂ
Jan 06, 2023 7:40 pm
ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਦੇ ਚੱਲਦਿਆਂ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ...
ਪਟਿਆਲਾ ‘ਚ ਮਾਂ-ਪੁੱਤ ਦੀ ਦਰਦਨਾਕ ਮੌਤ, ਬਾਈਕ ਸਣੇ ਦੋਹਾਂ ਨੂੰ ਘਸੀਟ ਕੇ ਲੈ ਗਈ ਬੱਸ
Jan 06, 2023 6:37 pm
ਪਟਿਆਲਾ ‘ਚ ਵਾਪਰੇ ਸੜਕ ਹਾਦਸੇ ‘ਚ ਮਾਂ-ਪੁੱਤ ਦੀ ਦਰਦਨਾਕ ਮੌਤ ਹੋ ਗਈ। ਆਪਣੀ ਬੀਮਾਰ ਮਾਂ ਲਈ ਦਵਾਈ ਲੈਣ ਜਾ ਰਹੇ ਨੌਜਵਾਨ ਦੇ ਮੋਟਰਸਾਈਕਲ...
ਗੈਂਗਸਟਰ ਟੀਨੂੰ ਫਰਾਰ ਕੇਸ ‘ਚ ਚਾਰਜਸ਼ੀਟ ਦਾਇਰ, ਬਰਖਾਸਤ CIA ਇੰਚਾਰਜ ਤੇ ਗਰਲਫ੍ਰੈਂਡ ਸਣੇ 10 ਨਾਮਜ਼ਦ
Jan 06, 2023 6:16 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਅਦਾਲਤ ਵਿੱਚ...
ਸੰਗਰੂਰ ਜੇਲ੍ਹ ਪੁਲਿਸ ਦੀ ਵੱਡੀ ਲਾਪਰਵਾਹੀ, ਪੈਦਲ ਹੀ ਹਸਪਤਾਲੋਂ ਜੇਲ੍ਹ ‘ਚ ਲਿਜਾ ਰਹੇ ਮੁਲਜ਼ਮ
Jan 06, 2023 5:13 pm
ਸੰਗਰੂਰ ਜੇਲ੍ਹ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੁਲਿਸ ਮੁਲਾਜ਼ਮ ਸੜਕ ‘ਤੇ ਪੈਦਲ ਹੀ ਦੋ ਮੁਲਜ਼ਮਾਂ ਨੂੰ ਸਿਵਲ ਹਸਪਤਾਲ ਤੋਂ...
ਜ਼ੀਰੋ ਬਿੱਲ ਨੇ ਤੋੜੇ ਰਿਕਾਰਡ, ਕੜਾਕੇ ਠੰਡ ‘ਚ ਵਧੀ ਮੰਗ, ਗਰਮੀਆਂ ‘ਚ ਬਿਜਲੀ ਸੰਕਟ ਵਧਣ ਦੇ ਆਸਾਰ
Jan 06, 2023 4:43 pm
ਕੜਾਕੇ ਦੀ ਸਰਦੀ ਵਿਚਾਲੇ ਪੰਜਾਬ ਵਿੱਚ ਬਿਜਲੀ ਦੀ ਖਪਤ ਵਿੱਚ ਵਾਧਾ ਹੋਇਆ ਹੈ। ਸਾਲ 2021 ਦੇ ਮੁਕਾਬਲੇ ਨਵੰਬਰ ਵਿੱਚ 12 ਫੀਸਦੀ, ਦਸੰਬਰ ਵਿੱਚ ਚਾਰ...
ਮਮਦੋਟ : ਨਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ, ਪਿੰਡ ਕੜਮਾਂ ਦੇ 20 ਸਾਲਾ ਅਕਾਸ਼ਦੀਪ ਦੀ ਹੋਈ ਮੌਤ
Jan 06, 2023 3:15 pm
ਨਸ਼ਿਆਂ ਨੇ ਕਈ ਘਰ ਉਜਾੜ ਦਿੱਤੇ ਹਨ। ਨਸ਼ੇ ਦੀ ਲੱਤ ਜੇਕਰ ਇਕ ਵਾਰ ਲੱਗ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਪਰਿਵਾਰ ਦੇ...
BSF ਨੇ ਫੜਿਆ ਬੰਗਲਾਦੇਸ਼ੀ ਨਾਗਰਿਕ, ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਜਾਣ ਦੀ ਕਰ ਰਿਹਾ ਸੀ ਕੋਸ਼ਿਸ਼
Jan 06, 2023 2:51 pm
ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਅੱਜ ਸਵੇਰੇ ਅੰਮ੍ਰਿਤਸਰ ਸੈਕਟਰ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਜਾਣ ਦੀ ਕੋਸ਼ਿਸ਼ ਵਿਚ ਇਕ...
CM ਮਾਨ ਦੀ ਅਗਵਾਈ ‘ਚ ਹੋਈ ਪੰਜਾਬ ਕੈਬਨਿਟ ਦੀ ਬੈਠਕ ਹੋਈ ਖਤਮ, ਕਈ ਅਹਿਮ ਫੈਸਲਿਆਂ ‘ਤੇ ਲੱਗੀ ਮੋਹਰ
Jan 06, 2023 1:55 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਵਜ਼ਾਰਤ ਦੀ ਬੈਠਕ ਖਤਮ ਹੋ ਗਈ ਹੈ। ਇਸ ਮੀਟਿੰਗ ਵਿਚ ਕਈ ਅਹਿਮ ਫੈਸਲਿਆਂ ‘ਤੇ ਮੋਹਰ...
ਲੁਧਿਆਣਾ ਦੇ ਜਗਰਾਓਂ ‘ਚ ਨਹਿਰ ‘ਚ ਡਿੱਗੀ ਕਾਰ: ਮੌਜੂਦਾ ਲੋਕਾਂ ਨੇ 2 ਨੌਜਵਾਨਾਂ ਦੀ ਬਚਾਈ ਜਾਨ, 2 ਲਾਪਤਾ
Jan 06, 2023 1:13 pm
ਪੰਜਾਬ ‘ਚ ਲੁਧਿਆਣਾ ਦੇ ਜਗਰਾਓਂ ‘ਚ ਜਨਮਦਿਨ ਪਾਰਟੀ ਤੋਂ ਵਾਪਸ ਆ ਰਹੇ ਦੋਸਤਾਂ ਦੀ ਕਾਰ ਨਹਿਰ ‘ਚ ਡਿੱਗ ਗਈ। ਲੋਕਾਂ ਨੇ ਸਖ਼ਤ ਮੁਸ਼ੱਕਤ...
ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ, ਮਾਪਿਆਂ ਦਾ ਇੱਕਲੌਤੇ ਪੁੱਤਰ ਸੀ ਗੁਰਮੀਤ
Jan 06, 2023 11:38 am
ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਨੌਜਵਾਨ ਵਿਦੇਸ਼ਾਂ ਵਿਚ ਰੋਜ਼ੀ-ਰੋਟੀ ਕਮਾਉਣ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਹਾਦਸਾ...
ਫ਼ਿਰੋਜ਼ਪੁਰ ‘ਚ BSF ਨੇ ਸਰਹੱਦ ਨੇੜੇ ਆਲੂ ਦੇ ਖੇਤ ‘ਚੋਂ ਬਰਾਮਦ ਕੀਤੀ 1 ਕਿਲੋ ਹੈਰੋਇਨ
Jan 06, 2023 10:49 am
ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਸੀਮਾ ਸੁਰੱਖਿਆ ਬਲ (BSF) ਨੇ ਸਰਹੱਦ ਨੇੜੇ ਖੇਤਾਂ ਵਿੱਚੋਂ 8 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ।...
CM ਮਾਨ ਦੀ ਅਗਵਾਈ ‘ਚ ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਅੱਜ, ਰੁਜ਼ਗਾਰ ਸਣੇ ਇਨ੍ਹਾਂ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ
Jan 06, 2023 10:27 am
ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਅਹਿਮ ਮਾਮਲਿਆਂ ‘ਤੇ ਪੰਜਾਬ ਵਜ਼ਾਰਤ ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਅੱਜ ਦੁਪਹਿਰ ਨੂੰ ਚੰਡੀਗੜ੍ਹ ਵਿੱਚ...
ਅੰਮ੍ਰਿਤਸਰ ਏਅਰਪੋਰਟ ‘ਤੇ ਹੋਇਆ ਜ਼ਬਰਦਸਤ ਹੰਗਾਮਾ, 24 ਘੰਟੇ ਤੱਕ ਫਸੇ ਰਹੇ ਅਮਰੀਕਾ ਜਾਣ ਵਾਲੇ ਯਾਤਰੀ
Jan 06, 2023 10:17 am
ਅੰਮ੍ਰਿਤਸਰ ਵਿਚ ਇੰਟਰਨੈਸ਼ਨਲ ਏਅਰਪੋਰਟ ‘ਤੇ ਵੀਰਵਾਰ ਦੇਰ ਰਾਤ ਜ਼ਬਰਦਸਤ ਹੰਗਾਮਾ ਹੋਇਆ। ਅਮਰੀਕਾ ਜਾਣ ਵਾਲੇ ਯਾਤਰੀ ਬੀਤੇ 24 ਘੰਟਿਆਂ...
ਧੁੰਦ ਤੇ ਸੀਤ ਲਹਿਰ ਦੀ ਲਪੇਟ ‘ਚ ਪੰਜਾਬ, ਕਈ ਸ਼ਹਿਰ ਰਹੇ ਸ਼ਿਮਲਾ ਤੋਂ ਵੀ ਠੰਡੇ, ਅਗਲੇ 3 ਦਿਨਾਂ ਲਈ ਯੈਲੋ ਅਲਰਟ ਜਾਰੀ
Jan 06, 2023 9:43 am
ਪੰਜਾਬ ਵਿਚ ਠੰਡ ਦਾ ਕਹਿਰ ਜਾਰੀ ਹੈ। ਉੱਤਰ ਭਾਰਤ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਿਹਾ ਹੈ। ਅਗਲੇ ਕੁਝ ਦਿਨਾਂ ਤੱਕ ਇਸ ਤੋਂ ਰਾਹਤ ਮਿਲਣ ਦੀ...
ਲੁਧਿਆਣਾ ਮ੍ਰਿਤਕ ਦੇਹ ਬਦਲਣ ਦਾ ਮਾਮਲਾ : ਪੁਲਿਸ ਮੁਲਾਜ਼ਮ ਦੀ ਥਾਂ ਕਿਸੇ ਹੋਰ ਦਾ ਕਰ ਦਿੱਤਾ ਗਾਰਡ ਆਫ ਆਨਰ ਨਾਲ ਸਸਕਾਰ
Jan 06, 2023 8:37 am
ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਮ੍ਰਿਤਕ ਦੇਹ ਬਦਲਣ ਦੇ ਮਾਮਲੇ ਵਿਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਜੀਆਰਪੀ ਦੇ ਮੁਲਾਜ਼ਮ ਦਾ...
ਹੜਤਾਲ ‘ਤੇ ਗਏ ਤਾਂ ਡਿਊਟੀ ਤੋਂ ਬਾਹਰ ਹੋਣਗੇ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮ, ਸਖ਼ਤ ਹੁਕਮ ਜਾਰੀ
Jan 05, 2023 11:39 pm
ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੱਚੇ ਮੁਲਾਜ਼ਮ ਨੌਕਰੀ ਪੱਕੀ ਕਰਨ ਦੀ ਮੰਗ ਨੂੰ ਲੈ ਕੇ ਜੇ ਹੜਤਾਲ ‘ਤੇ ਜਾਂਦੇ ਹਨ ਜਾਂ ਬੱਸ ਡਿਪੂ ਬੰਦ ਕਰਨ...
ਪੰਜਾਬ ਪੁਲਿਸ ਦੇ ASI ਵੱਲੋਂ ਔਰਤ ਨਾਲ ਜਬਰ-ਜ਼ਨਾਹ, 5 ਮਹੀਨੇ ਦੀ ਜਾਂਚ ਮਗਰੋਂ ਕੇਸ ਦਰਜ
Jan 05, 2023 10:38 pm
ਪੰਜਾਬ ਪੁਲਿਸ ਦੇ ASI ਨੇ ਇੱਕ ਔਰਤ ਨੂੰ ਝਾਂਸੇ ਵਿੱਚ ਲੈ ਕੇ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਦੋਸ਼ੀ ਨੇ ਉਸ ਦੀ ਅਸ਼ਲੀਲ ਫੋਟੋ ਆਪਣੇ ਕੋਲ ਰਖ ਲਈ...
ਫੌਜ ਤੇ ਪੁਲਿਸ ਬਲ ਭਰਤੀ ਦੀ ਤਿਆਰੀ ਲਈ ਟ੍ਰੇਨਿੰਗ ਕੈਡਰ 9 ਜਨਵਰੀ ਤੋਂ ਸ਼ੁਰੂ
Jan 05, 2023 9:26 pm
ਜਲੰਧਰ : ਫੌਜ, ਅਰਧ ਸੈਨਿਕ ਅਤੇ ਪੁਲਿਸ ਬਲਾਂ ਦੀ ਭਰਤੀ ਦੀ ਤਿਆਰੀ ਲਈ ਯੋਗ ਉਮੀਦਵਾਰਾਂ ਲਈ 9 ਜਨਵਰੀ 2023 ਤੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ...
ਮਾਨ ਸਰਕਾਰ ਵੱਲੋਂ ਟਰੱਕ ਆਪਰੇਟਰਾਂ ਦੇ ਬਕਾਏ 31 ਜਨਵਰੀ ਤੱਕ ਕਿਸੇ ਵੀ ਹਾਲਤ ‘ਚ ਅਦਾ ਕਰਨ ਦੇ ਹੁਕਮ
Jan 05, 2023 8:17 pm
ਪੰਜਾਬ ਵਿੱਚ ਅਨਾਜ ਦੀ ਢੋਆ-ਢੁਆਈ ਵਿੱਚ ਲੱਗੇ ਸਰਕਾਰੀ ਅਦਾਰੇ ਨਾਲ ਜੁੜੇ ਸਾਰੇ ਟਰੱਕਾਂ ਨੂੰ ਜਲਦੀ ਹੀ ਜੀਪੀਐਸ ਸਿਸਟਮ ਨਾਲ ਲੈਸ ਕੀਤਾ...
ਇੰਡਸਟ੍ਰੀਅਲ ਪਲਾਟ ਟਰਾਂਸਫਰ ਕੇਸ, ਸੁੰਦਰ ਸ਼ਾਮ ਅਰੋੜਾ, IAS ਨੀਲਿਮਾ ਸਣੇ 10 ਅਫਸਰਾਂ ਖਿਲਾਫ਼ ਕੇਸ ਦਰਜ
Jan 05, 2023 6:35 pm
ਚੰਡੀਗੜ੍ਹ: ਪੰਜਾਬ ਵਿਜੀਲੈਂਸ ਨੇ ਵੀਰਵਾਰ ਨੂੰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਆਈਏਐਸ ਨੀਲਿਮਾ ਅਤੇ 10 ਸਰਕਾਰੀ...
ਲਾਡੋਵਾਲ ਟੋਲ ਪਲਾਜ਼ਾ 3 ਘੰਟੇ ਫ੍ਰੀ, ਕਿਸਾਨ ਬੋਲੇ- ‘ਇਹ ਟ੍ਰੇਲਰ ਸੀ, ਮੰਗਾਂ ਨਾ ਮੰਨੀਆਂ ਤਾਂ ਪੱਕਾ ਧਰਨਾ ਲਾਵਾਂਗੇ’
Jan 05, 2023 5:58 pm
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਜੁੜੇ ਕਿਸਾਨਾਂ ਨੇ ਮਜ਼ਦੂਰ-ਕਿਸਾਨ ਸੰਘਰਸ਼ ਕਮੇਟੀ ਦੀ ਹਮਾਇਤ ਕਰਦਿਆਂ ਪੰਜਾਬ ਦੇ ਸਭ ਤੋਂ ਮਹਿੰਗੇ...
3910 ਟੀਚਰਾਂ ਨੂੰ ਮਿਲੇ ਨਿਯੁਕਤੀ ਪੱਤਰ, CM ਮਾਨ ਬੋਲੇ, ‘ਹੋਰ ਵੀ ਨੌਕਰੀਆਂ ਕੱਢੀਆਂ ਤੇ ਦਿੱਤੀਆਂ ਜਾਣਗੀਆਂ’
Jan 05, 2023 5:02 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜਬੂਤ ਬਣਾਉਣ ਅਤੇ ਇੱਕ ਮਿਸਾਲ ਕਾਇਮ ਕਰਨ ਲਈ...
CM ਮਾਨ ਬੋਲੇ, ‘ਜ਼ਮੀਨ ‘ਤੇ ਬੈਠ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਚੰਗੇ ਦਿਨ ਆਉਣਗੇ’
Jan 05, 2023 4:56 pm
ਪੰਜਾਬ ਦੇ ਮੁੱਖ ਮੰਤਰੀ ਭਾਗਵਤ ਮਾਨ ਅੱਜ ਲੁਧਿਆਣਾ ਦੇ PAU ਪਹੁੰਚੇ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।...
ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ, ਮਹਿੰਗੀ ਹੋ ਰਹੀ ਬਿਜਲੀ! ਜਾਣੋ ਕਿੰਨੀਆਂ ਵਧਣਗੀਆਂ ਦਰਾਂ
Jan 05, 2023 4:41 pm
ਚੰਡੀਗੜ੍ਹ: ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਵਧੀਆਂ ਬਿਜਲੀ ਦਰਾਂ ਨੂੰ...
ਅੰਬਾਲਾ ‘ਚ ਪੁਲਿਸ ਨੇ ਲਾਰੈਂਸ ਗੈਂਗ ਦੇ 2 ਸ਼ਾਰਪ ਸ਼ੂਟਰਾਂ ਸਮੇਤ 5 ਬਦਮਾਸ਼ਾਂ ਨੂੰ ਕੀਤਾ ਗ੍ਰਿਫਤਾਰ
Jan 05, 2023 4:08 pm
ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਨੇ ਗੈਂਗਸਟਰ ਲਾਰੈਂਸ ਗੈਂਗ ਦੇ 2 ਸ਼ਾਰਪ ਸ਼ੂਟਰਾਂ ਸਮੇਤ 5 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਾਰਪ...
ਪੰਜਾਬ ‘ਚ 2 IAS ਸਣੇ 8 PCS ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ
Jan 05, 2023 3:27 pm
ਪੰਜਾਬ ਸਰਕਾਰ ਨੇ ਨਵੇਂ ਸਾਲ ਦੇ ਪਹਿਲੇ ਮਹੀਨੇ ਹੀ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਪੰਜਾਬ ਦੇ 8 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ...
ਗੁਰਦਾਸਪੁਰ ‘ਚ ਸਰਹੱਦ ‘ਤੇ ਮਾਰੇ ਗਏ ਘੁਸਪੈਠੀਏ ਦੀ ਹੋਈ ਪਛਾਣ, ਪਾਕਿਸਤਾਨ ਨੇ ਮੰਗੀ ਮ੍ਰਿਤਕ ਦੇਹ
Jan 05, 2023 2:56 pm
ਭਾਰਤੀ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਵੱਲੋਂ ਮਾਰੇ ਗਏ ਘੁਸਪੈਠੀਏ ਦੀ ਪਾਕਿਸਤਾਨ ਵੱਲੋਂ ਪਛਾਣ ਕਰ ਲਈ ਗਈ ਹੈ। ਇੰਨਾ ਹੀ ਨਹੀਂ...
ਰੂਹ ਕੰਬਾਊ ਘਟਨਾ: ਮਾਛੀਵਾੜਾ ‘ਚ ਪ੍ਰਵਾਸੀ ਕਿਸਾਨ ਨੇ 4 ਸਾਲਾ ਮਾਸੂਮ ਦਾ ਗਟਰ ’ਚ ਸੁੱਟ ਕੇ ਕੀਤਾ ਕ.ਤਲ
Jan 05, 2023 2:32 pm
ਮਾਛੀਵਾੜਾ ਦੀ ਬਲੀਬੇਗ ਬਸਤੀ ਵਿਖੇ ਬੀਤੀ ਸ਼ਾਮ ਇੱਕ ਦਰਦਨਾਕ ਘਟਨਾ ਵਾਪਰੀ, ਜਿੱਥੇ ਪ੍ਰਵਾਸੀ ਕਿਸਾਨ ਬਾਬੂ ਲਾਲ ਨੇ ਇੱਕ 4 ਸਾਲਾ ਮਾਸੂਮ ਬੱਚੇ...
ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਭੰਨਤੋੜ, ਮ੍ਰਿਤਕ ਦੇਹ ਬਦਲਣ ਨੂੰ ਲੈ ਕੇ ਹੋਇਆ ਹੰਗਾਮਾ
Jan 05, 2023 1:39 pm
ਪੰਜਾਬ ਦੇ ਲੁਧਿਆਣਾ ਜ਼ਿਲਾ ਦੇ ਸਿਵਲ ਹਸਪਤਾਲ ‘ਚ ਅੱਜ ਕੁਝ ਲੋਕਾਂ ਵੱਲੋਂ ਭੰਨਤੋੜ ਕੀਤੀ ਗਈ। ਇਸ ਭੰਨਤੋੜ ਵਿਚ ਡਾਕਟਰਾਂ ਦੇ ਕਮਰਿਆਂ ਅਤੇ...
ਜਲੰਧਰ ‘ਚ 2 ਧਿਰਾਂ ‘ਚ ਬਹਿਸਬਾਜ਼ੀ ਨੇ ਧਾਰਿਆ ਖੂਨੀ ਰੂਪ, ਚੱਲੀਆਂ ਗੋਲੀਆਂ, 4 ਨੌਜਵਾਨ ਗੰਭੀਰ ਜ਼ਖਮੀ
Jan 05, 2023 11:42 am
ਪੰਜਾਬ ਵਿੱਚ ਜਲੰਧਰ ਦੇ ਸ਼ਾਹਕੋਟ ਸਬ-ਡਵੀਜ਼ਨ ਅਧੀਨ ਪੈਂਦੇ ਮਲਸੀਆਂ ਕਸਬੇ ਵਿੱਚ ਰਾਜਾ ਅਤੇ ਗਿੰਡਾ ਗਰੁੱਪਾਂ ਵਿਚਕਾਰ ਝੜਪ ਹੋ ਗਈ। ਦੋਵਾਂ...
ਗੈਂਗਸਟਰ ਅਰਸ਼ ਡਾਲਾ ਨੇ ਲਈ ਜਗਰਾਓਂ ਕਤ.ਲ ਦੀ ਜ਼ਿੰਮੇਵਾਰੀ, ਕਿਹਾ-“ਛੋਟੇ ਭਰਾ ਦੀ ਮੌਤ ਦਾ ਲਿਆ ਬਦਲਾ”
Jan 05, 2023 11:24 am
ਪੰਜਾਬ ਵਿੱਚ ਲੁਧਿਆਣਾ ਦੇ ਜਗਰਾਓਂ ਦੇ ਪਿੰਡ ਬਾਰਦੇਕੇ ਵਿੱਚ ਹਮਲਾਵਰਾਂ ਨੇ ਘਰ ਵਿੱਚ ਵੜ੍ਹ ਕੇ ਪਰਮਜੀਤ ਸਿੰਘ ਨੂੰ ਗੋ.ਲੀਆਂ ਮਾਰ ਕੇ ਮੌਤ ਦੇ...
ਲੁਧਿਆਣਾ ‘ਚ 4 ਹਜ਼ਾਰ ਅਧਿਆਪਕਾਂ ਦੀ ਹੋਵੇਗੀ ਭਰਤੀ, CM ਮਾਨ ਵੰਡਣਗੇ ਨਿਯੁਕਤੀ ਪੱਤਰ
Jan 05, 2023 11:08 am
ਮਾਨਯੋਗ ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜਬੂਤ ਕਰਨ ਅਤੇ ਇੱਕ ਮਿਸਾਲ ਕਾਇਮ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿਚ...
ਅੰਮ੍ਰਿਤਸਰ ‘ਚ 35 ਕਰੋੜ ਦੀ ਹੈਰੋਇਨ ਬਰਾਮਦ: ਪੁਲਿਸ ਨਾਕੇ ‘ਤੇ ਫਾਇਰਿੰਗ ਕਰ ਕੇ ਫਰਾਰ ਹੋਏ ਸੀ ਤਸਕਰ
Jan 05, 2023 10:53 am
ਪੰਜਾਬ ਦੇ ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ (CI ) ਦੀ ਟੀਮ ਵੱਲੋਂ 5 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਹਾਲ ਹੀ ਵਿੱਚ ਪੁਲਿਸ...
ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਵੇਟਲਿਫਟਿੰਗ ‘ਚ ਜਿੱਤਿਆ ਸੋਨ ਤਗਮਾ, 123 ਕਿੱਲੋ ਭਾਰ ਚੁੱਕ ਬਣਾਇਆ ਰਿਕਾਰਡ
Jan 05, 2023 10:05 am
ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ । ਇਸ ਦੇ ਨਾਲ...
ਪੰਜਾਬ ‘ਚ ਹਾਲੇ ਠੰਡ ਤੋਂ ਰਾਹਤ ਨਹੀਂ ! ਜਾਰੀ ਰਹੇਗਾ ਸੀਤ ਲਹਿਰ ਦਾ ਪ੍ਰਕੋਪ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
Jan 05, 2023 9:35 am
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸੀਤ ਲਹਿਰ ਦੀ ਲਪੇਟ ਵਿੱਚ ਹਨ। ਚੰਡੀਗੜ੍ਹ ਦਾ ਤਾਪਮਾਨ ਸ਼ਿਮਲਾ ਨਾਲੋਂ ਘੱਟ ਦਰਜ ਕੀਤਾ ਗਿਆ ਹੈ। ਸੰਘਣੀ...
ਲੁਧਿਆਣਾ ਦੀ ਲੋਹਾ ਫੈਕਟਰੀ ‘ਚ ਹਾਦਸਾ, ਭੱਠੀ ‘ਤੇ ਕੰਮ ਕਰਦੇ ਮਜ਼ਦੂਰਾਂ ‘ਤੇ ਡਿੱਗਿਆ ਗਰਮ ਲੋਹਾ
Jan 05, 2023 9:08 am
ਪੰਜਾਬ ਵਿੱਚ ਲੁਧਿਆਣਾ ਦੇ ਸਾਹਨੇਵਾਲ ਨੇੜੇ ਲੋਹਾ ਬਣਾਉਣ ਵਾਲੀ ਫੈਕਟਰੀ ਵਿੱਚ ਦੇਰ ਰਾਤ ਅਚਾਨਕ ਭੱਠੀ ਵਿੱਚੋਂ ਗਰਮ ਲੋਹਾ ਮਜ਼ਦੂਰਾਂ ‘ਤੇ...
‘ਮਸ਼ਹੂਰ ਸ਼ਖਸੀਅਤਾਂ ਦੇ ਨਾਂ ‘ਤੇ ਰੱਖੇ ਗਏ 12 ਸਰਕਾਰੀ ਸਕੂਲਾਂ ਦੇ ਨਾਂ’ : ਮੰਤਰੀ ਹਰਜੋਤ ਬੈਂਸ
Jan 04, 2023 9:57 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ, ਸ਼ਹੀਦ ਸੈਨਿਕਾਂ ਤੇ ਮਸ਼ਹੂਰ ਲੇਖਕਾਂ ਨੂੰ ਸਨਮਾਨ ਦੇਣ...
26 ਜਨਵਰੀ ਮੌਕੇ CM ਮਾਨ ਬਠਿੰਡਾ ਤੇ ਰਾਜਪਾਲ ਪੁਰੋਹਿਤ ਜਲੰਧਰ ‘ਚ ਲਹਿਰਾਉਣਗੇ ਤਿਰੰਗਾ
Jan 04, 2023 8:48 pm
ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਲੰਧਰ ਵਿਚ ਤੇ ਮੁੱਖ...
ਲੁਧਿਆਣਾ ‘ਚ ਵਾਪਰੀ ਵੱਡੀ ਵਾਰਦਾਤ, ਘਰ ‘ਚ ਵੜ ਕੇ ਜ਼ਿਮੀਂਦਾਰ ਦਾ ਗੋਲੀਆਂ ਮਾਰ ਕੇ ਕ.ਤਲ
Jan 04, 2023 8:08 pm
ਲੁਧਿਆਣਾ ਦੇ ਪਿੰਡ ਬਾਰਦੇ ਵਿਚ ਘਰ ਵਿਚ ਵੜ ਕੇ ਜ਼ਿਮੀਂਦਾਰ ਨੂੰ ਦੋ ਲੋਕਾਂ ਨੇ ਗੋਲੀਆਂ ਮਾਰ ਦਿੱਤੀਆਂ। ਜ਼ਖਮੀ ਨੂੰ ਹਸਪਤਾਲ ਲਿਜਾਂਦਾ...
ਤਰਨਤਾਰਨ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਨਿਹੰਗ ਸਿੰਘ ‘ਤੇ ਚਲਾਈਆਂ ਗੋਲੀਆਂ, ਮੌਕੇ ‘ਤੇ ਮੌਤ
Jan 04, 2023 5:58 pm
ਤਰਨਤਾਰਨ ਦੇ ਪਿੰਡ ਵਾਹੀਪੁਰ ‘ਚ ਇੱਕ ਨਿਹੰਗ ਸਿੰਘ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ...
ਬਿਜਲੀ ਮੰਤਰੀ ਹਰਭਜਨ ਸਿੰਘ ਦਾ ਦਾਅਵਾ-’90 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ ਜ਼ੀਰੋ’
Jan 04, 2023 5:40 pm
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਰ ਘਰ ਤੱਕ ਮੁਫਤ ਬਿਜਲੀ ਦੇਣ ਦੇ ਚੋਣ ਵਾਅਦੇ ਨੂੰ ਪੂਰਾ ਕੀਤਾ ਹੈ।...
ਲੁਧਿਆਣਾ ‘ਚ STF ਦੀ ਕਾਰਵਾਈ, ਕਰੋੜਾਂ ਦੀ ਹੈਰੋਇਨ ਸਣੇ ਇੱਕ ਨੌਜਵਾਨ ਕਾਬੂ
Jan 04, 2023 5:31 pm
ਲੁਧਿਆਣਾ ਦੇ ਮੋਤੀ ਨਗਰ ਇਲਾਕੇ ‘ਚ ਰੇਂਜ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਕ ਐਕਟਿਵਾ ਸਵਾਰ ਹੈਰੋਇਨ ਵੇਚਣ ਵਾਲੇ ਨੌਜਵਾਨ ਨੂੰ...
SYL ‘ਤੇ ਮੀਟਿੰਗ ਖਤਮ, CM ਮਾਨ ਨੇ ਰੱਖਿਆ ਆਪਣਾ ਪੱਖ, ਬੋਲੇ-‘ਪੰਜਾਬ ਕੋਲ ਕਿਸੇ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ’
Jan 04, 2023 4:51 pm
ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਅੱਜ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ...
ਸਕੂਲ ਖੁੱਲ੍ਹਦੇ ਹੀ ਪ੍ਰਾਰਥਨਾ ਸਭਾ ‘ਚ ਜੀ-20 ਦੀ ਦਿੱਤੀ ਜਾਵੇਗੀ ਜਾਣਕਾਰੀ, ਪੰਜਾਬ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ
Jan 04, 2023 4:46 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਦਸੰਬਰ ਨੂੰ ਜੀ-20 ਦੀ ਪ੍ਰਧਾਨਗੀ ਸੰਮੇਲਨ ਦਾ ਉਦਘਾਟਨ ਕੀਤਾ ਗਿਆ ਸੀ। ਇਸ ਸੰਮੇਲਨ ਵਿੱਚ 20 ਦੇਸ਼...
ਲੁਧਿਆਣਾ ਲਾਈਟ ਘਪਲੇ ਵਿਚ ਕੈਪਟਨ ਸੰਦੀਪ ਸੰਧੂ ਨੂੰ ਮਿਲੀ ਵੱਡੀ ਰਾਹਤ, ਹਾਈਕੋਰਟ ਨੇ ਦਿੱਤੀ ਜ਼ਮਾਨਤ
Jan 04, 2023 4:37 pm
ਲੁਧਿਆਣਾ ਵਿਚ 65 ਲੱਖ ਦੇ ਸੋਲਰ ਲਾਈਟਸ ਘਪਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਕੈਪਟਨ ਸੰਦੀਪ ਸੰਧੂ...
‘ਬਾਈਕਾਟ ਚਾਈਨਾ ਡੋਰ’, ਲੋਕਾਂ ਨੂੰ ਸਮਝਾਉਣ ਲਈ ਲੁਧਿਆਣਾ ਪੁਲਿਸ ਨੇ ਬੱਚੀ ਨੂੰ ਬਣਾਇਆ ਬ੍ਰਾਂਡ ਅੰਬੈਸਡਰ
Jan 04, 2023 4:25 pm
ਲੁਧਿਆਣਾ ਵਿੱਚ ਪੁਲਿਸ ਲਗਾਤਾਰ ਲੋਕਾਂ ਨੂੰ ਚਾਈਨਾ ਡੋਰ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਦੇ ਨਾਲ ਹੀ ਕਈ ਲੋਕਾਂ ਖਿਲਾਫ ਮਾਮਲੇ...
ਗੁਰਦਾਸਪੁਰ ਕੇਂਦਰੀ ਜੇਲ ‘ਚ ਕੈਦੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, 4 ਖ਼ਿਲਾਫ਼ ਮਾਮਲਾ ਦਰਜ
Jan 04, 2023 4:13 pm
ਕੇਂਦਰੀ ਜੇਲ ਗੁਰਦਾਸਪੁਰ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ ਕੈਦੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ...
ਬਠਿੰਡਾ ‘ਚ MBA ਦੇ ਵਿਦਿਆਰਥੀ ਨੇ ਨਿਗਲਿਆ ਜ਼ਹਿਰ, ਹਸਪਤਾਲ ‘ਚ ਇਲਾਜ ਦੌਰਾਨ ਹੋਈ ਮੌਤ
Jan 04, 2023 3:41 pm
ਪੰਜਾਬ ਦੇ ਬਠਿੰਡਾ ‘ਚ ਇੱਕ MBA ਦੇ ਵਿਦਿਆਰਥੀ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਲਾ ਸਾਹਮਣੇ ਆਇਆ ਹੈ। ਇਥੇ MBA ਦੇ ਵਿਦਿਆਰਥੀ ਨੇ...
ਜਲੰਧਰ ‘ਚ ਕਰਿਆਨਾ ਸਟੋਰ ਨੂੰ ਲੱਗੀ ਅੱਗ, ਬਾਹਰ ਖੜ੍ਹੀ ਕਾਰ ਵੀ ਆਈ ਲਪੇਟ ‘ਚ
Jan 04, 2023 3:16 pm
ਜਲੰਧਰ ‘ਚ ਲੰਮਾ ਪਿੰਡ ਨੇੜੇ ਥ੍ਰੀ-ਸਟਾਰ ਕਾਲੋਨੀ ‘ਚ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਨੇ ਬਾਹਰ ਖੜ੍ਹੀ ਕਾਰ ਨੂੰ ਵੀ ਆਪਣੀ...
‘ਸ਼ਰਾਬ’ ਵੇਚਣ ਵਾਲਿਆਂ ‘ਤੇ ਮਾਨ ਸਰਕਾਰ ਦਾ ਸ਼ਿਕੰਜਾ, ਬੋਤਲਾਂ ‘ਤੇ ਲੱਗਣਗੇ QR ਕੋਡ
Jan 04, 2023 2:45 pm
ਪੰਜਾਬ ‘ਚ ਨਕਲੀ ਸ਼ਰਾਬ ਦੀ ਵਿਕਰੀ ‘ਤੇ ਪੰਜਾਬ ਸਕਰਾਰ ਵੱਲੋਂ ਸ਼ਿਕੰਜਾ ਕੱਸਿਆ ਜਾਵੇਗਾ। ਸਰਕਾਰ ਹੁਣ ਸੂਬੇ ‘ਚ ਨਕਲੀ ਸ਼ਰਾਬ ਨਹੀਂ...
ਮੰਦਭਾਗੀ ਖ਼ਬਰ: ਕੈਨੇਡਾ ਦੇ ਐਡਮਿੰਟਨ ‘ਚ ਹੁਸ਼ਿਆਰਪੁਰ ਦੇ ਵਿਅਕਤੀ ਦਾ ਗੋ.ਲੀਆਂ ਮਾਰ ਕੇ ਕਤ.ਲ
Jan 04, 2023 2:41 pm
ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਡਮਿੰਟਨ ਵਿੱਚ ਇੱਕ ਪੰਜਾਬੀ ਵਿਅਕਤੀ ਦਾ ਗੋ.ਲੀਆਂ ਮਾਰ ਕੇ ਕਤ.ਲ ਕਰ ਦਿੱਤਾ ਗਿਆ। ਇਸ...
ਮੰਤਰੀ ਸੰਦੀਪ ਸਿੰਘ ਹੋ ਸਕਦੇ ਨੇ ਗ੍ਰਿਫਤਾਰ, FIR ‘ਚ ਜੁੜੇਗੀ ਬਲਾਤਕਾਰ ਦੀ ਧਾਰਾ, ਘਰ ਬਾਹਰ ਬੈਰੀਕੇਡਿੰਗ
Jan 04, 2023 2:34 pm
ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕਣ ਲੱਗੀ ਹੈ। ਚੰਡੀਗੜ੍ਹ ਪੁਲਿਸ ਨੇ ਉਸ ਨੂੰ ਬੁੱਧਵਾਰ ਨੂੰ ਸੰਮਨ...
ਧਿਆਨ ਨਾਲ ਸੁੱਕਣੇ ਪਾਈਓ ਕੱਪੜੇ! ਲੁਧਿਆਣਾ ‘ਚ ਵਿਹੜੇ ‘ਚ ਰੱਸੀ ‘ਤੇ ਪਏ ਕੱਪੜੇ ਲਾਹ ਫਰਾਰ ਹੋਇਆ ਚੋਰ
Jan 04, 2023 1:54 pm
ਗੱਡੀਆਂ, ਮੋਟਰਸਾਈਕਲ, ਪੈਸੇ, ਮੋਬਾਈਲ ਫੋਨ ਵਰਗੀਆਂ ਚੀਜ਼ਾਂ ਤਾਂ ਤੁਸੀਂ ਚੋਰੀ ਹੁੰਦੀਆਂ ਆਮ ਹੀ ਸੁਣੀਆਂ ਹੋਣਗੀਆਂ ਪਰ ਕਦੇ ਇਹ ਨਹੀਂ ਸੁਣਿਆ...
PM ਮੋਦੀ 27 ਜਨਵਰੀ ਨੂੰ ਵਿਦਿਆਰਥੀਆਂ ਨਾਲ ਕਰਨਗੇ ‘ਪ੍ਰੀਖਿਆ ਪੇ ਚਰਚਾ’, ਬੱਚਿਆਂ ਦੇ ਮਾਪੇ ਵੀ ਹੋਣਗੇ ਸ਼ਾਮਿਲ
Jan 04, 2023 11:50 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਬੱਚਿਆਂ ਨਾਲ ਗੱਲਬਾਤ ਕਰਨਗੇ। ਇਸ ਸਾਲ ‘ਪ੍ਰੀਖਿਆ ਪੇ ਚਰਚਾ’ ਦਾ ਆਯੋਜਨ 27 ਜਨਵਰੀ 2023 ਨੂੰ...
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਸਾਂਸਦ ਸਦੀਕ ਵੱਲੋਂ ਗਾਣਾ ਲਾਂਚ, ਵੜਿੰਗ ਨੇ ਕੀਤੀ ਤਾਰੀਫ਼
Jan 04, 2023 11:43 am
ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਮਰਪਿਤ ਗੀਤ ਲਾਂਚ ਕੀਤਾ ਹੈ। ਪੰਜਾਬ...
ਮੰਦਭਾਗੀ ਖਬਰ: 9 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Jan 04, 2023 11:18 am
ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ...
ਅੰਮ੍ਰਿਤਸਰ ‘ਚ ਨੌਜਵਾਨ ਦਾ ਕਤਲ, ਪੈਸਿਆਂ ਦੇ ਲੈਣ-ਦੇਣ ਕਰਕੇ ਪਿਓ-ਪੁੱਤਾਂ ਨੇ ਗੋਲੀ ਮਾਰੀ
Jan 04, 2023 11:12 am
ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ ਵਿਚ ਇੱਕ 22 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ...
ਠੰਡ ਤੋਂ ਬਚਣ ਬਾਲੇ ਕੋਲਿਆਂ ਦੇ ਧੂੰਏਂ ਨਾਲ 2 ਢਾਬੇ ‘ਤੇ ਕੰਮ ਕਰਨ ਵਾਲਿਆਂ ਦੀ ਮੌਤ
Jan 04, 2023 10:46 am
ਮੰਗਲਵਾਰ ਨੂੰ ਹੁਸ਼ਿਆਰਪੁਰ ਵਿੱਚ ਇੱਕ ਢਾਬੇ ਦੇ ਦੋ ਮੁਲਾਜ਼ਮਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ...
ਪੰਜਾਬ ‘ਚ ਠੰਡ ਦਾ ਪ੍ਰਕੋਪ ਜਾਰੀ, ਅਗਲੇ ਦੋ ਦਿਨ ਪਵੇਗੀ ਕੜਾਕੇ ਦੀ ਠੰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
Jan 04, 2023 9:35 am
ਪੰਜਾਬ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ।ਗਹਿਰੀ ਸੰਘਣੀ ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਤੇ ਕਈ ਹਾਦਸਿਆਂ ਦਾ ਕਾਰਨ ਵੀ...
ਪੰਜਾਬ ‘ਚ ਬ੍ਰੈਸਟ ਕੈਂਸਰ ਦੀ ਜਾਂਚ ਹੋਵੇਗੀ ਮੁਫ਼ਤ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਸੂਬਾ
Jan 04, 2023 9:01 am
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੰਗਲਵਾਰ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਛਾਤੀ ਦੇ ਕੈਂਸਰ ਦੀ ਜਲਦੀ ਪਛਾਣ ਕਰਨ ਲਈ ਸਥਾਪਤ...
ਕੋਲਡ ਡੇਅ ਦਾ ਨਵਾਂ ਰਿਕਾਰਡ: ਹਿਮਾਚਲ ‘ਚ ਬਰਫਬਾਰੀ, ਪੰਜਾਬ ‘ਚ ਠੰਡ ਦਾ ਟੁੱਟਿਆ 19 ਸਾਲਾਂ ਦਾ ਰਿਕਾਰਡ
Jan 04, 2023 9:00 am
ਪੰਜਾਬ ਅਤੇ ਹਰਿਆਣਾ ਵਿੱਚ ਇਸ ਵਾਰ ਕੋਲਡ ਡੇਅ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ...
ਫਿਲੀਪੀਨਜ਼ ‘ਚ ਪੰਜਾਬ ਦੇ ਕਬੱਡੀ ਕੋਚ ਦਾ ਗੋਲੀ ਮਾਰ ਕੇ ਕਤਲ, ਪਿੰਡ ‘ਚ ਪਸਰਿਆ ਸੋਗ
Jan 04, 2023 8:25 am
ਮੋਗਾ ਦੇ ਇੱਕ ਕਬੱਡੀ ਕੋਚ ਗੁਰਪ੍ਰੀਤ ਸਿੰਘ ਗਿੰਦਰੂ (43) ਦੀ ਫਿਲੀਪੀਨਜ਼ ਦਾ ਰਾਜਧਾਨੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।...
ਹਰਸਿਮਰਤ ਬਾਦਲ ਨੇ ਕੇਂਦਰੀ ਮੰਤਰੀ ਗਡਕਰੀ ਨੂੰ ਲਿਖੀ ਚਿੱਠੀ, ਕੀਤੀ ਇਹ ਅਪੀਲ
Jan 03, 2023 10:55 pm
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਜ਼ਿਲ੍ਹੇ ਵਿਚ ਬਠਿੰਡਾ-ਚੰਡੀਗੜ੍ਹ ਸੜਕ ‘ਤੇ ਬਰਨਾਲਾ ਬਾਈਪਾਸ ‘ਤੇ ਇਕ...
ਕੈਨੇਡਾ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਧੀ ਗੰਭੀਰ ਜ਼ਖ਼ਮੀ
Jan 03, 2023 7:26 pm
ਐਡਮਿੰਟਨ ਦੇ ਰਹਿਣ ਵਾਲੇ ਬਰਿੰਦਰ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਇਸ ਹਮਲੇ ਵਿੱਚ ਉਸ ਦੀ 21...
ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਸਹਾਇਕ ਨੂੰ ਵਿਜੀਲੈਂਸ ਨੇ 5000 ਦੀ ਰਿਸ਼ਵਤ ਲੈਂਦੇ ਕੀਤਾ ਕਾਬੂ
Jan 03, 2023 7:03 pm
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸ਼ੁਰੂ ਕੀਤੀ ਗਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ...
‘ਮਾਨ ਸਰਕਾਰ ਦਿੜ੍ਹਬਾ ਅਤੇ ਹੰਡਿਆਇਆ ਵਿਖੇ ਸੀਵਰੇਜ ਸਿਸਟਮ ਦੀ ਸਹੂਲਤ ਲਈ 12.07 ਕਰੋੜ ਰੁ. ਖਰਚੇਗੀ’ : ਮੰਤਰੀ ਨਿੱਝਰ
Jan 03, 2023 6:03 pm
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੰਗਰੂਰ ਦਿੜ੍ਹਬਾ ਤੇ ਬਰਨਾਲਾ ਦੇ ਹੰਡਿਆਇਆ ਵਿਚ...
ਲੁੱਟ-ਖੋਹ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, ਚੋਰੀ ਦੇ ਸਮਾਨ ਸਣੇ 4 ਗ੍ਰਿਫਤਾਰ
Jan 03, 2023 5:48 pm
ਅੰਮ੍ਰਿਤਸਰ ‘ਚ ਛਾਉਣੀ ਥਾਣਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ...
ਪੰਜਾਬ ‘ਚ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ‘ਚ ਕੋਵਿਸ਼ੀਲਡ ਵੈਕਸੀਨ ਦਾ ਸਟਾਕ ਹੋਇਆ ਖਤਮ
Jan 03, 2023 4:51 pm
ਪੰਜਾਬ ਵਿਚ ਸ਼ਹਿਰ ਦੇ ਹਰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਕੋਵਿਸ਼ੀਲਡ ਵੈਕਸੀਨ ਦਾ ਸਟਾਕ ਖਤਮ ਹੋ ਗਿਆ ਹੈ। ਜਿਸ ਕਰਕੇ ਲੋਕਾਂ ਨੂੰ...
‘ਪੰਜਾਬ ਸਰਕਾਰ ਵੱਲੋਂ 30.73 ਲੱਖ ਲਾਭਪਾਤਰੀਆਂ ਨੂੰ 4025.28 ਕਰੋੜ ਰੁ. ਪੈਨਸ਼ਨ ਦੀ ਅਦਾਇਗੀ’ : ਮੰਤਰੀ ਬਲਜੀਤ ਕੌਰ
Jan 03, 2023 4:37 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਜ਼ੁਰਗਾਂ, ਵਿਧਵਾਵਾਂ ਤੇ ਬੇਸਹਾਰਾ ਔਰਤਾਂ, ਆਸ਼ਰਿਤ ਬੱਚਿਆਂ ਤੇ ਦਿਵਿਆਂਗ...
ਗੁ. ਸ੍ਰੀ ਕਰਤਾਰਪੁਰ ਸਾਹਿਬ ਜਾ ਰਹੀ ਔਰਤ ਦੇ ਬੈਗ ‘ਚੋਂ ਮਿਲੇ ਜ਼ਿੰਦਾ ਕਾਰਤੂਸ, ਜਾਂਚ ‘ਚ ਜੁਟੀ ਪੁਲਿਸ
Jan 03, 2023 4:04 pm
ਡੇਰਾ ਬਾਬਾ ਨਾਨਕ ਦੀ ਕੌਮੀ ਸਰਹੱਦ ‘ਤੇ ਪੈਸੰਜਰ ਟਰਮੀਨਲ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਮੰਗਲਵਾਰ ਨੂੰ ਇਕ ਔਰਤ ਨੂੰ...
ਚੰਡੀਗੜ੍ਹ ‘ਚ ਹੁਣ ਨਹੀਂ ਹੋਵੇਗਾ ਬੰਬ ਡਿਫਿਊਜ਼, ਫੌਜ ਦੀ ਟੀਮ ਨੇ ਬਦਲਿਆ ਪਲਾਨ
Jan 03, 2023 3:23 pm
ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਪੈਡ ਨੇੜੇ ਬੀਤੇ ਦਿਨ ਮਿਲੇ ਬੰਬ ਨੂੰ ਡਿਫਿਊਜ਼ ਕਰਨ ਦੇ ਮਾਮਲੇ ‘ਚ ਵੱਡੀ ਖਬਰ ਸਾਹਮਣੇ ਆ ਰਹੀ ਹੈ।...
ਟ੍ਰਿਪਲ ਸੈਵਨ ਗਿਰੋਹ ਦਾ ਪਰਦਾਫਾਸ਼, 12 ਪਿਸਤੌਲ ਤੇ 50 ਕਾਰਤੂਸ ਸਣੇ 6 ਦੋਸ਼ੀ ਗ੍ਰਿਫਤਾਰ
Jan 03, 2023 2:58 pm
ਰੂਪਨਗਰ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦੱਸਿਆ ਜਾ ਰਿਹਾ ਹੈ...
BJP ਦੀ ਮਿਸ਼ਨ 2024 ਦੀ ਤਿਆਰੀ! ਅਮਿਤ ਸ਼ਾਹ ਇਸ ਮਹੀਨੇ 11 ਸੂਬਿਆਂ ਦਾ ਕਰਨਗੇ ਦੌਰਾ
Jan 03, 2023 2:45 pm
ਸੱਤਾਧਾਰੀ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਨਵੇਂ ਸਾਲ ਦੇ ਪਹਿਲੇ ਮਹੀਨੇ ਤੋਂ ਹੀ ਆਪਣੀ ਮੁਹਿੰਮ ਸ਼ੁਰੂ ਕਰ ਦੇਣਗੇ। ਦੱਸਿਆ ਜਾ ਰਿਹਾ...
ਕਾਨੂੰਨ ਵਿਵਸਥਾ ‘ਤੇ ਮਾਨ ਸਰਕਾਰ ਸਖਤ , ਨਸ਼ਾ ਤਸਕਰਾਂ ਦੀ ਜਾਇਦਾਦ ਹੋਵੇਗੀ ਅਟੈਚ, SHO ਹੋਣਗੇ ਜ਼ਿੰਮੇਵਾਰ
Jan 03, 2023 2:20 pm
ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਨ...
ਪਿਤਾ ਦੀ ਮੌਤ ਮਗਰੋਂ ਮਿਲਣ ਵਾਲੇ ਮੁਆਵਜ਼ੇ ਲਈ ਵਿਆਹੁਤਾ ਧੀ ਵੀ ਬਰਾਬਰ ਦੀ ਹੱਕਦਾਰ :ਹਾਈ ਕੋਰਟ
Jan 03, 2023 1:57 pm
ਪੰਜਾਬ-ਹਰਿਆਣਾ ਹਾਈ ਕੋਰਟ ਨੇ ਆਪਣੇ ਇਕ ਅਹਿਮ ਫੈਸਲੇ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਪਿਤਾ ਦੀ ਮੌਤ ਦੀ ਸਥਿਤੀ ਵਿੱਚ ਮਿਲਣ ਵਾਲੇ ਮੁਆਵਜ਼ੇ...
ਕੈਨੇਡਾ ‘ਚ 24 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਨੌਜਵਾਨ
Jan 03, 2023 1:31 pm
ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ...
ਪੈਸਾ ਕਮਾਉਣ ਦੇ ਲਾਲਚ ‘ਚ ਬਣਿਆ ਹੈਰੋਇਨ ਤਸਕਰ, STF ਨੇ ਸਪਲਾਈ ਕਰਨ ਜਾ ਰਿਹਾ ਨੌਜਵਾਨ ਕੀਤਾ ਕਾਬੂ
Jan 03, 2023 12:26 pm
ਪੰਜਾਬ ਦੇ ਜਲੰਧਰ ‘ਚ ਸਪੈਸ਼ਲ ਟਾਸ੍ਕ ਫੋਰਸ (STF) ਨੂੰ ਸਮਗਲਰਾਂ ਖ਼ਿਲਾਫ਼ ਇਕ ਵਾਰ ਫਿਰ ਸਫ਼ਲਤਾ ਮਿਲੀ ਹੈ। ਵੱਧ ਪੈਸੇ ਕਮਾਉਣ ਦੇ ਲਾਲਚ ਵਿੱਚ...
ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੋੜਾਂ ਦੀ ਹੈਰੋਇਨ ਸਣੇ 8 ਗ੍ਰਿਫਤਾਰ
Jan 03, 2023 12:18 pm
ਪੰਜਾਬ ‘ਚ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਵਿਚ ਪੁਲਿਸ ਨੂੰ ਲਗਾਤਾਰ ਸਫ਼ਲਤਾ ਮਿਲ ਰਹੀ ਹੈ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ SSP...














