Nov 08

ਸੂਰੀ ਕਤਲਕਾਂਡ ਮਗਰੋਂ ਪੁਲਿਸ ਅਲਰਟ, ਲਾਪਰਵਾਹੀ ਵਰਤਣ ‘ਤੇ ਮੰਡ ਦੇ 5 ਸਕਿਓਰਿਟੀ ਗਾਰਡ ਸਸਪੈਂਡ

ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਵੀ ਅਲਰਟ ਹੋ ਗਈ ਹੈ। ਉਹ ਹੁਣ ਕੱਟੜਪੰਥੀਆਂ ਖਿਲਾਫ ਬਿਆਨਬਾਜ਼ੀ ਕਰਨ ਵਾਲੇ...

ਬੈਲਜੀਅਮ ਦੀ ਗੋਰੀ ਨੇ ਨਿਹੰਗ ਸਿੰਘ ਨਾਲ ਕਰਾਇਆ ਆਨੰਦ ਕਾਰਜ, ਬਾਣਾ ਧਾਰਨ ਕਰ ਬਣੀ ਸਿੰਘਣੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ...

ਲੁਧਿਆਣਾ ‘ਚ ਬਿੱਟੂ ਦੀ ਰੇਡ, ਅੱਧੀ ਰਾਤੀ ਨਾਜਾਇਜ਼ ਮਾਈਨਿੰਗ ਕਰਦਿਆਂ ਨੂੰ ਫੜਨ ਪਹੁੰਚੇ MP

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇਰ ਰਾਤ ਕਰੀਬ 1.30 ਵਜੇ ਜਗਰਾਓਂ ਦੇ ਆਖਰੀ ਪਿੰਡ ਬਹਾਦਰਕੇ ਪਹੁੰਚੇ। ਬਿੱਟੂ ਨੂੰ ਕਈ ਦਿਨਾਂ...

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਉਡੀਕ ਖ਼ਤਮ, ਅੱਜ ਯੂਟਿਊਬ ‘ਤੇ ਰਿਲੀਜ਼ ਹੋਵੇਗਾ ਸਿੰਗਰ ਦਾ ਨਵਾਂ ਗੀਤ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਅੱਜ ਉਡੀਕ ਖਤਮ ਹੋਈ। ਮੂਸੇਵਾਲਾ ਦਾ ਗਾਇਆ ਇੱਕ ਹੋਰ ਗੀਤ ਅੱਜ ਮਾਰਕੀਟ ਵਿੱਚ ਆਉਣ...

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ‘ਚ ਹੋਈ ਦੀਪਮਾਲਾ ਤੇ ਫੁੱਲਾਂ ਨਾਲ ਸਜਾਵਟ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ‘ਤੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਅਲੌਕਿਕ...

ਕਾਂਗਰਸ-ਭਾਰਤ ਜੋੜੋ ਯਾਤਰਾ ਦੇ ਟਵਿੱਟਰ ਅਕਾਊਂਟਸ ਕੀਤੇ ਜਾਣ ਬਲਾਕ, KGF ਮਿਊਜ਼ਿਕ ਕੇਸ ‘ਚ ਕੋਰਟ ਦਾ ਹੁਕਮ

ਬੈਂਗਲੁਰੂ ਦੀ ਇੱਕ ਅਦਾਲਤ ਨੇ ਕਾਂਗਰਸ ਪਾਰਟੀ ਅਤੇ ਭਾਰਤ ਜੋੜੋ ਯਾਤਰਾ ਦੇ ਟਵਿੱਟਰ ਅਕਾਉਂਟਸ ਨੂੰ ਅਸਥਾਈ ਤੌਰ ‘ਤੇ ਬਲਾਕ ਕਰਨ ਦਾ...

ਮਾਨ ਸਰਕਾਰ ਨੇ ਧੋਖੇ ਨਾਲ ਰਜਿਸਟਰਡ 5706 BS-4 ਵਾਹਨਾਂ ਨੂੰ ਕੀਤਾ ਬਲੈਕਲਿਸਟ, ਹੋਵੇਗੀ ਕਾਰਵਾਈ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਕੇ ਧੋਖੇ...

MP ਪ੍ਰਨੀਤ ਕੌਰ ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ, ਪੰਜਾਬ ਤੋਂ ਸ੍ਰੀ ਹਜੂਰ ਸਾਹਿਬ ਲਈ ਸਿੱਧੀ ਉਡਾਣ ਬਹਾਲ ਕਰਨ ਦੀ ਕੀਤੀ ਅਪੀਲ

ਸਾਬਕਾ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿਤਯ ਸਿੰਧਿਆ ਨੂੰ ਚਿੱਠੀ ਲਿਖ ਕੇ...

ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਮੌਤ, ਫਰਵਰੀ ‘ਚ ਹੋਣਾ ਸੀ ਵਿਆਹ

ਤਰਨਤਾਰਨ ਦੇ ਪਿੰਡ ਮਾਨੋਚਾਹਲ ਦੇ ਨੌਜਵਾਨ ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਗੋਲਾ...

ਸੰਗਰੂਰ ਪੁਲਿਸ ਨੇ ਸ਼ੁਰੂ ਕੀਤੀ ਡਿਊਟੀ ਕਰਦੇ ਪੁਲਿਸ ਮੁਲਾਜ਼ਮਾਂ ਦੇ ਖਾਣੇ ਲਈ ‘ਫੂਡ on ਵ੍ਹੀਲਸ’ ਵੈਨ

ਸੰਗਰੂਰ ਵਿਚ ਲਗਾਤਾਰ ਧਰਨੇ ਚੱਲਦੇ ਰਹਿੰਦੇ ਹਨ ਤੇ ਵੱਡੇ ਲੀਡਰਾਂ ਦੇ ਆਉਣ ਕਾਰਨ ਸਪੈਸ਼ਲ ਡਿਊਟੀ ‘ਤੇ ਵੀ ਪੁਲਿਸ ਮੁਲਾਜ਼ਮ ਲਗਾਤਾਰ ਕਈ-ਕਈ...

ਉਪ ਚੋਣਾਂ ‘ਚ ਭਾਜਪਾ ਦੇ ਜਿੱਤ ‘ਤੇ ਰਾਕੇਸ਼ ਟਿਕੈਤ ਬੋਲੇ-‘ਬੇਇਮਾਨੀ ਨਾਲ ਕੋਈ ਵੀ ਚੋਣ ਜਿੱਤ ਸਕਦਾ ਹੈ’

ਯੂਪੀ ਦੀ ਗੋਲਾ ਗੋਕਰਨਾਥ ਸੀਟ ‘ਤੇ ਭਾਜਪਾ ਉਮੀਦਵਾਰ ਅਮਨ ਗਿਰੀ ਦੇ ਜਿੱਤਣ ਦੇ ਬਾਅਦ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਭਾਜਪਾ ‘ਤੇ ਹਮਲਾ...

ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 5 ਸਾਲਾਂ ਬਾਅਦ ਮੁੜ ਖੁੱਲ੍ਹੇਗਾ ਹਾਂਗਕਾਂਗ ਦਾ ਇਕਲੌਤਾ ਗੁਰਦੁਆਰਾ ਸਾਹਿਬ

ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਇਸ ਮੌਕੇ ਹਾਂਗਕਾਂਗ ਦਾ ਇਕਲੌਤਾ ਗੁਰਦੁਆਰਾ ਸਾਹਿਬ ਮੁੜ ਤੋਂ ਨਵੀਨੀਕਰਨ ਦੇ ਬਾਅਦ...

ਡਿਊਟੀ ‘ਤੇ ਤਾਇਨਾਤ ਟ੍ਰੈਫਿਕ ਪੁਲਿਸ ਦੇ ASI ‘ਤੇ ਕਾਰ ਚਾਲਕ ਨੇ ਚੜ੍ਹਾ ‘ਤੀ ਗੱਡੀ, ਇਲਾਜ ਦੌਰਾਨ ਹੋਈ ਮੌਤ

ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਨਾਕਾ ਲਗਾ ਕੇ ਖੜ੍ਹੇ ਟ੍ਰੈਫਿਕ ਪੁਲਿਸ ਦੇ ਏਐੱਸਆਈ ਨੂੰ ਇਕ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਇਲਾਜ...

ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲਾ : ਏਜੀਟੀਐੱਫ ਤੇ SIT ਨੇ ਫੜੇ 9 ਦੋਸ਼ੀ, ਹਥਿਆਰ ਵੀ ਬਰਾਮਦ

ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਦਾ ਸਿਟ ਨੇ ਪੂਰੀ ਤਰ੍ਹਾਂ ਤੋਂ ਪਤਾ ਲਗਾ ਲਿਆ ਹੈ।...

ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਕੀਤਾ ਬਰਖਾਸਤ, ਅਨੁਸ਼ਾਸਨੀ ਕਮੇਟੀ ਸਾਹਮਣੇ ਨਹੀਂ ਹੋਏ ਪੇਸ਼

ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸੀਨੀਅਰ ਮੈਂਬਰ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਹੈ। 2 ਦਿਨ ਬਾਅਦ ਚੋਣਾਂ ਹੋਣ ਅਤੇ...

29 ਸਾਲ ਪੁਰਾਣੇ ਫਰਜ਼ੀ ਮੁਕਾਬਲੇ ਮਾਮਲੇ ‘ਚ ਸੀਬੀਆਈ ਨੇ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ 29 ਸਾਲ ਪੁਰਾਣੇ ਫਰਜ਼ੀ ਮੁਕਾਬਲੇ ਨਾਲ ਜੁੜੇ ਮਾਮਲੇ ‘ਤੇ ਫੈਸਲਾ ਸੁਣਾਇਆ। ਅਦਾਲਤ ਨੇ ਫੈਸਲਾ...

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘VAAR’ ਕੱਲ੍ਹ 10 ਵਜੇ ਹੋਵੇਗਾ ਰਿਲੀਜ਼, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦਾ ਦੂਜਾ ਗੀਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਰਿਲੀਜ਼ ਹੋਣ ਜਾ...

ਜਲੰਧਰ ‘ਚ ਔਰਤ ਦੀ ਚੇਨ ਖੋਹ ਕੇ ਭੱਜੇ ਲੁਟੇਰੇ: ਲੋਕਾਂ ਨੇ ਕਾਬੂ ਕਰ ਕੀਤੀ ਛਿੱਤਰ ਪਰੇਡ

ਪੰਜਾਬ ਦੇ ਜਲੰਧਰ ਦੇ ਬਿਕਰਮਰਾ ‘ਚ 2 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਮਠਿਆਈ ਦੀ ਦੁਕਾਨ ਦੇ ਬਾਹਰ ਖੜ੍ਹੀ ਔਰਤ ਦੇ ਗਲੇ ‘ਚੋਂ ਸੋਨੇ ਦੀ...

NIA ਖਿਲਾਫ ਜਨਹਿੱਤ ਪਟੀਸ਼ਨ ‘ਤੇ ਅੱਜ ਸੁਣਵਾਈ: ਹਾਈਕੋਰਟ ਦੇ ਵਕੀਲਾਂ ਦਾ ਕੰਮ ਕਈ ਦਿਨਾਂ ਤੋਂ ਠੱਪ

ਚੰਡੀਗੜ੍ਹ ਦੀ ਮਹਿਲਾ ਵਕੀਲ ਦੇ ਘਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੇ ਛਾਪੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ...

ਸੂਰੀ ਕਤਲ ਤੋਂ ਬਾਅਦ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਦੀ ਸੁਰੱਖਿਆ ਵਧਾਈ : ਬੁਲੇਟ ਪਰੂਫ ਜੈਕਟ ਤੇ ਗੰਨਮੈਨ ਵੀ ਵਧੇ

ਪੰਜਾਬ ਦੇ ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਨੇ ਲੁਧਿਆਣਾ ਦੇ ਸ਼ਿਵ ਸੈਨਾ...

‘ਕੇਂਦਰ ਸਰਕਾਰ ਸਮੱਸਿਆ ਦਾ ਕੋਈ ਠੋਸ ਹੱਲ ਕਰ ਦੇਵੇ ਤਾਂ ਪਰਾਲੀ ਨਹੀਂ ਸਾੜਨਗੇ ਕਿਸਾਨ’ : ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੇ ਅਗਲੀ ਸੀਜ਼ਨ ਤੱਕ ਪੰਜਾਬ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ...

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਆਪਣਾ ਪੱਖ ਰੱਖਣ ਦਾ ਦਿੱਤਾ ਇਕ ਹੋਰ ਮੌਕਾ

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਭਲਕੇ ਦੁਪਹਿਰ ਤੱਕ ਜਾਰੀ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ...

‘ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਇਕ ਦਿਨ ‘ਚ 5000 ਕਰੋੜ ਤੋਂ ਵੱਧ ਦਾ MSP ਭੁਗਤਾਨ’ : ਮੰਤਰੀ ਕਟਾਰੂਚੱਕ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰੇਸ਼ਾਨੀ ਮੁਕਤ ਖਰੀਦ ਲਈ ਦਿੱਤੀ ਗਈ ਵਚਨਬੱਧਤਾ ਕਾਰਨ,...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 4 IPS ਅਧਿਕਾਰੀਆਂ ਸਣੇ 43 DSP ਦੇ ਹੋਏ ਟਰਾਂਸਫਰ

ਪੰਜਾਬ ਪੁਲਿਸ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ ਜਿਸ ਤਹਿਤ 4 ਆਈਪੀਐੱਸ ਅਧਿਕਾਰੀਆਂ ਸਣੇ 43 ਡੀਐੱਸਪੀ ਅਹੁਦੇ ਦੇ ਅਧਿਕਾਰੀਆਂ ਦੇ ਟਰਾਂਸਫਰ...

ਲੁਧਿਆਣਾ ‘ਚ ਪਾਨ ਦੀਆਂ ਦੁਕਾਨਾਂ ‘ਤੇ ਸੀਆਈਏ ਦੀ ਰੇਡ: ਹੁੱਕਾ-ਨਸ਼ੀਲਾ ਪਦਾਰਥ ਬਰਾਮਦ, ਕਈ ਗ੍ਰਿਫਤਾਰ

ਸੀ.ਆਈ.ਏ ਸਟਾਫ਼ ਨੇ ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਨਸ਼ਾ ਤਸਕਰਾਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਸ਼ਹਿਰ ਦੀਆਂ...

ਤੀਜੇ ਸਾਗਾ ਨਾਈਟਸ ਈਵੈਂਟ ‘ਚ ਫਿਲਮ ‘ਕੁਲਚੇ ਛੋਲੇ’ ਦਾ ਗ੍ਰੈਂਡ ਮਿਊਜ਼ਿਕ ਲਾਂਚ

ਆਉਣ ਵਾਲੀ ਫਿਲਮ ‘ਕੁਚਲੇ ਛੋਲੇ’ ਉਦੋਂ ਤੋਂ ਕਾਫੀ ਸੁਰਖੀਆਂ ਵਿਚ ਹੈ ਜਦੋਂ ਤੋਂ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ। ਫਿਲਮ...

ਲੁਧਿਆਣਾ ‘ਚ ਦੋਸਤਾਂ ਨਾਲ ਪਾਰਟੀ ਕਰਕੇ ਵਾਪਸ ਆ ਰਹੀ ਔਰਤ ਦੀ ਬਦਮਾਸ਼ਾਂ ਨੇ ਖੋਹੀ ਚੇਨ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੇਰ ਰਾਤ ਬਾਈਕ ਸਵਾਰ ਦੋ ਬਦਮਾਸ਼ਾਂ...

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਖੁਲਾਸਾ, ਚਾਰ ਮੈਂਬਰੀ SIT ਕਰੇਗੀ ਸੁਧੀਰ ਸੂਰੀ ਕਤਲਕਾਂਡ ਦੀ ਜਾਂਚ

ਸੁਧੀਰ ਸੂਰੀ ਕਤਲ ਮਾਮਲੇ ਦੀ ਵਿਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ...

ਹਵਾਰਾ ਨੂੰ ਲਿਆਇਆ ਜਾ ਸਕਦੈ ਚੰਡੀਗੜ੍ਹ ਦੀ ਬੜੈਲ ਜੇਲ੍ਹ ‘ਚ, ਅਦਾਲਤ ਵੱਲੋਂ ਪੇਸ਼ ਕਰਨ ਦੇ ਹੁਕਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਜਗਤਾਰ ਸਿੰਘ...

ਪੰਜਾਬ ‘ਚ ਬਦਲੇਗਾ ਮੌਸਮ ਜਾ ਮਿਜਾਜ਼, ਛਾਉਣਗੇ ਬੱਦਲ, 8 ਨਵੰਬਰ ਮਗਰੋਂ ਮੀਂਹ ਦੇ ਆਸਾਰ

ਪੰਜਾਬ ‘ਚ ਐਤਵਾਰ ਤੋਂ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਐਤਵਾਰ ਨੂੰ ਪਠਾਨਕੋਟ, ਗੁਰਦਾਸਪੁਰ,...

ਗੁਰਸਿਮਰਨ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ, ਗੋਲਡੀ ਬਰਾੜ ਦੇ ਨਾਂ ਤੋਂ ਵਿਦੇਸ਼ੀ ਨੰਬਰ ਤੋਂ ਆਈ ਕਾਲ

ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਲੁਧਿਆਣਾ ਦੇ ਗੁਰਸਿਮਰਨ ਸਿੰਘ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ...

ਟ੍ਰਾਈਸਿਟੀ ‘ਚ ਫੈਲਿਆ ਡੇਂਗੂ, ਪੰਚਕੂਲਾ ‘ਚ 23 ਤੇ ਮੋਹਾਲੀ ‘ਚ 37 ਨਵੇਂ ਮਰੀਜ਼ ਆਏ ਸਾਹਮਣੇ

ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ) ਡੇਂਗੂ ਦੀ ਲਪੇਟ ਵਿੱਚ ਹੈ। ਤਿੰਨੋਂ ਸ਼ਹਿਰਾਂ ਵਿੱਚ ਡੇਂਗੂ ਦੇ ਨਵੇਂ ਕੇਸ ਵੱਧ ਰਹੇ ਹਨ।...

ਸੂਰੀ ਦਾ ਅੰਤਿਮ ਸੰਸਕਾਰ, ਨਜ਼ਰਬੰਦ ਹਿੰਦੂ ਨੇਤਾ ਛੱਡਣ ‘ਤੇ ਸ਼ਵ ਯਾਤਰਾ ਲਈ ਤਿਆਰ ਹੋਇਆ ਪਰਿਵਾਰ

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ...

ਲੁਧਿਆਣਾ ‘ਚ ਪਾਨ ਦੀਆਂ ਦੁਕਾਨਾਂ ‘ਤੇ CIA ਦਾ ਛਾਪਾ, ਹੁੱਕਾ-ਨਸ਼ੀਲੇ ਪਦਾਰਥ ਬਰਾਮਦ

CIA ਸਟਾਫ਼ ਨੇ ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਨਸ਼ਾ ਤਸਕਰਾਂ ‘ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਸ਼ਹਿਰ ਦੀਆਂ ਨਾਮੀ ਪਾਨ ਦੀਆਂ...

ਆਦਮਪੁਰ ਗੜ੍ਹ ਦਾ ਫੈਸਲਾ ਅੱਜ, ਵੋਟਾਂ ਦੀ ਗਿਣਤੀ ਸ਼ੁਰੂ, ਡੇਢ ਵਜੇ ਤੱਕ ਆ ਸਕਦੇ ਨੇ ਨਤੀਜੇ

ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ‘ਚ ਕੌਣ ਜਿੱਤੇਗਾ, ਇਸ ਦਾ ਫੈਸਲਾ ਅੱਜ ਹੋਵੇਗਾ। ਇੱਕ ਤੋਂ ਡੇਢ ਵਜੇ ਤੱਕ ਨਤੀਜੇ ਆਉਣ ਦੀ ਉਮੀਦ ਹੈ।...

ਕਣਕ ਦੀ ਬਿਜਾਈ ਸਿਰ ‘ਤੇ, ਨਹੀਂ ਮਿਲ ਰਹੇ ਬੀਜ, 10 ਜ਼ਿਲ੍ਹਿਆਂ ‘ਚ ਕਿੱਲਤ, 40 ਕਿਲੋ ਥੈਲੀ ਦੇ ਰੇਟ 1600 ਰੁ.

ਪੰਜਾਬ ਵਿੱਚ 10 ਨਵੰਬਰ ਤੋਂ ਕਣਕ ਦੀ ਬਿਜਾਈ ਸ਼ੁਰੂ ਹੋ ਜਾਵੇਗੀ। ਇਸ ਵਾਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਣਕ ਦੀਆਂ ਕਿਸਮਾਂ 122,187 ਅਤੇ 3086 ਦਾ...

ਲੱਖਾ ਸਿਧਾਣਾ ਤੇ ਭਾਣਾ ਸਿੱਧੂ ‘ਤੇ ਹੋਇਆ ਪਰਚਾ, ਟੋਲ ਪਲਾਜ਼ਾ ‘ਤੇ ਸਾਈਨ ਬੋਰਡ ‘ਤੇ ਕਾਲਖ ਮੱਲ੍ਹਣ ਦਾ ਮਾਮਲਾ

ਬਰਨਾਲਾ ਜ਼ਿਲ੍ਹੇ ਦੇ ਕਸਬਾ ਪੱਖੋ ਕੈਂਚੀਆਂ ਨੇੜੇ ਜਗਜੀਤਪੁਰਾ ਟੌਲ ਪਲਾਜ਼ਾ ‘ਤੇ ਅੰਗਰੇਜ਼ੀ ਭਾਸ਼ਾ ਦੇ ਸਾਈਨ ਬੋਰਡ ‘ਤੇ ਕਾਲਖ ਮੱਲ੍ਹਣ...

ਭ੍ਰਿਸ਼ਟਾਚਾਰ ਖਿਲਾਫ਼ CM ਮਾਨ ਦਾ ਵੱਡਾ ਐਕਸ਼ਨ, ਆਪਣੇ ਹੀ 2 ਵਿਧਾਇਕਾਂ ਖਿਲਾਫ ਦਿੱਤੇ ਜਾਂਚ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਵਾਲੀ ‘ਆਪ’ ਸਰਕਾਰ ਵੱਲੋਂ ਆਪਣੇ ਹੀ 2 ਵਿਧਾਇਕਾਂ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਦਫਤਰ ਨੇ...

ਭਲਕੇ ਹੋਵੇਗਾ ਸੁਧੀਰ ਸੂਰੀ ਦਾ ਸਸਕਾਰ, ਮੰਗਾਂ ਮੰਨੇ ਜਾਣ ਮਗਰੋਂ ਪਰਿਵਾਰ ਹੋਇਆ ਰਾਜ਼ੀ

ਸੁਧੀਰ ਸੂਰੀ ਦੇ ਕਤਲ ਨੂੰ ਲੈ ਕੇ ਪੰਜਾਬ ‘ਚ ਹੰਗਾਮਾ ਮਚਿਆ ਹੋਇਆ ਹੈ। ਇਸ ਵਿਚਾਲੇ ਸੂਰੀ ਦਾ ਪਰਿਵਾਰ ਉਨ੍ਹਾਂ ਦੀਆਂ ਅੰਤਿਮ ਰਸਮਾਂ ਲਈ...

ਸੂਰੀ ਕਤਲਕਾਂਡ ‘ਚ ਵੱਡਾ ਐਕਸ਼ਨ, ਪਿੰਡ ਸਿੰਘਾਂਵਾਲਾ ‘ਚ ਅੰਮ੍ਰਿਤਪਾਲ ਸਿੰਘ ਨੂੰ ਕੀਤਾ ਗਿਆ ਨਜ਼ਰਬੰਦ

ਸੁਧੀਰ ਸੂਰੀ ਕਤਲਕਾਂਡ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲੈਂਦੇ ਹੋਏ ਅਮ੍ਰਿਤਪਾਲ ਸਿੰਘ ਨੂੰ ਨਜ਼ਰ ਬੰਦ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ...

ਪਰਾਲੀ ਪ੍ਰਬੰਧਨ ਲਈ ਮਾਨ ਸਰਕਾਰ ਦਾ ਫੈਸਲਾ, ਸਬਸਿਡੀ ‘ਤੇ ਮਸ਼ੀਨਰੀ ਖਰੀਦਣ ਦੀ ਮਿਆਦ ਵਧਾਈ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਦੀ ਮਦਦ ਲਈ ਕਈ...

ਮਾਨ ਸਰਕਾਰ ਦਾ ਫੈਸਲਾ, ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ ‘ਤੇ ਮਸ਼ੀਨਾਂ ਖਰੀਦਣ ਲਈ ਮਿਆਦ ‘ਚ ਵਾਧਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ। ਮਾਨ ਸਰਕਾਰ ਵੱਲੋਂ ਜਨ ਹਿੱਤ...

DAP ਖਾਦ ਨਾ ਮਿਲਣ ਕਾਰਨ ਕਿਸਾਨਾਂ ਨੇ ਖੰਨਾ-ਸਮਰਾਲਾ ਰੋਡ ਕੀਤਾ ਜਾਮ

DAP ਖਾਦ ਦੀ ਲੋੜੀਂਦੀ ਮਾਤਰਾ ਨਾ ਮਿਲਣ ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਦਾ ਗੁੱਸਾ ਭੜਕ ਗਿਆ। ਉਨ੍ਹਾਂ ਸਮਰਾਲਾ ਰੋਡ ਤੇ ਸਥਿਤ ਮਾਰਕਫੈੱਡ ਦੇ...

ਲੁਧਿਆਣਾ : ਸਕੂਲ ਦੇ ਬਾਥਰੂਮ ‘ਚੋਂ ਮਿਲਿਆ ਬੇਹੋਸ਼ ਬੱਚਾ, ਮਾਮਲੇ ਦੀ ਜਾਂਚ ਵਿਚ ਜੁਟੀ ਪੁਲਿਸ

ਲੁਧਿਆਣਾ ਵਿਚ ਪਿੰਡ ਸੁਨੇਤ ਸਥਿਤ ਪ੍ਰਾਇਮਰੀ ਸਕੂਲ ਦੇ ਬਾਥਰੂਮ ਵਿਚ 7 ਸਾਲਾ ਵਿਦਿਆਰਥੀ ਬੇਹੋਸ਼ ਮਿਲਿਆ। ਸਕੂਲ ਦੇ ਸਟਾਫ ਨੇ ਉਸ ਨੂੰ ਦਯਾਨੰਦ...

ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ਨਾਲ ਜਾਣਿਆ ਜਾਵੇਗਾ ਚੰਡੀਗੜ੍ਹ ਏਅਰਪੋਰਟ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ ਏਅਰਪੋਰਟ ਦਾ ਨਾਂ ਹੁਣ ਕਾਗਜ਼ਾਂ ਵਿਚ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਹੁਣ ਦਰਜ ਹੋ ਗਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ...

ਸੁਧੀਰ ਸੂਰੀ ਮਰਡਰ ਕੇਸ ‘ਚ ਆਇਆ ਨਵਾਂ ਮੋੜ, NIA ਕਰੇਗੀ ਪੂਰੇ ਮਾਮਲੇ ਦੀ ਜਾਂਚ

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦਾ ਮਾਮਲਾ ਤੇਜ਼ੀ ਨਾਲ ਗੰਭੀਰ ਰੁਖ਼ ਲੈਂਦਾ ਜਾ ਰਿਹਾ ਹੈ। ਸੁਧੀਰ ਸੂਰੀ ਕਤਲਕਾਂਡ ਵਿਚ ਨਵਾਂ ਮੋੜ ਆ...

ਲੁਧਿਆਣਾ ਨਿਗਮ ਦਾ ਪਾਰਕਿੰਗ ਫੀਸ ਨੂੰ ਲੈ ਕੇ ਵਿਵਾਦ ਹੋਇਆ ਖਤਮ, ਦੁਕਾਨਦਾਰਾਂ ਨੂੰ ਮਿਲੇਗੀ ਪਾਸ ਦੀ ਸਹੂਲਤ

ਲੁਧਿਆਣਾ ਨਗਰ ਨਿਗਮ ਦੀਆਂ ਪਾਰਕਿੰਗ ਥਾਵਾਂ ਤੇ ਵੱਧ ਫੀਸਾਂ ਦੀ ਵਸੂਲੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਸ਼ੁੱਕਰਵਾਰ ਨੂੰ ਖ਼ਤਮ ਹੋ ਗਿਆ।...

ਸੁਧੀਰ ਸੂਰੀ ਨੂੰ ਗੋਲੀਆਂ ਮਾਰਨ ਵਾਲੇ ਵਿਅਕਤੀ ਦੀ ਅੰਮ੍ਰਿਤਸਰ ਕੋਰਟ ‘ਚ ਹੋਈ ਪੇਸ਼ੀ, ਮਿਲਿਆ 7 ਦਿਨ ਦਾ ਰਿਮਾਂਡ

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਗੋਲੀਆਂ ਮਾਰਨ ਵਾਲੇ ਨੌਜਵਾਨ ਦੀ ਅੱਜ ਅੰਮ੍ਰਿਤਸਰ ਕੋਰਟ ਵਿਚ ਪੇਸ਼ੀ ਹੋਈ। ਉਸ ਨੂੰ ਸਖਤ ਸੁਰੱਖਿਆ...

ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲਿਆਂ ਨੇ ਤੋੜੇ ਰਿਕਾਰਡ, AQI 300 ਤੱਕ ਪਹੁੰਚਿਆ

ਪੰਜਾਬ ਵਿੱਚ ਸ਼ੁੱਕਰਵਾਰ ਨੂੰ ਪਰਾਲੀ ਸਾੜਨ ਦੇ ਰਿਕਾਰਡ ਮਾਮਲੇ ਸਾਹਮਣੇ ਆਉਣ ਨਾਲ ਪ੍ਰਦੂਸ਼ਣ ਵੀ ਮਾੜੇ ਪੱਧਰ ‘ਤੇ ਪਹੁੰਚ ਗਿਆ ਹੈ।...

ਗਲਤ ਸਾਈਡ ਤੋਂ ਆ ਰਹੇ ਟਰਾਲੇ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, ਦੋ ਸਕੇ ਭਰਾਵਾਂ ਦੀ ਮੌਤ

ਅੰਮ੍ਰਿਤਸਰ-ਜੰਮੂ-ਕਸ਼ਮੀਰ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਗਲਤ ਸਾਈਡ ਤੋਂ ਆ ਰਹੇ ਟਰਾਲੇ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ...

ਆਦਮਪੁਰ ਏਅਰਪੋਰਟ ‘ਤੇ ਪਹੁੰਚੇ PM ਮੋਦੀ, ਮੰਤਰੀ ਜਿੰਪਾ ਤੇ DGP ਗੌਰਵ ਯਾਦਵ ਨੇ ਕੀਤਾ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ ਏਅਰਪੋਰਟ ‘ਤੇ ਪਹੁੰਚ ਚੁੱਕੇ ਹਨ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਉਨ੍ਹਾਂ ਦਾ...

ਬੰਦ ਕਾਰਨ PM ਮੋਦੀ ਦੀ ਪੰਜਾਬ ਫੇਰੀ ‘ਤੇ ਸੁਰੱਖਿਆ ਏਜੰਸੀਆਂ ਨੂੰ ਰੈੱਡ ਅਲਰਟ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਆ ਰਹੇ ਹਨ। ਇਸ ਦੌਰਾਨ ਉਹ ਡੇਰਾ ਬਿਆਸ ਪਹੁੰਚਣਗੇ ਤੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਨਾਲ...

ਚੰਡੀਗੜ੍ਹ ‘ਚ ਸਿੱਖਿਆ ਵਿਭਾਗ ਨੇ ਅਪਣਾਈ ਨਵੀਂ ਨੀਤੀ, Google Map ਨਾਲ ਹੋਵੇਗਾ ਸਕੂਲਾਂ ‘ਚ ਦਾਖਲਾ

ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦਾ ਦਾਖਲਾ ਗੂਗਲ ਮੈਪ ਨਾਲ ਹੋਵੇਗਾ। ਹੁਣ ਤੁਸੀਂ ਸੋਚ ਰਹੇ ਹੋ ਕਿ ਸਕੂਲਾਂ ਵਿਚ ਗੂਗਲ ਮੈਪ...

ਸੁਧੀਰ ਸੂਰੀ ਦੀ ਮ੍ਰਿਤਕ ਦੇਹ ਨੂੰ ਭਾਰੀ ਸੁਰੱਖਿਆ ‘ਚ Fortis ਤੋਂ ਲਿਜਾਇਆ ਜਾ ਰਿਹੈ ਸਿਵਲ ਹਸਪਤਾਲ, ਹੋਵੇਗਾ ਪੋਸਟਮਾਰਟਮ

ਅੰਮ੍ਰਿਤਸਰ ਸ਼ਿਵ ਸੈਨਾ ਮੁਖੀ ਸੁਧੀਰ ਸੂਰੀ ਦੀ ਹੱਤਿਆ ਦੇ ਬਾਅਦ ਹਿੰਦੂ ਸੰਗਠਨਾਂ ਤੇ ਪਰਿਵਾਰ ਨੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।...

ਸਿੱਖ ਸੰਗਠਨਾਂ ਦਾ ਐਲਾਨ-‘ਬੰਦ ਬਰਦਾਸ਼ਤ ਨਹੀਂ, ਹਰ ਹਾਲ ‘ਚ ਕੱਢਾਂਗੇ ਸ਼ੋਭਾ ਯਾਤਰਾ’

ਗੁਰੂ ਨਗਰੀ ਅੰਮ੍ਰਿਤਸਰ ਵਿਚ ਸ਼ਰੇਆਮ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਹੋਈ ਸ਼ਿਵਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦੀ ਹੱਤਿਆ ਦੇ ਬਾਅਦ...

ਸੂਰੀ ਕਤਲਕਾਂਡ, ਸ਼ੂਟਰ ਦੀ ਕਾਰ ‘ਚੋਂ ਮਿਲੀਆਂ ਭਾਰਤੀ ਸਿੰਘ, ਰਾਮ ਰਹੀਮ ਤੇ ਹੋਰ ਤਸਵੀਰਾਂ ਨੇ ਵਧਾਈ ਚਿੰਤਾ

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਸ਼ੁੱਕਰਵਾਰ ਸ਼ਾਮ ਨੂੰ ਅੰਮ੍ਰਿਤਸਰ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਈ। ਆਗੂ ਨੂੰ ਉਦੋਂ...

ਸੰਤ ਭਿੰਡਰਾਂਵਾਲੇ ਦੇ ਪੋਤੇ ਦਾ ਵਿਆਹ, ਸੁਖਬੀਰ ਬਾਦਲ ਸਣੇ ਅਸ਼ੀਰਵਾਦ ਦੇਣ ਪਹੁੰਚੀਆਂ ਕਈ ਵੱਡੀਆਂ ਸ਼ਖਸੀਅਤਾਂ

ਅੰਮ੍ਰਿਤਸਰ: ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਤਰੇ ਗੁਰਕੰਵਰ ਸਿੰਘ ਅੱਜ ਦਮਦਮੀ ਟਕਸਾਲ ਵਿਖੇ ਅਹਰਪ੍ਰੀਤ ਕੌਰ ਨਾਲ ਵਿਆਹ ਬੰਧਨ ਵਿੱਚ ਬੱਝ...

ਸੂਰੀ ਦੇ ਕਤਲ ਮਗਰੋਂ DGP ਯਾਦਵ ਵੱਲੋਂ ਪ੍ਰੈੱਸ ਕਾਨਫਰੰਸ, ਬੋਲੇ-‘ਸੋਸ਼ਲ ਮੀਡੀਆ ‘ਤੇ ਅਫਵਾਹਾਂ ਨਾ ਫੈਲਾਉਣ ਲੋਕ’

ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਮਗਰੋਂ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕੀਤੀ। ਡੀਜੀਪੀ ਨੇ ਕਿਹਾ ਕਿ ਸ਼ਿਵ...

ਦਿੱਲੀ ‘ਚ ਵਿਗੜਦੀ ਆਬੋ-ਹਵਾ ਵਿਚਾਲੇ ਬੋਲੇ CM ਮਾਨ- ‘ਜੇ ਕੇਂਦਰ ਹੱਲ ਦੇਵੇ ਤਾਂ ਕਦੇ ਪਰਾਲੀ ਨਾ ਸੜੇ’

ਪਰਾਲੀ ਸਾੜਨ ਕਰਕੇ ਦਿੱਲੀ ਵਿੱਚ ਆਬੋ-ਹਵਾ ਦਾ ਬੁਰਾ ਹਾਲ ਹੈ, ਜਿਸ ਕਰਕੇ ਸਾਹ ਲੈਣਾ ਵੀ ਔਖਾ ਹੋਇਆ ਹੈ। ਇਸੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ...

ਦਿੱਲੀ ‘ਚ ਵਿਗੜੇ ਹਾਲਾਤ, ਸਾਹ ਘੁਟਣ ਵਾਲੀ ਹਵਾ, 5ਵੀਂ ਤੱਕ ਸਕੂਲ ਬੰਦ, ਟਰੱਕਾਂ ਦੀ ਐਂਟਰੀ ਬੈਨ

ਦਿੱਲੀ ਵਿੱਚ ਸਾਹ ਲੈਣਾ ਔਖਾ ਹੋ ਗਿਆ ਹੈ। ਸ਼ੁੱਕਰਵਾਰ ਸਵੇਰੇ ਏਅਰ ਕੁਆਲਿਟੀ ਇੰਡੈਕਸ (AQI) 472 ‘ਤੇ ਪਹੁੰਚ ਗਿਆ। ਪੂਰੀ ਦਿੱਲੀ ਨੂੰ ਸੰਘਣੀ...

ਸੁਧੀਰ ਸੂਰੀ ਦੇ ਕਤਲ ਮਗਰੋਂ ਵਿਗੜੇ ਹਾਲਾਤ, ਸ਼ਿਵ ਸੈਨਾ ਵੱਲੋਂ ਭਲਕੇ ‘ਪੰਜਾਬ ਬੰਦ’ ਦਾ ਐਲਾਨ

ਅੰਮ੍ਰਿਤਸਰ ਵਿੱਚ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਧਰਨੇ ‘ਤੇ ਬੈਠੇ ਨੇਤਾ ਸੁਧੀਰ ਸੂਰੀ ਦੇ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ, ਜਿਸ ਮਗਰੋਂ...

ਪਟਿਆਲਾ ਜੇਲ੍ਹ ‘ਚ ਕੈਦੀਆਂ ਦੀ ਗੈਂਗਵਾਰ, ਚੱਲੇ ਸਰੀਏ, ਪਾਈਪਾਂ, ਚੱਮਚੇ, ਨਿੱਕੀ ਜਿਹੀ ਗੱਲ ਕਰਕੇ ਪਾਟੇ ਸਿਰ

ਪੰਜਾਬ ਦੀ ਹਾਈ-ਪ੍ਰੋਫਾਈਲ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਨਿੱਕੀ ਜਿਹੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਦੋਵਾਂ...

ਵੱਡੀ ਖ਼ਬਰ, ਧਰਨੇ ‘ਤੇ ਬੈਠੇ ਸ਼ਿਵ ਸੇਨਾ ਨੇਤਾ ਸੁਧੀਰ ਸੂਰੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦਾ ਸ਼ੁੱਕਰਵਾਰ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।...

‘ਕਿਸਾਨਾਂ ‘ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲੱਗਣ ‘ਤੇ ਮੈਨੂੰ ਲੱਗਦੈ ਕਿ ਕੋਈ ਮੈਨੂੰ ਗਾਲ਼ ਕੱਢ ਰਿਹੈ’ : ਨਰਿੰਦਰ ਤੋਮਰ

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਲੀ-NCR ਦੇ ਪ੍ਰਦੂਸ਼ਣ ‘ਤੇ ਕਿਹਾ ਕਿ ਹਰ ਸਾਲ ਝੋਨੇ ਦੀ ਪਰਾਲੀ ਬਾਰੇ ਚਰਚਾ ਹੁੰਦੀ ਹੈ ਤੇ ਜਦੋਂ...

ਦਿੱਲੀ ਦੇ LG ਵੱਲੋਂ ਲਿਖੇ ਪੱਤਰ ਦਾ CM ਮਾਨ ਨੇ ਦਿੱਤਾ ਜਵਾਬ, ਕਿਹਾ-‘ਪਰਾਲੀ ਵਰਗੇ ਗੰਭੀਰ ਮੁੱਦੇ ‘ਤੇ ਸਿਆਸਤ ਠੀਕ ਨਹੀਂ’

ਪਰਾਲੀ ਮੁੱਦੇ ਨੂੰ ਲੈ ਕੇ ਦਿੱਲੀ ਦੇ ਐੱਲਜੀ ਵਿਜੇ ਕੁਮਾਰ ਸਕਸੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਚਿੱਠੀ...

ਲੁਧਿਆਣਾ ‘ਚ ਪੁਲਿਸ ਨੇ ਔਰਤ ਸਮੇਤ 6 ਨੂੰ ਕੀਤਾ ਕਾਬੂ, ਹੈਰੋਇਨ ਤੇ ਸ਼ਰਾਬ ਬਰਾਮਦ

ਲੁਧਿਆਣਾ ‘ਚ ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕੀਤੀ...

ਸੁਖਬੀਰ ਬਾਦਲ ਨੇ ਐਡਵੋਕੇਟ ਧਾਮੀ ਨੂੰ SGPC ਚੋਣਾਂ ਲਈ ਅਕਾਲੀ ਦਲ ਦਾ ਐਲਾਨਿਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐੱਸਟੀਪੀਸੀ ਮੈਂਬਰਾਂ ਤੇਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਵਿਚਾਰ-ਚਰਚਾ...

ਪੰਜਾਬ ਪੁਲਿਸ ਦੇ 4 IPS ਅਧਿਕਾਰੀਆਂ ਨੂੰ ਮਿਲੀ ਤਰੱਕੀ, ਬਣਾਇਆ ਗਿਆ DIG

ਪੰਜਾਬ ਪੁਲਿਸ ਦੇ 4 ਆਈ.ਪੀ. ਐੱਸ. ਅਧਿਕਾਰੀਆਂ ਨੂੰ ਸੂਬਾ ਸਰਕਾਰ ਵੱਲੋਂ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਡੀਆਈਜੀ ਲਗਾ ਦਿੱਤਾ ਗਿਆ ਹੈ।...

ਮਾਨ ਸਰਕਾਰ ਦਾ ਵੱਡਾ ਐਲਾਨ-‘ਪਿੰਡਾਂ ‘ਚ ਜ਼ਮੀਨ ਦੀ ਰਜਿਸਟਰੀ ਲਈ ਕਿਸੇ NOC ਦੀ ਲੋੜ ਨਹੀਂ’

ਮੁੱਖ ਮੰਤਰੀ (ਸੀਐਮ) ਭਗਵੰਤ ਮਾਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਪਿੰਡਾਂ ਵਿੱਚ ਜ਼ਮੀਨ ਦੀ ਰਜਿਸਟਰੀ ਲਈ ਹੁਣ ਐਨਓਸੀ ਦੀ ਲੋੜ ਨਹੀਂ ਰਹੇਗੀ...

AGTF ਦੀ ਵੱਡੀ ਕਾਰਵਾਈ, ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਦੋਸ਼ੀ ਬਠਿੰਡੇ ਤੋਂ ਗ੍ਰਿਫਤਾਰ

ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਦੋਸ਼ੀ ਨੂੰ ਬਠਿੰਡੇ ਤੋਂ...

ਅੰਮ੍ਰਿਤਸਰ ‘ਚ ਨਸ਼ੇ ਨੇ ਲਈ ਨੌਜਵਾਨ ਦੀ ਜਾਨ, ਮੌਤ ਤੋਂ ਬਾਅਦ ਸਾਥੀ ਰੋਡ ‘ਤੇ ਲਾਸ਼ ਛੱਡ ਕੇ ਫਰਾਰ

ਪੰਜਾਬ ਦੇ ਅੰਮ੍ਰਿਤਸਰ ‘ਚ ਨਸ਼ਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬੀਤੀ ਰਾਤ ਇੱਕ ਹੋਰ ਨੌਜਵਾਨ ਦੀ ਨਸ਼ੇ ਨੇ ਜਾਨ ਲੈ ਲਈ।...

ਸਾਬਕਾ CM ਕੈਪਟਨ ਦੇ OSD ਸੰਦੀਪ ਸੰਧੂ ਦੀਆਂ ਵਧੀਆਂ ਮੁਸ਼ਕਲਾਂ, ਖੇਡ ਕਿੱਟਾਂ-RO ‘ਤੇ ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ

ਲੁਧਿਆਣਾ ਵਿਚ 65 ਲੱਖ ਦੇ ਸੋਲਰ ਲਾਈਟ ਘਪਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਕੈਪਟਨ ਸੰਦੀਪ ਸੰਧੂ...

ਅੰਮ੍ਰਿਤਸਰ ‘ਚ ਫਿਰ ਦਾਖਲ ਹੋਇਆ ਪਾਕਿਸਤਾਨੀ ਡਰੋਨ, BSF ਦਾ ਸਰਚ ਆਪਰੇਸ਼ਨ ਜਾਰੀ

Drone Reported Amritsar Border ਪਾਕਿਸਤਾਨੀ ਡਰੋਨ ਇੱਕ ਵਾਰ ਫਿਰ ਭਾਰਤੀ ਸਰਹੱਦ ਪਾਰ ਕਰ ਗਿਆ ਹੈ, ਪਰ BSF ਦੇ ਜਵਾਨਾਂ ਨੇ ਇੱਕ ਵਾਰ ਫਿਰ ਇਸਨੂੰ ਪਾਕਿਸਤਾਨੀ...

PM ਮੋਦੀ ਦੇ ਪੰਜਾਬ ਦੌਰੇ ਖਿਲਾਫ ਕਿਸਾਨਾਂ ਨੇ ਖੋਲ੍ਹਿਆ ਮੋਰਚਾ, ਕਿਹਾ-‘5 ਨਵੰਬਰ ਨੂੰ ਪੁਤਲਾ ਫੂਕ ਕਰਾਂਗੇ ਪ੍ਰਦਰਸ਼ਨ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਹਿਮਾਚਲ ਦੌਰੇ ‘ਤੇ ਹਨ ਪਰ ਇਸ ਤੋਂ ਪਹਿਲਾਂ ਉਹ ਪੰਜਾਬ ਵਿਚ ਅੰਮ੍ਰਿਤਸਰ ਦੇ ਬਿਆਸ ਸਥਿਤ ਰਾਧਾ...

‘ਪਰਾਏ ਮਰਦ ਨਾਲ ਸਬੰਧ ਰੱਖਣ ਵਾਲੀ ਮਹਿਲਾ ਤਲਾਕ ਦੇ ਬਾਅਦ ਸਥਾਈ ਗੁਜ਼ਾਰੇ ਰਕਮ ਦੀ ਹੱਕਦਾਰ ਨਹੀਂ’ : ਹਾਈਕੋਰਟ

ਪਰਾਏ ਮਰਦ ਨਾਲ ਸਬੰਧ ਰੱਖਣ ਵਾਲੀ ਮਹਿਲਾ ਪਤੀ ਨਾਲ ਤਲਾਕ ਦੇ ਬਾਅਦ ਉਸ ਤੋਂ ਸਥਾਈ ਗੁਜ਼ਾਰਾ ਰਕਮ ਪਾਉਣ ਦੀ ਹੱਕਦਾਰ ਨਹੀਂ ਹੈ। ਪੰਜਾਬ-ਹਰਿਆਣਾ...

ਔਲਖ ਤੇ ਢਿੱਲੋਂ ਦੇ ਬਾਅਦ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ NIA ਨੇ ਸਿੰਗਰ ਜੇਨੀ ਜੌਹਲ ਤੋਂ ਕੀਤੀ ਪੁੱਛਗਿਛ

ਮੂਸੇਵਾਲਾ ਦੀ ਹੱਤਿਆ ਮਾਮਲੇ ਵਿਚ ਐੱਨਆਈਏ ਨੇ ਗਾਇਕ ਜੇਨੀ ਜੌਹਲ ਤੋਂ ਪੁੱਛਗਿਛ ਕੀਤੀ ਹੈ। ਗੈਂਗਸਟਰ ਲਾਰੈਂਸ ਗੈਂਗ ਦੀ ਜਾਂਚ ਕਰ ਰਹੀ NIA ਨੇ...

ਪਰਾਲੀ ਸਾੜਨ ਨਾਲ ਪੰਜਾਬ ਦਾ ਮਾਹੌਲ ਹੋ ਰਿਹੈ ਦੂਸ਼ਿਤ, ਅੱਜ 2666 ਮਾਮਲੇ ਆਏ ਸਾਹਮਣੇ

ਪਰਾਲੀ ਸਾੜਨ ਕਾਰਨ ਪੰਜਾਬ ਦਾ ਮਾਹੌਲ ਬੇਹੱਦ ਦੂਸ਼ਿਤ ਹੋ ਗਿਆ ਹੈ। ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਵੀਰਵਾਰ ਨੂੰ ਪੰਜਾਬ ਦਾ AQI 271...

ਟਰਾਂਸਪੋਰਟ ਟੈਂਡਰ ਘਪਲੇ ‘ਚ ਇਕ ਹੋਰ ਗ੍ਰਿਫਤਾਰੀ, ਵਿਜੀਲੈਂਸ ਨੇ ਕਾਂਗਰਸ ਕੌਂਸਲਰ ਦਾ ਪਤੀ ਕੀਤਾ ਕਾਬੂ

ਟਰਾਂਸਪੋਰਟ ਘਪਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਟੀਮ ਨੇ ਗ੍ਰਿਫਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਤੇ ਨਾਮਜ਼ਦ ਕੌਂਸਲਰ ਪਤੀ...

ਪਿਅੱਕੜਾਂ ਲਈ ਮਾੜੀ ਖ਼ਬਰ, ਪੰਜਾਬ ‘ਚ ਮਹਿੰਗੀ ਹੋਈ ਸ਼ਰਾਬ, ਜਾਣੋ ਕਿੰਨੇ ਵਧੇ ਰੇਟ

ਪੰਜਾਬ ‘ਚ ਸਸਤੀ ਸ਼ਰਾਬ ਦੇਣ ਦੇ ਦਾਅਵਿਆਂ ਵਿਚਾਲੇ ਸ਼ਰਾਬ ਦੇ ਮਹਿੰਗੇ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਖੁੱਲ੍ਹੀ ਛੋਟ ਕਾਰਨ ਸੂਬੇ ਦੇ ਥੋਕ...

ਭ੍ਰਿਸ਼ਟਾਚਾਰ ਖਿਲਾਫ ਇੱਕ ਹੋਰ ਕਾਰਵਾਈ, ਸਗੰਰੂਰ ਥਾਣੇ ‘ਚ ਤਾਇਨਾਤ ASI ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਭ੍ਰਿਸ਼ਟਾਚਾਰ ਖਿਲਾਫ ਇੱਕ ਹੋਰ ਕਾਰਵਾਈ ਕਰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਦਰ ਸੰਗਰੂਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ...

ਰਾਮ ਰਹੀਮ ਦੇ ਸਤਿਸੰਗਾਂ ‘ਤੇ ਰੋਕ ਨਹੀਂ, 8 ਸ਼ਰਤਾਂ ‘ਤੇ ਮਿਲੀ ਪੈਰੋਲ, ਆਰਡਰ ਦੀ ਕਾਪੀ ਆਈ ਸਾਹਮਣੇ

ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਦਾ ਹੁਕਮ ਸਾਹਮਣੇ ਆਇਆ...

ਚੰਡੀਗੜ੍ਹ : ਸਕੂਲ ਟੀਚਰ ਦਾ ਸ਼ਰਮਨਾਕ ਕਾਰਾ, 7ਵੀਂ ਦੀ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ

ਅਧਿਆਪਕ ਨੂੰ ਗੁਰੂ ਮੰਨਿਆ ਜਾਂਦਾ ਹੈ, ਪਰ ਚੰਡੀਗੜ੍ਹ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਕਾਰਾ ਇੱਕ ਅਧਿਆਪਕ ਵੱਲੋਂ ਕੀਤਾ ਗਿਆ, ਜਿਥੇ ਸਰਕਾਰੀ...

ਮੋਹਾਲੀ : ਪਾਰਕ ‘ਚ ਖੇਡਣ ਗਏ ਬੱਚੇ 4 ਦਿਨਾਂ ਤੋਂ ਲਾਪਤਾ, ਫਿਕਰਾਂ ‘ਚ ਪਿਆ ਪਰਿਵਾਰ

ਮੁਹਾਲੀ ਦੇ ਪਿੰਡ ਬੱਲੋ ਮਾਜ਼ਰਾ ਤੋਂ ਐਤਵਾਰ ਸ਼ਾਮ ਤੋਂ ਦੋ ਬੱਚੇ ਘਰੋਂ ਚਲੇ ਗਏ ਪਰ ਅਜੇ ਤੱਕ ਵਾਪਸ ਨਹੀਂ ਪਰਤੇ। ਦੋਵੇਂ ਬੱਚੇ ਘਰੋਂ ਖੇਡਣ...

ਮੂਸੇਵਾਲਾ ਕਤਲਕਾਂਡ, NIA ਵੱਲੋਂ ਸਿੰਗਰ ਦਿਲਪ੍ਰੀਤ ਤੇ ਔਲਖ ਤੋਂ ਪੁੱਛਗਿੱਛ, ਗੈਂਗਸਟਰ ਨਾਲ ਕਨੈਕਸ਼ਨ ਦਾ ਸ਼ੱਕ!

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜਾਂਚ ਜਾਰੀ ਹੈ। ਮੂਸੇਵਾਲਾ ਦੇ ਪਿਤਾ ਨੇ ਵੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਇੱਕ...

CM ਭਗਵੰਤ ਮਾਨ ਨੇ ਸਮਰਾਲਾ ਦੀ ਤਹਿਸੀਲ ਦਾ ਕੀਤਾ ਦੌਰਾ, ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਵੀਰਵਾਰ ਨੂੰ ਲੁਧਿਆਣਾ ਦੀ ਸਮਰਾਲਾ ਤਹਿਸੀਲ ਵਿੱਚ ਅਚਾਨਕ ਰੁਕ ਗਿਆ। CM ਮਾਨ ਨੇ ਸਿੱਧਾ...

ਰੇਲਵੇ ਸਟੇਸ਼ਨਾਂ ‘ਤੇ ਮੁੜ ਮਿਲੇਗੀ 10 ਰੁਪਏ ‘ਚ ਪਲੇਟਫਾਰਮ ਟਿਕਟ, ਫ਼ਿਰੋਜ਼ਪੁਰ ਡਿਵੀਜ਼ਨ ਨੇ ਘਟਾਈ ਕੀਮਤ

ਪੰਜਾਬ ‘ਚ ਫ਼ਿਰੋਜ਼ਪੁਰ ਡਵੀਜ਼ਨ ਦੇ ਸਾਰੇ ਰੇਲਵੇ ਸਟੇਸ਼ਨਾਂ ‘ਤੇ ਮੁੜ ਤੋਂ ਪੁਰਾਣੀਆਂ ਦਰਾਂ ‘ਤੇ ਪਲੇਟਫਾਰਮ ਟਿਕਟਾਂ ਮੁਹੱਈਆ...

ASI ਦੀ ਕਾਰ ਲੈ ਕੇ ਫ਼ਰਾਰ ਕੈਦੀ ਗ੍ਰਿਫਤਾਰ, ਸਮਰਾਲਾ ਚੌਂਕ ਨੇੜਿਓਂ ਕੀਤਾ ਕਾਬੂ

ਕੁੱਟਮਾਰ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਨੂੰ ਜਦੋਂ ਪੁਲਿਸ ਟੀਮ ਜੇਲ੍ਹ ਛੱਡਣ ਜਾ ਰਹੀ ਸੀ ਤਾਂ ਉਹ ਹੋਮਗਾਰਡ ਜਵਾਨ ਨੂੰ ਧੱਕਾ ਮਾਰ ਕੇ...

ਪੰਜਾਬ ਪੁਲਿਸ ਨੇ 362 ਕਰੋੜ ਦੀ ਹੈਰੋਇਨ ਮਾਮਲੇ ‘ਚ ਸ਼ਾਮਲ 3 ਅੰਤਰਰਾਸ਼ਟਰੀ ਨਸ਼ਾ ਤਸਕਰ ਕੀਤੇ ਗ੍ਰਿਫਤਾਰ

ਪੰਜਾਬ ਪੁਲਿਸ ਅਤੇ ATS ਮੁੰਬਈ ਦੀ ਮਦਦ ਨਾਲ ਜੁਲਾਈ 2022 ਨੂੰ ਮੁੰਬਈ ਦੇ ਨਾਹਵਾ ਸ਼ੇਵਾ ਪੋਰਟ ਤੋਂ ਫੜੀ ਗਈ 362 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ...

ਗੁਰੂ ਘਰ ਦੇ ਤਾਲੇ ਤੋੜ ਗੋਲਕ ਲੈ ਗਏ ਚੋਰ, 40 ਹਜ਼ਾਰ ਚੋਰੀ, ਘਟਨਾ ਸੀਸੀਟੀਵੀ ਕੈਮਰਿਆਂ ‘ਚ ਕੈਦ

ਚੋਰ ਨਾ ਸਿਰਫ਼ ਘਰਾਂ ਅਤੇ ਦੁਕਾਨਾਂ ਵਿੱਚ ਚੋਰੀਆਂ ਕਰ ਰਹੇ ਹਨ, ਸਗੋਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ ਰਹੇ ਹਨ। ਤਾਜ਼ਾ ਮਾਮਲਾ...

ਮੂਸੇਵਾਲਾ ਕਤਲਕਾਂਡ ‘ਚ ਇਕ ਹੋਰ ਗ੍ਰਿਫਤਾਰੀ, ਗੈਂਗਸਟਰ ਟੀਨੂੰ ਨੂੰ ਗੱਡੀ ਮੁਹੱਈਆ ਕਰਵਾਉਣ ਵਾਲਾ ਰਾਜਸਥਾਨ ਤੋਂ ਕਾਬੂ

ਮੂਸੇਵਾਲਾ ਦੇ ਕਤਲ ਮਾਮਲੇ ਵਿਚ ਮਾਨਸਾ ਪੁਲਿਸ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਸਰਬਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ...

5 ਨਵੰਬਰ ਨੂੰ ਪੰਜਾਬ ਆਉਣਗੇ PM ਮੋਦੀ, ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਪੰਜਾਬ ਆ ਰਹੇ ਹਨ। ਉਹ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਹਿਮਾਚਲ...

ਮਹਿਲਾ ਤੋਂ ਰਿਸ਼ਵਤ ਲੈਂਦੇ ASI ਦਾ ਵੀਡੀਓ ਵਾਇਰਲ, ਜ਼ਮਾਨਤ ਦਿਵਾਉਣ ਦੇ ਬਦਲੇ ਲਏ 5,000 ਰੁਪਏ

ਨਸ਼ੇ ਦੇ ਮਾਮਲੇ ਵਿਚ ਜ਼ਮਾਨਤ ਦਿਵਾਉਣ ਬਦਲੇ ਕੋਰਟ ਕੰਪਲੈਕਸ ਗੁਰਦਾਸਪੁਰ ਵਿਚ ਇਕ ਮਹਿਲਾ ਤੋਂ ਪੈਸੇ ਲੈਂਦੇ ਹੋਏ ਥਾਣਾ ਦੀਨਾਨਗਰ ਦੇ ਇਕ...

ਰਿਸੈਪਸ਼ਨਿਸਟ ਨੇ ਲਗਾਇਆ 35 ਲੱਖ ਦਾ ਚੂਨਾ, ਮਰੀਜ਼ ਤੋਂ 600 ਰੁਪਏ ਲੈ ਹਸਪਤਾਲ ‘ਚ ਜਮ੍ਹਾ ਕਰਾਉਂਦੀ ਸੀ 300

ਹਸਪਤਾਲ ਦੀ ਰਿਸੈਪਸ਼ਨਿਸਟ ਨੇ 14 ਸਾਲ ਵਿਚ 35 ਲੱਖ ਦੀ ਠੱਗੀ ਮਾਰ ਲਈ। ਥਾਣਾ ਮਾਡਲ ਟਾਊਨ ਪੁਲਿਸ ਨੇ ਉਸ ਖਿਲਾਫ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ...

ਫਰੀਦਕੋਟ ਦੀ ਮਾਡਰਨ ਜੇਲ੍ਹ ਫਿਰ ਤੋਂ ਸੁਰਖੀਆਂ ‘ਚ, ਤਲਾਸ਼ੀ ਦੌਰਾਨ 7 ਮੋਬਾਈਲ, 4 ਸਿਮ ਤੇ 4 ਬੈਟਰੀਆਂ ਬਰਾਮਦ

ਪੰਜਾਬ ਦੀਆਂ ਜੇਲ੍ਹਾਂ ਦੇ ਵਿਚੋਂ ਮੋਬਾਈਲ ਫੋਨਾਂ ਦੇ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਪੰਜਾਬ ਸਰਕਾਰ ਲਈ ਵੀ ਇਕ ਵੱਡਾ ਚਿੰਤਾ ਦਾ...

ਅੰਮ੍ਰਿਤਸਰ ਸ਼ਹਿਰ ‘ਚ ਕਈ ਥਾਵਾਂ ‘ਤੇ ਚੱਲਣਗੇ ਬੰਬ ਤੇ ਗੋਲੀਆਂ : ਪੁਲਿਸ ਕਮਿਸ਼ਨਰ

ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਵਿੱਚ ਕਈ ਥਾਵਾਂ ਤੇ ਬੰਬ ਤੇ ਗੋਲੀਆਂ ਚੱਲਣਗੀਆਂ, ਇਸ ਦੌਰਾਨ ਟ੍ਰੈਫਿਕ ਨੂੰ ਵੀ ਰੋਕਿਆ ਜਾ ਸਕਦਾ ਹੈ। ਜੀ...

ਪੰਜਾਬ ਪੁਲਿਸ, ਹੋਮਗਾਰਡ, ਪੈਰਾਮਿਲਟਰੀ ਫੋਰਸਿਜ਼ ਤੇ ਆਰਮੀ ਦੀਆਂ ਵਰਦੀਆਂ ਦਾ ਸਾਮਾਨ ਵੇਚਣ ਵਾਲਿਆਂ ਲਈ ਹਦਾਇਤਾਂ ਜਾਰੀ

ਲੁਧਿਆਣਾ : ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਕੋਸ਼ਤੁਭ ਸ਼ਰਮਾ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਸੌਂਪੇ ਗਏ...

29 ਸਾਲ ਪੁਰਾਣੇ ਫਰਜ਼ੀ ਪੁਲਿਸ ਮੁਕਾਬਲੇ ਦੀ ਸੁਣਵਾਈ ਮੁਲਤਵੀ, 4 ਨਵੰਬਰ ਨੂੰ ਹੋਵੇਗਾ ਸਜ਼ਾ ਦਾ ਐਲਾਨ

29 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਵਿਚ ਮੋਹਾਲੀ ਸੀਬੀਆਈ ਅਦਾਲਤ ਵੱਲੋ ਦੋਸ਼ੀ ਕਰਾਰ ਦਿਤੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸਜ਼ਾ...

‘ਆਪ’ ਮਹਿਲਾ ਆਗੂ ਦੇ ਪੁੱਤ ਨੂੰ ਆਇਆ ਧਮਕੀ ਭਰਿਆ ਫੋਨ, ਦੋਸ਼ੀ ਬੋਲਿਆ-‘ਮਾਂ ਨੂੰ ਸਮਝਾ ਲੈ ਨਹੀਂ ਤਾਂ…’

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਵੱਲੋਂ ਲਗਾਤਾਰ ਲੀਡਰਾਂ ਤੇ ਵੱਡੀਆਂ ਸ਼ਖਸੀਅਤਾਂ ਨੂੰ ਧਮਕੀਆਂ ਭਰੇ ਫੋਨ ਆ ਰਹੇ ਹਨ।...

ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਕੀਤਾ ਸਸਪੈਂਡ, 48 ਘੰਟੇ ਦਾ ਦਿੱਤਾ ਅਲਟੀਮੇਟਮ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਕਾਰਜਕਾਰੀ ਮੈਂਬਰਾਂ ਦੀਆਂ ਚੋਣਾਂ 9 ਨਵੰਬਰ ਨੂੰ ਹੋਣੀਆਂ ਹਨ। ਅਕਾਲੀ ਦਲ ਸਮਰਥਕ ਤੇ...

ਪਰਾਲੀ ਮੁੱਦੇ ‘ਤੇ CM ਮਾਨ ਦਾ ਵੱਡਾ ਬਿਆਨ-‘ਖੇਤੀ ਅੰਦੋਲਨ ਕਰਕੇ ਕਿਸਾਨਾਂ ਤੋਂ ਨਫ਼ਰਤ ਕਰਦੀ ਹੈ ਕੇਂਦਰ’

ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਦੂਸ਼ਣ ‘ਤੇ...