Oct 18
ਨਕਲੀ ਅਧਿਕਾਰੀ ਬਣਨ ਵਾਲੇ ਦਾ ਪੁਲਿਸ ਨੇ ਕੀਤਾ ਐਨਕਾਊਂਟਰ, ਗੋਲੀ ਲੱਗਣ ਕਾਰਨ ਮੁਲਜ਼ਮ ਹੋਇਆ ਜ਼ਖਮੀ
Oct 18, 2025 8:00 pm
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਠਭੇੜ ਹੋ ਗਈ। ਇਸ ਦੌਰਾਨ ਕਰਾਸ ਫਾਇਰਿੰਗ ਵਿਚ ਮੁਲਜ਼ਮ ਦੇ ਪੈਰ...
ਫਿਲੌਰ : ਥਾਰ ‘ਚ ਆਏ ਮੁੰਡਿਆਂ ਨੇ ਦਿਨ-ਦਿਹਾੜੇ ਕੀਤੀ ਫਾਇਰਿੰਗ, ਦੋਸਤ ਨੂੰ ਬਚਾਉਣ ਆਇਆ ਨੌਜਵਾਨ ਹੋਇਆ ਜ਼ਖਮੀ
Oct 18, 2025 7:46 pm
ਫਿਲੌਰ ਵਿਖੇ ਇਕ ਵਾਰ ਫਿਰ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਾਲੋਨੀ ਦੇ ਮਾਲਕ ‘ਤੇ ਦਫਤਰ ਦੇ ਬਾਹਰ...
CGC ਯੂਨੀਵਰਸਿਟੀ, ਮੋਹਾਲੀ ਵੱਲੋਂ ਮਨਾਈ ਗਈ ਹਰੀ ਭਰੀ ਦੀਵਾਲੀ, ਰੌਸ਼ਨੀ ਦਾ ਤਿਉਹਾਰ ਬਣਿਆ ਸੇਵਾ ਤੇ ਸਾਂਝ ਦਾ ਪ੍ਰਤੀਕ
Oct 18, 2025 7:11 pm
ਚੰਡੀਗੜ੍ਹ ਦੇ ਰਾਮ ਦਰਬਾਰ ਪਬਲਿਕ ਪਾਰਕ ‘ਚ ਦ ਗ੍ਰੇਟ ਨਵਭਾਰਤ ਮਿਸ਼ਨ ਫਾਊਂਡੇਸ਼ਨ ਵੱਲੋਂ “ਰੌਸ਼ਨੀ ਵਾਲੀ ਦੀਵਾਲੀ: ਗਰੀਬ ਬੱਚਿਆਂ ਨਾਲ ਹਰੀ...
ਸੁਨਿਆਰੇ ਦਾ ਕੁੜੀ ਨਾਲ ਪੈਸਿਆਂ ਦੇ ਲੈਣ-ਦੇਣ ਦਾ ਸੀ ਵਿਵਾਦ, ਭਰਾ ਪਿਸਤੌਲ ਲੈ ਕੇ ਵੜਿਆ ਦੁਕਾਨ ‘ਚ, ਲੱਗਾ ਧਮਕਾਉਣ
Oct 18, 2025 6:40 pm
ਅੰਮ੍ਰਿਤਸਰ ਵਿਚ ਇਕ ਵਿਅਕਤੀ ਸੁਨਿਆਰੇ ਦੀ ਦੁਕਾਨ ਵਿਚ ਵੜ ਗਿਆ ਤੇ ਫਿਰ ਸੁਨਿਆਰੇ ਨੂੰ ਪਿਸਤੌਲ ਦਿਖਾ ਕੇ ਧਮਕਾਉਣ ਲੱਗਾ। ਪਹਿਲਾਂ ਤਾਂ ਉਸ...
ਮਾਨਸਾ : ਘਰ ਦੇ ਬਾਹਰ ਬੈਠੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਵਜ੍ਹਾ
Oct 18, 2025 6:09 pm
ਮਾਨਸਾ ਦੇ ਪਿੰਡ ਮੂਸਾ ਵਿਖੇ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਘਰ ਦੇ ਬਾਹਰ ਬੈਠੇ ਮੁੰਡੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ...
ਸ੍ਰੀ ਦਰਬਾਰ ਸਾਹਿਬ ਨੇੜੇ ਅਚਾਨਕ ਡਿੱਗੀ ਇਮਾਰਤ, ਘਟਨਾ ਦੌਰਾਨ ਇਮਾਰਤ ‘ਚ ਕੰਮ ਕਰ ਰਹੇ ਸਨ ਮਜ਼ਦੂਰ, 1 ਜ਼ਖਮੀ
Oct 18, 2025 5:51 pm
ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਇਲਾਕੇ ਵਿਚ ਹਾਦਸਾ ਵਾਪਰਿਆ ਹੈ। ਇਥੇ ਭਰਾਵਾਂ ਦੇ ਢਾਬੇ ਨੇੜੇ ਅਚਾਨਕ ਇਮਾਰਤ ਡਿੱਗ ਗਈ ਤੇ...
ਨਾਭਾ ਦੀ DSP ਮਨਦੀਪ ਕੌਰ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਗੰਨਮੈਨ ਜ਼ਖਮੀ, DSP ਦੇ ਵੀ ਲੱਗੀਆਂ ਸੱਟਾਂ
Oct 18, 2025 5:16 pm
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨਾਭਾ ਦੇ ਡੀਐੱਸਪੀ ਮਨਦੀਪ ਕੌਰ ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਇਸ ਦੌਰਾਨ ਮਨਦੀਪ...
ਗਿੱਦੜਬਾਹਾ : ਟਾਇਰ ਫਟਣ ਨਾਲ ਬੇਕਾਬੂ ਕਾਰ ਦੀ ਆਟੋ ਨਾਲ ਹੋਈ ਟੱਕਰ, ਹਾਦਸੇ ‘ਚ 17 ਲੋਕ ਜ਼ਖਮੀ
Oct 18, 2025 4:40 pm
ਅੱਜ ਸਵੇਰੇ ਗਿੱਦੜਬਾਹਾ ਦੇ ਮਲੋਟ ਰੋਡ ਤੇ ਅੰਮ੍ਰਿਤਸਰ ਤੋਂ ਗੰਗਾਨਗਰ ਜਾ ਰਹੀ ਕਾਰ ਦਾ ਟਾਇਰ ਫਟਣ ਨਾਲ ਬੇਕਾਬੂ ਕਾਰ ਡਿਵਈਡਰ ਪਾਰ ਜਾ ਰਹੇ...
ਤਿਉਹਾਰ ਵਾਲੇ ਦਿਨ ਬੁਝੇ 2 ਘਰਾਂ ਦੇ ਚਿਰਾਗ, ਸਰਕਾਰੀ ਬੱਸ ਨੇ ਸਕੂਲ ਜਾ ਰਹੇ ਬੱਚਿਆਂ ਨੂੰ ਦਰੜਿਆ
Oct 18, 2025 12:56 pm
ਦੀਵਾਲੀ ਤੋਂ 2 ਦਿਨ ਪਹਿਲਾਂ ਅੱਜ ਧਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਕ ਤਿਉਹਾਰਾਂ ਦੀਆਂ ਖੁਸ਼ੀਆਂ ਮਨਾ ਰਹੇ ਹਨ, ਅਜਿਹੇ ਵਿਚ ਇੱਕ...
2 ਘੰਟੇ ਆਤਿਸ਼ਬਾਜ਼ੀ… ਗ੍ਰੀਨ ਪਟਾਕਿਆਂ ਦੀ ਇਜਾਜ਼ਤ… ਲੁਧਿਆਣਾ ‘ਚ ਦੀਵਾਲੀ ਨੂੰ ਲੈ ਕੇ ਹਿਦਾਇਤਾਂ ਜਾਰੀ
Oct 18, 2025 12:48 pm
ਇਸ ਸਾਲ ਲੁਧਿਆਣਾ ਵਿੱਚ ਦੀਵਾਲੀ ‘ਤੇ ਪਟਾਕੇ ਚਲਾਉਣ ਦਾ ਸਮਾਂ ਸੀਮਤ ਰਹੇਗਾ। ਪੁਲਿਸ ਕਮਿਸ਼ਨਰ ਨੇ ਸ਼ਹਿਰ ਵਿੱਚ ਸਿਰਫ਼ ਰਾਤ 8 ਵਜੇ ਤੋਂ 10...
ਬਦਲ ਗਿਆ ਅਟਾਰੀ ਬਾਰਡਰ ‘ਤੇ ਰਿਟ੍ਰੀਟ ਸੈਰਾਮਨੀ ਦਾ ਸਮਾਂ, ਜਾਣੋ ਕੀ ਹੈ ਨਵੀਂ Timing
Oct 18, 2025 11:06 am
ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਅਟਾਰੀ ‘ਤੇ ਹੋਣ ਵਾਲੀ ਰਿਟ੍ਰੀਟ ਸੈਰਾਮਨੀ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਸਰਦੀਆਂ ਕਰਕੇ...
ਘਰ ‘ਚ ਪਈ ਪੋਟਾਸ਼ ਕਾਰਨ ਹੋਇਆ ਜ਼ਬਰਦਸਤ ਧਮਾਕਾ, ਉੱਡੀ ਛੱਤ, ਪਤੀ-ਪਤਨੀ ਜ਼ਖਮੀ
Oct 18, 2025 10:12 am
ਫਿਰੋਜ਼ਪੁਰ ਦੇ ਮਮਦੋਟ ਅਧੀਨ ਪੈਂਦੇ ਪਿੰਡ ਕੜਮਾ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਘਰ ਵਿੱਚ ਧਮਾਕਾ ਹੋਇਆ। ਇਸ ਜ਼ੋਰਦਾਰ ਧਮਾਕੇ ਵਿੱਚ ਇੱਕ...
