Apr 12

ਜਲਦ 300 ਯੂਨਿਟ ਫ੍ਰੀ ਬਿਜਲੀ ਦਾ ਹੋ ਸਕਦੈ ਐਲਾਨ, ਅੱਜ ਦਿੱਲੀ ‘ਚ ਕੇਜਰੀਵਾਲ ਨੂੰ ਮਿਲਣਗੇ CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਦੁਪਹਿਰ ਤਿੰਨ ਵਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ। ਸੂਤਰਾਂ...

ਪੰਜਾਬ ‘ਚ ਗਰਮੀ ਤੋਂ ਇਸ ਦਿਨ ਮਿਲੇਗੀ ਰਾਹਤ, ਬਠਿੰਡਾ ‘ਚ ਰਿਕਾਰਡ ਕੀਤਾ ਗਿਆ ਸਭ ਤੋਂ ਵੱਧ ਪਾਰਾ

ਪੰਜਾਬ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਬਠਿੰਡਾ ਮੰਗਲਵਾਰ ਨੂੰ 43.4 ਡਿਗਰੀ ਸੈਲਸੀਅਸ ਦੇ ਵੱਧ ਤੋਂ...

ਨਸ਼ੇ ਨੇ ਖੋਹਿਆ 6 ਸਾਲਾਂ ਬੱਚੇ ਤੋਂ ਪਿਓ, ਓਵਰਡੋਜ਼ ਕਰਕੇ ਹੋਈ ਮੌਤ, ਨਸ਼ਾ ਛੁਡਾਊ ਕੇਂਦਰਾਂ ‘ਤੇ ਮੁੱਕੀ ਦਵਾਈ

ਨਸ਼ੇ ਦੀ ਓਵਰਡੋਜ਼ ਕਰਕੇ 6 ਸਾਲ ਦੇ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਘਟਨਾ ਤਰਨਤਾਰਨ ਦੇ ਖਡੂਰ ਸਾਹਿਬ ਦੇ ਕਸਬਾ ਫਤਿਹਾਬਾਦ ਦੀ ਹੈ।...

ਕੇਜਰੀਵਾਲ ਦੀ CM ਮਾਨ ਤੋਂ ਬਗੈਰ ਪੰਜਾਬ ਦੇ ਅਫ਼ਸਰਾਂ ਨਾਲ ਮੀਟਿੰਗ! ਵੜਿੰਗ ਬੋਲੇ- ‘…ਮਾਥਾ ਭੀ ਟੇਕ ਦੀਆ ਕਯਾ’

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਿਨਾਂ ਸੀ.ਐੱਮ. ਭਗਵੰਤ ਮਾਨ ਦੇ ਪੰਜਾਬ ਦੇ ਅਫ਼ਸਰਾਂ...

ਪੁਲਿਸ ਵਿਭਾਗ ਦੀਆਂ 47,218 ਆਰਜ਼ੀ ਅਸਾਮੀਆਂ ਨੂੰ 31 ਮਈ ਤੱਕ ਜਾਰੀ ਰੱਖਣ ਨੂੰ ਮਿਲੀ ਮਨਜ਼ੂਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਅਧੀਨ ਆਉਂਦੀਆਂ 47,218 ਆਰਜ਼ੀ ਭਰੀਆਂ ਅਸਾਮੀਆਂ ਨੂੰ ਵਿੱਤੀ ਸਾਲ...

ਕਣਕ ਦੀ ਫ਼ਸਲ ‘ਤੇ ਪਈ ਗਰਮੀ ਦੀ ਮਾਰ, ਰਾਜਾ ਵੜਿੰਗ ਬੋਲੇ, ‘ਮਾਨ ਸਰਕਾਰ ਕਿਸਾਨਾਂ ਨੂੰ ਦੇਵੇ ਮੁਆਵਜ਼ਾ’

ਇਸ ਵਾਰ ਸਮੇਂ ਤੋਂ ਪਹਿਲਾਂ ਹੀ ਪੈ ਰਹੀ ਗਰਮੀ ਦੀ ਮਾਰ ਦਾ ਮਾਲਵੇ ਖੇਤਰ ਦੇ ਕਿਸਾਨਾਂ ਦੀ ਕਣਕ ਦੀ ਫਸਲ ਕਾਫੀ ਮਾੜਾ ਅਸਰ ਪਿਆ ਹੈ, ਜਿਸ ਕਰਕੇ...

ਪੰਜਾਬ ਦੇ CM ਮਾਨ ਅੱਜ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਨਾਲ ਦਿੱਲੀ ‘ਚ ਕਰਨਗੇ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਨਾਲ ਦਿੱਲੀ ‘ਚ ਮੁਲਾਕਾਤ ਕਰਨਗੇ। ਟਵੀਟਰ ‘ਤੇ ਇਸ ਦੀ...

ਕਿਸਾਨ ਨੇ ਧਾਲੀਵਾਲ ਨੂੰ ਘੇਰਿਆ ਕਿਹਾ-‘ਖੁਦ ਦਾ ਤੇਲ ਖਰਚ ‘ਆਪ’ ਨੂੰ ਜਿਤਾਇਆ ਪਰ ਕੋਈ ਫਾਇਦਾ ਨਹੀਂ ‘

ਪੰਜਾਬ ਦੇ ਅੰਮ੍ਰਿਤਸਰ ਵਿਚ ਭਗਤਾਂ ਵਾਲਾ ਦਾਣਾ ਮੰਡੀ ਵਿਚ ਕਣਕ ਦੀ ਰਸਮੀ ਸ਼ੁਰੂਆਤ ਲਈ ਪੁੱਜੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੂੰ...

CM ਮਾਨ ਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ NOC ਦੀ ਸਿੰਗਲ ਵਿੰਡੋ ਪ੍ਰਣਾਲੀ ਨੂੰ ਮਜ਼ਬੂਤ ਕਰਨ ‘ਤੇ ਦਿੱਤਾ ਜ਼ੋਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਦਯੋਗ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਦਯੋਗਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ (ਐਨ.ਓ.ਸੀਜ਼)...

ਟੈਕਸ ਚੋਰੀ ਕਰਨ ਵਾਲਿਆਂ ਨੂੰ ਟਰਾਂਸਪੋਰਟ ਮੰਤਰੀ ਦੀ ਦੋ-ਟੁਕ- ‘ਦੋਸ਼ੀਆਂ ‘ਤੇ ਲੱਗੇਗਾ ਜੁਰਮਾਨਾ, ਹੋਵੇਗੀ ਕਾਰਵਾਈ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ...

ਸੰਯੁਕਤ ਕਿਸਾਨ ਮੋਰਚੇ ਵੱਲੋਂ 11 ਤੋਂ 17 ਅਪ੍ਰੈਲ ਤੱਕ MSP ਗਾਰੰਟੀ ਹਫ਼ਤਾ ਮਨਾਉਣ ਦਾ ਐਲਾਨ’

ਸਾਰੇ ਦਾਅਵਿਆਂ ਦੇ ਬਾਵਜੂਦ ਕਿਸਾਨ ਅਜੇ ਵੀ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਫਸਲ ਵੇਚਣ ਲਈ ਮਜ਼ਬੂਰ ਹਨ-ਸਰਕਾਰੀ ਭਰੋਸੇ ਦੇ ਚਾਰ ਮਹੀਨੇ...

ਸੰਤ ਫੁਰਤੀ ਦਾਸ ਦੇ ਚੇਲੇ ਇਸ ਮੋਚੀ ਦੀ 24 ਘੰਟੇ ਖੁੱਲ੍ਹੀ ਰਹਿੰਦੀ ਏ ਦੁਕਾਨ, ਮੁਫਤ ‘ਚ ਗੰਢਦਾ ਹੈ ਜੁੱਤੀਆਂ

ਅੱਜ ਦੇ ਕਲਯੁਗੀ ਜ਼ਮਾਨੇ ਵਿਚ ਜਦੋਂ ਕਿ ਇਨਸਾਨ ਪੈਸਿਆਂ ਪਿੱਛੇ ਭੱਜ ਰਿਹਾ ਹੈ ਤੇ ਹਰ ਇਕ ਦੀ ਇਹੀ ਇੱਛਾ ਹੈ ਕਿ ਮੈਂ ਉਸ ਤੋਂ ਅੱਗੇ ਨਿਕਲ...

ਪੰਜਾਬ ਸਰਕਾਰ ਵੱਲੋਂ 2008 ਬੈਚ ਦੇ 3 IPS ਅਧਿਕਾਰੀਆਂ ਨੂੰ DIG ਵਜੋਂ ਕੀਤਾ ਗਿਆ ਪ੍ਰਮੋਟ

ਪੰਜਾਬ ਸਰਕਾਰ ਵੱਲੋਂ ਰਾਜਪਾਲ ਪੰਜਾਬ ਦੇ ਹੁਕਮਾਂ ਤਹਿਤ 2008 ਬੈਚ ਦੇ 3 ਆਈ. ਪੀ. ਐੱਸ. ਅਧਿਕਾਰੀਆਂ ਨੂੰ ਪ੍ਰਮੋਸ਼ਨ ਦਿੱਤੀ ਗਈ ਹੈ। ਤੁਰੰਤ...

ਖੇਤੀ ਕਾਨੂੰਨਾਂ ‘ਤੇ BJP ਆਗੂ ਗਰੇਵਾਲ ਦਾ ਬਿਆਨ-‘ਕਿਸਾਨਾਂ ਨਾਲ ਸਲਾਹ ਕਰਕੇ ਮੁੜ ਲਿਆਂਦੇ ਜਾਣ ਕਾਨੂੰਨ’

ਖੇਤੀ ਸੁਧਾਰ ਕਾਨੂੰਨਾਂ ਦੀ ਮੁੜ ਤੋਂ ਚਰਚਾ ਸ਼ੁਰੂ ਹੋ ਗਈ ਹੈ। ਭਾਜਪਾ ਆਗੂਆਂ ਵੱਲੋਂ ਫਿਰ ਤੋਂ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਵਾਉਣੇ ਸ਼ੁਰੂ...

CM ਮਾਨ ਦੀ ਪੰਜਾਬੀਆਂ ਨੂੰ ਅਪੀਲ, ‘ਥੋੜ੍ਹਾ ਸਬਰ ਕਰੋ, ਸਭ ਦੇ ਮਸਲੇ ਹੋਣਗੇ ਹੱਲ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੇਸਬੁੱਕ ਪੇਜ ‘ਤੇ ਇਕ ਪੋਸਟ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਲੋਕਾਂ...

ਸੁਖਬੀਰ ਬਾਦਲ ਦਾ ਜਾਖੜ ‘ਤੇ ਨਿਸ਼ਾਨਾ, ‘ਮੁੱਖ ਮੰਤਰੀ ਨਾ ਬਣ ਸਕਣ ਕਾਰਨ ਮਾਨਸਿਕ ਸੰਤੁਲਨ ਗੁਆ ਬੈਠੇ ਨੇ’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸੁਨੀਲ ਜਾਖੜ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਦੱਸ ਦਿੱਤਾ ਹੈ। ਸੁਖਬੀਰ ਬਾਦਲ...

ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਗੁਜਰਾਤ ਦੇ ਸਕੂਲਾਂ ‘ਤੇ ਜਤਾਈ ਚਿੰਤਾ, ਕਿਹਾ-‘ਅਸੀਂ ਲਿਆਵਾਂਗੇ ਬਦਲਾਅ’

ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸੰਦੀਪ ਪਾਠਕ ਨੇ ਗੁਜਰਾਤ ‘ਚ ਸਰਕਾਰੀ ਸਕੂਲਾਂ ਦੀ ਹਾਲਤ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ...

ਗਲਤ ਬਿਆਨਬਾਜ਼ੀ ਨੂੰ ਲੈ ਕੇ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ, ਇੱਕ ਹਫਤੇ ਅੰਦਰ ਮੰਗਿਆ ਜਵਾਬ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਐੱਸਸੀ ਭਾਈਚਾਰੇ ਤੇ ਸਾਬਕਾ ਮੁੱਖ ਮੰਤਰੀ...

ਮੁੱਖ ਮੰਤਰੀ ਭਗਵੰਤ ਮਾਨ ਨੇ 13 ਅਪ੍ਰੈੱਲ ਨੂੰ ਸੱਦੀ ਪੰਜਾਬ ਕੈਬਨਿਟ ਦੀ ਬੈਠਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 13 ਅਪ੍ਰੈਲ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ। ਮੰਤਰੀ ਪ੍ਰੀਸ਼ਦ ਦੀ ਇਹ ਮੀਟਿੰਗ...

ਰਾਜਾ ਵੜਿੰਗ ਦੀ ਚਿਤਾਵਨੀ, ‘ਜਿਸ ਨੇ ਵੀ ਅਨੁਸ਼ਾਸਨ ਭੰਗ ਕੀਤਾ, ਪਾਰਟੀ ਤੋਂ ਕੀਤਾ ਜਾਵੇਗਾ ਬਾਹਰ’

ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਗਠਿਤ ਕੀਤੀ ਗਈ ਟੀਮ ਨਾਲ ਮੀਟਿੰਗ ਕੀਤੀ । ਮੀਟਿੰਗ ਤੋਂ...

ਪੰਜਾਬ, ਦਿੱਲੀ ਸਣੇ ਇਨ੍ਹਾਂ ਰਾਜਾਂ ‘ਚ 13 ਤੋਂ 17 ਤਾਰੀਖ਼ ਵਿਚਾਲੇ ਚੱਲੇਗੀ ਧੂੜ ਭਰੀ ਹਨੇਰੀ ਤੇ ਪਵੇਗਾ ਮੀਂਹ

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪੈ ਰਹੀ ਗਰਮੀ ਕਾਰਨ ਲੋਕ ਬੇਹਾਲ ਹੋ ਗਏ ਹਨ ਤੇ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਇਸੇ ਵਿਚਾਲੇ ਮੌਸਮ...

ਕਾਂਗਰਸ ‘ਚੋਂ ਕੱਢੇ ਜਾਣ ‘ਤੇ ਸੁਰਜੀਤ ਧੀਮਾਨ ਨੇ ਵੰਡੇ ਲੱਡੂ, ਕਿਹਾ-”ਚੰਗਾ ਹੋਇਆ ਮੈਨੂੰ ਕੱਢ ‘ਤਾ”

ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣੇ-ਆਪ ਨੂੰ ਕਾਂਗਰਸ ਵਿੱਚੋਂ ਕੱਢੇ ਜਾਣ ‘ਤੇ ਬਹੁਤ ਖੁਸ਼ ਨਜ਼ਰ ਆ ਰਹੇ ਹਨ । ਇੰਨਾ ਹੀ ਨਹੀਂ...

ਕਾਂਗਰਸ ਦੀ ਨਵੀਂ ਟੀਮ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਪੰਜਾਬ ਪ੍ਰਦੇਸ਼ ਕਾਂਗਰਸ ਦੀ ਨਵੀਂ ਟੀਮ ਨਾਲ ਰਾਹੁਲ ਗਾਂਧੀ ਨੇ ਅੱਜ ਮੁਲਾਕਾਤ ਕੀਤੀ। ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ...

ਪੰਜਾਬ ‘ਚ ਗਰਮੀ ਨੇ ਲੋਕਾਂ ਨੂੰ ਕੀਤਾ ਬੇਹਾਲ, ਪਾਰਾ ਪਹੁੰਚਿਆ 40 ਤੋਂ ਪਾਰ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਪੰਜਾਬ ਵਿੱਚ ਅਪ੍ਰੈਲ ਦੇ ਸ਼ੁਰੂ ਤੋਂ ਹੀ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਸੂਬੇ ਦੇ 15 ਜ਼ਿਲ੍ਹਿਆਂ ਵਿੱਚ...

ਪੰਜਾਬ ਕਾਂਗਰਸ ਦਾ ਟਵਿੱਟਰ ਅਕਾਉਂਟ ਹੋਇਆ ਹੈਕ; 3 ਦਿਨਾਂ ਵਿੱਚ ਚੌਥੇ ਪ੍ਰਮੁੱਖ ਅਕਾਉਂਟ ਨੂੰ ਬਣਾਇਆ ਗਿਆ ਨਿਸ਼ਾਨਾ

ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿੱਟਰ ਅਕਾਉਂਟ ਅੱਜ ਯਾਨੀ ਸੋਮਵਾਰ ਨੂੰ ਹੈਕ ਹੋ ਗਿਆ, ਜੋ ਪਿਛਲੇ ਤਿੰਨ ਦਿਨਾਂ ਵਿੱਚ ਹੈਕਰਾਂ ਦਾ ਚੌਥਾ...

ਪੰਜਾਬੀਓ ਸਾਨੂੰ ਥੋੜ੍ਹਾ ਜਿਹਾ ਸਮਾਂ ਦਿਓ, ਅਸੀਂ ਪੰਜਾਬ ਨੂੰ ਜਲਦ ਹੀ ਮੁੜ ਰੰਗਲਾ ਪੰਜਾਬ ਬਣਾਵਾਂਗੇ: CM ਮਾਨ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ ਹਨ। CM ਮਾਨ ਵੱਲੋਂ ਵੱਡੇ-ਵੱਡੇ ਐਲਾਨ ਕੀਤੇ...

ਜਲੰਧਰ-ਪਠਾਨਕੋਟ ਹਾਈਵੇ ‘ਤੇ ਵਾਪਰਿਆ ਦਰਦਨਾਕ ਹਾਦਸਾ, ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ

ਟਾਂਡਾ ਉੜਮੁੜ-ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਇੱਕ ਦਰਦਰਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ...

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਕਮਾਂਡਰਾਂ ਨਾਲ ਅੱਜ ਰਾਹੁਲ ਗਾਂਧੀ ਕਰਨਗੇ ਮੁਲਾਕਾਤ, ਰਾਜਾ ਵੜਿੰਗ ਸਣੇ ਇਹ ਆਗੂ ਹੋਣਗੇ ਮੌਜੂਦ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਕਮਾਂਡਰਾਂ ਨਾਲ ਰਾਹੁਲ ਗਾਂਧੀ ਅੱਜ ਮੁਲਾਕਾਤ ਕਰਨਗੇ। ਮੀਟਿੰਗ ‘ਚ ਪੰਜਾਬ ਦੀ ਜਥੇਬੰਦੀ ‘ਚ ਹੇਠਲੇ...

ਅਹਿਮ ਖ਼ਬਰ : ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ-ਕਾਲਜ ਅੱਜ ਰਹਿਣਗੇ ਬੰਦ

ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ ਅਤੇ ਕਾਲਜ ਅੱਜ ਯਾਨੀ 11 ਅਪ੍ਰੈਲ ਨੂੰ ਬੰਦ ਰਹਿਣਗੇ ਅਤੇ ਸਾਰੇ ਮਿਲ ਕੇ ਬਲੈਕ ਡੇਅ ਮਨਾਉਣਗੇ । ਸਾਰੇ...

ਚੜੂਨੀ ਦੀ ਸਰਕਾਰ ਨੂੰ ਚੇਤਾਵਨੀ ‘ਘੱਟੋ-ਘੱਟ 6 ਘੰਟੇ ਦਿਓ ਬਿਜਲੀ ਦੀ ਸਪਲਾਈ, ਨਹੀਂ ਤਾਂ ਕਰਾਂਗੇ ਸੰਘਰਸ਼’

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਬਿਜਲੀ ਕੱਟਾਂ ਨੂੰ ਲੈ ਕੇ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੇਤਾਂ ਵਿਚ...

ਹਰੀਸ਼ ਚੌਧਰੀ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਜਾਖੜ ਖਿਲਾਫ ਕਾਰਵਾਈ ਦੀ ਕੀਤੀ ਮੰਗ

ਪੰਜਾਬ ਕਾਂਗਰਸ ਵਿਚ ਅਜੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਸੁਨੀਲ ਜਾਖੜ ਦੀਆਂ ਮੁਸੀਬਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪੰਜਾਬ...

ਐਡਵੋਕੇਟ HC ਅਰੋੜਾ ਨੇ CM ਮਾਨ ਨੂੰ ਸ਼ਹੀਦ ਊਧਮ ਸਿੰਘ ਦਾ ਸਾਮਾਨ ਯੂਕੇ ਤੋਂ ਭਾਰਤ ਲਿਆਉਣ ਦੀ ਕੀਤੀ ਮੰਗ

ਸ਼ਹੀਦ ਊਧਮ ਸਿੰਘ ਦੀ ਪਿਸਤੌਲ ਸਣੇ ਹੋਰ ਸਾਮਾਨ ਇੰਗਲੈਂਡ ਤੋਂ ਵਾਪਸ ਲਿਆਉਣ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤੀ ਗਈ ਹੈ। ਪੰਜਾਬ ਐਂਡ...

ਰਾਹੁਲ ਗਾਂਧੀ ਪੰਜਾਬ ਕਾਂਗਰਸ ਦੀ ਨਵੀਂ ਗਠਿਤ ਟੀਮ ਨਾਲ ਭਲਕੇ ਕਰਨਗੇ ਮੁਲਾਕਾਤ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈ। ਇਸੇ ਤਹਿਤ ਕਾਂਗਰਸੀ ਆਗੂ ਰਾਹੁਲ ਆਗੂ ਪੰਜਾਬ ਕਾਂਗਰਸ ਦੀ ਨਵੀਂ ਚੁਣੀ...

ਮਾਨ ਸਰਕਾਰ ਦਾ ਵੱਡਾ ਐਲਾਨ, ਹੁਣ ਹਰ ਜ਼ਿਲ੍ਹੇ ‘ਚ ਹੋਵੇਗਾ CM ਦਫਤਰ, ਡਿਜੀਟਲ ਤਰੀਕੇ ਨਾਲ ਚੱਲੇਗੀ ਸਰਕਾਰ

ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਸੱਤਾ ਵਿਚ ਆਈ ਹੈ, ਲਗਾਤਾਰ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ...

ਪਟਿਆਲਾ : ਕਬੱਡੀ ਖਿਡਾਰੀ ਕਤਲ ਮਾਮਲੇ ‘ਚ 4 ਗ੍ਰਿਫਤਾਰ, ਪੁਰਾਣੀ ਰੰਜਿਸ਼ ਬਣਿਆ ਮਰਡਰ ਦੀ ਵਜ੍ਹਾ

ਪਟਿਆਲਾ ਵਿਚ 5 ਅਪ੍ਰੈਲ ਨੂੰ ਹੋਏ ਖਿਡਾਰੀ ਧਰਮਿੰਦਰ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ...

ਜਲੰਧਰ : ਨਿਸ਼ਾਨ ਸਾਹਿਬ ਚੜ੍ਹਾਉਂਦਿਆਂ 80 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਿਆ ਸੇਵਾਦਾਰ, ਹੋਇਆ ਗੰਭੀਰ ਜ਼ਖਮੀ

ਜਲੰਧਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਨਿਸ਼ਾਨ ਸਾਹਿਬ...

ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸੁਰਜੀਤ ਸਿੰਘ ਧੀਮਾਨ ਨੂੰ ਕਾਂਗਰਸ ਨੇ ਕੱਢਿਆ ਬਾਹਰ

ਕਾਂਗਰਸ ਪਾਰਟੀ ਵਿਚ ਇੱਕ ਵਾਰ ਫਿਰ ਤੋਂ ਘਮਾਸਾਨ ਸ਼ੁਰੂ ਹੋ ਗਿਆ ਹੈ। ਅੱਜ ਪਾਰਟੀ ਵੱਲੋਂ ਨਵੇਂ PPCC ਕਮੇਟੀ ਗਠਿਤ ਕੀਤੀ ਗਈ ਹੈ ਜਿਸ ਦਾ ਕੁਝ...

ਲੁਧਿਆਣਾ: ਆਟੋ ਚਾਲਕ ਦੇ ਮੁੰਡੇ ਨੇ IBPS PO ਦਾ ਪੇਪਰ ਕੀਤਾ ਕਲੀਅਰ, ਪੰਜਾਬ ਐਂਡ ਸਿੰਧ ਬੈਂਕ ‘ਚ ਮਿਲੀ ਨੌਕਰੀ

ਲੁਧਿਆਣਾ ਦੇ ਆਟੋ ਡਰਾਈਵਰ ਨਰਿੰਦਰ ਸਿੰਘ ਦੀ ਖੁਸ਼ੀ ਦਾ ਟਿਕਾਣਾ ਉਸ ਸਮੇਂ ਨਹੀਂ ਰਿਹਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੇਟੇ ਰਾਜਿੰਦਰ...

ਕੋਰੋਨਾ ਅਜੇ ਗਿਆ ਨਹੀਂ ਹੈ, ਕੋਈ ਨਹੀਂ ਜਾਣਦਾ ਇਹ ‘ਬਹੁਰੂਪੀਆ’ ਮੁੜ ਕਦੋਂ ਉਭਰ ਜਾਵੇ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੂਰ ਨਹੀਂ ਹੋਇਆ ਹੈ ਅਤੇ ਫਿਰ ਤੋਂ ਉਭਰ ਰਿਹਾ ਹੈ ਅਤੇ ਲੋਕਾਂ ਨੂੰ...

ਸਾਬਕਾ CM ਚੰਨੀ ਨੇ PPCC ਦੀ ਨਵੀਂ ਟੀਮ ਨੂੰ ਦਿੱਤੀ ਵਧਾਈ, ਕਿਹਾ-‘ਇਸ ਫ਼ੈਸਲੇ ਲਈ ਹਾਈਕਮਾਨ ਦਾ ਧੰਨਵਾਦ’

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ...

ਕਾਂਗਰਸ ਨੇ ਹੁਣ ਖੇਤਰ, ਜਾਤੀ ਤੇ ਤਜਰਬੇ ਮੁਤਾਬਕ ਕੀਤੀਆਂ ਨਿਯੁਕਤੀਆਂ, ਗਲਤੀਆਂ ਤੋਂ ਲਈ ਨਸੀਹਤ

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਕਰਾਰੀ ਹਾਰ ਤੋਂ ਬਾਅਦ ਹੁਣ ਕਾਂਗਰਸ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ। ਕਾਂਗਰਸ ਹਾਈਕਮਾਨ ਨੂੰ ਹੁਣ ਸਮਝ ਆ...

ਪੰਜਾਬ ਵਿੱਚ ਅਪ੍ਰੈਲ ਮਹੀਨੇ ‘ਚ ਗਰਮੀ ਨੇ ਤੋੜਿਆ 51 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ

ਮਾਰਚ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ...

ਰਾਜਾ ਵੜਿੰਗ ਨੂੰ ਕਾਂਗਰਸ ਸੂਬਾ ਪ੍ਰਧਾਨ ਬਣਾਉਣ ‘ਤੇ ਸੁਰਜੀਤ ਧੀਮਾਨ ਨਾਖੁਸ਼, ਭਤੀਜੇ ਨੇ ਦਿੱਤੀ ਵਧਾਈ

ਕਾਂਗਰਸ ਆਗੂ ਸੁਰਜੀਤ ਧੀਮਾਨ ਹਾਈਕਮਾਨ ਵੱਲੋਂ ਅਮਰਿੰਦਰ ਰਾਜਾ ਵੜਿੰਗ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਦੇ ਫੈਸਲੇ ਤੋਂ ਨਾਖੁਸ਼ ਨਜ਼ਰ ਆ ਰਹੇ...

PM ਮੋਦੀ ਤੇ CM ਭਗਵੰਤ ਮਾਨ ਨੇ ਰਾਮ ਨੌਮੀ ਮੌਕੇ ਦੇਸ਼ਵਾਸੀਆਂ ਨੂੰ ਟਵੀਟ ਕਰ ਦਿੱਤੀਆਂ ਵਧਾਈਆਂ

ਦੇਸ਼ ਭਰ ਵਿੱਚ ਐਤਵਾਰ ਨੂੰ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ...

ਇਮਰਾਨ-ਸਿੱਧੂ ‘ਤੇ ਬਾਲਿਆਵਾਲ ਦਾ ਨਿਸ਼ਾਨਾ, ਬੋਲੇ- ‘ਦੋਵੇਂ ਭਰਾਵਾਂ ਦੀ ਇੱਕੋ ਰਾਤ ‘ਚ ਕੁਰਸੀ ਗਈ, ਠੋਕੋ ਤਾਲੀ’

ਪਾਕਿਸਤਾਨ ਵਿੱਚ ਮਚੇ ਸਿਆਸੀ ਹੰਗਾਮੇ ਦੌਰਾਨ ਇਮਰਾਨ ਖਾਨ ਦੇ ਹੱਥੋਂ ਰਾਤੋ-ਰਾਤ ਸੱਤਾ ਚਲੀ ਗਈ। ਇਸ ਨੂੰ ਲੈ ਕੇ ਭਾਰਤ ਵਿੱਚ ਵੀ ਕਾਫੀ...

CM ਭਗਵੰਤ ਮਾਨ 12 ਅਪ੍ਰੈਲ ਨੂੰ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਕਰਨਗੇ ਗੱਲਬਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 12 ਅਪ੍ਰੈਲ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਇਹ ਜਾਣਕਾਰੀ ਪੰਜਾਬ ਸਰਕਾਰ...

ਘੱਟ ਆਮਦਨੀ ਕਰਕੇ ਬੰਦ ਹੋਏ ਪੰਜਾਬ ਦੇ 11 ਤੇ ਹਿਮਾਚਲ ਦੇ 2 ਰੇਲਵੇ ਸਟੇਸ਼ਨ

ਰੇਲ ਡਵੀਜ਼ਨ ਫਿਰੋਜ਼ਪੁਰ ਨੇ ਆਮਦਨੀ ਨਾ ਹੋਣ ਕਰਕੇ ਪੰਜਾਬ ਦੇ 11 ਤੇ ਹਿਮਾਚਲ ਪ੍ਰਦੇਸ਼ ਦੇ ਦੋ ਸਟੇਸ਼ਨ ਬੰਦ ਕਰ ਦਿੱਤੇ ਹਨ, ਹੁਣ ਇਨ੍ਹਾਂ...

ਭਾਰਤ ਨੇ ਵਾਪਿਸ ਕੀਤਾ ਸਰਹੱਦ ਪਾਰੋਂ ਆਇਆ ਬੰਦਾ, ਗਲਤੀ ਨਾਲ ਆ ਗਿਆ ਸੀ ਇਸ ਪਾਰ

ਪਾਕਿਸਤਾਨ ਦੀ ਹਕੂਮਤ ਵਿੱਚ ਚਾਹੇ ਬਵਾਲ ਚੱਲ ਰਿਹਾ ਪਰ ਭਾਰਤ ਨੇ ਇਸ ਦੌਰਾਨ ਵੀ ਦੋਸਤੀ ਦਾ ਸੰਦੇਸ਼ ਦਿੱਤਾ। ਸ਼ਨੀਵਾਰ ਸਵੇਰੇ ਭਾਰਤ ਦੀ ਸਰਹੱਦ...

ਪ੍ਰਧਾਨ ਬਣਾਉਣ ‘ਤੇ ਵੜਿੰਗ ਨੇ ਕਾਂਗਰਸ ਹਾਈਕਮਾਨ ਦਾ ਕੀਤਾ ਧੰਨਵਾਦ, ਕਿਹਾ-‘ਸਭ ਨੂੰ ਨਾਲ ਲੈ ਕੇ ਕਰਾਂਗਾ ਕੰਮ’

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ‘ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਰਾਜਾ ਵੜਿੰਗ ਨੇ ਕਿਹਾ...

ਰਾਜਾ ਵੜਿੰਗ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ, ਆਸ਼ੂ, ਬਾਜਵਾ ਤੇ ਚੱਬੇਵਾਲ ਨੂੰ ਵੀ ਮਿਲੀ ਵੱਡੀ ਜ਼ਿੰਮੇਵਾਰੀ

ਆਲ ਇੰਡੀਆ ਕਾਂਗਰਸ ਕਮੇਟੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਹੈ। ਪਾਰਟੀ ਨੇ ਭਾਰਤ ਭੂਸ਼ਣ ਆਸ਼ੂ...

ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ, ਲੁਧਿਆਣਾ ਰੇਂਜ ਦੇ ਜ਼ਿਲ੍ਹਿਆਂ ‘ਚ 1 SHO ਸਣੇ 8 ASI ਸਸਪੈਂਡ

ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਤਿੰਨ ਜ਼ਿਲ੍ਹਿਆਂ ਦੇ 9 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ...

‘ਮਾਨ’ ਗੋਤ ਲਾਉਣ ‘ਤੇ ਪ੍ਰਸ਼ਾਸਨ ਨੇ SC ਸਰਟੀਫਿਕੇਟ ਦੇਣ ਤੋਂ ਕੀਤੀ ਨਾਂਹ, ਬੱਚੀ ਪਹੁੰਚੀ ਹਾਈਕੋਰਟ

13 ਅਪ੍ਰੈਲ 2013 ਨੂੰ ਵਿਸਾਖੀ ਵਾਲੇ ਦਿਨ ਪੈਦਾ ਹੋਈ 9 ਸਾਲਾਂ ਨਵਜੋਤ ਕੌਰ ਮਾਨ ਆਪਣੇ ‘ਮਾਨ’ ਦੀ ਲੜਾਈ ਲਈ ਹਾਈਕੋਰਟ ਪਹੁੰਚੀ ਹੈ। ਸੈਕਟਰ 56...

ਅੰਮ੍ਰਿਤਸਰ : ਹਥਿਆਰਾਂ ਸਣੇ 16 ਗੈਂਗਸਟਰ ਕਾਬੂ, ਢਾਬੇ ‘ਤੇ ਬਣਾ ਰਹੇ ਸਨ ਵੱਡੀ ਵਾਰਦਾਤ ਦੀ ਪਲਾਨਿੰਗ

ਅੰਮ੍ਰਿਤਸਰ ਦੀ ਬਿਆਸ ਥਾਣਾ ਪੁਲਿਸ ਨੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਕਈ ਬਦਨਾਮ ਗੈਂਗਸਟਰਾਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ...

ਮੋਗਾ : SSP ਖੁਰਾਨਾ ਵੱਲੋਂ ਰਿਸ਼ਵਤ ਲੈਣ ਤੇ ਡਿਊਟੀ ‘ਚ ਕੁਤਾਹੀ ਵਰਤਣ ‘ਤੇ ਇੰਸਪੈਕਟਰ ਸਣੇ 2 ASI ਸਸਪੈਂਡ

ਮੋਗਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਦੀ ਆਪਣੇ ਮੁਲਾਜ਼ਮਾਂ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਇਂਕ ਇੰਸਪੈਕਟਰ ਸਣੇ ਦੋ ਏ.ਐੱਸ.ਆਈ....

ਫਾਜ਼ਿਲਕਾ ਦੌਰੇ ‘ਤੇ BL ਪੁਰੋਹਿਤ ਨਾਲ ਪਹੁੰਚੇ CM ਮਾਨ ਬੋਲੇ- ‘ਕੌਮੀ ਸੁਰੱਖਿਆ ਲਈ ਕੇਂਦਰ ਨਾਲ ਮਿਲ ਕੇ ਕਰਾਂਗੇ ਕੰਮ’

ਫਾਜ਼ਿਲਕਾ : ਸਰਹੱਦਾਂ ‘ਤੇ ਸੁਰੱਖਿਆ ਨੂੰ ਲੈ ਕੇ ਅੱਜ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਾਜ਼ਿਲਕਾ ਦਾ ਦੌਰਾ...

ਅਹਿਮ ਖ਼ਬਰ : ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ-ਕਾਲਜ ਸੋਮਵਾਰ ਨੂੰ ਰਹਿਣਗੇ ਬੰਦ

ਪੰਜਾਬ ਦੇ ਸਾਰੇ ਸਕੂਲ-ਕਾਲਜਾਂ ਨੂੰ ਗੁਰਦਾਸਪੁਰ ਵਿੱਚ ਹੋਏ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿੱਚ ਸਕੂਲ ਮੈਨੇਜਮੈਂਟ ‘ਤੇ ਪਰਚਾ...

ਭਾਰਤ ਦੀ ਸਰਹੱਦ ਅੰਦਰ ਵੜਦਾ ਪਾਕਿਸਤਾਨੀ ਘੁਸਪੈਠੀਆ ਕਾਬੂ, ਪੁੱਛਗਿੱਛ ਸ਼ੁਰੂ

ਥਾਣਾ ਰਮਦਾਸ ਅਧੀਨ ਆਉਂਦੀ ਭਾਰਤ-ਪਾਕਿ ਸਰਹੱਦ ਦੀ ਬੀਓਪੀ ਕੋਟ ਰਜਾਦਾ ‘ਤੇ ਅੱਜ ਬੀ.ਐੱਸ,ਐੱਫ. ਦੀ 73 ਬਟਾਲੀਅਨ ਦੇ ਜਵਾਨਾਂ ਵੱਲੋਂ ਇੱਕ...

ਪੰਜਾਬ ਦੇ ਵਿਦਿਆਰਥੀਆਂ ਲਈ ਅਜਿਹਾ ਸਿਸਟਮ ਬਣਾਵਾਂਗੇ ਕਿ ਅੰਗਰੇਜ਼ ਵੀ ਮੰਗਣ ਆਉਣਗੇ ਨੌਕਰੀਆਂ : CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਕਨਵੋਕੇਸ਼ਨ...

ਸਾਂਸਦ ਸੁਸ਼ੀਲ ਗੁਪਤਾ ਨੇ ਹਰਿਆਣਾ ‘ਚ ਵੀ ‘1 ਵਿਧਾਇਕ, 1 ਪੈਨਸ਼ਨ ਨਿਯਮ ਲਾਗੂ ਕਰਨ ਦੀ ਕੀਤੀ ਮੰਗ’

ਹਰਿਆਣਾ ਆਮ ਆਦਮੀ ਪਾਰਟੀ ਦੇ ਇੰਚਾਰਜ ਸਾਂਸਦ ਸੁਸ਼ੀਲ ਗੁਪਤਾ ਤੇ ਨੇਤਾ ਨਿਰਮਲ ਸਿੰਘ ਨੇ ਸੂਬੇ ਵਿਚ ਇੱਕ ਪੈਨਸ਼ਨ, ਇੱਕ ਵਿਧਾਇਕ ਦਾ ਨਿਯਮ ਲਾਗੂ...

“ਭਾਜਪਾ ਵਾਲਿਆਂ ਨੇ ਜੇ ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਤਾਂ ਇੰਨਾ ਖ਼ੌਫ਼ ਨਾ ਹੁੰਦਾ”: ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਅਤੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਲਗਾਤਾਰ...

ਬਾਬਾ ਬਕਾਲਾ ਸਾਹਿਬ ਪੁਲਿਸ ਵੱਲੋਂ 4 ਗੈਂਗਸਟਰਾਂ ਸਣੇ ਢਾਬੇ ਤੋਂ ਅਸਲੇ ਸਣੇ 16 ਵਿਅਕਤੀ ਗ੍ਰਿਫਤਾਰ

ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ (ਦਿਹਾਤੀ) ਵਲੋਂ ਜ਼ਿਲ੍ਹਾ ਵਿਚ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਸਪੈਸ਼ਲ ਮੁਹਿੰਮ ਤਹਿਤ ਵਿਸ਼ੇਸ਼...

ਬਿਜਲੀ ਬੋਰਡ ਦੀ ਲਾਪ੍ਰਵਾਹੀ ਕਾਰਨ ਹੋਇਆ ਸ਼ਾਰਟ ਸਰਕਟ, ਛੇ ਏਕੜ ਕਣਕ ਦੀ ਫਸਲ ਸੜ ਕੇ ਹੋਈ ਸਵਾਹ

ਤਪਾ ਮੰਡੀ ਦਾ ਬਠਿੰਡਾ ਬਰਨਾਲਾ ਨੈਸ਼ਨਲ ਹਾਈਵੇ ‘ਤੇ ਬਿਜਲੀ ਬੋਰਡ ਦੀ ਲਾਪ੍ਰਵਾਹੀ ਕਾਰਨ ਸ਼ਾਰਟ ਸਰਕਟ ਜਿਸ ਕਾਰਨ ਛੇ ਏਕੜ ਦੇ ਕਰੀਬ ਕਣਕ ਦੀ...

ਫਤਿਅਬਾਦ ਤੋਂ ਚੋਰ ਨੇ ਮੰਦਰ ‘ਚੋਂ ਸ਼ਿਵਲਿੰਗ ‘ਤੇ ਲੱਗੇ ਨਾਗ ਦੇਵਤਾ ਕੀਤੇ ਚੋਰੀ, CCTV ‘ਚ ਕੈਦ ਹੋਈ ਘਟਨਾ

ਤਰਨਤਾਰਨ ਇਲਾਕੇ ਵਿਚ ਸਰਗਰਮ ਚੋਰਾਂ ‘ਚ ਜਿਥੇ ਪੁਲਿਸ ਦਾ ਭੋਰਾ ਵੀ ਡਰ ਨਹੀਂ ਰਿਹਾ, ਉਥੇ ਬੇਖੌਫ ਹੋਏ ਚੋਰ ਹੁਣ ਰੱਬ ਦੇ ਘਰ ਨੂੰ ਵੀ ਨਿਸ਼ਾਨਾ...

ਲੁਧਿਆਣਾ ਦੇ ਸਹਿਜਪਾਲ ਨੇ ਦੇਸ਼ ਦਾ ਨਾਂ ਕੀਤਾ ਰੌਸ਼ਨ, ਨਿਊਯਾਰਕ ਦੇ ਟਾਈਮਸ ਸਕਵਾਇਰ ‘ਤੇ ਲੱਗੀ ਫੋਟੋ

ਲੁਧਿਆਣਾ ਦੇ ਨੌਜਵਾਨ ਨੇ ਦੇਸ਼ ਵਿਚ ਪੜ੍ਹਾਈ ਕਰਕੇ ਅਮਰੀਕਾ ਦੀ ਵੱਡੀ ਕੰਪਨੀ ਵਿਚ ਨੌਕਰੀ ਹਾਸਲ ਕੀਤੀ ਹੈ।ਇਸ ਵੱਡੀ ਪ੍ਰਾਪਤੀ ਤੋਂ ਬਾਅਦ...

ਲੁਧਿਆਣਾ ‘ਚ ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਤਾਪਮਾਨ ਵਿੱਚ ਹੋਵੇਗਾ ਭਾਰੀ ਵਾਧਾ

ਲੁਧਿਆਣਾ ‘ਚ ਮਾਰਚ ਤੋਂ ਬਾਅਦ ਅਪ੍ਰੈਲ ‘ਚ ਵੀ ਗਰਮੀ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ। ਦਿਨ ਦਾ ਤਾਪਮਾਨ ਆਮ ਨਾਲੋਂ ਛੇ ਤੋਂ ਅੱਠ ਡਿਗਰੀ...

ਹਰਿਆਣਾ ਦੇ ਬਿਜਲੀ ਮੰਤਰੀ ਦਾ ‘ਆਪ’ ‘ਤੇ ਹਮਲਾ-‘ਪੰਜਾਬ ਦੀ ਨਵੀਂ ਕੈਬਨਿਟ ਅਨੁਭਵਹੀਣ’

ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਪੰਜਾਬ ਕੈਬਨਿਟ ਤੇ ਆਪ ਵਿਧਾਇਕਾਂ ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਰਣਜੀਤ ਸਿੰਘ ਨੇ...

ਸਾਂਸਦ ਔਜਲਾ ਨੇ SGPC ਨੂੰ ਚਿੱਠੀ ਲਿਖ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਭੇਜੀ ਅਰਜ਼ੀ ਦੀ ਮੰਗੀ ਕਾਪੀ

ਅੰਮ੍ਰਿਤਸਰ ‘ਚ ਲੋਕ ਸਭਾ ਸਾਂਸਦ ਗੁਰਜੀਤ ਔਜਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖ ਕੇ ਲਾਈਵ ਚੈਨਲ ਦੀ ਪਰਮਿਸ਼ਨ...

ਪੰਜਾਬ: ਸਾਬਕਾ ਡੀਜੀਪੀ ਸੈਣੀ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ SIT ਕਰੇਗੀ ਜਾਂਚ, 26 ਅਪ੍ਰੈਲ ਤੱਕ ਗ੍ਰਿਫਤਾਰੀ ‘ਤੇ ਰੋਕ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ...

ਲੁਧਿਆਣਾ : ਆਯੁਰਵੇਦ ਕਲੀਨਿਕ ‘ਤੇ ਲੁੱਟ ਮਾਮਲਾ, ਸਾਬਕਾ ਕਰਮਚਾਰੀ ਹੀ ਨਿਕਲੀ ਮਾਸਟਰਮਾਈਂਡ, 5 ਕਾਬੂ

ਲੁਧਿਆਣਾ ਪੁਲਿਸ ਨੇ ਸ਼ੁੱਕਰਵਾਰ ਨੂੰ ਆਯੁਰਵੈਦ ਯੋਗ ਫਾਰਮੇਸੀ ਸਾਹਨੇਵਾਲ ਵਿਖੇ ਲੁੱਟ ਦੀ ਵਾਰਦਾਤ ਦਾ ਪਰਦਾਫਾਸ਼ ਕਰਦਿਆਂ ਸੈਂਟਰ ਦੀ...

‘ਪੰਜਾਬ ਦੇ ਲੋਕਾਂ ਨੂੰ 2022-23 ‘ਚ ਮਿਲਦੀ ਰਹੇਗੀ ਸਸਤੀ ਬਿਜਲੀ, ਦਰਾਂ ‘ਚ ਕੋਈ ਨਵਾਂ ਵਾਧਾ ਨਹੀਂ’

ਪਟਿਆਲਾ : ਪੰਜਾਬ ਦੇ ਸਾਰੀਆਂ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਲਈ 31/03/2022 ਨੂੰ ਮੌਜੂਦਾ ਬਿਜਲੀ ਦਰਾਂ ਅਤੇ ਸਬਸਿਡੀਆਂ ਨੂੰ ਚਾਲੂ ਸਾਲ (2022-23)...

CM ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਹੁਕਮ, ‘ਸਮੇਂ ‘ਤੇ ਆਓ ਤੇ ਕਿਸੇ ਨੂੰ ਫੋਨ ਲਿਜਾਣ ਤੋਂ ਨਹੀਂ ਰੋਕ ਸਕਦੇ’

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਨਾਲ ਚੰਗੇ ਵਤੀਰੇ ਤੋਂ ਇਲਾਵਾ ਸਟਾਫ਼ ਦੀ ਦਫ਼ਤਰਾਂ ’ਚ...

UK ਦੀ ਸੰਸਦ ‘ਚ ਕਿਸਾਨ ਅੰਦੋਲਨ ਦੌਰਾਨ ਆਵਾਜ਼ ਉਠਾਉਣ ਲਈ MP ਤਨਮਨਜੀਤ ਢੇਸੀ ਦਾ ਸਨਮਾਨ

ਯੂਕੇ ਦੀ ਸੰਸਦ ’ਚ ਕਿਸਾਨ ਅੰਦੋਲਨ ਦੌਰਾਨ ਜ਼ੋਰਦਾਰ ਆਵਾਜ਼ ਉਠਾਉਣ ਲਈ ਕਿਸਾਨ ਯੂਨੀਅਨਾਂ ਨੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਕੀਤਾ ਸਨਮਾਨਤ...

ਪੰਜਾਬ ਪੁਲਿਸ ਦੇ ਇੱਕ PPS ਤੇ 7 IPS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਪੁਲਿਸ ਦੇ 7 ਆਈ.ਪੀ.ਐੱਸ. ਤੇ ਇੱਕ ਪੀ.ਪੀ.ਐੱਸ. ਅਤੇ 7 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ...

ਹਰਸਿਮਰਤ ਬਾਦਲ ਦਾ ‘ਆਪ’ ‘ਤੇ ਨਿਸ਼ਾਨਾ, ਪੰਜਾਬ ਦੇ ਪਾਣੀ ਸਣੇ ਪੁੱਛੇ 4 ਸਵਾਲ, ਕਿਹਾ-‘ਸਟੈਂਡ ਸਪੱਸ਼ਟ ਕਰੋ’

ਕੇਂਦਰੀ ਸਾਬਕਾ ਮੰਤਰੀ ਤੇ ਅਕਾਲੀ ਆਗੂ ਬੀਬਾ ਹਰਸਿਮਰਤ ਬਾਦਲ ਨੇ ਅੱਜ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ...

ਖੰਨਾ ਦਾਣਾ ਮੰਡੀ ਪਹੁੰਚੇ CM ਮਾਨ ਦਾ ਐਲਾਨ- MSP ਤੋਂ ਵੱਧ ਕਣਕ ਖਰੀਦਣ ਵਾਲਿਆਂ ਨੂੰ ਦੇਵਾਂਗੇ ਐਵਾਰਡ

ਮੁੱਖ ਮੰਤਰੀ ਭਗਵੰਤ ਮਾਨ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਵਿੱਚ ਕਣਕ ਦੀ ਪਹਿਲੀ ਢੇਰੀ ਆਉਣ ‘ਤੇ ਮੰਡੀਆਂ ਦੇ ਪ੍ਰਬੰਧਾਂ ਦਾ...

ਖਹਿਰਾ ਦਾ ‘ਆਪ’ ‘ਤੇ ਨਿਸ਼ਾਨਾ, CM ਮਾਨ ਨੂੰ ਦੱਸਣਾ ਚਾਹੀਦੈ ਕਿ ਮਾਈਨਿੰਗ ਦੇ 20 ਹਜ਼ਾਰ ਕਰੋੜ ਰੁਪਏ ਕਿੱਥੇ ਨੇ?

ਭੁਲੱਥ ਤੋਂ ਵਿਧਾਇਕ ਖਹਿਰਾ ਨੇ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਘੇਰਿਆ...

CM ਮਾਨ ਨੇ ਡਰੇਨਾਂ ਦੀ ਸਾਫ-ਸਫਾਈ ਤੇ ਹੜ੍ਹਾਂ ਦੀ ਰੋਕਥਾਮ ਲਈ ਮੁਕੰਮਲ ਪ੍ਰਬੰਧ ਕਰਨ ਦੀ ਦਿੱਤੀ ਹਦਾਇਤ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਵਧੀਕ ਮੁੱਖ ਸਕੱਤਰ ਜਲ ਸਰੋਤਾਂ ਨੂੰ ਹਦਾਇਤ ਕੀਤੀ ਕਿ ਸੂਬੇ ਭਰ ਵਿੱਚ...

ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ ਹਰਬੀਰ ਸਿੰਘ ਸੋਹਲ ਖਰੜ ਤੋਂ ਹਥਿਆਰਾਂ ਸਣੇ ਗ੍ਰਿਫਤਾਰ

ਪੰਜਾਬ ਵਿਚ ਮੋਹਾਲੀ ਪੁਲਿਸ ਨੇ ਮਸ਼ਹੂਰ ਗੈਂਗਸਟਰ ਜੈਪਾਲ ਭੁੱਲਰ ਦੇ ਰਾਈਟ ਹੈਂਡ ਹਰਬੀਰ ਸਿੰਘ ਸੋਹਲ ਨੂੰ ਖਰੜ ਤੋਂ ਗ੍ਰਿਫਤਾਰ ਕੀਤਾ ਹੈ।...

‘ਆਪ’ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ CM ਮਾਨ ਨਾਲ ਕੀਤੀ ਮੁਲਾਕਾਤ, MC ਚੋਣਾਂ ਬਾਰੇ ਕੀਤੀ ਚਰਚਾ

ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ...

DGP ਨਾਲ ਮੀਟਿੰਗ ਦੌਰਾਨ CM ਮਾਨ ਬੋਲੇ-‘ਪੰਜਾਬ ਦੇ 3 ਕਰੋੜ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮੇਰੀ ਹੈ’

ਪੰਜਾਬ ਵਿੱਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ਉਤੇ ਹੈ।...

ਫਿਰੋਜ਼ਪੁਰ ਦੇ DIG ਨੇ ਲਗਵਾਇਆ ਨੋਟਿਸ, ‘ਮੇਰੇ ਦਫਤਰ ‘ਚ ਮੋਬਾਈਲ ਲਿਆਉਣ ਦੀ ਕੋਈ ਮਨਾਹੀ ਨਹੀਂ’

ਪੰਜਾਬ ਵਿਚ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਤਾਇਨਾਤ ਆਈਪੀਐੱਸ ਅਫਸਰ ਇੰਦਰਬੀਰ ਸਿੰਘ ਨੇ ਸੂਬੇ ਦੇ ਪੁਲਿਸ ਤੇ ਪ੍ਰਸ਼ਾਸਨਿਕ ਅਫਸਰਾਂ ਨੂੰ...

ਪੰਜਾਬ ਵਿੱਚ ਇੱਕ ਹੋਰ ਭਾਜਪਾ ਆਗੂ ਖ਼ਿਲਾਫ਼ ਕੇਸ ਦਰਜ, ਕੇਜਰੀਵਾਲ ਦੀ ਗਲਤ ਵੀਡੀਓ ਪੋਸਟ ਕਰਨ ਦਾ ਦੋਸ਼

ਪੰਜਾਬ ਪੁਲਿਸ ਨੇ ਦਿੱਲੀ ਭਾਜਪਾ ਦੇ ਇੱਕ ਹੋਰ ਆਗੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਜਿੰਦਲ ਖਿਲਾਫ ਆਈਟੀ ਐਕਟ...

ਜਾਖੜ ਵੱਲੋਂ ਸਾਬਕਾ CM ਚੰਨੀ ‘ਤੇ ਦਿੱਤੇ ਵਿਵਾਦਿਤ ਬਿਆਨ ਲਈ ਅਰੁਣਾ ਚੌਧਰੀ ਨੇ ਕੀਤੀ ਕਾਰਵਾਈ ਦੀ ਮੰਗ

ਪੰਜਾਬ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ...

CM ਮਾਨ ਦੀ ਕਮਿਸ਼ਨਰਾਂ ਤੇ DC’s ਨੂੰ ਚਿੱਠੀ, ਦਫਤਰੀ ਕੰਮਕਾਜ ਵਿਚ ਸੁਧਾਰ ਲਿਆਉਣ ਲਈ ਦਿੱਤੇ ਨਿਰਦੇਸ਼

ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ...

ਪ੍ਰਗਟ ਸਿੰਘ ਦੀ CM ਮਾਨ ਨੂੰ ਅਪੀਲ-‘ਪ੍ਰਚਾਰ ਕੁਰਸੀ ਤੋਂ ਉਠੋ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਰੋ ਠੀਕ’

ਕਾਂਗਰਸ ਦੇ ਸਾਬਕਾ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਵਿੱਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ...

ਪੰਜਾਬ ਦੇ ਲਗਾਤਾਰ ਵੱਧ ਰਿਹੈ ਤਾਪਮਾਨ, ਲੋਕਾਂ ਨੂੰ ਝੱਲਣੀ ਪਵੇਗੀ ਗਰਮੀ

ਅਪ੍ਰੈਲ ਵਿਚ ਵੀ ਗਰਮੀ ਦੀ ਲਹਿਰ ਜਾਰੀ ਹੈ। ਕਈ ਜ਼ਿਲ੍ਹਿਆਂ ਵਿੱਚ ਪਾਰਾ ਆਮ ਨਾਲੋਂ ਪੰਜ ਤੋਂ ਛੇ ਡਿਗਰੀ ਵੱਧ ਚੱਲ ਰਿਹਾ ਹੈ। ਗਰਮੀ ਕਾਰਨ ਲੋਕ...

ਐਡਵੋਕੇਟ ਧਾਮੀ ਦੀ CM ਮਾਨ ਨੂੰ ਸਲਾਹ, ਕਿਹਾ-‘ਗੁਰੂ ਘਰ ਦੇ ਮਾਮਲਿਆਂ ‘ਚ ਨਾ ਦਿਓ ਦਖਲ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਘਰ...

ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ‘ਤੇ ਪੰਜਾਬ ਭਾਜਪਾ ਨੇ ਘੇਰੀ ‘ਆਪ’, ਕਿਹਾ-ਕੇਜਰੀਵਾਲ ਜੀ, ਗਿਣਤੀ ਸਿੱਖ ਲਓ

ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਨੂੰ ਲੈ ਕੇ ਵਿਰੋਧੀਆਂ ਵੱਲੋਂ...

ਫਿਰੋਜ਼ਪੁਰ: BSF ਜਵਾਨਾਂ ਨੇ 2 ਮਹਿਲਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਕੀਤਾ ਪੁਲਸ ਹਵਾਲੇ, ਦੋ ਪੈਕਟ ਹੈਰੋਇਨ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿੱਚ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਨਾਕਾਮ...

ਅੱਜ ਦਾ ਹੁਕਮਨਾਮਾ (08-04-2022)

ਧਨਾਸਰੀ ਮਹਲਾ ੫ ॥ ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ...

ਰਸ਼ੀਅਨ ਕੁੜੀ ਨੇ ਗੁਰਸਿੱਖ ਮੁੰਡੇ ਨਾਲ ਕਰਵਾਇਆ ਵਿਆਹ, ਪੂਰੇ ਰੀਤੀ-ਰਿਵਾਜਾਂ ਨਾਲ ਲਈਆਂ ਲਾਵਾਂ

ਜੋੜੀਆਂ ਵਾਕਈ ਉਪਰੋਂ ਬਣ ਕੇ ਆਉਂਦੀਆਂ ਹਨ, ਇਸ ਦੀ ਮਿਸਾਲ ਇਸ ਜੋੜੀ ਨੂੰ ਵੇਖ ਕੇ ਮਿਲਦੀ ਹੈ, ਜਿਥੇ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਉਣ ਲਈ...

ਰਾਮ ਰਹੀਮ ਦੀ ਫਰਲੋ ਖ਼ਿਲਾਫ਼ ਪਟੀਸ਼ਨ ਰੱਦ, ਹਾਈਕੋਰਟ ਨੇ ਕਿਹਾ-‘ਖਤਰਨਾਕ ਅਪਰਾਧੀ ਨਹੀਂ’

ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੀ ਗਈ...

ਸਿੱਧੂ-ਢਿੱਲੋਂ ਦੀ ਬਹਿਸ ‘ਤੇ ਬੋਲੇ ਬਾਜਵਾ, ‘ਆਪ’ ‘ਚ ਤਾਂ ਡਾਂਗਾ ਚੱਲੀਆਂ, ਇਥੇ ਤਾਂ ਚੱਲਿਆ ਹੀ ਕੁਝ ਨਹੀਂ’

ਕਾਂਗਰਸ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਅੱਜ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵਿੱਚ ਹੋਈ...

ਜਲਦ ਪੂਰਾ ਹੋਵੇਗਾ ਮਕੋੜਾ ਤੇ ਕੀੜੀ ਪੱਤਣ ਪੁਲ, MP ਸਨੀ ਦਿਓਲ ਦੇ ਗਡਕਰੀ ਨੂੰ ਮਿਲਣ ਮਗਰੋਂ ਮਿਲੀ ਮਨਜ਼ੂਰੀ

ਰਾਵੀ ਨਦੀ ‘ਤੇ ਬਣਨ ਵਾਲੇ ਦੋ ਪੁਲਾਂ ਲਈ ਮਾਨ ਸਰਕਾਰ ਨੇ ਪ੍ਰਬੰਧਕੀ ਮਨਜ਼ੂਰੀ ਦੇ ਦਿੱਤੀ ਹੈ। ਹੁਣ 190 ਕਰੋੜ ਦੀ ਲਾਗਤ ਨਾਲ ਪ੍ਰਸਤਾਵਿਤ...

CM ਮਾਨ ਦੀ ਕਮਿਸ਼ਨਰਾਂ ਤੇ SSPs ਨੂੰ ਚਿੱਠੀ- ‘ਜੇ ਕਾਨੂੰਨ ਵਿਵਸਥਾ ਵਿਗੜੀ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ’

ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ, ਆਏ ਦਿਨ ਸ਼ਰੇਆਮ ਕਤਲਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਵਿਚਾਲੇ ਮੁੱਖ...

CM ਮਾਨ ਸਰਕਾਰ ਦਾ ਗੈਰ-ਕਾਨੂੰਨੀ ਰੇਤ ਖਣਨ ‘ਤੇ ਐਕਸ਼ਨ, CCTV ਨਾਲ ਹੋਵੇਗੀ ਖੱਡਾਂ ਦੀ ਨਿਗਰਾਨੀ

ਮੁੱਖ ਮੰਤਰੀ ਭਗਵੰਤ ਮਾਨ ਨੇ ਰੇਤ ਦੇ ਠੇਕੇਦਾਰਾਂ ਨੂੰ ਸੂਬੇ ਵੱਲੋਂ ਤੈਅ ਕੀਤੇ ਰੇਟਾਂ ‘ਤੇ ਲੋਕਾਂ ਨੂੰ ਰੇਤ ਦੀ ਨਿਰਵਿਘਨ ਅਤੇ ਸੁਚੱਜੀ...

ਸਿੱਧੂ ਤੇ ਢਿੱਲੋਂ ਦੇ ਭਿੜਨ ‘ਤੇ ਅੱਗ ਬਬੂਲਾ ਹੋਏ ਰੰਧਾਵਾ, ਬੋਲੇ- ‘ਸ਼ਰਮ ਨਹੀਂ ਇਨ੍ਹਾਂ ਨੂੰ…ਬੇੜਾ ਗਰਕ ਕਰ ‘ਤਾ…’

ਚੰਡੀਗੜ੍ਹ ਵਿੱਚ ਮਹਿੰਗਾਈ ਖਿਲਾਫ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਹਿ ਚੁੱਕੇ ਨਵਜੋਤ...

CM ਮਾਨ ਦਾ ਵੱਡਾ ਫੈਸਲਾ, ਸੇਵਾ ਤੇ ਸਾਂਝ ਕੇਂਦਰਾਂ ‘ਤੇ ਐਤਵਾਰ ਵੀ ਹੋਵੇਗਾ ਕੰਮ, 2 ਘੰਟੇ ਸਮਾਂ ਵਧਾਇਆ

ਪੰਜਾਬ ਵਿੱਚ ਹੁਣ ਸਰਕਾਰੀ ਦਫਤਰਾਂ ਵਿੱਚ ਐਤਵਾਰ ਨੂੰ ਵੀ ਕੰਮ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਲੋਕ ਪੱਖੀ ਫੈਸਲਾ ਲੈਂਦੇ ਹੋਏ...

ਪਰਗਟ ਸਿੰਘ ਦਾ ਮੁੜ CM ਮਾਨ ‘ਤੇ ਹਮਲਾ, ਬੋਲੇ- ‘ਪ੍ਰਚਾਰ ਮੰਤਰੀ ਜੀ, ਜੇ ਏਦਾਂ ਹੀ ਰਿਹਾ ਤਾਂ ਸਾਰੇ ਪਛਤਾਵਾਂਗੇ’

ਕਾਂਗਰਸ ਦੇ ਸਾਬਕਾ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਅੱਜ ਫਿਰ ਪੰਜਾਬ ਵਿੱਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ...

ਚੰਡੀਗੜ੍ਹ ‘ਚ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਬਰਿੰਦਰ ਢਿੱਲੋਂ ਤੇ ਨਵਜੋਤ ਸਿੱਧੂ ਆਪਸ ‘ਚ ਹੀ ਭਿੜੇ, (ਵੀਡੀਓ)

ਕਾਂਗਰਸ ਵਿੱਚ ਅਜੇ ਵੀ ਅੰਦਰੂਨੀ ਕਲੇਸ਼ ਜਾਰੀ ਹੈ। ਚੰਡੀਗੜ੍ਹ ਵਿੱਚ ਅੱਜ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ ਸੀ ਪਰ ਇਸ ਦੌਰਾਨ ਯੂਥ...