Sep 19

ਜਲੰਧਰ ‘ਚ ਭਿਆਨਕ ਹੋਇਆ ਕੋਰੋਨਾ : 241 ਨਵੇਂ ਮਾਮਲੇ ਤੇ ਹੋਈਆਂ 6 ਮੌਤਾਂ

Terrible corona in : ਕੋਰੋਨਾ ਨੇ ਪੂਰੀ ਦੁਨੀਆ ‘ਚ ਕੋਹਰਾਮ ਮਚਾਇਆ ਹੋਇਆ ਹੈ। ਦਿਨੋ-ਦਿਨ ਇਸ ਦੇ ਕੇਸ ਵਧਦੇ ਜਾ ਰਹੇ ਹਨ। ਜਿਲ੍ਹਾ ਜਲੰਧਰ ‘ਚ ਕੋਰੋਨਾ...

ਲੁਧਿਆਣਾ ‘ਚ ਕੋਰੋਨਾ ਕਹਿਰ,413 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, 14 ਨੇ ਤੋੜਿਆ ਦਮ…

ludhiana corona posituve cases: ਲੁਧਿਆਣਾ,(ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਅਖਤਿਆਰ ਕੀਤਾ ਹੋਇਆ ਹੈ।ਦੱਸ ਦੇਈਏ...

ਜਲੰਧਰ : ਆਕਸੀਜਨ ਸਿਲੰਡਰਾਂ ਦੀ ਕਮੀ ਕਾਰਨ ਉਦਯੋਗਿਕ ਇਕਾਈਆਂ ਨੂੰ ਹੋ ਰਹੀ ਹੈ ਪ੍ਰੇਸ਼ਾਨੀ

Lack of oxygen : ਜਲੰਧਰ : ਬੀਤੇ ਲਗਭਗ 10 ਦਿਨ ਤੋਂ ਪੈਦਾ ਹੋਈ ਆਕਸੀਜਨ ਸਿਲੰਡਰਾਂ ਦੀ ਭਾਰੀ ਕਮੀ ਨਾਲ ਘੱਟ ਤੋਂ ਘੱਟ ਜਲੰਧਰ ਦੀ ਇੰਡਸਟਰੀ ਨੂੰ ਤਾਂ...

15 ਦਿਨਾਂ ‘ਚ 100 ਫੀਸਦੀ ਡੋਰ-ਟੂ-ਡੋਰ ਕੂੜਾ-ਕਰਕਟ ਕੀਤਾ ਇਕੱਠਾ, 922 ਖਾਦ ਦੇ ਟੋਏ ਬਣਨੇ…..

100% door to door garbage collection: ਲੁਧਿਆਣਾ, (ਤਰਸੇਮ ਭਾਰਦਵਾਜ)- ਨਿਗਮ ਦੀਆਂ ਕਮੀਆਂ ਪਿਛਲੇ ਮਹੀਨੇ ਐਨਜੀਟੀ ਵੱਲੋਂ ਗਠਿਤ ਨਿਗਰਾਨੀ ਕਮੇਟੀ ਦੀ ਮੀਟਿੰਗ...

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਬਿੱਲ 2020 ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ ਦਾ ਐਲਾਨ

Farmers’ organizations of : ਮੋਗਾ : ਖੇਤੀ ਵਿਰੋਧੀ ਆਰਡੀਨੈਂਸਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਇੱਕਜੁੱਟ ਹੋ ਕੇ...

ਲੁਧਿਆਣਾ ‘ਚ ਡਿਜ਼ੀਟਲ ਕ੍ਰਾਂਤੀ ਵਿੱਚ ਵਧੀ ਪ੍ਰੋਫੈਸ਼ਨਲਾਂ ਦੀ ਮੰਗ, ਬ੍ਰਾਡਿੰਗ ‘ਤੇ ਕੰਪਨੀਆਂ ਦਾ ਫੋਕਸ

increased demand professionals industry: ਲੁਧਿਆਣਾ,(ਤਰਸੇਮ ਭਾਰਦਵਾਜ)-ਆਪਣੇ ਆਪ ਨੂੰ ਬਦਲਦੇ ਸਮੇਂ ਦੇ ਨਾਲ ਬਦਲਣਾ ਜ਼ਰੂਰੀ ਹੈ। ਜੇ ਅਸੀਂ ਸਮੇਂ ਦੇ ਨਾਲ ਨਹੀਂ...

ਬਠਿੰਡਾ ਤੋਂ ਅੰਬਾਲਾ ਡਬਲ ਲਾਈਨ ਪ੍ਰਾਜੈਕਟ ‘ਤੇ ਕੰਮ ਹੋਣ ਕਾਰਨ ਰੇਲਵੇ ਫਾਟਕ ਨੂੰ 4 ਦਿਨਾਂ ਲਈ ਕੀਤਾ ਗਿਆ ਬੰਦ

Railway gates closed : ਬਰਨਾਲਾ : ਭਾਰਤੀ ਰੇਲਵੇ ਡਵੀਜ਼ਨ ਅੰਬਾਲਾ ਵੱਲੋਂ ਬਠਿੰਡਾ ਤੋਂ ਅੰਬਾਲਾ ਡਬਲ ਲਾਈਨ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ...

16 ਤੋਂ 55 ਸਾਲ ਤਕ ਦੀ ਉਮਰ ਵਾਲੇ ਫਿਟਨੈਸ ਸ਼ੌਕੀਨਾਂ ਨੂੰ GYM ਆਉਣ ਦੀ ਆਗਿਆ

16 to 55 years old allowed come gym: ਲੁਧਿਆਣਾ, (ਤਰਸੇਮ ਭਾਰਦਵਾਜ)-ਕੋਰੋਨਾ ਕਾਲ ਦੌਰਾਨ ਖੁੱਲੇ ਜਿਮ ‘ਚ ਨਵੇਂ ਬਦਲਾ ਲਿਆਉਣ ਦੇ ਨਾਲ-ਨਾਲ ਫਿਟਨੈਸ ਦੇ ਸ਼ੌਕੀਨਾਂ...

ਮਾਮਲਾ ਮਾਂ ਵੱਲੋਂ ਬੱਚੇ ਦੀ ਕੁੱਟਮਾਰ ਦਾ : ਬੱਚੇ ਦੀ ਮਾਸੀ ਨੇ ਦੱਸੀ ਸੱਚਾਈ, ਲਾਏ ਗੰਭੀਰ ਦੋਸ਼

Truth told by the child’s aunt : ਅੰਮ੍ਰਿਤਸਰ : ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਮਾਂ ਵੱਲੋਂ ਬੱਚੇ ਕੁੱਟਮਾਰ ਕਰਦਿਆਂ ਦੀ ਇੱਕ ਵੀਡੀਓ ਕਾਫੀ ਵਾਇਰਸ ਹੋ ਸੀ।...

ਜਲੰਧਰ : NIFT ਵੱਲੋਂ ਇੰਡਸਟਰੀ ਦੀ ਲੋੜ ਮੁਤਾਬਕ ਤੈਅ ਕੀਤੇ ਜਾਣਗੇ ਸਿਲੇਬਸ, ਪ੍ਰੈਕਟੀਕਲ ਗਿਆਨ ‘ਤੇ ਦਿੱਤਾ ਜਾਵੇਗਾ ਧਿਆਨ

NIFT to fix : ਜਲੰਧਰ : ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਨਿਸ਼ਚਿਤ ਕਰਵਾਉਣ ਦੇ ਉਦੇਸ਼ ਨਾਲ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ NIFT...

13 ਸਾਲਾਂ ਤੋਂ ਟੁੱਟੀ ਸੜਕ ਨਾਲ ਜੂਝਦੇ ਰਹੇ ਲੋਕ, ਲੁਧਿਆਣਾ ਨਿਗਮ ਨੇ ਸ਼ੁਰੂ ਕੀਤਾ ਸੜਕ ਨਿਰਮਾਣ

ludhiana deputystarted road construction work: ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਵਾਸੀ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਸਮੇਤ ਕਈ ਤਰ੍ਹਾਂ ਦੇ ਟੈਕਸ ਦੇ ਰਹੇ...

ਪੰਜਾਬ ਦੇ ਨਿਰਮਾਤਾਵਾਂ ਨੂੰ ਡਾਕਟਰੀ ਆਕਸੀਜਨ ਦਾ ਉਤਪਾਦਨ ਵਧਾਉਣ ਦੇ ਹੁਕਮ

Orders to Punjab Medical : ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਸ਼ਨੀਵਾਰ ਨੂੰ ਸੂਬੇ ਦੇ ਆਕਸੀਜਨ ਨਿਰਮਾਤਾਵਾਂ ਨੂੰ ਉਤਪਾਦਨ ਵਧਾਉਣ ਲਈ ਕਿਹਾ। ਇਸ ਦੇ...

ਪੰਜਾਬ ‘ਚ 30 ਸਤੰਬਰ ਤੱਕ ਸਾਰੇ ਸਕੂਲ, ਕਾਲਜ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ

All schools colleges : ਚੰਡੀਗੜ੍ਹ : ਪੰਜਾਬ ‘ਚ ਪਹਿਲਾਂ 21 ਸਤੰਬਰ ਤੋਂ ਸਕੂਲ ਖੁੱਲ੍ਹਣ ਦੇ ਕਿਆਸ ਲਗਾਏ ਜਾ ਰਹੇ ਸਨ ਪਰ ਹੁਣ ਅਨਲਾਕ-4 ਤਹਿਤ ਪੰਜਾਬ ਸਰਕਾਰ...

ਕੋਵਿਡ-19 ਸੰਕਟ ਦੌਰਾਨ ਕਿਸਾਨਾਂ ਨੂੰ ਮਿਤੀ ਰਾਹਤ, ਸੀ.ਐੱਮ.ਕੈਪਟਨ ਨੇ ਕੀਤੀ ਆਸ਼ੂ ਦੀ ਪ੍ਰਸ਼ੰਸ਼ਾ….

cm captain praises minister ashu: ਲੁਧਿਆਣਾ-(ਤਰਸੇਮ ਭਾਰਦਵਾਜ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਰਾਕ ਭੰਡਾਰਨ ਵਿਭਾਗ ਦੇ ਅਨਾਜ ਭੰਡਾਰ ‘ਤੇ ਖੁਸ਼ੀ...

ਲੁਧਿਆਣਾ ‘ਚ ਰੇਲਵੇ ਦੀ ਜ਼ਮੀਨ ਤੋਂ ਕਬਜ਼ੇ ਨਾ ਹਟਾਏ ਗਏ ਤਾਂ, ਰੇਲਾਂ ਹੋਣਗੀਆਂ ਠੱਪ

encroachment on railway land: ਲੁਧਿਆਣਾ-(ਤਰਸੇਮ ਭਾਰਦਵਾਜ)- ਲੁਧਿਆਣਾ ਵਿਚ ਰੇਲਵੇ ਜ਼ਮੀਨਾਂ ‘ਤੇ ਹੋਏ ਕਬਜ਼ਿਆਂ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ, ਜਿਸ...

ਅੰਮ੍ਰਿਤਸਰ : ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਰੁਮਾਲੇਵਾਲਿਆਂ ਦਾ ਦਿਹਾਂਤ

Death of Surinder Singh Rumalewalia : ਅੰਮ੍ਰਿਤਸਰ : ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰ ਸੁਰਿੰਦਰ ਸਿੰਘ ਰੁਮਾਲੇਵਾਲੇ ਦਾ ਸ਼ੁੱਕਰਵਾਰ ਦੇਰ ਰਾਤ...

ਨਾਜਾਇਜ਼ ਕਾਲੋਨੀਆਂ ਦੇ ਮਾਮਲੇ ’ਚ ਸਾਬਕਾ PCS ਅਧਿਕਾਰੀ, ਟਾਊਨ ਪਲਾਨਰ ਤੇ ਕਾਲੋਨਾਈਜ਼ਰ ਖਿਲਾਫ ਮਾਮਲਾ ਦਰਜ

Case registered against former : ਪਟਿਆਲਾ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਨਾਜਾਇਜ਼ ਕਾਲੋਨੀਆਂ ਦੇ ਮਾਮਲੇ ਵਿੱਚ ਇੱਕ ਸਾਬਕਾ ਪੀ.ਸੀ.ਐਸ.ਅਧਿਕਾਰੀ, ਇਕ ਸਾਬਕਾ...

ਗਰਮੀ ਦੀ ਤੇਜ਼ ਤਪਸ਼ ਨੇ ਲੋਕਾਂ ਨੂੰ ਕੀਤਾ ਬੇਹਾਲ, 10 ਸਾਲਾਂ ‘ਚ ਪਹਿਲੀ ਵਾਰ ਤਾਪਮਾਨ 37 ਡਿਗਰੀ ਤੋਂ ਪਾਰ….

10 years temperature crosses 37 degrees: ਲੁਧਿਆਣਾ, (ਤਰਸੇਮ ਭਾਰਦਵਾਜ)- ਪਿਛਲੇ ਕੁਝ ਦਿਨਾਂ ਤੋਂ ਗਰਮੀ ਦੀ ਤੇਜ਼ ਤਪਸ਼ ਨੇ ਲੋਕਾਂ ਨੂੰ ਹਾਲੋ-ਬੇਹਾਲ ਕੀਤਾ ਹੋਇਆ...

ਖੇਤੀਬਾੜੀ ਬਿੱਲ: ਪ੍ਰਿਯੰਕਾ ਨੇ ਭਾਜਪਾ ‘ਤੇ ਹਮਲਾ ਕਰਦਿਆਂ ਕਿਹਾ- ਆਪਣੇ ਅਮੀਰ ਖਰਬੰਪਤੀ ਦੋਸਤਾਂ ਨੂੰ ਖੇਤੀਬਾੜੀ ‘ਚ ਲਿਆਉਣ ਲਈ ਉਤਸੁਕ

priyanka gandhi said on agriculture bill: ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਲੋਕ ਸਭਾ ਵਿੱਚ ਪਾਸ ਹੋਏ ਖੇਤੀਬਾੜੀ...

ਚਿਦੰਬਰਮ ਨੇ ਖੇਤੀਬਾੜੀ ਬਿੱਲ ‘ਤੇ ਬੋਲਦਿਆਂ ਕਿਹਾ, ਖਰੀਦ ਪ੍ਰਣਾਲੀ ਨੂੰ ਬਰਬਾਦ ਕਰ ਦੇਵੇਗਾ ਕਾਨੂੰਨ

Chidambaram said the agriculture bill: ਖੇਤੀਬਾੜੀ ਸੈਕਟਰ ਨਾਲ ਜੁੜੇ ਤਿੰਨ ਬਿੱਲਾਂ ‘ਤੇ ਕਿਸਾਨ ਅੰਦੋਲਨ ਜਾਰੀ ਹੈ। ਇੱਕ ਪਾਸੇ, ਪ੍ਰਧਾਨ ਮੰਤਰੀ ਮੋਦੀ...

ਬਜ਼ੁਰਗ ਬੇਸਹਾਰਾ ਮਾਪਿਆਂ ਲਈ ਮਸੀਹਾ ਬਣ ਕੇ ਅੱਗੇ ਆਏ ਡਾ. ਐੱਸ. ਪੀ. ਸਿੰਘ ਓਬਰਾਏ

Elderly parents came : ਬਟਾਲਾ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਤੇ ਡਾ. ਐੱਸ. ਪੀ. ਸਿੰਘ ਓਬਰਾਏ ਹਮੇਸ਼ਾ ਹੀ ਆਪਣੇ ਨੇਕ ਕੰਮਾਂ ਲਈ ਪਛਾਣੇ ਜਾਂਦੇ...

ਗਲੀ ਦੇ ਅਵਾਰਾ ਕੁੱਤਿਆਂ ਦੇ ਖਾਣੇ ‘ਚ ਨੌਜਵਾਨ ਨੇ ਮਿਲਾਇਆ ਜ਼ਹਿਰ, ਮਾਮਲਾ ਦਰਜ

youth gave poison dogs: ਲੁਧਿਆਣਾ,(ਤਰਸੇਮ ਭਾਰਦਵਾਜ)-ਅਸੀਂ ਅਕਸਰ ਹੀ ਕਹਾਵਤ ਸੁਣਦੇ ਹਾਂ ਕਿ ਕੁੱਤਾ ਇੱਕ ਵਫਾਦਾਰ ਜਾਨਵਰ ਹੈ।ਲੇਕਿਨ ਅੱਜਕੱਲ੍ਹ ਦੇ...

ਮੁੱਖ ਮੰਤਰੀ ਵੱਲੋਂ ਸਰਦੂਲਗੜ੍ਹ BDPO ਨੂੰ ਸ਼ਿਫਟ ਕਰਨ ਅਤੇ ਧਰਨੇ ਸੰਬੰਧੀ ਪੱਤਰ ਵਾਪਿਸ ਲੈਣ ਦੇ ਹੁਕਮ

CM orders shifting of Sardulgarh BDPO : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਸਰਦੂਲਗੜ ਬੀਡੀਪੀਓ ਨੂੰ ਹੈੱਡਕੁਆਰਟਰ ਤਬਦੀਲ ਕਰਨ...

ਪਾਕਿਸਤਾਨ ਨੇ ਅੱਠ ਮਹੀਨਿਆਂ ‘ਚ 3186 ਵਾਰ ਕੀਤੀ ਜੰਗਬੰਦੀ ਦੀ ਉਲੰਘਣਾ, ਜੋ 17 ਸਾਲਾਂ ਵਿੱਚ ਹੈ ਸਭ ਤੋਂ ਵੱਧ

ceasefire violations by pakistan along loc: ਸ੍ਰੀਨਗਰ: ਪਾਕਿਸਤਾਨ ਨੇ ਭਾਰਤ-ਚੀਨ ਸਰਹੱਦ ਤੇ ਚੱਲ ਰਹੇ ਵਿਵਾਦ ਦੇ ਵਿਚਕਾਰ ਪਿੱਛਲੇ ਅੱਠ ਮਹੀਨਿਆਂ (1 ਜਨਵਰੀ ਤੋਂ 7...

ਜਲੰਧਰ : DC ਨੇ ਸੇਵਾ ਕੇਂਦਰਾਂ ‘ਚ ਘੱਟ ਪੈਂਡੈਂਸੀ ਦੇ ਮਾਮਲੇ ‘ਚ ਜਲੰਧਰ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਕੀਤਾ ਸਨਮਾਨਿਤ

DC honors officers : ਜਲੰਧਰ : ਜਿਲ੍ਹਾ ਜਲੰਧਰ ਵਿਖੇ ਸੇਵਾ ਕੇਂਦਰਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ। ਸਾਰੇ ਮੁਲਾਜ਼ਮ ਪੂਰੀ ਈਮਾਨਦਾਰੀ ਤੇ ਤਨਦੇਹੀ...

ਜਗਰਾਓਂ ਪੁਲਸ ਨੇ ਛਾਪੇਮਾਰੀ ਦੌਰਾਨ 108 ਬੋਤਲਾਂ ਨਜਾਇਜ਼ ਸ਼ਰਾਬ ਕੀਤੀ ਬਰਾਮਦ, ਦੋਸ਼ੀ ਫਰਾਰ

seized 108 bottles illicit liquor: ਲੁਧਿਆਣਾ,(ਤਰਸੇਮ ਭਾਰਦਵਾਜ)- ਲੁਧਿਆਣਾ ਪੁਲਸ ਨੇ ਛਾਪੇਮਾਰੀ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ।ਜਿਸ ਦੌਰਾਨ ਉਨ੍ਹਾਂ...

ਰਾਹੁਲ ਗਾਂਧੀ ਨੇ ਸ਼ੇਅਰ ਕੀਤੀ ‘ਧਰੋਹਰ’ ਦੀ ਵੀਡੀਓ, ਕਿਹਾ- ਭਾਰਤੀ ਰਾਸ਼ਟਰਵਾਦ ਕਦੇ ਹਿੰਸਾ ਦਾ ਸਾਥ ਨਹੀਂ ਦੇ ਸਕਦਾ

Rahul Gandhi shared Dharohar video: ਨਵੀਂ ਦਿੱਲੀ: ਅਰਥਵਿਵਸਥਾ ਹੋਵੇ, ਜੀਐਸਟੀ ਦਾ ਮੁੱਦਾ ਹੋਵੇ, ਚਾਹੇ ਕੋਰੋਨਾ ਲਾਕਡਾਊਨ ਸਮੇਂ ਮਜ਼ਦੂਰਾਂ ਦੀ ਸਮੱਸਿਆ, ਸਾਬਕਾ...

ਜਲੰਧਰ : ਲੋਕਾਂ ਨੂੰ ਬੁਖਾਰ ਜਾਂ ਫਲੂ ਦੇ ਲੱਛਣ ਹੋਣ ‘ਤੇ ਤੁਰੰਤ ਕੋਵਿਡ ਟੈਸਟ ਕਰਵਾਉਣਾ ਚਾਹੀਦਾ ਹੈ : ਏ. ਡੀ. ਸੀ.

People should get : ਜਲੰਧਰ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਜੇਸ਼ ਸਾਰੰਗਲ, ਜੋ ਕਿ 1 ਸਤੰਬਰ ਨੂੰ ਫਰੰਟ ਲਾਈਨ ਕੋਰੋਨਾ ਯੋਧਾ ਵਜੋਂ ਲਾਈਨ ਡਿਊਟੀ...

ਬੇਰੁਜ਼ਗਾਰਾਂ ਦੇ ਹੱਕ ‘ਚ ਬੋਲਦਿਆਂ ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ ਤੋਂ ਕੀਤੀ ਮੰਗ, ਤੁਰੰਤ ਕੀਤੀਆਂ ਜਾਣ ਨਿਯੁਕਤੀਆਂ

priyanka gandhi writes letter to yogi: ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ...

ਮੋਗਾ : ਜੰਮੂ ’ਚ ਤਾਇਨਾਤ ਫੌਜੀ ਦੀ ਰਾਈਫਲ ਸਾਫ ਕਰਦੇ ਸਮੇਂ ਗੋਲੀ ਲੱਗਣ ਨਾਲ ਮੌਤ

A soldier posted in Jammu : ਮੋਗਾ ਜ਼ਿਲ੍ਹੇ ਦੇ ਇੱਕ ਫੌਜੀ ਕੋਲੋਂ ਰਾਈਫਲ ਸਾਫ ਕਰਦੇ ਸਮੇਂ ਗੋਲੀ ਚੱਲ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਜਵਾਨ ਜੰਮੂ ਵਿੱਚ...

ਚੰਡੀਗੜ੍ਹ : ਇਨ੍ਹਾਂ ਖੇਡਾਂ ’ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਮਿਲੇਗੀ ਸਕਾਲਰਸ਼ਿਪ

Scholarships will be awarded : ਚੰਡੀਗੜ੍ਹ : ਖੇਡਾਂ ਨੂੰ ਪ੍ਰਮੋਟ ਕਰਨ ਲਈ ਯੂਟੀ ਪ੍ਰਸ਼ਾਸਨ ਨੇ ਨਵੀਂ ਸਪੋਰਟਸ ਟੈਲੇਂਟ ਸਕਾਲਰਸ਼ਿਪ ਸ਼ੁਰੂ ਕਰਨ ਦਾ ਫੈਸਲਾ ਕੀਤਾ...

ਲੁਧਿਆਣਾ ‘ਚ ਕੋਰੋਨਾ ਕਹਿਰ, 4 ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ..

ludhiana declared micro containment zone : ਲੁਧਿਆਣਾ, (ਤਰਸੇਮ ਭਾਰਦਵਾਜ)-ਕੋਰੋਨਾ ਦਾ ਖ਼ਤਰਾ ਲੁਧਿਆਣਾ ਵਿੱਚ ਵੱਧਦਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਇਸ ਸੰਬੰਧੀ...

ਖੇਤੀਬਾੜੀ ਬਿੱਲ ਖਿਲਾਫ ਪੰਜਾਬ ਅਤੇ ਹਰਿਆਣੇ ‘ਚ ਸੜਕਾਂ ‘ਤੇ ਉੱਤਰੇ ਕਿਸਾਨ, ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

farmers protest against farmers bill: ਨਵੀਂ ਦਿੱਲੀ: ਲੋਕ ਸਭਾ ਤੋਂ ਦੋ ਕਿਸਾਨ ਬਿੱਲ ਪਾਸ ਹੋਣ ਤੋਂ ਬਾਅਦ ਪੰਜਾਬ-ਹਰਿਆਣਾ ਦੇ ਕਿਸਾਨ ਗੁੱਸੇ ਵਿੱਚ ਆ ਗਏ ਹਨ।...

ਪਟਿਆਲਾ : ਪਤਨੀ ਨਾਲ ਝਗੜਾ ਹੋਣ ’ਤੇ ਸਾਂਢੂ ਤੇ ਸਾਲਿਆਂ ਨੇ ਪੈਟਰੋਲ ਪਾ ਕੇ ਸਾੜ ’ਤਾ ਜਿਊਂਦਾ

Man was burnt with petrol : ਪਟਿਆਲਾ ਵਿੱਚ ਪ੍ਰੀਤ ਨਗਰ ਦੇ ਰਹਿਣ ਵਾਲੇ ਇੱਕ 20 ਸਾਲਾ ਨੌਜਵਾਨ ਦਾ ਉਸ ਦੀ ਪਤਨੀ ਨਾਲ ਝਗੜਾ ਹੋਣ ’ਤੇ ਉਸ ਦੇ ਸਾਂਢੂ ਨੇ ਸਾਲਿਆਂ...

50 ਹਜ਼ਾਰ ਤੋਂ ਵੱਧ ਕਿਸਾਨਾਂ ਨੇ online ਲਏ PAU ਦੇ ਵਿਗਿਆਨਕਾਂ ਤੋਂ ਖੇਤੀ ਦੇ ਟਿਪਸ

kisan mela farmers took online tips : ਕੋਵਿਡ -19 ਦੇ ਕਾਰਨ ਇਸ ਵਾਰ ਕਿਸਾਨ ਮੇਲੇ ਦੀ ਦਿੱਖ ਬਦਲ ਗਈ ਹੈ। ਹਰ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦਾ...

ਛੱਤੀਸਗੜ੍ਹ ਦੇ CM ਨੇ ਚੇਤਾਵਨੀ ਦਿੰਦਿਆਂ ਕਿਹਾ- ਫਿਲਹਾਲ ਪੰਜਾਬ-ਹਰਿਆਣਾ ‘ਚ ਹੋ ਰਿਹਾ ਹੈ ਵਿਰੋਧ, ਜਲਦੀ ਹੀ ਦੇਸ਼ ਭਰ ਦੇ ਕਿਸਾਨ ਉਤਰਨਗੇ ਸੜਕਾਂ ‘ਤੇ

farmers bills chhatisgarh cm baghel warns: ਰਾਏਪੁਰ: ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਚੇਤਾਵਨੀ ਦਿੱਤੀ ਹੈ ਕਿ ਜਲਦੀ ਹੀ ਦੇਸ਼ ਭਰ ਦੇ ਕਿਸਾਨ...

ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ : ਡਰੋਨ ਦੀ ਮਦਦ ਨਾਲ ਫੜੀ ਇੱਕ ਲੱਖ ਕਿਲੋ ਲਾਹਨ

Tarntaran police seized one lakh : ਤਰਨਤਾਰਨ ਪੁਲਿਸ ਨੇ ਸ਼ੁੱਕਰਵਾਰ ਨੂੰ ਸਤਲੁਜ ਦੀ ਦੇ ਕੰਢੇ ਹਰੀਕੇ ਪੱਤਣ ਦੇ ਨੇੜੇ ਪਿੰਡ ਮਰੜ ਦੇ ਮੰਡ ਇਲਾਕੇ ਤੋਂ 1 ਲੱਖ ਦੋ...

PU ਨੇ ਤਿਆਰ ਕੀਤਾ ਨਵਾਂ ਫਾਰਮੂਲਾ- ਅਪਰਾਧ ਜਾਂਚ ਵੇਲੇ ਤੁਰੰਤ ਪਤਾ ਲੱਗੇਗਾ ਕਿੰਨਾ ਪੁਰਾਣਾ ਹੈ Blood

Crime investigation will immediately : ਪੰਜਾਬ ਯੂਨੀਵਰਸਿੀਟ ਦੇ ਫਾਰੈਂਸਿਕ ਸਾਇੰਸ ਵਿਭਾਗ ਦੇ ਡਾ. ਵਿਸ਼ਾਲ ਸ਼ਰਮਾ ਨੇ ਇਕ ਅਜਿਹਾ ਫਾਰਮੂਲਾ ਤਿਆਰ ਕੀਤਾ ਹੈ ਜਿਸ...

ਚੰਡੀਗੜ੍ਹ : ਬੈਂਕ ਹਫਤੇ ’ਚ 5 ਦਿਨ ਇਸ Timing ਨਾਲ ਖੋਲ੍ਹਣ ਦੀ ਤਿਆਰੀ

The bank is preparing : ਚੰਡੀਗੜ੍ਹ : ਬੈਂਕਾਂ ਦੀਆਂ ਬ੍ਰਾਂਚ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਇਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ...

ਲਾਪਰਵਾਹੀ : ਅੰਮ੍ਰਿਤਸਰ ਹਸਪਤਾਲ ’ਚ ਕਤਲ ਹੋਏ ਨੌਜਵਾਨ ਦੀ ਲਾਸ਼ ’ਚ ਪਏ ਕੀੜੇ

Insects in the body : ਅੰਮ੍ਰਿਤਸਰ ਵਿੱਚ ਬੀਤੇ ਦਿਨੀਂ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਹਸਪਤਾਲ...

ਅੰਮ੍ਰਿਤਸਰ : ਆਊਟਰ ਸਰਕੂਲਰ ਰੋਡ ਨੂੰ ਬਣਾਇਆ ਜਾਵੇਗਾ ਸਮਾਰਟ ਰੋਡ

Outer Circular Road will : ਅੰਮ੍ਰਿਤਸਰ ਵਿੱਚ ਸਮਾਰਟ ਸਿਟੀ ਮਿਸ਼ਨ ਅਧੀਨ ਵਾਲ ਸਿਟੀ ਦੇ ਆਲੇ ਦੁਆਲੇ 12 ਗੇਟਾਂ ਤੋਂ ਨਿਕਲਣ ਵਾਲੀ ਆਊਟਰ ਸਰਕੂਲਰ ਰੋਡ ਨੂੰ...

ਪਾਕਿਸਤਾਨ ’ਚ ਗ੍ਰੰਥੀ ਦੀ ਨਾਬਾਲਗ ਲੜਕੀ ਅਗਵਾ : ਸਿਰਸਾ ਨੇ ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ

Granthi minor daughter abducted in Pakistan : ਪਾਕਿਸਤਾਨ ਵਿੱਚ ਇੱਕ ਗ੍ਰੰਥੀ ਦੀ ਨਾਬਾਲਗ ਧੀ ਨੂੰ ਅਗਵਾ ਕਰਨ ਦੀ ਖਬਰ ਸਾਹਮਣੇ ਆਈ ਹੈ, ਜਿਸ ’ਤੇ ਦਿੱਲੀ ਸਿੱਖ...

ਸੁਖਬੀਰ ਤੇ ਬੀਬਾ ਹਰਸਿਮਰਤ ਬਾਦਲ 21 ਨੂੰ ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ

Sukhbir and Biba Harsimrat Badal : ਚੰਡੀਗੜ੍ਹ: ਕੇਂਦਰੀ ਮੰਤਰ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਤੇ ਐਮ ਪੀ ਹਰਸਿਮਰਤ ਕੌਰ ਬਾਦਲ ਤੇ...

ਚੰਡੀਗੜ੍ਹ ਤੇ ਪੰਚਕੂਲਾ ਤੋਂ ਮਿਲੇ ਕੋਰੋਨਾ ਦੇ 511 ਮਾਮਲੇ, ਹੋਈਆਂ 7 ਮੌਤਾਂ

511 Corona Cases : ਚੰਡੀਗੜ੍ਹ ’ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਕੋਰੋਨਾ ਨਾਲ ਚਾਰ ਲੋਕਾਂ ਦੀ...

ਨਵਾਂਸ਼ਹਿਰ : ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ’ਤੇ ਕਾਰਵਾਈ, ਤਿੰਨ ਟਰੱਕ ਸਣੇ ਇੱਕ ਕਾਬੂ, 2 ਫਰਾਰ

Action on illegal miners : ਨਵਾਂਸ਼ਹਿਰ : ਕਾਠਗੜ੍ਹ ਪੁਲਿਸ ਨੇ ਬਾਹਦ ਰਕਬਾ ਕੁਲਾਰ ਵਿਖੇ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਕਰਦੇ ਹੋਏ ਮੌਕੇ ਤੋਂ ਟਰੱਕ...

ਬੈਕਫਿੰਕੋ ਵੱਲੋਂ ਨੌਜਵਾਨਾਂ ਨੂੰ ਮਿਲੇਗਾ ਸਸਤੀਆਂ ਵਿਆਜ ਦਰਾਂ ‘ਤੇ ਕਰਜ਼ਾ

Backfinco will provide loans ਚੰਡੀਗੜ੍ਹ : ਪੰਜਾਬ ਵਿੱਚ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਨੌਜਵਾਨਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਕਰਜ਼ਾ...

ਸ੍ਰੀ ਅਕਾਲ ਤਖਤ ਵੱਲੋਂ ਦੁਨੀਆ ਭਰ ਦੇ ਅੰਗੀਠਾ ਸਾਹਿਬਾਂ ’ਤੇ ਪਾਬੰਦੀ

Sri Akal Takht bans : ਅੰਮ੍ਰਿਤਸਰ : ਸ੍ਰੀ ਅਕਾਤ ਤਖਤ ਸਾਹਿਬ ਵੱਲੋਂ ਦੁਨੀਆ ਭਰ ਵਿੱਚ ਚੱਲ ਰਹੇ ਅੰਗੀਠਾ ਸਾਹਿਬਾਂ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ...

ਸ੍ਰੀ ਮੁਕਤਸਰ ਸਾਹਿਬ : ਸਹੁਰੇ ਕਰਦੇ ਰਹਿੰਦੇ ਸਨ ਕੁੱਟਮਾਰ, ਅਖੀਰ ਲੈ ਲਈ ਜਾਨ

In laws killed Dauhter in law : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਦੀ ਰਹਿਣ ਵਾਲੀ ਇੱਕ 25 ਸਾਲਾ ਵਿਆਹੁਤਾ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ,...

Corona ਦਾ ਕਹਿਰ : ਅੰਮ੍ਰਿਤਸਰ ’ਚ 400 ਤੇ ਜਲੰਧਰ ’ਚ ਮਿਲੇ 312 ਨਵੇਂ ਮਾਮਲੇ

712 new corona cases : ਕੋਰੋਨਾ ਦੇ ਕਹਿਰ ਪੰਜਾਬ ਵਿੱਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ...

ਮਸ਼ਹੂਰ ਜਿਵੈਲਰ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

owner heritage jeweler Suicide: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਮਸ਼ਹੂਰ ਜਿਵੈਲਰ ਦੇ ਪੁੱਤਰ...

ਕੋਰੋਨਾ ਕਾਲ ! ਲੁਧਿਆਣਾ ‘ਚ ਅੱਜ 388 ਨਵੇਂ ਪਾਜ਼ੇਟਿਵ ਮਾਮਲਿਆਂ ਦੀ ਹੋਈ ਪੁਸ਼ਟੀ, 18 ਲੋਕਾਂ ਦੀ ਮੌਤ

Ludhiana corona positive cases: ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਹਾਂਮਾਰੀ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।ਲੁਧਿਆਣਾ ਦੇ ਸਿਵਿਲ ਸਰਜਨ ਡਾ.ਰਾਜੇਸ਼...

ਕੇਜਰੀਵਾਲ ਸਰਕਾਰ ਦਾ ਫੈਸਲਾ, ਦਿੱਲੀ ‘ਚ ਇਸ ਤਰੀਕ ਤੱਕ ਨਹੀਂ ਖੁੱਲ੍ਹਣਗੇ ਸਕੂਲ

schools in delhi to remain closed: ਨਵੀਂ ਦਿੱਲੀ: ਕੇਜਰੀਵਾਲ ਸਰਕਾਰ ਨੇ ਅੱਜ ਦਿੱਲੀ ਵਿੱਚ 5 ਅਕਤੂਬਰ ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਦਿੱਲੀ ਦੀ...

MP ਸੰਨੀ ਦਿਓਲ ਨੇ ਕੀਤਾ ਖੇਤੀ ਆਰਡੀਨੈਂਸਾਂ ਦਾ ਸਮਰਥਨ, ਕਹੀ ਇਹ ਵੱਡੀ ਗੱਲ

MP Sunny Deol Supported : ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ, ਜਿਨ੍ਹਾਂ ਨੂੰ ਬੀਤੇ ਦਿਨ...

ਦੁਬਈ ‘ਚ ਫਸੇ ਦੋ ਪੰਜਾਬੀਆਂ ਦੀ ਅੱਜ ਹੋਈ ਘਰ ਵਾਪਸੀ, ਕੀਤਾ NGO ਦਾ ਧੰਨਵਾਦ

Two Punjabis stranded : ਜਲੰਧਰ : ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਦੁਬਈ ‘ਚ ਰਹਿ ਰਹੇ ਗੁਰਦੀਪ ਸਿੰਘ ਗੋਰਾਇਆ ਤੇ ਚਰਨਜੀਤ ਸਿੰਘ ਦੀ ਵੀਡੀਓ ਵਾਇਰਲ...

ਜਲੰਧਰ : ਬੈਂਕ ਦੇ ਹੈੱਡ ਕੈਸ਼ੀਅਰ ਦੀ ਫਰਜ਼ੀ ਫੇਸਬੁੱਕ ਪ੍ਰੋਫਾਈਲ ਬਣਾ ਕੇ 10,000 ਰੁਪਏ ਮੰਗਣ ਦਾ ਮਾਮਲਾ ਆਇਆ ਸਾਹਮਣੇ

A case of soliciting : ਜਲੰਧਰ ‘ਚ ਸੋਸ਼ਲ ਮੀਡੀਆ ਜ਼ਰੀਏ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ ‘ਤੇ ਸਰਗਰਮ ਠੱਗ ਨੇ ਬੈਂਕ ਆਫ ਬੜੌਦਾ ਦੇ...

ਚੰਡੀਗੜ੍ਹ : ਸੈਕਟਰ-42 ’ਚ ਬਣੇਗਾ ਕੁੜੀਆਂ ਲਈ ਨਵਾਂ Hostel

A new hostel for girls : ਚੰਡੀਗੜ੍ਹ ਦੇ ਸੈਕਟਰ-42 ਦੇ ਪੋਸਟ ਗ੍ਰੈਜੂਏ ਗਵਰਨਮੈਂਟ ਕਾਲਜ ਫਾਰ ਗਰਲਸ ਵਿੱਚ ਕੁੜੀਆਂ ਲਈ ਕੁੜੀਆਂ ਲਈ ਚਾਰ ਮੰਜ਼ਿਲਾ ਨਵਾਂ...

ਬਠਿੰਡਾ : ਦਰਜਨ ਭਰ ਬਦਮਾਸ਼ਾਂ ਨੇ ਕੀਤਾ ਵਿਅਕਤੀ ‘ਤੇ ਹਮਲਾ, ਘਟਨਾ ਹੋਈ CCTV ਕੈਮਰੇ ‘ਚ ਕੈਦ

Dozens of miscreants : ਬਠਿੰਡਾ ਵਿਖੇ ਹਥਿਆਰਾਂ ਨਾਲ ਲੈਸ ਦਰਜਨ ਭਰ ਬਦਮਾਸ਼ਾਂ ਨੇ ਇੱਕ ਘਰ ‘ਚ ਵੜ ਕੇ ਇੱਕ ਵਿਅਕਤੀ ‘ਤੇ ਹਮਲਾ ਕਰ ਦਿੱਤਾ। ਮਾਮਲਾ...

ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲਿਆਂ ਦਾ ਪਰਦਾਫਾਸ਼ ਕਰ ਪੁਲਿਸ ਨੇ 2 ਸਮੱਗਲਰ ਕੀਤੇ ਕਾਬੂ

police arrested smugglers drug bullets: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲਿਆਂ ‘ਤੇ ਸ਼ਿੰਕਜਾ ਕੱਸਦੇ ਹੋਏ ਥਾਣਾ...

ਅੰਮ੍ਰਿਤਸਰ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਰਸਤੇ ’ਚ ਰੋਕ ਚਲਾਈਆਂ ਗੋਲੀਆਂ, ਸ਼ਿਵਸੇਨਾ ਆਗੂ ਜ਼ਖਮੀ

Shiv Sena leader : ਅੰਮ੍ਰਿਤਸਰ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਬਾਈਕ ਸਵਾਰ ਨੌਜਵਾਨਾਂ ਨੇ ਸ਼ਿਵਸੈਨਾ ਪੰਜਾਬ ਦੇ ਵਾਰਡ ਪ੍ਰਧਾਨ ਮਾਣਿਕ ਸ਼ਰਮਾ...

ਨਵਾਂਸ਼ਹਿਰ ਦੇ ਪਿੰਡ ਗਰਚਾ ਵਿਖੇ 4 ਦਿਨ ਪਹਿਲਾਂ ਹੋਏ ਬਜ਼ੁਰਗ ਦੇ ਕਤਲ ਦੀ ਗੁੱਥੀ ਸੁਲਝੀ, ਹੋਏ ਕਈ ਖੁਲਾਸੇ

The murder of an : ਨਵਾਂਸ਼ਹਿਰ : ਪੁਲਿਸ ਨੇ ਪਿੰਡ ਗਰਚਾ ‘ਚ ਚਾਰ ਦਿਨ ਪਹਿਲਾਂ ਹੋਏ 85 ਸਾਲ ਬਜ਼ੁਰਗ ਮਹਿੰਦਰ ਸਿੰਘ ਦੇ ਕਤਲ ਮਾਮਲੇ ਦੀ ਗੁੱਥੀ ਸੁਲਝਾ ਲਈ...

ਮਾਮਲਾ CLTA ’ਚ ਛੇੜਛਾੜ ਦਾ : DGP ਪੰਜਾਬ ਸਣੇ 16 ਅਫਸਰਾਂ ’ਤੇ ਦੋਸ਼, ਚੰਡੀਗੜ੍ਹ ਪੁਲਿਸ ਨੂੰ ਨੋਟਿਸ

16 officers including DGP Punjab charged : ਚੰਡੀਗੜ੍ਹ ਲਾਨ ਟੇਨਿਸ ਅਕਾਦਮੀ (ਸੀਐੱਲਟੀਏ) ਵਿੱਚ ਟ੍ਰੇਨਿੰਗ ਲੈ ਰਹੀ ਇੱਕ ਨਾਬਾਲਗ ਲੜਕੀ ਨਾਲ ਛੇੜਛਾੜ ਦੇ ਮਾਮਲੇ...

PGI ਚੰਡੀਗੜ੍ਹ ਨੇ ਕੋਰੋਨਾ ’ਤੇ ਹੋਈ ਰਿਸਰਚ ਦੇ ਆਧਾਰ ’ਤੇ ਕੀਤਾ ਵੱਡਾ ਖੁਲਾਸਾ

PGI Chandigarh made a big revelation : ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਨੇ ਇੱਕ ਰਿਸਰਚ ਦੇ ਆਧਾਰ ’ਤੇ ਵੱਡਾ ਖੁਲਾਸਾ ਕੀਤਾ ਹੈ ਕਿ ਸ਼ਹਿਰ ਵਿੱਚ ਕੋਰੋਨਾ ਦੇ 90...

ਓਵੈਸੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ‘ਤੇ ਹਮਲਾ ਕਰਦਿਆਂ ਕਿਹਾ- ਸੰਸਦ ਤੋਂ ਜਾਣਕਾਰੀ ਲੁਕਾਉਣਾ ਬੰਦ ਕਰੋ

owaisi hits back at rajnath singh: ਨਵੀਂ ਦਿੱਲੀ: ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਭਾਰਤ-ਚੀਨ ਸਰਹੱਦੀ ਵਿਵਾਦ (ਭਾਰਤ-ਚੀਨ ਸਰਹੱਦ ਤਣਾਅ) ਦਾ ਮੁੱਦਾ ਲਗਾਤਾਰ ਭੜਕ...

ਅਸਤੀਫੇ ਤੋਂ ਬਾਅਦ ਹਰਸਿਮਰਤ ਬਾਦਲ ਨੇ ਦਿੱਤਾ ਇਹ ਪਹਿਲਾ ਬਿਆਨ

This was the : ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੇ ਬਾਅਦ ਹਰਸਿਮਰਤ ਕੌਰ ਬਾਦਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ ‘ਚ ਉਨ੍ਹਾਂ ਨੇ...

ਖੰਨਾ ‘ਚ 11 ਸਾਲਾਂ ਬੱਚੇ ਦੀ ਮੌਤ ਦੇ ਮਾਮਲੇ ਸਬੰਧੀ ਹੁਣ DC ਵੱਲੋਂ ਮੰਗੀ ਰਿਪੋਰਟ

dc sought report Khanna child death: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਖੰਨਾ ਸ਼ਹਿਰ ‘ਚ ਵਕੀਲ ਦੇ 11 ਸਾਲਾਂ ਬੱਚੇ ਦੀ ਮੌਤ ਦਾ ਮਾਮਲਾ ਸਰਗਰਮ ਹੋਇਆ ਹੈ,...

ਮੁਲਤਾਨੀ ਮਾਮਲਾ : ਸਾਬਕਾ ਅਫਸਰਾਂ ਤੇ ਹੋਰ ਸੰਬੰਧਤ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਦੀ ਤਿਆਰੀ

Preparations for questioning of former officers : ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਵੱਲੋਂ ਸੁਪਰੀਮ ਕੋਰਟ ਤੋਂ...

ਖੇਤੀ ਆਰਡੀਨੈਂਸਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ Social Media ‘ਤੇ ਫਿਰ ਤੋਂ ਹੋਏ ਸਰਗਰਮ

Navjot Singh Sidhu : ਚੰਡੀਗੜ੍ਹ : ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜਿਥੇ ਸਿਆਸਤ ਵੀ ਗਰਮਾਈ ਹੋਈ ਹੈ ਉਥੇ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਟਵਿੱਟਰ ‘ਤੇ...

ਡੇਅਰੀਆਂ ਦੀ ਸ਼ਿਫਟਿੰਗ ਨੂੰ ਲੈ ਕੇ ਤੀਜੀ ਮੀਟਿੰਗ, ਹਾਲੇ ਵੀ ਫਾਇਨਲ ਸਹਿਮਤੀ ਪੈਂਡਿੰਗ

third meeting shifting dairies neither: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ 2 ਡੇਅਰੀ ਕੰਪਲੈਕਸਾਂ ਦੀ ਸ਼ਿਫਟਿੰਗ ਨੂੰ ਲੈ ਕੇ ਡੀ.ਸੀ ਪੱਧਰ ‘ਤੇ ਮੀਟਿੰਗਾਂ...

ਬੱਸਾਂ ’ਚ ਸਖਤੀ : ਯਾਤਰੀਆਂ ਦੇ ਮਾਸਕ ਨਾ ਪਹਿਨਣ ’ਤੇ ਡਰਾਈਵਰ ਤੇ ਕੰਡਕਟਰ ਵੀ ਹੋਣਗੇ ਜਵਾਬਦੇਹ, ਵਧਾਈ ਚੈਕਿੰਗ

Drivers and conductors will also : ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਟਰਾਂਸਪੋਰਟ ਵਿਭਾਗ ਨੇ ਆਪਣੇ...

ਸ਼੍ਰੋਮਣੀ ਅਕਾਲੀ ਦਲ ਪੰਜਾਬ ‘ਚ ਇਕੱਲੇ ਚੋਣ ਲੜਨ ਦੇ ਸਮਰੱਥ : ਬਲਵਿੰਦਰ ਭੂੰਦੜ

Shiromani Akali Dal : ਕੱਲ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕਿਸਾਨਾਂ ਲਈ ਅਸਤੀਫਾ ਦੇ ਦਿੱਤਾ ਗਿਆ। ਇਸ ‘ਤੇ ਸ਼੍ਰੋਮਣੀ ਅਕਾਲੀ ਦਲ ਦੇ...

ਟੋਭੇ ‘ਚੋਂ ਮੱਝਾਂ ਬਾਹਰ ਕੱਢਣ ਗਏ ਵਿਅਕਤੀ ਨਾਲ ਵਾਪਰੀ ਖੌਫਨਾਕ ਘਟਨਾ, ਹੋਈ ਮੌਤ

Horrific incident man pond: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਥਾਣਾ ਪਾਇਲ ਦੇ ਪਿਛਲੇ ਪਾਸੇ...

ਕਾਨੂੰਨੀ ਮਾਹਿਰ : 7 ਸਾਲ ਤੋਂ ਘੱਟ ਸਜ਼ਾ ਵਾਲੇ ਕੇਸ ‘ਚ ਬੱਚਿਆਂ ਖਿਲਾਫ FIR ਦਰਜ ਨਹੀਂ ਹੁੰਦੀ

No FIR is : ਚੰਡੀਗੜ੍ਹ : ਬੱਚਾ ਜੇਕਰ ਕੋਈ ਅਪਰਾਧ ਕਰਦਾ ਹੈ ਤੇ ਉਸ ‘ਚ 7 ਸਾਲ ਤੋਂ ਘੱਟ ਸਜ਼ਾ ਹੁੰਦੀ ਹੈ ਤਾਂ ਬੱਚੇ ‘ਤੇ ਕੋਈ FIR ਦਰਜ ਨਹੀਂ ਹੁੰਦੀ।...

ਅਗਲੀ ਕਾਰਵਾਈ ਦਾ ਫੈਸਲਾ ਸਾਡੀ ਪਾਰਟੀ ਕਰੇਗੀ : ਸੁਖਬੀਰ ਬਾਦਲ

The next course : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ “ਕਿਸਾਨ ਵਿਰੋਧੀ ਕਾਨੂੰਨ” ਬਾਰੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦੇ ਕੁਝ ਘੰਟੇ ਬਾਅਦ,...

18 ਦਿਨਾਂ ‘ਚ ਸ਼ਾਤਿਰ ਚੋਰਾਂ ਨੇ 8 ਵਾਰਦਾਤਾਂ ਨੂੰ ਦਿੱਤਾ ਅੰਜ਼ਾਮ, ਪੁਲਿਸ ਨੇ ਇੰਝ ਕੀਤੇ ਕਾਬੂ

vehicles recovered arrested accused: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਥਾਣਾ ਡੀਵੀਜ਼ਨ ਨੰਬਰ 5 ਦੀ ਪੁਲਿਸ ਨੇ ਵੱਡੀ ਸਫਲਤਾ ਇਕ ਅਜਿਹੇ ਚੋਰ ਗਿਰੋਹ ਨੂੰ...

ਕੇਂਦਰ ਕੋਲ ਨਹੀਂ ਹੈ ਕੋਰੋਨਾ ਵਾਰੀਅਰਜ਼ ਦਾ ਡਾਟਾ, ਰਾਹੁਲ ਨੇ ਕਿਹਾ- ਪਲੇਟ ਵਜਾਉਣ ਤੋਂ ਜ਼ਰੂਰੀ ਹੈ ਸੁਰੱਖਿਆ

rahul gandhi attacks modi govt over: ਕੇਂਦਰ ਸਰਕਾਰ ਨੇ ਸੰਸਦ ਵਿੱਚ ਕਿਹਾ ਹੈ ਕਿ ਉਸ ਕੋਲ ਅਜਿਹਾ ਕੋਈ ਅੰਕੜਾ ਉਪਲਬਧ ਨਹੀਂ ਹੈ ਜੋ ਇਹ ਦੱਸ ਸਕੇ ਕਿ ਦੇਸ਼ ਵਿੱਚ...

ਮੋਹਾਲੀ ਵਿਖੇ ਕਲੋਰੀਨ ਗੈਸ ਹੋਈ ਲੀਕ, ਫਾਇਰ ਵਿਭਾਗ ਨੇ ਕੀਤਾ ਹਾਲਾਤ ‘ਤੇ ਕਾਬੂ, ਜਾਨੀ ਨੁਕਸਾਨ ਹੋਣੋਂ ਬਚਿਆ

Chlorine gas leak : ਮੋਹਾਲੀ : ਮੋਹਾਲੀ ਪਿੰਡ ‘ਚ ਕਲੋਰੀਨ ਗੈਸ ਲੀਕ ਹੋਣ ਨਾਲ ਇੱਕ ਵਾਰ ਫਿਰ ਤੋਂ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।...

UGC NET ਦਾ ਰੀ-ਸ਼ਡਿਊਲ ਜਾਰੀ, ਹੁਣ ਇਸ ਦਿਨ ਹੋਵੇਗੀ ਪ੍ਰੀਖਿਆ

UGC NET Re schedule Exams: ਲੁਧਿਆਣਾ (ਤਰਸੇਮ ਭਾਰਦਵਾਜ)- ਰਾਸ਼ਟਰੀ ਯੋਗਤਾ ਟੈਸਟ, ਨੈਟ ਦੇ ਐਡਮਿਟ ਕਾਰਡ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਲਈ ਐੱਨ.ਟੀ.ਏ ਨੇ...

ਰਾਸ਼ਟਰਪਤੀ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਕੀਤਾ ਸਵੀਕਾਰ, ਹੁਣ ਨਰਿੰਦਰ ਸਿੰਘ ਤੋਮਰ ਨੂੰ ਦਿੱਤਾ ਗਿਆ ਮੰਤਰਾਲੇ ਦਾ ਚਾਰਜ

President accepts Harsimrat Badal’s resignation : ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ...

ਫਿਰੋਜ਼ਪੁਰ : ਕੈਂਟਰ ਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ , ਗੱਡੀਆਂ ਦੇ ਉਡੇ ਪਰਖਚੇ

Terrible collision between : ਜਿਲ੍ਹਾ ਫਿਰੋਜ਼ਪੁਰ ਤੋਂ ਮਾੜੀ ਖਬਰ ਆਈ ਹੈ ਜਿਥੇ ਫਾਜ਼ਿਲਕਾ ਰੋਡ ‘ਤੇ ਪਿੰਡ ਖਾਈ ਫੇਮੇਕੀ ਨੇੜੇ ਇੱਕ ਕੈਂਟਰ ਤੇ ਟਰਾਲੇ...

ਲੋਕਾਂ ਨੇ PM ਨੂੰ ਪੁੱਛਿਆ, ਜਨਮਦਿਨ ਦੇ ਤੋਹਫ਼ੇ ਵਜੋਂ ਕੀ ਚਾਹੁੰਦੇ ਹੋ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਦੱਸੀ ਇਹ ਲਿਸਟ

People asked PM on his birthday: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ, 17 ਸਤੰਬਰ ਨੂੰ 70 ਸਾਲ ਦੇ ਹੋ ਗਏ ਹਨ। ਇਸ ਦੌਰਾਨ ਦੇਸ਼-ਵਿਦੇਸ਼ ਦੀਆਂ ਕਈ...

ਪਠਾਨਕੋਟ ਪੁੱਜਣ ‘ਤੇ ਸੁਰੇਸ਼ ਰੈਨਾ ਨੇ IPL ਛੱਡਣ ਦੇ ਦੱਸੇ 2 ਵੱਡੇ ਕਾਰਨ

On arrival at : ਪਠਾਨਕੋਟ ਦੇ ਦੌਰੇ ‘ਤੇ ਆਏ ਸੁਰੇਸ਼ ਰੈਨਾ ਨੇ ਆਪਣੀ ਭੂਆ, ਮਾਮਾ, ਮੌਸੇ ਤੇ ਚਾਚਾ ਜੀ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰਕੇ...

ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 15 ਹਜ਼ਾਰ ਤੋਂ ਪਾਰ ਪਹੁੰਚੀ

ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਪੀਕ ਦੌਰ ਚੱਲ ਰਿਹਾ ਹੈ। ਸਤੰਬਰ ਮਹੀਨੇ ਦੌਰਾਨ...

ਪਿਛਲੀਆਂ ਚੋਣਾਂ ਵਿੱਚ BJP ਦੀ ਹੋਈ ਸੀ ਹਾਰ, ਕੀ ਇਸ ਵਾਰ ਖਿੜੇਗਾ ਕਮਲ?

BJP was defeated: ਬਿਹਾਰ ਵਿਧਾਨ ਸਭਾ ਸੀਕਤਾ ਦੀ ਸੀਟ ਨੰਬਰ ਨੌਂ ਹੈ। ਇਹ ਵਿਧਾਨ ਸਭਾ ਹਲਕਾ ਪੱਛਮੀ ਚੰਪਾਰਨ ਜ਼ਿਲ੍ਹੇ ਵਿੱਚ ਪੈਂਦਾ ਹੈ ਅਤੇ ਵਾਲਮੀਕਿ...

3 ਖੇਤੀ ਆਰਡੀਨੈਂਸ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਤਬਾਹ ਕਰ ਦੇਣਗੇ : ਸੁਖਬੀਰ ਬਾਦਲ

3 Agriculture Ordinance : ਕੇਂਦਰੀ ਕੈਬਨਿਟ ਤੋਂ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ....

ਕਿਸਾਨ ਸੰਗਠਨਾਂ ਵੱਲੋਂ ਖੇਤੀ ਆਰਡੀਨੈਂਸ ਦੇ ਵਿਰੋਧ ‘ਚ 24 ਤੋਂ 26 ਤੱਕ ਰੇਲ ਚੱਕਾ ਜਾਮ ਦਾ ਫੈਸਲਾ, ਕੁਲਜੀਤ ਨਾਗਰਾ ਵੱਲੋਂ ਅਸਤੀਫਾ

Decision of Rail : ਚੰਡੀਗੜ੍ਹ : ਪੰਜਾਬ ‘ਚ ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਕਿਸਾਨਾਂ ਦਾ ਗੁੱਸਾ ਵੱਧ ਗਿਆ ਹੈ। ਕਿਸਾਨ ਸੰਗਠਨਾਂ ਨੇ ਪੰਜਾਬ ਬੰਦ...

ਡਿਜੀਟਲ ਜਾਸੂਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਸਿਰਫ Encrypted Mail ਦੀ ਹੀ ਕਰੋ ਵਰਤੋ

Use encrypted mail only: ਕਾਂਗਰਸ ਨੇ ਇੱਕ ਪੂਰੀ ਸੰਸਦ ਵਿੱਚ ਡਿਜੀਟਲ ਜਾਸੂਸੀ ਦਾ ਮੁੱਦਾ ਉਠਾਇਆ। ਕਾਂਗਰਸ ਨੇਤਾ ਅਧੀਰ ਰੰਜਨ ਨੇ ਆਈ ਟੀ ਮੰਤਰੀ ਰਵੀ...

ਮੋਗਾ : ਵਿਆਹ ਤੋਂ ਇੱਕ ਰਾਤ ਪਹਿਲਾਂ DJ ਚਲਾਉਣ ’ਤੇ ਹੋਏ ਵਿਵਾਦ ’ਚ ਗਈ ਕੁੜੀ ਦੇ ਚਾਚੇ ਦੀ ਜਾਨ

Bride uncle died in a controversy : ਮੋਗਾ ਵਿੱਚ ਵਿਆਹ ਵਾਲੇ ਘਰ ਵਿੱਚ ਡੀਜੇ ਨੂੰ ਲੈ ਕੇ ਹੋਏ ਵਿਵਾਦ ਵਿੱਚ ਕੁਝ ਨੌਜਵਾਨਾਂ ਵੱਲੋਂ ਝਗੜਾ ਕਰਦੇ ਹੋਏ ਕੁੜੀ ਦੇ...

ਚੰਡੀਗੜ੍ਹ ਹਾਊਸਿੰਗ ਬੋਰਡ ਦੀਆਂ ਯੋਜਨਾਵਾਂ ’ਚ ਹੁਣ ਦਿਵਿਆਂਗਾਂ ਨੂੰ ਮਿਲੇਗਾ 5% ਕੋਟਾ

Handicaps will now be given : ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਦੀ ਹਰ ਯੋਜਨਾ ਵਿੱਚ ਦਿਵਿਆਂਗਾਂ ਨੂੰ ਪੰਜ ਫੀਸਦੀ ਕੋਟਾ ਮਿਲੇਗਾ। ਹਾਊਸਿੰਗ ਬੋਰਡ...

ਵੱਡੀ ਖਬਰ : ਹਰਸਿਮਰਤ ਬਾਦਲ ਨੇ ਕਿਸਾਨਾਂ ਲਈ ਕੈਬਨਿਟ ਤੋਂ ਦਿੱਤਾ ਅਸਤੀਫਾ

Harsimrat Badal resigns : ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਤੋਂ ਅਸਤੀਫਾ ਦੇ...

ਪਾਕਿਸਤਾਨ ਤੋਂ ਆਈ ਹੈਰੋਇਨ ਦੀ ਵੱਡੀ ਖੇਪ ਸਣੇ 3 ਕਾਬੂ, 16 ਪੈਕੇਟ ਲੁਕਾਏ ਸਨ ਟਰੈਕਟਰ ਦੇ ਟਾਇਰ ’ਚ

3 seized with large consignmen : ਪੰਜਾਬ ਪੁਲਿਸ ਦੀ ਬਟਾਲਾ ਦੀ ਸਪੈਸ਼ਲ਼ ਟੀਮ ਨੇ ਤਿੰਨ ਸਮੱਗਲਰਾਂ ਤੋਂ ਗੁਆਂਢੀ ਮੁਲਕ ਪਾਕਿਸਤਾਨ ਦੇ ਸਮੱਗਲਰਾਂ ਵੱਲੋਂ ਭੇਜੀ 6.557...

ਲੁਧਿਆਣਾ ‘ਚ ਕੋਰੋਨਾ ਨੇ ਫਿਰ ਫੜੀ ਰਫਤਾਰ, ਅੱਜ 534 ਮਾਮਲਿਆਂ ਦੀ ਪੁਸ਼ਟੀ , 19 ਮੌਤਾਂ

Ludhiana corona positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਕੋਰੋਨਾ ਦੇ 534 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ , ਜਿਨ੍ਹਾਂ ‘ਚੋਂ 464 ਲੁਧਿਆਣਾ ਦੇ...

ਬਠਿੰਡਾ ’ਚ Bulk Drug Park ਲਗਾਉਣ ਲਈ ਪੰਜਾਬ ਲਗਾਏਗਾ ਬੋਲੀ, ਕੈਬਨਿਟ ਨੇ ਬਣਾਈ ਸਬ-ਕਮੇਟੀ

Punjab to bid for Bulk Drug Park : ਚੰਡੀਗੜ੍ਹ : ਪੰਜਾਬ ਬਠਿੰਡਾ ਵਿੱਚ ਇੱਕ Bulk ਡਰੱਗ ਪਾਰਕ ਸਥਾਪਤ ਕਰਨ ਲਈ ਬੋਲੀ ਲਗਾਏਗਾ, ਜੋਕਿ ਦੇਸ਼ ਵਿੱਚ ਤਿੰਨ ਅਜਿਹੇ...

ਹਰਸ਼ਵਰਧਨ ਨੇ ਕਿਹਾ- ਇਤਿਹਾਸ PM ਮੋਦੀ ਨੂੰ ਰੱਖੇਗਾ ਯਾਦ, ਲਗਾਤਾਰ 8 ਮਹੀਨਿਆਂ ਤੱਕ ਕੋਰੋਨਾ ਸੰਬੰਧੀ ਹਰ ਕਾਰਵਾਈ ‘ਤੇ ਰੱਖੀ ਨਜ਼ਰ

health minister dr harshvardhan statement: ਰਾਜ ਸਭਾ ਵਿੱਚ ਕੋਰੋਨਾ ‘ਤੇ ਵਿਚਾਰ ਵਟਾਂਦਰੇ ਦਾ ਹੁੰਗਾਰਾ ਦਿੰਦੇ ਹੋਏ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ...

ਹੁਣ ਦੁਬਈ ਦੇ IPL 2020 ਕ੍ਰਿਕੇਟ ਮੈਚ ‘ਚ ਛਾਏਗੀ ਲੁਧਿਆਣਾ ਦੀ ਬ੍ਰਾਂਡ ਏਵਨ ਸਾਈਕਲ

IPL 2020 avon cycle: ਲੁਧਿਆਣਾ (ਤਰਸੇਮ ਭਾਰਦਵਾਜ)- ਇਸ ਸਾਲ ਦੁਬਈ ‘ਚ ਖੇਡੇ ਜਾਣ ਵਾਲੇ ਆਈ.ਪੀ.ਐੱਲ 2020 ਮੈਚਾਂ ‘ਚ ਲੁਧਿਆਣਾ ਜ਼ਿਲ੍ਹਾਂ ਵੀ ਛਾਏਗਾ।...

ਪਿੰਡਾਂ ਦੇ ਘਰਾਂ ’ਚ ਪਾਈਪਲਾਈਨ ਰਾਹੀਂ ਪਹੁੰਚੇਗਾ ਪਾਣੀ, 2022 ਤੱਕ ਪ੍ਰਾਜੈਕਟ ਪੂਰਾ ਕਰਨ ਦਾ ਟੀਚਾ

Water will reach village houses : ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਹੁਣ ਪਾਈਪ ਲਾਈਨ ਰਾਹੀਂ ਘਰ-ਘਰ ਪਾਣੀ ਪਹੁੰਚੇਗਾ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਦਿੱਲੀ ‘ਚ 10-15 ਦਿਨਾਂ ਤੱਕ ਵੱਧਣਗੇ ਕੋਰੋਨਾ ਕੇਸ, ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਇਹ ਕਾਰਨ

delhi health minister jain statement: ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਕੌਮੀ ਰਾਜਧਾਨੀ ਵਿੱਚ ਹਾਲੇ ਕੁੱਝ ਦਿਨ ਕੇਸਾਂ ਵਿੱਚ ਵਾਧਾ ਹੋਵੇਗਾ...

ਮੇਅਰ ਬਲਕਾਰ ਸੰਧੂ ਦੀ ਦੋ ਟੁੱਕ, ਸੜਕ ਨਿਰਮਾਣ ਕੰਮ ‘ਚ ਵਰਤੀ ਲਾਪਰਵਾਹੀ ਤਾਂ ਹੋਵੇਗੀ ਕਾਰਵਾਈ

mayor balkar sandhu warns officers: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਸੜਕ ਨਿਰਮਾਣ ‘ਚ ਕੁਆਲਿਟੀ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ। ਆਉਣ...

ਡੇਰਾ ਰਾਧਾ ਸਵਾਮੀ ਸਤਿਸੰਗ ਭਵਨ ਬਿਆਸ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਛੋਟ

Dera Radha Swami Satsang Bhawan Beas : ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਵੱਲੋਂ ਰਾਧਾ ਸਵਾਮੀ ਸਤਿਸੰਗ ਭਵਨ ਬਿਆਸ...

ਓਵੈਸੀ ਨੇ ਕਿਹਾ- ਚੀਨ ਨੇ 1000 ਵਰਗ ਕਿਲੋਮੀਟਰ ਭਾਰਤੀ ਖੇਤਰ ‘ਤੇ ਕੀਤਾ ਕਬਜ਼ਾ, PM ਮੋਦੀ ਦੇਣ ਜਵਾਬ

aimim chief asaduddin owaisi claims: ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਦਾਅਵਾ ਕੀਤਾ ਹੈ ਕਿ ਚੀਨੀ ਫੌਜਾਂ ਨੇ ਭਾਰਤੀ ਖੇਤਰਾਂ ਉੱਤੇ ਕਬਜ਼ਾ ਕਰ ਲਿਆ ਹੈ।...

ਲੁੱਟ ਦੀ ਨੀਅਤ ਨਾਲ ਆਏ ਲੁਟੇਰਿਆਂ ਨੇ ਦੁਕਾਨ ਮਾਲਕ ‘ਤੇ ਕੀਤੀ ਫਾਇਰਿੰਗ

shopkeeper attacked accused robbing: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਲੁੱਟ ਦੀ ਨੀਅਤ ਨਾਲ...