Mar 04

ਅੱਜ ਤੋਂ ‘ਵਿਪਸ਼ਯਨਾ ਸਾਧਨਾ’ ‘ਚ ਲੀਨ ਹੋਣਗੇ ਅਰਵਿੰਦ ਕੇਜਰੀਵਾਲ, ਹੁਸ਼ਿਆਰਪੁਰ ਦੇ ਸਾਧਨਾ ਕੇਂਦਰ ‘ਚ ਬਿਤਾਉਣਗੇ 10 ਦਿਨ

ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹਾਰ ਦੇ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਲਗਭਗ ਇਕ ਮਹੀਨੇ ਬਾਅਦ 10 ਦਿਨਾਂ ਲਈ ਪੰਜਾਬ...

ਫਿਨਲੈਂਡ ਜਾ ਕੇ ਟ੍ਰੇਨਿੰਗ ਲੈਣਗੇ ਪੰਜਾਬ ਦੇ 72 ਅਧਿਆਪਕ, 15 ਮਾਰਚ ਨੂੰ ਰਵਾਨਾ ਹੋਵੇਗਾ ਦੂਜਾ ਬੈਚ

ਪੰਜਾਬ ਦੇ ਸਕੂਲਾਂ ਵਿਚ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ।...

ਪੰਜਾਬ ‘ਚ ਇਸ ਦਿਨ ਤੱਕ ਨਹੀਂ ਹੋਣਗੀਆਂ ਰਜਿਸਟਰੀਆਂ, ਹੋ ਗਿਆ ਵੱਡਾ ਐਲਾਨ

ਪੂਰੇ ਪੰਜਾਬ ’ਚ ਮਾਲ ਅਫਸਰਾਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਨ ਅੱਜ ਸਵੇਰ ਤੋਂ ਹੀ ਤਹਿਸੀਲਾਂ ਵਿੱਚ ਕੰਮਕਾਜ ਠੱਪ ਹੋ ਗਿਆ...

CM ਮਾਨ ਨਾਲ 2 ਘੰਟੇ ਚੱਲੀ ਮੀਟਿੰਗ ਰਹੀ ਬੇਸਿੱਟਾ, ਬੈਠਕ ਮਗਰੋਂ ਕਿਸਾਨਾਂ ਨੇ ਕੀਤਾ ਐਲਾਨ

ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਕਰੀਬ ਦੋ ਘੰਟੇ ਚੱਲੀ ਮੀਟਿੰਗ ਬੇਸਿੱਟਾ ਰਹੀ। ਬੈਠਕ...

ਫਰਜ਼ੀ ਐਨਕਾਊਂਟਰ ਕੇਸ ‘ਚ ਅਦਾਲਤ ਦਾ ਫੈਸਲਾ, 2 ਪੁਲਿਸ ਮੁਲਾਜ਼ਮ ਦੋਸ਼ੀ ਕਰਾਰ, 1993 ਦਾ ਮਾਮਲਾ

ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਪੰਜਾਬ ਵਿੱਚ 32 ਸਾਲ ਪੁਰਾਣੇ ਦੋ ਵਿਅਕਤੀਆਂ ਦੇ ਹੋਏ ਫਰਜ਼ੀ ਮੁਕਾਬਲੇ ਨਾਲ ਸਬੰਧਤ ਕੇਸ ਵਿੱਚ ਦੋ...

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 43 IAS ਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ ‘ਤੇ ਵੱਡਾ ਪੱਧਰ ‘ਤੇ ਫੇਰਬਦਲ ਕਰਦਿਆਂ ਕਈ IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਸਰਕਾਰ ਵੱਲੋਂ...

ਮੋਹਾਲੀ ‘ਚ ਨਕਲੀ IAS ਗ੍ਰਿਫਤਾਰ, ਗੱਡੀ ‘ਤੇ ਲਾਇਆ ਸੀ ਸਰਕਾਰੀ ਸਟਿੱਕਰ, ਲੋਕਾਂ ‘ਤੇ ਪਾਉਂਦਾ ਸੀ ਰੋਹਬ

ਮੋਹਾਲੀ ਵਿੱਚ ਪੁਲਿਸ ਨੇ ਇੱਕ ਨਕਲੀ IAS ਅਫਸਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਇੱਕ ਅਸਲੀ ਅਫਸਰ ਵਾਂਗ ਪੂਰੇ ਇਲਾਕੇ ਵਿੱਚ ਘੁੰਮਦਾ ਸੀ। ਉਹ ਆਪਣੀ...

ਮਾਨਵ ਵਿਕਾਸ ਸੰਸਥਾਨ ਨੇ ਮਾਲੇਰਕਟਲਾ ਦੇ ਪਿੰਡਾਂ ‘ਚ ਕਰਵਾਇਆ ਮਹਿਲਾ ਕੇਂਦਰਿਤ ਕੈਂਪ

ਟੀ.ਐਨ.ਸੀ. ਦੇ ਪ੍ਰਾਣਾ ਪ੍ਰਾਜੈਕਟ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਨੇ ਮਾਲੇਰਕਟਲਾ ਦੇ ਪਿੰਡ ਸੰਦੌੜ, ਬੀੜਅਮਾਮਗੜ੍ਹ, ਮੋਹਮੰਦਗੜ੍ਹ ਅਤੇ...

ਉਤਰਾਖੰਡ ’ਚ ਸਿੱਖ ਭਰਾਵਾਂ ‘ਤੇ ਹਮਲੇ ਦਾ SGPC ਨੇ ਲਿਆ ਨੋਟਿਸ, CM ਧਾਮੀ ਨੂੰ ਲਿਖੀ ਚਿੱਠੀ

ਉਤਰਾਖੰਡ ਦੇ ਰਿਸ਼ੀਕੇਸ਼ ਵਿਖੇ ਸਿੱਖ ਭਰਾਵਾਂ ਦੀ ਹੋਈ ਕੁੱਟਮਾਰ ਦਾ SGPC ਨੇ ਨੋਟਿਸ ਲਿਆ ਹੈ। ਉਨ੍ਹਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। SGPC...

ਪੰਜਾਬ ਸਰਕਾਰ ਦਾ ਉਦਯੋਗਪਤੀਆਂ ਨੂੰ ਵੱਡਾ ਤੋਹਫਾ, ਲੈਂਡ ਇਨਹਾਂਸਮੈਂਟ ਲਈ OTS ਸਕੀਮ ਨੂੰ ਦਿੱਤੀ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਅੱਜ ਕੈਬਨਿਟ ਦੀ ਬੈਠਕ ਬੁਲਾਈ ਗਈ ਸੀ ਜੋ ਕਿ ਹੁਣ ਖਤਮ ਹੋ ਚੁੱਕੀ ਹੈ। ਇਸ ਮੀਟਿੰਗ ਵਿਚ ਕਈ ਵੱਡੇ ਐਲਾਨ ਕੀਤੇ ਗਏ ਹਨ।...

ਬੈਂਕ ਜਾਂਦੇ ਮੁਲਾਜ਼ਮਾਂ ਨਾਲ ਵਾਪਰਿਆ ਹਾਦਸਾ, ਪਿਕਅੱਪ ਤੇ ਕਾਰ ਦੀ ਹੋਈ ਟੱਕਰ, 5 ਜ਼ਖਮੀ, ਇੱਕ ਦੀ ਮੌਤ

ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਗੁਰੂਹਰਸਹਾਏ ਬਲਾਕ ‘ਚ ਸਥਿਤ ਪਿੰਡ ਲਾਲਚੀਆਂ ਦੇ ਨਜਦੀਕ ਅੱਜ ਤੜਕਸਾਰ ਫਿਰ ਵੱਡਾ ਹਾਦਸਾ ਵਾਪਰ...

ਰੋਹਤਕ ‘ਚ ਕਾਂਗਰਸ ਨੇਤਾ ਕਤਲ ਕੇਸ ‘ਚ ਮੁਲਜ਼ਮ ਗ੍ਰਿਫਤਾਰ, ਸੂਟਕੇਸ ‘ਚੋਂ ਮਿਲੀ ਹਿਮਾਨੀ ਸੀ ਦੇਹ

ਹਰਿਆਣਾ ਦੇ ਰੋਹਤਕ ਵਿਚ ਕਾਂਗਰਸੀ ਨੇਤਾ ਹਿਮਾਨੀ ਕਤਲ ਕੇਸ ਵਿਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਬੀਤੇ ਦਿਨੀਂ ਹਿਮਾਨੀ ਦੀ...