ਚੰਡੀਗੜ੍ਹ , 1 ਅਗਸਤ : ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਪੰਜਾਬ ਅੰਦਰ ਡੀਜ਼ਲ ਅਤੇ ਪੈਟਰੋਲ ਤੇ ਵੈਟ ਦਿਲੀ ਨਾਲੋਂ ਪਹਿਲਾ ਹੀ ਘੱਟ ਹੈ ਇਸ ਲਈ ਇਸ ਨੂੰ ਅਸੀਂ ਹੋਰ ਘੱਟ ਨਹੀਂ ਕਰ ਸਕਦੇ ਮੁਖ ਮੰਤਰੀ ਨੇ ਕਿਹਾ ਕਿ ਕੋਰੋਨਾ ਦਾ ਪੰਜਾਬ ਦੀ ਆਰਥਿਕਤਾ ਤੇ ਕਾਫੀ ਅਸਰ ਪਿਆ ਹੈ ਇਸ ਲਈ ਅਸੀਂ ਵੈਟ ਨਹੀਂ ਘਟਾ ਸਕਦੇ