rajinder kaur bhattal corona positive: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।ਉਨਾਂ੍ਹ ਦੇ ਨਾਲ ਉਨਾਂ੍ਹ ਦੇ ਓਐੱਸਡੀ ਅਰਵਿੰਦ ਸਿੰਘ ਟੂਨਾ ਵੀ ਕੋਰੋਨਾ ਪਾਜ਼ੇਟਿਵ ਆਏ ਹਨ।ਉਹ ਆਪਣੇ ਚੰਡੀਗੜ੍ਹ ਘਰ ‘ਚ ਆਈਸੋਲੇਟ ਹਨ।
ਬੀਬੀ ਰਾਜਿੰਦਰ ਕੌਰ ਭੱਠਲ਼ ਦੇ ਬੇਟੇ ਨੇ ਦੱਸਿਆ ਕਿ ਤਿੰਨ-ਚਾਰ ਦਿਨਾਂ ਤੋਂ ਉਨ੍ਹਾਂ ਨੂੰ ਖਾਂਸੀ ਜ਼ੁਕਾਮ ਸੀ ਜਿਸਦੇ ਚੱਲਦਿਆਂ ਉਨਾਂ੍ਹ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ ਅਤੇ ਉਨਾਂ੍ਹ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।