Apr 22

ਧਾਰਮਿਕ ਵਿਚਾਰ

ਧਾਰਮਿਕ ਵਿਚਾਰ

ਯਾਦ ਰੱਖਿਓਉਪਰ ਵਾਲਾ ਦੇ ਕੇ ਵੀ ਪਰਖਦਾ ਹੈ ਤੇ ਲੈ ਕੇ

ਧਾਰਮਿਕ ਵਿਚਾਰ

ਮਨ ਕਦਮ-ਕਦਮ ਤੇ ਗੁਨਾਹ ਕਰਵਾ ਦਿੰਦਾ ਹੈਸਿਮਰਨ ਸਵਾਸ-ਸਵਾਸ ਤੇ ਭੁੱਲ ਬਖਸ਼ਾ ਦਿੰਦਾ ਹੈ

ਧਾਰਮਿਕ ਵਿਚਾਰ

ਭੁੱਲਿਆ ਨੂੰ ਰਸਤੇ ਪਾਵੇ ਦੁਖੀਆਂ ਦੇ ਦੁੱਖ ਮਿਟਾਵੇਸੱਚ ਦਾ ਹੋਕਾ ਲਾਵੇ ਮੇਰਾ ਧੰਨ ਗੁਰੂ

ਧਾਰਮਿਕ ਵਿਚਾਰ 

ਕੰਮ ਲੈ ਲਿਆ ਕਰ ਬੰਦਿਆਂਇਹ ਅਕਲ ਸਿਆਣੀ ਤੋਂਦੁਨੀਆ ਦੀ ਹਰ ਖੁਸ਼ੀ ਮਿਲਦੀਗੁਰਾਂ ਦੀ ਬਾਣੀ

ਧਾਰਮਿਕ ਵਿਚਾਰ

ਕਿਸੇ ਵੀ ਕੀਮਤ ਤੇ ਹਿੰਮਤ ਨਾ ਛੱਡੀਏਉਸ ਵਾਹਿਗੁਰੂ ਤੋਂ ਬਗੈਰ ਪੱਲਾ ਕੀਤੇ ਵੀ ਨਾ

ਧਾਰਮਿਕ ਵਿਚਾਰ

ਹੇ ਵਾਹਿਗੁਰੂ ਮੈਨੂੰ ਵੀ ਉਹਨਾਂ ਰੂਹਾਂ ਵਿੱਚ ਸ਼ਾਮਿਲ ਕਰਦੇ ਜਿਹੜੇ ਸੌਂਦੇ ਵੀ ਤੇਰਾ ਨਾਮ ਲੈ ਕੇ ਤੇ ਜਾਗਦੇ

ਧਾਰਮਿਕ ਵਿਚਾਰ

ਕੁੱਝ ਤਾਂ ਚੰਗੇ ਕੰਮ ਕੀਤੇ ਨੇਜੋ ਵਾਹਿਗੁਰੂ ਨੇ ਰੁਲਣ ਨਹੀਂ

ਧਾਰਮਿਕ ਵਿਚਾਰ

ਨੇਕੀ ਕਰਨਾ ਗੁਰੂ ਨਾਨਕ ਨੂੰ ਪਾਉਣਾ

ਧਾਰਮਿਕ ਵਿਚਾਰ

ਕਿਸਮਤ ‘ਤੇ ਨਹੀਂ ਮਿਹਨਤ ‘ਤੇ ਵਿਸਵਾਸ਼ ਰੱਖ, ਲੋਕਾਂ ਤੋਂ ਨਹੀਂ ਵਾਹਿਗੁਰੂ ਤੋਂ ਆਸ

ਧਾਰਮਿਕ ਵਿਚਾਰ

ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ

ਧਾਰਮਿਕ ਵਿਚਾਰ

ਅਰਦਾਸ ਅਤੇ ਵਿਸ਼ਵਾਸਦੋਨੋਂ ਨਜ਼ਰ ਤਾਂ ਨਹੀਂ ਆਉਂਦੇ ਪਰ ਦੋਨਾਂ ‘ਚ ਏਨੀ ਤਾਕਤ ਹੈ ਕਿਨਾ-ਮੁਮਕਿਨ ਨੂੰ ਵੀ ਮੁਮਕਿਨ ਬਣਾ ਸਕਦੇ