bhai lalo ji: ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ‘ਕਿਰਤ ਕਰੋ ਅਤੇ ਵੰਡ ਛਕੋ’ ਦਾ ਨਾਅਰਾ ਦਿੱਤਾ ਸੀ।ਗੁਰੂ ਨਾਨਕ ਦੇਵ ਜੀ ਨੂੰ ਇੱਕ ਵਾਰ ਇੱਕ ਵਾਰੀ ਭਾਈ ਲਾਲੋ ਜੀ ਦੇ ਘਰ ਠਹਿਰਿਆਂ ਨੂੰ ਮਲਿਕ ਭਾਗੋ ਨਾਂ ਦੇ ਇੱਕ ਭ੍ਰਿਸ਼ਟਾਚਾਰੀ ਅਮੀਰ ਦਾ ਬ੍ਰਹਮ-ਭੋਜ ਵਿੱਚ ਸ਼ਾਮਲ ਹੋਣ ਦਾ ਸੱਦਾ ਆਇਆ।ਗੁਰੂ ਜੀ ਨੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ।ਮਲਿਕ ਭਾਗੋ ਨੇ ਗੁਰੂ ਜੀ ਦੀ ਨਾਂਹ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਸਭ ਦੇ ਸਾਹਮਣੇ ਇੱਕ
ਹੱਥ ਵਿੱਚ ਮਲਿਕ ਭਾਗੋ ਦੇ ਸੁਆਦਲੇ ਪਕਵਾਨ ਲੈ ਲਏ ਅਤੇ ਦੂਜੇ ਹੱਥ ਵਿੱਣ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਲੈ ਲਈ।ਦੋਹਾਂ ਨੂੰ ਹੱਥਾਂ ‘ਚ ਘੁੱਟਿਆ।ਭਾਈ ਲਾਲੋ ਦੀ ਰੋਟੀ ਵਿਚੋਂ ਲਹੂ ਸਿੰਮ ਰਿਹਾ ਸੀ ਅਤੇ ਮਲਿਕ ਭਾਗੋ ਦੇ ਪਕਵਾਨਾਂ ਵਿਚੋਂ ਲਹੂ ਨੁੱਚੜ ਰਿਹਾ ਸੀ।ਸਭ ਨੂੰ ਸਮਝ ਆ ਗਈ ਸੀ। ਗਰੀਬਾਂ ਤੇ ਮਜ਼ਦੂਰਾਂ ਦਾ ਲਹੂ ਚੂਸ ਕੇ ਕੀਤੀ ਕਮਾਈ ਵਿਚੋਂ ਲਹੂ ਹੀ ਸਿੰਮਣਾ ਸੀ।ਕਿਰਤ ਸੀ ਰੋਟੀ ਵਿੱਚ ਅੰਮ੍ਰਿਤ ਵਰਗਾ ਦੁੱਧ ਹੁੰਦਾ ਹੈ।ਇਸ ਤਰ੍ਹਾਂ ਗੁਰੁੂ ਜੀ ਨੇ ਗਰੀਬਾਂ ਦਾ ਲਹੂ ਚੂਸਣ ਅਤੇ ਠੱਗੀਆਂ ਮਾਰਨ ਵਾਲੇ ਮਲਿਕ ਭਾਗੋ ਦਾ ਹੰਕਾਰ ਤੋੜਿਆ ਸੀ।
ਕੇਂਦਰ ਸਰਕਾਰ ਦੀ ਇਕ ਹੋਰ ਸਾਜ਼ਿਸ਼ ਆਈ ਸਾਹਮਣੇ, ਬਿਨਾਂ ਪੁੱਛੇ-ਦੱਸੇ ਕਿਸਾਨਾਂ ਤੋਂ ਖੋਹੀ ਜਾ ਰਹੀ ਜ਼ਮੀਨ