guru nanak dev ji: ਇੱਕ ਵਾਰ ਗੁਰੂ ਜੀ ਮੁਲਤਾਨ ਗਏ।ਉੱਥੇ ਰਹਿੰਦੇ ਸੰਤਾਂ ਫ਼ਕੀਰਾਂ ਨੂੰ ਫ਼ਿਕਰ ਪੈ ਗਿਆ।ਉਨਾਂ੍ਹ ਨੇ ਸੋਚਿਆ ਕਿ ਗੁਰੂ ਜੀ ਦੇ ਆਉਣ ਵਾਲ ਉਨ੍ਹਾਂ ਦਾ ਮੁੱਲ ਘੱਟ ਗਿਆ।ਇੱਕ ਸੰਤ ਨੇ ਆਪਣਾ ਇੱਕ ਚੇਲਾ ਦੁੱਧ ਦਾ ਭਰਿਆ ਗਲਾਸ ਦੇ ਕੇ ਗੁਰੂ ਜੀ ਕੋਲ ਭੇਜਿਆ।ਗੁਰੂ ਜੀ ਸਮਝ ਗਏ।ਉਨ੍ਹਾਂ ਨੇ ਚਮੇਲੀ ਦਾ ਇੱਕ ਫੁੱਲ ਦੁੱਧ ਉੱਤੇ ਰੱਖ ਦਿੱਤਾ।ਦੁੱਧ ਦਾ ਭਰਿਆ ਗਲਾਸ ਭੇਜਣ ਵਾਲੇ ਨੇ ਦੁੱਧ ਦਾ ਭਰਿਆ ਗਲਾਸ ਭੇਜ ਕੇ ਜਾਣੋ ਕਿਹਾ ਸੀ ਕਿ ਇੱਥੇ ਪਹਿਲਾਂ ਹੀ ਸਾਧੂ ਸੰਤ ਬਹੁਤ ਹਨ।
ਗੁਰੂ ਜੀ ਲਈ ਉੱਥੇ ਥਾਂ ਨਹੀਂ ਹੈ।ਗੁਰੂ ਜੀ ਨੇ ਚਮੇਲੀ ਦਾ ਇੱਕ ਫੁੱਲ ਰੱਖ ਜਾਣੋ ਕਿਹਾ ਕਿ ਅਸੀਂ ਦੁੱਧ ਦੇ ਭਰੇ ਗਲਾਸ ਵਿੱਚ ਚਮੇਲੀ ਵਾਂਗ ਹੀ ਹੋਵਾਂਗੇ।ਅਸੀਂ ਕਿਹੜਾ ਮਾਲਕੀਆਂ ਕਰਨੀਆਂ ਹਨ।ਗੁਰੂ ਨਾਨਕ ਦੇਵ ਜੀ ਬਾਰੇ ਕੁਝ ਲਿਖੀਏ ਤਾਂ ਮਰਦਾਨੇ ਦਾ ਜ਼ਿਕਰ ਜ਼ਰੂਰ ਆਉਂਦਾ ਹੈ।ਉਹ ਉਮਰ ਪੱਖੋਂ ਗੁਰੂ ਜੀ ਤੋਂ ਸਵਾ ਕੁ ਨੌਂ ਸਾਲ ਵੱਡਾ ਸੀ।ਉਹ ਕਰੀਬ 47 ਸਾਲ ਗੁਰੂ ਜੀ ਦਾ ਸਾਥੀ ਰਿਹਾ।ਉਹ ਰਬਾਬੀ ਸੀ।ਜਦੋਂ ਗੁਰੂ ਜੀ ਬਾਣੀ ਉਚਾਰਦੇ ਤਾਂ ਮਰਦਾਨਾ ਰਬਾਬ ਵਜਾਉਂਦਾ।
Open Jeep ‘ਤੇ ਸਵਾਰ ਹੋਣ ਤੋਂ ਬਾਅਦ ਸਟੇਜ ਤੇ ਚੜੇ Rajewal ਤੇ Chaduni ਨੇ ਕਲਕੱਤਾ ‘ਚ ਲਿਆਂਦੀਆਂ ਨ੍ਹੇਰੀਆਂ