Guru Nanak Dev Ji broke the pride of Wali Kandhari: ਹਸਨ ਅਬਦਾਲ ਵਿੱਚ ਉੱਚੀ ਪਹਾੜੀ ‘ਤੇ ਵਲੀ ਕੰਧਾਰੀ ਰਹਿੰਦਾ ਸੀ।ਉੱਥੇ ਪਾਣੀ ਦਾ ਇੱਕ ਚਸ਼ਮਾ ਸੀ।ਉਸਨੇ ਗੁਰੂ ਨਾਨਕ ਦੇਵ ਜੀ ਦੇ ਸਾਥੀ ਮਰਦਾਨੇ ਨੂੰ ਮੁੜ-ਮੁੜ ਆ ਬੇਨਤੀ ਕਰਨ ‘ਤੇ ਪਾਣੀ ਨਾ ਪੀਣ ਦਿੱਤਾ।ਉਦੋਂ ਗੁਰੂ ਜੀ ਨੇ ਪਿਆਸ ਨਾਲ ਤੜਫਦੇ ਮਰਦਾਨੇ ਨੂੰ ਨੇੜਿਉਂ ਹੀ ਇੱਕ ਸਿਲ ਚੁੱਕ ਕੇ ਪਾਣੀ ਪੀਣ ਲਈ ਕਿਹਾ।ਗੁੱਸੇ ਵਿੱਚ ਭਰਿਆ ਵਲੀ ਕੰਧਾਰੀ ਗੁਰੂ ਜੀ ਦੇ ਉੱਤੇ ਪੱਥਰ ਸੁੱਟਣ ਲੱਗਿਆ।ਗੁਰੂ ਜੀ ਨੇ ਉਸ ਨੂੰ ਇੰਨਾ ਹੰਕਾਰ ਕਰਨ ਤੋਂ ਹੱਥ ਦੇ ਕੇ ਰੋਕਿਆ।
ਉਸ ਸਥਾਨ ‘ਤੇ ਅੱਜਕੱਲ੍ਹ ਗੁਰਦੁਆਰਾ ਪੰਜਾ ਸਾਹਿਬ ਸੁਸ਼ੋਭਿਤ ਹੈ।ਇਸਦੇ ਨਾਲ ਹੀ ਗੁਰੂ ਜੀ ਵੇਲੇ ਬਾਬਰ ਦਾ ਹਮਲਾ ਹੋਇਆ।ਬਹੁਤ ਵੱਢ-ਟੁੱਕ ਹੋਈ।ਬਹੁਤ ਸਾਰੇ ਨਿਹੱਥੇ ਬੇਕਸੂਰ ਲੋਕ ਫੜ ਲਏ ਗਏ।ਗੁਰੂ ਜੀ ਨੂੰ ਵੀ ਮਰਦਾਨੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।’ਸ਼ਬਦ ਵਿੱਚ ਉਨਾਂ੍ਹ ਨੇ ਜ਼ੁਲਮ ਦੇ ਸ਼ਿਕਾਰ ਲੋਕਾਂ ਦਾ ਦੁੱਖ ਪ੍ਰਗਟ ਕੀਤਾ।
ਵੱਡਾ ਕਾਫ਼ਿਲਾ ਲੈ ਰਾਜੇਵਾਲ ਪਹੁੰਚੇ KMP ਰੋਡ, ਗੱਲਾਂ ਚ ਢਾਹ ਲਿਆ ਮੋਦੀ, ਕਹਿ ਦਿੱਤੀ ਵੱਡੀ ਗੱਲ rajewal