shri guru gobind singh ji: ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਸਦਾ ਆਪਣਾ ਹਰਮਨ ਪਿਆਰ ਪੰਛੀ ਬਾਜ਼ ਰੱਖਦੇ ਸਨ।ਉਸ ਬਾਜ਼ ‘ਚ ਕੁਝ ਇਸ ਤਰ੍ਹਾਂ ਦੇ ਖਾਸ ਗੁਣ ਸਨ।ਜਿਵੇਂ ਕਿ, ਬਾਜ਼ ਦੀ ਫਿਤਰਤ ‘ਚ ਗੁਲਾਮੀ ਨਹੀਂ ਹੁੰਦੀ, ਬਾਜ਼ ਨੂੰ ਕਦੇ ਗੁਲਾਮ ਨਹੀਂ ਰੱਖ ਸਕਦੇ, ਕਿਉਂਕਿ ਬਾਜ਼ ਜਾਂ ਤਾਂ ਪਿੰਜਰਾ ਤੋੜ ਦੇਵੇਗਾ ਜਾਂ ਮਰ ਜਾਵੇਗਾ।
ਬਾਜ਼ ਕਦੇ ਵੀ ਕਿਸੇ ਹੋਰ ਦਾ ਕੀਤਾ ਸ਼ਿਕਾਰ ਨਹੀਂ ਖਾਂਦਾ।ਬਾਜ਼ ਬਹੁਤ ਉਚਾਈ ‘ਤੇ ਉੱਡਦਾ ਹੈ ਪਰ ਇੰਨਾ ਉੱਚਾ ਉੱਡਣ ਦੇ ਬਾਵਜੂਦ ਉਸਦੀ ਨਜ਼ਰ ਜ਼ਮੀਨ ‘ਤੇ ਰਹਿੰਦੀ ਹੈ।ਬਾਜ਼ ਕਦੇ ਆਲਸੀ ਨਹੀਂ ਹੁੰਦਾ ਹਮੇਸ਼ਾਂ ਚੁਸਤ ਰਹਿੰਦਾ ਹੈ।ਬਾਜ਼ ਕਦੇ ਵੀ ਹੋਰ ਪੰਛੀਆਂ ਵਾਂਗ ਹਵਾ ਦੇ ਬਹਾਅ ‘ਚ ਨਹੀਂ ਉੱਡਦਾ ਸਗੋਂ ਹਵਾ ਦੇ ਉਲਟ ਉਡਾਣ ਭਰਦਾ ਹੈ।ਬਾਜ਼ ਕਦੇ ਵੀ ਆਪਣਾ ਘਰ ਨਹੀਂ ਬਣਾਉਂਦਾ ਅਤੇ 18ਵੀਂ ਸਦੀ ਦੇ ਸਿੱਖ ਵੀ ਅਜਿਹਾ ਕਰਦੇ ਸਨ।
”ਚਿੜੀਆਂ ਸੇ ਮੈਂ ਬਾਜ ਲੜਾਉਂ,ਤਬੈ ਗੋਬਿੰਦ ਨਾਮ ਕਹਾਉਂ”
ਸਵਾ ਲਾਖ ਦੇ ਏਕ ਲੜਾਉਂ, ਤਬੈ ਗੋਬਿੰਦ ਨਾਮ ਕਹਾਉਂ”
ਬੱਲੇ ! ਏਅਰ-ਕੰਡੀਸ਼ਨ ਟਰਾਲੀਆਂ ਲੈ ਮੁੰਡੇ ਤੇ ਬਾਬੇ ਪਹੁੰਚੇ ਬਾਰਡਰ ‘ਤੇ, ਵੇਖੋ ਗਰਮੀਆਂ ਲਈ ਕੀ ਨੇ ਸਹੂਲਤਾਂ LIVE !