shri guru gobind singh ji: ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਬਣੇ।ਸਿੱਖ ਵਰਗ ਦੇ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੂਰਬ ਪ੍ਰਕਾਸ਼ ਉਤਸਵ ਬੜੇ ਹੀ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਜਾਂਦਾ ਹੈ।ਉਨਾਂ੍ਹ ਦਾ ਜਨਮ ਪਟਨਾ ਸਾਹਿਬ ਦੀ ਧਰਤੀ ‘ਤੇ ਹੋਇਆ।ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੇ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਣ ਦਾ ਸਿਧਾਂਤ ਦਿੱਤਾ।’ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥ ਨਾਲ ਹੀ ਗੁਰੂ ਜੀ ਨੇ ਸਿੱਖਾਂ ਦੀ ਬਾਣੀ -” ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ” ਕਹਿ ਕੇ ਫਤਿਹ ਬੁਲਾਉਣ ਦਾ ਸਿਧਾਂਤ ਦਿੱਤਾ।ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਜਿਊਣ ਲਈ ਪੰਜ ਸਿਧਾਂਤ ਵੀ ਦਿੱਤੇ।ਜਿਨ੍ਹਾਂ ਨੂੰ ‘ਪੰਜ ਕਕਾਰ’ ਕਿਹਾ ਜਾਂਦਾ ਹੈ।ਪੰਜ ਕਕਾਰ ਦਾ ਅਰਥ ‘ਕ’ ਸ਼ਬਦ ਤੋਂ ਸ਼ੁਰੂ ਹੋਣ ਵਾਲੀਆਂ 5 ਵਸਤੂਆਂ ਤੋਂ ਹੈ।ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ ਦੇ ਅਨੁਸਾਰ ਸਾਰੇ ਖਾਲਸਾ ਸਿੱਖਾਂ ਨੂੰ ਧਾਰਨਾ ਕਰਨਾ ਹੁੰਦਾ ਹੈ।ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਲਈ ਪੰਜ ਜ਼ਰੂਰੀ ਰੱਖੀਆਂ ਸਨ।ਕੇਸ,ਕੜਾ,ਕ੍ਰਿਪਾਨ,ਕੰਘਾ ਅਤੇ ਕੱਛਾ।ਇਨ੍ਹਾਂ ਦੇ ਬਿਨ੍ਹਾਂ ਖਾਲਸਾ ਭੇਸ ਪੂਰਨ ਮੰਨਿਆ ਜਾਂਦਾ।ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਦਿਨ ਗੁਰਦੁਆਰਾ ਸਾਹਿਬ ‘ਚ ਕੀਰਤਨ ਹੁੰਦਾ ਹੈ।ਸਵੇਰ ਸਮੇਂ ਪ੍ਰਭਾਤਫੇਰੀ ਕੱਢੀ ਜਾਂਦੀ ਹੈ।ਲੰਗਰ ਦਾ ਆਯੋਜਨ ਕੀਤਾ ਜਾਂਦਾ ਹੈ।ਗੁਰਦੁਆਰਾ ‘ਚ ਸੇਵਾ ਦੀ ਜਾਂਦੀ ਹੈ।ਗੁਰਦੁਆਰਾ ਦੇ ਆਸ-ਪਾਸ ਖਾਲਸਾ ਪੰਥ ਦੀਆਂ ਝਲਕੀਆਂ ਕੱਢੀਆਂ ਜਾਂਦੀਆਂ ਹਨ।ਕਈ ਲੋਕ ਘਰਾਂ ‘ਚ ਕੀਰਤਨ ਵੀ ਕਰਵਾਏ ਜਾਂਦੇ ਹਨ।
ਇਹ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੇਰਨਾਦਾਇਕ ਵਿਚਾਰ-
- ਜੇਕਰ ਤੁਸੀਂ ਸਿਰਫ ਭਵਿੱਖ ਦੇ ਬਾਰੇ ‘ਚ ਸੋਚਦੇ ਰਹੋਗੇ ਤਾਂ ਮੌਜੂਦਾ ਸਮਾਂ ਵੀ ਖੋ ਦਿਉਗੇ।
ਸਭ ਤੋਂ ਮਹਾਨ ਸੁਖ ਅਤੇ ਸਥਾਈ ਸ਼ਾਂਤੀ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਕੋਈ ਆਪਣੇ ਅੰਦਰੋਂ ਸਵਾਰਥ ਨੂੰ ਖਤਮ ਕਰ ਦਿੰਦਾ ਹੈ।
ਅਗਿਆਨੀ ਵਿਅਕਤੀ ਪੂਰੀ ਤਰ੍ਹਾਂ ਅੰਨਾ ਹੈ।ਉਹ ਮੁੱਲਵਾਨ ਚੀਜ਼ਾਂ ਦੀ ਕਦਰ ਨਹੀਂ ਕਰਦਾ ਹੈ।
ਸਵਾਰਥ ਹੀ ਅਸ਼ੁੱਭ ਸੰਕਲਪਾਂ ਨੂੰ ਜਨਮ ਦਿੰਦਾ ਹੈ।
ਹਮੇਸ਼ਾਂ ਆਪਣੇ ਦੁਸ਼ਮਣ ਨਾਲ ਲੜਨ ਤੋਂ ਪਹਿਲਾਂ ਸਾਮ,ਦਾਮ, ਦੰਡ ਅਤੇ ਭੇਦ ਦਾ ਸਹਾਰਾ ਲੈਣ ਅਤੇ ਅੰਤ ‘ਚ ਹੀ ਆਹਮਣੇ-ਸਾਹਮਣੇ ਦੇ ਯੁੱਧ ‘ਚ ਪੈਣ।
ਚੰਗੇ ਕਰਮਾਂ ਨਾਲ ਹੀ ਤੁਸੀਂ ਈਸ਼ਵਰ ਨੂੰ ਪਾ ਸਕਦੇ ਹੋ।ਚੰਗੇ ਕਰਮ ਕਰਨ ਵਾਲਿਆਂ ਦੀ ਹੀ ਈਸ਼ਵਰ ਮੱਦਦ ਕਰਦਾ ਹੈ।
ਇੰਨਸਾਨ ਨਾਲ ਪ੍ਰੇਮ ਕਰਨਾ ਹੀ, ਈਸ਼ਵਰ ਦੀ ਸੱਚੀ ਆਸਥਾ ਅਤੇ ਭਗਤੀ ਹੈ - ਦਿੱਲੀ ਪੁਲਿਸ ਨਾਲ ਮੀਟਿੰਗ ਤੋਂ ਬਾਅਦ ਬਾਹਰ ਆਏ ਕਿਸਾਨ ਆਗੂ