shri guru teg bahadur ji: ਗੁਰੂ ਜੀ ‘ਤੇ ਢਾਹੇ ਜਾਣ ਵਾਲੇ ਜ਼ੁਲਮਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ।ਉਨ੍ਹਾਂ ਨੂੰ ਤੰਗ ਕੋਠੜੀ ਵਿੱਚ ਰੱਖਿਆ ਗਿਆ।ਉਨਾਂ੍ਹ ਦੇ ਸਾਹਮਣੇ ਉਨਾਂ੍ਹ ਦੇ ਸਿੱਖਾਂ ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ।ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ।ਭਾਈ ਦਿਆਲਾ ਜੀ ਨੂੰ ਪਾਣੀ ਦੀ ਦੇਗ ‘ਚ ਉਬਾਲ ਕੇ ਸ਼ਹੀਦ ਕੀਤਾ ਗਿਆ।ਭਾਈ ਸਤੀ ਦਾਸ ਜੀ ਨੂੰ ਨਾਲ ਲਪੇਟ ‘ਤੇ ਜ਼ਿੰਦਾ ਜਲਾਇਆ ਗਿਆ।
ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ।ਪਹਿਲੀ ਕਿ ਉਹ ਇਸਲਾਮ ਧਰਮ ਨੂੰ ਕਬੂਲ ਕਰ ਲੈਣ।ਦੂਜੀ ਉਹ ਜੇ ਪਹੁੰਚੇ ਹੋਏ ਗੁਰੂ ਹਨ ਤਾਂ ਕੋਈ ਕਰਾਮਾਤ ਕਰ ਕੇ ਵਿਖਾਉਣ।ਤੀਜੀ, ਇਹ ਦੋਵੇਂ ਸ਼ਰਤਾਂ ਪ੍ਰਵਾਨ ਨਾ ਹੋਣ ਤਾਂ ਸ਼ਹੀਦ ਹੋਣ ਲਈ ਤਿਆਰ ਹੋਇਆ ਜਾਵੇ।ਗੁਰੂ ਜੀ ਪਹਿਲਾਂ ਹੀ ਇਨ੍ਹਾਂ ਸਥਿਤੀਆਂ ਲਈ ਤਿਆਰ ਹਨ।ਉਨਾਂ੍ਹ ਨੇ ਸਪੱਸ਼ਟ ਕਿਹਾ ਕਿ ਉਹ ਕਿਸੇ ਦੇ ਜਬਰੀ ਧਰਮ ਬਦਲਣ ਦੇ ਵਿਰੁੱਧ ਹਨ।ਦੂਜਾ ਕਰਾਮਾਤਾਂ ਵਿਖਾਉਣੀਆਂ ਸਿੱਖੀ ਸਿਧਾਂਤਾਂ ਤੋਂ ਉਲਟ ਹਨ।ਇਸ ਲਈ ਉਨ੍ਹਾਂ ਨੂੰ ਸ਼ਹੀਦ ਹੋਣਾ ਪ੍ਰਵਾਨ ਹੈ।
ਲੇਡੀਜ਼ ਨਹੀਂ 4 ਮਰਦ ਪੁਲਿਸ ਵਾਲਿਆਂ ਨੇ ਮੇਰੇ ਤੇ ਬੈਠ ਕੇ ਮੈਨੂੰ ਕੁੱਟਿਆ, ਸੁਣੋ ਨੌਦੀਪ ਦੇ ਕੰਨ ਖੋਲਵੇਂ ਖੁਲਾਸੇ