Jun 23

YouTube ਤੋਂ ਡਿਜ਼ਾਇਨਿੰਗ ਸਿੱਖਣ ਵਾਲੇ ਨੇ ਬਣਾਈ ਟੀਮ ਇੰਡੀਆ ਲਈ ਜਰਸੀ, ਸਕੂਲ ‘ਚ 2 ਵਾਰ ਹੋਇਆ ਫੇਲ੍ਹ

ਨਵੀਂ ਦਿੱਲੀ ਦੇ ਰਹਿਣ ਵਾਲੇ ਡਿਜ਼ਾਈਨਰ ਆਕਿਬ ਵਾਨੀ ਨੂੰ ਅੱਜ ਸਾਰੀ ਦੁਨੀਆਂ ਜਾਣਦੀ ਹੈ। ਆਕਿਬ ਵਾਨੀ ਨੂੰ ਐਡੀਡਾਸ ਨੇ ਪਿਛਲੇ ਸਾਲ ਦਸੰਬਰ...

World Cup ਤੋਂ ਪਹਿਲਾਂ PCB ਨੂੰ ਵੱਡਾ ਝਟਕਾ, BCCI ਨਾਲ ਬੈਠਕ ‘ਚ ICC ਨੇ ਪਾਕਿਸਤਾਨ ਦੀ ਮੰਗ ਠੁਕਰਾਈ

ਕ੍ਰਿਕਟ ਦਾ ਮਹਾਕੁੰਭ ਕਹੇ ਜਾਣ ਵਾਲੇ ਵਨਡੇ ਵਰਲਡ ਕੱਪ ਨੂੰ ਸ਼ੁਰੂ ਹੋਣ ਵਿਚ ਹੁਣ ਜ਼ਿਆਦਾ ਦੇਰ ਨਹੀਂ ਹੈ। ਇਹ ਟੂਰਨਾਮੈਂਟ ਇਸੇ ਸਾਲ...

Women Asia Cup : ਟੀਮ ਇੰਡੀਆ ਨੇ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਫਾਈਨਲ ‘ਚ ਬੰਗਲਾਦੇਸ਼ ਨੂੰ 31 ਦੌੜਾਂ ਤੋਂ ਹਰਾਇਆ

ਭਾਰਤ ਦੀ ਮਹਿਲਾ-ਏ ਟੀਮ ਨੇ ਹਾਂਗਕਾਂਗ ਵਿਚ ਖੇਡੇ ਗਏ ACC ਮਹਿਲਾ ਇਮਰਜਿੰਗ ਏਸ਼ੀਆ ਕੱਪ 2023 ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਵਿਚ...

ਰੋਨਾਲਡੋ ਨੇ ਰਚਿਆ ਇਤਿਹਾਸ, 200 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਪਹਿਲੇ ਫੁੱਟਬਾਲਰ ਬਣੇ

ਪੁਰਤਗਾਲ ਦੇ ਕਪਤਾਨ ਅਤੇ ਹੁਣ ਤੱਕ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ, ਕ੍ਰਿਸਟੀਆਨੋ ਰੋਨਾਲਡੋ ਨੇ ਇੱਕ ਸ਼ਾਨਦਾਰ ਟੀਚਾ ਹਾਸਲ...

ਪੰਜਾਬੀ ਮੁੰਡੇ ਤੇਜਿੰਦਰ ਪਾਲ ਤੂਰ ਨੇ ਸ਼ਾਟ-ਪੁੱਟ ‘ਚ ਤੋੜਿਆ ਆਪਣਾ ਹੀ ਰਿਕਾਰਡ, ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ

ਭਾਰਤ ਦੇ ਟਾਪ ਸ਼ਾਟ ਪੁਟਰ ਤਜਿੰਦਰ ਪਾਲ ਤੂਰ ਨੇ ਸੋਮਵਾਰ ਨੂੰ ਭੁਵਨੇਸ਼ਵਰ ਵਿਚ ਆਯੋਜਿਤ ਰਾਸ਼ਟਰੀ ਅੰਤਰ-ਰਾਜੀ ਚੈਂਪੀਅਨਸ਼ਿਪ ਦੀ ਸਮਾਪਤੀ...

ਭਵਾਨੀ ਦੇਵੀ ਨੇ ਰਚਿਆ ਇਤਿਹਾਸ, ਏਸ਼ੀਆਈ ਚੈਂਪੀਅਨਸ਼ਿਪ ‘ਚ ਮੈਡਲ ਜਿੱਤਣ ਵਾਲੀ ਬਣੀ ਪਹਿਲੀ ਤਲਵਾਰਬਾਜ਼

ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਨੇ ਏਸ਼ੀਆਈ ਫੇਂਸਿੰਗ ਚੈਂਪੀਅਨਸ਼ਿਪ ਵਿਚ ਇਤਿਹਾਸ ਰਚ ਦਿੱਤਾ। 29 ਸਾਲ ਦੀ ਭਵਾਨੀ ਦੇਵੀ ਨੇ ਚੀਨ ਦੇ ਵੁਕਸੀ...

ਕੋਹਲੀ ਦੀ ‘ਵਿਰਾਟ’ ਕਮਾਈ, 1000 ਕਰੋੜ ਦੇ ਪਾਰ ਪਹੁੰਚੀ ਕੁੱਲ ਜਾਇਦਾਦ : ਰਿਪੋਰਟ

ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਨਾ ਸਿਰਫ ਤੇਜ਼ੀ ਨਾਲ ਦੌੜਾਂ ਬਣਾ ਰਹੇ ਹਨ, ਸਗੋਂ ਆਪਣੀ ਦੌਲਤ ਵਿੱਚ ਵੀ...

ਭਾਰਤ ਬਣਿਆ ਇੰਟਰਕਾਂਟੀਨੇਂਟਲ ਕੱਪ 2023 ਚੈਂਪੀਅਨ, ਫਾਈਨਲ ‘ਚ ਲੇਬਨਾਨ ਦੇ ਛੁਡਾਏ ਛੱਕੇ

ਭਾਰਤ ਨੇ ਐਤਵਾਰ ਨੂੰ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ ਵਿੱਚ ਲੇਬਨਾਨ ਨੂੰ 2-0 ਨਾਲ ਹਰਾ ਕੇ ਦੂਜੀ ਵਾਰ ਖਿਤਾਬ ਆਪਣੇ ਨਾਂ ਕੀਤਾ। ਕਲਿੰਗਾ...

ਸਾਤਵਿਕਸਾਈਰਾਜ-ਚਿਰਾਗ ਨੇ ਰਚਿਆ ਇਤਿਹਾਸ, ਇੰਡਨੋਸ਼ੀਆ ਓਪਨ ਦਾ ਜਿੱਤਿਆ ਖਿਤਾਬ

ਸਾਤਵਿਕਸਾਈਰਾਜ ਰੰਕੀਰੇੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਐਤਵਾਰ ਨੂੰ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ...

ਵੈਸਟਇੰਡੀਜ਼ ਦੌਰੇ ‘ਤੇ ਟੀਮ ਇੰਡੀਆ ਦਾ ਹਿੱਸਾ ਨਹੀਂ ਹੋਣਗੇ ਬੁਮਰਾਹ ਤੇ ਸ਼੍ਰੇਅਸ ਅਈਅਰ, ਏਸ਼ੀਆ ਕੱਪ ‘ਚ ਵਾਪਸੀ ਤੈਅ

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਬੱਲੇਬਾਜ਼ ਸ਼੍ਰੇਅਸ ਅਈਅਰ ਹੁਣ ਟੀਮ ਵਿੱਚ ਵਾਪਸੀ ਦੇ ਰਾਹ ‘ਤੇ ਦਿਖਾਈ ਦੇ ਰਹੇ ਹਨ। ਦੋਵੇਂ ਹੀ...

ਏਸ਼ੀਆ ਕੱਪ ਦੇ ਸ਼ੈਡਿਊਲ ਦਾ ਐਲਾਨ, PAK ਨੂੰ ਮਿਲੇ ਸਿਰਫ਼ 4 ਮੈਚ, ਇਸ ਦੇਸ਼ ‘ਚ ਵੀ ਹੋਵੇਗਾ ਟੂਰਨਾਮੈਂਟ

ਏਸ਼ੀਆ ਕੱਪ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਅਖੀਰ ਖ਼ਤਮ ਹੋ ਗਈਆਂ ਹਨ। ਏਸ਼ੀਆ ਕੱਪ ਖੇਡਿਆ ਜਾਵੇਗਾ ਅਤੇ ਇਸ ਦੇ ਸ਼ਡਿਊਲ ਦਾ ਵੀ ਐਲਾਨ ਕਰ...

ਪਾਨ ਮਸਾਲਾ ਦੀ ਮਸ਼ਹੂਰੀ ਕਰਨ ਵਾਲੇ ਸਾਬਕਾ ਕ੍ਰਿਕਟਰਾਂ ‘ਤੇ ਭੜਕੇ ਗੰਭੀਰ,ਕਿਹਾ -‘ਪੈਸੇ ਕਮਾਉਣ ਦੇ ਹੋਰ ਵੀ ਤਰੀਕੇ ਨੇ’

ਭਾਰਤੀ ਟੀਮ ਦੇ ਦੋ ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਅਤੇ ਵਰਿੰਦਰ ਸਹਿਵਾਗ ਭਾਰਤੀ ਟੀਮ ਵਿੱਚ ਪਾਨ ਮਸਾਲਾ ਦੀ ਮਸਹੂਰੀ ਕਰਦੇ ਹਨ। IPL...

ICC Test Rankings: ਆਸਟ੍ਰੇਲੀਆ ਦੇ ਤਿੰਨ ਬੱਲੇਬਾਜ਼ ਟਾਪ-3 ‘ਚ, ਗੇਂਦਬਾਜ਼ੀ ‘ਚ ਅਸ਼ਵਿਨ ਨੇ ਟਾਪ ‘ਤੇ ਕੀਤਾ ਕਬਜ਼ਾ

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ICC ਨੇ ਟੈਸਟ ਵਿੱਚ ਖਿਡਾਰੀਆਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ । ICC ਵੱਲੋਂ ਜਾਰੀ ਕੀਤੀ...

T-20 ਕ੍ਰਿਕੇਟ ‘ਚ ਹੋਇਆ ਅਨੋਖਾ ਕਾਰਨਾਮਾ, ਭਾਰਤੀ ਗੇਂਦਬਾਜ਼ ਨੇ ਲੁਟਾਏ ਇੱਕ ਗੇਂਦ ਤੇ 18 ਰਨ

T-20 ਕ੍ਰਿਕੇਟ ਅਨੋਖਾ ਕਾਰਨਾਮਾ ਹੋਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ, ਤਾਮਿਲਨਾਡੂ ਪ੍ਰੀਮੀਅਰ ਲੀਗ (TNPL) ਦੇ ਇਕ ਮੈਚ ‘ਚ...

FIFA World Cup 2026 ਨਹੀਂ ਖੇਡਣਗੇ ਮੈਸੀ, ਕਿਹਾ- ‘ਮੈਂ ਅਗਲੇ ਵਿਸ਼ਵ ਕੱਪ ‘ਚ ਨਹੀਂ ਜਾਵਾਂਗਾ, 2022 ਮੇਰਾ…’

ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ 2026 ਵਿਸ਼ਵ ਕੱਪ ਵਿੱਚ ਨਹੀਂ ਖੇਡਣਗੇ। ਮੈਸੀ ਇਨ੍ਹੀ ਦਿਨੀ ਅੰਤਰਰਾਸ਼ਟਰੀ ਫ੍ਰੈਂਡਲੀ ਮੈਚ ਦੇ ਲਈ...

ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਜਿੱਤ ਕੇ ਰਚਿਆ ਇਤਿਹਾਸ, ਫਾਈਨਲ ‘ਚ ਦੱਖਣੀ ਕੋਰੀਆ ਨੂੰ ਹਰਾਇਆ

ਭਾਰਤੀ ਹਾਕੀ ਟੀਮ ਨੇ ਜੂਨੀਅਰ ਵੂਮੈਨਸ ਏਸ਼ੀਆ ਕੱਪ ਦੇ ਫਾਈਨਲ ਵਿਚ ਚਾਰ ਵਾਰ ਦੀ ਚੈਂਪੀਅਨ ਦੱਖਣ ਕੋਰੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ।...

WTC 2023 : ਆਸਟ੍ਰੇਲੀਆ ਨੇ ਤੋੜਿਆ ਭਾਰਤ ਦਾ ਸੁਪਨਾ, 209 ਦੌੜਾਂ ਨਾਲ ਫਾਈਨਲ ਜਿੱਤ ਕੇ ਰਚਿਆ ਇਤਿਹਾਸ

ਟੀਮ ਇੰਡੀਆ ਲਗਾਤਾਰ ਦੂਜੀ ਵਾਰ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਹਾਰ ਗਈ ਹੈ। ਟੀਮ ਨੂੰ ਆਸਟ੍ਰੇਲੀਆ ਨੇ 209 ਦੌੜਾਂ ਨਾਲ ਹਰਾਇਆ। 444...

Asia Cup ਦੀ ਮੇਜ਼ਬਾਨੀ ‘ਤੇ ਖਿੱਚੋਤਾਣ ਖ਼ਤਮ! ਪਾਕਿਸਤਾਨ ‘ਚ ਹੋਣਗੇ ਮੈਚ, ਭਾਰਤ ਲਵੇਗਾ ਹਿੱਸਾ

ਏਸ਼ੀਆ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਬੀਸੀਸੀਆਈ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਟਕਰਾਅ ਤੇ...

ਪਾਵੋ ਨੂਰਮੀ ਖੇਡਾਂ ‘ਚ ਨਹੀਂ ਹਿੱਸਾ ਲਏਗਾ ਨੀਰਜ ਚੋਪੜਾ! ਭਾਗੀਦਾਰਾਂ ਦੀ ਲਿਸਟ ‘ਚੋਂ ਨਾਂ ਗਾਇਬ

ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਪਾਵੋ ਨੂਰਮੀ ਖੇਡਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਹ ਮੁਕਾਬਲਾ 13 ਜੂਨ ਨੂੰ ਤੁਰਕੂ,...

ਪਾਕਿਸਤਾਨ ਨੇ ICC ਸਾਹਮਣੇ ਰੱਖੀ ਨਵੀਂ ਸ਼ਰਤ, ਨਰਿੰਦਰ ਮੋਦੀ ਸਟੇਡੀਅਮ ਵਿਚ ਨਹੀਂ ਖੇਡਣਾ ਚਾਹੁੰਦਾ ਮੈਚ

ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਨਜਮ ਸੇਠੀ ਨੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਚੇਅਰਮੈਨ ਗ੍ਰੇਗ ਬਾਰਕਲੇ ਨੂੰ ਵਨਡੇ ਵਿਸ਼ਵ ਕੱਪ...

ਏਸ਼ੀਆ ਕੱਪ ਤੋਂ ਬਾਹਰ ਹੋਵੇਗਾ ਪਾਕਿਸਤਾਨ! ਭਾਰਤ ਨੂੰ 3 ਦੇਸ਼ਾਂ ਦਾ ਮਿਲਿਆ ਸਮਰਥਨ, ਹਾਈਬ੍ਰਿਡ ਮਾਡਲ ਰੱਦ

ਇਸ ਸਾਲ ਹੋਣ ਵਾਲੀ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਨੂੰ ਲੈ ਕੇ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਪਾਕਿਸਤਾਨ...

WTC ਫਾਈਨਲ ਤੋਂ ਇਕ ਦਿਨ ਪਹਿਲਾਂ ਭਾਰਤੀ ਟੀਮ ਨੂੰ ਲੱਗਾ ਝਟਕਾ! ਕਪਤਾਨ ਰੋਹਿਤ ਸ਼ਰਮਾ ਨੂੰ ਅੰਗੂਠੇ ‘ਚ ਲੱਗੀ ਸੱਟ

ਵਰਲਡ ਟੈਸਟ ਚੈਂਪੀਅਨਸ਼ਿਪ ਵਿਚ ਆਸਟ੍ਰੇਲੀਆ ਖਿਲਾਫ ਫਾਈਨਲ ਤੋਂ ਠੀਕ ਇਕ ਦਿਨ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਸੱਟ ਲੱਗਣ ਦੀ...

ਵਰਿੰਦਰ ਸਹਿਵਾਗ ਨੇ ਦਿਖਾਇਆ ਵੱਡਾ ਦਿਲ, ਟ੍ਰੇਨ ਹਾਦਸੇ ‘ਚ ਮਾਪਿਆਂ ਨੂੰ ਗਵਾਉਣ ਵਾਲੇ ਬੱਚਿਆਂ ਦੀ ਪੜ੍ਹਾਈ ਦਾ ਚੁੱਕਿਆ ਸਾਰਾ ਖਰਚਾ

ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸ਼ੁੱਕਰਵਾਰ ਨੂੰ ਓਡੀਸ਼ਾ ਵਿੱਚ ਵਾਪਰੇ ਟ੍ਰੇਨ ਹਾਦਸੇ ਦੇ ਪੀੜਤਾਂ ਦੇ ਬੱਚਿਆਂ...

ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਚੌਥੀ ਵਾਰ ਜਿੱਤਿਆ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ, ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

ਭਾਰਤੀ ਜੂਨੀਅਰ ਹਾਕੀ ਟੀਮ ਨੇ ਆਪਣਾ ਦਬਦਬਾ ਜਾਰੀ ਰੱਖਦੇ ਹੋਏ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਚੌਥੀ ਵਾਰ ਏਸ਼ੀਆ ਕੱਪ ਖਿਤਾਬ ਜਿੱਤ ਲਿਆ।...

ਧੋਨੀ ਦੇ ਗੋਡੇ ਦੀ ਹੋਈ ਸਫਲ ਸਰਜਰੀ, ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਹੋਇਆ ਆਪਰੇਸ਼ਨ, IPL ਦੌਰਾਨ ਲੱਗੀ ਸੀ ਸੱਟ

IPL 2023 ਵਿੱਚ ਚੇੱਨਈ ਨੂੰ ਜੇਤੂ ਬਣਾਉਣ ਵਾਲੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਵੀਰਵਾਰ ਨੂੰ ਗੋਡੇ ਦੀ ਸਰਜਰੀ ਹੋਈ । ਇਹ ਸਰਜਰੀ ਮੁੰਬਈ ਦੇ...

ICC ਨੇ PCB ਤੋਂ ਮੰਗਿਆ ਜਵਾਬ, ਵਨਡੇ ਵਰਲਡ ਕੱਪ ਖੇਡਣ ਭਾਰਤ ਆ ਰਹੇ ਹਨ ਜਾਂ ਨਹੀਂ

ਪਾਕਿਸਤਾਨ ਨੂੰ ਗਾਰੰਟੀ ਦੇਣੀ ਹੋਵੇਗੀ ਕਿ ਅਕਤੂਬਰ ਵਿਚ ਉਸ ਦੀ ਟੀਮ ਵਨਡੇ ਵਰਲਡ ਕੱਪ ਖੇਡਣ ਭਾਰਤ ਆ ਰਹੀ ਹੈ ਜਾਂ ਨਹੀਂ। ਇਸ ‘ਤੇ...

ਪਾਕਿਸਤਾਨ ਦੀ ਬਜਾਏ ਇਸ ਦੇਸ਼ ‘ਚ ਖੇਡਿਆ ਜਾਵੇਗਾ ਏਸ਼ੀਆ ਕੱਪ 2023 ! ਸਾਹਮਣੇ ਆਇਆ ਵੱਡਾ ਅਪਡੇਟ

ਏਸ਼ੀਆ ਕੱਪ 2023 ਦੇ ਆਯੋਜਨ ਨੂੰ ਲੈ ਕੇ ਹਾਲੇ ਤੱਕ ਕੁਝ ਵੀ ਸਾਫ਼ ਨਹੀਂ ਹੋ ਸਕਿਆ ਹੈ। ਬੀਸੀਸੀਆਈ ਦੀ ਵਿਸ਼ੇਸ਼ ਜਨਰਲ ਮੀਟਿੰਗ ਦਾ ਆਯੋਜਨ...

IPL ਦਾ ਖਿਤਾਬ ਜਿੱਤਦਿਆਂ ਹੀ MS ਧੋਨੀ ਦਾ ਵੱਡਾ ਬਿਆਨ, ਕਿਹਾ-“ਇਹ ਸੰਨਿਆਸ ਲੈਣ ਦਾ ਸਭ ਤੋਂ ਵਧੀਆ ਸਮਾਂ…”

ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਟੀਮ ਚੇੱਨਈ ਸੁਪਰ ਕਿੰਗਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਵਾਰ ਫਿਰ ਆਈਪੀਐੱਲ ਦਾ ਖਿਤਾਬ...

ਸਚਿਨ ਨੇ ਕੀਤੀ ਸ਼ੁਭਮਨ ਦੀ ਤਾਰੀਫ, ਪੋਸਟ ਕਰਕੇ ਦੱਸਿਆ ਗਿੱਲ ਦੀ ਬੈਟਿੰਗ ‘ਚ ਕੀ ਸਭ ਤੋਂ ਜ਼ਿਆਦਾ ਪਸੰਦ ਆਇਆ

ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਨ ਵਿਚ ਆਈਪੀਐੱਲ ਵਿਚ ਗੁਜਰਾਤ ਜਾਇੰਟਸ ਤੇ ਚੇਨਈ ਸੁਪਰ ਕਿੰਗਸ ਵਿਚ ਖੇਡੇ ਜਾਣ ਵਾਲੇ ਫਾਈਨਲ ਤੋਂ...

ਸੌਰਵ ਗਾਂਗੁਲੀ ‘ਤੇ ਬਣੇਗੀ ਬਾਇਉਪਿਕ, ਫ਼ਿਲਮ ਦੀ ਸਕ੍ਰਿਪਟ ਹੋ ਚੁੱਕੀ ਹੈ ਫਾਈਨਲ

ਜਲਦ ਹੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਜੀਵਨ ‘ਤੇ ਅਧਾਰਿਤ ਫ਼ਿਲਮ ਦਿਖਾਈ ਦੇਖਣ ਨੂੰ ਮਿਲੇਗੀ । ਇਸ ਸਾਲ ਦੇ...

IPL 2023: ਪਹਿਲੀ ਵਾਰ ਰਿਜ਼ਰਵ-ਡੇ ‘ਚ ਹੋਵੇਗਾ ਫਾਈਨਲ ਦਾ ਫੈਸਲਾ, ਚੇੱਨਈ ਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਰਿਜ਼ਰਵ ਡੇਅ ‘ਤੇ ਚੇੱਨਈ ਸੁਪਰ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਦੇ ਵਿਚਾਲੇ ਫਾਈਨਲ ਮੁਕਾਬਲਾ ਖੇਡਿਆ...

ਮੀਂਹ ਦੀ ਵਜ੍ਹਾ ਨਾਲ ਨਹੀਂ ਖੇਡਿਆ ਜਾ ਸਕਿਆ IPL ਫਾਈਨਲ, ਕੱਲ੍ਹ ਸ਼ਾਮ 7.30 ਵਜੇ ਹੋਵੇਗਾ ਮੁਕਾਬਲਾ

ਗੁਜਰਾਤ ਤੇ ਚੇਨਈ ਵਿਚ ਹੋਣ ਵਾਲਾ ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜਨ ਦਾ ਫਾਈਨਲ ਮੁਕਾਬਲਾ ਤੇਜ਼ ਮੀਂਹ ਕਾਰਨ ਨਹੀਂ ਖੇਡਿਆ ਜਾ ਸਕਿਆ।...

ਫਾਈਨਲ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ ਦੇ ਸਟਾਰ ਖਿਡਾਰੀ ਅੰਬਾਤੀ ਰਾਇਡੂ ਨੇ ਕੀਤਾ ਸੰਨਿਆਸ ਦਾ ਐਲਾਨ

ਇੰਡੀਅਨ ਪ੍ਰੀਮੀਅਰ ਲੀਗ 2023 ਦਾ ਫਾਈਨਲ ਮੁਕਾਬਲਾ ਅੱਜ ਚੇਨਈ ਸੁਪਰ ਕਿੰਗਸ ਤੇ ਗੁਜਰਾਤ ਟਾਈਟਨਸ ਵਿਚ ਖੇਡਿਆ ਜਾ ਰਿਹਾ ਹੈ ਪਰ ਇਸ ਤੋਂ ਠੀਕ...

IPL ਕੁਆਲੀਫਾਇਰ-2 ‘ਚ ਅੱਜ ਡਿਫੈਂਨਡਿੰਗ ਚੈਂਪੀਅਨ ਗੁਜਰਾਤ ਤੇ ਮੁੰਬਈ ਹੋਣਗੇ ਆਹਮੋ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ XI

ਇੰਡੀਅਨ ਪ੍ਰੀਮਿਅਰ ਲੀਗ ਵਿੱਚ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਕੁਆਲੀਫਾਇਰ-2 ਖੇਡਿਆ ਜਾਵੇਗਾ। ਇਹ ਮੁਕਾਬਲਾ...

ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਬਣੇ ਦੁਨੀਆ ਦੇ ਨੰਬਰ-1 ਜੈਵਲਿਨ ਥ੍ਰੋਅਰ

ਭਾਰਤ ਦੇ ਨੀਰਜ ਚੋਪੜਾ ਹੁਣ ਜੈਵਲਿਨ ਥ੍ਰੋ ਰੈਂਕਿੰਗ ਵਿਚ ਟੌਪ ਰੈਂਕਡ ਪਲੇਅਰ ਹਨ। ਉਨ੍ਹਾਂ ਨੇ ਮੌਜੂਦਾ ਵਰਲਡ ਚੈਂਪੀਅਨ ਐਂਡਰਸਨ ਪੀਟਰਸਨ...

ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਜੈਵਲਿਨ ਥ੍ਰੋਅ ‘ਚ ਬਣਿਆ ਦੁਨੀਆ ਦਾ ਨੰਬਰ ਵਨ ਐਥਲੀਟ

ਭਾਰਤੀ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਵਿਸ਼ਵ ਅਥਲੈਟਿਕਸ...

IPL ਦੇ ਪਹਿਲੇ ਕੁਆਲੀਫਾਇਰ ‘ਚ ਅੱਜ ਚੇੱਨਈ ਤੇ ਗੁਜਰਾਤ ਹੋਣਗੇ ਆਹਮੋ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ ਇਲੈਵਨ

ਇੰਡੀਅਨ ਪ੍ਰੀਮਿਅਰ ਲੀਗ ਦੇ ਇਸ ਸੀਜ਼ਨ ਦੇ ਕੁਆਲੀਫਾਇਰ-1 ਵਿੱਚ ਅੱਜ ਚੇੱਨਈ ਸੁਪਰ ਕਿੰਗਜ਼ ਤੇ ਗੁਜਰਾਤ ਟਾਇਟਨਸ ਦੇ ਵਿਚਾਲੇ ਮੁਕਾਬਲਾ ਖੇਡਿਆ...

ਕੋਹਲੀ ਨੇ IPL ‘ਚ ਰਚ ਦਿੱਤਾ ਇਤਿਹਾਸ, ਬਣਿਆ ਸਭ ਤੋਂ ਵੱਧ ਸੈਂਕੜੇ ਲਾਉਣ ਵਾਲਾ ਬੱਲੇਬਾਜ਼

ਰਾਇਲ ਚੈਲੰਜਰਜ਼ ਬੈਂਗਲੁਰੂ ਯਾਨੀ RCB ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਐਤਵਾਰ 21 ਮਈ ਨੂੰ ਆਈਪੀਐਲ 2023 ਦੇ ਆਖਰੀ ਲੀਗ ਮੈਚ ਵਿੱਚ ਧਮਾਕਾ ਕੀਤਾ।...

ਪੰਜਾਬ ਦੀ ਤੀਰਅੰਦਾਜ਼ ਅਵਨੀਤ ਨੇ ਵਿਸ਼ਵ ਕੱਪ ‘ਚ ਜਿੱਤਿਆ ਕਾਂਸੀ ਦਾ ਤਮਗ਼ਾ, ਖੇਡ ਮੰਤਰੀ ਨੇ ਦਿੱਤੀ ਮੁਬਾਰਕ

ਚੰਡੀਗੜ੍ਹ : ਚੀਨ ਦੇ ਸ਼ਹਿਰ ਸ਼ੰਗਾਈ ਵਿਖੇ ਚੱਲ ਰਹੇ ਤੀਰਅੰਦਾਜ਼ੀ ਖੇਡ ਦੇ ਵਿਸ਼ਵ ਕੱਪ ਵਿੱਚ ਭਾਰਤ ਤਰਫੋਂ ਖੇਡਦਿਆਂ ਪੰਜਾਬ ਦੀ ਤੀਰਅੰਦਾਜ਼...

MS ਧੋਨੀ ਨੂੰ ਫੈਨ ‘ਤੋਂ ਮਿਲਿਆ ਸ਼ਾਨਦਾਰ ਗਿਫਟ, ਤੋਹਫ਼ਾ ਦੇਖ ਮਾਹੀ ਵੀ ਰਹਿ ਗਏ ਦੰਗ

ਚੇਨਈ ਸੁਪਰ ਕਿੰਗਜ਼ (CSK) ਦੇ ਕਪਤਾਨ MS ਧੋਨੀ ਨੂੰ ਉਨ੍ਹਾਂ ਦੇ ਇੱਕ ਫੈਨ ਨੇ ਚੇਪੌਕ ਸਟੇਡੀਅਮ ਦਾ ਇੱਕ ਛੋਟਾ ਮਾਡਲ ਤੋਹਫ਼ਾ ਵਿੱਚ ਦਿੱਤਾ ਹੈ। ਇਸ...

ਨਹੀਂ ਰਹੇ ਕੌਮਾਂਤਰੀ ਬਾਸਕਟਬਾਲ ਖਿਡਾਰਣ ਕਿਰਨ ਅਜੀਤ ਪਾਲ ਸਿੰਘ, ਖੇਡ ਮੰਤਰੀ ਮੀਤ ਹੇਅਰ ਨੇ ਪ੍ਰਗਟਾਇਆ ਦੁੱਖ

ਚੰਡੀਗੜ੍ਹ: 1975 ਦਾ ਹਾਕੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਕਪਤਾਨੀ ਕਰਨ ਵਾਲੇ ਪਦਮ ਸ਼੍ਰੀ ਅਤੇ ਓਲੰਪੀਅਨ ਅਜੀਤਪਾਲ ਸਿੰਘ ਨੂੰ ਉਸ...

ਨੀਰਜ ਚੋਪੜਾ ਪਾਵੋ ਨੂਰਮੀ ਖੇਡਾਂ ‘ਚ ਲੈਣਗੇ ਹਿੱਸਾ: 13 ਜੂਨ ਨੂੰ ਫਿਨਲੈਂਡ ਦੇ ਤੁਰਕੂ ‘ਚ ਹੋਵੇਗਾ ਟੂਰਨਾਮੈਂਟ

ਹਰਿਆਣਾ ਦੇ ਪਾਣੀਪਤ ਤੋਂ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਮਿਸ਼ਨ ਪੈਰਿਸ ਲਈ ਸਖ਼ਤ ਸਿਖਲਾਈ ਲੈ ਰਹੇ ਹਨ। ਉਹ ਇਸ ਸਾਲ ਦਾ ਪਹਿਲਾ ਮੁਕਾਬਲਾ...

IPL ‘ਚ ਅੱਜ ਪੰਜਾਬ ਤੇ ਰਾਜਸਥਾਨ ਦੀਆਂ ਟੀਮਾਂ ਧਰਮਸ਼ਾਲਾ ਦੇ ਮੈਦਾਨ ‘ਤੇ ਪਹਿਲੀ ਵਾਰ ਹੋਣਗੀਆਂ ਆਹਮੋ-ਸਾਹਮਣੇ

ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦੇ ਵਿਚਾਲੇ ਲੀਗ ਸਟੇਜ ਦਾ 66ਵਾਂ ਮੁਕਾਬਲਾ ਖੇਡਿਆ ਜਾਵੇਗਾ।...

BCCI ਦਾ ਅਹਿਮ ਫੈਸਲਾ, ਵਿਦੇਸ਼ ‘ਚ ਵੀ ਪਾਕਿਸਤਾਨ ਨਾਲ ਕੋਈ ਮੈਚ ਨਹੀਂ ਖੇਡੇਗਾ ਭਾਰਤ

ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਦੇ ਨਾਲ ਹਾਲੀਆ ਏਸ਼ੀਆ ਕੱਪ ਵਿਚ ਉਸ ਦੇ ਇਥੇ ਜਾ ਕੇ ਨਹੀਂ ਖੇਡੇਗੀ। ਭਾਰਤੀ ਕ੍ਰਿਕਟ ਬੋਰਡ ਨੇ ਇਸ ਨੂੰ ਕਾਫੀ...

IPL ‘ਚ ਅੱਜ ਧਰਮਸ਼ਾਲਾ ਦੇ ਮੈਦਾਨ ‘ਤੇ 10 ਸਾਲ ਬਾਅਦ ਆਹਮੋ-ਸਾਹਮਣੇ ਹੋਣਗੇ ਪੰਜਾਬ ਤੇ ਦਿੱਲੀ, ਜਾਣੋ ਪਲੇਇੰਗ XI

ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਪੰਜਾਬ ਕਿੰਗਜ਼ ਤੇ ਦਿੱਲੀ ਕੈਪਿਟਲਸ ਦੇ ਵਿਚਾਲੇ ਲੀਗ ਸਟੇਜ ਦਾ 64ਵਾਂ ਮੁਕਾਬਲਾ ਖੇਡਿਆ ਜਾਵੇਗਾ।...

ਸੌਰਵ ਗਾਂਗੁਲੀ ਦੀ ਸੁਰੱਖਿਆ ‘ਚ ਵਾਧਾ, ਕੀਤੀ ਗਈ Z ਕੈਟਾਗਰੀ ਦੀ, ਬੰਗਾਲ ਸਰਕਾਰ ਨੇ ਇਸ ਲਈ ਲਿਆ ਫ਼ੈਸਲਾ

ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਆਈਪੀਐੱਲ 2023 ‘ਚ ਖੇਡ ਰਹੇ ਦਿੱਲੀ ਕੈਪੀਟਲਸ ਦੇ ਕ੍ਰਿਕਟ ਦੇ ਨਿਰਦੇਸ਼ਕ ਸੌਰਵ ਗਾਂਗੁਲੀ ਦੀ ਸੁਰੱਖਿਆ...

IPL ਦੌਰਾਨ ਅਰਜੁਨ ਤੇਂਦੁਲਕਰ ‘ਤੇ ਕੁੱਤੇ ਨੇ ਕੀਤਾ ਅਟੈਕ, LSG ਨੇ ਟਵੀਟ ਕੀਤਾ ਵੀਡੀਓ

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਲਖਨਊ ਵਿੱਚ ਕੁੱਤੇ ਨੇ ਕੱਟ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ...

IPL 2023: ਅੱਜ ਪਲੇਆਫ ‘ਚ ਆਪਣੀ ਜਗ੍ਹਾ ਸੁਰੱਖਿਅਤ ਕਰਨ ਲਈ ਹੈਦਰਾਬਾਦ ਨਾਲ ਭਿੜੇਗਾ ਗੁਜਰਾਤ, ਜਾਣੋ ਸੰਭਾਵਿਤ ਪਲੇਇੰਗ XI

ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਗੁਜਰਾਤ ਟਾਇਟਨਸ ਤੇ ਸਨਰਾਈਜ਼ਰਸ ਹੈਦਰਾਬਾਦ ਦੇ ਵਿਚਾਲੇ ਲੀਗ ਸਟੇਜ ਦਾ 62ਵਾਂ ਮੁਕਾਬਲਾ ਖੇਡਿਆ ਜਾਵੇਗਾ।...

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਟੀ-20 ਕ੍ਰਿਕਟ ਵਿਚ ਬਣਾ ਦਿੱਤਾ ਇਹ ਵਰਲਡ ਰਿਕਾਰਡ

ਰਾਜਸਥਾਨ ਰਾਇਲਸ ਤੇ ਰਾਇਲ ਚੈਲੇਂਜਰਸ ਬੰਗਲੌਰ ਵਿਚ IPL2023 ਦਾ 60ਵਾਂ ਮੁਕਾਬਲਾ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ।...

ਜੈਪੁਰ ‘ਚ ਅੱਜ IPL 2023 ਦਾ ਆਖਰੀ ਮੈਚ: ਰਾਜਸਥਾਨ ਰਾਇਲਜ਼ ਤੇ RCB ਦੀ ਟੀਮ ਪਹੁੰਚੀ ਸਟੇਡੀਅਮ

ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਅੱਜ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਮੈਚ ਖੇਡਿਆ ਜਾਵੇਗਾ।...

ਪਹਿਲਵਾਨਾਂ ਦੇ ਧਰਨੇ ਵਿਚਾਲੇ IOA ਦਾ ਵੱਡਾ ਫੈਸਲਾ, ਕੁਸ਼ਤੀ ਸੰਘ ਦੇ ਸਾਰੇ ਅਹੁਦੇਦਾਰਾਂ ‘ਤੇ ਲਾਇਆ ਬੈਨ

ਭਾਰਤੀ ਓਲੰਪਿਕ ਸੰਘ (IOA) ਨੇ ਭਾਰਤੀ ਕੁਸ਼ਤੀ ਸੰਘ (WFI) ਦੇ ਸਾਰੇ ਅਹੁਦੇਦਾਰਾਂ ‘ਤੇ ਬੈਨ ਲਾ ਦਿੱਤਾ ਹੈ। IOA ਸਕੱਤਰ ਜਨਰਲ ਕਲਿਆਣ ਚੌਬੇ ਨੇ ਕੁਸ਼ਤੀ...

ਸਚਿਨ ਤੇਂਦੁਲਕਰ ਨੇ ਸਾਈਬਰ ਸੈੱਲ ‘ਚ ਦਰਜ ਕਰਵਾਇਆ ਧੋਖਾਧੜੀ ਦਾ ਕੇਸ, ਜਾਣੋ ਪੂਰਾ ਮਾਮਲਾ

ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਸਾਈਬਰ ਸੈੱਲ ‘ਚ ਧੋਖਾਧੜੀ ਦਾ ਮਾਮਲਾ ਦਰਜ...

ਯੁਜਵਿੰਦਰ ਚਹਿਲ ਨੇ ਰਚਿਆ ਇਤਿਹਾਸ, ਬ੍ਰਾਵੋ ਨੂੰ ਪਛਾੜ ਬਣੇ IPL ਦੇ ਨੰਬਰ-1 ਗੇਂਦਬਾਜ਼

ਟੀਮ ਇੰਡੀਆ ਤੇ IPL ਵਿੱਚ ਰਾਜਸਥਾਨ ਰਾਇਲਜ਼ ਦੇ ਲਈ ਖੇਡ ਰਹੇ ਸਪਿਨਰ ਯੁਜਵਿੰਦਰ ਚਹਿਲ ਨੇ ਇਤਿਹਾਸ ਰਚ ਦਿੱਤਾ ਹੈ। ਵੀਰਵਾਰ ਨੂੰ ਕੋਲਕਾਤਾ ਨਾਈਟ...

ISSF ਨਿਸ਼ਾਨੇਬਾਜ਼ੀ ਵਿਸ਼ਵ ਕੱਪ : ਭਾਰਤ ਦੀ ਦਿਵਿਆ ਸੁਬਾਰਾਜੂ ਤੇ ਸਰਬਜੋਤ ਸਿੰਘ ਨੇ ਜਿੱਤਿਆ ਸੋਨ ਤਮਗਾ

ਦਿਵਿਆ ਸੁਬਾਰਾਜੂ ਤੇ ਸਰਬਜੋਤ ਸਿੰਘ ਦੀ ਭਾਰਤੀ ਜੋੜੀ ਨੇ ਇਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ 10 ਮੀਟਰ ਏਅਰ ਪਿਸਟਲ ਮਿਸ਼ਰਿਤ...

ICC ODI ਰੈਂਕਿੰਗ ‘ਚ ਪਾਕਿਸਤਾਨ ਤੋਂ ਪਛੜ ਗਈ ਟੀਮ ਇੰਡੀਆ, ਅਫ਼ਗਾਨਿਸਤਾਨ ਨੇ ਮਾਰੀ ਵੱਡੀ ਛਾਲ

ਭਾਰਤੀ ਕ੍ਰਿਕਟ ਟੀਮ ਨੂੰ ਹੁਣ ਆਈਸੀਸੀ ਵਨਡੇ ਰੈਂਕਿੰਗ ਵਿੱਚ ਆਸਟਰੇਲੀਆ ਖ਼ਿਲਾਫ਼ ਹਾਰ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ। ਆਈਸੀਸੀ ਵੱਲੋਂ...

IPL ‘ਚ ਅੱਜ ਕੋਲਕਾਤਾ ਤੇ ਦਿੱਲੀ ਹੋਣਗੇ ਆਹਮੋ-ਸਾਹਮਣੇ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ XI

ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਜਸਥਾਨ ਰਾਇਲਜ਼ ਦੇ ਵਿਚਾਲੇ ਲੀਗ ਸਟੇਜ ਦਾ 56ਵਾਂ ਮੁਕਾਬਲਾ ਖੇਡਿਆ...

ਧੋਨੀ ਨੇ ਆਸਕਰ ਜੇਤੂ ਡਾਕੂਮੈਂਟਰੀ ‘ਦ ਐਲੀਫੈਂਟ ਵਿਸਪਰਸ’ ਦੀ ਟੀਮ ਨੂੰ CSK ਦੀ ਜਰਸੀ ਕੀਤੀ ਗਿਫਟ

Dhoni Met Elephant Whisperers Team: ਭਾਰਤੀ ਰਾਸ਼ਟਰੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਸਕਰ ਜੇਤੂ ਡਾਕੂਮੈਂਟਰੀ ‘ਦ ਐਲੀਫੈਂਟ...

ਪਾਕਿਸਤਾਨ ਨੇ ਵਰਲਡ ਕੱਪ ਲਈ ਭਾਰਤ ਆਉਣ ‘ਤੇ ਦਿੱਤੀ ਸਹਿਮਤੀ ਪਰ ਇਸ ਜਗ੍ਹਾ ਨਹੀਂ ਖੇਡਣਾ ਚਾਹੁੰਦਾ ਮੈਚ

ਵਨ ਡੇ ਵਰਲਡ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਦਾ ਮੈਚ 15 ਅਕਤੂਬਰ ਨੂੰ ਹੋ ਸਕਦਾ ਹੈ। ਆਈਸੀਸੀ ਨੇ ਵਰਲਡ ਕੱਪ ਦਾ ਆਫੀਸ਼ੀਅਲ ਸ਼ੈਡਿਊਲ ਅਜੇ ਜਾਰੀ...

ਵਿਸ਼ਵ ਚੈਂਪੀਅਨਸ਼ਿਪ-ਏਸ਼ੀਅਨ ਖੇਡਾਂ ‘ਚ ਪਹਿਲਵਾਨਾਂ ਦੀ ਇਕ ਟੀਮ, ਅਗਲੇ ਮਹੀਨੇ ਹੋਵੇਗਾ ਟਰਾਇਲ

ਇਸ ਸਾਲ ਸਤੰਬਰ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ ਸਿਰਫ ਇਕ ਟੀਮ ਹੀ ਮੈਦਾਨ ‘ਚ ਉਤਰੇਗੀ। ਇਹ ਫੈਸਲਾ...

IPL ‘ਚ ਅੱਜ ਚੇੱਨਈ ਤੇ ਦਿੱਲੀ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ XI

IPL ਵਿੱਚ ਅੱਜ ਦਿੱਲੀ ਕੈਪਿਟਲਸ ਤੇ ਚੇੱਨਈ ਸੁਪਰ ਕਿੰਗਜ਼ ਦੇ ਵਿਚਾਲੇ ਲੀਗ ਸਟੇਜ ਦਾ 55ਵਾਂ ਮੁਕਾਬਲਾ ਖੇਡਿਆ ਜਾਵੇਗਾ। ਇਹ ਮੁਕਾਬਲਾ ਚੇੱਨਈ ਦੇ...

ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, IPL 2023 ਤੋਂ ਜੋਫਰਾ ਆਰਚਰ ਬਾਹਰ, ਕ੍ਰਿਸ ਜਾਰਡਨ ਨੂੰ ਮਿਲੀ ਐਂਟਰੀ

ਰਾਇਲ ਚੈਲੇਂਜਰਲ ਬੰਗਲੌਰ ਖਿਲਾਫ ਅੱਜ ਹੋਣ ਵਾਲੇ ਮੁਕਾਬਲੇ ਤੋਂ ਠੀਕ ਪਹਿਲਾਂ ਮੁੰਬਈ ਇੰਡੀਅਨਸ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਲੀਡ...

7 ਖਿਡਾਰੀਆਂ ਨੇ 36ਵੇਂ ਰਾਸ਼ਟਰੀ ਖੇਡਾਂ ‘ਚ ਜਿੱਤੇ 9 ਤਗਮੇ, ਪੰਜਾਬ ਸਰਕਾਰ ਵੱਲੋਂ ਇਨਾਮੀ ਰਾਸ਼ੀ ਨਾਲ ਸਨਮਾਨਿਤ

ਕੌਮੀ ਖੇਡਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਹੁਣ ਸੂਬਾ ਸਰਕਾਰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕਰੇਗੀ, ਤਾਂ ਜੋ ਇਸ...

ਦਿਵਿਆਂਗਤਾ ਦੇ ਬਾਵਜੂਦ ਜਿੱਤੇ ਕੌਮਾਂਤਰੀ ਤਮਗੇ, ਓਲੰਪਿਕ ‘ਚ ਐਂਟਰੀ ਲਈ ਮਦਦ ਦਾ ਮੁਥਾਜ ਹੋਇਆ ਇਹ ਜੋੜਾ

ਪੈਰਾ ਬੈਡਮਿੰਟਨ (ਸਰੀਰਕ ਤੌਰ ‘ਤੇ ਚੁਣੌਤੀ ਦੁਆਰਾ ਬੈਡਮਿੰਟਨ) ਵਿੱਚ ਅਤੇ ਭਾਰਤ ਲਈ ਬਹੁਤ ਸਾਰੇ ਤਮਗੇ ਜਿੱਤਣ ਤੋਂ ਬਾਅਦ ਇਹ ਜੋੜਾ ਹੁਣ...

ਆਸਟ੍ਰੇਲੀਆ ਖਿਲਾਫ WTC ਫਾਈਨਲ ‘ਚ BCCI ਦਾ ਐਲਾਨ-‘ਕੇਐੱਲ ਰਾਹੁਲ ਦੀ ਜਗ੍ਹਾ ਈਸ਼ਾਨ ਕਿਸ਼ਨ ਭਾਰਤੀ ਟੀਮ ‘ਚ’

ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਦੇ ਓਪਨਰ ਤੇ ਵਿਕਟਕੀਪਰ ਵਜੋਂ...

IPL ‘ਚ ਅੱਜ ਕੋਲਕਾਤਾ ਤੇ ਪੰਜਾਬ ਹੋਣਗੇ ਆਹਮੋ-ਸਾਹਮਣੇ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ

ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਤੇ ਪੰਜਾਬ ਕਿੰਗਜ਼ ਦੇ ਵਿਚਾਲੇ ਲੀਗ ਸਟੇਜ ਦਾ 53ਵਾਂ ਮੁਕਾਬਲਾ ਖੇਡਿਆ ਜਾਵੇਗਾ।...

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, IPL ‘ਚ 7000 ਦੌੜਾਂ ਬਣਾਉਣ ਵਾਲਾ ਬਣਿਆ ਪਹਿਲਾ ਬੱਲੇਬਾਜ਼

ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਮੈਚ ‘ਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ।...

ਪਾਕਿਸਤਾਨ ਨੇ ਰਚਿਆ ਇਤਿਹਾਸ ! ਪਹਿਲੀ ਵਾਰ ਹਾਸਲ ਕੀਤਾ ਨੰਬਰ-1 ਵਨਡੇ ਰੈਂਕਿੰਗ ਦਾ ਤਾਜ

ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਪੰਜ ਮੈਚਾਂ ਦੇ ਵਨਡੇ ਦੇ ਚੌਥੇ ਮੈਚ ‘ਚ ਨਿਊਜ਼ੀਲੈਂਡ ਨੂੰ 102 ਦੌੜਾਂ...

ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ‘ਚ ਲਗਾਤਾਰ ਦੂਜਾ ਗੋਲਡ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ

ਦੇਸ਼ ਨੂੰ ਓਲੰਪਿਕ ਗੇਮਸ, ਵਰਲਡ ਚੈਂਪੀਅਨਸ਼ਿਪ ਤੇ ਡਾਇਮੰਡ ਲੀਗ ਵਰਗੇ ਵੱਡੇ ਮੁਕਾਬਲੇ ਵਿਚ ਮੈਡਲ ਦਿਵਾਉਣ ਵਾਲੇ ਜੈਵਲਿਨ ਥ੍ਰੋਅਰ ਨੀਰਜ...

ਭਾਰਤ-ਪਾਕਿਸਤਾਨ ‘ਚ ਅਹਿਮਦਾਬਾਦ ‘ਚ ਖੇਡਿਆ ਜਾ ਸਕਦੈ ਵਰਲਡ ਕੱਪ ਮੈਚ, ਜਲਦ ਹੋਵੇਗਾ ਐਲਾਨ

ਵਰਲਡ ਕੱਪ 2023 ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਇਸ ਸਾਲ ਅਕਤੂਬਰ-ਨਵੰਬਰ ਵਿਚ 50 ਓਵਰ ਵਰਲਡ ਕੱਪ ਦਾ ਆਯੋਜਨ ਹੋਣਾ ਹੈ ਤੇ ਖਬਰ ਹੈ ਕਿ...

IPL ‘ਚ ਅੱਜ ਗੁਜਰਾਤ ਤੇ ਰਾਜਸਥਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ XI

IPL ਵਿੱਚ ਅੱਜ ਰਾਜਸਥਾਨ ਰਾਇਲਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਹੋਵੇਗਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਸ਼ਾਮ 7.30...

IPL ਤੋਂ ਸੰਨਿਆਸ ਨੂੰ ਲੈ ਕੇ MS ਧੋਨੀ ਨੇ ਫਿਰ ਦਿੱਤਾ ਵੱਡਾ ਬਿਆਨ, ਦੇਖੋ ਕੀ ਕਿਹਾ

IPL 2023 ਦਾ 45ਵਾਂ ਮੁਕਾਬਲਾ ਅੱਜ ਲਖਨਊ ਸੁਪਰ ਜਾਇੰਟਸ ਤੇ ਚੇਨਈ ਸੁਪਰ ਕਿੰਗਸ ਵਿਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਵਿਚ ਚੇਨਈ ਸੁਪਰ ਕਿੰਗਸ ਦੇ...

ਆਸਟ੍ਰੇਲੀਆ ਨੂੰ ਪਛਾੜ ਟੈਸਟ ‘ਚ ਨੰਬਰ-1 ਬਣੀ ਟੀਮ ਇੰਡੀਆ, 14 ਮਹੀਨਿਆਂ ਬਾਅਦ ਹਾਸਿਲ ਕੀਤੀ ਚੋਟੀ ਦੀ ਰੈਂਕਿੰਗ

ICC ਟੈਸਟ ਰੈਂਕਿੰਗ ਵਿੱਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਪਛਾੜ ਕੇ ਨੰਬਰ-1 ਦਾ ਤਾਜ ਆਪਣੇ ਨਾਮ ਕਰ ਲਿਆ ਹੈ। ਹੁਣ ਟੀਮ ਇੰਡੀਆ ICC ਟੈਸਟ ਰੈਂਕਿੰਗ...

WTC Final ‘ਤੋਂ ਪਹਿਲਾ ਟੀਮ ਇੰਡੀਆ ਨੂੰ ਵੱਡਾ ਝਟਕਾ, ਕੇਐਲ ਰਾਹੁਲ ਤੇ ਜੈਦੇਵ ਉਨਾਦਕਟ IPL ਤੋਂ ਹੋਏ ਬਾਹਰ

ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਅਤੇ ਕੇਐਲ ਰਾਹੁਲ IPL ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਹਨ। ਉਨਾਦਕਟ ਦੇ ਖੱਬੇ...

IPL ‘ਚ ਅੱਜ ਚੇੱਨਈ ਤੇ ਲਖਨਊ ਦੀਆਂ ਟੀਮਾਂ ਤੀਜੀ ਵਾਰ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ XI

ਇੰਡੀਅਨ ਪ੍ਰੀਮਿਅਰ ਲੀਗ (IPL) ਵਿੱਚ ਅੱਜ ਲਖਨਊ ਸੁਪਰ ਜਾਈਂਟਸ ਤੇ ਚੇੱਨਈ ਸੁਪਰ ਕਿੰਗਜ਼ ਦੇ ਵਿਚਾਲੇ ਲੀਗ ਸਟੇਜ ਦਾ ਮੁਕਾਬਲਾ ਖੇਡਿਆ ਜਾਵੇਗਾ।...

WTC ਫਾਈਨਲ ਤੋਂ ਪਹਿਲਾਂ ਟੀਮ ਇੰਡੀਆ ਬਣੀ ਨੰਬਰ ਵਨ ਟੈਸਟ ਟੀਮ, ਆਸਟ੍ਰੇਲੀਆ ਨੂੰ ਛੱਡਿਆ ਪਿੱਛੇ

ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਆਈਸੀਸੀ ਟੈਸਟ ਰੈਂਕਿੰਗ ਵਿਚ ਨੰਬਰ ਵਨ ਪੁਜ਼ੀਸ਼ਨ ‘ਤੇ ਪਹੁੰਚ ਗਈ ਹੈ।...

ਨੇਪਾਲ ਦੀ ਕ੍ਰਿਕਟ ਟੀਮ ਨੇ ਰੱਚਿਆ ਇਤਿਹਾਸ! ਏਸ਼ੀਆ ਕੱਪ ਲਈ ਪਹਿਲੀ ਵਾਰ ਕੀਤਾ ਕੁਆਲੀਫਾਈ

ਨੇਪਾਲ ਦੀ ਕ੍ਰਿਕਟ ਟੀਮ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ ਏਸ਼ੀਆ ਕੱਪ 2023 ਲਈ ਕੁਆਲੀਫਾਈ ਕੀਤਾ ਹੈ। ਨੇਪਾਲ ਨੇ ਮੰਗਲਵਾਰ ਨੂੰ ਕਾਠਮੰਡੂ ਦੇ...

ਵਿਰਾਟ-ਗਭੀਰ 10 ਸਾਲ ਬਾਅਦ ਫਿਰ ਭਿੜੇ, ਮੈਚ ‘ਤੋਂ ਬਾਅਦ ਦੋਵਾਂ ‘ਚ ਹੋਈ ਜ਼ਬਰਦਸਤ ਬਹਿਸ

ਲਖਨਊ ਦੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ ‘ਚ ਮੇਜ਼ਬਾਨ ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡੇ ਗਏ ਮੈਚ...

ਨਹੀਂ ਖੇਡਿਆ ਜਾਵੇਗਾ ਏਸ਼ੀਆ ਕੱਪ 2023? ਪਾਕਿਸਤਾਨ ਦੀ ਜ਼ਿੱਦ ਕਾਰਨ BCCI ਨੇ ਬਣਾਈ ਨਵੇਂ ਟੂਰਨਾਮੈਂਟ ਦੀ ਯੋਜਨਾ

ਏਸ਼ੀਆ ਕੱਪ 2023 ਨੂੰ ਲੈ ਕੇ ਵਿਵਾਦ ਫਿਲਹਾਲ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਭਾਰਤੀ ਟੀਮ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਪਾਕਿਸਤਾਨ...

IPL ‘ਚ ਅੱਜ ਲਖਨਊ ਤੇ ਬੈਂਗਲੁਰੂ ਦੀਆਂ ਟੀਮਾਂ ਇਕਾਨਾ ਮੈਦਾਨ ‘ਤੇ ਪਹਿਲੀ ਵਾਰ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ XI

ਇੰਡੀਅਨ ਪ੍ਰੀਮਿਅਰ ਲੀਗ (IPL) ਵਿੱਚ ਅੱਜ ਲਖਨਊ ਸੁਪਰ ਜਾਈਂਟਸ ਤੇ ਰਾਇਲ ਚੈਲੰਜਰਸ ਬੈਂਗਲੁਰੁ ਦੇ ਵਿਚਾਲੇ ਲੀਗ ਸਟੇਜ ਦਾ ਮੁਕਾਬਲਾ ਖੇਡਿਆ...

ਸਾਤਵਿਕ ਸਾਈਂਰਾਜ ਤੇ ਚਿਰਾਗ ਸ਼ੈੱਟੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ ‘ਚ 58 ਸਾਲ ਬਾਅਦ ਭਾਰਤ ਨੂੰ ਦਿਵਾਇਆ ਗੋਲਡ

ਸਾਤਵਿਕ ਸਾਈਂਰਾਜ ਰੰਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਸਟਾਰ ਡਬਲਜ਼ ਜੋੜੀ ਨੇ 58 ਸਾਲ ਪੁਰਾਣਾ ਸੋਕਾ ਖਤਮ ਕਰ ਦਿੱਤਾ ਹੈ ਤੇ ਦੁਬਈ ਵਿਚ ਏਸ਼ੀਆ...

ਦਿੱਲੀ-ਹੈਦਰਾਬਾਦ IPL ‘ਚ ਕੁਰਸੀ ਤੋੜ ਲੜਾਈ, ਮੈਚ ਦੌਰਾਨ ਆਪਸ ‘ਚ ਭਿੜੇ ਫੈਨਸ

ਦਿੱਲੀ ਦੇ ਅਰੁਣਜੈਤਲੀ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ IPL ਡਬਲ ਹੈਡਰ ਦਾ ਦੂਜਾ ਮੈਚ...

36 ਸਾਲ ਦੇ ਹੋਏ ਭਾਰਤੀ ਟੀਮ ਦੇ ਕਪਤਾਨ, ਰੋਹਿਤ ਸ਼ਰਮਾ ਦੇ ਨਾਮ ਦਰਜ ਹਨ ਇਹ ਵੱਡੇ ਰਿਕਾਰਡ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਐਤਵਾਰ ਯਾਨੀ ਕਿ 30 ਅਪ੍ਰੈਲ ਨੂੰ 36 ਸਾਲ ਦੇ ਹੋ ਗਏ ਹਨ । ਅੰਤਰਰਾਸ਼ਟਰੀ ਕ੍ਰਿਕਟ ਵਿੱਚ 17 ਹਜ਼ਾਰ...

IPL ‘ਚ ਅੱਜ ਚੇੱਨਈ ਤੇ ਪੰਜਾਬ ਹੋਣਗੇ ਆਹਮੋ-ਸਾਹਮਣੇ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ XI

ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ ਵਿੱਚ ਅੱਜ ਫਿਰ ਤੋਂ ਡਬਲ ਹੈਡਰ ਮੈਚ ਖੇਡੇ ਜਾਣਗੇ । ਪਹਿਲਾ ਮੈਚ ਚੇੱਨਈ ਸੁਪਰ ਕਿੰਗਜ਼ (CSK) ਅਤੇ...

IPL ‘ਚ ਅੱਜ ਪੰਜਾਬ ਤੇ ਲਖਨਊ ਵਿਚਾਲੇ ਹੋਵਗਾ ਮੁਕਾਬਲਾ, ਅਜਿਹੀ ਹੋ ਸਕਦੀ ਹੈ ਟੀਮਾਂ ਦੀ ਪਲੇਇੰਗ XI

IPL ਵਿੱਚ ਅੱਜ ਪੰਜਾਬ ਕਿੰਗਜ਼ ਤੇ ਲਖਨਊ ਸੁਪਰ ਜਾਈਂਟਸ ਦੇ ਵਿਚਾਲੇ ਲੀਗ ਸਟੇਜ ਦਾ ਮੁਕਾਬਲਾ ਖੇਡਿਆ ਜਾਵੇਗਾ। ਮੋਹਾਲੀ ਦੇ PCA ਆਈਐੱਸ ਬਿੰਦ੍ਰਾ...

ਪਹਿਲਵਾਨਾਂ ਦੇ ਹੱਕ ‘ਚ ਆਏ ਨੀਰਜ ਚੋਪੜਾ, ਬੋਲੇ- ‘ਇਨਸਾਫ ਲਈ ਐਥਲੀਟਾਂ ਦਾ ਸੜਕਾਂ ‘ਤੇ ਉਤਰਨਾ ਬੇਹੱਦ ਦੁੱਖਦ’

ਭਾਰਤੀ ਕੁਸ਼ਤੀ ਸੰਘ (WFI) ਦੇ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਦੇ ਖਿਲਾਫ਼ ਪਹਿਲਵਾਨਾਂ ਦੇ ਧਰਨੇ ਦਾ ਸ਼ੁੱਕਰਵਾਰ ਨੂੰ ਪੰਜਵਾਂ ਦਿਨ ਹੈ। ਹੁਣ...

ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੱਡਾ ਝਟਕਾ, ਵਾਸ਼ਿੰਗਟਨ ਸੁੰਦਰ ਪੂਰੇ IPL ਸੀਜ਼ਨ ਤੋਂ ਬਾਹਰ

ਇੰਡੀਅਨ ਪ੍ਰੀਮੀਅਰ ਲੀਗ (IPL) 2023 ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਟੀਮ ਦੇ ਸਟਾਰ ਆਲਰਾਊਂਡਰ ਵਾਸ਼ਿੰਗਟਨ...

ਰਹਾਣੇ ਦੀ 15 ਮਹੀਨਿਆਂ ਬਾਅਦ ਟੈਸਟ ਟੀਮ ‘ਚ ਹੋਵੇਗੀ ਵਾਪਸੀ, WTC ਫਾਈਨਲ ‘ਚ ਆਸਟ੍ਰੇਲੀਆ ਖਿਲਾਫ ਖੇਡਣਗੇ

ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਭਾਰਤ ਨੇ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿਚ ਮੁੰਬਈ ਦੇ ਬੱਲੇਬਾਜ਼ ਅਜਿੰਕਯ ਰਹਾਣੇ ਦਾ...

ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ 2023 ਲਈ ਟੀਮ ਇੰਡੀਆ ਦਾ ਐਲਾਨ, ਰਹਾਣੇ ਦੀ ਹੋਈ ਵਾਪਸੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 7 ਜੂਨ ਤੋਂ 11 ਜੂਨ ਤੱਕ ਆਸਟ੍ਰੇਲੀਆ ਖਿਲਾਫ਼ ਖੇਡੀ ਜਾਣ ਵਾਲੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ...

ਅੱਜ ਦਿੱਲੀ ਕੈਪੀਟਲਸ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਹੋਵੇਗਾ ਮੁਕਾਬਲਾ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ XI

IPL ਵਿੱਚ ਅੱਜ ਪੁਆਇੰਟ ਟੇਬਲ ‘ਚ ਸਭ ਤੋਂ ਹੇਠਾਂ ਮੌਜੂਦ ਦੋਨੋਂ ਦੇ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ। ਹੈਦਰਾਬਾਦ ਦੇ ਰਾਜੀਵ ਗਾਂਧੀ...

IPL ਟੀਮਾਂ ਧਰਤੀ ਦੇ 4 ਚੱਕਰਾਂ ਦੇ ਬਰਾਬਰ ਕਰਨਗੀਆਂ ਸਫ਼ਰ, 235 ਘੰਟੇ ਜਹਾਜ਼ ‘ਚ ਬਿਤਾਉਣਗੀਆਂ

ਜੇਕਰ ਇੱਥੇ IPL ਦੀਆਂ 10 ਟੀਮਾਂ ਦੇ ਸਫ਼ਰ ‘ਤੇ ਨਜ਼ਰ ਮਾਰੀ ਜਾਵੇ ਤਾਂ 52 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਸਾਰੀਆਂ ਟੀਮਾਂ ਲਗਭਗ 1...

ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ ! IPL ‘ਚ 250 ਛੱਕੇ ਮਾਰਨ ਵਾਲੇ ਬਣੇ ਪਹਿਲੇ ਭਾਰਤੀ ਕ੍ਰਿਕਟਰ

ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਇਤਿਹਾਸ ਰਚਿਆ ਹੈ। ਰੋਹਿਤ IPL ‘ਚ 250 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ। ਪੰਜਾਬ ਦੇ...

IPL 2023: ਅੱਜ ਚੇੱਨਈ ਤੇ ਕੋਲਕਾਤਾ ਵਿਚਾਲੇ ਹੋਵੇਗਾ ਮੁਕਾਬਲਾ, ਅਜਿਹੀ ਹੋ ਸਕਦੀ ਹੈ ਦੋਹਾਂ ਟੀਮਾਂ ਦੀ ਪਲੇਇੰਗ XI

IPL ਵਿੱਚ ਐਤਵਾਰ ਨੂੰ ਦੋ ਮੁਕਾਬਲੇ ਖੇਡੇ ਜਾਣਗੇ। ਰਾਜਸਥਾਨ-ਬੈਂਗਲੁਰੂ ਵਿੱਚ ਦੁਪਹਿਰ 3.30 ਵਜੇ ਪਹਿਲਾ ਮੈਚ ਦੁਪਹਿਰ 3.30 ਵਜੇ ਖੇਡਿਆ ਜਾਵੇਗਾ।...

IPL 2023 : BCCI ਨੂੰ 30 ਲੱਖ ‘ਚ ਪਈਆਂ ਅਰਸ਼ਦੀਪ ਸਿੰਘ ਦੀਆਂ 2 ਗੇਂਦਾਂ, ਹੋਇਆ ਵੱਡਾ ਨੁਕਸਾਨ

ਪੰਜਾਬ ਕਿੰਗਸ ਨੇ ਮੁੰਬਈ ਇੰਡੀਅਨਸ ਨੂੰ 14 ਦੌੜਾਂ ਨਾਲ ਮਾਤ ਦੇ ਕੇ ਸੀਜ਼ਨ ਵਿਚ ਚੌਥੀ ਜਿੱਤ ਹਾਸਲ ਕੀਤੀ। ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ...

ਧੋਨੀ ਨੇ ਬਣਾਇਆ ਵਰਲਡ ਰਿਕਾਰਡ, ਟੀ20 ਕ੍ਰਿਕਟ ਦਾ ਨੰਬਰ-1 ਵਿਕੇਟ ਕੀਪਰ ਬਣਿਆ

ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈਪੀਐਲ 2023 ਦੇ 29ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਵਿਸ਼ਵ ਰਿਕਾਰਡ...

IPL 2023: ਚੇੱਨਈ ਸੁਪਰਕਿੰਗਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਅੱਜ ਖੇਡਿਆ ਜਾਵੇਗਾ ਮੁਕਾਬਲਾ, ਜਾਣੋ ਸੰਭਾਵਿਤ ਪਲੇਇੰਗ XI

IPL 2023 ਵਿੱਚ ਅੱਜ ਸੀਜ਼ਨ ਦਾ 29ਵਾਂ ਮੈਚ ਚੇੱਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ ਚੇੱਨਈ ਦੇ...

ICC ਵਰਲਡ ਕੱਪ ਤੋਂ ਪਹਿਲਾਂ ਵੱਡੀ ਖ਼ਬਰ, ਵਿਰਾਟ ਕੋਹਲੀ ਨੂੰ ਵਾਪਸ ਮਿਲੀ T20 ਦੀ ਕਪਤਾਨੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਆਈਸੀਸੀ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਟੀਮ ਦੀ...

IPL 2023: ਅੱਜ ਪੰਜਾਬ ਕਿੰਗਜ਼ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ ਮੁਕਾਬਲਾ, ਜਾਣੋ ਸੰਭਾਵਿਤ ਪਲੇਇੰਗ XI

IPL ਦੇ ਇਸ ਸੀਜ਼ਨ ਵਿੱਚ ਵੀਰਵਾਰ ਨੂੰ ਫਿਰ ਡਬਲ ਹੈਡਰ ਮੁਕਾਬਲੇ ਖੇਡੇ ਜਾਣਗੇ। ਪਹਿਲਾ ਮੈਚ ਪੰਜਾਬ ਕਿੰਗਜ਼ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ...

MS ਧੋਨੀ ਦੀ ਇਕ ਝਲਕ ਲਈ ਉਸ ਦੇ ਪ੍ਰਸ਼ੰਸਕ ਨੇ ਵੇਚ ਦਿੱਤੀ ਬਾਈਕ, 557 ਕਿਲੋਮੀਟਰ ਦਾ ਸਫਰ ਕੀਤਾ ਤੈਅ

ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕਿੰਨੇ ਚਾਹੁਣ ਵਾਲੇ ਹਨ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ। ਚੇਨਈ ਹੋਵੇ ਜਾਂ ਬੰਗਲੌਰ...

ਵਿਰਾਟ ਕੋਹਲੀ ਨੂੰ ਵੱਡਾ ਝਟਕਾ, ਕੱਟ ਗਈ ਮੈਚ ਫੀਸ, IPL ਦੇ ਨਿਯਮ ਤੋੜਨ ਦੀ ਮਿਲੀ ਸਜ਼ਾ

ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੀ ਆਈਪੀਐਲ ਕੋਡ ਆਫ ਕੰਡਕਟ ਦੀ ਲਪੇਟ ਵਿੱਚ ਆ ਗਿਆ ਹੈ। ਉਸ ਦੀ...

ਪ੍ਰਮੋਦ ਭਗਤ ਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ ਬੈਡਮਿੰਟਨ ਇੰਟਰਨੈਸ਼ਨਲ ‘ਚ ਪੁਰਸ਼ ਡਬਲਜ਼ ‘ਚ ਜਿੱਤਿਆ ਗੋਲਡ

ਸ਼ਟਲਰ ਪ੍ਰਮੋਦ ਭਗਤ ਅਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ-ਬੈਡਮਿੰਟਨ ਇੰਟਰਨੈਸ਼ਨਲ 2023 ਵਿੱਚ ਪੁਰਸ਼ ਡਬਲਜ਼ ਵਿੱਚ ਸੋਨ ਤਗਮਾ ਜਿੱਤਿਆ।...