May 28

Asia Cup Hockey 2022 : ਜਾਪਾਨ ‘ਤੇ ਭਾਰੀ ਪਈ ਟੀਮ ਇੰਡੀਆ, 2-1 ਨਾਲ ਦਿੱਤੀ ਮਾਤ

ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ 2022 ਵਿੱਚ ਸੁਪਰ-4 ਦੇ ਆਪਣੇ ਪਹਿਲੇ ਮੈਚ ਵਿੱਚ ਜਾਪਾਨ ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਟੀਮ ਇੰਡੀਆ ਨੇ...

Asia Cup 2022 : ਭਾਰਤ ਇੰਡੋਨੇਸ਼ੀਆ ਨੂੰ 16-0 ਨਾਲ ਹਰਾ ਕੇ ਸੁਪਰ 4 ਲਈ ਕੁਆਲੀਫਾਈ

ਬੀਤੇ ਚੈਂਪੀਅਨ ਭਾਰਤ ਨੇ ਮੇਜ਼ਬਾਨ ਇੰਡੋਨੇਸ਼ੀਆ ਨੂੰ 16-0 ਨਾਲ ਹਰਾ ਕੇ ਏਸ਼ੀਆ ਕੱਪ ਦੇ ਨਾਕਆਊਟ ਪੜਾਅ ਵਿੱਚ ਐਂਟਰੀ ਮਾਰ ਲਈ ਹੈ। ਇੰਡੋਨੇਸ਼ੀਆ...

ਪੰਜਾਬ ਦਾ ਅਰਸ਼ਦੀਪ ਸਿੰਘ ਦੱਖਣੀ ਅਫਰੀਕਾ ਖਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ‘ਚ ਸ਼ਾਮਿਲ

IPL ਵਿੱਚ ਪੰਜਾਬ ਕਿੰਗਜ਼ ਦੇ ਲਈ ਖੇਡ ਰਹੇ 23 ਸਾਲਾ ਅਰਸ਼ਦੀਪ ਸਿੰਘ ਨੂੰ ਆਖਿਰਕਾਰ ਭਾਰਤੀ ਟੀਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲ ਗਿਆ। ਅਰਸ਼ਦੀਪ ਨੂੰ...

PM ਮੋਦੀ, ਰਾਸ਼ਟਰਪਤੀ ਕੋਵਿੰਦ ਤੇ ਸ਼ਾਹ ਨੇ ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਸੋਨ ਤਮਗਾ ਜਿੱਤਣ ‘ਤੇ ਦਿੱਤੀ ਵਧਾਈ

ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਵਿਸ਼ਵ ਚੈਂਪੀਅਨ ਬਣ ਗਈ ਹੈ। 52 ਕਿਲੋਗ੍ਰਾਮ ਕੈਟੇਗਰੀ ਵਿੱਚ ਨਿਖਤ ਜ਼ਰੀਨ ਨੇ ਥਾਈਲੈਂਡ ਦੀ ਜਿਟਪੋਂਗ...

ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਰਚਿਆ ਇਤਿਹਾਸ, ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਗਮਾ

ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨਿਖਤ ਜ਼ਰੀਨ ਨੇ ਇਤਿਹਾਸ ਰਚ ਦਿੱਤਾ ਹੈ । ਵੀਰਵਾਰ ਨੂੰ ਹੋਏ ਫਾਈਨਲ ਮੁਕਾਬਲੇ ਵਿੱਚ...

IPL 2022 : ਬੁਮਰਾਹ ਨੇ ਬਣਾਇਆ ਨਵਾਂ ਰਿਕਾਰਡ, ਟੀ-20 ‘ਚ 250 ਵਿਕਟ ਲੈਣ ਵਾਲੇ ਪਹਿਲੇ ਭਾਰਤੀ ਬਣੇ

ਮੁੰਬਈ ਇੰਡੀਅਨਸ ਦੇ ਜਸਪ੍ਰੀਤ ਬੁਮਰਾਹ ਨੇ ਮੰਗਲਵਾਰ ਨੂੰ ਹੋਏ ਮੈਚ ਵਿਚ ਇੱਕ ਰਿਕਾਰਡ ਆਪਣੇ ਨਾਂ ਕਰ ਲਿਆ। ਟੀ-20 ਕ੍ਰਿਕਟ ਵਿਚ ਜਸਪ੍ਰੀਤ...

ਥਾਮਸ ਕੱਪ ਜਿੱਤਣ ਲਈ ਇੰਡੀਅਨ ਟੀਮ ਨੂੰ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਇਨਾਮ ਦਾ ਐਲਾਨ!

ਭਾਰਤ ਦੀ ਪੁਰਸ਼ ਬੈਡਮਿੰਟਨ ਟੀਮ ਨੇ ਅੱਜ ਐਤਵਾਰ ਨੂੰ 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਥਾਮਸ ਕੱਪ ਦਾ ਖਿਤਾਬ...

ਭਾਰਤ ਨੇ ਬੈਡਮਿੰਟਨ ‘ਚ ਰਚਿਆ ਇਤਿਹਾਸ, ਥਾਮਸ ਕੱਪ ਜਿੱਤਿਆ, PM ਮੋਦੀ ਨੇ ਦਿੱਤੀ ਵਧਾਈ

ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਟੀਮ ਨੇ 73 ਸਾਲ ਵਿਚ ਪਹਿਲੀ ਵਾਰ ਥਾਮਸ ਕੱਪ ਜਿੱਤਿਆ ਉਹ ਵੀ ਉੁਸ...

ਆਸਟ੍ਰੇਲੀਆ ਦੇ ਦਿੱਗਜ਼ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ ‘ਚ ਮੌਤ

ਐਤਵਾਰ ਨੂੰ ਕ੍ਰਿਕਟ ਪ੍ਰੇਮੀਆਂ ਲਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਆਸਟ੍ਰੇਲੀਆਈ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ ਵਿੱਚ...

IPL 2022: ਚੇਨਈ ਸੁਪਰ ਕਿੰਗਸ ਨੂੰ ਝਟਕਾ, ਰਵਿੰਦਰ ਜਡੇਜਾ ਸੱਟ ਕਾਰਨ ਆਈਪੀਐੱਲ ਤੋਂ ਹੋਏ ਬਾਹਰ

ਆਈਪੀਐੱਲ ਵਿਚ ਪਲੇਆਫ ਵਿਚ ਪਹੁੰਚਣ ਤੋਂ ਪਹਿਲਾਂ ਸੰਘਰਸ਼ ਕਰ ਰਹੀ ਚੇਨਈ ਸੁਪਰ ਕਿੰਗਸ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਆਲ ਰਾਊਂਡਰ ਰਵਿੰਰ...

ਗੁਜਰਾਤ ਟਾਈਟਨਜ਼ ਦਾ ਧਮਾਲ, IPL ਦੇ ਪਲੇਆਫ ‘ਚ ਕੁਆਲੀਫਾਈ ਕਰਨ ਵਾਲੀ ਬਣੀ ਪਹਿਲੀ ਟੀਮ

ਗੁਜਰਾਤ ਟਾਇਟਨਸ ਨੇ IPL 2022 ਦੇ ਨਾਲ ਟੂਰਨਾਮੈਂਟ ਵਿੱਚ ਡੈਬਿਊ ਕੀਤਾ ਤੇ 15ਵੇਂ ਸੀਜ਼ਨ ਲਈ ਪਲੇਆਫ ਟਿਕਟ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ।...

IPL 2022 ‘ਚ ਕੋਰੋਨਾ ਦੀ ਦਸਤਕ, ਚੇਨਈ ਖਿਲਾਫ ਮੈਚ ਤੋਂ ਪਹਿਲਾਂ ਦਿੱਲੀ ਦਾ ਬਾਲਰ ਨਿਕਲਿਆ ਪਾਜ਼ੀਟਿਵ

ਆਈਪੀਐੱਲ 2022 ‘ਚ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਦਿੱਲੀ ਕੈਪੀਟਲਸ ਅਤੇ ਚੇਨਈ ਸੁਪਰ ਕਿੰਗਸ ਨਾਲ ਮੈਚ ਤੋਂ ਪਹਿਲਾਂ ਦਿੱਲੀ ਦਾ ਇਕ ਖਿਡਾਰੀ...

ਖੇਡਾਂ ‘ਤੇ ਮੰਡਰਾਇਆ ਕੋਰੋਨਾ ਦਾ ਖਤਰਾ ! ਚੀਨ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ 2022 ਅਨਿਸ਼ਚਿਤ ਸਮੇਂ ਲਈ ਮੁਲਤਵੀ

ਚੀਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ 2022 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਚੀਨੀ ਮੀਡੀਆ ਦੀ ਰਿਪੋਰਟ ਮੁਤਾਬਕ ਏਸ਼ੀਆ ਓਲੰਪਿਕ ਕੌਂਸਲ ਨੇ...

ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ੍ਹ, ਵਿਸ਼ਵ ਅਥਲੈਟਿਕਸ ਤੋਂ ਕੀਤਾ ਮੁਅੱਤਲ

ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਡੋਪ ਟੈਸਟ ਵਿੱਚ ਫੇਲ੍ਹ ਹੋ ਗਈ ਹੈ । ਕਮਲਪ੍ਰੀਤ ਨੂੰ ਪਾਬੰਦੀਸ਼ੁਦਾ ਦਵਾਈ Stanozolol ਦਾ ਸੇਵਨ...

ਇੰਗਲੈਂਡ ਖਿਲਾਫ਼ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

ਇੰਗਲੈਂਡ ਖਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕਪਤਾਨ ਕੇਨ ਵਿਲੀਅਮਸਨ ਦੀ...

ਲੁਧਿਆਣਾ ਦੇ ਨਿਹਾਲ ਵਢੇਰਾ ਨੇ ਕ੍ਰਿਕਟ ‘ਚ ਬਣਾਇਆ ਵਿਸ਼ਵ ਰਿਕਾਰਡ, ਤੋੜਿਆ ਸਾਬਕਾ ਕਪਤਾਨ ਚਮਨ ਲਾਲ ਦਾ ਰਿਕਾਰਡ

ਲੁਧਿਆਣਾ ਦੇ ਰਹਿਣ ਵਾਲੇ ਨੌਜਵਾਨ ਕ੍ਰਿਕਟਰ ਨੇ ਇੱਕ ਨਵਾਂ ਰਿਕਾਰਡ ਬਣਾ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਦਰਅਸਲ, ਨਿਹਾਲ ਵਡੇਰਾ ਜੋ ਕਿ...

IPL ‘ਚ ਪੰਜਾਬ ਦੀ ਹਾਰ ਸ਼ਰਮਨਾਕ : ਸੰਜੀਵ ਪਠਾਨੀਆ ਬੋਲੇ- ਬੈਂਚ ‘ਤੇ ਬੈਠੇ ਖਿਡਾਰੀਆਂ ਨੂੰ ਦੇਣਾ ਚਾਹੀਦੈ ਮੌਕਾ

ਆਈਪੀਐਲ 2022 ਵਿੱਚ ਦਿੱਲੀ ਕੈਪੀਟਲਜ਼ ਨਾਲ ਆਪਣੇ ਪਹਿਲੇ ਮੈਚ ਵਿੱਚ ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ...

ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਵਜੰਮੇ ਬੇਟੇ ਦਾ ਹੋਇਆ ਦਿਹਾਂਤ

ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ ਹੋ ਗਿਆ ਹੈ। ਦਿਗੱਜ ਫੁੱਟਬਾਲਰ ਨੇ ਸੋਸ਼ਲ ਮੀਡੀਆ...

IPL ‘ਤੇ ਮੰਡਰਾਇਆ ਕੋਰੋਨਾ ਦਾ ਖਤਰਾ ! ਦਿੱਲੀ ਕੈਪੀਟਲਸ ‘ਚ ਕੋਰੋਨਾ ਦਾ ਦੂਜਾ ਮਾਮਲਾ, ਪੂਰੀ ਟੀਮ ਕੁਆਰੰਟੀਨ

IPL ਦੇ 15ਵੇਂ ਸੀਜ਼ਨ ‘ਤੇ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ। IPL 2022 ਵਿੱਚ ਕੋਰੋਨਾ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ । ਕੋਰੋਨਾ ਦੇ ਇਹ ਦੋਵੇਂ...

ਮਸ਼ਹੂਰ ਟੇਬਲ ਟੈਨਿਸ ਖਿਡਾਰੀ ਡੀ ਵਿਸ਼ਵਾ ਦੀ ਸੜਕ ਹਾਦਸੇ ‘ਚ ਮੌਤ

ਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਡੀ ਵਿਸ਼ਵਾ ਦੀ ਐਤਵਾਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਵਿਸ਼ਵਾ 83ਵੀਂ...

ਭਾਰਤੀ ਮੂਲ ਦਾ ਮੁੱਕੇਬਾਜ਼ ਡਾਇਲਨ ਚੀਮਾ UK ‘ਚ ਬਣਿਆ ਬਾਕਸਰ ਲਾਈਟਵੇਟ ਟੂਰਨਾਮੈਂਟ ਦਾ ਚੈਂਪੀਅਨ

ਭਾਰਤੀ ਮੂਲ ਦੇ ਮੁੱਕੇਬਾਜ਼ ਡਾਇਲਨ ਚੀਮਾ ਨੇ ਇੰਗਲੈਂਡ ਵਿੱਚ ਬਾਕਸ ਲਾਈਟਵੇਟ ਟੂਰਨਾਮੈਂਟ ਦਾ ਚੈਂਪੀਅਨ ਬਣਿਆ। ਉਸ ਨੇ ਕੋਵੈਂਟਰੀ ਵਿੱਚ...

ਗੇਂਦਬਾਜ਼ੀ ਨੇ ਪੰਜਾਬ ਨੂੰ ਦਿਵਾਈ ਜਿੱਤ: ਲਿਆਮ ਲਿਵਿੰਗਸਟੋਨ ਦੇ ਬੱਲੇ ਅਤੇ ਗੇਂਦਬਾਜ਼ੀ ਨੇ ਦਿਖਾਇਆ ਕਮਾਲ

ਪੰਜਾਬ ਕਿੰਗਜ਼ ਅਤੇ ਚੇਨਈ ਸੁਪਰ ਕਿੰਗਜ਼ ਦੀ ਟੀਮ ਵਿਚਕਾਰ ਖੇਡੇ ਗਏ ਮੈਚ ਵਿੱਚ ਪੰਜਾਬ ਦੀ ਟੀਮ ਜੇਤੂ ਰਹੀ। ਨੈਸ਼ਨਲ ਇੰਸਟੀਚਿਊਟ ਆਫ਼...

IPL 2022: ਬੈਂਗਲੁਰੂ ਨੇ ਰੋਮਾਂਚਕ ਮੁਕਾਬਲੇ ‘ਚ ਕੋਲਕਾਤਾ ਨੂੰ 3 ਵਿਕਟਾਂ ਨਾਲ ਦਿੱਤੀ ਮਾਤ

IPL 2022 ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਇੱਕ ਰੋਮਾਂਚਕ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 3 ਵਿਕਟਾਂ ਨਾਲ ਮਾਤ ਦਿੱਤੀ । ਕੋਲਕਾਤਾ...

ਰੋਮਾਂਚਕ ਮੈਚ ‘ਚ ਗੁਜਰਾਤ ਨੇ ਲਖਨਊ ਨੂੰ 5 ਵਿਕਟਾਂ ਨਾਲ ਦਿੱਤੀ ਮਾਤ, ਜਿੱਤ ਨਾਲ ਕੀਤਾ ਸੀਜ਼ਨ ਦਾ ਆਗਾਜ਼

ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ IPL 2022 ਦੇ ਚੌਥੇ ਮੈਚ ਵਿੱਚ ਗੁਜਰਾਤ ਟਾਈਟਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਪੰਜ ਵਿਕਟਾਂ ਨਾਲ...

ਮੁੰਬਈ ਇੰਡੀਅਨਜ਼ ਨੂੰ ਡਬਲ ਝਟਕਾ, ਦਿੱਲੀ ਤੋਂ ਮਿਲੀ ਹਾਰ ਮਗਰੋਂ ਰੋਹਿਤ ਸ਼ਰਮਾ ‘ਤੇ ਲੱਗਿਆ ਲੱਖਾਂ ਦਾ ਜੁਰਮਾਨਾ

ਮੁੰਬਈ ਇੰਡੀਅਨਜ਼ ਨੂੰ IPL 2022 ਦੇ ਆਪਣੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ । ਮੁੰਬਈ ਦੀ ਟੀਮ ਇਸ ਮੈਚ ਵਿੱਚ...

IPL 2022: ਰੋਮਾਂਚਕ ਮੁਕਾਬਲੇ ‘ਚ ਪੰਜਾਬ ਕਿੰਗਜ਼ ਨੇ RCB ਨੂੰ 5 ਵਿਕਟਾਂ ਨਾਲ ਦਿੱਤੀ ਮਾਤ

ਪੰਜਾਬ ਕਿੰਗਜ਼ ਨੇ ਐਤਵਾਰ ਨੂੰ ਖੇਡੇ ਗਏ ਰੋਮਾਂਚਕ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ । ਪਹਿਲਾਂ...

“ਨੋ ਬਾਲ” ਪਿਆ ਭਾਰੀ, ਰੋਮਾਂਚਕ ਮੁਕਾਬਲੇ ‘ਚ ਆਖਰੀ ਗੇਂਦ ‘ਤੇ ਹਾਰਿਆ ਭਾਰਤ; ਵਿਸ਼ਵ ਕੱਪ ਤੋਂ ਬਾਹਰ

ਭਾਰਤੀ ਟੀਮ ਦਾ ਸੈਮੀਫਾਈਨਲ ‘ਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਮਿਤਾਲੀ ਰਾਜ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਆਖਰੀ ਲੀਗ ਮੈਚ...

ਕੋਲਕਾਤਾ ਨੇ ਜਿੱਤ ਨਾਲ ਕੀਤੀ IPL 2022 ਦੀ ਸ਼ੁਰੂਆਤ, ਚੇੱਨਈ ਸੁਪਰ ਕਿੰਗਜ਼ ਨੂੰ ਦਿੱਤੀ 6 ਵਿਕਟਾਂ ਨਾਲ ਮਾਤ

ਸ਼ਨੀਵਾਰ ਨੂੰ IPL 2022 ਦਾ ਆਗਾਜ਼ ਹੋ ਗਿਆ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਤੇ ਚੇੱਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ...

27 ਅਗਸਤ ਤੋਂ ਸ਼੍ਰੀਲੰਕਾ ‘ਚ ਹੋਵੇਗਾ Asia Cup, ਭਾਰਤ-ਪਾਕਿਸਤਾਨ ਫਿਰ ਹੋਣਗੇ ਆਹਮੋ-ਸਾਹਮਣੇ

ਏਸ਼ੀਆ ਕੱਪ 27 ਅਗਸਤ ਨੂੰ 11 ਸਤੰਬਰ ਵਿਚਾਲੇ ਸ਼੍ਰੀਲੰਕਾ ਵਿੱਚ ਆਯੋਜਿਤ ਕੀਤਾ ਜਾਵੇਗਾ। ਅਜਿਹੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ...

ਭਾਰਤ ਨੇ ਬੈਂਗਲੁਰੂ ‘ਚ ਰਚਿਆ ਇਤਿਹਾਸ, ਸ਼੍ਰੀਲੰਕਾ ਨੂੰ 238 ਦੌੜਾਂ ਨਾਲ ਮਾਤ ਦੇ ਕੇ 2-0 ਨਾਲ ਜਿੱਤੀ ਟੈਸਟ ਸੀਰੀਜ਼

ਭਾਰਤ ਨੇ ਸ਼੍ਰੀਲੰਕਾ ਨੂੰ ਬੈਂਗਲੁਰੂ ਵਿੱਚ ਖੇਡੇ ਗਏ ਡੇ-ਨਾਈਟ ਟੈਸਟ ਵਿੱਚ 238 ਦੌੜਾਂ ਨਾਲ ਮਾਤ ਦਿੱਤੀ । ਇਸ ਜਿੱਤ ਨਾਲ ਭਾਰਤ ਨੇ ਸੀਰੀਜ਼...

Geeta Basra B’day : ‘ਵੋ ਅਜਨਬੀ’ ਦੇਖ ਗੀਤ ਬਸਰਾ ਨੂੰ ਦਿਲ ਦੇ ਬੈਠੇ ਸੀ ਹਰਭਜਨ ਸਿੰਘ, ਅਦਾਕਾਰਾ ਨੇ ਕਰ ਦਿੱਤਾ ਸੀ ਭੱਜੀ ਨੂੰ ਦੁਖੀ!

Happy birthday Geeta basra : ਗੀਤਾ ਬਸਰਾ ਇੱਕ ਅਭਿਨੇਤਰੀ, ਮਾਡਲ ਹੈ, ਜਿਸਦਾ ਜਨਮ 13 ਮਾਰਚ 1984 ਨੂੰ ਯੂਕੇ ਵਿੱਚ ਹੋਇਆ ਸੀ। ਗੀਤਾ ਨੂੰ ਬਾਲੀਵੁੱਡ ‘ਚ ਕੰਮ ਕਰਨ...

ਮਿਤਾਲੀ ਰਾਜ ਨੇ ਵਿਸ਼ਵ ਕੱਪ ‘ਚ ਰਚਿਆ ਇਤਿਹਾਸ, ਇਸ ਮਾਮਲੇ ‘ਚ ਬਣੀ ਦੁਨੀਆਂ ਦੀ ਪਹਿਲੀ ਖਿਡਾਰਨ

ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਵੈਸਟਇੰਡੀਜ਼ ਖਿਲਾਫ ਮੈਦਾਨ ‘ਤੇ ਉਤਰਦੇ ਹੀ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਹ...

MCC ਨੇ ਕ੍ਰਿਕਟ ਨਿਯਮਾਂ ‘ਚ ਕੀਤਾ ਬਦਲਾਅ, ਹੁਣ ਗੇਂਦ ‘ਤੇ ਥੁੱਕ ਨਹੀਂ ਲਗਾ ਸਕਣਗੇ ਬਾਲਰ

ਮੇਰੀਲਬੋਨ ਕ੍ਰਿਕਟ ਕਲੱਬ (MCC) ਨੇ ਕ੍ਰਿਕਟ ਦੇ ਨਿਯਮਾਂ ‘ਚ ਸੋਧ ਦਾ ਐਲਾਨ ਕੀਤਾ ਹੈ ਪਰ ਇਨ੍ਹਾਂ ਨੂੰ ਇਸ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20...

ਦੂਜੇ ਟੈਸਟ ਮੈਚ ਤੋਂ ਬਾਹਰ ਹੋ ਸਕਦੈ ਇਹ ਭਾਰਤੀ ਖਿਡਾਰੀ! ਕਪਤਾਨ ਰੋਹਿਤ ਸ਼ਰਮਾ ਲੈਣਗੇ ਵੱਡਾ ਫੈਸਲਾ

ਸ਼੍ਰੀਲੰਕਾ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤੀ ਟੀਮ ਨੇ ਪਾਰੀ ਅਤੇ 222 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਮੈਚ...

26 ਮਾਰਚ ਨੂੰ ਵਾਨਖੇੜੇ ਸਟੇਡੀਅਮ ‘ਚ ਹੋਵੇਗੀ IPL ਦੀ ਸ਼ੁਰੂਆਤ, ਚੇਨਈ-ਕੋਲਕਾਤਾ ‘ਚ ਹੋਵੇਗਾ ਪਹਿਲਾ ਮੁਕਾਬਲਾ

BCCI ਵੱਲੋਂ ਇੰਡੀਅਨ ਪ੍ਰੀਮੀਅਰ ਲੀਗ 2022 ਦੇ ਪੂਰੇ ਸ਼ੈਡਿਊਲ ਨੂੰ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ 26 ਮਾਰਚ ਤੋਂ ਹੋ ਰਹੀ ਹੈ ਤੇ...

ਮੈਰੀਕਾਮ ਵੱਲੋਂ ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਅਨ ਖੇਡਾਂ ਛੱਡਣ ਦਾ ਫ਼ੈਸਲਾ, ਕਿਹਾ- ‘ਨੌਜਵਾਨਾਂ ਨੂੰ ਮਿਲੇ ਮੌਕਾ’

IBA ਏਲੀਟ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਅਤੇ 2022 ਏਸ਼ੀਅਨ ਖੇਡਾਂ ਲਈ ਟਰਾਇਲ ਸੋਮਵਾਰ 7 ਮਾਰਚ ਨੂੰ ਸ਼ੁਰੂ ਹੋਣ ਵਾਲੇ ਹਨ। ਛੇ ਵਾਰ...

ਦਿਗੱਜ ਕ੍ਰਿਕਟਰ ਸ਼ੇਨ ਵਾਰਨ ਦੀ ਮੌਤ ਮਾਮਲੇ ‘ਚ ਆਇਆ ਨਵਾਂ ਮੋੜ, ਜਾਂਚ ‘ਚ ਵੱਡਾ ਖੁਲਾਸਾ

ਆਸਟ੍ਰੇਲੀਆ ਦੇ ਦਿੱਗਜ਼ ਲੈੱਗ ਸਪਿਨਰ ਸ਼ੇਨ ਵਾਰਨ ਦਾ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ । ਇਸੇ ਵਿਚਾਲੇ ਹੁਣ...

ਮਿਤਾਲੀ ਰਾਜ ਦਾ ਕਮਾਲ, ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਬਣਾਇਆ ਵਰਲਡ ਕੱਪ ਦਾ ਅਨੋਖਾ ਰਿਕਾਰਡ

ਸਚਿਨ ਤੇਂਦੁਲਕਰ ਅਤੇ ਜਾਵੇਦ ਮਿਆਂਦਾਦ ਤੋਂ ਬਾਅਦ ਭਾਰਤੀ ਕਪਤਾਨ ਮਿਤਾਲੀ ਰਾਜ ਛੇ ਵਿਸ਼ਵ ਕੱਪ ਖੇਡਣ ਵਾਲੀ ਤੀਜੀ ਕ੍ਰਿਕਟਰ ਅਤੇ ਪਹਿਲੀ...

ਜਡੇਜਾ ਨੇ ਦੁਹਰਾਇਆ ਇਤਿਹਾਸ, 1973 ਤੋਂ ਬਾਅਦ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

ਮੋਹਾਲੀ ਟੈਸਟ ਵਿੱਚ ਸ਼੍ਰੀਲੰਕਾ ਦੀ ਟੀਮ ਪਹਿਲੀ ਪਾਰੀ ਵਿੱਚ 174 ਦੌੜਾਂ ‘ਤੇ ਆਲ ਆਊਟ ਹੋ ਗਈ । ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ 574...

ICC ਮਹਿਲਾ ਕ੍ਰਿਕਟ ਵਰਲਡ ਕੱਪ 2022 : ਭਾਰਤ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ

ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ ਵਰਲਡ ਕੱਪ ਦੇ ਪਹਿਲੇ ਮੈਚ ਵਿਚ 107 ਦੌੜਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਸਾਹਮਣੇ 245 ਦੌੜਾਂ ਦਾ...

ਰੋਹਿਤ ਸ਼ਰਮਾ ਦੀ ਟੈਨਸ਼ਨ ਹੋਈ ਖਤਮ, ਮਿਲਿਆ ਇਹ ਘਾਤਕ ਆਲਰਾਊਂਡਰ

ਕਿਸੇ ਵੀ ਟੀਮ ਵਿੱਚ ਆਲਰਾਊਂਡਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਉਹ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਟੀਮ ਦੀ ਮਦਦ ਕਰਦਾ...

ਮੋਹਾਲੀ ਟੈਸਟ ‘ਚ ਜਡੇਜਾ ਨੇ ਰਚਿਆ ਇਤਿਹਾਸ, ਇਹ ਰਿਕਾਰਡ ਬਣਾਉਣ ਵਾਲੇ ਕਪਿਲ ਦੇਵ ਤੋਂ ਬਾਅਦ ਬਣੇ ਦੂਜੇ ਭਾਰਤੀ

ਟੀਮ ਇੰਡੀਆ ਨੇ ਮੋਹਾਲੀ ਟੈਸਟ ਮੈਚ ਦੇ ਦੂਜੇ ਦਿਨ 574 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨ ਦਿੱਤੀ ਹੈ । ਭਾਰਤ ਲਈ ਰਵਿੰਦਰ ਜਡੇਜਾ ਨੇ ਸ਼ਾਨਦਾਰ...

ਸ਼ੇਨ ਵਾਰਨ ਦੀ ਯਾਦ ‘ਚ ਕਾਲੀ ਪੱਟੀ ਬੰਨ੍ਹ ਮੋਹਾਲੀ ਟੈਸਟ ਵਿਚ ਉਤਰੇ ਭਾਰਤ ਤੇ ਸ਼੍ਰੀਲੰਕਾ ਦੇ ਖਿਡਾਰੀ

ਬੀਤੇ ਦਿਨੀਂ ਆਸਟ੍ਰੇਲੀਆ ਦੇ ਦਿੱਗਜ਼ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ ਹਾਰਟ ਅਟੈਕ ਨਾਲ ਸਿਰਫ 52 ਸਾਲ ਦੀ ਉਮਰ ਵਿਚ ਹੋ ਗਿਆ। ਮੋਹਾਲੀ ਵਿਚ...

ਟੀਮ ਇੰਡੀਆ ਲਈ ਸਿਰਦਰਦੀ ਬਣਿਆ ਇਹ ਖਿਡਾਰੀ, ਕਪਤਾਨ Rohit Sharma ਕਰ ਸਕਦੈ ਬਾਹਰ!

ਭਾਰਤੀ ਟੀਮ ਫਿਲਹਾਲ ਸ਼੍ਰੀਲੰਕਾ ਖਿਲਾਫ ਪਹਿਲਾ ਟੈਸਟ ਮੈਚ ਖੇਡ ਰਹੀ ਹੈ। ਇਸ ਮੈਚ ‘ਚ ਇਕ ਖਿਡਾਰੀ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ।...

ਦਿੱਗਜ ਲੇਗ ਸਪਿਨਰ ਸ਼ੇਨ ਵਾਰਨ ਦਾ ਦਿਹਾਂਤ, ਇੰਟਰਨੈਸ਼ਨਲ ਮੈਚ ‘ਚ ਲਏ ਸਨ 1,001 ਵਿਕੇਟ

ਆਸਟ੍ਰੇਲੀਆ ਦੇ ਦਿੱਗਜ਼ ਲੈੱਗ ਸਪਿਨਰ ਸ਼ੇਨ ਵਾਰਨ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਹੈ। 52 ਸਾਲ ਦੇ ਵਾਰਨ...

ਕੋਹਲੀ ਨੂੰ ਗਾਂਗੁਲੀ ਨੇ ਕਪਤਾਨੀ ਤੋਂ ਹਟਾਇਆ! ਸਿਲੈਕਟਰਸ ਨੇ BCCI ਪ੍ਰਧਾਨ ‘ਤੇ ਲਾਏ ਕਈ ਵੱਡੇ ਦੋਸ਼

ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਹੋਏ ਹਨ। ਪਹਿਲਾਂ ਵਿਰਾਟ ਕੋਹਲੀ ਦੇ ਨਾਲ ਕਪਤਾਨੀ ਵਿਵਾਦ...

ਟੀਮ ਇੰਡੀਆ ਲਈ ਵੱਡੀ ਚੁਣੌਤੀ, ਸ਼੍ਰੀਲੰਕਾ ਖ਼ਿਲਾਫ 2-0 ਨਾਲ ਜਿੱਤਣੀ ਹੋਵੇਗੀ ਟੈਸਟ ਸੀਰੀਜ਼

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਜਲਦੀ ਹੀ ਪੰਜਾਬ ਦੇ ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ...

Shraddha Kapoor Birthday Special : ਸ਼ਰਧਾ ਕਪੂਰ ਇੱਕ ਕੌਫੀ ਸ਼ਾਪ ‘ਚ ਕਰਦੀ ਸੀ ਕੰਮ, 16 ਸਾਲ ਦੀ ਉਮਰ ‘ਚ ਇਨਕਾਰ ਕਰ ਦਿੱਤੀ ਸੀ ਸਲਮਾਨ ਦੀ ਫਿਲਮ

Happy birthday Shraddha Kapoor : ਬਾਲੀਵੁੱਡ ਦੀ ਆਸ਼ਿਕੀ ਗਰਲ ਅਦਾਕਾਰਾ ਸ਼ਰਧਾ ਕਪੂਰ ਦਾ ਅੱਜ 35ਵਾਂ ਜਨਮਦਿਨ ਹੈ। ਆਪਣੀ ਮਾਸੂਮੀਅਤ ਅਤੇ ਸੁੰਦਰਤਾ ਲਈ ਮਸ਼ਹੂਰ,...

CSK ਨੂੰ ਠੁਕਰਾਉਣ ਤੋਂ ਬਾਅਦ ਰੈਨਾ ਨੂੰ ‘ਐਂਟਰੀ’ ਦੇਵੇਗੀ ਇਹ IPL ‘ਟੀਮ’!

ਭਾਰਤ ਦੇ ਮਜ਼ਬੂਤ ​​ਟੀ-20 ਬੱਲੇਬਾਜ਼ ਅਤੇ ਮਿਸਟਰ ਆਈਪੀਐੱਲ ਦੇ ਨਾਂ ਨਾਲ ਮਸ਼ਹੂਰ ਸੁਰੇਸ਼ ਰੈਨਾ ਨੂੰ ਇਸ ਵਾਰ ਆਈਪੀਐਲ ਨਿਲਾਮੀ ਵਿੱਚ ਉਸ ਦੀ...

ਮੋਹਾਲੀ ‘ਚ ਦਰਸ਼ਕਾਂ ਦੀ ਮੌਜੂਦਗੀ ‘ਚ 100ਵਾਂ ਟੈਸਟ ਖੇਡਣਗੇ ਵਿਰਾਟ ਕੋਹਲੀ, BCCI ਤੋਂ ਮਿਲੀ ਮਨਜ਼ੂਰੀ

ਭਾਰਤੀ ਕ੍ਰਿਕਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਵਿਰਾਟ ਕੋਹਲੀ ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਆਪਣਾ 100ਵਾਂ ਟੈਸਟ ਮੈਚ ਖੇਡਣਗੇ। ਇਹ ਮੈਚ...

ਵਿਰਾਟ ਕੋਹਲੀ ਦੇ 100ਵੇਂ ਟੈਸਟ ਲਈ ਦਰਸ਼ਕਾਂ ਨੂੰ ਮਿਲੀ ਇਜਾਜ਼ਤ, ਫੈਨਸ ਦੇ ਦਬਾਅ ‘ਚ ਝੁਕੀ BCCI

ਭਾਰਤ ਤੇ ਸ਼੍ਰੀਲੰਕਾ ਵਿਚ 4 ਮਾਰਚ ਤੋਂ ਮੋਹਾਲੀ ਵਿਚ ਹੋਣ ਵਾਲੇ ਟੈਸਟ ਮੈਚ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਇਹ ਮੈਚ ਸਾਬਕਾ ਕਪਤਾਨ...

IPL ਤੋਂ ਪਹਿਲਾਂ ਗੁਜਰਾਤ ਟਾਈਟਨਸ ਨੂੰ ਵੱਡਾ ਝਟਕਾ, 2 ਕਰੋੜ ‘ਚ ਖਰੀਦੇ ਖਿਡਾਰੀ ਨੇ ਛੱਡਿਆ ਸਾਥ

ਆਈਪੀਐਲ ਸੀਜ਼ਨ 15 ਸ਼ੁਰੂ ਹੋਣ ਵਿੱਚ ਕੁਝ ਹਫ਼ਤੇ ਹੀ ਬਾਕੀ ਹਨ। ਇਹ ਟੂਰਨਾਮੈਂਟ 26 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਵਾਰ ਆਈਪੀਐਲ ਵਿੱਚ 10 ਟੀਮਾਂ...

ਟੀਮ ਇੰਡੀਆ ਨੇ 3-0 ਨਾਲ ਸ਼੍ਰੀਲੰਕਾ ਨੂੰ ਹਰਾਇਆ, T-20 ‘ਚ ਭਾਰਤ ਦੀ ਲਗਾਤਾਰ ਰਿਕਾਰਡ 12ਵੀਂ ਜਿੱਤ

ਨਵੀਂ ਦਿੱਲੀ : ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਆਖਰੀ ਟੀ20 ਮੈਚ ਵਿਚ 6 ਵਿਕਟਾਂ ਨਾਲ ਮਾਤ ਦੇ ਦਿੱਤੀ. ਇਸੇ ਦੇ ਨਾਲ ਭਾਰਤੀ ਟੀਮ ਨੇ ਸੀਰੀਜ਼ ‘ਤੇ...

ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਗ੍ਰਿਫ਼ਤਾਰ, ਨਸ਼ੇ ‘ਚ ਰਿਹਾਇਸ਼ੀ ਸੁਸਾਇਟੀ ਦੇ ਗੇਟ ‘ਚ ਠੋਕੀ ਗੱਡੀ

ਭਾਰਤ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੂੰ ਐਤਵਾਰ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ...

ਰੂਸੀ ਹਮਲੇ ਦਾ ਦੁਨੀਆ ਭਰ ‘ਚ Boycott, ਪੋਲੈਂਡ-ਸਵੀਡਨ ਨੇ ਰੂਸ ਖਿਲਾਫ਼ ਫੁੱਟਬਾਲ ਮੈਚ ਖੇਡਣ ਤੋਂ ਕੀਤਾ ਇਨਕਾਰ

ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਦੁਨੀਆ ਭਰ ਵਿੱਚ ਵਿਰੋਧ ਹੋ ਰਿਹਾ ਹੈ । ਖੇਡ ਜਗਤ ਨਾਲ ਜੁੜੇ ਲੋਕ ਵੀ ਰੂਸੀ ਹਮਲੇ ਦੀ ਕੜੀ ਨਿੰਦਾ ਕਰ ਰਹੇ ਹਨ।...

ਯੂਕਰੇਨੀ ਖਿਡਾਰੀਆਂ ਦਾ ਛਲਕਿਆ ਦਰਦ, ਫੁੱਟਬਾਲ ਮੈਚ ਦੌਰਾਨ ਮੈਦਾਨ ‘ਚ ਗਲੇ ਮਿਲ ਲੱਗੇ ਰੋਣ, ਨਹੀਂ ਰੁਕੇ ਹੰਝੂ

ਪਿਛਲੇ ਕੁਝ ਦਿਨਾਂ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਜਿਨ੍ਹਾਂ ਦੇਸ਼ਾਂ ਦੇ ਨਾਗਰਿਕ ਯੂਕਰੇਨ ਵਿਚ ਹਨ...

ਸ਼੍ਰੇਅਸ-ਜਡੇਜਾ ਦੀ ਤੂਫ਼ਾਨੀ ਪਾਰੀ ਦੀ ਬਦੌਲਤ ਭਾਰਤ ਨੇ ਦੂਜੇ ਟੀ-20 ‘ਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਦਿੱਤੀ ਮਾਤ

ਟੀਮ ਇੰਡੀਆ ਨੇ ਟੀ-20 ਸੀਰੀਜ਼ ਦੇ ਦੂਜੇ ਮੈਚ ਵਿੱਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ । ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ...

ਕਸ਼ਮੀਰੀ ਗੋਲਡਨ ਗਰਲ ਸਾਦੀਆ ਨੇ ਮਾਸਕੋ ‘ਚ ‘ਵੁਸ਼ੁ ਚੈਂਪੀਅਨਸ਼ਿਪ’ ‘ਚ ਜਿੱਤਿਆ ਗੋਲਡ ਮੈਡਲ

ਭਾਰਤ ਦੀ ਸਟਾਰ ਖਿਡਾਰੀ ਤੇ ਕਸ਼ਮੀਰੀ ਗੋਲਡਨ ਗਰਲ ਸਾਦੀਆ ਤਾਰਿਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਾਸਕੋ ਵੁਸ਼ੁ ਸਟਾਰਸ ਚੈਂਪੀਅਨਸ਼ਿਪ ਵਿੱਚ...

ਕ੍ਰਿਕਟਰ ਵਿਸ਼ਣੂ ਸੋਲੰਕੀ ਧੀ ਦੀ ਮੌਤ ਦਾ ਦੁੱਖ ਭੁਲਾ ਪਹੁੰਚੇ ਮੈਦਾਨ ‘ਚ, ਰਣਜੀ ‘ਚ ਲਗਾਇਆ ਸੈਂਕੜਾ

ਰਣਜੀ ਟਰਾਫੀ ‘ਚ ਬੜੌਦਾ ਲਈ ਖੇਡਣ ਵਾਲੇ ਵਿਸ਼ਣੂ ਸੋਲੰਕੀ ਨੇ ਚੰਡੀਗੜ੍ਹ ਦੇ ਖਿਲਾਫ ਸੈਂਕੜਾ ਲਗਾਇਆ ਹੈ। ਸੈਂਕੜਾ ਲਗਾਉਣ ਤੋਂ ਬਾਅਦ ਹਰ ਕੋਈ...

ਪਹਿਲੇ ਟੀ-20 ‘ਚ ਭਾਰਤ ਨੇ ਮਾਰੀ ਬਾਜ਼ੀ, ਸ਼੍ਰੀਲੰਕਾ ਨੂੰ 62 ਦੌੜਾਂ ਨਾਲ ਦਿੱਤੀ ਮਾਤ

ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੀ-20 ਮੁਕਾਬਲੇ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 62 ਦੌੜਾਂ ਨਾਲ ਮਾਤ ਦਿੱਤੀ । ਇਸ ਨਾਲ ਹੀ...

ਕੇ.ਐੱਲ. ਰਾਹੁਲ ਨੇ ਬਚਾਈ 11 ਸਾਲਾਂ ਬੱਚੇ ਦੀ ਜ਼ਿੰਦਗੀ, ਸਰਜਰੀ ਲਈ ਦਿੱਤੇ 31 ਲੱਖ ਰੁ.

ਭਾਰਤੀ ਬੱਲੇਬਾਜ਼ ਕੇ.ਐੱਲ. ਰਾਹੁਲ ਅਕਸਰ ਆਪਣੇ ਬੇਮਿਸਾਲ ਪ੍ਰਦਰਸ਼ਨ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਇੱਕ ਨੇਕ ਕੰਮ...

ਰਿਧੀਮਾਨ ਸਾਹਾ ਵੱਲੋਂ ਲਗਾਏ ਇਲਜ਼ਾਮ ਤੋਂ ਬਾਅਦ ਦ੍ਰਾਵਿੜ ਨੇ ਦਿੱਤੀ ਸਫਾਈ, ਕਹੀ ਇਹ ਵੱਡੀ ਗੱਲ

ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਭਾਰਤੀ ਟੀਮ ਪ੍ਰਬੰਧਨ ਨੇ ਅਚਾਨਕ ਟੀਮ ਤੋਂ ਬਾਹਰ ਕਰ ਦਿੱਤਾ ਹੈ। ਇਸ ਤੋਂ...

IND vs WI 3rd T20: ਵੈਸਟਇੰਡੀਜ਼ ਦਾ ਸੁਪੜਾ ਸਾਫ਼, ਭਾਰਤ ਨੇ ਟੀ-20 ਸੀਰੀਜ਼ ‘ਤੇ 3-0 ਨਾਲ ਕੀਤਾ ਕਬਜ਼ਾ

ਟੀਮ ਇੰਡੀਆ ਨੇ ਟੀ-20 ਸੀਰੀਜ਼ ਦੇ ਤੀਜੇ ਮੈਚ ਵਿੱਚ ਵੈਸਟਇੰਡੀਜ਼ ਨੂੰ 17 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ 3-0 ਨਾਲ ਕਬਜ਼ਾ ਕਰ ਲਿਆ ਹੈ । ਭਾਰਤ...

ਖੇਡ ਜਗਤ ਲਈ ਵੱਡੀ ਖ਼ਬਰ, 40 ਸਾਲਾਂ ਮਗਰੋਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਸੈਸ਼ਨ ਦੀ ਮੇਜ਼ਬਾਨੀ ਕਰੇਗਾ ਭਾਰਤ

ਭਾਰਤੀ ਖੇਡ ਜਗਤ ਵਿੱਚ ਲਈ ਵੱਡੀ ਖਬਰ ਹੈ। ਭਾਰਤ 40 ਸਾਲਾਂ ਬਾਅਦ ਇੰਟਰਨੈਸ਼ਨਲ ਓਲੰਪਿਕ ਕਮੇਟੀ ਸੈਸ਼ਨ 2023 ਦੀ ਮੇਜ਼ਬਾਨੀ ਕਰੇਗਾ। ਭਾਰਤ ਨੇ ਚੀਨ...

27 ਮਾਰਚ ਤੋਂ ਹੋ ਸਕਦੀ ਹੈ IPL ਦੀ ਸ਼ੁਰੂਆਤ, ਲੀਗ ਮੈਚ ਮੁੰਬਈ-ਪੁਣੇ ਤੇ ਪਲੇਆਫ ਅਹਿਮਦਾਬਾਦ ‘ਚ ਹੋਣਗੇ

ਆਈਪੀਐੱਲ 2022 ਦੀ ਸ਼ੁਰੂਆਤ 27 ਮਾਰਚ ਤੋਂ ਹੋ ਸਕਦੀ ਹੈ ਤੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 28 ਮਈ ਨੂੰ ਖੇਡਿਆ ਜਾਵੇਗਾ। ਰਿਪੋਰਟਾਂ ਮੁਤਾਬਕ IPL ਦੇ...

ਯੁਵਰਾਜ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਝਟਕਾ, ਕੇਸ ਖਾਰਜ ਕਰਨ ਦੀ ਮੰਗ ਠੁਕਰਾਈ

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਐੱਸ.ਸੀ/ਐੱਸਟੀ ਐਕਟ ਵਿਚ ਰਾਹਤ ਦੇਣ ਤੋਂ ਸਾਫ ਇਨਕਾਰ ਕਰਦੇ ਹੋਏ FIR ਰੱਦ...

ਭਾਰਤ ਨੇ ਦੂਜੇ ਟੀ-20 ਮੈਚ ‘ਚ ਵੈਸਟਇੰਡੀਜ਼ ਨੂੰ 8 ਦੌੜਾਂ ਨਾਲ ਮਾਤ ਦੇ ਕੇ ਕੀਤਾ ਸੀਰੀਜ਼ ‘ਤੇ ਕਬਜ਼ਾ

ਕੋਲਕਾਤਾ ਦੇ ਈਡਨ ਗਾਰਡਨ ਵਿੱਚ ਸ਼ੁੱਕਰਵਾਰ ਨੂੰ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਰੋਹਿਤ ਬ੍ਰਿਗੇਡ ਨੇ ਇੱਕ ਫਿਰ ਜਿੱਤ ਹਾਸਿਲ ਕੀਤੀ। ਭਾਰਤ ਨੇ...

ਪਿਤਾ ਮੋਚੀ ਤੇ ਮਾਂ ਵੇਚਦੀ ਸੀ ਚੂੜੀਆਂ, ਹੁਣ ਆਈਪੀਐਲ ਦੀ ਨਿਲਾਮੀ ਨੇ ਬਦਲੀ ਇਸ ਕ੍ਰਿਕਟਰ ਦੀ ਜ਼ਿੰਦਗੀ

ਆਈ.ਪੀ.ਐੱਲ. ਦੀ ਮੈਗਾ ਨਿਲਾਮੀ ‘ਚ ਖਿਡਾਰੀਆਂ ‘ਤੇ ਲੱਗੀ ਕਰੋੜਾਂ ਦੀ ਬੋਲੀ ਨੂੰ ਦੇਖਦੇ ਹੋਏ 20 ਲੱਖ ਦਾ ਇਕਰਾਰਨਾਮਾ ਭਾਵੇਂ ਕੋਈ ਵੱਡੀ ਗੱਲ...

IND vs WI 1stT 20: ਭਾਰਤ ਨੇ ਰੋਮਾਂਚਕ ਮੁਕਾਬਲੇ ‘ਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਦਿੱਤੀ ਮਾਤ

ਭਾਰਤ ਨੇ ਕੋਲਕਾਤਾ ਵਿੱਚ ਖੇਡੇ ਗਏ ਟੀ-20 ਸੀਰੀਜ਼ ਦੇ ਪਹਿਲੇ ਅਤੇ ਰੋਮਾਂਚਕ ਮੈਚ ਵਿੱਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ।...

ਮਾਰਚ ‘ਚ ਵਿਆਹ ਦੇ ਬੰਧਨ ‘ਚ ਬੱਝਣਗੇ ਗਲੇਨ ਮੈਕਸਵੈਲ-ਵਿਨੀ ਰਮਨ, ਕਾਰਡ ਹੋਇਆ ਵਾਇਰਲ

ਆਸਟ੍ਰੇਲੀਆ ਦੇ ਵਿਸਫੋਟਕ ਬੱਲੇਬਾਜ਼ ਗਲੇਨ ਮੈਕਸਵੇਲ ਮਾਰਚ ਦੇ ਅਖੀਰ ਵਿਚ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਉਨ੍ਹਾਂ ਨੇ ਸਾਲ 2020 ਵਿਚ...

ਜ਼ੀਰਕਪੁਰ ਦੇ ਹਰਪ੍ਰੀਤ ਬਰਾੜ ਨੂੰ ਮਿਲਿਆ ਮਾਣ, ਤੀਜੀ ਵਾਰ ਕਿੰਗਜ਼ ਇਲੈਵਨ ਵੱਲੋਂ ਖੇਡਣਗੇ IPL

ਕ੍ਰਿਕਟ ਵਿੱਚ ਆਲਰਾਊਂਡਰ ਹਰਪ੍ਰੀਤ ਸਿੰਘ ਬਰਾੜ ਦਾ ਕਰੀਅਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ। ਜਿਸ ਤਰ੍ਹਾਂ ਕ੍ਰਿਕਟ ਨੂੰ ਅਨਿਸ਼ਚਿਤਤਾ...

ਈਸ਼ਾਨ ਕਿਸ਼ਨ ਨੂੰ MI ਨੇ ਖ਼ਰੀਦਿਆ 15.25 ਕਰੋੜ ‘ਚ, IPL ‘ਚ ਬਣੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਭਾਰਤੀ

ਇੰਡੀਅਨ ਪ੍ਰੀਮੀਅਰ ਲੀਗ (IPL) ਦੇ 15ਵੇਂ ਸੀਜ਼ਨ ਦੀ ਨੀਲਾਮੀ ਜਾਰੀ ਹੈ। ਮੇਗਾ ਆਕਸ਼ਨ ਦੇ ਪਹਿਲੇ ਦਿਨ ਕਈ ਖਿਡਾਰੀਆਂ ਦੀ ਕਿਸਮਤ ਬਦਲੀ। ਇਸ ਵਿਚਾਲੇ...

IPL ਟੀਮ: ਪੰਜਾਬ ਲਈ ਖੇਡਣਗੇ ਸ਼ਿਖਰ ਧਵਨ, ਰਾਜਸਥਾਨ ਨੇ ਖਰੀਦਿਆ ਅਸ਼ਵਿਨ, ਬੋਲਟ ਅਤੇ ਪਡੀਕਲ

IPL ਦੀ ਮੈਗਾ ਨਿਲਾਮੀ ਚੱਲ ਰਹੀ ਹੈ। 10 ਟੀਮਾਂ 600 ਖਿਡਾਰੀਆਂ ਲਈ ਬੋਲੀ ਲਗਾ ਰਹੀਆਂ ਹਨ। ਇਸ ਦੀ ਸ਼ੁਰੂਆਤ ਮਾਰਕੀ ਖਿਡਾਰੀਆਂ ਨਾਲ ਹੋਈ। ਪੰਜਾਬ...

IPL ਆਕਸ਼ਨ ਲਈ ਭਾਰਤ ਨਹੀਂ ਆਏਗੀ ਪ੍ਰੀਤੀ ਜ਼ਿੰਟਾ, ਕਿਹਾ- ‘ਆਪਣੇ ਨਿੱਕੇ ਬੱਚਿਆਂ ਨੂੰ ਛੱਡ ਸਕਦੀ’

ਬੇਂਗਲੁਰੂ ਵਿੱਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੇਗਾ ਆਕਸ਼ਨ ਵਿੱਚ ਪੰਜਾਬ ਕਿੰਗਸ ਦੀ ਭਾਈਵਾਲ ਪ੍ਰੀਤੀ ਜਿੰਟਾ ਇਸ ਵਾਰ ਨਿਲਾਮੀ...

ਕਲੀਨ ਸਵੀਪ ਕਰਨ ਲਈ ਮੈਦਾਨ ‘ਤੇ ਉਤਰੇਗੀ ਰੋਹਿਤ ਬ੍ਰਿਗੇਡ, ਵਿੰਡੀਜ਼ ਖਿਲਾਫ਼ ਭਾਰਤੀ ਟੀਮ ਰਚੇਗੀ ਇਤਿਹਾਸ

ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤੀਜਾ ਵਨਡੇ ਮੈਚ ਅਹਿਮਦਾਬਾਦ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਸੀਰੀਜ਼ ਵਿੱਚ ਪਹਿਲਾਂ ਹੀ 2-0 ਦੀ ਬੜ੍ਹਤ...

ਰੋਹਿਤ ਬ੍ਰਿਗੇਡ ਨੇ ਕੀਤਾ ਕਮਾਲ, ਦੂਜੇ ਵਨਡੇ ਮੈਚ ‘ਚ ਵੈਸਟਇੰਡੀਜ਼ ਨੂੰ 44 ਦੌੜਾਂ ਨਾਲ ਮਾਤ ਦੇ ਸੀਰੀਜ਼ ‘ਤੇ ਕੀਤਾ ਕਬਜ਼ਾ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਵਨਡੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 44 ਦੌੜਾਂ ਨਾਲ ਮਾਤ ਦਿੱਤੀ । ਭਾਰਤ...

T20 World Cup: ਕੁਝ ਹੀ ਮਿੰਟਾਂ ‘ਚ ਸੋਲਡ ਆਊਟ ਹੋਈਆਂ ਭਾਰਤ-ਪਾਕਿ ਮੈਚ ਦੀਆਂ ਟਿਕਟਾਂ, 23 ਅਕਤੂਬਰ ਨੂੰ ਹੋਵੇਗਾ ਮਹਾਂ-ਮੁਕਾਬਲਾ

ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਦੀ ਲੋਕਪ੍ਰਿਯਤਾ ਕਿਸੇ ਤੋਂ ਲੁਕੀ ਨਹੀਂ ਹੈ। ਕ੍ਰਿਕਟ ਦੇ ਮੈਦਾਨ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ...

ਦੁਖਦਾਇਕ ਖਬਰ: ਕ੍ਰਿਕਟਰ ਸੁਰੇਸ਼ ਰੈਨਾ ਦੇ ਪਿਤਾ ਦਾ ਦਿਹਾਂਤ, ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਸੀ ਪੀੜਤ

ਭਾਰਤ ਦੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਪਿਤਾ ਤ੍ਰਿਲੋਕਚੰਦ ਰੈਨਾ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ...

1000ਵੇਂ ਵਨਡੇ ਮੁਕਾਬਲੇ ‘ਚ ਰੋਹਿਤ-ਚਹਲ ਦਾ ਚੱਲਿਆ ਜਾਦੂ, ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਦਿੱਤੀ ਮਾਤ

ਟੀਮ ਇੰਡੀਆ ਨੇ ਐਤਵਾਰ ਨੂੰ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਵੈਸਟਇੰਡੀਜ਼ ਨੂੰ ਆਸਾਨੀ ਨਾਲ ਹਰਾ ਦਿੱਤਾ ਹੈ । ਇਹ ਭਾਰਤੀ ਟੀਮ ਦਾ 1000ਵਾਂ...

U19 World Cup: ਭਾਰਤ ਨੇ 5ਵੀਂ ਵਾਰ ਕੀਤਾ ਖਿਤਾਬ ‘ਤੇ ਕਬਜ਼ਾ, ਇੰਗਲੈਂਡ ਨੂੰ ਫਾਈਨਲ ‘ਚ 4 ਵਿਕਟਾਂ ਨਾਲ ਦਿੱਤੀ ਮਾਤ

ਟੀਮ ਇੰਡੀਆ ਨੇ 5ਵੀਂ ਵਾਰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਖਿਤਾਬ ‘ਤੇ ਕਬਜ਼ਾ ਕੀਤਾ ਹੈ । ਭਾਰਤ ਨੇ ਫਾਈਨਲ ਮੈਚ ਵਿੱਚ ਇੰਗਲੈਂਡ ਨੂੰ 4...

5ਵੀਂ ਵਾਰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਆਪਣੇ ਨਾਂ ਕਰਨ ‘ਤੇ PM ਮੋਦੀ ਨੇ ਦਿੱਤੀ ਟੀਮ ਇੰਡੀਆ ਨੂੰ ਵਧਾਈ

ਟੀਮ ਇੰਡੀਆ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਖਿਤਾਬ ‘ਤੇ 5ਵੀਂ ਵਾਰ ਕਬਜ਼ਾ ਕਰ ਲਿਆ ਹੈ। ਭਾਰਤ ਨੇ ਇੰਗਲੈਂਡ ਨੂੰ ਫਾਈਨਲ ਮੈਚ ‘ਚ 4 ਵਿਕਟ...

ਪਾਕਿਸਤਾਨ ਦੇ 21 ਸਾਲਾਂ ਤੂਫਾਨੀ ਗੇਂਦਬਾਜ਼ ਮੁਹੰਮਦ ਹਸਨੈਨ ‘ਤੇ ICC ਨੇ ਲਾਈ ਪਾਬੰਦੀ, ਜਾਣੋ ਵਜ੍ਹਾ

ਨਵੀਂ ਦਿੱਲੀ : ਪਾਕਿਸਤਾਨ ਦੇ ਤੂਫਾਨੀ ਗੇਂਦਬਾਜ਼ ਮੁਹੰਮਦ ਹਸਨੈਨ (21) ‘ਤੇ ਗੇਂਦਬਾਜ਼ੀ ਕਰਨ ‘ਤੇ ਬੈਨ ਲਾ ਦਿੱਤਾ ਗਿਆ ਹੈ। ਉਸ ਨੂੰ ਗਲਤ...

U19 World Cup: ਸੈਮੀਫਾਈਨਲ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 96 ਦੌੜਾਂ ਨਾਲ ਦਿੱਤੀ ਮਾਤ, ਫਾਈਨਲ ‘ਚ ਬਣਾਈ ਜਗ੍ਹਾ

ICC ਅੰਡਰ-19 ਵਿਸ਼ਵ ਕੱਪ 2022 ਦਾ ਦੂਜਾ ਸੈਮੀਫਾਈਨਲ ਮੈਚ ਬੁੱਧਵਾਰ ਨੂੰ ਭਾਰਤੀ ਅੰਡਰ-19 ਟੀਮ ਅਤੇ ਆਸਟ੍ਰੇਲੀਆ ਦੀ ਅੰਡਰ-19 ਟੀਮ ਵਿਚਾਲੇ ਐਂਟੀਗੁਆ...

ਟੀਮ ਇੰਡੀਆ ਨੂੰ ਝਟਕਾ! ਸ਼ਿਖਰ ਧਵਨ ਤੇ ਸ਼੍ਰੇਅਸ ਅਈਅਰ ਸਣੇ 7 ਖਿਡਾਰੀ ਕੋਰੋਨਾ ਪਾਜ਼ੀਟਿਵ

ਵੈਸਟਇੰਡੀਜ਼ ਖਿਲਾਫ 6 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਕ੍ਰਿਕਟ ਟੀਮ...

ਰਾਫੇਲ ਨਡਾਲ ਨੇ ਰਚਿਆ ਇਤਿਹਾਸ, 21 ਗ੍ਰੈਂਡ ਸਲੈਮ ਜਿੱਤਣ ਵਾਲੇ ਬਣੇ ਪਹਿਲੇ ਖਿਡਾਰੀ

ਰਾਫੇਲ ਨਡਾਲ ਨੇ ਇਤਿਹਾਸ ਰਚ ਦਿੱਤਾ ਹੈ। 34 ਸਾਲ ਦੇ ਸਪੈਨਿਸ਼ ਟੈਨਿਸ ਖਿਡਾਰੀ ਨੇ ਆਸਟ੍ਰੇਲੀਆ ਓਪਨ ਦੇ ਫਾਈਨਲ ਵਿਚ 25 ਸਾਲ ਦੇ ਰੂਸੀ ਸਟਾਰ...

ਸ਼ਹਿਨਾਜ਼ ਗਿੱਲ ਨੇ ਸਾਂਝੀਆਂ ਕੀਤੀਆਂ ਬਲਸ਼ ਪਿੰਕ ਸਾੜ੍ਹੀ ‘ਚ ਮਨਮੋਹਕ ਤਸਵੀਰਾਂ, ਵੇਖੋ ਤੁਸੀਂ ਵੀ

shehnaaz gill makes head : ਪੰਜਾਬੀ ਅਭਿਨੇਤਰੀ ਅਤੇ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਨਾ ਸਿਰਫ ਆਪਣੀ ਅਦਾਕਾਰੀ, ਗਾਇਕੀ ਜਾਂ ਮਾਸੂਮੀਅਤ ਕਾਰਨ ਸਗੋਂ ਆਪਣੇ...

ਸੰਜੇ ਮਾਂਜਰੇਕਰ ਦੀ ਮਹਾਨ ਭਾਰਤੀ ਕਪਤਾਨਾਂ ਦੀ ਲਿਸਟ ‘ਚ ਵਿਰਾਟ ਕੋਹਲੀ ਨੂੰ ਨਹੀਂ ਮਿਲੀ ਥਾਂ

ਨਵੀਂ ਦਿੱਲੀ: ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਹਨ। ਉਹ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣੇ ਜਾਂਦੇ ਹਨ। ਪਰ ਟੀਮ...

ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੂੰ ਲੈ ਕੇ ਦਿਨੇਸ਼ ਕਾਰਤਿਕ ਨੇ ਦਿੱਤਾ ਵੱਡਾ ਬਿਆਨ

25 ਸਾਲਾ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੂੰ ਵੈਸਟਇੰਡੀਜ਼ ਖਿਲਾਫ 6 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ...

IND vs WI: ਵੈਸਟਇੰਡੀਜ਼ ਨੇ ਭਾਰਤ ਖਿਲਾਫ ਵਨਡੇ ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਥਾਂ

ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਭਾਰਤ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕੀਮਰ ਰੋਚ,...

ਯੁਵਰਾਜ ਸਿੰਘ ਬਣੇ ਪਾਪਾ, ਹੇਜ਼ਲ ਨੇ ਬੇਟੇ ਨੂੰ ਦਿੱਤਾ ਜਨਮ, ਟਵੀਟ ਕਰ ਸਾਂਝੀ ਕੀਤੀ ਖ਼ੁਸ਼ੀ

ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਪਿਤਾ ਬਣ ਗਏ ਹਨ। ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਨੇ ਬੇਟੇ ਨੂੰ ਜਨਮ ਦਿੱਤਾ। ਯੁਵੀ...

ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੂੰ ਮਿਲਿਆ ਪਦਮਸ਼੍ਰੀ ਐਵਾਰਡ, ਟਵੀਟ ਕਰ ਪ੍ਰਗਟਾਈ ਖ਼ੁਸ਼ੀ

ਪੈਰਾਲੰਪਿਕ ਖੇਡਾਂ ‘ਚ ਦੋ ਸੋਨ ਤਮਗਿਆਂ ਸਣੇ ਤਿੰਨ ਤਮਗੇ ਜਿੱਤਣ ਵਾਲੇ ਦੇਵੇਂਦਰ ਝਾਝਰੀਆ ਨੂੰ ਪਦਮ ਭੂਸ਼ਣ ਜਦਕਿ ਟੋਕੀਓ ਓਲੰਪਿਕ ਖੇਡਾਂ...

ਪ੍ਰੋ ਕਬੱਡੀ ਲੀਗ ‘ਤੇ ਪਈ ਕੋਰੋਨਾ ਦੀ ਮਾਰ, ਸ਼ਡਿਊਲ ‘ਚ ਹੋਇਆ ਬਦਲਾਅ ਤੇ ਇੰਨ੍ਹਾਂ ਟੀਮਾਂ ਦੇ ਮੈਚ ਮੁਲਤਵੀ

ਮੰਗਲਵਾਰ ਨੂੰ ਬੈਂਗਲੁਰੂ ਦੇ ਸ਼ੈਰਾਟਨ ਗ੍ਰੈਂਡ ਵ੍ਹਾਈਟਫੀਲਡ ‘ਚ ਖੇਡੇ ਜਾਣ ਵਾਲੇ ਪ੍ਰੋ ਕਬੱਡੀ ਲੀਗ ਸੀਜ਼ਨ 8 ਦਾ ਦੂਜਾ ਮੈਚ ਮੁਲਤਵੀ ਕਰ...

ਕੋਰੋਨਾ ਦੀ ਚਪੇਟ ‘ਚ ਆਏ ਗੌਤਮ ਗੰਭੀਰ, ਖੁਦ ਟਵੀਟ ਕਰ ਦਿੱਤੀ ਜਾਣਕਾਰੀ

ਸਾਬਕਾ ਭਾਰਤੀ ਕ੍ਰਿਕਟਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਦੇ ਕੋਰੋਨਾ ਪੌਜੇਟਿਵ ਪਾਏ ਗਏ ਹਨ। ਗੌਤਮ ਗੰਭੀਰ ਨੇ...

ਸਾਲ 2021 ਦੇ ਬੈਸਟ ਵਨਡੇ ਕ੍ਰਿਕਟਰ ਬਣੇ ਬਾਬਰ ਆਜ਼ਮ, ਮਹਿਜ਼ 6 ਮੈਚ ਖੇਡ ਕੀਤਾ ਇਹ ਕਾਰਨਾਮਾ

ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਵੱਲੋਂ ਸਾਲ...

ਧੀ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਅਨੁਸ਼ਕਾ ਤੇ ਵਿਰਾਟ ਨੇ ਦਿੱਤਾ ਹੈਰਾਨੀਜਨਕ ਬਿਆਨ,ਪੜ੍ਹੋ ਪੂਰੀ ਖ਼ਬਰ

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਵਿਆਹ 2017 ਵਿੱਚ ਹੋਇਆ ਸੀ। ਉਨ੍ਹਾਂ ਨੇ ਜਨਵਰੀ ਵਿੱਚ ਆਪਣੀ ਧੀ ਦਾ ਸੁਆਗਤ ਕੀਤਾ ਸੀ। ਇਸ ਮਹੀਨੇ ਦੇ...

ਟੈਸਟ ਤੋਂ ਬਾਅਦ ਭਾਰਤ ਨੇ ਗਵਾਈ ਵਨਡੇ ਸੀਰੀਜ਼, ਦੱਖਣੀ ਅਫਰੀਕਾ ਨੇ 4 ਦੌੜਾਂ ਨਾਲ ਮਾਤ ਦੇ ਕੀਤਾ ਕਲੀਨ ਸਵੀਪ

ਕੇਪਟਾਊਨ ਦੇ ਨਿਊਲੈਂਡਸ ਵਿੱਚ ਖੇਡੇ ਗਏ ਤੀਜੇ ਅਤੇ ਆਖਰੀ ਵਨਡੇ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾਇਆ । ਇਸ ਦੇ ਨਾਲ ਹੀ...

ਸੱਯਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ‘ਚ ਜਿੱਤੀ ਪੀ.ਵੀ. ਸਿੰਧੂ, ਫਾਈਨਲ ‘ਚ ਮਾਲਵਿਕਾ ਨੂੰ ਦਿੱਤੀ ਮਾਤ

ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਐਤਵਾਰ ਨੂੰ ਸੱਯਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲਸ ਦਾ...

ਕ੍ਰਿਕੇਟ ਦੇ ਸ਼ੌਕੀਨਾਂ ਲਈ ਖੁਸ਼ਖਬਰੀ, ਇਸ ਤਾਰੀਖ ਤੋਂ ਹੋ ਸਕਦੀ ਹੈ IPL ਟੂਰਨਾਮੈਂਟ ਦੀ ਸ਼ੁਰੂਆਤ

ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਅਗਲਾ ਸੀਜ਼ਨ 27 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ ਇਸ ਸੀਜ਼ਨ ਦੇ ਸਾਰੇ ਮੈਚ ਮੁੰਬਈ ਦੇ ਤਿੰਨ ਸਟੇਡੀਅਮਾਂ ਵਿੱਚ...

ਬਿਨਾਂ ਦਰਸ਼ਕਾਂ ਦੇ ਭਾਰਤ ‘ਚ ਹੀ ਖੇਡਿਆ ਜਾਵੇਗਾ IPL 2022 ਟੂਰਨਾਮੈਂਟ : BCCI ਪ੍ਰਧਾਨ ਗਾਂਗੁਲੀ

ਦੇਸ਼ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ਦਾ ਅਸਰ IPL 2022 ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਹ ਟੂਰਨਾਮੈਂਟ ਭਾਰਤ ਵਿੱਚ ਹੀ ਖੇਡਿਆ...

IPL 2022 : ਨਿਲਾਮੀ ਤੋਂ ਪਹਿਲਾਂ ਹੀ ਰਾਹੁਲ ਤੋਂ ਲੈ ਕੇ ਰਾਸ਼ਿਦ ਤੱਕ ਮਾਲਾਮਾਲ ਹੋਏ ਇਹ ਖਿਡਾਰੀ

ਇੰਡੀਅਨ ਪ੍ਰੀਮੀਅਰ ਲੀਗ (IPL 2022) ਮੈਗਾ ਨਿਲਾਮੀ ਤੋਂ ਪਹਿਲਾਂ, ਹੁਣ ਸਾਰੀਆਂ ਟੀਮਾਂ ਨੇ ਆਪਣੇ ਰੀਟੇਨ ਕੀਤੇ ਅਤੇ ਡਰਾਫਟ ਵਿੱਚ ਸ਼ਾਮਿਲ...