Aug 10

Commonwealth Games ਦੇ ਮੈਡਲਿਸਟ ਨੂੰ ਮਿਲੇ PM ਮੋਦੀ ਨੇ, ਇੰਸਟਾਗ੍ਰਾਮ ‘ਤੇ ਰੀਲ ਸ਼ੇਅਰ ਕਰ ਕਿਹਾ-“ਜੋ ਖੇਡੇਗਾ ਉਹ ਖਿੜੇਗਾ”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਮਨਵੈਲਥ ਗੇਮਸ ਵਿਚ ਮੈਡਲ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੇ...

ਸ਼ੇਰ-ਏ-ਪੰਜਾਬ ਕ੍ਰਿਕਟ ਲੀਗ ਲਈ ਖਿਡਾਰੀਆਂ ਦੀ ਨੀਲਾਮੀ, ਫਾਜ਼ਿਲਕਾ ਤੋਂ ਸ਼ੁਭਮਨ ਗਿੱਲ ਤੇ ਅੰਮ੍ਰਿਤਸਰ ਤੋਂ ਖੇਡਣਗੇ ਅਭਿਸ਼ੇਕ ਸ਼ਰਮਾ

ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ ‘ਤੇ ਆਯੋਜਿਤ ਕੀਤੀ ਜਾ ਰਹੀ ਸ਼ੇਰ-ਏ-ਪੰਜਾਬ T20 ਲੀਗ ਲਈ ਖਿਡਾਰੀਆਂ ਦੀ...

Lionel Messi ਦੇ ਪਿਤਾ ਜੋਰਜ ਮੈਸੀ ਦਾ 68 ਸਾਲ ਦੀ ਉਮਰ ‘ਚ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

ਅਰਜਨਟੀਨਾ ਅਤੇ ਇੰਟਰ ਮਿਆਮੀ ਦੇ ਸਟਾਰ ਫੁੱਟਬਾਲਰ ਲਿਓਨੇਲ ਮੈਸੀ ਦੇ ਪਿਤਾ, ਜੋਰਜ ਮੈਸੀ ਦਾ 68 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਜੋਰਜ...

ਟੀਮ ਇੰਡੀਆ ਦੀ ਫਿਟਨੈੱਸ ਸੁਧਾਰਨ ਲਈ BCCI ਦਾ ਨਵਾਂ ਨਿਯਮ, 10 ਮਿੰਟ ‘ਚ 2 km ਦੌੜਨਾ ਜ਼ਰੂਰੀ

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਲਈ ਫਿਟਨੈਸ ਟੈਸਟ ਪਾਸ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਆਇਰਲੈਂਡ ਅਤੇ ਇੰਗਲੈਂਡ ਦੇ ਦੌਰਿਆਂ ‘ਤੇ...

ਰਾਸ਼ਟਰਮੰਡਲ ਖੇਡਾਂ 2026 ‘ਚ ਭਾਰਤ ਨੇ 13 Gold Medal ਸਣੇ ਕੁੱਲ 39 ਤਗਮੇ ਜਿੱਤੇ, PM ਮੋਦੀ ਨੇ ਦਿੱਤੀ ਵਧਾਈ

ਕਾਮਨਵੈਲਥ ਗੇਮਸ 2026 ਵਿਚ ਭਾਰਤ ਨੇ 13 ਗੋਲਡ, 17 ਸਿਵਲਰ, 9 ਕਾਂਸੇ ਦੇ ਤਮਗੇ ਸਣੇ 39 ਮੈਡਲ ਜਿੱਤੇ। ਭਾਰਤ ਮੈਡਲ ਟੇਬਲ ‘ਚ ਚੌਥੇ ਨੰਬਰ ‘ਤੇ ਰਿਹਾ।...

ਪੰਜਾਬ ਦੀ 17 ਸਾਲਾ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ, ਜਿੱਤਿਆ ਤਾਇਪੇ ਓਪਨ ਦਾ ਖਿਤਾਬ, CM ਮਾਨ ਨੇ ਦਿੱਤੀ ਵਧਾਈ

ਭਾਰਤ ਦੀ ਯੁਵਾ ਬੈਡਮਿੰਟਨ ਸਟਾਰ ਤਨਵੀ ਸ਼ਰਮਾ ਨੇ ਤਾਇਪੇ ਓਪਨ ਸੁਪਰ-300 ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤ ਕੇ ਇਤਿਹਾਸ ਰਚ...

ਕਾਮਨਵੈਲਥ ਖੇਡਾਂ ‘ਚ ਭਾਰਤ ਦੀ ਝੋਲੀ ਪਿਆ ਇੱਕ ਹੋਰ ਗੋਲਡ ਮੈਡਲ, ਮੁੱਕੇਬਾਜ਼ ਪ੍ਰੀਤੀ ਪਵਾਰ ਤੇ ਜੈਸਮੀਨ ਨੇ ਜਿੱਤਿਆ ਸੋਨ ਤਮਗਾ

ਕਾਮਨਵੈਲਥ ਗੇਮਸ ਵਿਚ ਭਾਰਤ ਨੇ 8ਵਾਂ ਗੋਲਡ ਮੈਡਲ ਜਿੱਤ ਲਿਆ ਹੈ। ਜੈਸਮੀਨ ਲਾਂਬੋਰੀਆ ਨੇ ਵੂਮੈਨਸ ਬਾਕਸਿੰਗ ਦੀ 57 ਕਿਲੋਗ੍ਰਾਮ, ਪ੍ਰੀਤੀ...

ਫੁਟਬਾਲ ਜਗਤ ‘ਚ ਸੋਗ ਦੀ ਲਹਿਰ, ਵਰਲਡ ਕੱਪ ਜੇਤੂ ਫ੍ਰੇਂਕੋ ਬਾਰੇਸੀ ਦਾ ਹੋਇਆ ਦਿਹਾਂਤ

ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚੋਂ ਇੱਕ ਫ੍ਰੈਂਕੋ ਬਰੇਸੀ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਇਟਲੀ ਦੇ ਸਾਬਕਾ ਫੁੱਟਬਾਲ ਕਪਤਾਨ...

ODI ਵਰਲਡ ਕੱਪ 2027 ‘ਚ ਬਣੇਗਾ ਨਵਾਂ ਰਿਕਾਰਡ, ICC ਨੇ ਵੈਨਿਊ ਦਾ ਵੀ ਕਰ ‘ਤਾ ਐਲਾਨ

ICC (ਇੰਟਰਨੈਸ਼ਨਲ ਕ੍ਰਿਕਟ ਕੌਂਸਲ) ਨੇ ਅਧਿਕਾਰਤ ਤੌਰ ‘ਤੇ 2027 ਦੇ ਵਨਡੇ ਵਰਲਡ ਕੱਪ ਲਈ ਮੇਜ਼ਬਾਨ ਸ਼ਹਿਰਾਂ ਅਤੇ ਸਟੇਡੀਅਮਾਂ ਦਾ ਐਲਾਨ ਕਰ...

ਕਾਮਨਵੈਲਥ ਖੇਡਾਂ ‘ਚ ਭਾਰਤ ਦੀ ਧੂਮ! ਲਵਪ੍ਰੀਤ ਦੇ ਨਾਂ Silver, ਸੀਮਾ ਨੇ ਜਿੱਤਿਆ Bronze ਮੈਡਲ

ਲਵਪ੍ਰੀਤ ਸਿੰਘ ਨੇ ਕਾਮਨਵੈਲਥ ਗੇਮਸ ਵਿਚ 8ਵੇਂ ਦਿਨ ਭਾਰਤ ਨੂੰ ਸਿਲਵਰ ਮੈਡਲ ਦਿਵਾ ਦਿੱਤਾ ਹੈ। ਦੂਜੇ ਪਾਸੇ ਮਹਿਲਾਵਾਂ ਦੇ ਡਿਸਕਸ ਥ੍ਰੋਅ...

ਭਾਰਤੀ ਹਾਕੀ ਟੀਮ ਦੀ ਜਰਸੀ ਦਾ ਬਦਲਿਆ ਰੰਗ, ਹੁਣ ਨੀਲੇ ਨਹੀਂ ਕੇਸਰੀ ਰੰਗ ਦੀ ਜਰਸੀ ‘ਚ ਨਜ਼ਰ ਆਉਣਗੇ ਖਿਡਾਰੀ

ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਅਗਲੇ ਮਹੀਨੇ ਨੀਦਰਲੈਂਡ ਅਤੇ ਬੈਲਜੀਅਮ ਵਿੱਚ ਹੋਣ ਵਾਲੇ FIH ਵਿਸ਼ਵ ਕੱਪ ਵਿੱਚ ਰਵਾਇਤੀ ਨੀਲੀ ਜਰਸੀ...

ਅਜਿੰਕਿਆ ਰਹਾਣੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ, ਵੀਡੀਓ ਜਾਰੀ ਕਰਕੇ ਕਿਹਾ- “ਸੱਚ ਇਹ ਹੈ…”

ਟੀਮ ਇੰਡੀਆ ਦੇ ਸਟਾਰ ਖਿਡਾਰੀ ਅਜਿੰਕਿਆ ਰਹਾਣੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਕਾਫ਼ੀ ਸਮੇਂ...