Aug 19

T-20 ਵਿਸ਼ਵ ਕੱਪ ਲਈ ਆਸਟ੍ਰੇਲੀਆ ਦੀ 15 ਮੈਂਬਰੀ ਟੀਮ ਦਾ ਐਲਾਨ, ਵਾਰਨਰ ਸਣੇ ਇਨ੍ਹਾਂ ਖਿਡਾਰੀਆਂ ਦੀ ਹੋਈ ਵਾਪਸੀ

ਕ੍ਰਿਕਟ ਆਸਟ੍ਰੇਲੀਆ ਨੇ ਟੀ-20 ਵਿਸ਼ਵ ਕੱਪ 2021 ਲਈ ਟੀਮ ਦਾ ਐਲਾਨ ਕਰ ਦਿੱਤਾ ਹੈ । ਬੋਰਡ ਵੱਲੋਂ ਐਲਾਨੀ ਗਈ 15 ਮੈਂਬਰੀ ਟੀਮ ਵਿੱਚ ਕਪਤਾਨ ਐਰੋਨ...

ICC ਨੇ ਜਾਰੀ ਕੀਤਾ ਟੀ-20 ਵਿਸ਼ਵ ਕੱਪ ਦਾ ਸ਼ਡਿਊਲ, ਭਾਰਤ-ਪਾਕਿ ਵਿਚਾਲੇ ਦੁਬਈ ‘ਚ ਖੇਡਿਆ ਜਾਵੇਗਾ ਪਹਿਲਾ ਮੁਕਾਬਲਾ

ICC ਨੇ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਸ਼ਡਿਊਲ ਦਾ ਐਲਾਨ ਅੱਜ ਯਾਨੀ ਕਿ ਮੰਗਲਵਾਰ ਨੂੰ ਕਰ ਦਿੱਤਾ ਹੈ । ਕੋਰੋਨਾ ਵਾਇਰਸ ਦੇ ਕਾਰਨ ਭਾਰਤ...

ਭਾਰਤ ਨੇ 298 ਦੌੜਾਂ ‘ਤੇ ਪਾਰੀ ਘੋਸ਼ਿਤ ਕਰਦਿਆਂ ਇੰਗਲੈਂਡ ਨੂੰ ਦਿੱਤਾ 272 ਦੌੜਾਂ ਦਾ ਟੀਚਾ, ਸ਼ਮੀ-ਬੁਮਰਾਹ ਨੇ ਕੀਤੀ ਸ਼ਾਨਦਾਰ ਬੱਲੇਬਾਜ਼ੀ

ਭਾਰਤ ਅਤੇ ਇੰਗਲੈਂਡ ਵਿਚਾਲੇ ਲਾਰਡਸ ਵਿਖੇ ਖੇਡੇ ਜਾ ਰਹੇ ਟੈਸਟ ਲੜੀ ਦੇ ਦੂਜੇ ਮੈਚ ਦਾ ਅੱਜ ਪੰਜਵਾਂ ਦਿਨ ਹੈ। ਇਹ ਮੈਚ ਹੁਣ ਰੋਮਾਂਚਕ ਮੋੜ ਤੇ...

ਅਫਗਾਨਿਸਤਾਨ ‘ਚ ਵਿਗੜੇ ਹਲਾਤਾਂ ਦੌਰਾਨ ਇੰਗਲੈਂਡ ‘ਚ ਖੇਡ ਰਹੇ ਰਾਸ਼ਿਦ ਖਾਨ ਦੀ ਵਧੀ ਚਿੰਤਾ, ਅਫਗਾਨਿਸਤਾਨ ‘ਚ ਫਸਿਆ ਪਰਿਵਾਰ

ਅਫਗਾਨਿਸਤਾਨ ਵਿੱਚ ਹਲਾਤ ਲਗਾਤਾਰ ਬੇਕਾਬੂ ਹੁੰਦੇ ਜਾਂ ਰਹੇ ਹਨ। ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਹੈ। ਅਫਗਾਨਿਸਤਾਨ ਦੇ...

2012 ‘ਚ ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਇਸ 28 ਸਾਲਾ ਖਿਡਾਰੀ ਨੇ ਲਿਆ ਸੰਨਿਆਸ

2012 ਵਿੱਚ ਆਪਣੀ ਕਪਤਾਨੀ ਵਿੱਚ ਭਾਰਤ ਨੂੰ ਅੰਡਰ -19 ਵਿਸ਼ਵ ਕੱਪ ਜਿਤਾਉਣ ਵਾਲੇ ਸੱਜੇ ਹੱਥ ਦੇ ਬੱਲੇਬਾਜ਼ ਉਨਮੁਕਤ ਚੰਦ ਨੇ 28 ਸਾਲ ਦੀ ਉਮਰ ਵਿੱਚ...

India vs England : ਦੂਜੇ ਦਿਨ ਭਾਰਤ ਦੀ ਖਰਾਬ ਸ਼ੁਰੂਆਤ, ਰਾਹੁਲ ਤੋਂ ਬਾਅਦ ਰਹਾਣੇ ਵੀ ਆਊਟ

ਭਾਰਤ ਅਤੇ ਇੰਗਲੈਂਡ ਵਿਚਾਲੇ ਲਾਰਡਸ ਵਿਖੇ ਖੇਡੇ ਜਾ ਰਹੇ ਟੈਸਟ ਲੜੀ ਦੇ ਦੂਜੇ ਮੈਚ ਦਾ ਅੱਜ ਦੂਜਾ ਦਿਨ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ...

ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਦਿੱਤੇ 28.36 ਕਰੋੜ ਰੁਪਏ ਦੇ ਨਕਦ ਇਨਾਮ, CM ਨੇ ਕਿਹਾ-ਸੂਬੇ ਦਾ ਨਾਂ ਕੀਤਾ ਰੌਸ਼ਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਰਾਜ ਸਰਕਾਰ ਮੈਡਲ ਜੇਤੂਆਂ ਨੂੰ ਨੌਕਰੀਆਂ...

IND vs ENG : ਭਾਰਤ ਤੇ ਇੰਗਲੈਂਡ ਵਿਚਕਾਰ ਸ਼ੁਰੂ ਹੋਇਆ ਦੂਜਾ ਟੈਸਟ ਮੈਚ, ਦੋਵਾਂ ਟੀਮਾਂ ‘ਚ ਹੋਏ ਇਹ ਬਦਲਾਅ

ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਲਾਰਡਸ ਵਿਖੇ ਭਾਰਤ ਵਿਰੁੱਧ ਦੂਜੇ ਟੈਸਟ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ...

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਨੇ ਪਿੰਡ ਪਹੁੰਚਣ ਤੋਂ ਬਾਅਦ ਕੀਤਾ ਵਾਅਦਾ, ਕਿਹਾ – ‘ਅਗਲੀ ਵਾਰ ਜ਼ਰੂਰ ਬਦਲੇਗਾ ਮੈਡਲ ਦਾ ਰੰਗ’

ਬੀਤੇ ਦਿਨ ਟੋਕੀਓ ਓਲੰਪਿਕ ਵਿੱਚ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਪੰਜਾਬ ਦੇ ਹਾਕੀ ਖਿਡਾਰੀ ਵਾਪਿਸ ਪਰਤੇ ਹਨ। ਇਸ ਤੋਂ ਬਾਅਦ ਭਾਰਤੀ...

ਹੁਣ ਏਸ਼ੀਅਨ ਖੇਡਾਂ ਅਤੇ ਕਾਮਨਵੈਲਥ ਖੇਡਾਂ ‘ਚ ਭਾਰਤ ਲਈ ਗੋਲਡ ਮੈਡਲ ਲਿਆਵੇਗੀ ਭਾਰਤੀ ਹਾਕੀ ਟੀਮ: ਖਿਡਾਰੀ ਰੁਪਿੰਦਰ ਪਾਲ ਸਿੰਘ

ਓਲੰਪਿਕ ਖੇਡਾਂ ‘ਚ ਇਤਿਹਾਸ ਰੱਚਣ ਵਾਲੀ ਭਾਰਤੀ ਹਾਕੀ ਟੀਮ ਵੱਲੋਂ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ ਅਤੇ ਅੱਜ ਭਾਰਤੀ...

ENG VS IND : ਦੂਜੇ ਟੈਸਟ ਤੋਂ ਪਹਿਲਾਂ ਭਾਰਤ ਅਤੇ ਇੰਗਲੈਂਡ ਨੂੰ ਲੱਗਿਆ ਜੁਰਮਾਨਾ, ਜਾਣੋ ਕਾਰਨ

ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਨਾਟਿੰਘਮ ਦੇ ਟ੍ਰੈਂਟ ਬ੍ਰਿਜ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਹੌਲੀ ਓਵਰ ਰੇਟ ਦੇ ਲਈ...

ਅਫਗਾਨਿਸਤਾਨ ‘ਚ ਵਿਗੜੇ ਹਲਾਤ, ਤਾਲਿਬਾਨ ਨੇ 3 ਹੋਰ ਸ਼ਹਿਰਾਂ ‘ਤੇ ਕੀਤਾ ਕਬਜ਼ਾ, ਕ੍ਰਿਕਟਰ ਰਾਸ਼ਿਦ ਖਾਨ ਨੇ ਦੁਨੀਆ ਨੂੰ ਕੀਤੀ ਇਹ ਅਪੀਲ

ਅਫਗਾਨਿਸਤਾਨ ਵਿੱਚ ਫੌਜ ਦਾ ਤਾਲਿਬਾਨ ਦੇ ਸਾਹਮਣੇ ਟਿਕਣਾ ਮੁਸ਼ਕਿਲ ਜਾਪ ਰਿਹਾ ਹੈ। ਏਜੰਸੀਆਂ ਦੇ ਅਨੁਸਾਰ ਮੰਗਲਵਾਰ ਨੂੰ ਹੀ ਤਿੰਨ ਵੱਡੇ...

ਨਿਊਜ਼ੀਲੈਂਡ ਦੇ ਸਟਾਰ ਆਲਰਾਊਂਡਰ ਕ੍ਰਿਸ ਕੇਰਨਸ ਲਾਈਫ ਸਪੋਰਟ ਸਿਸਟਮ ‘ਤੇ ਲੜ ਰਹੇ ਨੇ ਜ਼ਿੰਦਗੀ ਤੇ ਮੌਤ ਦੀ ਜੰਗ

ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡ ਕ੍ਰਿਸ ਕੇਰਨਸ ਨੂੰ ਅਚਾਨਕ ਬੇਹੋਸ਼ ਹੋ ਜਾਣ ਤੋਂ ਬਾਅਦ ਆਸਟ੍ਰੇਲੀਆ ਦੇ ਕੈਨਬਰਾ ਦੇ ਇੱਕ ਹਸਪਤਾਲ ਵਿੱਚ...

ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਕੁਸ਼ਤੀ ਫੈਡਰੇਸ਼ਨ ਨੇ ਕੀਤਾ ਸਸਪੈਂਡ, ਜਾਣੋ ਕਾਰਨ

ਭਾਰਤੀ ਕੁਸ਼ਤੀ ਮਹਾਸੰਘ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਟੋਕੀਓ ਓਲੰਪਿਕ ਦੇ ਅਭਿਆਨ ਦੌਰਾਨ ਅਨੁਸ਼ਾਸਨਹੀਣਤਾ ਦੇ ਕਾਰਨ ਸਟਾਰ ਪਹਿਲਵਾਨ...

ਟੋਕੀਓ ਓਲੰਪਿਕ ਖੇਡਾਂ ‘ਚ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀਆਂ ਦਾ ਸਨਮਾਨ ਸਮਾਗਮ 12 ਅਗਸਤ ਨੂੰ, 15.10 ਕਰੋੜ ਰੁਪਏ ਦੀ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਤ: ਰਾਣਾ ਸੋਢੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜੇਤੂ ਪੁਰਸ਼ ਹਾਕੀ ਟੀਮ ਅਤੇ ਹੋਰਨਾਂ ਖੇਡਾਂ ਵਿੱਚ ਪੰਜਾਬ...

ਬਾਰਸੀਲੋਨਾ ਛੱਡਣ ਤੋਂ ਬਾਅਦ ਹੁਣ ਇਸ ਕਲੱਬ ਲਈ ਖੇਡਦੇ ਦਿਖਣਗੇ ਸਟਾਰ ਫੁਟਬਾਲਰ ਮੈਸੀ

ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਬਾਰਸੀਲੋਨਾ ਕਲੱਬ ਛੱਡਣ ਤੋਂ ਬਾਅਦ ਫ੍ਰੈਂਚ ਕਲੱਬ ਪੈਰਿਸ ਸੇਂਟ-ਜਰਮੇਨ (ਪੀਐਸਜੀ) ਨਾਲ ਦੋ ਸਾਲਾਂ ਦਾ...

ਹਰ ਪਾਸੇ ਛਾਇਆ ਨੀਰਜ ਚੋਪੜਾ, ਓਲੰਪਿਕਸ ‘ਚ ਗੋਲਡ ਜਿੱਤਣ ਦੀ ਖੁਸ਼ੀ ‘ਚ ‘ਨੀਰਜ’ ਨਾਂ ਦੇ ਸਾਰੇ ਲੋਕਾਂ ਨੂੰ ਮੁਫਤ ਪੈਟਰੋਲ ਦੇ ਰਿਹਾ ਹੈ ਇਹ ਪੈਟਰੋਲ ਪੰਪ

ਬੀਤੀ 8 ਅਗਸਤ ਨੂੰ ਟੋਕੀਓ ਵਿੱਚ ਖੇਡਾਂ ਦੇ ਮਹਾਂਕੁੰਭ ਯਾਨੀ ਕਿ ਓਲੰਪਿਕਸ ਦੀ ਸਮਾਪਤੀ ਹੋਈ ਹੈ, ਇਸ ਵਾਰ ਓਲੰਪਿਕਸ ਵਿੱਚ ਭਾਰਤ ਦਾ ਪ੍ਰਦਰਸ਼ਨ...

ਹੁਣ ਓਲੰਪਿਕ ‘ਚ ਵੀ ਲੱਗਣਗੇ ਚੌਕੇ-ਛੱਕੇ ! ਕ੍ਰਿਕਟ ਨੂੰ Olympics ‘ਚ ਸ਼ਾਮਿਲ ਕਰਵਾਉਣ ਲਈ ICC ਨੇ ਖਿੱਚੀ ਤਿਆਰੀ

ਟੋਕੀਓ ਓਲੰਪਿਕ 2020 ਦੀ ਵੱਡੀ ਸਫਲਤਾ ਤੋਂ ਬਾਅਦ, ਹੁਣ ਸਾਰਿਆਂ ਦੀਆਂ ਨਜ਼ਰਾਂ ਆਗਾਮੀ ਓਲੰਪਿਕਸ ‘ਤੇ ਟਿਕੀਆਂ ਹੋਈਆਂ ਹਨ। ਇਸ ਦੌਰਾਨ ਕ੍ਰਿਕਟ...

NZ T20 World Cup Squad : ਨਿਊਜ਼ੀਲੈਂਡ ਨੇ ਟੀ -20 ਵਿਸ਼ਵ ਕੱਪ ਤੇ ਭਾਰਤ ਦੌਰੇ ਲਈ ਕੀਤਾ ਟੀਮ ਦਾ ਐਲਾਨ

ਨਿਊਜ਼ੀਲੈਂਡ ਨੇ ਆਗਾਮੀ ਟੀ -20 ਵਿਸ਼ਵ ਕੱਪ ਅਤੇ ਉਸ ਤੋਂ ਬਾਅਦ ਦੇ ਭਾਰਤ ਦੌਰੇ ਲਈ ਕਪਤਾਨ ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਆਪਣੀ ਟੀਮ ਦਾ ਐਲਾਨ...

Olympic : ਅਸ਼ੋਕਾ ਹੋਟਲ ਪਹੁੰਚੇ ਭਾਰਤੀ ਚੈਂਪੀਅਨ, ਕੁੱਝ ਸਮੇਂ ਤੱਕ ਸ਼ੁਰੂ ਹੋਵੇਗਾ ਸਨਮਾਨ ਸਮਾਰੋਹ

‘ਖੇਡਾਂ ਦਾ ਮਹਾਕੁੰਭ’ ਟੋਕੀਓ ਓਲੰਪਿਕ 2020 ਖ਼ਤਮ ਹੋ ਗਿਆ ਹੈ ਅਤੇ ਭਾਰਤ ਨੂੰ ਮਾਣ ਦਿਵਾਉਣ ਵਾਲੇ ਖਿਡਾਰੀ ਘਰ ਪਰਤ ਆਏ ਹਨ। ,ਸਮੇਂ ਟੋਕੀਓ...

ਓਲੰਪਿਕਸ ‘ਚ ਇਤਿਹਾਸ ਰਚਣ ਤੋਂ ਬਾਅਦ ਦੇਸ਼ ਪਰਤੇ ਭਾਰਤੀ ਚੈਂਪੀਅਨ, ਗੋਲਡਨ ਬੁਆਏ ਨੀਰਜ ਦਾ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ, ਸੈਲਫੀ ਲੈਣ ਲਈ ਇਕੱਠੀ ਹੋਈ ਭੀੜ

‘ਖੇਡਾਂ ਦਾ ਮਹਾਕੁੰਭ’ ਟੋਕੀਓ ਓਲੰਪਿਕ 2020 ਖ਼ਤਮ ਹੋ ਗਿਆ ਹੈ ਅਤੇ ਭਾਰਤ ਨੂੰ ਮਾਣ ਦਿਵਾਉਣ ਵਾਲੇ ਖਿਡਾਰੀ ਘਰ ਪਰਤ ਆਏ ਹਨ। ਦਿੱਲੀ ਦੇ...

Lovely Professional University ਨੇ ਟੋਕੀਓ ਓਲੰਪਿਕਸ ‘ਚ ਜੇਤੂ ਨੀਰਜ ਚੋਪੜਾ ਤੇ ਬਜਰੰਗ ਪੂਨੀਆ ਲਈ ਕੀਤਾ ਵੱਡਾ ਐਲਾਨ

ਜਲੰਧਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਟੋਕੀਓ ਓਲੰਪਿਕਸ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਅਤੇ ਕਾਂਸੀ ਤਮਗਾ ਜੇਤੂ ਪਹਿਲਵਾਨ ਬਜਰੰਗ...

11000 ਅਥਲੀਟਾਂ ਨੇ 339 ਮੁਕਾਬਲਿਆਂ ‘ਚ ਲਿਆ ਹਿੱਸਾ, ਬਜਰੰਗ ਪੁਨੀਆ ਨੇ ਕੀਤੀ ਭਾਰਤੀ ਦਲ ਦੀ ਅਗਵਾਈ

ਕੋਰੋਨਾ ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਟੋਕੀਓ ਓਲੰਪਿਕ ਸਫਲ ਰਹੇ। 23 ਜੁਲਾਈ ਨੂੰ ਸ਼ੁਰੂ ਹੋਇਆ ਇਹ ਸਮਾਗਮ ਸਮਾਪਤ ਹੋ ਗਿਆ ਹੈ।...

Tokyo Olympics: ਗੋਲਡਨ ਮੈਡਲ ਜਿੱਤਣ ਦੇ ਬਾਅਦ ਅੱਜ ਵਤਨ ਵਾਪਸੀ ਕਰਨਗੇ ਨੀਰਜ ਚੋਪੜਾ

ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚ ਦਿੱਤਾ ਹੈ। ਉਸ ਨੇ ਜੈਵਲਿਨ ਥ੍ਰੋ ਦੇ ਫਾਈਨਲ ਵਿੱਚ ਸੋਨ ਤਗਮਾ...

ਨੀਰਜ ਦੇ ਗੋਲਡ ਜਿੱਤਣ ‘ਤੇ PM ਮੋਦੀ ਨੇ ਟਵੀਟ ਕਰ ਕਿਹਾ, “ਟੋਕੀਓ ‘ਚ ਲਿਖਿਆ ਗਿਆ ਇਤਿਹਾਸ”, ਰਾਸ਼ਟਰਪਤੀ ਬੋਲੇ, ‘ਤੁਸੀ ਨੌਜਵਾਨਾਂ ਨੂੰ ਪ੍ਰੇਰਿਤ ਕਰੋਗੇ’

ਦੇਸ਼ ਦੀਆਂ ਉਮੀਦਾਂ ‘ਤੇ ਖਰਾ ਉਤਰਦੇ ਹੋਏ 23 ਸਾਲਾ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ’ ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।...

Tokyo Olympics : ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਭਾਰਤ ਨੇ ਪਹਿਲੀ ਵਾਰ ਅਥਲੈਟਿਕਸ ‘ਚ ਜਿੱਤਿਆ ਗੋਲਡ ਮੈਡਲ

ਟੋਕੀਓ ਓਲੰਪਿਕਸ ਦੇ 16 ਵੇਂ ਦਿਨ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋ...

Olympics : ਜੈਵਲਿਨ ਥ੍ਰੋ ਦਾ ਫਾਈਨਲ ਮੈਚ ਜਾਰੀ, ਭਾਰਤ ਦੇ ਨੀਰਜ ਚੋਪੜਾ ਨੇ ਵਧਾਈਆ ਪਹਿਲੇ ਗੋਲਡ ਦੀਆ ਉਮੀਦਾਂ

ਟੋਕੀਓ ਓਲੰਪਿਕਸ ਦਾ ਅੱਜ 16 ਵਾਂ ਦਿਨ ਹੈ। ਇਸ ਸਮੇ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਫਾਈਨਲ ਮੈਚ ਵੀ ਜਾਰੀ ਹੈ। ਨੀਰਜ ਜੈਵਲਿਨ...

ਬਜਰੰਗ ਪੁਨੀਆ ਨੇ ਭਾਰਤ ਦੀ ਝੋਲੀ ਪਾਇਆ ਇੱਕ ਹੋਰ ਮੈਡਲ, ਕਜ਼ਾਕਿਸਤਾਨ ਦੇ ਪਹਿਲਵਾਨ ਨੂੰ 8-0 ਨਾਲ ਹਰਾ ਜਿੱਤਿਆ ਕਾਂਸੀ ਦਾ ਤਗਮਾ

ਟੋਕੀਓ ਓਲੰਪਿਕਸ ਦਾ ਅੱਜ 16 ਵਾਂ ਦਿਨ ਹੈ। ਇਸ ਸਮੇਂ ਓਲੰਪਿਕਸ ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ, ਦਰਅਸਲ ਭਾਰਤ ਦੇ ਸਟਾਰ ਪਹਿਲਵਾਨ...

Tokyo Olympics : ਅਦਿਤੀ ਅਸ਼ੋਕ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ PM ਮੋਦੀ ਤੇ ਰਾਸ਼ਟਰਪਤੀ ਕੋਵਿੰਦ ਨੇ ਕੀਤੀ ਪ੍ਰਸ਼ੰਸਾ, ਕਹੀ ਇਹ ਗੱਲ

ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਟੋਕੀਓ ਓਲੰਪਿਕਸ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ, ਉਹ ਤਮਗਾ ਜਿੱਤਣ ਤੋਂ ਖੁੰਝ ਗਈ ਅਤੇ ਅੰਤਿਮ...

ਓਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਸਭ ਦਾ ਦਿਲ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ Sjoerd Marijne ਨੇ ਦਿੱਤਾ ਅਸਤੀਫਾ, ਜਾਣੋ ਕਿਉਂ

ਟੋਕੀਓ ਓਲੰਪਿਕ ਵਿੱਚ ਲਗਾਤਾਰ ਤਿੰਨ ਹਾਰਾਂ ਝੱਲਣ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਸੈਮੀਫਾਈਨਲ ਤੱਕ...

ਸਾਬਕਾ ਭਾਰਤੀ ਕਪਤਾਨ MS ਧੋਨੀ ਦੇ ਟਵਿੱਟਰ ਅਕਾਊਂਟ ਤੋਂ ਹਟਾਇਆ ਗਿਆ Blue Tick, ਜਾਣੋ ਕਾਰਨ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਟਵਿੱਟਰ ਤੋਂ ਬਲੂ ਟਿੱਕ ਨੂੰ ਹਟਾ ਦਿੱਤਾ ਗਿਆ ਹੈ। ਅਜਿਹੀਆਂ ਅਟਕਲਾਂ ਹਨ ਕਿ...

Tokyo Olympics 2020 : PM ਮੋਦੀ ਨੇ ਮਹਿਲਾ ਹਾਕੀ ਟੀਮ ਨਾਲ ਕੀਤੀ ਫੋਨ ‘ਤੇ ਗੱਲਬਾਤ, ਕਿਹਾ – ‘ਰੋਣਾ ਬੰਦ ਕਰੋ, ਦੇਸ਼ ਨੂੰ ਤੁਹਾਡੇ ‘ਤੇ ਮਾਣ ਹੈ’

‘ਤੁਸੀਂ ਚੰਗਾ ਖੇਡਿਆ ਹੈ, ਰੋਣਾ ਬੰਦ ਕਰੋ, ਮੈਨੂੰ ਤੁਹਾਡੇ ਰੋਣ ਦੀ ਆਵਾਜ਼ ਸੁਣ ਰਹੀ ਹੈ’, ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...

Tokyo Olympics : ਭਾਰਤ ਦਾ ਗੋਲਡ ਜਿੱਤਣ ਦਾ ਟੁੱਟਿਆਂ ਸੁਪਨਾ ਸੈਮੀਫਾਈਨਲ ‘ਚ ਹਾਰੇ ਪੁਨੀਆ, ਪਰ ਮੈਡਲ ਦੀ ਉਮੀਦ ਅਜੇ ਵੀ ਬਰਕਰਾਰ

ਟੋਕੀਓ ਓਲੰਪਿਕਸ ਦਾ ਅੱਜ 15 ਵਾਂ ਦਿਨ ਹੈ। ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨੀਆ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਏ ਹਨ। ਪੁਨੀਆ ਨੂੰ...

‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਚੰਦ ਦੇ ਨਾਮ ਨਾਲ ਜਾਣਿਆ ਜਾਵੇਗਾ ਹੁਣ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਐਲਾਨ

ਭਾਰਤ ਵਿੱਚ ਖੇਡਾਂ ਦੇ ਖੇਤਰ ਵਿੱਚ ਦਿੱਤਾ ਜਾਣ ਵਾਲਾ ਸਰਵਉੱਚ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਹੁਣ ਹਾਕੀ ਦੇ ਜਾਦੂਗਰ ਮੇਜਰ ਧਿਆਨ...

ਟੋਕੀਓ ‘ਚ silver medal ਜਿੱਤਣ ਵਾਲੇ ਰਵੀ ਦਹਿਆ ਨੂੰ ਹਰਿਆਣਾ ਸਰਕਾਰ ਦੇਵੇਗੀ ਚਾਰ ਕਰੋੜ ਰੁਪਏ, ਇਸ ਤੋਂ ਇਲਾਵਾ ਮਿਲਣਗੇ ਕਈ ਹੋਰ ਤੋਹਫ਼ੇ

ਭਾਰਤੀ ਰੈਸਲਰ ਰਵੀ ਦਹਿਆ ਨੇ ਟੋਕੀਓ ਓਲੰਪਿਕ ਖੇਡਾਂ 2020 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਦੇ...

Olympics : PM ਮੋਦੀ ਨੇ ਕਿਹਾ – ‘ਅਸੀਂ ਭਾਵੇਂ ਮੈਡਲ ਤੋਂ ਖੁੰਝ ਗਏ, ਪਰ ਮਹਿਲਾ ਹਾਕੀ ਟੀਮ ਨੇ ਨਵੇਂ ਭਾਰਤ ਦੀ ਭਾਵਨਾ ਦਿਖਾਈ, ਇਸ ਟੀਮ ‘ਤੇ ਮਾਣ ਹੈ’

ਇਤਿਹਾਸ ਰਚਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਪਹਿਲਾ ਓਲੰਪਿਕ ਤਗਮਾ ਜਿੱਤਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਹੈ। ਅੱਜ ਬ੍ਰਿਟੇਨ ਨੇ ਮਹਿਲਾ...

Tokyo Olympics : ਬਹੁਤ ਵਧੀਆ! ਮੈਡਲ ਭਾਵੇਂ ਨਹੀਂ ਜਿੱਤਿਆ ਪਰ ਇਤਿਹਾਸ ਰਚ ਸਭ ਦਾ ਦਿੱਲ ਜਿੱਤ ਗਈਆਂ ਦੇਸ਼ ਦੀਆ ਧੀਆਂ

ਭਾਰਤ ਦੀ ਮਹਿਲਾ ਹਾਕੀ ਟੀਮ ਅੱਜ ਓਲੰਪਿਕ ਵਿੱਚ ਹੋਏ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਗ੍ਰੇਟ ਬ੍ਰਿਟੇਨ ਤੋਂ ਹਾਰ ਗਈ ਹੈ। ਇਸ ਹਾਰ ਨਾਲ ਭਾਰਤੀ...

ਪੰਜਾਬ ਦੇ ਹਾਕੀ ਖਿਡਾਰੀਆਂ ਨੂੰ ਮਿਲੇਗਾ 1-1 ਕਰੋੜ ਰੁਪਏ ਦਾ ਇਨਾਮ- ਖੇਡ ਮੰਤਰੀ ਨੇ ਕੀਤਾ ਐਲਾਨ

ਚੰਡੀਗੜ੍ਹ: ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਕਾਂਸੀ ਦਾ ਤਗਮਾ ਜਿੱਤਣ ਲਈ ਓਲੰਪਿਕ ਵਿੱਚ ਇੱਕ ਮਜ਼ਬੂਤ ​​ਜਰਮਨ ਟੀਮ ਨੂੰ 5-4 ਨਾਲ...

Tokyo Olympic : PM ਮੋਦੀ ਨੇ ਰਵੀ ਦਹੀਆ ਨੂੰ ਮੈਡਲ ਜਿੱਤਣ ਤੇ ਦਿੱਤੀ ਵਧਾਈ ਤੇ CM ਖੱਟਰ ਨੇ ਕੀਤੇ ਇਹ ਵੱਡੇ ਐਲਾਨ

ਭਾਰਤੀ ਪਹਿਲਵਾਨ ਰਵੀ ਦਹੀਆ ਨੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਤੋਂ ਬਾਅਦ...

Tokyo Olympics : ਦੀਪਕ ਪੁਨੀਆ ਦਾ ਟੁੱਟਿਆ ਕਾਂਸੀ ਤਮਗਾ ਜਿੱਤਣ ਦਾ ਸੁਪਨਾ, ਆਖਰੀ 10 ਸਕਿੰਟਾਂ ‘ਚ ਪਲਟਿਆ ਪਾਸਾ

ਭਾਰਤੀ ਪਹਿਲਵਾਨ ਦੀਪਕ ਪੂਨੀਆ ਦਾ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। 87 ਕਿਲੋਗ੍ਰਾਮ...

Tokyo Olympics : ਇਤਿਹਾਸ ਰਚਣ ਤੋਂ ਖੁੰਝੇ ਪਹਿਲਵਾਨ ਰਵੀ ਦਹੀਆ, ਪਰ ਦੇਸ਼ ਦੀ ਝੋਲੀ ਪਾਇਆ ਸਿਲਵਰ ਮੈਡਲ

ਟੋਕੀਓ ਓਲੰਪਿਕਸ ਦਾ ਅੱਜ 14 ਵਾਂ ਦਿਨ ਹੈ। ਅੱਜ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਮੈਡਲ ਵੀ ਆ ਗਿਆ ਹੈ। ਭਾਰਤ ਨੂੰ ਕੁਸ਼ਤੀ ਵਿੱਚ ਇੱਕ ਮੈਡਲ ਮਿਲ...

ਹਾਕੀ ਖਿਡਾਰੀਆਂ ਦੇ ਘਰ ਪਏ ਭੰਗੜੇ, ਗੁਰਜੰਟ ਦੀ ਮਾਂ ਨੇ ਕਿਹਾ – ‘ਇਹ ਕਾਂਸੀ ਨਹੀਂ ਮੇਰੇ ਲਈ ਸੋਨੇ ਦਾ ਮੈਡਲ’

ਭਾਰਤੀ ਪੁਰਸ਼ ਹਾਕੀ ਟੀਮ ਨੇ ਆਖਰਕਾਰ 41 ਸਾਲਾਂ ਬਾਅਦ ਇਤਿਹਾਸ ਰਚ ਦਿੱਤਾ ਹੈ। ਸ਼ਾਨਦਾਰ ਖੇਡ ਦਿਖਾਉਂਦੇ ਹੋਏ ਭਾਰਤੀ ਹਾਕੀ ਟੀਮ ਨੇ 41 ਸਾਲਾਂ...

ਜਿੱਤ ਪਿੱਛੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦੇ ਘਰ ਜਸ਼ਨ ਦਾ ਮਾਹੌਲ, ਮਾਂ ਹੋਈ ਭਾਵੁਕ ਕਿਹਾ- ਅਰਦਾਸ ਕਬੂਲ ਹੋਈ, ਦੇਖੋ ਵੀਡੀਓ …

ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ 41 ਸਾਲਾਂ ਬਾਅਦ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ ਹੈ। ਪੂਰੇ ਦੇਸ਼ ਦੇ ਨਾਲ -ਨਾਲ ਜਲੰਧਰ...

ਹਾਕੀ ਟੀਮ ਨੂੰ ਫੋਨ ਕਰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਵਧਾਈਆਂ, ਸੁਣੋ ਕੀ ਕੋਚ ‘ਤੇ ਕਪਤਾਨ ਨੂੰ ਕੀ ਕਿਹਾ…

ਟੋਕੀਓ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇਤਿਹਾਸ ਰਚ ਦਿੱਤਾ ਹੈ। ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ...

ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਪੰਜਾਬ ਦੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਣ ਦਾ ਕੀਤਾ ਐਲਾਨ

ਉਲੰਪਿਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਸਿਰਜਦਿਆਂ ਜਰਮਨੀ ਦੀ ਮਜ਼ਬੂਤ ​​ਟੀਮ ਨੂੰ 5-4 ਨਾਲ ਹਰਾ ਕੇ 41 ਸਾਲ ਮਗਰੋਂ ਕਾਂਸੀ ਦਾ...

Tokyo olympic 2021 : 41 ਸਾਲ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਨੇ ਲਹਿਰਾਇਆ ਜਿੱਤ ਦਾ ਝੰਡਾ , ਇਹਨਾਂ ਸਿਤਾਰਿਆਂ ਨੇ ਦਿੱਤੀ ਵਧਾਈ

indian hockey team win : ਟੋਕੀਓ ਓਲੰਪਿਕ 2021 ਵਿੱਚ ਭਾਰਤੀ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਉਹ ਇੱਕ ਤੋਂ ਬਾਅਦ ਇੱਕ ਮੈਡਲ ਪ੍ਰਾਪਤ ਕਰ ਰਹੇ ਹਨ ਅਤੇ...

Olympics ‘ਚ ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ, PM ਨੇ ਕਿਹਾ – ‘ਇਤਿਹਾਸਕ! ਹਰ ਭਾਰਤੀ ਨੂੰ ਯਾਦ ਰਹੇਗਾ’

ਟੋਕੀਓ ਵਿੱਚ ਚੱਲ ਰਹੀਆਂ ਓਲੰਪਿਕ 2020 ਖੇਡਾਂ ਵਿੱਚ, ਭਾਰਤ ਨੇ ਵੀਰਵਾਰ ਨੂੰ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ, ਜਿਸ ਨਾਲ 41 ਸਾਲਾਂ...

ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਜਿੱਤਿਆ ਓਲੰਪਿਕ ਮੈਡਲ, CM ਕੈਪਟਨ ਨੇ ਕਿਹਾ – ‘ਇਹ ਕਾਂਸੀ ਸੋਨੇ ਦੇ ਬਰਾਬਰ’

ਭਾਰਤੀ ਹਾਕੀ ਟੀਮ ਨੇ ਅੱਜ ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚ ਦਿੱਤਾ ਹੈ। ਰੋਮਾਂਚਕ ਮੈਚ ਵਿੱਚ ਭਾਰਤ ਨੇ 41 ਸਾਲ ਬਾਅਦ ਓਲੰਪਿਕ ਵਿੱਚ ਤਗਮਾ...

Olympic ‘ਚ 41 ਸਾਲ ਬਾਅਦ ਵੱਡੀ ਜਿੱਤ, ਪੁਰਸ਼ ਹਾਕੀ ਵਿੱਚ ਟੀਮ ਇੰਡੀਆ ਨੇ ਜਿੱਤਿਆ Bronze Medal

ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਪੁਰਸ਼ ਹਾਕੀ ਵਿੱਚ ਟੀਮ ਇੰਡੀਆ 41 ਸਾਲਾਂ ਬਾਅਦ ਮੈਡਲ ਜਿੱਤਿਆ। ਭਾਰਤ ਦੀ ਹਾਕੀ ਟੀਮ...

ਜੰਗ ਹਾਲੇ ਖ਼ਤਮ ਨਹੀਂ ਹੋਈ, ਲੜਕੀਆਂ ਦੀ ਹਾਕੀ ਟੀਮ ਕਾਂਸੀ ਦਾ ਤਮਗ਼ਾ ਜਿੱਤੇਗੀ: ਰਾਣਾ ਸੋਢੀ

ਚੰਡੀਗੜ੍ਹ : ਟੋਕੀਓ ਉਲੰਪਿਕ ਵਿੱਚ ਲੜਕੀਆਂ ਦੇ ਹਾਕੀ ਦੇ ਸੈਮੀਫਾਈਨਲ ਮੈਚ ਵਿੱਚ ਵਿਸ਼ਵ ਦੀ ਨੰਬਰ-2 ਟੀਮ ਅਰਜਨਟੀਨਾ ਤੋਂ ਭਾਰਤੀ ਹਾਕੀ ਟੀਮ...

Tokyo Olympics : ਮਹਿਲਾ ਹਾਕੀ ‘ਚ ਵੀ ਟੁੱਟਿਆ ਗੋਲਡ ਦਾ ਸੁਪਨਾ, ਹੁਣ Bronze ਮੈਡਲ ਲਈ ਲੜਨਗੀਆਂ ਦੇਸ਼ ਦੀਆ ਧੀਆਂ

ਭਾਰਤੀ ਮਹਿਲਾ ਹਾਕੀ ਵਿੱਚ ਭਾਰਤ ਦੀਆ ਗੋਲਡ ਜਿੱਤਣ ਦੀਆ ਉਮੀਦਾਂ ਨੂੰ ਇੱਕ ਵੱਡਾ ਝੱਟਕਾ ਲੱਗਿਆ ਹੈ। ਦਰਅਸਲ ਭਾਰਤੀ ਮਹਿਲਾ ਹਾਕੀ ਟੀਮ...

ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ‘ਚ ਜਿੱਤਿਆ ਕਾਂਸੀ ਦਾ ਤਗਮਾ, ਤਾਪਸੀ ਪੰਨੂ ਨੇ ਕਿਹਾ – ‘3 ਤਗਮੇ, ਤਿੰਨੋਂ ਲੜਕੀਆਂ …’

ਟੋਕੀਓ ਓਲੰਪਿਕਸ ਦਾ ਅੱਜ 13 ਵਾਂ ਦਿਨ ਹੈ। ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ...

Tokyo Olympics ‘ਚ ਭਾਰਤੀ ਪਹਿਲਵਾਨ ਰਵੀ ਦਹੀਆ ਦਾ ਕਮਾਲ, ਫਾਈਨਲ ‘ਚ ਪਹੁੰਚ ਪੱਕਾ ਕੀਤਾ ਇੱਕ ਹੋਰ ਮੈਡਲ

ਭਾਰਤੀ ਪਹਿਲਵਾਨ ਰਵੀ ਦਹੀਆ ਨੇ ਬੁੱਧਵਾਰ ਨੂੰ ਇੱਥੇ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਕਜ਼ਾਖਸਤਾਨ ਦੇ...

ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ, T-20 ਵਿਸ਼ਵ ਕੱਪ ‘ਚ ਇਸ ਦਿਨ ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ

ਕ੍ਰਿਕਟ ਪ੍ਰੇਮੀਆਂ ਦੇ ਲਈ ਵੱਡੀ ਤੇ ਚੰਗੀ ਖਬਰ ਸਾਹਮਣੇ ਆਈ ਹੈ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਵਾਰ ਫਿਰ ਕ੍ਰਿਕਟ ਮੈਦਾਨ ‘ਤੇ...

Tokyo Olympics : ਕ੍ਰਿਕਟ ਤੋਂ ਬਾਅਦ ਹੁਣ ਓਲੰਪਿਕਸ ‘ਚ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿਸਤਾਨ, ਕੌਣ ਮਾਰੇਗਾ ਬਾਜ਼ੀ ?

ਕ੍ਰਿਕਟ ਦੇ ਮੈਦਾਨ ‘ਤੇ ਵਰਲਡ ਕੱਪ ਵਿੱਚ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਈ ਰੋਮਾਂਚਕ ਮੈਚ ਹੁੰਦੇ ਦੇਖੇ ਹਨ। ਹੁਣ ਇੱਕ ਵਾਰ ਫਿਰ...

ਕਦੇ ਪਿਤਾ ਨੇ ਮੋਟਰਸਾਈਕਲ ਵੇਚ ਦਵਾਈ ਸੀ ਹਾਕੀ ਕਿੱਟ ਹੁਣ Olympics 2020 ‘ਚ ਗੁਰਜੀਤ ਨੇ ਭਾਰਤ ਸਣੇ ਚਮਕਾਇਆ ਪੰਜਾਬ ਦਾ ਨਾਮ

ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਲਈ ਅੱਜ ਦਾ ਦਿਨ ਬਹੁਤ ਵੱਡਾ ਹੈ। ਭਾਰਤੀ ਮਹਿਲਾ ਹਾਕੀ ਟੀਮ ਦਾ ਅੱਜ ਸੈਮੀਫਾਈਨਲ ਵਿੱਚ ਅਰਜਨਟੀਨਾ...

ਓਲੰਪਿਕਸ ‘ਚ ਅੱਜ ਇਤਿਹਾਸ ਰਚਣ ਉਤਰੇਗੀ ਮਹਿਲਾ ਭਾਰਤੀ ਹਾਕੀ ਟੀਮ, ਅਰਜਨਟੀਨਾ ਨਾਲ ਹੋਵੇਗਾ ਮੁਕਾਬਲਾ

ਓਲੰਪਿਕਸ ਵਿੱਚ ਮਹਿਲਾ ਹਾਕੀ ਦੇ ਪਹਿਲੇ ਸੈਮੀਫਾਈਨਲ ਵਿੱਚ ਬੁੱਧਵਾਰ ਨੂੰ ਭਾਰਤ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਵੇਗਾ । ਦੋਹਾਂ ਟੀਮਾਂ...

ਜਿੱਥੇ ਪੱਕੀ ਸੜਕ ਵੀ ਨਹੀਂ ਉਸ ਪਿੰਡ ਦੀ ਧੀ ਨੇ ਓਲੰਪਿਕ ‘ਚ ਭਾਰਤ ਨੂੰ ਮੈਡਲ ਦਵਾ ਵਧਾਇਆ ਮਾਣ, ਹੁਣ ਲਵਲੀਨਾ ਸਣੇ ਪੂਰੇ ਪਿੰਡ ਨੂੰ ਸਰਕਾਰ ਨੇ ਦਿੱਤਾ ਇਹ ਤੋਹਫ਼ਾ

ਟੋਕੀਓ ਓਲੰਪਿਕਸ ਦੇ 13 ਵੇਂ ਦਿਨ ਭਾਰਤ ਨੇ ਇੱਕ ਹੋਰ ਤਮਗਾ ਹਾਸਿਲ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਹਾਲਾਂਕਿ ਟੋਕੀਓ ਓਲੰਪਿਕਸ ਵਿੱਚ...

Tokyo Olympics : ਸੈਮੀਫਾਈਨਲ ‘ਚ ਹਾਰ ਕੇ ਵੀ ਸਭ ਦਾ ਦਿਲ ਜਿੱਤੀ ਲਵਲੀਨਾ, ਭਾਰਤ ਦੇ ਖਾਤੇ ‘ਚ ਪਾਇਆ ਇੱਕ ਹੋਰ ਮੈਡਲ

ਟੋਕੀਓ ਓਲੰਪਿਕਸ ਦਾ ਅੱਜ 13 ਵਾਂ ਦਿਨ ਹੈ। ਇਸ ਸਮੇਂ ਵੱਡੀ ਖਬਰ ਇਹ ਹੈ ਕਿ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ)...

Tokyo Olympics : ਦੀਪਕ ਪੂਨੀਆ ਨੇ ਚੀਨੀ ਤੇ ਰਵੀ ਕੁਮਾਰ ਨੇ ਬੁਲਗਾਰੀਆ ਦੇ ਪਹਿਲਵਾਨ ਨੂੰ ਹਰਾ ਕੀਤੀ ਸੈਮੀਫਾਈਨਲ ‘ਚ ਐਂਟਰੀ

ਟੋਕੀਓ ਓਲੰਪਿਕਸ ਦਾ ਅੱਜ 13 ਵਾਂ ਦਿਨ ਹੈ। ਭਾਰਤ ਦੇ ਲਈ 13 ਵਾਂ ਦਿਨ ਹੁਣ ਤੱਕ ਕਾਫੀ ਚੰਗਾ ਵੀ ਰਿਹਾ ਹੈ। ਅੱਜ ਭਾਰਤੀ ਪਹਿਲਵਾਨਾਂ ਨੇ ਚੰਗਾ...

Tokyo Olympics: ਜੈਵਲਿਨ ਥ੍ਰੋਅ ‘ਚ ਨੀਰਜ ਚੋਪੜਾ ਦਾ ਸ਼ਾਨਦਾਰ ਪ੍ਰਦਰਸ਼ਨ, ਪਹਿਲੇ ਹੀ ਕੋਸ਼ਿਸ਼ ‘ਚ ਪੱਕੀ ਕੀਤੀ ਫਾਈਨਲ ਦੀ ਟਿਕਟ

ਟੋਕੀਓ ਓਲੰਪਿਕਸ ਵਿੱਚ ਅੱਜ ਯਾਨੀ ਕਿ ਬੁੱਧਵਾਰ ਨੂੰ ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਦੇ ਫ਼ਾਈਨਲ ਵਿੱਚ ਜਗ੍ਹਾ ਬਣਾ...

ਫਾਈਨਲ ‘ਚ ਜਗ੍ਹਾ ਨਹੀਂ ਬਣਾ ਸਕੇ ਭਾਰਤੀ ਸ਼ਾਟਪੁੱਟ ਖਿਡਾਰੀ ਤਜਿੰਦਰਪਾਲ ਤੂਰ

ਚੰਡੀਗੜ੍ਹ : ਟੋਕੀਓ ਓਲੰਪਿਕ ਵਿੱਚ ਅੱਜ ਭਾਰਤੀ ਸ਼ਾਟ ਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਓਲੰਪਿਕ ਤੋਂ ਬਾਹਰ ਹੋ ਗਿਆ ਹੈ। ਉਹ ਗਰੁੱਪ ਏ ਦੀ...

ਕੋਈ ਕਾਰਪੋਰੇਟ ਜਾਂ ਕੰਪਨੀ ਨਹੀਂ ਸਗੋਂ ਇਸ ਸੂਬੇ ਦੀ ਸਰਕਾਰ ਕਰ ਰਹੀ ਹੈ ਭਾਰਤੀ ਹਾਕੀ ਟੀਮ ਨੂੰ ਸਪਾਂਸਰ

ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮਰਦਾਂ ਦੀ ਹਾਕੀ ਟੀਮ...

15 ਅਗਸਤ ਦੇ ਮੌਕੇ ਟੋਕੀਓ ਓਲੰਪਿਕਸ ‘ਚ ਹਿੱਸਾ ਲੈਣ ਵਾਲੇ ਭਾਰਤੀ ਦਲ ਨੂੰ ਸੱਦਾ ਦੇਣਗੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (15 ਅਗਸਤ) ਸੁਤੰਤਰਤਾ ਦਿਵਸ ਸਮਾਰੋਹ ਵਿੱਚ ਲਾਲ ਕਿਲ੍ਹੇ ਤੇ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤੀ...

ਹਾਕੀ ਤੋਂ ਬਾਅਦ ਕੁਸ਼ਤੀ ‘ਚ ਵੀ ਭਾਰਤ ਦੀਆਂ ਉਮੀਦਾਂ ਨੂੰ ਝਟਕਾ, ਫ੍ਰੀਸਟਾਇਲ ਮੈਚ ਦੇ ਪਹਿਲੇ ਰਾਊਂਡ ‘ਚ ਹਾਰੀ ਸੋਨਮ ਮਲਿਕ

ਭਾਰਤ ਲਈ ਟੋਕੀਉ ਉਲੰਪਿਕਸ ਦਾ ਅੱਜ ਦਾ ਦਿਨ ਨਿਰਾਸ਼ਾਜਨਕ ਰਿਹਾ ਹੈ। ਹਾਕੀ ਦਾ ਸੈਮੀਫਾਈਨਲ ਮੈਚ ਹਾਰਨ ਤੋਂ ਬਾਅਦ ਭਾਰਤ ਨੂੰ ਕੁਸ਼ਤੀ ਵਿੱਚ...

Tokyo Olympics: ਭਾਰਤ ਦਾ ਗੋਲਡ ਜਿੱਤਣ ਦਾ ਸੁਪਨਾ ਟੁੱਟਿਆ, ਹਾਕੀ ਸੈਮੀਫਾਈਨਲ ਮੁਕਾਬਲੇ ‘ਚ ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ

ਟੋਕੀਓ ਓਲੰਪਿਕਸ ਵਿੱਚ ਅੱਜ ਭਾਰਤ ‘ਤੇ ਬੈਲਜੀਅਮ ਵਿਚਾਲੇ ਸੈਮੀਫਾਈਨਲ ਮੁਕਾਬਲਾ ਖੇਡਿਆ ਗਿਆ। ਜਿਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ...

TOKYO OLYMPICS : ਮੈਡਲ ਤੋਂ ਖੁੰਝੀ ਕਮਲਪ੍ਰੀਤ ਕੌਰ, ਫਾਈਨਲ ‘ਚ ਰਹੀਂ ਛੇਵੇਂ ਸਥਾਨ ‘ਤੇ, ਕੈਪਟਨ ਨੇ ਟਵੀਟ ਕਰ ਵਧਾਇਆ ਹੌਸਲਾ

ਟੋਕੀਓ ਓਲਿੰਪਿਕ ਕੇ 11 ਵੇਂ ਦਿਨ ਡਿਸਕਸ ਥਰੋ ਵਿੱਚ ਭਾਰਤ ਦੀ ਕਮਲਪ੍ਰੀਤ ਕੌਰ ਮੈਡਲ ਨਹੀਂ ਜਿੱਤ ਸਕੀ ਤੇ ਫਾਈਨਲ ਵਿੱਚ 6 ਰਾਊਂਡ ਤੋਂ ਬਾਅਦ ਉਸ...

Tokyo Olympics : ਟੋਕੀਓ ‘ਚ ਮੀਂਹ ਕਾਰਨ ਰੁਕਿਆ ਮੁਕਾਬਲਾ ਟੌਪ 8 ‘ਚ ਕਮਲਪ੍ਰੀਤ ਕੌਰ, ਪਰ ਮੈਡਲ ਦੀ ਉਮੀਦ ਅਜੇ ਵੀ ਬਾਕੀ

ਟੋਕੀਓ ਓਲੰਪਿਕਸ ਦਾ ਅੱਜ ਯਾਨੀ ਕਿ 2 ਅਗਸਤ ਨੂੰ 11 ਵਾਂ ਦਿਨ ਹੈ। 11 ਵੇਂ ਦਿਨ ਭਾਰਤ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਭਾਰਤ ਦੀ ਮਹਿਲਾ ਹਾਕੀ...

Olympics : ਘੋੜ ਸਵਾਰੀ ‘ਚ ਵਧੀਆਂ ਭਾਰਤ ਦੀਆਂ ਉਮੀਦਾਂ, ਫਾਈਨਲ ‘ਚ ਐਂਟਰੀ ਕਰ ਭਾਰਤੀ ਘੋੜਸਵਾਰ Fouaad Mirza ਨੇ ਰਚਿਆ ਇਤਿਹਾਸ

ਟੋਕੀਓ ਓਲੰਪਿਕਸ ਦਾ ਅੱਜ ਯਾਨੀ ਕਿ 2 ਅਗਸਤ ਨੂੰ 11 ਵਾਂ ਦਿਨ ਹੈ। 11 ਵੇਂ ਦਿਨ ਭਾਰਤ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਭਾਰਤ ਦੀ ਮਹਿਲਾ ਹਾਕੀ...

ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਜਿੱਤ ‘ਤੇ ਸੁਖਬੀਰ ਬਾਦਲ ਨੇ ਦਿੱਤੀ ਵਧਾਈ, ਟਵੀਟ ਕਰ ਕਿਹਾ – ‘ਗੁਰਜੀਤ ਦੇ ਸ਼ਾਨਦਾਰ ਪ੍ਰਦਰਸ਼ਨ ਨੇ…’

ਭਾਰਤ ਦੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰਦਿਆਂ ਪਹਿਲੀ ਵਾਰ...

Tokyo Olympic : ਟੋਕੀਓ ਦੀ ਧਰਤੀ ‘ਤੇ ਪੰਜਾਬ ਦੇ ਕਿਸਾਨ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ, ਜਾਣੋ ਗੁਰਜੀਤ ਬਾਰੇ ਕੁੱਝ ਖਾਸ ਗੱਲਾਂ

ਭਾਰਤ ਦੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰਦਿਆਂ ਪਹਿਲੀ ਵਾਰ...

Tokyo Olympics: ਮਹਿਲਾਵਾਂ ਦੀ 200 ਮੀਟਰ ਦੌੜ ‘ਚੋਂ ਬਾਹਰ ਹੋਈ ਦੁਤੀ ਚੰਦ, ਨਹੀਂ ਮਿਲੀ ਸੈਮੀਫਾਈਨਲ ਦੀ ਟਿਕਟ

100 ਮੀਟਰ ਤੋਂ ਬਾਅਦ ਹੁਣ 200 ਮੀਟਰ ਵਿੱਚ ਵੀ ਭਾਰਤ ਦੀ ਇਕਲੌਤੀ ਦੌੜਾਕ ਦੁਤੀ ਚੰਦ ਨੂੰ ਨਿਰਾਸ਼ਾ ਮਿਲੀ ਹੈ। ਦੁਤੀ ਦੀ ਟੋਕੀਓ ਓਲੰਪਿਕਸ ਦੀ...

Tokyo Olympics: ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ 1-0 ਨਾਲ ਹਰਾ ਸੈਮੀਫਾਈਨਲ ‘ਚ ਬਣਾਈ ਥਾਂ

ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕਿਓ ਓਲੰਪਿਕ ਵਿੱਚ ਇਤਿਹਾਸ ਰਚ ਦਿੱਤਾ ਹੈ। ਮਹਿਲਾ ਹਾਕੀ ਟੀਮ ਨੇ ਪਹਿਲੀ ਵਾਰ ਸੈਮੀਫਾਈਨਲ ਵਿੱਚ ਜਗ੍ਹਾ...

ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ- 1972 ਤੋਂ ਬਾਅਦ ਪਹਿਲੀ ਵਾਰ ਪਹੁੰਚੀ ਸੈਮੀਫਾਈਨਲ ‘ਚ

ਭਾਰਤੀ ਹਾਕੀ ਟੀਮ ਨੇ 1972 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਕੁਆਰਟਰ ਫਾਈਨਲ ਵਿੱਚ ਭਾਰਤ ਨੇ ਗ੍ਰੇਟ...

Tokyo Olympics: ਪੀ.ਵੀ ਸਿੰਧੂ ਨੇ ਰਚਿਆ ਇਤਿਹਾਸ, ਲਗਾਤਾਰ ਦੂਜੀ ਵਾਰ ਜਿੱਤਿਆ ਓਲੰਪਿਕ ਮੈਡਲ

ਭਾਰਤ ਦੀ ਨਿਰਦੇਸ਼ਕ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਟੋਕਯੋ ਓਲੰਪਿਕ ਵਿੱਚ ਬ੍ਰੌਂਜ ਮੈਡਲ ਆਪਣੇ ਨਾਮ ਨਾਲ ਕੀਤਾ ਹੈ। ਸਿੰਧੂ ਨੇ...

Tokyo Olympics: ਮੁੱਕੇਬਾਜ਼ ਸਤੀਸ਼ ਕੁਮਾਰ ਹਾਰੇ ਕੁਆਟਰ ਫਾਈਨਲ ਮੈਚ, ਟੁੱਟਿਆ ਮੈਡਲ ਜਿੱਤਣ ਦਾ ਸੁਪਨਾ

ਟੋਕਿਓ ਓਲੰਪਿਕ ਵਿੱਚ ਅੱਜ ਯਾਨੀ ਕਿ ਐਤਵਾਰ ਨੂੰ ਭਾਰਤ ਦੇ ਪਹਿਲੇ ਸੁਪਰ ਹੈਵੀਵੇਟ (91 ਕਿਲੋਗ੍ਰਾਮ ਪਲੱਸ) ਮੁੱਕੇਬਾਜ਼ ਸਤੀਸ਼ ਕੁਮਾਰ ਆਪਣੇ...

ਓਲੰਪਿਕ ‘ਚ ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕੁਆਟਰ ਫਾਈਨਲ ‘ਚ ਬਣਾਈ ਥਾਂ

ਜਾਪਾਨ ਵਿੱਚ ਚੱਲ ਰਹੀਆਂ ਉਲੰਪਿਕ ਖੇਡਾਂ ਵਿੱਚ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਇਤਿਹਾਸ ਰਚਦੇ ਹੋਏ ਕੁਆਟਰ ਫਾਈਨਲ ਵਿੱਚ ਐਂਟਰੀ ਕਰ ਲਈ...

ਐਥਲੀਟ ਮਾਨ ਕੌਰ ਦਾ ਚੰਡੀਗੜ੍ਹ ਦੇ ਸੈਕਟਰ-25 ਸ਼ਮਸ਼ਾਨਘਾਟ ‘ਚ ਅੱਜ 11.30 ਵਜੇ ਕੀਤਾ ਜਾਵੇਗਾ ਅੰਤਿਮ ਸਸਕਾਰ

ਚੰਡੀਗੜ੍ਹ : 105 ਸਾਲਾ ਐਥਲੀਟ ਮਾਨ ਕੌਰ ਦਾ ਅੰਤਿਮ ਸੰਸਕਾਰ ਅੱਜ ਸਵੇਰੇ 11.30 ਵਜੇ ਸੈਕਟਰ -25 ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ...

ਟੋਕੀਓ ਓਲੰਪਿਕਸ : ਮੈਰੀਕਾਮ ਦੇ ਜਜਬੇ ਨੂੰ ਸਲਾਮ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀ ਟਵੀਟ , ਪਰਦੇ ਤੇ ਵੀ ਨਿਭਾ ਚੁਕੀ ਹੈ ਉਹਨਾਂ ਦਾ ਕਿਰਦਾਰ

priyanka chopra called mary kom : ਇਨ੍ਹੀਂ ਦਿਨੀਂ ਟੋਕੀਓ ਓਲੰਪਿਕਸ ਨੂੰ ਪੂਰੀ ਦੁਨੀਆ ਵਿੱਚ ਵੇਖਿਆ ਜਾ ਰਿਹਾ ਹੈ। ਮੀਰਾਬਾਈ ਚਾਨੂ ਦੀ ਜਿੱਤ ਤੋਂ ਬਾਅਦ ਭਾਰਤ...

Tokyo olympic : ਜਾਣੋ ਡਿਸਕਸ ਥ੍ਰੋ ਦੇ ਫਾਈਨਲ ‘ਚ ਜਗ੍ਹਾ ਬਣਾ ਇਤਿਹਾਸ ਰਚਣ ਵਾਲੀ ਕਮਲਪ੍ਰੀਤ ਕੌਰ ਬਾਰੇ

ਟੋਕੀਓ ਓਲੰਪਿਕਸ ਦਾ ਅੱਜ 9 ਵਾਂ ਦਿਨ ਹੈ। ਖਰਾਬ ਸ਼ੁਰੂਆਤ ਤੋਂ ਬਾਅਦ ਦਿਨ ਖਤਮ ਹੁੰਦੇ ਹੁੰਦੇ ਓਲੰਪਿਕਸ ਤੋਂ ਭਾਰਤ ਲਈ ਕਈ ਚੰਗੀਆਂ ਖਬਰਾਂ...

Tokyo Olympics: ਭਾਰਤੀ ਮਹਿਲਾ ਹਾਕੀ ਟੀਮ ਦੀ ਦੂਜੀ ਸ਼ਾਨਦਾਰ ਜਿੱਤ, ਦੱਖਣੀ ਅਫਰੀਕਾ ਨੂੰ 4-3 ਨਾਲ ਦਿੱਤੀ ਮਾਤ

ਭਾਰਤੀ ਮਹਿਲਾ ਹਾਕੀ ਟੀਮ ਨੇ ਪੂਲ ਸਟੇਜ ਦੇ ਆਪਣੇ ਆਖਰੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾ ਦਿੱਤਾ ਹੈ । ਇਸ ਨਾਲ ਟੀਮ ਦੇ ਕੁਆਰਟਰ...

Tokyo Olympics: ਡਿਸਕਸ ਥਰੋਅ ‘ਚ ਪੰਜਾਬ ਦੀ ਧੀ ਕਮਲਪ੍ਰੀਤ ਨੇ ਰਚਿਆ ਇਤਿਹਾਸ, ਸ਼ਾਨਦਾਰ ਪ੍ਰਦਰਸ਼ਨ ਨਾਲ ਫਾਈਨਲ ‘ਚ ਬਣਾਈ ਥਾਂ

ਟੋਕਿਓ ਓਲੰਪਿਕ ਵਿੱਚ ਹੁਣ ਦੂਜਾ ਹਫ਼ਤਾ ਸ਼ੁਰੂ ਹੋ ਚੁੱਕਿਆ ਹੈ। ਓਲੰਪਿਕ ਖੇਡਾਂ ਦੇ 9ਵੇਂ ਦਿਨ ਡਿਸਕਸ ਥਰੋਅ ਵਿੱਚ ਦੇਸ਼ ਦੀਆਂ ਉਮੀਦਾਂ...

ਟੋਕੀਓ ਓਲੰਪਿਕਸ : ਭਾਰਤੀ ਹਾਕੀ ਟੀਮ ਨੇ ਲਗਾਤਾਰ ਤੀਜੀ ਜਿੱਤ ਦਰਜ ਕਰ ਕੀਤੀ ਕੁਆਰਟਰ ਫਾਈਨਲ ‘ਚ ਐਂਟਰੀ, ਮੇਜ਼ਬਾਨ ਜਾਪਾਨ ਨੂੰ 5-3 ਨਾਲ ਹਰਾਇਆ

ਟੋਕੀਓ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਆਪਣੇ ਜੇਤੂ ਸਫ਼ਰ ਨੂੰ ਬਰਕਰਾਰ ਰੱਖਿਆ ਹੈ।...

Tokyo Olympics ‘ਚ ਸਿੰਧੂ ਦਾ ਕਮਾਲ : ਸੈਮੀਫਾਈਨਲ ‘ਚ ਕੀਤੀ ਐਂਟਰੀ, ਮੈਡਲ ਤੋਂ ਇੱਕ ਕਦਮ ਦੂਰ ਭਾਰਤ

ਟੋਕੀਓ ਓਲੰਪਿਕਸ ਦਾ ਅੱਜ 8 ਵਾਂ ਦਿਨ ਹੈ। ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-13, 22-20 ਨਾਲ ਹਰਾ ਕੇ...

ਕ੍ਰੂਨਲ ਪਾਂਡਿਆ ਦੇ ਸੰਪਰਕ ‘ਚ ਆਏ ਟੀਮ ਇੰਡੀਆ ਦੇ ਦੋ ਹੋਰ ਖਿਡਾਰੀਆਂ ਨੂੰ ਹੋਇਆ ਕੋਰੋਨਾ

ਟੀਮ ਇੰਡੀਆ ਦੇ ਸਪਿਨਰ ਯੁਜਵਿੰਦਰ ਚਹਿਲ ਅਤੇ ਕ੍ਰਿਸ਼ਨੱਪਾ ਗੌਤਮ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਹ ਦੋਵੇਂ ਖਿਡਾਰੀ ਟੀਮ...

Tokyo Oympics : ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਵਾਪਸੀ, ਆਇਰਲੈਂਡ ਨੂੰ ਹਰਾ ਕੁਆਰਟਰ ਫਾਈਨਲ ਦੀਆਂ ਉਮੀਦਾਂ ਰੱਖੀਆਂ ਬਰਕਰਾਰ

ਪਹਿਲੇ ਤਿੰਨ ਮੈਚਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ ਆਖਰੀ ਮਿੰਟ ਵਿੱਚ ਨਵਨੀਤ ਕੌਰ ਦੇ ਗੋਲ ਦੀ ਮਦਦ...

Tokyo Olympics : ਮੁੱਕੇਬਾਜ਼ੀ ਭਾਰਤ ਦੀ ਲਵਲੀਨਾ ਦਾ ਕਮਾਲ, ਧਾਕੜ ਪੰਚ ਨੇ ਪੱਕਾ ਕੀਤਾ ਮੈਡਲ

ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਭਾਰਤ ਦਾ ਤਗਮਾ ਪੱਕਾ ਹੁੰਦਾ ਜਾਪ ਰਿਹਾ ਹੈ। ਲਵਲੀਨਾ 69 ਕਿਲੋਗ੍ਰਾਮ ਵਰਗ ਦਾ ਕੁਆਰਟਰ ਫਾਈਨਲ ਮੈਚ ਜਿੱਤ ਕੇ...

Tokyo Olympics: ਹਾਰਨ ਤੋਂ ਬਾਅਦ ਭੜਕੀ Mary Kom, IOC ‘ਤੇ ਚੁੱਕੇ ਸਵਾਲ

ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਦਾ ਦੂਜਾ ਓਲੰਪਿਕ ਤਗਮਾ ਜਿੱਤਣ ਦਾ ਸੁਪਨਾ ਚੂਰ-ਚੂਰ ਹੋ ਗਿਆ। ਟੋਕਿਓ ਓਲੰਪਿਕ ਦੇ...

Tokyo Olympics : ਅੱਖਾਂ ‘ਚ ਹੰਝੂ, ਚਿਹਰੇ ‘ਤੇ ਮੁਸਕਾਨ ਦੇ ਨਾਲ ਓਲੰਪਿਕਸ ਤੋਂ ਬਾਹਰ ਹੋਈ ਦਿੱਗਜ਼ ਮੈਰੀ ਕੌਮ, ਹਾਰ ਕੇ ਵੀ ਜਿੱਤਿਆ ਸਭ ਦਾ ਦਿਲ

ਮਹਾਨ ਮੁੱਕੇਬਾਜ਼ ਐਮਸੀ ਮੈਰੀ ਕੌਮ (51 ਕਿਲੋਗ੍ਰਾਮ) ਦਾ ਦੂਜਾ ਓਲੰਪਿਕ ਤਮਗਾ ਜਿੱਤਣ ਦਾ ਸੁਪਨਾ ਅਤੇ ਭਾਰਤ ਦੀਆਂ ਉਮੀਦਾਂ ਵੀਰਵਾਰ ਨੂੰ ਟੁੱਟ...

Tokyo Olympics : ਭਾਰਤੀ ਮਹਿਲਾ ਹਾਕੀ ਟੀਮ ਲਈ ‘ਕਰੋ ਜਾਂ ਮਰੋ’ ਦੀ ਸਥਿਤੀ, ਹਰ ਹਾਲ ‘ਚ ਆਇਰਲੈਂਡ ਵਿਰੁੱਧ ਜਿੱਤਣਾ ਜ਼ਰੂਰੀ

ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕਿਓ ਓਲੰਪਿਕ ਵਿੱਚ ਹੁਣ ਤੱਕ ਦੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਨਿਰਾਸ਼ ਕੀਤਾ ਹੈ। ਲਗਾਤਾਰ ਤਿੰਨ ਹਾਰਾਂ...

ਟੋਕਿਓ ਓਲੰਪਿਕ 2020 : ਓਲੰਪਿਕ ‘ਚ ਵਧਿਆ ਕੋਰੋਨਾ ਦਾ ਖਤਰਾ, ਤਿੰਨ ਅਥਲੀਟਾਂ ਸਮੇਤ 24 ਲੋਕ ਨਿਕਲੇ ਕੋਰੋਨਾ ਪੌਜੇਟਿਵ

ਟੋਕੀਓ ਓਲੰਪਿਕਸ ਨੂੰ ਲੈ ਕੇ ਕੋਰੋਨਾ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਵੀਰਵਾਰ ਨੂੰ ਵੀ ਇੱਥੋਂ ਦੇ ਖੇਡ ਪਿੰਡ ਵਿੱਚ ਕੋਰੋਨਾ ਦੇ 24 ਨਵੇਂ...

ਓਲੰਪਿਕ ‘ਚ PV Sindhu ਦੀ ਸ਼ਾਨਦਾਰ ਜਿੱਤ, ਡੈਨਮਾਰਕ ਦੀ Mia Blichfeldt ਨੂੰ ਹਰਾ ਕੁਆਟਰ ਫਾਈਨਲ ‘ਚ ਬਣਾਈ ਜਗ੍ਹਾ

ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਟੋਕਿਓ ਓਲੰਪਿਕ ਵਿੱਚ ਚੰਗੀ ਸ਼ੁਰੂਆਤ ਕੀਤੀ ਹੈ । ਸਿੰਧੂ ਨੇ ਡੈਨਮਾਰਕ ਦੀ ਮਿਆ...

Tokyo Olympics: ਹਾਕੀ ਮੁਕਾਬਲੇ ‘ਚ ਭਾਰਤ ਨੇ Gold Medalist ਅਰਜਨਟੀਨਾ ਨੂੰ ਮਾਤ ਦੇ ਕੁਆਟਰ ਫਾਈਨਲ ‘ਚ ਬਣਾਈ ਥਾਂ

ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਟੀਮ ਨੇ ਆਪਣੇ ਚੌਥੇ ਮੈਚ ਵਿੱਚ 2016 ਰਿਓ ਓਲੰਪਿਕ ਦੀ ਸੋਨ...

IND Vs SL : ਭਾਰਤ ਦੀਆਂ ਮੁਸ਼ਕਿਲਾਂ ‘ਚ ਵਾਧਾ 9 ਖਿਡਾਰੀਆਂ ਨੂੰ ਕੀਤਾ ਗਿਆ ਏਕਾਂਤਵਾਸ, ਦੂਜੇ ਟੀ 20 ‘ਚ ਡੈਬਿਊ ਕਰ ਸਕਦਾ ਹੈ ਇਹ ਖਿਡਾਰੀ

ਤਿੰਨ ਟੀ -20 ਮੈਚਾਂ ਦੀ ਲੜੀ ਦਾ ਦੂਜਾ ਮੈਚ ਬੁੱਧਵਾਰ ਨੂੰ ਯਾਨੀ ਕਿ ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣਾ ਹੈ। ਕ੍ਰੂਨਲ ਪਾਂਡਿਆ...

ਫਗਵਾੜਾ ਦੀ ਇਸ ਮਸ਼ਹੂਰ ਯੂਨੀਵਰਸਿਟੀ ਨੇ ਓਲੰਪਿਕਸ ‘ਚ ਦਿੱਤੇ 11 ਖਿਡਾਰੀ, ਵਿਰਾਟ ਕੋਹਲੀ ਨੇ ਕੀਤੀ ਤਾਰੀਫ

ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਨੇ ਓਲੰਪਿਕ ਵਿੱਚ ਹਿੱਸਾ ਲੈਣ ਦੇ ਰਿਕਾਰਡ ਨੂੰ ਤੋੜਨ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ...

Ex ਬੁਆਏਫ੍ਰੈਂਡ ਨੇ ਜਿੱਤਿਆ ਓਲੰਪਿਕ ਮੈਡਲ, ਲੜਕੀ ਨੇ ਕਿਹਾ – ‘ਬ੍ਰੇਕਅੱਪ ਕਰ ਕੀਤੀ ਗਲਤੀ…’

ਨਿਊਜ਼ੀਲੈਂਡ ਦੇ ਇੱਕ ਖਿਡਾਰੀ ਨੇ ਟੋਕਿਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਟ੍ਰਾਈਥਲਨ ਮੁਕਾਬਲੇ ਵਿੱਚ ਇਹ ਨਿਊਜ਼ੀਲੈਂਡ ਦਾ...

ਵੱਡੀ ਖਬਰ : ਭਾਰਤ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲਾ ਦੂਜਾ ਟੀ -20 ਮੈਚ ਮੁਲਤਵੀ, ਕ੍ਰੂਨਲ ਪਾਂਡਿਆ ਨੂੰ ਹੋਇਆ ਕੋਰੋਨਾ

ਇਸ ਵੇਲੇ ਇੱਕ ਵੱਡੀ ਖਬਰ ਕ੍ਰਿਕਟ ਦੇ ਨਾਲ ਜੁੜੀ ਹੋਈ ਆ ਰਹੀ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ -20 ਸੀਰੀਜ਼ ਦਾ ਦੂਜਾ ਮੈਚ ਮੰਗਲਵਾਰ ਰਾਤ 8...

‘ਸਿਲਵਰ ਗਰਲ’ ਵਾਂਗ ਵੇਟਲਿਫਟਿੰਗ ਕਰ ਰਹੀ ਛੋਟੀ ਲੜਕੀ ਨੇ ਜਿੱਤਿਆ ਸਭ ਦਾ ਦਿਲ, ਮੀਰਾਬਾਈ ਚਾਨੂੰ ਨੇ ਵੀਡੀਓ ਸਾਂਝੀ ਕਰ ਕਿਹਾ…

ਟੋਕਿਓ ਓਲੰਪਿਕ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਲਿਆਉਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂੰ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਹਾਲ ਹੀ...

Tokyo Olympics : ਕੁਆਰਟਰ ਫਾਈਨਲ ‘ਚ ਪਹੁੰਚੀ ਭਾਰਤੀ ਮੁੱਕੇਬਾਜ਼ ਲਵਲੀਨਾ ਦਾ ਪੰਚ ਜਿਤਾਏਗਾ ਮੈਡਲ !

ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।...

ਟੋਕਿਓ ਓਲੰਪਿਕਸ ‘ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਸਪੇਨ ਨੂੰ 3-0 ਨਾਲ ਦਿੱਤੀ ਮਾਤ

ਟੋਕਿਓ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਮੁੜ ਟ੍ਰੈਕ ‘ਤੇ ਪਰਤਦੀ ਹੋਈ ਦਿਖਾਈ ਦੇ ਰਹੀ ਹੈ। ਐਤਵਾਰ ਨੂੰ ਆਸਟ੍ਰੇਲੀਆ ਖਿਲਾਫ 1-7 ਨਾਲ ਕਰਾਰੀ...