Jun 28
EURO CUP : ਬੈਲਜੀਅਮ ਦਾ ਵੱਡਾ ਉਲਟਫੇਰ, ਮੌਜੂਦਾ ਚੈਂਪੀਅਨ ਪੁਰਤਗਾਲ ਨੂੰ 1-0 ਨਾਲ ਦਿੱਤੀ ਮਾਤ
Jun 28, 2021 6:41 pm
ਬੈਲਜੀਅਮ, ਵਿਸ਼ਵ ਦੀ ਨੰਬਰ ਇੱਕ ਫੁੱਟਬਾਲ ਟੀਮ, ਨੇ ਚੈਂਪੀਅਨ ਪੁਰਤਗਾਲ ਨੂੰ 1-0 ਨਾਲ ਹਰਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਯੂਰਪੀਅਨ...
ਭਾਰਤ ਦੀ ਬਜਾਏ UAE ‘ਚ ਹੋਵੇਗਾ ਟੀ -20 ਵਰਲਡ ਕੱਪ, ਕੋਰੋਨਾ ਸੰਕਟ ਕਾਰਨ BCCI ਨੇ ਲਿਆ ਫੈਸਲਾ
Jun 28, 2021 4:47 pm
ਕੋਵਿਡ -19 ਨੇ ਭਾਰਤ ਤੋਂ ਟੀ -20 ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹ ਲਈ ਹੈ। ਕੋਰੋਨਾ ਦੇ ਕਾਰਨ, ਬੀਸੀਸੀਆਈ ਨੇ ਟੀ 20 ਵਰਲਡ ਕੱਪ ਭਾਰਤ ਦੀ ਬਜਾਏ ਯੂਏਈ...
ਭਾਰਤ ਨਹੀਂ ਬਲਕਿ UAE ਵਿੱਚ ਹੋ ਸਕਦਾ ਹੈ T20 ਵਰਲਡ ਕੱਪ, ਖਤਰੇ ਵਿੱਚ ਭਾਰਤ ਦੀ ਮੇਜ਼ਬਾਨੀ!
Jun 26, 2021 12:02 pm
ਟੀ 20 ਵਰਲਡ ਕੱਪ 2021 ਹੁਣ ਭਾਰਤ ਦੀ ਬਜਾਏ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਆਯੋਜਿਤ ਕੀਤਾ ਜਾ ਸਕਦਾ ਹੈ। ਟੀ -20 ਵਰਲਡ ਕੱਪ 17 ਅਕਤੂਬਰ ਨੂੰ...
38 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਪਿਲ ਦੇਵ ਦੀ ਕਪਤਾਨੀ ਹੇਠ ਭਾਰਤ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣ ਰਚਿਆ ਸੀ ਇਤਿਹਾਸ
Jun 25, 2021 6:33 pm
25 ਜੂਨ 1983 ਦਾ ਦਿਨ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਕਦੇ ਨਾ ਭੁੱਲਣ ਵਾਲਾ ਦਿਨ ਹੈ। 38 ਸਾਲ ਪਹਿਲਾਂ, ਇਸ ਦਿਨ, ਭਾਰਤੀ ਟੀਮ ਲਾਰਡਸ ਵਿਖੇ ਵਰਲਡ...
WTC ਫਾਈਨਲ ‘ਚ ਹਾਰ ਤੋਂ ਨਾਰਾਜ਼ ਪ੍ਰਸ਼ੰਸਕਾਂ ਨੇ ਕੀਤੀ ਕੋਹਲੀ ਨੂੰ ਕਪਤਾਨੀ ਤੋਂ ਹਟਾਉਣ ਦੀ ਮੰਗ, ਇੱਕ ਯੂਜ਼ਰ ਨੇ ਕਿਹਾ – ‘ਇੰਡੀਆ ਨੂੰ RCB ਨਹੀਂ ਬਣਾਉਣਾ ਚਾਹੀਦਾ’
Jun 24, 2021 5:56 pm
ਵਿਰਾਟ ਕੋਹਲੀ ਨੇ ਭਾਵੇ ਬਤੌਰ ਕਪਤਾਨ ਆਪਣੀ ਖੇਡ ਨੂੰ ਸਾਬਿਤ ਕੀਤਾ ਹੈ ਪਰ ਕੋਹਲੀ ਨੇ ਨਾਮ ਇੱਕ ਵੀ ਆਈਸੀਸੀ ਟਰਾਫੀ ਨਹੀਂ ਹੈ। WTC ਦਾ ਫਾਈਨਲ...
Happy Birthday Messi : ਅੱਜ ਹੈ ਸਟਾਰ ਫੁੱਟਬਾਲਰ ਮੇਸੀ ਦਾ 34 ਵਾਂ ਜਨਮਦਿਨ, ਨਾਮ ਨੇ ਕਈ ਰਿਕਾਰਡ
Jun 24, 2021 2:27 pm
ਪੂਰੀ ਦੁਨੀਆ ਦੇ ਵਿੱਚ ਫੁੱਟਬਾਲ ਦੇ ਕਰੋੜਾਂ ਪ੍ਰਸੰਸਕ ਹਨ। ਦੁਨੀਆ ਦੇ ਹਰ ਦੇਸ਼ ਵਿੱਚ ਫੁੱਟਬਾਲ ਨੂੰ ਪਿਆਰ ਕਰਨ ਵਾਲੇ ਲੋਕ ਮੌਜੂਦ ਹਨ। ਅੱਜ...
ਨਿਊਜ਼ੀਲੈਂਡ ਨੇ ਰਚਿਆ ਇਤਿਹਾਸ, ਭਾਰਤ ਨੂੰ ਹਰਾ ਕੇ ਜਿੱਤਿਆ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ
Jun 24, 2021 10:03 am
ਨਿਊਜ਼ੀਲੈਂਡ ਨੇ ਸਾਊਥੈਂਪਟਨ ਦੇ ਦਿ ਰੋਸ ਬਾਊਲ ਵਿਖੇ ਖੇਡੇ ਗਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ...
Tokyo Olympic 2021: ਹਰਿਆਣਾ ਸਰਕਾਰ ਸੋਨੇ ਦੇ ਤਗਮੇ ਜਿੱਤਣ ਵਾਲਿਆਂ ਨੂੰ ਦੇਵੇਗੀ 6 ਕਰੋੜ
Jun 24, 2021 5:25 am
Haryana Government Tokyo Olympic 2021: ਹੁਣ ਤੋਂ ਬਿਲਕੁਲ ਇਕ ਮਹੀਨੇ ਬਾਅਦ, ਟੋਕਿਓ ਓਲੰਪਿਕ ਖੇਡਾਂ 23 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸਾਲ ਭਾਰਤ ਦੇ ਕਈ...
ਸਨਮਾਨ! ਪੰਜਾਬ ਓਲੰਪਿਕ ਭਵਨ ਦੇ ਹਾਲ ਆਫ ਫੇਮ ‘ਚ ਲੱਗਣਗੇ ਮਿਲਖਾ ਸਿੰਘ, ਬਲਬੀਰ ਸਿੰਘ ਸੀਨੀਅਰ ਤੇ ਅਭਿਨਵ ਬਿੰਦਰਾ ਦੇ ਬੁੱਤ
Jun 23, 2021 4:34 pm
ਪੰਜਾਬ ਓਲੰਪਿਕ ਐਸੋਸੀਏਸ਼ਨ ਵਲੋਂ ਛੇਤੀ ਹੀ ਪੰਜਾਬ ਓਲੰਪਿਕ ਭਵਨ, ਮੁਹਾਲੀ ਵਿਖੇ ਇੱਕ ‘ਹਾਲ ਆਫ ਫੇਮ’ ਦਾ ਉਦਘਾਟਨ ਕੀਤਾ ਜਾਵੇਗਾ, ਜਿੱਥੇ...
WTC ਫਾਈਨਲ : ਆਖ਼ਰੀ ਦਿਨ ਖੇਡ ਦੀ ਹੋਈ ਸ਼ੁਰੂਆਤ, ਹੁਣ ਰਿਜ਼ਰਵ ਡੇਅ ਕਰੇਗਾ ਚੈਂਪੀਅਨ ਦਾ ਫੈਸਲਾ
Jun 23, 2021 3:35 pm
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਆਖਰੀ ਅਤੇ ਫੈਸਲੇ ਦਾ ਦਿਨ ਹੈ। ਸਾਉਥੈਮਪਟਨ ਵਿੱਚ...
ਪੰਜਾਬੀਆਂ ਲਈ ਵੱਡੇ ਮਾਣ ਵਾਲੀ ਗੱਲ, 21 ਸਾਲਾਂ ਬਾਅਦ ਓਲਪਿੰਕ ‘ਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ ਇਹ ਪੰਜਾਬੀ ਗੱਭਰੂ
Jun 23, 2021 2:09 pm
ਇਸ ਸਾਲ ਟੋਕਿਓ ਵਿੱਚ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ। ਟੋਕਿਓ ਵਿੱਚ ਓਲੰਪਿਕ ਖੇਡਾਂ 23 ਜੁਲਾਈ ਨੂੰ ਸ਼ੁਰੂ ਹੋਣਗੀਆਂ। ਓਲੰਪਿਕ ਖੇਡਾਂ...
WTC ਫਾਈਨਲ : ਸਾਉਥੈਮਪਟਨ ‘ਚ ਮੌਸਮ ਨੇ ਫਿਰ ਦਿੱਤਾ ਝੱਟਕਾ, ਪੰਜਵੇਂ ਦਿਨ ਵੀ ਮੈਚ ਸ਼ੁਰੂ ਹੋਣ ‘ਚ ਹੋਈ ਦੇਰੀ
Jun 22, 2021 3:58 pm
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਪੰਜਵਾਂ ਦਿਨ ਹੈ। ਇਸ ਇਤਿਹਾਸਿਕ ਮੈਚ ਵਿੱਚ ਹੁਣ ਤੱਕ...