Dec 01

ਬੈਲਜੀਅਮ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਟੀਮ

ਜੂਨੀਅਰ ਹਾਕੀ ਵਿਸ਼ਵ ਕੱਪ ਦੇ ਚੱਲ ਰਹੇ ਮੁਕਾਬਲਿਆਂ ‘ਚ ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਭਾਰਤ ਨੇ ਬੁੱਧਵਾਰ ਨੂੰ...

ਇਹ BCCI ਦੇ ਨਿਯਮਾਂ ਦੇ ਖਿਲਾਫ’, ਰਾਹੁਲ ਦੇ ਰਿਲੀਜ਼ ‘ਤੇ ਵਿਵਾਦ, ਪੰਜਾਬ ਕਿੰਗਜ਼ ਨੇ ਲਾਇਆ ਵੱਡਾ ਦੋਸ਼

ਇੰਡੀਅਨ ਪ੍ਰੀਮੀਅਰ ਲੀਗ ਦੀਆਂ ਪੁਰਾਣੀਆਂ ਅੱਠ ਟੀਮਾਂ ਨੇ ਆਪਣੇ ਰਿਟੇਨ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਕਿੰਗਜ਼ ਨੇ ਇਸ...

‘ਓਮੀਕ੍ਰਾਨ’ ਦੇ ਖਤਰੇ ਵਿਚਾਲੇ ਹੋਵੇਗਾ ਸਾਊਥ ਅਫਰੀਕਾ ਦਾ ਦੌਰਾ! ਜਾਣੋ ਕੀ ਕਹਿਣੈ BCCI ਪ੍ਰਧਾਨ ਗਾਂਗੁਲੀ ਦਾ

ਟੀਮ ਇੰਡੀਆ ਅਗਲੇ ਮਹੀਨੇ ਦੱਖਣੀ ਅਫਰੀਕਾ ਦੇ ਦੌਰੇ ‘ਤੇ ਜਾ ਰਹੀ ਹੈ। ਭਾਰਤੀ ਟੀਮ ਇਸ ਸੀਰੀਜ਼ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸੀ...

IPL Retention : ਆਈਪੀਐਲ ਦੀਆਂ ਪੁਰਾਣੀਆਂ 8 ਟੀਮਾਂ ਰਿਟੇਨ ਕੀਤੇ ਗਏ ਖਿਡਾਰੀਆਂ ਦਾ ਅੱਜ ਕਰਨਗੀਆਂ ਐਲਾਨ

IPL 2022 ਦੀ ਕਾਊਂਟਡਾਊਨ ਅੱਜ (30 ਨਵੰਬਰ 2021) ਤੋਂ ਸ਼ੁਰੂ ਹੋ ਗਈ ਹੈ। ਅਗਲੇ ਸਾਲ ਆਈਪੀਐਲ ਦੇ ਨਵੇਂ ਸੀਜ਼ਨ ਲਈ ਮੈਗਾ ਨਿਲਾਮੀ ਸ਼ੁਰੂ ਹੋਣ ਤੋਂ...

ਲਿਓਨਲ ਮੈਸੀ ਫਿਰ ਬਣਿਆ ਸਰਵੋਤਮ ਫੁਟਬਾਲਰ, ਰਿਕਾਰਡ ਸੱਤਵੀਂ ਵਾਰ ਜਿੱਤਿਆ Ballon d’Or ਖਿਤਾਬ

ਅਰਜਨਟੀਨਾ ਦੇ ਲਿਓਨਲ ਮੈਸੀ ਨੇ ਰਿਕਾਰਡ ਸੱਤਵੀਂ ਵਾਰ ਸਰਵੋਤਮ ਫੁਟਬਾਲਰ ਦਾ ਬੈਲੋਨ ਡੀ ਓਰ (Ballon d’Or) ਪੁਰਸਕਾਰ ਜਿੱਤਿਆ ਹੈ। 34 ਸਾਲਾ ਸਟਾਰ...

IND vs NZ : ਭਾਰਤੀ ਟੀਮ ਦੇ ਹੱਥੋਂ ਨਿਕਲੀ ਜਿੱਤ, ਡਰਾਅ ਹੋਇਆ ਕਾਨਪੁਰ ਟੈਸਟ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾ ਰਿਹਾ ਕਾਨਪੁਰ ਟੈਸਟ ਡਰਾਅ ਹੋ ਗਿਆ ਹੈ। ਟੀਮ ਇੰਡੀਆ ਆਖਰੀ ਵਿਕਟ ਲੈਣ ‘ਚ ਨਾਕਾਮ ਰਹੀ ਅਤੇ ਅੰਤ...

ਗੌਤਮ ਗੰਭੀਰ ਨੂੰ ਤੀਸਰੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ-‘ਦਿੱਲੀ ਪੁਲਿਸ ਵੀ ਕੁਝ ਨਹੀਂ ਕਰ ਸਕਦੀ’

ਦਿੱਲੀ ਤੋਂ ਭਾਜਪਾ ਸੰਸਦ ਤੇ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੂੰ ISIS ਕਸ਼ਮੀਰ ਨੇ ਤੀਸਰੀ ਵਾਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।...

4 ਦਿਨਾਂ ‘ਚ 8 ਦੇਸ਼ਾਂ ਤੱਕ ਪੁੱਜਾ ਓਮੀਕ੍ਰਾਨ ਕੋਰੋਨਾ, ICC ਨੇ ਰੱਦ ਕੀਤਾ ਮਹਿਲਾ ਕ੍ਰਿਕਟ ਵਰਲਡ ਕੱਪ

ਓਮੀਕ੍ਰਾਨ (B.1.1.529) ਵੈਰੀਐਂਟ ਪਿਛਲੇ 4 ਦਿਨਾਂ ਵਿਚੋਂ 8 ਦੇਸ਼ਾਂ ਤੱਕ ਪਹੁੰਚ ਗਿਆ ਹੈ। ਇਨ੍ਹਾਂ ਵਿਚ ਦੱਖਣ ਅਫਰੀਕਾ, ਇਜ਼ਰਾਇਲ, ਹਾਂਗਕਾਂਗ,...

IND vs NZ : ਤੀਜੇ ਦਿਨ ਦੀ ਖੇਡ ਖਤਮ, ਭਾਰਤ ਨੇ ਦੂਜੀ ਪਾਰੀ ਵਿੱਚ 1 ਵਿਕਟ ਗੁਆ ਹਾਸਿਲ ਕੀਤੀ 63 ਦੌੜਾਂ ਦੀ ਲੀਡ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਕਾਨਪੁਰ ਟੈਸਟ ਦੀ ਤੀਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਤੀਜੇ ਦਿਨ ਨਿਊਜ਼ੀਲੈਂਡ ਦੀ ਟੀਮ...

ਭਾਰਤ-ਦੱਖਣੀ ਅਫਰੀਕਾ ਸੀਰੀਜ਼ ‘ਤੇ ਕੋਰੋਨਾ ਦਾ ਪਰਛਾਵਾਂ, BCCI ਨੂੰ ਲੈਣੀ ਪਵੇਗੀ ਸਰਕਾਰ ਦੀ ਮਨਜ਼ੂਰੀ

ਖੇਡ ਮੰਤਰੀ ਅਨੁਰਾਗ ਠਾਕੁਰ ਨੇ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਨੂੰ ਲੈ ਕੇ ਬਿਆਨ ਦਿੱਤਾ ਹੈ, ਕਿਉਂਕਿ ਦੱਖਣੀ ਅਫਰੀਕਾ ਵਿੱਚ ਕੋਰੋਨਾ ਵਾਇਰਸ...

IND vs NZ : 296 ਦੌੜਾਂ ‘ਤੇ ਸਿਮਟੀ ਨਿਊਜ਼ੀਲੈਂਡ ਦੀ ਪਹਿਲੀ ਪਾਰੀ, ਅਕਸ਼ਰ ਨੇ ਹਾਸਿਲ ਕੀਤੀਆਂ ਪੰਜ ਵਿਕਟਾਂ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਕਾਨਪੁਰ ਟੈਸਟ ਦਾ ਅੱਜ ਤੀਜਾ ਦਿਨ ਹੈ। ਤੀਜੇ ਦਿਨ ਨਿਊਜ਼ੀਲੈਂਡ ਦੀ ਟੀਮ ਭਾਰਤੀ ਸਪਿਨਰਾਂ...

IND vs NZ Test : 345 ਦੌੜਾਂ ‘ਤੇ ਸਿਮਟੀ ਭਾਰਤ ਦੀ ਪਹਿਲੀ ਪਾਰੀ, ਸ਼੍ਰੇਅਸ ਦਾ ਡੈਬਿਊ ‘ਚ ਸੈਂਕੜਾ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਕਾਨਪੁਰ ਟੈਸਟ ਮੈਚ ਦਾ ਅੱਜ ਦੂਜਾ ਦਿਨ ਹੈ।ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ...

ISIS ਕਸ਼ਮੀਰ ਨੇ ਗੌਤਮ ਗੰਭੀਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਘਰ ਦੀ ਸੁਰੱਖਿਆ ‘ਚ ਵੀ ਵਾਧਾ

ਸਾਬਕਾ ਕ੍ਰਿਕਟਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਗੌਤਮ ਗੰਭੀਰ ਨੇ ਇਲਜ਼ਾਮ...

ਵਿਵਾਦਾਂ ‘ਚ ਘਿਰੇ ਦਿੱਗਜ ਫੁੱਟਬਾਲਰ ਮੈਰਾਡੋਨਾ, ਡਰੱਗ ਦੇ ਇਕ ਕੁੜੀ ਨਾਲ ਕੀਤਾ ਸੀ ਜ਼ਬਰ-ਜਨਾਹ !

ਮਸ਼ਹੂਰ ਫੁੱਟਬਾਲਰ ਡਿਏਗੋ ਮੈਰਾਡੋਨਾ ‘ਤੇ 37 ਸਾਲਾ ਔਰਤ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਮੈਰਾਡੋਨਾ ਦੀ ਪਿਛਲੇ ਸਾਲ 60 ਸਾਲ ਦੀ ਉਮਰ...

IND v NZ: ਭਾਰਤ ਨੇ ਨਿਊਜ਼ੀਲੈਂਡ ਨੂੰ 73 ਦੌੜਾਂ ਨਾਲ ਦਿੱਤੀ ਮਾਤ, 3-0 ਨਾਲ ਕੀਤਾ ਕਲੀਨ ਸਵੀਪ

ਕੋਲਕਾਤਾ ਵਿੱਚ ਖੇਡੇ ਗਏ ਆਖਰੀ ਟੀ-20 ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 73 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਤੇ 3-0 ਨਾਲ...

IND vs NZ: ਅੱਜ ਖੇਡੇ ਜਾਣ ਵਾਲੇ ਟੀ-20 ਮੈਚ ‘ਚ ਰੋਹਿਤ ਆਪਣੇ ਨਾਮ ਕਰ ਸਕਦੇ ਹਨ ਕੋਹਲੀ ਦਾ ਇਹ ਵੱਡਾ ਰਿਕਾਰਡ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਅੱਜ ਯਾਨੀ ਕਿ ਐਤਵਾਰ ਨੂੰ ਖੇਡਿਆ ਜਾਵੇਗਾ। ਰੋਹਿਤ ਸ਼ਰਮਾ...

ਖੇਤੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਵਿਜੇਂਦਰ ਸਿੰਘ ਨੇ ਕਿਹਾ – ‘ਇਹ ਭਗਤ ਸਿੰਘ ਦੀ ਜਿੱਤ’

ਕੱਲ੍ਹ ਜਿਵੇਂ ਹੀ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਕੀਤਾ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ-ਨਾਲ ਕਈ ਮਸ਼ਹੂਰ ਹਸਤੀਆਂ...

ਮੈਚ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਦਾ ਵੱਡਾ ਬਿਆਨ, ਕਿਹਾ-“ਖਿਡਾਰੀਆਂ ਨੂੰ ਆਜ਼ਾਦੀ ਦੇਣਾ ਬਹੁਤ ਜ਼ਰੂਰੀ”

ਨਿਊਜ਼ੀਲੈਂਡ ਖਿਲਾਫ ਜਾਰੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਭਾਰਤੀ ਟੀਮ ਨੇ 2-0 ਨਾਲ ਬੜ੍ਹਤ ਬਣਾ ਲਈ ਹੈ। ਦੂਜੇ ਟੀ-20 ਮੈਚ ‘ਚ ਕਪਤਾਨ...

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਦੂਜੇ ਟੀ-20 ‘ਤੇ ਛਾਏ ਸੰਕਟ ਦੇ ਬੱਦਲ ! ਇਹ ਵੱਡੀ ਜਾਣਕਾਰੀ ਆਈ ਸਾਹਮਣੇ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਭਲਕੇ 19 ਨਵੰਬਰ ਨੂੰ ਰਾਂਚੀ ‘ਚ ਖੇਡਿਆ ਜਾਣਾ ਹੈ।...

BCCI ਪ੍ਰਧਾਨ ਸੌਰਵ ਗਾਂਗੁਲੀ ਬਣੇ ICC ਕ੍ਰਿਕਟ ਕਮੇਟੀ ਦੇ ਚੇਅਰਮੈਨ, ਲੈਣਗੇ ਅਨਿਲ ਕੁੰਬਲੇ ਦੀ ਥਾਂ

ਦੁਬਈ : ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਆਈਸੀਸੀ ਕ੍ਰਿਕਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਫ਼ੈਸਲਾ ਦੁਬਈ ‘ਚ...

ਭਾਰਤ ‘ਚ ਹੋਣਗੇ ICC ਦੇ 3 ਵੱਡੇ ਕ੍ਰਿਕਟ ਟੂਰਨਾਮੈਂਟ, 25 ਸਾਲ ਮਗਰੋਂ ਪਾਕਿਸਤਾਨ ਨੂੰ ਵੀ ਮਿਲਿਆ ਵੱਡਾ ਮੌਕਾ

ਆਈ. ਸੀ. ਸੀ. ਨੇ 2026 ਤੋਂ 2031 ਤੱਕ ਹੋਣ ਵਾਲੇ ਮੈਗਾ ਈਵੈਂਟਸ ਲਈ ਮੇਜ਼ਬਾਨਾਂ ਦਾ ਐਲਾਨ ਕਰ ਦਿੱਤਾ ਹੈ। ਭਾਰਤ ਨੂੰ ਤਿੰਨ ਵੱਡੇ ਟੂਰਨਾਮੈਂਟ ਦੀ...

ਵਿਰਾਟ ਕੋਹਲੀ ਦੇ ਰੈਸਟੋਰੈਂਟ ‘ਚ ‘ਗੇ’ ਦੀ ਐਂਟਰੀ ਨਹੀਂ ? ਹੰਗਾਮੇ ਤੋਂ ਬਾਅਦ ਸਪਸ਼ਟੀਕਰਨ ਆਇਆ ਸਾਹਮਣੇ

ਭਾਰਤੀ ਟੈਸਟ ਅਤੇ ਵਨਡੇ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਵਿਰਾਟ ਕੋਹਲੀ ਦੀ ਰੈਸਟੋਰੈਂਟ ਚੇਨ One8...

ਹਾਰਦਿਕ ਪੰਡਿਆ ਨੂੰ ਹਵਾਈ ਅੱਡੇ ‘ਤੇ ਝਟਕਾ, ਕਸਟਮ ਵਿਭਾਗ ਵੱਲੋਂ 5 ਕਰੋੜ ਦੀਆਂ ਦੋ ਘੜੀਆਂ ਜ਼ਬਤ

ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਿਆ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ। ਇਹ ਖਿਡਾਰੀ ਮੈਦਾਨ ‘ਤੇ ਤਾਂ ਫਾਰਮ ਲਈ ਸੰਘਰਸ਼ ਕਰ ਹੀ ਰਿਹਾ...

ICC ਦੀ T20 WC ਟੀਮ ‘ਚ ਇਕ ਵੀ ਭਾਰਤੀ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ, ਬਾਬਰ ਆਜ਼ਮ ਨੂੰ ਬਣਾਇਆ ਕਪਤਾਨ

ਬੀਤੇ ਦਿਨ ਟੀ-20 ਵਿਸ਼ਵ ਕੱਪ ਖਤਮ ਹੋ ਗਿਆ ਹੈ, ਆਸਟ੍ਰੇਲੀਆ 45 ਮੈਚਾਂ ਦੀ ਜੰਗ ‘ਚ ਸਭ ਤੋਂ ਵਦਾਦ ਜੇਤੂ ਬਣ ਕੇ ਉਭਰਿਆ ਹੈ। ਪਹਿਲੀ ਵਾਰ ਟੀ-20...

ਟੀ-20 ਵਿਸ਼ਵ ਕੱਪ ਜਿੱਤਣ ਮਗਰੋਂ ਆਸਟ੍ਰੇਲੀਆਈ ਖਿਡਾਰੀ ਬੂਟਾਂ ‘ਚ ਸ਼ਰਾਬ ਪੀ ਹੋਏ ਟੱਲੀ ! ਦੇਖੋ ਵੀਡੀਓ

ਆਸਟ੍ਰੇਲੀਆ ਦੀ ਟੀਮ ਨੇ ਐਤਵਾਰ ਨੂੰ ਦੁਬਈ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ 2021 ਦੇ ਫਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲਾ ਟੀ-20 ਵਿਸ਼ਵ...

ਪਹਿਲੀ ਵਾਰ ਟੀ-20 ਚੈਂਪੀਅਨ ਬਣਿਆ ਆਸਟ੍ਰੇਲੀਆ, ਫਾਈਨਲ ‘ਚ NZ ਨੂੰ 8 ਵਿਕਟਾਂ ਨਾਲ ਹਰਾਇਆ

ਪਹਿਲੀ ਵਾਰ ਟੀ-20 ਚੈਂਪੀਅਨ ਆਸਟ੍ਰੇਲੀਆ ਬਣਿਆ ਹੈ ਤੇ ਫਾਈਨਲ ‘ਚ NZ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਟੌਸ ਹਾਰ ਕੇ ਪਹਿਲਾਂ ਖੇਡਦੇ ਹੋਏ...

T-20 WC ‘ਤੇ ICC ਲਵੇਗੀ ਵੱਡਾ ਫੈਸਲਾ, 2024 ‘ਚ ਅਮਰੀਕਾ ‘ਚ ਹੋ ਸਕਦਾ ਹੈ ਵਰਲਡ ਕੱਪ

ਆਈ. ਸੀ. ਸੀ. ਦਾ ਓਲੰਪਿਕ ਡ੍ਰੀਮ ਅਮਰੀਕਾ ਪੂਰਾ ਕਰ ਸਕਦਾ ਹੈ, ਟੀ-20 ਵਰਲਡ ਕੱਪ 2024 ਦੀ ਮੇਜ਼ਬਾਨੀ ਕਰਕੇ। ICC ਦੀ 2028 ਲਾਸ ਏਂਜਲਸ ਓਲੰਪਿਕ ਵਿਚ...

ਪੰਜਾਬ ਤੋਂ ਹਾਕੀ ਦੇ ਯੋਧੇ ਰਾਸ਼ਟਰਪਤੀ ਕੋਵਿੰਦ ਨੇ ਅਰਜੁਨ ਪੁਰਸਕਾਰ ਨਾਲ ਕੀਤੇ ਸਨਮਾਨਿਤ, ਦੇਖੋ ਤਸਵੀਰਾਂ

ਪੰਜਾਬ ਤੋਂ ਹਾਕੀ ਖਿਡਾਰੀ ਹੁਣ ਨਵੀਂ ਪਛਾਣ ਨਾਲ ਜਾਣੇ ਜਾਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਅੱਜ ਹਾਕੀ ਦੇ ਕਈ ਯੋਧੇ ਪੁਰਸਕਾਰਾਂ...

ਲੁਧਿਆਣੇ ਦੇ ਛੋਟੇ ਜਿਹੇ ਪਿੰਡ ਤੋਂ ਟੋਕੀਓ ਓਲੰਪਿਕ ਤੱਕ ਪਹੁੰਚਣ ਵਾਲੀ ਸਿਮਰਨਜੀਤ ਕੌਰ ਅਰਜੁਨ ਪੁਰਸਕਾਰ ਨਾਲ ਸਨਮਾਨਿਤ

ਲੁਧਿਆਣੇ ਜ਼ਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਚਕਰ ਤੋਂ ਟੋਕੀਓ ਓਲੰਪਿਕ ਤੱਕ ਪਹੁੰਚਣ ਵਾਲੀ ਸਿਮਰਨਜੀਤ ਕੌਰ ਨੂੰ ਰਾਸ਼ਟਰਪਤੀ ਰਾਮਨਾਥ...

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨੀਰਜ ਚੋਪੜਾ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਕੀਤਾ ਸਨਮਾਨਿਤ

ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ...

ਪੰਜਾਬ ਦਾ ਮਨਪ੍ਰੀਤ ਸਿੰਘ ‘ਖੇਡ ਰਤਨ’ ਨਾਲ ਸਨਮਾਨਿਤ, ਟੋਕੀਓ ਓਲੰਪਿਕ ‘ਚ ਜਿੱਤਿਆ ਸੀ ਕਾਂਸੀ ਤਗਮਾ

ਟੋਕੀਓ ਓਲੰਪਿਕ 2020 ਵਿੱਚ ਇਤਿਹਾਸ ਰਚਣ ਵਾਲੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਰਾਸ਼ਟਰਪਤੀ ਵੱਲੋਂ ਖੇਡ ਰਤਨ ਨਾਲ...

ਪੰਜਾਬ ਦੇ ਮਨਪ੍ਰੀਤ ਨੂੰ ਅੱਜ ਮਿਲੇਗਾ ‘ਖੇਲ ਰਤਨ’, ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ‘ਤੇ ਰਾਸ਼ਟਰਪਤੀ ਕਰਨਗੇ ਸਨਮਾਨਿਤ

ਟੋਕੀਓ ਓਲੰਪਿਕ 2020 ਵਿੱਚ ਇਤਿਹਾਸ ਰਚਣ ਵਾਲੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇਸ਼ ਦਾ ਖੇਡ ਰਤਨ ਹੋਣਗੇ । ਉਨ੍ਹਾਂ ਦੀ...

ਹਾਕੀ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਆਈ ਨੰਨ੍ਹੀ ਪਰੀ, ਬੋਲੇ- ‘ਰੱਬ ਨੇ ਸਾਡੀ ਰੀਝ ਕਰ ‘ਤੀ ਪੂਰੀ’

13 ਨਵੰਬਰ ਨੂੰ ਖੇਲ ਰਤਨ ਪੁਰਸਕਾਰ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਘਰ ‘ਲਕਸ਼ਮੀ’ ਪਹੁੰਚੀ ਹੈ। ਮਨਪ੍ਰੀਤ ਪਿਤਾ...

ਪਾਕਿਸਤਾਨ ਨੂੰ ਹਰਾ ਆਸਟ੍ਰੇਲੀਆ ਨੇ T-20 ਵਰਲਡ ਕੱਪ ਦੇ ਫਾਈਨਲ ‘ਚ ਕੀਤੀ ਐਂਟਰੀ

ਟੀ-20 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਸ਼ਾਨਦਾਰ ਮੈਚ ਦੇਖਣ ਨੂੰ ਮਿਲਿਆ। ਆਸਟ੍ਰੇਲੀਆ ਨੇ ਐਨ ਮੌਕੇ ‘ਤੇ ਪਾਕਿਸਤਾਨ ਨੂੰ ਹਰਾ ਦਿੱਤਾ ਤੇ...

ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਮੁਕਾਬਲਾ ਅੱਜ, ਪਾਕਿਸਤਾਨ ਤੇ ਆਸਟ੍ਰੇਲੀਆ ਵਿਚਾਲੇ ਹੋਵੇਗੀ ਕੜੀ ਟੱਕਰ

ਟੀ-20 ਵਿਸ਼ਵ ਕੱਪ 2021 ਵਿੱਚ ਵਧੀਆ ਫਾਰਮ ਵਿੱਚ ਚੱਲ ਰਹੇ ਪਾਕਿਸਤਾਨ ਤੇ ਆਸਟ੍ਰੇਲੀਆ ਵਿਚਾਲੇ ਵੀਰਵਾਰ ਯਾਨੀ ਕਿ ਅੱਜ ਦੂਜਾ ਸੈਮੀਫਾਈਨਲ...

ਨੈਸ਼ਨਲ ਕੁਸ਼ਤੀ ਖਿਡਾਰਣ ਨਿਸ਼ਾ ਆਈ ਸਾਹਮਣੇ, ਵੀਡੀਓ ਜਾਰੀ ਕਰ ਕਿਹਾ- ‘ਮੈਂ ਠੀਕ ਹਾਂ’

ਮੇਰਾ ਨਾਂ ਨਿਸ਼ਾ ਹੈ। ਮੈਂ ਸੀਨੀਅਰ ਨੈਸ਼ਨਲ ਖੇਡਣ ਲਈ ਗੌਂਡਾ ਵਿਚ ਹਾਂ। ਮੈਂ ਠੀਕ ਹਾਂ। ਇਹ ਇਕ ਫੇਕ ਨਿਊਜ਼ ਹੈ। ਮੈਂ ਠੀਕ ਹਾਂ। ਰੈਸਲਿੰਗ...

PAK ਤੋਂ ਮੈਚ ਹਾਰਨ ‘ਤੇ ਕੋਹਲੀ ਦੀ ਬੇਟੀ ਨਾਲ ਜ਼ਬਰ-ਜਨਾਹ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ, ਪੇਸ਼ੇ ਤੋਂ ਹੈ ਇੰਜੀਨੀਅਰ

PAK ਤੋਂ ਮੈਚ ਹਾਰਨ ‘ਤੇ ਕੋਹਲੀ ਦੀ ਬੇਟੀ ਨਾਲ ਜ਼ਬਰ-ਜਨਾਹ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਪੇਸ਼ੇ ਤੋਂ ਇੰਜੀਨੀਅਰ ਹੈ।...

ਰੋਹਿਤ ਸ਼ਰਮਾ ਬਣੇ T-20 ਦੇ ਕਪਤਾਨ, ਨਿਊਜ਼ੀਲੈਂਡ ਖਿਲਾਫ ਸੀਰੀਜ਼ ਲਈ ਹੋਇਆ ਟੀਮ ਇੰਡੀਆ ਦਾ ਐਲਾਨ

ਨਿਊਜ਼ੀਲੈਂਡ ਖਿਲਾਫ ਟੀ-20 ਮੈਚਾਂ ਲਈ ਰੋਹਿਤ ਸ਼ਰਮਾ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਉਨ੍ਹਾਂ ਨੂੰ ਨਿਊਜ਼ੀਲੈਂਡ ਖਿਲਾਫ ਪਹਿਲੇ...

ICC ਤੇ ਕ੍ਰਿਕਟ ਬੋਰਡਾਂ ‘ਤੇ ਭੜਕੇ ਰਵੀ ਸ਼ਾਸਤਰੀ, ਕਿਹਾ- ‘ਖਿਡਾਰੀ ਵੀ ਇਨਸਾਨ ਹਨ, ਉਹ ਪੈਟਰੋਲ ‘ਤੇ ਨਹੀਂ ਚਲਦੇ’

ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਆਉਣ ਵਾਲੇ ਸਮੇਂ ਵਿੱਚ ਕ੍ਰਿਕਟ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਚੇਤਾਵਨੀ ਦਿੱਤੀ ਹੈ।...

ਟੀਮ ਇੰਡੀਆ ਵਰਲਡ ਕੱਪ ਤੋਂ ਬਾਹਰ, ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

ਨਿਊਜ਼ੀਲੈਂਡ ਨੇ ਸੁਪਰ-12 ਦੇ 40ਵੇਂ ਮੁਕਾਬਲੇ ਵਿੱਚ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਦੀ ਜਿੱਤ ਦੇ ਨਾਲ ਹੀ...

ਮੰਦਭਾਗੀ ਖਬਰ : ਸ਼ੱਕੀ ਹਾਲਾਤਾਂ ‘ਚ ਮ੍ਰਿਤਕ ਮਿਲੇ ਭਾਰਤੀ ਕਿਊਰੇਟਰ ਮੋਹਨ ਸਿੰਘ

ਅਫਗਾਨਿਸਤਾਨ ਤੇ ਨਿਊਜ਼ੀਲੈਂਡ ਵਿਚਾਲੇ ਅਬੂਧਾਬੀ ਦੇ ਸ਼ੇਖ ਜਾਇਦ ਸਟੇਡੀਅਮ ‘ਚ ਖੇਡੇ ਜਾ ਰਹੇ ਸੁਪਰ-12 ਮੈਚ ਤੋਂ ਇਕ ਮੰਦਭਾਗੀ ਖਬਰ ਸਾਹਮਣੇ...

T20 WC: ਅਫਗਾਨਿਸਤਾਨ ਤੇ ਨਿਊਜ਼ੀਲੈਂਡ ‘ਚ ਅੱਜ ਹੋਵੇਗੀ ਟੱਕਰ, ਕੀਵੀ ਟੀਮ ਜਿੱਤੀ ਤਾਂ ਭਾਰਤ ਹੋ ਜਾਵੇਗਾ ਬਾਹਰ

ਟੀ-20 ਵਿਸ਼ਵ ਕੱਪ 2021 ਦਾ 40ਵਾਂ ਮੈਚ ਐਤਵਾਰ ਯਾਨੀ ਕਿ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਟੀਮਾਂ ਲਈ...

T20 WC 2021 : ਅੱਜ ਭਾਰਤ ਤੇ ਸਕਾਟਲੈਂਡ ਹੋਣਗੇ ਆਹਮੋ-ਸਾਹਮਣੇ, ਟੀਮ ਇੰਡੀਆ ਨੂੰ ਇੱਕ ਹੋਰ ਵੱਡੀ ਜਿੱਤ ਦੀ ਲੋੜ

2021 ਟੀ-20 ਵਿਸ਼ਵ ਕੱਪ ‘ਚ ਸ਼ੁੱਕਰਵਾਰ ਨੂੰ ਦੂਜਾ ਮੈਚ ਭਾਰਤ ਅਤੇ ਸਕਾਟਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ...

ਮਸ਼ਹੂਰ ਟੈਨਿਸ ਖਿਡਾਰੀ ਪੇਂਗ ਸ਼ੁਆਈ ਨੇ ਸਾਬਕਾ ਉਪ ਪ੍ਰਧਾਨ ਮੰਤਰੀ ‘ਤੇ ਲਗਾਇਆ ਜਬਰ-ਜਨਾਹ ਦਾ ਦੋਸ਼

ਚੀਨ ਦੀ ਮਸ਼ਹੂਰ ਟੈਨਿਸ ਖਿਡਾਰੀ ਪੇਂਗ ਸ਼ੁਆਈ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਪੂਰੇ ਦੇਸ਼ ‘ਚ ਭੂਚਾਲ ਲਿਆ ਦਿੱਤਾ ਹੈ।...

ਖੇਲੋ ਇੰਡੀਆ ਗੇਮਜ ਲਈ 8 ਨਵੰਬਰ ਨੂੰ ਹੋਣਗੇ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ

ਚੰਡੀਗੜ: ਹਰਿਆਣਾ ਵਿੱਚ 5 ਫਰਵਰੀ ਤੋਂ 14 ਫਰਵਰੀ 2022 ਤੱਕ ਹੋਣ ਵਾਲੀਆਂ ਖੇਲੋ ਇੰਡੀਆ ਗੇਮਜ ਅੰਡਰ 18 (ਲੜਕੇ ਤੇ ਲੜਕੀਆਂ) ਲਈ ਪੰਜਾਬ ਸੂਬੇ ਦੀਆਂ...

INDvAFG : ਭਾਰਤ ਨੇ ਅਫਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾਇਆ, ਸੈਮੀਫਾਈਨਲ ਦਾ ਰਾਹ ਖੁੱਲ੍ਹਾ

ਲਗਾਤਾਰ ਦੋ ਮੈਚਾਂ ਵਿੱਚ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਨੇ ਆਖਿਰਕਾਰ ਟੀ-20 ਵਿਸ਼ਵ ਕੱਪ ਵਿੱਚ ਜਿੱਤ ਦਾ ਖਾਤਾ ਖੋਲ੍ਹ ਲਿਆ ਹੈ।...

BREKING :ਰਾਹੁਲ ਦ੍ਰਵਿੜ ਬਣੇ ਟੀਮ ਇੰਡੀਆ ਦੇ ਹੈਡ ਕੋਚ, BCCI ਨੇ ਕੀਤਾ ਐਲਾਨ

ਭਾਰਤੀ ਕ੍ਰਿਕਟ ਟੀਮ ਨੂੰ ਨਵਾਂ ਕੋਚ ਮਿਲ ਗਿਆ ਹੈ, ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਹੁਣ ਅਹੁਦਾ ਸੰਭਾਲਣਗੇ। ਟੀ-20 ਵਿਸ਼ਵ ਕੱਪ ਤੋਂ ਬਾਅਦ...

IND vs AFG : ਰਾਹੁਲ-ਰੋਹਿਤ ਸ਼ਰਮਾ ਦੀ ਜੋੜੀ ਨੇ 5 ਓਵਰਾਂ ‘ਚ ਕੀਤਾ ਕਮਾਲ, ਦੇਖੋ ਲਾਈਵ ਸਕੋਰ

ਅਫਗਾਨਿਸਤਾਨ ਨੇ ਸੁਪਰ-12 ਮੈਚ ‘ਚ ਭਾਰਤ ਖਿਲਾਫ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦਾ ਸਕੋਰ 7 ਓਵਰਾਂ ਤੱਕ 62 ਹੋ...

IND vs AFG : ਅੱਜ ਹਾਰੀ ਭਾਰਤੀ ਟੀਮ ਤਾਂ ਵਰਲਡ ਕੱਪ ‘ਚੋਂ ਪੂਰੀ ਤਰ੍ਹਾਂ ਹੋ ਜਾਵੇਗੀ ਬਾਹਰ

2021 ਟੀ-20 ਵਿਸ਼ਵ ਕੱਪ ‘ਚ ਅੱਜ ਦੂਜਾ ਮੈਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਬੂ ਧਾਬੀ ਦੇ ਸ਼ੇਖ ਜਾਇਦ ਕ੍ਰਿਕਟ...

ਪਿੰਡ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਸਣੇ ਇੰਨ੍ਹਾਂ 12 ਖਿਡਾਰੀਆਂ ਨੂੰ ਮਿਲੇਗਾ ‘ਖੇਲ ਰਤਨ’

13 ਨਵੰਬਰ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਜਾਣਗੇ। ਇਸ ਦੌਰਾਨ ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ...

ਇਸ ਕ੍ਰਿਕਟਰ ਨੂੰ ਮਿਲੇਗੀ ਟੀ20 ਟੀਮ ਦੀ ਕਪਤਾਨੀ, ਛੇਤੀ ਹੋਵੇਗਾ ਐਲਾਨ

ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਘਰੇਲੂ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਅਗਲੇ ਕੁਝ ਦਿਨਾਂ ‘ਚ ਕੀਤਾ ਜਾ ਸਕਦਾ ਹੈ। ਚੇਤਨ ਸ਼ਰਮਾ ਦੀ...

T20 WC 2021: ਅਫਗਾਨਿਸਤਾਨ ਖਿਲਾਫ ਵੱਡੇ ਬਦਲਾਅ! ਅੱਜ ਦੇ ਮੈਚ ‘ਚ ਇਹ ਹੋਣਗੇ ਟੀਮ ਇੰਡੀਆ ਦੇ 11 ਪਲੇਇੰਗ

ਨਵੀਂ ਦਿੱਲੀ: ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਵਿਸ਼ਵ ਕੱਪ ਦੇ ਦੂਜੇ ਮੈਚ ‘ਚ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ...

ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗ਼ਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ : ਮਨੀਸ਼ਾ ਗੁਲਾਟੀ

ਚੰਡੀਗੜ੍ਹ, 02 ਨਵੰਬਰ: ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗ਼ਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ ਹਨ। ਉਕਤ ਪ੍ਰਗਟਾਵਾ ਪੰਜਾਬ...

T20 WC: ਨਾਮੀਬੀਆ ਨੂੰ ਹਰਾ ਪਾਕਿਸਤਾਨ ਸੈਮੀਫਾਈਨਲ ‘ਚ ਜਾਣ ਵਾਲੀ ਪਹਿਲੀ ਟੀਮ ਬਣੀ

ਮੰਗਲਵਾਰ ਨੂੰ ਖੇਡੇ ਗਏ ਮੈਚ ‘ਚ ਪਾਕਿਸਤਾਨ ਨੇ ਨਾਮੀਬੀਆ ਨੂੰ 45 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਆਪਣੀ ਸੀਟ ਪੱਕੀ ਕਰ ਲਈ। ਟੀ-20...

ਪੰਜਾਬ ਤੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਮਿਲੇਗਾ ‘ਖੇਲ ਰਤਨ’

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ‘ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ’ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਦਾ ਨਾਂ 12...

ਸਿਕਸਰ ਕਿੰਗ ਯੁਵਰਾਜ ਸਿੰਘ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਕ੍ਰਿਕਟ ਜਗਤ ‘ਚ ਜਲਦ ਕਰਨ ਵਾਲੇ ਨੇ ਵਾਪਸੀ

ਭਾਰਤੀ ਕ੍ਰਿਕਟ ਟੀਮ ਦੇ 39 ਸਾਲਾ ਮਹਾਨ ਸਾਬਕਾ ਆਲਰਾਊਂਡਰ ਖਿਡਾਰੀ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ...

ਵਿਰਾਟ ਕੋਹਲੀ ਦੀ ਬੱਚੀ ਨਾਲ ਬਲਾਤਕਾਰ ਦੀ ਧਮਕੀ, ਦਿੱਲੀ ਮਹਿਲਾ ਕਮਿਸ਼ਨ ਦਾ ਪੁਲਸ ਨੂੰ ਨੋਟਿਸ

T20 ਵਿਸ਼ਵ ਕੱਪ ‘ਚ ਟੀਮ ਇੰਡੀਆ ਆਪਣੇ ਸ਼ੁਰੂਆਤੀ ਦੋਵੇਂ ਮੈਚ ਬੁਰੀ ਤਰ੍ਹਾਂ ਨਾਲ ਹਾਰੀ ਹੈ। ਸੋਸ਼ਲ ਮੀਡੀਆ ‘ਤੇ ਟੀਮ ਦੀ ਬੁਰੀ ਤਰਾਂ ਨਾਲ...

ਪੰਜਾਬ ਸਰਕਾਰ ਕੌਰ ਸਿੰਘ ਵਰਗੇ ਮਾਣਮੱਤੇ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ: ਪਰਗਟ ਸਿੰਘ

ਪਟਿਆਲਾ: ਪੰਜਾਬ ਦੇ ਖੇਡਾਂ ਤੇ ਯੁਵਕ ਭਲਾਈ ਵਿਭਾਗਾਂ ਦੇ ਮੰਤਰੀ ਸ. ਪਰਗਟ ਸਿੰਘ ਅੱਜ ਕੌਮਾਂਤਰੀ ਮੁੱਕੇਬਾਜ ਕੌਰ ਸਿੰਘ ਦੀ ਮਿਜ਼ਾਜ-ਪੁਰਸੀ ਲਈ...

ਟੀ-20 ਵਿਸ਼ਵ ਕੱਪ ‘ਚ ਭਾਰਤ ਦੀ ਦੂਜੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਟ੍ਰੈਂਡਿੰਗ ‘ਚ #BanIPL

ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਤੋਂ ਬਾਅਦ ਨਿਊਜ਼ੀਲੈਂਡ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਟੀਮ ਇੰਡੀਆ ਲਈ ਸੈਮੀਫਾਈਨਲ ‘ਚ ਪਹੁੰਚਣਾ...

T20 World Cup: ਨਿਊਜ਼ੀਲੈਂਡ ਹੱਥੋਂ ਹਾਰਨ ਪਿੱਛੋਂ ਹੁਣ ਸੈਮੀਫਾਈਨਲ ‘ਚ ਕਿਵੇਂ ਪੁੱਜੇਗੀ ਟੀਮ ਇੰਡੀਆ, ਜਾਣੋ ਪੂਰਾ ਸਮੀਕਰਨ

ਟੀ-20 ਵਿਸ਼ਵ ਕੱਪ 2021 ਵਿੱਚ ਭਾਰਤੀ ਟੀਮ ਲਗਾਤਾਰ ਦੂਜਾ ਮੈਚ ਹਾਰ ਗਈ ਹੈ। ਐਤਵਾਰ ਨੂੰ ਦੁਬਈ ਵਿੱਚ ਹੋਏ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਭਾਰਤ...

IND vs NZ : ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ, 2 ਵਿਕਟਾਂ ਦੇ ਨੁਕਸਾਨ ‘ਤੇ ਜਿੱਤੀ ਬਾਜ਼ੀ

ਟੀ-20 ਵਿਸ਼ਵ ਕੱਪ ਦੇ 28ਵੇਂ ਮੈਚ ‘ਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਬੁਰੀ ਤਰ੍ਹਾਂ ਨਾਲ ਹਰਾਇਆ। ਦੱਸਣਯੋਗ ਹੈ ਕਿ ਟੀਮ...

IND vs NZ: ਭਾਰਤੀ ਟੀਮ ਨੇ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ ਬਣਾਏ ਸਿਰਫ 110 ਰਨ

ਨਿਊਜ਼ੀਲੈਂਡ ਨੇ ਸੁਪਰ-12 ਮੈਚ ‘ਚ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟੀਮ ਇੰਡੀਆ ਦਾ ਸਕੋਰ 20...

ਮੁਹੰਮਦ ਸ਼ਮੀ ਖਿਲਾਫ਼ ਬੋਲਣ ਵਾਲਿਆਂ ਨੂੰ ਕੋਹਲੀ ਦਾ ਜਵਾਬ, ਕਿਹਾ -‘ਧਰਮ ਦੇ ਆਧਾਰ ‘ਤੇ ਕਿਸੇ ਨੂੰ ਨਿਸ਼ਾਨਾ ਬਣਾਉਣਾ ਨਿੰਦਣਯੋਗ’

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪਾਕਿਸਤਾਨ ਖਿਲਾਫ ਮੈਚ ਤੋਂ ਬਾਅਦ ਮੁਹੰਮਦ ਸ਼ਮੀ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਫਟਕਾਰ ਲਗਾਈ ਹੈ ।...

ਓਲੰਪਿਕ ਜੇਤੂਆਂ ਨੂੰ ਆਨੰਦ ਮਹਿੰਦਰਾ ਦਾ ਤੋਹਫ਼ਾ, ਨੀਰਜ ਤੇ ਸੁਮਿਤ ਨੂੰ ਗਿਫਟ ਕੀਤੀ XUV 700

ਟੋਕੀਓ ਓਲੰਪਿਕ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵੱਲੋਂ ਇੱਕ ਖਾਸ ਤੋਹਫਾ ਮਿਲਿਆ ਹੈ।...

T20 World Cup ਵਿਚਾਲੇ ਹੀ ਅਫਗਾਨਿਸਤਾਨ ਦੇ ਇਸ ਖਿਡਾਰੀ ਨੇ ਲਿਆ ਸੰਨਿਆਸ

ਅਫਗਾਨਿਸਤਾਨ ਟੀਮ ਦੇ ਸਾਬਕਾ ਕਪਤਾਨ ਅਸਗਰ ਅਫਗਾਨ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 31 ਅਕਤੂਬਰ ਨੂੰ ਨਾਮੀਬੀਆ ਖਿਲਾਫ...

IND vs NZ : T20 ਵਿਸ਼ਵ ਕੱਪ ‘ਚ ਭਲਕੇ ਭਿੜਣਗੀਆਂ ਨਿਊਜ਼ੀਲੈਂਡ ਤੇ ਭਾਰਤ ਦੀਆਂ ਟੀਮਾਂ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਭਲਕੇ ਹੋਣ ਵਾਲੇ ਮੈਚ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਜਬਰਦਸਤ ਕਾਫੀ ਗਰਮ ਹੈ। ਭਾਰਤੀ ਕ੍ਰਿਕਟਰ...

ਸ਼ਮੀ ਨੂੰ ਟ੍ਰੋਲ ਕਰਨ ਵਾਲਿਆਂ ‘ਤੇ ਭੜਕੇ ਕੋਹਲੀ, ਕਿਹਾ – ‘ਧਰਮ ਦੇ ਆਧਾਰ ‘ਤੇ ਕਿਸੇ ਨੂੰ ਨਿਸ਼ਾਨਾ ਬਣਾਉਣਾ ਗਲਤ’

ਟੀ-20 ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ। ਪਾਕਿਸਤਾਨ...

PAK ਨੇ 19ਵੇਂ ਓਵਰ ‘ਚ ਪਲਟੀ ਬਾਜ਼ੀ, ਆਸਿਫ ਨੇ 4 ਛੱਕੇ ਲਾ ਕੇ ਅਫ਼ਗ਼ਾਨਿਸਤਾਨ ਤੋਂ ਦਿਵਾਈ ਜਿੱਤ

ਟੀ-20 ਵਰਲਡ ਕੱਪ ਵਿਚ ਅੱਜ ਆਸਿਫ ਅਲੀ ਨੇ ਇੱਕ ਓਵਰ ਵਿਚ 4 ਛੱਕੇ ਲਗਾ ਪੂਰੀ ਬਾਜ਼ੀ ਪਲਟ ਦਿੱਤੀ ਤੇ ਪਾਕਿਸਤਾਨ ਟੀਮ ਨੂੰ ਜਿੱਤ ਦਿਵਾਈ।...

ਕ੍ਰਿਕਟ ਜਗਤ ‘ਚ ਹੜਕੰਪ, ਸਚਿਨ ‘ਤੇ ਲੱਗਾ ਵੱਡਾ ਇਲਜ਼ਾਮ, ਰਾਸ਼ਟਰਪਤੀ ਨੂੰ ਲਿਖੀ ਗਈ ਚਿੱਠੀ

ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ‘ਤੇ ਵਿਦੇਸ਼ ਵਿਚ ਪੈਸਾ ਲੁਕਾਉਣ ਦਾ ਇਲਜ਼ਾਮ ਲੱਗਾ ਹੈ। ਰਾਏਪੁਰ ਦੀ RAV ਲੀਗਲ ਫਰਮ ਨੇ ਸਚਿਨ ਕੋਲੋਂ ਭਾਰਤ...

ਪਾਕਿਸਤਾਨ ਨਾਲੋਂ ਵੱਡਾ ਖ਼ਤਰਾ ! 18 ਸਾਲਾਂ ਤੋਂ ICC ਈਵੈਂਟ ਵਿੱਚ ਭਾਰਤ ਨੂੰ ਨਿਊਜ਼ੀਲੈਂਡ ਖਿਲਾਫ ਨਹੀਂ ਮਿਲੀ ਜਿੱਤ

ਪਾਕਿਸਤਾਨ ਖਿਲਾਫ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਦੀਆਂ ਨਜ਼ਰਾਂ ਹੁਣ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਮੈਚ ‘ਤੇ ਟਿਕੀਆਂ ਹੋਈਆਂ ਹਨ।...

IPL 2022 ਨਿਲਾਮੀ ‘ਚ 4 ਖਿਡਾਰੀਆਂ ਨੂੰ ਰਿਟੇਨ ਕਰ ਸਕਣਗੀਆਂ ਪੁਰਾਣੀਆਂ ਟੀਮਾਂ, ਅਹਿਮਦਾਬਾਦ ਤੇ ਲਖਨਊ…

ਇੰਡੀਅਨ ਪ੍ਰੀਮੀਅਰ ਲੀਗ (IPL) ਦੇ 15ਵੇਂ ਸੀਜ਼ਨ ਯਾਨੀ IPL 2022 ‘ਚ ਪੁਰਾਣੀਆਂ ਅੱਠ ਟੀਮਾਂ ਨੂੰ ਆਪਣੇ ਪੁਰਾਣੇ ਚਾਰ ਖਿਡਾਰੀਆਂ ਨੂੰ ਰਿਟੇਨ ਰੱਖਣ...

ਖੇਲੋ ਇੰਡੀਆ ਯੂਥ ਗੇਮਜ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ ਹੁਣ 6 ਨਵੰਬਰ ਨੂੰ

ਚੰਡੀਗੜ: ਖੇਲੋ ਇੰਡੀਆ ਯੂਥ ਗੇਮਜ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ ਹੁਣ 6 ਨਵੰਬਰ ਨੂੰ ਹੋਣਗੇ। ਇਹ ਜਾਣਕਾਰੀ ਖੇਡ ਵਿਭਾਗ ਦੇ ਡਾਇਰੈਕਟਰ...

ਕ੍ਰਿਕਟ ‘ਚ ਇਤਿਹਾਸ ਰਚਣ ਵਾਲੀ ਮਿਤਾਲੀ ਰਾਜ ਦਾ ‘ਖੇਡ ਰਤਨ’ ਨਾਲ ਹੋਵੇਗਾ ਸਨਮਾਨ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਸਣੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ 11 ਖਿਡਾਰਨਾਂ ਨੂੰ ਇਸ ਸਾਲ ਖੇਡ ਰਤਨ ਦਿੱਤਾ...

ਪਾਕਿਸਤਾਨ ਖਿਲਾਫ ਫੋਰਮ ‘ਚ ਆਏ ਹਰਭਜਨ ਸਿੰਘ, ਆਮਿਰ ਤੋਂ ਬਾਅਦ ਹੁਣ ਪਾਕਿ ਪੱਤਰਕਾਰ ਦੀ ਕੀਤੀ ਬੋਲਤੀ ਬੰਦ

ਤੁਸੀਂ ਹਰਭਜਨ ਸਿੰਘ ਨੂੰ ਕ੍ਰਿਕਟ ਦੇ ਮੈਦਾਨ ‘ਤੇ ਕਈ ਵਾਰ ਗੁੱਸੇ ਹੁੰਦੇ ਦੇਖਿਆ ਹੋਵੇਗਾ। ਜਦੋਂ ਭਾਰਤ-ਪਾਕਿਸਤਾਨ ਮੈਚ ਹੁੰਦਾ ਸੀ ਤਾਂ...

ਪੂਰੀ ਰਾਤ ਟਵਿੱਟਰ ‘ਤੇ ਲੜਦੇ ਰਹੇ ਹਰਭਜਨ ਸਿੰਘ ਤੇ ਮੁਹੰਮਦ ਆਮਿਰ, ਭੱਜੀ ਬੋਲੇ- ‘ਦਫ਼ਾ ਹੋ ਫਿਕਸਰ’

ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਸਪਿਨਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਵਿਚਕਾਰ ਟਵਿੱਟਰ ‘ਤੇ...

ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀਆਂ ਵੱਖ-ਵੱਖ ਖੇਡ ਟੀਮਾਂ ਦੀ ਚੋਣ ਲਈ ਟਰਾਇਲ 30 ਅਕਤੂਬਰ ਨੂੰ

ਚੰਡੀਗੜ੍ਹ : ਖੇਲੋ ਇੰਡੀਆ ਯੂਥ ਗੇਮਜ਼ ਲਈ ਸੂਬੇ ਦੀਆਂ ਟੀਮਾਂ ਦੀ ਚੋਣ ਲਈ ਖੇਡ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਖੇਡਾਂ ਦੀਆਂ ਟੀਮਾਂ ਦੀ ਚੋਣ...

ਪਾਕਿਸਤਾਨ ਦੀ ਭਾਰਤ ‘ਤੇ ਜਿੱਤ ਇਸਲਾਮ ਦੀ ‘ਜਿੱਤ’ ਕਿਵੇਂ ਹੋ ਸਕਦੀ ਹੈ?

Sheikh Rasheed pakistan India: ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਟੀ-20 ਵਿਸ਼ਵ ਵਿੱਚ ਭਾਰਤ ਖ਼ਿਲਾਫ਼ ਜਿੱਤ ਨੂੰ ਇਸਲਾਮ ਦੀ ਜਿੱਤ ਦੱਸਿਆ ਹੈ।...

T20 WC : ਦੇਸ਼ ਦਾ ਰਾਸ਼ਟਰੀ ਗੀਤ ਸ਼ੁਰੂ ਹੁੰਦਿਆਂ ਹੀ ਭਾਵੁਕ ਹੋਏ ਅਫਗਾਨਿਸਤਾਨ ਦੇ ਖਿਡਾਰੀ, ਦੇਖੋ ਤਸਵੀਰਾਂ

ਅਫਗਾਨਿਸਤਾਨ ਦੀ ਟੀਮ ਨੇ ਸੋਮਵਾਰ ਨੂੰ ਸਕਾਟਲੈਂਡ ਖਿਲਾਫ ਖੇਡੇ ਗਏ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਫਗਾਨਿਸਤਾਨ ਨੇ ਸਕਾਟਲੈਂਡ...

IPL 2022 : ਅਗਲੇ ਸਾਲ ਹੋਰ ਵੀ ਰੋਮਾਂਚਕ ਹੋਵੇਗਾ IPL, 2 ਨਵੀਆਂ ਟੀਮਾਂ ਲਖਨਊ ਤੇ ਅਹਿਮਦਾਬਾਦ ਦੀ ਹੋਈ ਐਂਟਰੀ

ਇੰਡੀਅਨ ਪ੍ਰੀਮੀਅਰ ਲੀਗ 2022 ਵਿੱਚ 10 ਟੀਮਾਂ ਦੇ ਖੇਡਣ ਦਾ ਰਸਤਾ ਸਾਫ਼ ਹੋ ਗਿਆ ਹੈ। ਸੋਮਵਾਰ ਨੂੰ ਦੁਬਈ ‘ਚ ਦੋ ਨਵੀਆਂ ਟੀਮਾਂ ਲਈ ਬੋਲੀ ਲਗਾਈ...

ਟੀਮ ਇੰਡੀਆ ਲਈ ਖਤਰੇ ਦੀ ਘੰਟੀ, ਨਿਊਜ਼ੀਲੈਂਡ ਤੋਂ ਹਾਰਨ ‘ਤੇ ਟੀ-20 ਵਿਸ਼ਵ ਕੱਪ ‘ਚੋਂ ਬਾਹਰ ਹੋ ਸਕਦੈ ਭਾਰਤ !

ਭਾਰਤ ਨੂੰ ਪਾਕਿਸਤਾਨ ਦੇ ਹੱਥੋਂ ਐਤਵਾਰ ਨੂੰ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਇਕਤਰਫਾ ਹਾਰ ਦਾ ਸਾਹਮਣਾ ਕਰਨਾ ਪਿਆ । ਵਿਰਾਟ...

ਮੁਹੰਮਦ ਸ਼ਮੀ ਦੇ ਸਮਰਥਨ ‘ਚ ਉਤਰੇ ਰਾਹੁਲ ਗਾਂਧੀ, ਕਿਹਾ – ‘ਨਫ਼ਰਤ ਨਾਲ ਭਰੇ ਹੋਏ ਨੇ ਇਹ ਲੋਕ, ਅਸੀਂ ਤੁਹਾਡੇ ਨਾਲ ਹਾਂ’

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਸੋਸ਼ਲ ਮੀਡੀਆ...

ਪਾਕਿਸਤਾਨੀ ਕਪਤਾਨ ਬਾਬਰ ਦੀ ਗਰਲਫ੍ਰੈਂਡ ਨੇ ਕੁਰਾਨ ਦੀ ਕਸਮ ਖਾ ਕੀਤਾ ਵੱਡਾ ਖੁਲਾਸਾ

ਪਾਕਿਸਤਾਨ ਕਪਤਾਨ ਬਾਬਰ ਆਜ਼ਮ ਦੀ ਗਰਲਫ੍ਰੈਂਡ ਹਮੀਜਾ ਮੁਖਤਾਰ ਨੇ ਕੁਰਾਨ ਦੀ ਕਸਮ ਖਾ ਕੇ ਵੱਡਾ ਖੁਲਾਸਾ ਕੀਤਾ ਹੈ। ਬਾਬਰ ਦੀ ਗਰਲਫ੍ਰੈੱਡ...

ਪਾਕਿਸਤਾਨ ਦੇ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਅਖਤਰ ਦਾ ਹਰਭਜਨ ‘ਤੇ ਤੰਜ, ਪੁੱਛਿਆ – ‘ਕਿੱਥੇ ਹੋ ਯਾਰ?’

ਐਤਵਾਰ ਨੂੰ ਖੇਡੇ ਗਏ ਟੀ -20 ਵਿਸ਼ਵ ਕੱਪ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ ਦੇ ਹੱਥੋਂ ਇੱਕਤਰਫ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿਰਾਟ...

ਪਾਕਿਸਤਾਨ ਦੇ ਹੱਥੋਂ ਮਿਲੀ ਇੱਕਤਰਫ਼ਾ ਹਾਰ ਤੋਂ ਬਾਅਦ ਇਸ ਖਿਡਾਰੀ ਦੀ ਹੋ ਸਕਦੀ ਹੈ ਅਗਲੇ ਮੈਚ ਤੋਂ ਛੁੱਟੀ !

ਐਤਵਾਰ ਨੂੰ ਖੇਡੇ ਗਏ ਟੀ -20 ਵਿਸ਼ਵ ਕੱਪ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ ਦੇ ਹੱਥੋਂ ਇੱਕਤਰਫ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿਰਾਟ...

ਰੋਹਿਤ ਸ਼ਰਮਾ ਨੂੰ ਲੈ ਕੇ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਭੜਕੇ ਵਿਰਾਟ ਕੋਹਲੀ

ICC ਟੀ -20 ਵਿਸ਼ਵ ਕੱਪ ਵਿੱਚ ਐਤਵਾਰ ਨੂੰ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਕਰਾਰੀ ਹਾਰ ਦੇ ਨਾਲ ਹੀ ਵਿਸ਼ਵ ਕੱਪ ਮੈਚਾਂ ਵਿੱਚ...

ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਕੋਹਲੀ ਦਾ ਵੱਡਾ ਬਿਆਨ, ਕਿਹਾ- ‘ਇਹ ਟੂਰਨਾਮੈਂਟ ਦੀ ਸ਼ੁਰੂਆਤ ਹੈ, ਅੰਤ ਨਹੀਂ’

ਭਾਰਤੀ ਟੀਮ ਦਾ ਵਿਸ਼ਵ ਕੱਪ ਵਿੱਚ ਪਾਕਿਸਤਾਨ ਤੇ ਪਿਛਲੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਜੇਤੂ ਰੱਥ ਐਤਵਾਰ ਨੂੰ ਰੁੱਕ ਗਿਆ। ਬੀਤੇ ਦਿਨ...

ਪਾਕਿਸਤਾਨ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪੱਤਰਕਾਰ ‘ਤੇ ਭੜਕੇ ਕੋਹਲੀ, ਕਿਹਾ- ਕੀ ਰੋਹਿਤ ਸ਼ਰਮਾ ਨੂੰ ਟੀਮ ‘ਚੋਂ ਬਾਹਰ ਕੱਢ ਦੇਈਏ?

ਟੀ-20 ਵਿਸ਼ਵ ਕੱਪ ਵਿੱਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਇਸ...

ਭਾਰਤ ਨੂੰ ਪਹਿਲੀ ਵਾਰ ਮਿਲੀ T20 ਵਿਸ਼ਵ ਕੱਪ ‘ਚ ਪਾਕਿਸਤਾਨ ਤੋਂ ਹਾਰ, 10 ਵਿਕੇਟ ਨਾਲ ਜੀਤਿਆ ਪਾਕਿਸਤਾਨ

ਪਾਕਿਸਤਾਨ ਨੇ ਪਹਿਲੀ ਵਾਰ ਟੀ -20 ਵਿਸ਼ਵ ਕੱਪ ਵਿੱਚ ਭਾਰਤ ਨੂੰ ਹਰਾ ਕੇ 10 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਆਪਣੇ ਇਤਿਹਾਸ ਵਿੱਚ ਪਹਿਲੀ ਵਾਰ...

ਅੱਜ ਖੇਡਿਆ ਜਾਵੇਗਾ ਭਾਰਤ-ਪਾਕਿ ਦੀਆਂ ਟੀਮਾਂ ਵਿਚਾਲੇ ਮਹਾਂ-ਮੁਕਾਬਲਾ, ਇਹ ਹੋ ਸਕਦੀ ਹੈ ਟੀਮ ਇੰਡੀਆ ਦੀ ਸੰਭਾਵਿਤ ਪਲੇਇੰਗ XI

ICC T20 ਵਿਸ਼ਵ ਕੱਪ 2021 ਵਿੱਚ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ ਹਨ, ਹੁਣ ਤੋਂ ਕੁਝ ਘੰਟਿਆਂ ਬਾਅਦ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ...

T20 ਵਿਸ਼ਵ ਕੱਪ : ਭਾਰਤ-ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਮਹਾ ਮੁਕਾਬਲਾ ਅੱਜ

ਕ੍ਰਿਕਟ ਜਗਤ ਦੀ ਵਰਤਮਾਨ ਪੀੜ੍ਹੀ ਦੇ ਬਿਹਤਰੀਨ ਸਿਤਾਰਿਆਂ ਨਾਲ ਸਜੀ ਭਾਰਤੀ ਟੀਮ ICC T20 ਵਿਸ਼ਵ ਕੱਪ ਵਿੱਚ ਭਲਕੇ ਇੱਥੇ ਹੋਣ ਵਾਲੇ ਮਹਾ...

ਟੀ-20 ਵਰਲਡ ਕੱਪ : ਭਾਰਤ-ਪਾਕਿਸਤਾਨ ਦੇ ਮੈਚ ‘ਤੇ ਲੱਗਾ 1,000 ਕਰੋੜ ਦਾ ਸੱਟਾ

ਐਤਵਾਰ ਨੂੰ ਟੀ-20 ਵਰਲਡ ਕੱਪ ਵਿਚ ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਹੋਣ ਜਾ ਰਿਹਾ ਹੈ ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਮੈਚ ‘ਤੇ ਹਨ...

ਭਾਰਤ ਨਾਲ ਮੁਕਾਬਲੇ ਲਈ ਪਾਕਿਸਤਾਨੀ ਟੀਮ ਦਾ ਐਲਾਨ, ਇਸ ਵੱਡੇ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ

IPL ਦੇ ਰੋਮਾਂਚ ਤੋਂ ਬਾਅਦ T20 ਵਿਸ਼ਵ ਕੱਪ ਦਾ ਆਗਾਜ਼ ਹੋ ਚੁੱਕਿਆ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ 24 ਅਕਤੂਬਰ ਯਾਨੀ ਕਿ ਐਤਵਾਰ ਨੂੰ ਭਾਰਤ...

ਭਾਰਤ-ਪਾਕਿਸਤਾਨ ਵਿਚਾਲੇ ਟੀ -20 ਵਿਸ਼ਵ ਕੱਪ ਮੈਚ ਨੂੰ ਲੈ ਕੇ ਵਿਸ਼ਵ ਭਰ ‘ਚ ਕ੍ਰੇਜ਼, ਟਿਕਟਾਂ ਤੋਂ ਬਾਅਦ ਹੋਟਲ ਵੀ ਹੋਏ ਫੁਲ

ਟੀ -20 ਵਿਸ਼ਵ ਕੱਪ ਦਾ ਸੁਪਰ-12 ਪੜਾਅ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ, ਪਰ ਦੁਨੀਆ ਭਰ ਦੇ ਜ਼ਿਆਦਾਤਰ ਕ੍ਰਿਕਟ ਪ੍ਰਸ਼ੰਸਕ ਐਤਵਾਰ ਨੂੰ ਭਾਰਤ ਅਤੇ...

T20 World Cup: ਅਭਿਆਸ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਦਿੱਤੀ ਮਾਤ

ਟੀ-20 ਵਿਸ਼ਵ ਕੱਪ ਦੇ ਆਪਣੇ ਦੂਜੇ ਅਭਿਆਸ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ । ਟਾਸ ਜਿੱਤ ਕੇ ਪਹਿਲਾਂ...

ਹਰਭਜਨ ਸਿੰਘ ਤੇ ਸ਼੍ਰੀਨਾਥ ਨੂੰ ਮਿਲਿਆ ਵੱਡਾ ਸਨਮਾਨ, MCC ਨੇ ਇਸ ਦਿੱਗਜ ਲਿਸਟ ‘ਚ ਕੀਤਾ ਸ਼ਾਮਲ

ਮੈਰੀਲੇਬੋਨ ਕ੍ਰਿਕਟ ਕਲੱਬ (ਐਮਸੀਸੀ) ਨੇ 18 ਅੰਤਰਰਾਸ਼ਟਰੀ ਖਿਡਾਰੀਆਂ (ਔਰਤਾਂ ਅਤੇ ਪੁਰਸ਼ਾਂ) ਨੂੰ ਆਪਣੇ ਕਲੱਬ ਦੀ ਉਮਰ ਭਰ ਦੀ ਮੈਂਬਰਸ਼ਿਪ...

ਟੀ20 ਵਿਸ਼ਵ ਕੱਪ : ਜਾਣੋ ਕੌਣ ਹੈ PNG ਖਿਲਾਫ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲਾ ਓਮਾਨ ਦਾ ਜਤਿੰਦਰ ਸਿੰਘ

ਓਮਾਨ ਦਾ ਜਤਿੰਦਰ ਸਿੰਘ ਆਈਸੀਸੀ ਟੀ -20 ਵਿਸ਼ਵ ਕੱਪ ਦੇ ਗਰੁੱਪ ਸਟੇਜ਼ ਦੇ ਮੈਚ ਵਿੱਚ ਪਾਪੁਆ ਨਿਊ ਗਿਨੀ (ਪੀ. ਐੱਨ. ਜੀ.) ਖਿਲਾਫ ਧਮਾਕੇਦਾਰ ਪਾਰੀ...

T20 WC 2021: ਅਭਿਆਸ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਮਾਤ, ਰਾਹੁਲ-ਈਸ਼ਾਨ ਨੇ ਖੇਡੀ ਸ਼ਾਨਦਾਰ ਪਾਰੀ

ਭਾਰਤੀ ਟੀਮ ਨੇ ਇੰਗਲੈਂਡ ਖ਼ਿਲਾਫ਼ ਅਭਿਆਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ । ਕਪਤਾਨ ਵਿਰਾਟ...

ਕ੍ਰਿਕਟਰ ਯੁਵਰਾਜ ਸਿੰਘ ਹਿਸਾਰ ਵਿੱਚ ਗ੍ਰਿਫਤਾਰ, ਯੁਜਵੇਂਦਰ ਚਹਿਲ ‘ਤੇ ਕੀਤੀ ਸੀ ਇਹ ਟਿੱਪਣੀ

ਕ੍ਰਿਕਟਰ ਯੁਵਰਾਜ ਸਿੰਘ ਨੂੰ ਐਤਵਾਰ ਨੂੰ ਪੁਲਿਸ ਨੇ ਅਨੁਸੂਚਿਤ ਜਾਤੀਆਂ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਦੇ ਲਈ ਗ੍ਰਿਫਤਾਰ ਕਰ ਲਿਆ। ਉਸ...

IPL ਦੇ ਰੋਮਾਂਚ ਤੋਂ ਬਾਅਦ ਅੱਜ ਤੋਂ ਸ਼ੁਰੂ ਹੋਵੇਗਾ T20 ਵਿਸ਼ਵ ਕੱਪ, ਕੁਆਲੀਫਾਇਰ ਰਾਊਂਡ ‘ਚ ਖੇਡੇ ਜਾਣਗੇ 2 ਮੁਕਾਬਲੇ

IPL 2021 ਵਿੱਚ ਲੀਗ ਕ੍ਰਿਕਟ ਦੇ ਰੋਮਾਂਚ ਦੇ ਬਾਅਦ ਅੱਜ ਤੋਂ ਟੀ-20 ਵਿੱਚ ਇੱਕ ਅੰਤਰਰਾਸ਼ਟਰੀ ਤੜਕਾ ਲੱਗਣ ਵਾਲਾ ਹੈ। ਅੱਜ ਤੋਂ ਕ੍ਰਿਕਟ ਦਾ ਟੀ-20...

ਅੰਡਰ 19 ‘ਚ ਟੀਮ ਇੰਡੀਆ ਦੀ ਕਪਤਾਨੀ ਕਰਨ ਵਾਲੇ ਇਸ ਨੌਜਵਾਨ ਕ੍ਰਿਕਟਰ ਦਾ ਹੋਇਆ ਦੇਹਾਂਤ, ਸਦਮੇ ‘ਚ ਕ੍ਰਿਕਟ ਜਗਤ

ਭਾਰਤ ਦੀ ਅੰਡਰ -19 ਟੀਮ ਦੇ ਸਾਬਕਾ ਕਪਤਾਨ ਅਵੀ ਬਾਰੋਟ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। 29 ਸਾਲਾ ਬਰੋਟ 2020 ਦੀ ਰਣਜੀ...