Jun 27

ਵਰਲਡ ਕੱਪ ਨੂੰ ਲੈ ਕੇ ਵੀਰੇਂਦਰ ਸਹਿਵਾਗ ਦੀ ਭਵਿੱਖਬਾਣੀ, ‘ਸੈਮੀਫਾਈਨਲ ‘ਚ ਪਹੁੰਚਣ ਵਾਲੀਆਂ 4 ਟੀਮਾਂ ਦੇ ਦੱਸੇ ਨਾਂ’

ਆਈਸੀਸੀ 2023 ਵਨਡੇ ਵਰਲਡ ਕੱਪ ਦੇ ਸ਼ੈਡਿਊਲ ਦਾ ਐਲਾਨ ਹੋ ਚੁੱਕਾ ਹੈ। ਕ੍ਰਿਕਟ ਦੇ ਇਸ ਮਹਾਕੁੰਭ ਦਾ ਪਹਿਲਾ ਮੁਕਾਬਲਾ 5 ਅਕਤੂਬਰ ਨੂੰ ਇੰਗਲੈਂਡ ਤੇ...

ਵਨਡੇ ਵਿਸ਼ਵ ਕੱਪ 2023 ਦਾ ਸ਼ਡਿਊਲ ਜਾਰੀ, 10 ਥਾਵਾਂ ‘ਤੇ ਖੇਡੇ ਜਾਣਗੇ ਫਾਈਨਲ ਸਣੇ 48 ਮੈਚ

ICC ਨੇ ਵਨਡੇ ਵਿਸ਼ਵ ਕੱਪ 2023 ਦਾ ਅੱਜ ਮੰਗਲਵਾਰ ਨੂੰ ਸ਼ਡਿਊਲ ਜਾਰੀ ਕਰ ਦਿੱਤਾ ਹੈ। ਫਾਈਨਲ ਸਮੇਤ ਕੁੱਲ 48 ਮੈਚ 10 ਥਾਵਾਂ ‘ਤੇ ਖੇਡੇ ਜਾਣਗੇ। ਇਹ...

ਵਰਲਡ ਕੱਪ ਟਰਾਫੀ ਦੀ ਸਪੇਸ ‘ਚ ਲਾਂਚਿੰਗ, ਜ਼ਮੀਨ ਤੋਂ 1 ਲੱਖ 12 ਹਜ਼ਾਰ ਫੁੱਟ ਦੀ ਉਚਾਈ ‘ਤੇ ਹੋਇਆ ਲਾਂਚ

ICC ਵਨਡੇ ਵਰਲਡ ਕੱਪ ਇਸ ਸਾਲ ਭਾਰਤ ‘ਚ ਆਯੋਜਿਤ ਕੀਤਾ ਜਾਣਾ ਹੈ। ਇਸ ਵਰਲਡ ਕੱਪ ਦੀ ਟਰਾਫੀ ਸੋਮਵਾਰ ਨੂੰ ਲਾਂਚ ਕੀਤੀ ਗਈ। ਇਸ ਟਰਾਫੀ ਦੀ...

ਜ਼ਿੰਬਾਬਵੇ ਨੇ ਰਚਿਆ ਇਤਿਹਾਸ…. ਵਨਡੇ ‘ਚ ਪਹਿਲੀ ਵਾਰ 400 ਦਾ ਅੰਕੜਾ ਛੂਹਿਆ, ਵਿਲੀਅਮਸ ਨੇ ਖੇਡੀ ਕਪਤਾਨੀ ਪਾਰੀ

ਜ਼ਿੰਬਾਬਵੇ ਕ੍ਰਿਕਟ ਟੀਮ ਨੇ ਵਨਡੇ ਇੰਟਰਨੈਸ਼ਨਲ ਵਿਚ ਇਤਿਹਾਸ ਕਾਇਮ ਕੀਤਾ ਹੈ। ਟੀਮ ਨੇ ਵਨਡੇ ਵਿਚ ਪਹਿਲੀ ਵਾਰ 400 ਦਾ ਅੰਕੜਾ ਛੂਹਿਆ ਹੈ। ਇਹ...

ਕੱਲ੍ਹ ਜਾਰੀ ਹੋਵੇਗਾ 2023 ਵਨਡੇ ਵਰਲਡ ਕੱਪ ਦਾ ਸ਼ੈਡਿਊਲ, ਪਾਕਿਸਤਾਨ ਨੇ ਅਹਿਮਦਾਬਾਦ ‘ਚ ਖੇਡਣ ਲਈ ਦਿੱਤੀ ਸਹਿਮਤੀ

ਭਾਰਤ ਵਿਚ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੇ ਆਈਸੀਸੀ ਵਨਡੇ ਵਰਲਡ ਕੱਪ ਦਾ ਸ਼ੈਡਿਊਲ 27 ਜੂਨ ਨੂੰ ਜਾਰੀ ਕੀਤਾ ਜਾਵੇਗਾ। ਪਾਕਿਸਤਾਨ ਕ੍ਰਿਕਟ...

ਸਪੈਸ਼ਲ ਓਲੰਪਿਕ ਵਰਲਡ ਗੇਮਸ 2023 : ਭਾਰਤ ਨੇ ਫੁੱਟਬਾਲ ‘ਚ ਸੇਂਟ ਲੁਸੀਆ ਨੂੰ ਹਰਾ ਫਰੀਦਕੋਟ ਦੇ ਹਰਜੀਤ ਨੇ ਜਿੱਤਿਆ ਗੋਲਡ

ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਚੱਲ ਰਹੇ ਸਪੈਸ਼ਲ ਓਲੰਪਿਕ ਵਰਲਡ ਗੇਮਸ 2023 ਵਿਚ ਖੇਡੇ ਗਏ ਫੁੱਟਬਾਲ-7ਏ ਸਾਈਡ ਵਿਚ ਭਾਰਤ ਨੇ ਸੇਂਟ ਲੁਸੀਆ ਨੂੰ...

ਵੈਸਟਇੰਡੀਜ਼ ਦੌਰੇ ਤੋਂ ਪਹਿਲਾਂ ਸੀਨੀਅਰ ਖਿਡਾਰੀਆਂ ‘ਤੇ ਭੜਕੇ ਸੁਨੀਲ ਗਾਵਸਕਰ, ਕਿਹਾ-‘ਵਿਰਾਟ-ਰੋਹਿਤ ਨੂੰ ਬ੍ਰੇਕ ਦਿਓ’

ਵੈਸਟਇੰਡੀਜ਼ ਦੌਰੇ ਲਈ ਚੇਤੇਸ਼ਵਰ ਪੁਜਾਰਾ ਨੂੰ ਭਾਰਤੀ ਟੈਸਟ ਟੀਮ ਤੋਂ ਬਾਹਰ ਕਰਨ ਦੇ ਬਾਅਦ ਤੋਂ ਹੀ ਸੁਨੀਲ ਗਾਵਸਕਰ ਭੜਕੇ ਹੋਏ ਹਨ।...

ਟੀਮ ਇੰਡੀਆ ਨੂੰ ਵੱਡਾ ਝਟਕਾ, ਰਾਹੁਲ ਮਗਰੋਂ ਹੁਣ ਇਹ ਸਟਾਰ ਖਿਡਾਰੀ ਏਸ਼ੀਆ ਕੱਪ ਤੋਂ ਬਾਹਰ!

ਭਾਰਤੀ ਟੀਮ ਨੂੰ ਇਸ ਸਾਲ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਵਰਗੇ ਕਈ ਵੱਡੇ ਟੂਰਨਾਮੈਂਟ ਖੇਡਣੇ ਹਨ। ਦੋਵਾਂ ਟੂਰਨਾਮੈਂਟਾਂ ਦਾ ਸ਼ਡਿਊਲ...

1983 World Cup ਦੀ ਜਿੱਤ ਨੂੰ 40 ਸਾਲ ਪੂਰੇ, ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਨੂੰ ਦਿੱਤੀ ਸੀ ਮਾਤ

ਅੱਜ ਕ੍ਰਿਕਟ ਜਗਤ ਭਾਰਤ ਦੀ ਇਤਿਹਾਸਕ 1983 ਵਿਸ਼ਵ ਕੱਪ ਜਿੱਤ ਦੀ 40ਵੀਂ ਵਰ੍ਹੇਗੰਢ ਮਨਾ ਰਿਹਾ ਹੈ। 40 ਸਾਲ ਪਹਿਲਾਂ ਅੱਜ ਦੇ ਦਿਨ ਭਾਰਤੀ ਟੀਮ ਨੇ...

ਸੁਰੇਸ਼ ਰੈਨਾ ਯੂਰਪ ‘ਚ ਪਰੋਸਣਗੇ ਭਾਰਤੀ ਭੋਜਨ, ਨਵੇਂ ਹੋਟਲ ਦਾ ਕੀਤਾ ਉਦਘਾਟਨ

ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਆਪਣੇ ਦੌਰ ਦੇ ਸਭ ਤੋਂ ਵਿਸਫੋਟਕ ਬੱਲੇਬਾਜ਼ਾਂ ਵਿੱਚੋਂ ਇੱਕ ਰਹੇ ਹਨ। ਇਸ ਦੇ ਨਾਲ ਹੀ ਰੈਨਾ ਖਾਣ-ਪੀਣ...

SAFF Championship: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਦਿੱਤੀ ਮਾਤ, ਕਪਤਾਨ ਸੁਨੀਲ ਛੇਤਰੀ ਨੇ ਕੀਤੇ 3 ਗੋਲ

ਕ੍ਰਿਕਟ, ਹਾਕੀ ਹੋਵੇ ਜਾਂ ਫੁੱਟਬਾਲ… ਖੇਡ ਜਗਤ ਵਿੱਚ ਪ੍ਰਸ਼ੰਸਕ ਹਮੇਸ਼ਾ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਬੇਸਬਰੀ...

YouTube ਤੋਂ ਡਿਜ਼ਾਇਨਿੰਗ ਸਿੱਖਣ ਵਾਲੇ ਨੇ ਬਣਾਈ ਟੀਮ ਇੰਡੀਆ ਲਈ ਜਰਸੀ, ਸਕੂਲ ‘ਚ 2 ਵਾਰ ਹੋਇਆ ਫੇਲ੍ਹ

ਨਵੀਂ ਦਿੱਲੀ ਦੇ ਰਹਿਣ ਵਾਲੇ ਡਿਜ਼ਾਈਨਰ ਆਕਿਬ ਵਾਨੀ ਨੂੰ ਅੱਜ ਸਾਰੀ ਦੁਨੀਆਂ ਜਾਣਦੀ ਹੈ। ਆਕਿਬ ਵਾਨੀ ਨੂੰ ਐਡੀਡਾਸ ਨੇ ਪਿਛਲੇ ਸਾਲ ਦਸੰਬਰ...