ਅੱਜ ਦਾ ਵਿਚਾਰ
Apr 05, 2022 7:30 am
ਗੁੱਸੇ ਵਿੱਚ ਲਏ ਗਏ ਫੈਸਲਿਆਂ ਦੇ ਨਤੀਜੇ ਬਹੁਤ ਭਿਆਨਕ ਹੁੰਦੇ
ਅੱਜ ਦਾ ਵਿਚਾਰ
Apr 04, 2022 7:30 am
ਬਿਨ੍ਹਾਂ ਸਹਾਰੇ ਕਿਵੇਂ ਚੱਲਣਾ, ਤੁਹਾਨੂੰ ਕੇਵਲ ਬੁਰਾ ਵਕਤ ਹੀ ਸਿਖਾਉਂਦਾ
ਅੱਜ ਦਾ ਵਿਚਾਰ
Apr 03, 2022 7:30 am
ਭੈਣ ਭਰਾ ਦੇ ਰਿਸ਼ਤੇ ਦਾ ਅਸਲ ਮਤਲਬਜ਼ਿੰਦਗੀ ਦੇ ਹਰ ਚੰਗੇ ਮਾੜੇ ਸਮੇਂ ਵਿੱਚ ਇੱਕ-ਦੂਜੇ ਦਾ ਸਾਥ ਦੇਣਾ
ਅੱਜ ਦਾ ਵਿਚਾਰ
Apr 02, 2022 7:30 am
ਕਿਸੇ ਕੋਲੋਂ ਮਿਲੀ ਹੋਈ ਸ਼ਕਤੀ ਉਸੇ ਦੀ ਹੀਅਮਾਨਤ ਹੁੰਦੀ
ਅੱਜ ਦਾ ਵਿਚਾਰ
Apr 01, 2022 7:30 am
ਮਾਸੂਮੀਅਤ ਦੀ ਦਾਤ ਬਹੁਮੁੱਲੀ ਸੌਗਾਤ
ਅੱਜ ਦਾ ਵਿਚਾਰ
Mar 31, 2022 7:30 am
ਜਿਸਦੇ ਮਨ ਵਿੱਚ ਗੁਰੂ ਦੀ ਬਾਣੀ ਵਸ ਜਾਵੇਉਸ ਦੀਆਂ ਸਾਰੀਆਂ ਪੀੜਾਂ ਦੂਰ ਹੋ ਜਾਂਦੀਆਂ
ਅੱਜ ਦਾ ਵਿਚਾਰ
Mar 30, 2022 7:30 am
ਮਾਂ ਬਾਪ ਦਾ ਹੋਣਾ ਵੀ ਕਿਸੇਖਜ਼ਾਨੇ ਤੋਂ ਘੱਟ ਨਹੀਂ
ਅੱਜ ਦਾ ਵਿਚਾਰ
Mar 29, 2022 7:30 am
ਜਿਹੜੇ ਰਸਤਿਆਂ ਤੋਂ ਮੰਜ਼ਿਲਾਂ ਮਿਲਦੀਆਂਕਦਰ ਕਰੋ ਉਨ੍ਹਾਂ ਰਾਹਾਂ ਦੀਜਨਨੀ ਪੀੜਾ ਸਹਿ ਕੇ ਜੱਗ ਵਿਖਾਉਂਦੀਕਦਰ ਕਰੋ ਉਨ੍ਹਾਂ ਮਾਵਾਂ
ਅੱਜ ਦਾ ਵਿਚਾਰ
Mar 28, 2022 7:30 am
ਕਿਸੇ ਕੋਲੋਂ ਮਿਲੀ ਹੋਈ ਸ਼ਕਤੀਉਸੇ ਦੀ ਹੀ ਅਮਾਨਤ ਹੁੰਦੀ
ਅੱਜ ਦਾ ਵਿਚਾਰ
Mar 27, 2022 7:30 am
ਗ਼ਲਤੀ ਹੋਣ ਦੇ ਡਰ ਨਾਲ ਕੁੱਝ ਵੀ ਨਾ ਕਰਨਾ ਸਭ ਤੋਂ ਵੱਡੀ ਗ਼ਲਤੀ
ਅੱਜ ਦਾ ਵਿਚਾਰ
Mar 26, 2022 7:30 am
ਚੰਗਾ ਸਮਾਂ ਵੀ ਉਸ ਦਾ ਹੀ ਆਉਂਦਾ ਹੈਜੋ ਕਿਸੇ ਦਾ ਬੁਰਾ ਨਹੀਂ
ਅੱਜ ਦਾ ਵਿਚਾਰ
Mar 25, 2022 7:30 am
ਦੁਨੀਆ ਉਹ ਕਿਤਾਬ ਹੈ ਜੋ ਕਦੇ ਪੜ੍ਹੀ ਨਹੀਂ ਜਾ ਸਕਦੀਪਰ ਜ਼ਮਾਨਾ ਉਹ ਉਸਤਾਦ ਹੈ ਜੋ ਸਭ ਕੁੱਝ ਸਿਖਾ ਦਿੰਦਾ