ਅੱਜ ਦਾ ਵਿਚਾਰ
Mar 24, 2022 7:30 am
ਪਰਮਾਤਮਾ ਨੂੰ ਯਾਦ ਕਰਨ ਲਈ ਵਕਤ ਨਹੀਂ ਨੀਅਤ ਸਾਫ਼ ਹੋਣੀ ਚਾਹੀਦੀ
ਅੱਜ ਦਾ ਵਿਚਾਰ
Mar 23, 2022 7:30 am
ਚੰਗਾ ਵੇਲਾ ਉਸ ਦਿਨ ਆਉਂਦਾ ਹੈ,ਜਦੋਂ ਚੰਗੀਆਂ ਨੀਅਤਾਂ ਨਾਲ ਕੀਤੀਆਂ ਮਿਹਨਤਾਂ ਦਾ ਮੁੱਲ ਪੈਂਦਾ
ਅੱਜ ਦਾ ਵਿਚਾਰ
Mar 22, 2022 7:30 am
ਜ਼ਿੰਦਗੀ ਲੰਬੀ ਹੋਣ ਦੀ ਬਜਾਏ ਮਹਾਨ ਹੋਣੀ ਚਾਹੀਦੀ
ਅੱਜ ਦਾ ਵਿਚਾਰ
Mar 21, 2022 7:30 am
ਕਿੱਥੋਂ ਉੱਠੇ ਹਾਂ, ਕੌਣ ਹਾਂ ਤੇ ਕਿਸਨੇ ਸਾਡਾ ਸਾਥ ਦਿੱਤਾ,ਇਹ ਹਮੇਸ਼ਾ ਇਨਸਾਨ ਨੂੰ ਯਾਦ ਰੱਖਣਾ ਚਾਹੀਦਾ
ਅੱਜ ਦਾ ਵਿਚਾਰ
Mar 20, 2022 7:30 am
ਮੈਨੂੰ ਦੁਨੀਆ ਉਦੋਂ ਚੰਗੀ ਲੱਗਦੀਜਦੋਂ ਮੈਂ ਆਪਣੀ ਮਾਂ ਨੂੰ ਹੱਸਦੇ
ਅੱਜ ਦਾ ਵਿਚਾਰ
Mar 19, 2022 7:30 am
ਜਿਸਦੇ ਮਨ ਵਿੱਚ ਗੁਰੂ ਦੀ ਬਾਣੀ ਵਸ ਜਾਵੇਉਸ ਦੀਆਂ ਸਾਰੀਆਂ ਪੀੜਾਂ ਦੂਰ ਹੋ ਜਾਂਦੀਆਂ
ਅੱਜ ਦਾ ਵਿਚਾਰ
Mar 18, 2022 7:30 am
ਭਰੋਸਾ ਰੱਖੋ ਉਸ ਵਾਹਿਗੁਰੂ ‘ਤੇ ਜੋ ਇੱਥੇ ਤੱਕ ਲਿਆਇਆ ਹੈਉਹ ਅੱਗੇ ਵੀ ਲੈ ਕੇ
ਅੱਜ ਦਾ ਵਿਚਾਰ
Mar 16, 2022 7:30 am
ਜ਼ਿੰਦਗੀ ਦੀਆਂ ਠੋਕਰਾਂ ਵੀ ਕਾਮਯਾਬੀ ਦਾ ਕਾਰਨ ਬਣ ਜਾਂਦੀਆਂ
ਅੱਜ ਦਾ ਵਿਚਾਰ
Mar 15, 2022 7:30 am
ਪਿਤਾ ਚਾਹੇ ਅਮੀਰ ਹੋਵੇ ਜਾਂ ਗਰੀਬ ਬੱਚਿਆਂ ਲਈ ਬਾਦਸ਼ਾਹ ਹੁੰਦਾ
ਅੱਜ ਦਾ ਵਿਚਾਰ
Mar 14, 2022 7:30 am
ਦੁਨੀਆ ਦਾ ਸਰਤਾਜ ਕੇਵਲ ਸਮਾਂ ਹੁੰਦਾ
ਅੱਜ ਦਾ ਵਿਚਾਰ
Mar 13, 2022 7:30 am
ਜ਼ਿੰਦਗੀ ਦੀਆਂ ਠੋਕਰਾਂ ਵੀ ਕਾਮਯਾਬੀ ਦਾ ਕਾਰਨ ਬਣ ਜਾਂਦੀਆਂ
ਅੱਜ ਦਾ ਵਿਚਾਰ
Mar 10, 2022 7:30 am
ਇਨਸਾਨ ਦੀ ਉਮੀਦ ਜਦੋਂ ਵਾਹਿਗੁਰੂ ਨਾਲ ਜੁੜੀ ਹੋਵੇ ਤਾਂ ਟੁੱਟਣ ਦਾ ਡਰ ਨਹੀਂ