Mar 09

ਅੱਜ ਦਾ ਵਿਚਾਰ

ਜੀਵਨ ਵਿੱਚ ਸੁਧਾਰਾਂ ਦੀ ਗੁੰਜਾਇਸ਼ਕਦੇ ਖਤਮ ਨਹੀਂ

ਅੱਜ ਦਾ ਵਿਚਾਰ

ਅਜਿਹੇ ਇਨਸਾਨ ਤੋਂ ਕਦੇ ਮਦਦ ਨਾ ਲਵੋਜੋ ਮਦਦ ਕਰਕੇ ਹਮੇਸ਼ਾ ਸੁਣਾਉਂਦਾ

ਅੱਜ ਦਾ ਵਿਚਾਰ

ਤਿਆਗ ਹਮੇਸ਼ਾ ਉਸ ਲਈ ਕਰੋ ਜੋਤੁਹਾਡੇ ਤਿਆਗ ਦਾ ਕਦਰਦਾਨ

ਅੱਜ ਦਾ ਵਿਚਾਰ

ਮੈਂ ਦੁਨੀਆ ਦਾ ਸਭ ਤੋਂ ਵੱਡਾ ਭਰਮ

ਅੱਜ ਦਾ ਵਿਚਾਰ

ਇੱਕ ਕਿਣਕਾ ਤੇਰੀ ਰਹਿਮਤ ਦਾ ਜੋ ਬਦਲ ਦੇਵੇ ਤਕਦੀਰਾਂ

ਅੱਜ ਦਾ ਵਿਚਾਰ

ਝੋਲੀ ਸਭ ਦੀ ਭਰੀ ਜਾ ਰਹੀ ਹੈਪਰ ਦੇਣ ਵਾਲਾ ਕਿਧਰੇ ਨਜ਼ਰ ਨਹੀਂ

ਅੱਜ ਦਾ ਵਿਚਾਰ

ਇਨਸਾਨ ਦਾ ਸਭ ਤੋਂ ਵੱਡਾ ਭਰਮ, ਮੇਰੇ ਤੋਂ ਵੱਧ ਕੋਈ ਦੁਖੀ ਨਹੀਂਦੂਸਰੇ ਤੋਂ ਵੱਧ ਕੋਈ ਸੁਖੀ

ਅੱਜ ਦਾ ਵਿਚਾਰ

ਆਪਣੇ ਲਈ ਨਾ ਸਹੀ ਉਨ੍ਹਾਂ ਲੋਕਾਂ ਲਈ ਕਾਮਯਾਬ ਬਣੋਜੋ ਤੁਹਾਨੂੰ ਨਾਕਾਮਯਾਬ ਦੇਖਣਾ ਚਾਹੁੰਦੇ

ਅੱਜ ਦਾ ਵਿਚਾਰ

ਸਕੂਨ ਚਾਹੁੰਦੇ ਹੋ ਤਾਂ ਖਵਾਇਸ਼ਾਂ ਦੇ ਜੰਗਲ ਵਿੱਚਭਟਕਣਾ ਬੰਦ ਕਰ

ਅੱਜ ਦਾ ਵਿਚਾਰ

ਦੁਨੀਆ ‘ਚ ਸਭ ਤੋਂ ਵੱਧ ਜੰਗਾਂ,ਇਨਸਾਨ ਦੇ ਅੰਦਰ ਚਲਦੀਆਂ

ਅੱਜ ਦਾ ਵਿਚਾਰ

ਜ਼ਿੰਦਗੀ ਲੰਬੀ ਹੋਣ ਦੀ ਬਜਾਏ ਮਹਾਨ ਹੋਣੀ ਚਾਹੀਦੀ

ਅੱਜ ਦਾ ਵਿਚਾਰ

ਚਿੰਤਾ ਨਾ ਕਰਿਆ ਕਰ ਬੰਦਿਆ ਲੁੱਟਣ ਵਾਲਿਆਂ ਕੋਲ ਸਿਰਫ਼ ਦੋ ਹੱਥ ਹੁੰਦੇ ਨੇਤੇ ਦੇਣ ਵਾਲੇ ਉਸ ਵਾਹਿਗੁਰੂ ਦੇ ਕੋਲ ਹਜ਼ਾਰਾਂ ਤਰੀਕੇ