ਲੋਕ ਸਭਾ ਚੋਣਾਂ ਹੁੰਦਿਆਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। IPS ਕੁਲਦੀਪ ਚਾਹਲ ਮੁੜ ਤੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ, ਜਦਕਿ ਮੌਜੂਦਾ ਲੁਧਿਆਣਾ ਕਮਿਸ਼ਨਰ ਨਿਲਭ ਕਿਸ਼ੋਰ ਨੂੰ ADGP STF ਕੀਤਾ ਨਿਯੁਕਤ ਕੀਤਾ ਗਿਆ ਹੈ। ਡਾ. S ਭੂਪਤੀ ਨੂੰ DIG ਪ੍ਰਸ਼ਾਸਨ ਚੰਡੀਗੜ੍ਹ, ਰਣਜੀਤ ਸਿੰਘ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਤੇ ਅਜੇ ਮਲੁਜਾ ਨੂੰ DIG ਫਿਰੋਜ਼ਪੁਰ ਰੇਂਜ ਕੀਤਾ ਨਿਯੁਕਤ ਗਿਆ ਹੈ। ਜਲੰਧਰ ਦੇ ਮੌਜੂਦਾ ਕਮਿਸ਼ਨਰ ਰਾਹੁਲ ਐੱਸ ਨੂੰ ਮੋਹਾਲੀ ਵਿਜੀਲੈਂਸ ਬਿਊਰੋ ਦਾ ਡਾਇਰੈਕਟਰ ਲਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ 9 IPS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੇ ਨਾਵਾਂ ਦੀ ਲਿਸਟ ਹੇਠਾਂ ਦਿੱਤੇ ਮੁਤਾਬਕ ਹੈ-
ਵੀਡੀਓ ਲਈ ਕਲਿੱਕ ਕਰੋ -: