ਖੰਨੇ ਵਿੱਚ ਇੱਕ ਵਾਰ ਫਿਰ ਚਿੱਟਾ ਬਿਕਨੇ ਦੀ ਵੀਡੀਓ ਸਾਹਮਣੇ ਆਈ। ਇਸ ਵੀਡੀਓ ਨੇ ਪੁਲਿਸ ਦੀ ਕਾਰਜ ਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਚਿੱਟਾ ਖਰੀਦਣ ਤੋਂ ਬਾਅਦ ਵਾਪਸ ਜਾ ਰਹੇ ਨੌਜਵਾਨ ਤੋਂ ਮੋਹੱਲਾ ਨਿਵਾਸੀਆਂ ਨੇ ਫੜ੍ਹ ਲਿਆ ਤੇ ਉਸਦੀ ਜੇਬ ਚਿੱਟਾ ਬਰਾਮਦ ਕੀਤਾ।

village people arrest smuggler
ਜਾਣਕਾਰੀ ਦੇ ਅਨੁਸਾਰ ਮੀਟ ਮਾਰਕੀਟ ਦੇ ਲਾਗੇ ਚਿੱਟਾ ਵਿੱਕਣ ਕਰਕੇ ਲੋਕ ਪਰੇਸ਼ਾਨ ਹਨ। ਇਹ ਮੋਹੱਲਾ ਨਿਵਾਸੀਆਂ ਨੇ ਖੁਦ ਹੀ ਟ੍ਰੈਪ ਲਗਾਇਆ। ਗੁਰਵਾਰ ਨੂੰ ਜਦੋਂ ਇੱਕ ਨੌਜਵਾਨ ਫੜਿਆ ਗਿਆ ਤਾਂ ਚਿੱਟਾ ਖਰੀਦਣ ਲਈ ਮੀਟ ਮਾਰਕੀਟ ਕੋਲ ਆਇਆ ਤਾਂ ਉਸ ਨੂੰ ਫੜ ਲਿਆ। ਨਸ਼ੇੜੀ ਦੀ ਜੇਬ ਵਿੱਚੋ ਚਿੱਟੇ ਦੀ ਪੁੜੀ ਮਿਲੀ। ਬਾਅਦ ਵਿੱਚ ਇਹ ਪੁਲਿਸ ਦੇ ਹਵਾਲੇ ਨੂੰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .