Tag: , , ,

ਅਕਸ਼ੈ ਕੁਮਾਰ ਨੇ ਕਸ਼ਮੀਰ ਦੇ ਨੀਰੂ ਪਿੰਡ ਵਿੱਚ ਸਕੂਲ ਲਈ ਦਿੱਤੇ ਇੱਕ ਕਰੋੜ ਰੁਪਏ

ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦਾ ਦੇਸ਼ ਦੇ ਸੈਨਿਕਾਂ ਨਾਲ ਬਹੁਤ ਲਗਾਅ ਹੈ। ਉਹ ਹਰ ਰੋਜ਼ ਸਿਪਾਹੀਆਂ ਨੂੰ ਮਿਲਦਾ ਰਹਿੰਦਾ ਹੈ। ਅੱਜ ਉਹ ਕਸ਼ਮੀਰ ਦੇ ਨੀਰੂ ਪਿੰਡ ਪਹੁੰਚੇ, ਜਿਥੇ ਉਸ ਨੇ ਬੀਐਸਐਫ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਅਕਸ਼ੈ ਕੁਮਾਰ ਨੇ ਖ਼ੁਦ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਰਾਹੀਂ ਦਿੱਤੀ। ਇਸ ਪੋਸਟ ਦੇ ਨਾਲ ਅਕਸ਼ੇ

Carousel Posts