Tag: , , ,

ਕੀਚਾ ਸੁਦੀਪ ਦੀ ਫਿਲਮ ‘ਵਿਕਰਾਂਤ ਰੋਨਾ’ ਤੋਂ ਜੈਕਲੀਨ ਫਰਨਾਂਡੀਜ਼ ਦਾ First Look ਵਾਇਰਲ

Fernandez first look Kiccha: ਸ਼੍ਰੀਲੰਕਾ ਦੀ ਖੂਬਸੂਰਤੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਅੱਜ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਸ਼ਾਨਦਾਰ ਤੋਹਫਾ ਦਿੱਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਦਰਅਸਲ, ਜੈਕਲੀਨ ਫਰਨਾਂਡੀਜ਼ ਦਾ ਕੰਨੜ ਸੁਪਰਸਟਾਰ ਕਿਚਾ ਸੁਦੀਪ ਦੀ ਆਉਣ ਵਾਲੀ ਫਿਲਮ ‘ਵਿਕਰਾਂਤ ਰੋਨਾ’ ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ। ਇਸ ਨਾਲ

Carousel Posts