Tag: , , ,

ਅਦਾਕਾਰਾ ਕੰਗਨਾ ਰਣੌਤ-ਰੰਗੋਲੀ ਚੰਦੇਲ ਨੂੰ ਮੁੰਬਈ ਪੁਲਿਸ ਨੇ ਤੀਜੀ ਵਾਰ ਭੇਜਿਆ ਸਮਨ

mumbai police fresh notice to kangana rangoli:ਮੁੰਬਈ ਪੁਲਿਸ ਨੇ ਅਦਾਕਾਰਾ ਕੰਗਨਾ ਰਣੌਤ ਅਤੇ ਉਸਦੀ ਭੈਣ ਰੰਗੋਲੀ ਚੰਦੇਲ ਨੂੰ ਨਵਾਂ ਨੋਟਿਸ ਜਾਰੀ ਕੀਤਾ ਹੈ। ਉਸਨੂੰ...

US Election: ਕੰਗਨਾ ਨੇ ਬਾਇਡੇਨ ਨੂੰ ਦੱਸਿਆ ‘ਗਜਨੀ” , ਤੰਜ ਕਸਦੇ ਹੋਏ ਕਹੀ ਇਹ ਵੱਡੀ ਗੱਲ

kangana comment joe biden kamala harris:ਅਮਰੀਕਾ ਦੀਆਂ ਚੋਣਾਂ ਬਾਰੇ ਚਰਚਾ ਪੂਰੀ ਦੁਨੀਆ ਵਿਚ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ।ਬਾਲੀਵੁੱਡ ਦੇ ਮਸ਼ਹੂਰ ਲੋਕ ਵੀ...

ਅਰਨਬ ਗੋਸਵਾਮੀ ਦੇ ਹੱਕ ‘ਚ ਉੱਤਰੀ ਕੰਗਨਾ ਰਣੌਤ,ਪੱਤਰਕਾਰ ਵਰਗ ਤੇ ਕੱਢੀ ਭੜਾਸ

Kangana Ranaut journalists favor Arnab Goswami: 2018 ਦੇ ਇੱਕ ਕੇਸ ਵਿੱਚ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਗ੍ਰਿਫਤਾਰੀ ਤੋਂ ਬਾਅਦ ਕੰਗਨਾ ਰਣੌਤ...

ਜਾਵੇਦ ਅਖਤਰ ਨੇ ਕੰਗਨਾ ਰਣੌਤ ਖਿਲਾਫ ਸ਼ਿਕਾਇਤ ਕਰਵਾਈ ਦਰਜ, ਅਦਾਕਾਰਾ ਨੇ ਕਿਹਾ- ਇੱਕ ਸੀ ਸ਼ੇਰਨੀ ਅਤੇ …

Javed filed defamation suit against Kangana:ਗੀਤਕਾਰ ਜਾਵੇਦ ਅਖਤਰ ਨੇ ਮੰਗਲਵਾਰ ਨੂੰ ਸਥਾਨਕ ਅਦਾਲਤ ਵਿੱਚ ਕੰਗਨਾ ਰਣੌਤ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ...

ਮੁੰਬਈ ਪੁਲਿਸ ਦੇ ਸਮਨ ‘ਤੇ ਬੋਲੀ ਕੰਗਨਾ ਰਣੌਤ -ਕਿਹਾ ਬਹੁਤ ਯਾਦ ਆਉਂਦੀ ਹੈ ਕ-ਕ-ਕ ਕੰਗਨਾ , ਜਲਦ ਆਵਾਂਗੀ

kangana summon mumbai police response:ਸਾਲ 2020 ਨੂੰ ਨਾ ਸਿਰਫ ਅਦਾਕਾਰਾ ਕੰਗਣਾ ਰਨੌਤ ਦੇ ਵਿਵਾਦਪੂਰਨ ਬਿਆਨਾਂ ਲਈ, ਬਲਕਿ ਉਸਦੇ ਖਿਲਾਫ ਕੀਤੀ ਜਾ ਰਹੀ ਕਾਨੂੰਨੀ...

ਭਰਾ ਕਰਣ ਦੀ ਹਲਦੀ ਦੀ ਰਸਮ ‘ਚ ਖੂਬ ਮਸਤੀ ਕਰਦੀ ਨਜ਼ਰ ਆਈ ਕੰਗਨਾ ਰਣੌਤ, ਦੱਸਿਆ ਘਰ ‘ਚ ਨੇ ਦੋ ਵਿਆਹ , ਵੀਡੀਓ ਵਾਇਰਲ

kangana video brother marriage:ਬਾਲੀਵੁੱਡ ਐਕਟਰੈੱਸ ਕੰਗਨਾ ਰਣੌਤ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਨੀ ਦਿਨੀਂ ਉਹ ਆਪਣੇ ਹੋਮ ਟਾਊਨ...

ਕੰਗਨਾ ਰਣੌਤ ਨੇ ਦਿੱਤਾ FIR ਦਾ ਮੂੰਹ ਤੋੜ ਜਵਾਬ, ਮਹਾਰਾਸ਼ਟਰ ਸਰਕਾਰ ‘ਤੇ ਕਸਿਆ ਤੰਜ ਤੇ ਕਿਹਾ …

kangana react on fir against her:ਇਕ ਪਾਸੇ ਜਿੱਥੇ ਨਰਾਤੇ ਸ਼ਨੀਵਾਰ ਤੋਂ ਸ਼ੁਰੂ ਹੋਏ, ਦੂਜੇ ਪਾਸੇ ਅਦਾਕਾਰਾ ਕੰਗਣਾ ਰਣੌਤ ਲਈ ਇਹ ਦਿਨ ਕਾਨੂੰਨੀ ਮੁੱਦਿਆਂ ਨਾਲ...

ਕੰਗਨਾ ਰਣੌਤ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਵਿੱਚ FIR ਦਾ ਆਦੇਸ਼

bandra court order FIR against kangana ranaut:ਬਾਂਦਰਾ ਮੈਜਿਸਟ੍ਰੇਟ ਕੋਰਟ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਖਿਲਾਫ ਐਫਆਈਆਰ ਦਾ ਆਦੇਸ਼ ਦਿੱਤਾ ਹੈ। ਕੰਗਨਾ...

ਕੋਰਟ ਨੇ ਕੰਗਣਾ ਰਨੌਤ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਦਿੱਤੇ ਨਿਰਦੇਸ਼, ਇਹ ਹੈ ਕੇਸ

Kangana Ranaut Case order: ਕਰਨਾਟਕ ਦੀ ਇਕ ਅਦਾਲਤ ਨੇ ਅਦਾਕਾਰਾ ਕੰਗਨਾ ਰਨੌਤ ਖਿਲਾਫ ਕਿਸਾਨਾਂ ਨੂੰ ਅਪਮਾਨ ਕਰਨ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੇ...

ਆਪਣੀ ਫਿਲਮ ‘ਥਲਾਇਵੀ’ ਦੇ ਸੈੱਟ ਤੋਂ ਕੰਗਨਾ ਰਨੌਤ ਨੇ ਸ਼ੇਅਰ ਕੀਤੀ ਇਹ ਤਸਵੀਰ

kangana Ranaut thalaivi Set: ਬਾਲੀਵੁੱਡ ਦੀ ‘ਰਿਵਾਲਵਰ ਰਾਣੀ’ ਅਦਾਕਾਰਾ ਕੰਗਨਾ ਰਣੌਤ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ ਅਤੇ ਬੋਲਣ ਲਈ ਵੀ ਜਾਣੀ...

ਬੰਬੇ ਹਾਈ ਕੋਰਟ ਨੇ ਕੰਗਨਾ ਰਨੌਤ ਅਤੇ ਬੀਐਮਸੀ ਵਿਵਾਦ ‘ਤੇ ਸੁਰੱਖਿਅਤ ਰੱਖਿਆ ਫੈਸਲਾ

Kangana Ranaut Case Update: 9 ਸਤੰਬਰ ਨੂੰ, ਕੰਗਣਾ ਰਣੌਤ ਮੁੰਬਈ ਤੋਂ ਹਿਮਾਚਲ ਪਹੁੰਚਣ ਤੋਂ ਪਹਿਲਾਂ ਹੀ, ਬਿ੍ਰਹਣਮੁੰਬਈ ਮਹਾਨਗਰ ਨਗਰ ਪਾਲਿਕਾ (ਬੀਐਮਸੀ) ਨੇ...

SSR Case: ਏਮਜ਼ ਦੀ ਫੋਰੈਂਸਿਕ ਰਿਪੋਰਟ ਨੇ ਖਾਰਿਜ਼ ਕੀਤੀ ਸੁਸ਼ਾਂਤ ਦੀ ਮਰਡਰ ਥਿਉਰੀ, ਕੰਗਣਾ ਰਨੌਤ ਨੇ ਦੇਖੋ ਕੀ ਕਿਹਾ

Kangana Ranaut Sushant Singh: ਆਲ ਇੰਡੀਆ ਇੰਸਟੀਚਿਉਟ ਆਫ਼ ਮੈਡੀਕਲ ਸਾਇੰਸਜ਼ ਦੀ ਫੋਰੈਂਸਿਕ ਟੀਮ ਨੇ ਸੰਕੇਤ ਦਿੱਤਾ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ...

ਜਾਵੇਦ ਅਖਤਰ ਨੇ ਸ਼ਹੀਦ ਭਗਤ ਸਿੰਘ ਨੂੰ ਦੱਸਿਆ ਮਾਰਕਸਵਾਦੀ, ਤਾਂ ਕੰਗਣਾ ਰਣੌਤ ਨੇ ਕਹੀ ਇਹ ਗੱਲ

kangana Ranaut javed Akhtar: ਗੀਤਕਾਰ ਅਤੇ ਲੇਖਕ ਜਾਵੇਦ ਅਖਤਰ ਦੇ ਇੱਕ ਟਵੀਟ ਨੇ ਸ਼ਹੀਦ ਭਗਤ ਸਿੰਘ ਦੀ 113 ਵੀਂ ਜਯੰਤੀ ‘ਤੇ ਬਹਿਸ ਛੇੜ ਦਿੱਤੀ ਹੈ। ਜਾਵੇਦ...

ਕਿਸਾਨਾਂ ਦਾ ਅਪਮਾਨ ਕਰਨਾ ਕੰਗਨਾ ਰਣੌਤ ਨੂੰ ਪਿਆ ਭਾਰੀ, ਅਦਾਕਾਰਾ ਖਿਲਾਫ ਕੇਸ ਹੋਇਆ ਦਰਜ

pcr filed jmc court karnataka aginst kangana:ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਖਿਲਾਫ ਕਰਨਾਟਕ ਦੇ ਤੁਮਕੁਰ ਦੀ ਇਕ ਅਦਾਲਤ ਵਿਚ ਅਪਰਾਧਿਕ ਕੇਸ ਦਾਇਰ ਕੀਤਾ ਗਿਆ...

ਕਿਸਾਨਾਂ ਦੇ ਮੁੱਦੇ ‘ਤੇ ਕੰਗਣਾ ਰਣੌਤ ਨੇ ਕਿਹਾ- ਪੱਪੂ ਦੀ ਆਪਣੀ …

Kangana Ranaut News update: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਦੇਸ਼ ਵਿੱਚ ਚੱਲ ਰਹੇ ਕਿਸਾਨਾਂ ਦੇ ਮੁੱਦਿਆਂ ਉੱਤੇ ਇੱਕ ਟਵੀਟ ਕੀਤਾ ਹੈ। ਇਸ ਟਵੀਟ ਦੇ...

ਕੰਗਨਾ ਰਨੌਤ ਨੇ ਖੇਤੀਬਾੜੀ ਬਿੱਲ ਦਾ ਕੀਤਾ ਸਮਰਥਨ, ਵਿਰੋਧ ਕਰਨ ਵਾਲਿਆਂ ਦੀ ਤੁਲਨਾ CAA ਨਾਲ ਕੀਤੀ

kangana Ranaut PM Tweet: ਕੰਗਨਾ ਰਨੌਤ ਉਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਵਿਚੋਂ ਇਕ ਹੈ ਜੋ ਹਰ ਮੁੱਦੇ ‘ਤੇ ਆਪਣੀ ਰਾਇ ਦੇਣ ਲਈ ਜਾਣੀ ਜਾਂਦੀ ਹੈ। ਉਹ ਕਈ...

ਫਿਲਮ ਇੰਡਸਟਰੀ ਵਿਚ ਨਸ਼ਿਆਂ ‘ਤੇ ਬੋਲੀ ਸ਼ਵੇਤਾ ਤ੍ਰਿਪਾਠੀ- ਕੋਈ ਵੀ ਜ਼ਬਰਦਸਤੀ ਸਾਡੇ ਮੂੰਹ ਵਿਚ ਡਰੱਗ ਨਹੀਂ ਪਾਉਂਦਾ

shweta tripathi kangana ranaut: ਅਦਾਕਾਰਾ ਸ਼ਵੇਤਾ ਤ੍ਰਿਪਾਠੀ ਨੇ ਬਾਲੀਵੁੱਡ ਦੀ ਅਦਾਕਾਰਾ ਕੰਗਣਾ ਰਣੌਤ ਦੇ ਇਸ ਦਾਅਵੇ ਨੂੰ ਨਕਾਰਦਿਆਂ ਕਿ ਬਾਲੀਵੁੱਡ ਦੇ 99...

ਕੰਗਨਾ ਰਣੌਤ ਨੇ ਨੌ ਮੇਕਅਪ ਵਾਲੀ ਫੋਟੋ ਕੀਤੀ ਸਾਂਝੀ, ਆਪਣੇ ਆਪ ਨੂੰ ਦੱਸਿਆ ਪਹਾੜੀ

kangana ranaut No Makeup: ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਇਨ੍ਹੀਂ ਦਿਨੀਂ ਕਈ ਕਿਸਮਾਂ ਦੇ ਵਿਵਾਦਾਂ ਨੂੰ ਲੈ ਕੇ ਚਰਚਾ ਵਿੱਚ ਹੈ। ਉਹ ਟਵਿਟਰ ਦੇ...

ਸੀ ਐਮ ਯੋਗੀ ਨੇ ਕੀਤੀ ਫਿਲਮ ਸਿਟੀ ਬਣਾਉਣ ਦੀ ਘੋਸ਼ਣਾ, ਕੰਗਨਾ ਰਣੌਤ ਨੇ ਕੀਤਾ ਆਦਿਤਿਆਨਾਥ ਦਾ ਧੰਨਵਾਦ

Kangana Ranaut adityanath yogi: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਧੰਨਵਾਦ ਕੀਤਾ ਹੈ। ਕੰਗਨਾ...

ਕੰਗਨਾ ਰਨੌਤ ਦੇ ਬਿਆਨ ‘ਤੇ ਸੰਨੀ ਲਿਓਨ ਨੇ ਬਿਨਾਂ ਕੋਈ ਨਾਂ ਲਏ ਕੀਤਾ ਪਲਟਵਾਰ

kangana ranaut and sunny leon: ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਪਿਛਲੇ ਦਿਨਾਂ ਵਿਚ ਬਹੁਤ ਮਸ਼ਹੂਰ ਹੋ ਗਈ ਹੈ। ਹਾਲ ਹੀ ਵਿੱਚ, ਅਭਿਨੇਤਰੀ ਉਰਮਿਲਾ...

ਕੰਗਨਾ ਰਣੌਤ ਨੂੰ ‘ਰੁਦਾਲੀ’ ਕਹਿਣ ਵਾਲੀ ਉਰਮਿਲਾ ਨੇ ਕਿਹਾ- ਜੇਕਰ ਮਾੜਾ ਲਗਿਆ ਹੈ ਤਾਂ ਮੈਂ ਮੁਆਫੀ ਮੰਗਦੀ ਹਾਂ

kangana ranaut urmila matondkar: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਬਾਲੀਵੁੱਡ ‘ਚ ਅਣਗਿਣਤ ਮੋਰਚੇ ਖੋਲ੍ਹ ਦਿੱਤੇ ਹਨ। ਇਸ ਵਾਰ ਕੰਗਨਾ ਦਾ ਮੁਕਾਬਲਾ...

ਕੰਗਨਾ ਨੇ ਦਿੱਤੀ PM ਮੋਦੀ ਨੂੰ ਜਨਮਦਿਨ ਦੀ ਵਧਾਈ, ਕਿਹਾ- ਅਸੀ ਖੁਸ਼ਕਿਸਮਤ ਹਾਂ ਜੋ ਤੁਹਾਡੇ ਵਰਗੇ ਪ੍ਰਧਾਨਮੰਤਰੀ ਮਿਲੇ

Kangana Ranaut Wishes PM Modi: 17 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਹੈ। ਇਸ ਵਿਸ਼ੇਸ਼ ਮੌਕੇ ‘ਤੇ ਹਰ ਦੇਸ਼ ਵਾਸੀ ਪ੍ਰਧਾਨ ਮੰਤਰੀ...

ਕੰਗਨਾ ਰਣੌਤ ਨੇ ਫਿਰ ਸਾਧਿਆ ਬਾਲੀਵੁਡ ‘ਤੇ ਨਿਸ਼ਾਨਾ, ਸ਼ੋਅ ਬਿਜਨੈੱਸ ਨੂੰ ਦੱਸਿਆ “ਜ਼ਹਿਰੀਲਾ”

kangana tweet bollywood show business intoxicating:ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਜਦੋਂ ਤੋਂ ਕੰਗਨਾ ਸੋਸ਼ਲ ਮੀਡੀਆ...

ਕੰਗਨਾ ਨੇ ਬੰਬੇ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ, BMC ਤੋਂ 2 ਕਰੋੜ ਮੁਆਵਜ਼ੇ ਦੀ ਕੀਤੀ ਮੰਗ

kangana ammends her petition bombay highcourt:ਕੰਗਨਾ ਰਣੌਤ ਅਤੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਸੰਜੇ ਰਾਊਤ ਦਰਮਿਆਨ ਹੋਈ ਜ਼ੁਬਾਨੀ ਬਹਿਸ ਤੋਂ ਬਾਅਦ ਹਾਲ ਹੀ ਵਿੱਚ...

ਕੰਗਨਾ ਰਨੌਤ ਨੇ ਕਿਹਾ – ਇੰਡਸਟਰੀ ਨੂੰ ਕਰਨ ਜੌਹਰ ਜਾਂ ਉਸ ਦੇ ਪਿਤਾ ਨੇ ਨਹੀਂ ਬਣਾਇਆ

kangana ranaut karan johar: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਫਿਲਮਸਾਜ਼ ਅਤੇ ਨਿਰਮਾਤਾ ਕਰਨ ਜੌਹਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ...

ਰਾਜਪਾਲ ਨੂੰ ਮਿਲਣ ‘ਤੇ ਕੰਗਨਾ ਨੇ ਕਿਹਾ- ਉਨ੍ਹਾਂ ਨੇ ਧੀ ਵਾਂਗ ਸੁਣੀ ਮੇਰੀ ਗੱਲ

Kangana Ranaut Meets Governor: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਐਤਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੂੰ ਮਿਲਣ ਪਹੁੰਚੀ। ਕੰਗਨਾ...

ਕੰਗਨਾ ਰਨੌਤ ‘ਤੇ ਸ਼ਿਲਪਾ ਸ਼ੈੱਟੀ ਦੀ ਭੈਣ ਦਾ ਟਵੀਟ ਵਾਇਰਲ, ਦੇਖੋ ਲੋਕਾਂ ਦੇ ਰਿਐਕਸ਼ਨ

Kangana Ranaut Shilpa sister: ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਮਹਾਰਾਸ਼ਟਰ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।...

ਕੰਗਨਾ ਅੱਜ ਮਹਾਰਾਸ਼ਟਰ ਦੇ ਰਾਜਪਾਲ ਨਾਲ ਕਰੇਗੀ ਮੁਲਾਕਾਤ,BMC ਦੀ ਤੋੜਫੋੜ ‘ਤੇ ਕਰ ਸਕਦੀ ਹੈ ਖਾਸ ਗੱਲਬਾਤ

kangana meet today mahrashtra governer bhagat singh:ਫਿਲਮ ਅਦਾਕਾਰਾ ਕੰਗਨਾ ਰਣੌਤ ਅੱਜ ਐਤਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ...

BMC ਦੀ ਕਾਰਵਾਈ ਤੋਂ ਨਾਰਾਜ਼ ਕੰਗਨਾ ਰਨੌਤ ਕੱਲ੍ਹ ਰਾਜਪਾਲ ਨਾਲ ਕਰੇਗੀ ਮੁਲਾਕਾਤ

Kangna Ranout BMC News: ਬਾਲੀਵੁੱਡ ਅਭਿਨੇਤਰੀ ਕੰਗਣਾ ਰਨੌਤ ਕੱਲ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ੀਅਰੀ ਨਾਲ ਮੁਲਾਕਾਤ ਕਰ ਸਕਦੀ ਹੈ। ਸੂਤਰਾਂ...

ਕੰਗਨਾ ਰਣੌਤ ਤੋਂ ਬਾਅਦ ਮਨੀਸ਼ ਮਲਹੋਤਰਾ ਦੇ ਦਫਤਰ ‘ਤੇ ਲੱਗਾ ਬੀਐਮਸੀ ਦਾ ਨੋਟਿਸ

kangana and manish malhotra: ਕੰਗਨਾ ਰਣੌਤ ਤੋਂ ਬਾਅਦ, ਉਸ ਦੇ ਗੁਆਂਢੀ ਡਿਜ਼ਾਈਨਰ ਮਨੀਸ਼ ਮਲਹੋਤਰਾ ਬੀਐਮਸੀ ਦੇ ਰਾਡਾਰ ‘ਤੇ ਆ ਗਏ ਹਨ, ਜਿਸ ਦੇ ਦਫਤਰ ਦੀ...

ਹੁਣ ਕੰਗਨਾ ਦੀ ਮਾਂ ਨੇ ਸ਼ਿਵਸੈਨਾ ‘ਤੇ ਕਸਿਆ ਤੰਜ, ਕਿਹਾ ‘ਲੱਗਦਾ ਇਨ੍ਹਾਂ ਦੇ ਘਰ ਧੀਆਂ ਨਹੀਂ ਹਨ’

kangana mother shivsena attack:ਕੰਗਨਾ ਰਨੌਤ ਅਤੇ ਸ਼ਿਵ ਸੈਨਾ ਵਿਚਾਲੇ ਤਣਾਅ ਵਾਲਾ ਮਾਹੌਲ ਹੈ। ਇਸ ਦੇ ਨਾਲ ਹੀ ਕੰਗਨਾ ਰਨੌਤ ਦੀ ਮਾਂ ਆਸ਼ਾ ਰਣੌਤ ਧੀ ਦੇ ਸਮਰਥਨ...

ਕੰਗਨਾ ਦੀ ਮਾਂ ਭਾਜਪਾ ਵਿੱਚ ਹੋਈ ਸ਼ਾਮਲ, ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦਾ ਕੀਤਾ ਧੰਨਵਾਦ

kangna mother join BJP: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੀ ਮਾਂ ਆਸ਼ਾ ਰਣੌਤ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ...

ਕੰਗਨਾ ਰਨੌਤ ‘ਤੇ ਭੜਕੀ ਇਹ ਅਦਾਕਾਰਾ ਕਿਹਾ-“ਮਹਾਰਾਸ਼ਟਰ ਨੂੰ ਦੁਨੀਆ ਭਰ ਵਿੱਚ ਕਰ ਰਹੀ ਹੈ ‘ਬਦਨਾਮ’ “

nagma on kangana ruining name of maharashtra:ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸੀਬਤਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬੁੱਧਵਾਰ ਨੂੰ, ਬੀਐਮਸੀ ਨੇ ਮੁੰਬਈ ਦੇ ਕੰਗਣਾ...

ਕੰਗਨਾ ਰਣੌਤ ਨੇ ਦੱਸੀ ਮਹਾਰਾਸ਼ਟਰ ਸਰਕਾਰ ਦੀ ਕਾਲੀ ਕਰਤੂਤ

kangana moves to highcourt against bmc:ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਬੀ.ਐਮ.ਸੀ ਵੱਲੋਂ ਕੰਗਣਾ ਰਣੌਤ ਦੇ...

ਕੰਗਨਾ ਨੇ ਸ਼ਿਵਸੈਨਾ ਨੂੰ ਦੱਸਿਆ ਸੋਨੀਆ ਸੈਨਾ , ਉੱਧਵ ਠਾਕਰੇ ‘ਤੇ ਫਿਰ ਕਸਿਆ ਤੰਜ-ਕਿਹਾ ‘ਵੰਸ਼ਵਾਦ ਦਾ ਨਮੂਨਾ’

kangana slams shivsena uddhav thackeray:ਬੁੱਧਵਾਰ ਨੂੰ ਬੀਐਮਸੀ ਨੇ ਕੰਗਨਾ ਰਨੌਤ ਦੇ ਮੁੰਬਈ ਦੇ ਘਰ ‘ਤੇ ਇੱਕ ਬੁਲਡੋਜ਼ਰ ਚਲਾਇਆ। ਇਸ ਕਾਰਵਾਈ ਤੋਂ ਬਾਅਦ ਕੰਗਨਾ...

ਕੰਗਨਾ ਰਣੌਤ ਸਟੇਟਮੈਂਟ:ਸ਼ਿਵਸੇਨਾ vs ਕੰਗਨਾ ਦੀ ਲੜਾਈ ਵਿੱਚ ਕੀ ਬੀਜੇਪੀ ਨੂੰ ਮਿਲੇਗਾ ਵੱਡਾ ਸਿਆਸੀ ਫਾਇਦਾ?

kangana statement bjp vs shivsena:ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਵਿੱਚ ਅਦਾਕਾਰਾ ਕੰਗਨਾ ਰਣੌਤ, ਖੁੱਲੇ ਤੌਰ ਤੇ ਮਰਹੂਮ ਅਦਾਕਾਰ ਦੇ ਹੱਕ ਵਿੱਚ ਆਉਣਾ ਅਤੇ...

ਮੁੰਬਈ ਪਹੁੰਚੀ ਕੰਗਨਾ ਰਣੌਤ, ਆਉਂਦੇ ਹੀ ਉੱਧਵ ਠਾਕਰੇ ‘ਤੇ ਸਾਧਿਆ ਨਿਸ਼ਾਨਾ, ਕਿਹਾ-ਅੱਜ ਮੇਰਾ ਘਰ ਟੁੱਟਿਆ ਹੈ ਕੱਲ੍ਹ ਤੇਰਾ ਹੰਕਾਰ ਟੁੱਟੇਗਾ

kangana reach mumbai comment udhav thakre:ਹਰ ਕੋਈ ਅਦਾਕਾਰਾ ਕੰਗਨਾ ਰਣੌਤ ਦੀ ਮੁੰਬਈ ਯਾਤਰਾ ਨੂੰ ਦੇਖ ਰਿਹਾ ਹੈ। ਉਹ ਹੁਣ ਉਹ ਫਿਲਹਾਲ ਆਖਿਰਾਕਰ ਮੁੰਬਈ ਪਹੁੰਚ ਗਈ...

ਮਹਾਰਾਸ਼ਟਰ ਸਰਕਾਰ-ਕੰਗਨਾ ਵਿੱਚ ਆਰਪਾਰ, ਅਦਾਕਾਰਾ ਨੇ PAK ਤੋਂ ਲੈ ਕੇ ਬਾਬਰ ਦੀ ਸੇਨਾ ਨਾਲ ਕੀਤੀ ਤੁਲਨਾ , ਕਿਹਾ ‘ਯਾਦ ਰੱਖ ਬਾਬਰ ਇਹ ਮੰਦਿਰ ਫਿਰ ਬਣੇਗਾ , ਜੈ ਸ਼੍ਰੀਰਾਮ’

kangana called shivsena babar mumbai office ram mandir:ਬਾਲੀਵੁਡ ਦੀ ਬੇਬਾਕ ਕੁਈਨ ਕੰਗਨਾ ਰਨੌਤ ਅੱਜ ਮੁੰਬਈ ਆ ਰਹੀ ਹੈ। ਸ਼ਿਵ ਸੈਨਾ ਅਤੇ ਕੰਗਣਾ ਰਨੌਤ ਵਿਚਕਾਰ ਵਿਵਾਦ...

Kangana Ranaut vs Shiv Sena: ਕੰਗਨਾ ਰਣੌਤ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਆਫਿਸ ਵਿੱਚ BMC ਦੀ ਤੋੜਫੋੜ

BMC Official raided kangana mumbai office:ਅਦਾਕਾਰਾ ਕੰਗਨਾ ਰਨੌਤ ਅੱਜ ਮੁੰਬਈ ਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨਾਲ ਤੁਲਨਾ ਕਰਨ ਦੇ ਵਿਵਾਦ ਦੇ...

ਟਾਇਲਟ ਨੂੰ ਬਣਾ ਦਿੱਤਾ ਆਫਿਸ, ਕੰਗਨਾ ਨੂੰ ਭੇਜੇ ਨਾਟਿਸ ਵਿੱਚ BMC ਨੇ ਲਾਏ ਅਦਾਕਾਰਾ ‘ਤੇ ਇਹ ਇਲਜ਼ਾਮ

kangana bmc notice maharashtra government:ਫਿਲਮ ਅਦਾਕਾਰਾ ਕੰਗਨਾ ਰਨੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਟਕਰਾਅ ਵਧਦਾ ਹੀ ਜਾ ਰਿਹਾ ਹੈ। 9 ਸਤੰਬਰ ਨੂੰ, ਕੰਗਨਾ...

ਕੋਰੋਨਾ ਨੈਗੇਟਿਵ ਹੋਣ ‘ਤੇ ਹੀ ਹਿਮਾਚਲ ਸਰਕਾਰ ਕੰਗਨਾ ਨੂੰ ਦੇਵੇਗੀ ਮੁੰਬਈ ਜਾਣ ਦੀ ਇਜਾਜ਼ਤ

kangana likely to be quarantined reach mumbai:ਕੰਗਣਾ ਰਣੌਤ ਅਤੇ ਸ਼ਿਵ ਸੈਨਾ ਦੇ ਦਰਮਿਆਨ ਕਾਫੀ ਕੁੱਝ ਚਲ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਦੋਵਾਂ ਵਿਚਾਲੇ ਜ਼ੁਬਾਨੀ...

‘ਹਰਾਮਖੋਰ’ ਕਹਿਣ ‘ਤੇ ਸੰਜੇ ਰਾਓਤ ਦਾ ਸਪਸ਼ਟੀਕਰਨ – ਕੰਗਨਾ ਨੂੰ’ ਸ਼ਰਾਰਤੀ ‘ਕਿਹਾ…

kangana ranaut Sanjay Raut: ਪਿਛਲੇ ਕਾਫ਼ੀ ਸਮੇਂ ਤੋਂ ਕੰਗਨਾ ਰਣੌਤ ਅਤੇ ਸੰਜੇ ਰਾਉਤ ਵਿਚਕਾਰ ਟਵਿੱਟਰ ਵਾਰ ਚੱਲ ਰਹੀ ਹੈ। ਹੁਣ ਸੰਜੇ ਰਾਓਤ ਨੇ ਕੰਗਨਾ ਨੂੰ...

ਅਭਿਨੇਤਰੀ ਕੰਗਨਾ ਰਨੌਤ ਨੂੰ ਮਿਲੀ ਵਾਈ ਸ਼੍ਰੇਣੀ ਦੀ ਸੁਰੱਖਿਆ, ਅਮਿਤ ਸ਼ਾਹ ਦਾ ਧੰਨਵਾਦ ਕਰਦੇ ਹੋਏ ਟਵੀਟ ਕੀਤਾ

kangana ranaut News Update: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਤੀ ਹੈ। ਇਸ ‘ਤੇ...

ਬਾਲੀਵੁੱਡ ਦੇ ਕਈ ਸਿਤਾਰੇ ਲੈਂਦੇ ਨੇ ਡਰੱਗ “ਕੰਗਨਾ ਜਾਣਦੀ ਹੈ ਸਾਰਾ ਕੁਝ”

kangana knows bollywood drugs adhyayan suman:ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ ਨੇ ਬਾਲੀਵੁੱਡ’ ਚ...

ਰਣਵੀਰ ਸਿੰਘ-ਰਣਬੀਰ ਕਪੂਰ ਨੂੰ ਕੰਗਣਾ ਰਣੌਤ ਦੀ ਅਪੀਲ, ਕਿਹਾ- ਕਰਵਾਓ ਆਪਣਾ ਡਰੱਗ ਟੈਸਟ

Kangana Ranaut News Update: ਜਦੋਂ ਤੋਂ ਸੁਸ਼ਾਂਤ ਮਾਮਲੇ ਵਿੱਚ ਨਸ਼ੇ ਦਾ ਐਂਗਲ ਸਾਹਮਣੇ ਆਇਆ ਹੈ, ਬਾਲੀਵੁੱਡ ਵਿੱਚ ਵੀ ਇੱਕ ਵੱਖਰਾ ਵਿਵਾਦ ਸ਼ੁਰੂ ਹੋ ਗਿਆ...

ਕੰਗਨਾ ਦੀ ਖੁੱਲੀ ਚੁਣੌਤੀ, 9 ਸਤੰਬਰ ਨੂੰ ਆ ਰਹੀ ਹਾਂ ਮੁੰਬਈ, ਜੇ ਕਿਸੇ ਦੇ ਬਾਪ ‘ਚ ਹਿੰਮਤ ਹੈ ਤਾਂ ਰੋਕੋ

Kangana Ranaut Sanjay Raut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਦੀ ਉਸ ਚੇਤਾਵਨੀ ‘ਤੇ ਪ੍ਰਤੀਕ੍ਰਿਆ ਦਿੱਤੀ ਹੈ ਜਿਸ ਵਿਚ...

ਉਰਮਿਲਾ ਦਾ ਕੰਗਨਾ ‘ਤੇ ਨਿਸ਼ਾਨਾ,’ਥੈਂਕਲੈੱਸ ਲੋਕ ਹੀ ਮੁੰਬਈ ਦੀ PoK ਨਾਲ ਤੁਲਨਾ ਕਰ ਸਕਦੇ ਹਨ’

urmila on kangana tweet POK:ਅਦਾਕਾਰਾ ਕੰਗਨਾ ਰਨੌਤ ਆਪਣੇ ਮੁੰਬਈ ਦੇ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ। ਕੰਗਨਾ ਨੇ ਕਿਹਾ ਕਿ ਉਹ ਹੁਣ ਮੁੰਬਈ...

ਕੰਗਨਾ ਰਣੌਤ ਨੇ ਅਨੁਭਵ ਸਿਨ੍ਹਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ- ਤੁਹਾਨੂੰ ਪਾਰਟੀ’ ਚ ਬੁਲਾਇਆ ਨਹੀਂ

Kangana Ranaut News Update: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਸੁਸ਼ਾਂਤ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਸੁਸ਼ਾਂਤ ਸਿੰਘ...

ਕਰਨ ਜੌਹਰ ਦੀ ਬੁਕ ਲਾਂਚ ‘ਤੇ ਕੰਗਨਾ ਨੇ ਸਾਧਿਆ ਨਿਸ਼ਾਨਾ, ਕਿਹਾ- ਪਹਿਲਾਂ ਸੁਸ਼ਾਂਤ ਨੂੰ ਮਾਰ ਦਿੱਤਾ ਗਿਆ ਤੇ ਹੁਣ ਬੱਚਿਆਂ ਨੂੰ ਕਰ ਰਿਹਾ ਪ੍ਰਮੋਟ

kangana target karan johar book launch:ਫਿਲਮ ਨਿਰਦੇਸ਼ਕ ਕਰਨ ਜੌਹਰ ਕੁਝ ਵੀ ਕਰ ਲੈਣ ਪਰ ਸੋਸ਼ਲ ਮੀਡੀਆ ‘ਤੇ, ਉਹ ਸਿਰਫ ਟ੍ਰੋਲਿੰਗ ਦਾ ਸਾਹਮਣਾ ਕਰ ਰਹੇ ਹਨ। ਹਾਲ...

ਕੰਗਨਾ ਰਨੌਤ ਖ਼ਿਲਾਫ਼ ਦਾਇਰ ਕੀਤਾ ਕੇਸ, ਲਗੇ ਦੇਸ਼ ਧ੍ਰੋਹ ਦੇ ਇਲਜ਼ਾਮ

Kangana Ranaut FIR News: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਅਕਸਰ ਹੀ ਸੁਰਖੀਆਂ ‘ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਕੰਗਣਾ ਸੁਸ਼ਾਂਤ ਸਿੰਘ ਰਾਜਪੂਤ ਦੇ...

ਸੁਸਾਂਤ ਮਾਮਲੇ ਵਿੱਚ ਕੰਗਨਾ ਨੇ ਹੁਣ ਆਯੁਸ਼ਮਾਨ ਖੁਰਾਣਾ ਤੇ ਕੀਤਾ ਹਮਲਾ, ਕਿਹਾ ‘ਚਾਪਲੂਸ ਆਊਟਸਾਈਡਰ

kangana attacks ayushman nepotism:ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲਾ ਸਮੇਂ ਦੇ ਨਾਲ ਹੋਰ ਡੁੰਘਾ ਹੁੰਦਾ ਜਾ ਰਿਹਾ ਹੈ।ਇੱਕ ਪਾਸੇ ਸੁਸ਼ਾਂਤ ਦੀ ਖੁਦਕੁਸ਼ੀ...

ਸੁਸ਼ਾਂਤ ਲਈ ਇਨਸਾਫ ਦੀ ਲੜਾਈ ਲਈ ਬੋਲ ਰਹੀ ਕੰਗਨਾ ਦੇ ਹੱਕ ‘ਚ ਆਏ ਸ਼ਤਰੂਘਨ ਸਿਨਹਾ

kangana ranuat shatrughan sinha:ਸ਼ਤਰੂਘਨ ਸਿਨਹਾ ਨੇ ਇੱਕ ਚੈਨਲ INTERVIEW ਵਿੱਚ ਕਿਹਾ ਕਿ ਬਾਲੀਵੁੱਡ ਦਾ ਇੱਕ ਹਿੱਸਾ ਪ੍ਰਤਿਭਾਵਾਨ ਬਾਹਰੀ ਲੋਕਾਂ ਖ਼ਿਲਾਫ਼...

ਬਹਿਸ ਦੇ ਵਿੱਚ ਪੂਜਾ ਭੱਟ ਨੇ ਸ਼ੇਅਰ ਕੀਤਾ ਅਜਿਹਾ ਵੀਡੀਓ, ਕੰਗਨਾ ਰਣੌਤ ਨੇ ਵੀ ਦਿੱਤਾ ਮੂੰਹ ਤੋੜ ਜਵਾਬ

kangana reply pooja video: ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਤੋਂ ਹੀ ਨੈਪੋਟਿਜਮ ਨੂੰ ਲੈ ਕੇ ਤੇਜ ਬਹਿਸ ਸ਼ੁਰੂ ਹੋ ਗਈ। ਬਾਲੀਵੁਡ...

ਕੇਆਰਕੇ ਦੇ ਸਮਰਥਨ ਵਿੱਚ ਆਈ ਕੰਗਨਾ, ਹਿਨਾ ਖਾਨ ਦੀ ਫੈਨ ਫਾਲੋਇੰਗ ਤੇਜ਼ੀ ਨਾਲ ਵੱਧੀ

kangana ranaut Heena Khan: ਜਾਣੋ ਮੰਗਲਵਾਰ ਨੂੰ ਫਿਲਮ ਰੈਪ ਦੇ ਜ਼ਰੀਏ ਫਿਲਮ, ਟੀ ਵੀ, ਬਾਲੀਵੁੱਡ, ਹਾਲੀਵੁੱਡ ਸਮੇਤ ਮਨੋਰੰਜਨ ਦੀ ਦੁਨੀਆ ਵਿਚ ਕੀ ਖ਼ਾਸ ਸੀ।...

ਕੰਗਨਾ ਰਣੌਤ ਦੀ ਟੀਮ ਨੇ ਸਵਰਾ ਭਾਸਕਰ ਨੂੰ ਕਹੀ ਇਹ ਗੱਲ

Kangana ranaut News Update: ਹਾਲ ਹੀ ਵਿੱਚ ਸਵਰਾ ਭਾਸਕਰ ਨੇ ਇੱਕ ਪੋਸਟ ਵਿੱਚ ਕਿਹਾ ਸੀ ਕਿ ਕਿਸੇ ਦੀ ਮੌਤ ਲਈ ਉਦਯੋਗ ਦੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣਾਂ...

ਆਖਿਰ ਕਿਉਂ ਖੁਦਕੁਸ਼ੀ ਲਈ ਮਜਬੂਰ ਹੋਏ ਸੁਸ਼ਾਂਤ ? ਪੁਲਿਸ ਨੇ 6 ਲੋਕਾਂ ਦਾ ਲਿਆ ਬਿਆਨ

Police record 6 statement Sushant : ਬਾਲੀਵੁਡ ਦੇ ਸਟਾਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਪੰਚਤਤਵ ਵਿੱਚ ਵਿਲੀਨ ਹੋ ਗਏ। ਸੋਮਵਾਰ ਨੂੰ ਉਨ੍ਹਾਂ ਦਾ ਅੰਤਮ ਸੰਸਕਾਰ...

ਜਦੋਂ ਇਮਰਾਨ ਹਾਸ਼ਮੀ ਨੇ ਕਿਹਾ ਸੀ ਇਹਨਾਂ ਤਿੰਨ ਅਦਾਕਾਰਾਂ ਨੂੰ ਕਦੇ ਨਹੀਂ ਕਰਾਂਗਾ Kiss

imran never kiss actresses:ਬਾਲੀਵੁੱਡ ਵਿੱਚ ਸੀਰੀਅਲ ਕਿੱਸਰ ਨਾਮ ਤੋੰ ਮਸ਼ਹੂਰ ਇਮਰਾਨ ਹਾਸ਼ਮੀ ਨੇ ਤਿੰਨ ਅਦਾਕਾਰਾਂ ਦੇ ਨਾਮ ਦੱਸੇ ਹਨ ਜਿਹਨਾਂ ਨੂੰ ਉਹ ਕਦੇ...

ਲੌਕਡਾਉਨ ‘ਚ ਨਜ਼ਰ ਆਇਆ ਕੰਗਨਾ ਦਾ ਨਵਾਂ ਟੈਲੰਟ, ਆਪਣੀ ਆਵਾਜ਼’ ਚ ਰਿਲੀਜ਼ ਕਰੇਗੀ ਕਵਿਤਾ

Kangana Ranaut New Talent: ਕੋਰੋਨਾ ਮਹਾਂਮਾਰੀ ਦੇ ਕਾਰਨ ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਤੱਕ ਹਰ ਕੋਈ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹੈ,...

Carousel Posts