Tag:

ਆਰੋਗਿਆ ਸੇਤੂ ਐਪ ਦੀ ਡਾਟਾ ਸੁਰੱਖਿਆ ਨੂੰ ਲੈਕੇ ਫੇਰ ਉੱਠੇ ਸਵਾਲ, 17 ਜੂਨ ਨੂੰ ਹੋਵੇਗੀ ਬੈਠਕ

Parliamentary Aarogya Setu app: ਐਪ ਦੀ ਸੁਰੱਖਿਆ ਨੂੰ ਲੈਕੇ ਆਮ ਤੌਰ ‘ਤੇ ਸਵਾਲ ਉੱਠਦੇ ਰਹਿੰਦੇ ਹਨ , ਅਜਿਹੇ ‘ਚ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਵਾਇਰਸ-ਟਰੈਕਿੰਗ ਆਰੋਗਿਆ ਸੇਤੂ ਐਪ ‘ਚ ਨਾਗਰਿਕਾਂ ਦੀ ਸੁਰੱਖਿਆ ‘ਤੇ ਵੀ ਸਵਾਲ ਉੱਠ ਰਹੇ ਹਨ। ਇਸੇ ਸਬੰਧੀ ਸੂਚਨਾ ਪ੍ਰਸਾਰ ’ਤੇ ਸੰਸਦ ਪੈਨਲ 17 ਜੂਨ ਨੂੰ ਇੱਕ ਬੈਠਕ ਆਯੋਜਿਤ ਕਰੇਗਾ ਜਿਸ ‘ਚ ਖਾਸ

Recent Comments