Tag: , , ,

ਅੱਜ ਦਾ ਵਿਚਾਰ

 ਕਿੱਥੋਂ ਉੱਠੇ ਹਾਂ, ਕੌਣ ਹਾਂ ਤੇ ਕਿਸਨੇ ਸਾਡਾ ਸਾਥ ਦਿੱਤਾ,ਇਹ ਹਮੇਸ਼ਾ ਇਨਸਾਨ ਨੂੰ ਯਾਦ ਰੱਖਣਾ ਚਾਹੀਦਾ

ਅੱਜ ਦਾ ਵਿਚਾਰ

ਝੂਠੀ ਹਕੂਮਤ ਦੀ ਝੂਠੀ ਖੁਸ਼ਾਮਦ ਸਾਰੀ ਅਵਾਮ ਦਾ ਭਵਿੱਖ ਤਬਾਹ ਕਰ ਦਿੰਦੀ

ਅੱਜ ਦਾ ਵਿਚਾਰ

ਆਦਰ ਮਾਣ ਇੱਕ ਅਜਿਹਾ ਧਨ ਹੈ ਜੋ ਤੁਸੀਂ ਜਿੰਨਾਂ ਕਿਸੇ ਨੂੰ ਦੇਵੋਗੇ ਉਹ ਵਿਆਜ਼ ਸਮੇਤ ਤੁਹਾਨੂੰ ਮਿਲ ਜਾਂਦਾ

ਅੱਜ ਦਾ ਵਿਚਾਰ

ਦੁਨੀਆਂ ਵਿੱਚ ਲੋਕਾਂ ਨੇ ਸ਼ੀਸ਼ਾ ਦੇਖ ਕੇ ਹੀ ਡਰ ਜਾਣਾ ਸੀਜੇ ਉਸ ਵਿੱਚੋਂ ਚਿਹਰੇ ਦੀ ਜਗ੍ਹਾ ਉਹ ਆਪਣੇ ਕੀਤੇ ਕਰਮ

ਅੱਜ ਦਾ ਵਿਚਾਰ

ਜ਼ਿੰਦਗੀ ਵਿੱਚ ਕਦੇ ਵੀ ਆਪਣੇ ਹੁਨਰ ਦਾ ਹੰਕਾਰ ਨਾ ਕਰੋਕਿਉਂਕਿ ਪੱਥਰ ਜਦੋਂ ਪਾਣੀ ਵਿੱਚ ਡਿੱਗਦਾ ਹੈ ਤਾਂ ਆਪਣੇ ਭਾਰ ਕਾਰਨ ਹੀ ਡੁੱਬ ਜਾਂਦਾ

ਅੱਜ ਦਾ ਵਿਚਾਰ

ਹਮੇਸ਼ਾਂ ਖੁਸ਼ ਰਹੋ ਇੱਕ ਦਿਨ ਜ਼ਿੰਦਗੀ ਵੀ ਤੁਹਾਨੂੰ ਪ੍ਰੇਸ਼ਾਨ ਕਰਦੀ ਕਰਦੀ ਥੱਕ

ਅੱਜ ਦਾ ਵਿਚਾਰ

ਹੌਂਸਲਾ ਕਦੇ ਵੀ ਟੁੱਟਣ ਨਾ ਦਵੋਕਿਉਂਕਿ ਜੀਵਨ ਦੇ ਕੁੱਝ ਦਿਨ ਬੁਰੇ ਹੋ ਸਕਦੇ ਹਨਪੂਰੀ ਜ਼ਿੰਦਗੀ ਬੁਰੀ ਨਹੀਂ ਹੋ

ਅੱਜ ਦਾ ਵਿਚਾਰ

ਸਿੱਖਿਆ ਇੱਕ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈਜਿਸਦੀ ਵਰਤੋਂ ਕਰਕੇ ਤੁਸੀਂ ਦੁਨੀਆਂ ਨੂੰ ਬਦਲ ਸਕਦੇ

ਅੱਜ ਦਾ ਵਿਚਾਰ

ਮਤਲਬ ਦੀ ਕੰਧ ਐਨੀ ਵੱਡੀ ਵੀ ਨਾ ਕਰੋਕਿ ਜਦੋਂ ਆਪ ਨੂੰ ਲੋੜ ਪਵੇ ਤਾਂ ਟੱਪੀ ਹੀ ਨਾ

ਅੱਜ ਦਾ ਵਿਚਾਰ

ਤੁਹਾਨੂੰ ਡੋਬਣ ਲਈ ਕੁੱਝ ਲੋਕ ਅਜਿਹੇ ਵੀ ਬੈਠੇ ਹੋਣਗੇਜਿਨ੍ਹਾਂ ਨੂੰ ਤੈਰਨਾ ਤੁਸੀਂ ਹੀ ਸਿਖਾਇਆ

ਅੱਜ ਦਾ ਵਿਚਾਰ

ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈਜਿਸਦੇ ਪੱਤੇ ਭਾਵੇਂ ਕੌੜੇ ਹੋਣ ਪਰ ਛਾਂ ਹਮੇਸ਼ਾ ਸੰਘਣੀ ਹੁੰਦੀ

ਅੱਜ ਦਾ ਵਿਚਾਰ

ਮਦਦ ਕਰਨਾ ਸਿੱਖੋ ਦਿਖਾਵੇ ਹੋ ਬਿਨ੍ਹਾਂਮਿਲਣਾ ਜੁਲਣਾ ਸਿੱਖੋ ਮਤਲਬ ਤੋਂ ਬਿਨ੍ਹਾਂਅਤੇ ਰੱਬ ਤੇ ਭਰੋਸਾ ਰੱਖੋ ਸ਼ੱਕ ਤੋਂ

ਅੱਜ ਦਾ ਵਿਚਾਰ

ਕੋਈ ਰਿਸ਼ਤਾ ਜਦੋਂ ਹੰਝੂ ਪੂੰਝਣ ਦੀ ਬਿਜਾਏ ਹੰਝੂ ਦੇਣ ਲੱਗ ਜਾਵੇ,ਤਾਂ ਸਮਝ ਜਾਓ ਕਿ ਉਸ ਰਿਸ਼ਤੇ ਨੇ ਆਪਣੀ ਉਮਰ ਪੂਰੀ ਕਰ ਲਈ

ਅੱਜ ਦਾ ਵਿਚਾਰ

ਬੁਰਾ ਸਮਾਂ ਤੰਗ ਜਰੂਰ ਕਰਦਾ ਹੈ ਪਰ ਮੂੰਹ ਦੇ ਮਿੱਠਿਆਂ ਦੀ ਅਸਲੀਅਤ ਦਿਖਾ ਜਾਂਦਾ

ਅੱਜ ਦਾ ਵਿਚਾਰ

ਭਰੋਸਾ ਉਸ ‘ਤੇ ਕਰੋ ਜੋ ਤੁਹਾਡੀਆਂ 3 ਗੱਲਾਂ ਜਾਣ ਸਕੇਤੁਹਾਡੇ ਹਾਸੇ ਪਿੱਛੇ ਦਾ ਦਰਦਗੁੱਸੇ ਪਿੱਛੇ ਦਾ ਪਿਆਰ ਅਤੇਤੁਹਾਡੇ ਚੁੱਪ ਰਹਿਣ ਦੀ...

ਅੱਜ ਦਾ ਵਿਚਾਰ

ਇਨਸਾਨ ਨੂੰ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈਕਿਤਾਬਾਂ ਤੋਂ ਜ਼ਿੰਦਗੀ ਤੋਂ ਗ਼ਲਤੀਆਂ ਤੋਂ ਠੋਕਰਾਂ

ਅੱਜ ਦਾ ਵਿਚਾਰ

ਜੋ ਸੁੱਖ ‘ਚ ਸਾਥ ਦੇਣ ਉਹ ‘ਰਿਸ਼ਤੇ’ ਹੁੰਦੇ ਨੇਜੋ ਦੁੱਖ ‘ਚ ਸਾਥ ਦੇਣ ਉਹ ‘ਫਰਿਸ਼ਤੇ‘ ਹੁੰਦੇ

ਅੱਜ ਦਾ ਵਿਚਾਰ

ਕਾਮਯਾਬ ਔਰਤ ਉਹ ਨਹੀਂ ਜੋ ਪੈਸੇ ਕਮਾ ਸਕੇ,ਕਾਮਯਾਬ ਔਰਤ ਉਹ ਹੈ ਜੋ ਘਰ ਨੂੰ ਸੰਭਾਲ ਸਕੇ ਤੇਆਪਣੀ ਕਾਬਲੀਅਤ ਨਾਲ ਘਰ ਨੂੰ ਜੰਨਤ ਬਣਾ

ਅੱਜ ਦਾ ਵਿਚਾਰ

ਆਪਣੇ ਲਈ ਨਾ ਸਹੀ ਉਨ੍ਹਾਂ ਲੋਕਾਂ ਲਈ ਕਾਮਯਾਬ ਬਣੋ ਜੋ ਤੁਹਾਨੂੰ ਨਾਕਾਮਯਾਬ ਦੇਖਣਾ ਚਾਹੁੰਦੇ

ਅੱਜ ਦਾ ਵਿਚਾਰ

ਦੁਨੀਆ ਵਿੱਚ ਤੁਹਾਡੀ ਕਦਰ ਸਮੇਂ ਅਤੇ ਜ਼ਰੂਰਤ ਤੇ ਨਿਰਭਰ ਕਰਦੀ

Carousel Posts