Tag: , , , , ,

ਅੱਜ ਦਾ ਵਿਚਾਰ

ਬਿਨ੍ਹਾਂ ਸਹਾਰੇ ਚੱਲਣਾ ਤੁਹਾਨੂੰ ਕੇਵਲਬੁਰਾ ਵਕਤ ਹੀ ਸਿਖਾਉਂਦਾ

ਅੱਜ ਦਾ ਵਿਚਾਰ

ਇਸਤੇਮਾਲ ਕਰਨ ਵਾਲਿਆਂ ਨਾਲੋਂਇੱਜ਼ਤ ਕਰਨ ਵਾਲਿਆਂ ਦੀ ਪਰਵਾਹ

ਅੱਜ ਦਾ ਵਿਚਾਰ

ਉਮੀਦ ਕਦੇ ਵੀ ਨਾ ਛੱਡੋ ਵਾਹਿਗੁਰੂ ਜੀ ਉੱਥੋਂ ਵੀ ਰਸਤਾ ਕੱਢਦੇ ਹਨਜਿੱਥੋਂ ਰਸਤਾ ਨਿਕਲਣ ਦੀ ਕੋਈ ਉਮੀਦ ਨਹੀਂ

ਅੱਜ ਦਾ ਵਿਚਾਰ

ਮਾਸੂਮੀਅਤ ਦੀ ਦਾਤ ਬਹੁਮੁੱਲੀ ਸੌਗਾਤ

ਅੱਜ ਦਾ ਵਿਚਾਰ

ਜਿਸਦੇ ਮਨ ਵਿੱਚ ਗੁਰੂ ਦੀ ਬਾਣੀ ਵਸ ਜਾਵੇਉਸ ਦੀਆਂ ਸਾਰੀਆਂ ਪੀੜਾਂ ਦੂਰ ਹੋ ਜਾਂਦੀਆਂ

ਅੱਜ ਦਾ ਵਿਚਾਰ

ਕਿਸੇ ਕੋਲੋਂ ਮਿਲੀ ਹੋਈ ਸ਼ਕਤੀਉਸੇ ਦੀ ਹੀ ਅਮਾਨਤ ਹੁੰਦੀ

ਅੱਜ ਦਾ ਵਿਚਾਰ

ਗ਼ਲਤੀ ਹੋਣ ਦੇ ਡਰ ਨਾਲ ਕੁੱਝ ਵੀ ਨਾ ਕਰਨਾ ਸਭ ਤੋਂ ਵੱਡੀ ਗ਼ਲਤੀ

ਧਾਰਮਿਕ ਵਿਚਾਰ

ਕਦੇ ਡੋਲਣ ਨਾ ਦੇਵੀਂ ਮੇਰੇ ਮਾਲਕਾਬੜੇ ਔਖੇ ਰਸਤੇ ਨੇ ਜ਼ਿੰਦਗੀ

ਅੱਜ ਦਾ ਵਿਚਾਰ

ਇਨਸਾਨ ਦੀ ਉਮੀਦ ਜਦੋਂ ਵਾਹਿਗੁਰੂ ਨਾਲ ਜੁੜੀ ਹੋਵੇ ਤਾਂ ਟੁੱਟਣ ਦਾ ਡਰ ਨਹੀਂ

ਅੱਜ ਦਾ ਵਿਚਾਰ

ਜੀਵਨ ਵਿੱਚ ਸੁਧਾਰਾਂ ਦੀ ਗੁੰਜਾਇਸ਼ਕਦੇ ਖਤਮ ਨਹੀਂ

ਅੱਜ ਦਾ ਵਿਚਾਰ

ਇਨਸਾਨ ਦਾ ਸਭ ਤੋਂ ਵੱਡਾ ਭਰਮ, ਮੇਰੇ ਤੋਂ ਵੱਧ ਕੋਈ ਦੁਖੀ ਨਹੀਂਦੂਸਰੇ ਤੋਂ ਵੱਧ ਕੋਈ ਸੁਖੀ

ਅੱਜ ਦਾ ਵਿਚਾਰ

ਆਪਣੇ ਲਈ ਨਾ ਸਹੀ ਉਨ੍ਹਾਂ ਲੋਕਾਂ ਲਈ ਕਾਮਯਾਬ ਬਣੋਜੋ ਤੁਹਾਨੂੰ ਨਾਕਾਮਯਾਬ ਦੇਖਣਾ ਚਾਹੁੰਦੇ

ਅੱਜ ਦਾ ਵਿਚਾਰ

ਦੁਨੀਆ ‘ਚ ਸਭ ਤੋਂ ਵੱਧ ਜੰਗਾਂ,ਇਨਸਾਨ ਦੇ ਅੰਦਰ ਚਲਦੀਆਂ

ਅੱਜ ਦਾ ਵਿਚਾਰ

ਜ਼ਿੰਦਗੀ ਲੰਬੀ ਹੋਣ ਦੀ ਬਜਾਏ ਮਹਾਨ ਹੋਣੀ ਚਾਹੀਦੀ

ਅੱਜ ਦਾ ਵਿਚਾਰ

ਸੂਝਵਾਨ ਇਨਸਾਨ ਸਮਾਜ ਨੂੰ ਨਹੀਂਖੁਦ ਨੂੰ ਬਿਹਤਰ ਕਰਦਾ

ਅੱਜ ਦਾ ਵਿਚਾਰ

ਚੰਗਾ ਵੇਲਾ ਉਸ ਦਿਨ ਆਉਂਦਾ ਹੈ,ਜਦੋਂ ਚੰਗੀਆਂ ਨੀਅਤਾਂ ਨਾਲ ਕੀਤੀਆਂ ਮਿਹਨਤਾਂ ਦਾ ਮੁੱਲ ਪੈਂਦਾ

ਅੱਜ ਦਾ ਵਿਚਾਰ

ਸੱਚ ਉਹ ਦੌਲਤ ਹੈ, ਜਿਸ ਨੂੰ ਪਹਿਲਾਂ ਖਰਚ ਕਰੋ ਅਤੇਫਿਰ ਜ਼ਿੰਦਗੀ ਭਰ ਆਨੰਦ

ਅੱਜ ਦਾ ਵਿਚਾਰ

ਦੌਲਤ ਚਲੀ ਜਾਵੇ ਇਨਸਾਨ ਬਹੁਤ ਰੋਂਦਾ ਹੈਇਨਸਾਨ ਚਲਿਆ ਜਾਵੇ ਦੌਲਤ ਕਦੇ ਨਹੀਂ

ਅੱਜ ਦਾ ਵਿਚਾਰ

ਮਿੱਠੇ ਬੋਲਣ ਵਾਲੇ ਲੋਕਾਂ ਨੂੰ ਮਿਲਣ ਤੋਂ ਬਾਅਦ ਪਤਾ ਲੱਗਦਾਕਿ ਕੌੜਾ ਬੋਲਣ ਵਾਲੇ ਲੋਕ ਅਕਸਰ ਸੱਚੇ ਹੁੰਦੇ

ਅੱਜ ਦਾ ਵਿਚਾਰ

ਚੰਗਾ ਵੇਲਾ ਉਸ ਦਿਨ ਆਉਂਦਾ ਹੈ,ਜਦੋਂ ਚੰਗੀਆਂ ਨੀਅਤਾਂ ਨਾਲ ਕੀਤੀਆਂ ਮਿਹਨਤਾਂ ਦਾ ਮੁੱਲ ਪੈਂਦਾ

ਅੱਜ ਦਾ ਵਿਚਾਰ

ਸੱਚ ਨੂੰ ਸਵੀਕਾਰਨਾ ਦੁਨੀਆ ਦਾ ਸਭ ਤੋਂ ਕਠਿਨ ਕੰਮ

ਅੱਜ ਦਾ ਵਿਚਾਰ

ਜਦੋਂ ਕੋਈ ਰਸਤਾ ਨਾ ਮਿਲੇ ਤਾਂਸਭ ਕੁੱਝ ਰੱਬ ‘ਤੇ ਛੱਡ ਕੇ ਸਬਰ ਕਰਨਾ ਚਾਹੀਦਾ

ਅੱਜ ਦਾ ਵਿਚਾਰ

ਉਮਰ ਕੋਈ ਵੀ ਹੋਵੇ ਜ਼ਿੰਦਗੀਹਰ ਰੋਜ਼ ਕੋਈ ਨਾ ਕੋਈ ਸਬਕ ਸਿਖਾਉਂਦੀ

ਅੱਜ ਦਾ ਵਿਚਾਰ

ਜ਼ਿੰਦਗੀ ਲੰਬੀ ਹੋਣ ਦੀ ਬਜਾਏ ਮਹਾਨ ਹੋਣੀ ਚਾਹੀਦੀ

ਅੱਜ ਦਾ ਵਿਚਾਰ

ਹਾਲਾਤ ਕਹਿ ਰਹੇ ਨੇ ਮੰਜ਼ਿਲ ਨਹੀਂ ਮਿਲਣੀਉਮੀਦ ਕਹਿ ਰਹੀ ਹੈ ਥੋੜਾ ਹੋਰ ਚੱਲ ਕੇ

ਅੱਜ ਦਾ ਵਿਚਾਰ

ਚਿੜੀਆ ਘਰ ਹੀ ਅਜਿਹੀ ਜੇਲ੍ਹ ਹੈਜਿੱਥੇ ਸਾਰੇ ਕੈਦੀ ਬੇਗੁਨਾਹ ਹੁੰਦੇ

ਅੱਜ ਦਾ ਵਿਚਾਰ

ਇਹ ਕਿਵੇਂ ਦਾ ਦੁੱਖ ਰੱਬਾਸਾਡੀ ਫਸਲ ਵੀ ਵਿਕ ਜਾਂਦੀ ਹੈਤੇ ਫ਼ਸਲਾਂ ਵਾਲੇ ਖੇਤ

ਅੱਜ ਦਾ ਵਿਚਾਰ

ਸੱਚੇ ਦਿਲੋਂ ਕੀਤੀ ਅਰਦਾਸ ਤੇ ਦੁਆ ਕਦੇ ਖਾਲੀ ਨਹੀਂ

ਅੱਜ ਦਾ ਵਿਚਾਰ

ਜੇ ਕੋਈ ਤੁਹਾਡੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਹੈਤਾਂ ਉਸਨੂੰ ਇਹ ਮਹਿਸੂਸ ਨਾ ਹੋਣ ਦਿਓ ਕਿ ਉਹ ਅੰਨ੍ਹਾ

ਅੱਜ ਦਾ ਵਿਚਾਰ

ਮਾਤਾ ਪਿਤਾ ਦੀ ਜਿੰਨੀ ਲੋੜ ਆਪਾਂ ਨੂੰ ਬਚਪਨ ‘ਚ ਹੁੰਦੀ ਹੈਉਨੀਂ ਹੀ ਲੋੜ ਉਹਨਾਂ ਨੂੰ ਸਾਡੀ ਬੁਢਾਪੇ ‘ਚ ਹੁੰਦੀ

ਅੱਜ ਦਾ ਵਿਚਾਰ

ਜ਼ਿੰਦਗੀ ਸਾਈਕਲ ਚਲਾਉਣ ਦੀ ਤਰ੍ਹਾਂ ਹੈਆਪਣਾ ਬੈਲੈਂਸ ਬਣਾਏ ਰੱਖਣ ਲਈ ਤੁਹਾਨੂੰ ਚਲਦੇ ਰਹਿਣਾ

ਅੱਜ ਦਾ ਵਿਚਾਰ

ਤਜਰਬਾ ਇਨਸਾਨ ਨੂੰ ਗਲਤੀਆਂ ਤੋਂ ਬਚਾਉਂਦਾ ਹੈਪਰ ਤਜਰਬਾ ਹਮੇਸ਼ਾਂ ਗਲਤੀਆਂ ਕਰਕੇ ਹੀ ਆਉਂਦਾ

ਅੱਜ ਦਾ ਵਿਚਾਰ

ਸੱਚ ਉਹ ਦੌਲਤ ਹੈ ਜਿਸ ਨੂੰ ਪਹਿਲਾਂ ਖਰਚ ਕਰੋਅਤੇ ਫਿਰ ਜ਼ਿੰਦਗੀ ਭਰ ਆਨੰਦ

ਅੱਜ ਦਾ ਵਿਚਾਰ

ਜੇ ਆਪਣੀ ਅਮੀਰੀ ਦੇਖਣੀ ਹੋਵੇ ਤਾਂ ਲੋੜਵੰਦਾਂ ਦੀ ਸੇਵਾ ਕਰਕੇ

ਅੱਜ ਦਾ ਵਿਚਾਰ

ਅਜਿਹੇ ਇਨਸਾਨ ਤੋਂ ਕਦੇ ਮਦਦ ਨਾ ਲਵੋਜੋ ਮਦਦ ਕਰਕੇ ਹਮੇਸ਼ਾ ਸੁਣਾਉਂਦਾ

ਅੱਜ ਦਾ ਵਿਚਾਰ

ਰਿਸ਼ਤੇ ਤੇ ਬੂਟੇ ਇੱਕੋ ਜਿਹੇ ਹੁੰਦੇ ਹਨ,ਲਗਾ ਕੇ ਭੁੱਲ ਜਾਓਗੇ ਤਾਂ ਸੁੱਕ

ਅੱਜ ਦਾ ਵਿਚਾਰ

ਕੁੱਝ ਗੱਲਾਂ ਦੇ ਪ੍ਰਮਾਣ ਵਕਤ ਦਿੰਦਾ ਹੈਬਸ ਅਸੀਂ ਇੰਤਜ਼ਾਰ ਨਹੀਂ

ਅੱਜ ਦਾ ਵਿਚਾਰ

ਦੁਨੀਆਂ ਵਿੱਚ ਲੋਕਾਂ ਨੇ ਸ਼ੀਸ਼ਾ ਦੇਖ ਕੇ ਹੀ ਡਰ ਜਾਣਾ ਸੀਜੇ ਉਸ ਵਿੱਚੋਂ ਚਿਹਰੇ ਦੀ ਜਗ੍ਹਾ ਉਹ ਆਪਣੇ ਕੀਤੇ ਕਰਮ

ਅੱਜ ਦਾ ਵਿਚਾਰ

ਹਮੇਸ਼ਾਂ ਖੁਸ਼ ਰਹੋ ਇੱਕ ਦਿਨ ਜ਼ਿੰਦਗੀ ਵੀ ਤੁਹਾਨੂੰਪ੍ਰੇਸ਼ਾਨ ਕਰਦੀ ਕਰਦੀ ਥੱਕ

ਅੱਜ ਦਾ ਵਿਚਾਰ

ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈਜਿਸਦੇ ਪੱਤੇ ਭਾਵੇਂ ਕੌੜੇ ਹੋਣ ਪਰ ਛਾਂ ਹਮੇਸ਼ਾ ਸੰਘਣੀ

ਅੱਜ ਦਾ ਵਿਚਾਰ

ਮਨ ਦਾ ਝੁਕਣਾ ਬਹੁਤ ਜ਼ਰੂਰੀ ਹੈਸਿਰਫ਼ ਸਿਰ ਝੁਕਾਉਣ ਨਾਲ ਪਰਮਾਤਮਾ ਨਹੀਂ

ਅੱਜ ਦਾ ਵਿਚਾਰ

ਰੱਬ ਕੋਲੋਂ ਧਨ, ਦੌਲਤ ਮੰਗਣ ਦੀ ਬਜਾਏਆਪਣੇ ਗੁਨਾਹਾਂ ਦੇ ਪਿੰਜਰੇ ਦੀ ਚਾਬੀ ਮੰਗਿਆ

ਅੱਜ ਦਾ ਵਿਚਾਰ

ਇਨਸਾਨ ਦੀ ਉਮੀਦ ਹਮੇਸ਼ਾ ਕੁਝ ਪ੍ਰਾਪਤ ਕਰਨ ਲਈ ਆਕਰਸ਼ਿਤ ਰਹਿੰਦੀ ਹੈਕੁਝ ਅਰਪਣ ਕਰਨ ਲਈ

ਅੱਜ ਦਾ ਵਿਚਾਰ

ਤਮੰਨਾ ਹਮੇਸ਼ਾ ਬਹੁਤੇ ਦੀ ਬਜਾਏ ਬਿਹਤਰ ਦੀ ਕਰਨੀ ਚਾਹੀਦੀ

ਅੱਜ ਦਾ ਵਿਚਾਰ

ਸਭ ਕੁੱਝ ਮਿਲੇਗਾ ਜਦੋਂ ਕਿਸਮਤ ਤੋਂ ਜ਼ਿਆਦਾ ਵਾਹਿਗੁਰੂ ‘ਤੇ ਯਕੀਨ

ਅੱਜ ਦਾ ਵਿਚਾਰ

ਹਕੂਮਤ ਜਾਂ ਸੱਤਾ ਰਾਜ ਕਰਨ ਲਈ ਨਹੀਂ ਯੋਗ ਅਗਵਾਈ ਲਈ ਹੁੰਦੀ

ਅੱਜ ਦਾ ਵਿਚਾਰ

ਨੀਵੇਂ ਹੋ ਕੇ ਬੈਠਣਾ ਸਿੱਖ ਲਈਏਉੱਚਾ ਤਾਂ ਵਾਹਿਗੁਰੂ ਨੇ ਆਪ ਹੀ ਬਿਠਾ

ਅੱਜ ਦਾ ਵਿਚਾਰ

ਸਕੂਨ ਬਸ ਇੱਕੋ ਗੱਲ ਦਾਮੇਰਾ ਸਤਿਗੁਰ ਮੇਰੇ ਵੱਲ

ਅੱਜ ਦਾ ਵਿਚਾਰ

ਸਮਾਂ ਇੱਕ ਅਜਿਹਾ ਆਈਨਾ ਹੈਜੋ ਮਨੁੱਖ ਦਾ ਅਸਲੀ ਚਿਹਰਾ ਇੱਕ ਦਿਨ ਦੁਨੀਆ ਅੱਗੇ ਲਿਆ ਹੀ ਦਿੰਦਾ

ਅੱਜ ਦਾ ਵਿਚਾਰ

ਨਾ ਗਿਣ ਕੇ ਦਿੰਦਾ ਹੈ, ਨਾ ਤੋਲ ਕੇ ਦਿੰਦਾ ਹੈਵਾਹਿਗੁਰੂ ਜਦ ਵੀ ਦਿੰਦਾ ਦਿਲ ਖੋਲ੍ਹ ਕੇ ਦਿੰਦਾ

ਅੱਜ ਦਾ ਵਿਚਾਰ

ਇਨਸਾਨ ਦੇ ਜਿਸਮ ਦਾ ਸਭ ਤੋਂ ਖੂਬਸੂਰਤ ਹਿੱਸਾ ਉਸਦਾ ਦਿਲ ਹੈਜੇ ਉਹੀ ਸਾਫ ਨਾ ਹੋਵੇ ਤਾਂ ਚਮਕਦਾ ਚਿਹਰਾ ਕਿਸੇ ਕੰਮ ਦਾ

ਅੱਜ ਦਾ ਵਿਚਾਰ

ਜ਼ਿੰਦਗੀ ਲੰਬੀ ਹੋਣ ਦੀ ਬਜਾਏ ਮਹਾਨ ਹੋਣੀ ਚਾਹੀਦੀ

ਅੱਜ ਦਾ ਵਿਚਾਰ

ਕਿਸੇ ਵੀ ਕੀਮਤ ਤੇ ਹਿੰਮਤ ਨਾ ਛੱਡੀਏਉਸ ਵਾਹਿਗੁਰੂ ਤੋਂ ਬਗੈਰ ਪੱਲਾ ਕੀਤੇ ਵੀ ਨਾ

ਅੱਜ ਦਾ ਵਿਚਾਰ

ਸਨਮਾਨ ਅਤੇ ਤਾਰੀਫ ਖਰੀਦੀ ਨਹੀਂ ਜਾ ਸਕਦੀਇਸਨੂੰ ਕਮਾਉਣਾ ਪੈਂਦਾ

ਅੱਜ ਦਾ ਵਿਚਾਰ

ਸੱਚਾਈ, ਇਮਾਨਦਾਰੀ ਅਤੇ ਮਿਹਨਤ ਤੋਂ ਕਦੇ ਮੂੰਹ ਨਾ ਮੋੜੋਇੱਕ ਦਿਨ ਮਾਣ ਮਹਿਸੂਸ

ਅੱਜ ਦਾ ਵਿਚਾਰ

ਜਦੋਂ ਜੀਵਨ ਰੂਪੀ ਘੋੜੇ ਦੀ ਲਗਾਮਮੁਰਸ਼ਦ ਨੂੰ ਸੌਂਪ ਦਿੱਤੀ ਜਾਵੇਫੇਰ ਕਿਸੇ ਵੀ ਤਰਾਂ ਦੀ ਭਟਕਣਾਦੀ ਗੁੰਜਾਇਸ਼ ਨਹੀਂ

ਅੱਜ ਦਾ ਵਿਚਾਰ

ਜਦੋਂ ਮੈਂ ਹੀ ਮੈਂ ਤੂੰ ਹੀ ਤੂੰ ਹੋ ਜਾਂਦਾ ਹੈ ਤਾਂ ਤੁਸੀਂ ਇਸ ਜਗਤ ਦੇ ਹੀ ਨਹੀਂਉਸ ਜਗਤ ਦੇ ਹੀ ਬਾਦਸ਼ਾਹ ਬਣ ਜਾਂਦੇ

ਅੱਜ ਦਾ ਵਿਚਾਰ

ਇਨਸਾਨ ਦਾ ਕੱਦ ਨਹੀਂ ਸਗੋਂ ਸੁਪਨੇ ਵੱਡੇ ਹੋਣੇ ਚਾਹੀਦੇ

ਅੱਜ ਦਾ ਵਿਚਾਰ

ਸੁਪਨੇ ਵੱਡੇ ਹੋਣ ਤਾਂ ਨੀਂਦ ਛੋਟੀ ਹੋ ਜਾਂਦੀ

ਅੱਜ ਦਾ ਵਿਚਾਰ

ਬਹੁਤ ਜ਼ਿਆਦਾ ਖੁਸ਼ੀ, ਗੁੱਸਾ ਅਤੇ ਦੁੱਖ ਵਿੱਚ ਇਨਸਾਨ ਸਹੀ ਫੈਸਲਾ ਲੈਣ ਦੇ ਕਾਬਲ ਨਹੀਂ

ਅੱਜ ਦਾ ਵਿਚਾਰ

 ਦੁਨੀਆ ‘ਤੇ ਸਭ ਕੁੱਝ ਮਿਲ ਜਾਂਦਾ ਹੈ ਪਰ ਪਿਤਾ ਵਰਗਾ ਪਰਛਾਵਾਂਅਤੇ ਮਾਂ ਵਰਗੀ ਜੰਨਤ ਨਹੀਂ

ਅੱਜ ਦਾ ਵਿਚਾਰ

ਮੰਜ਼ਿਲਾਂ ਆਸਾਨ ਹੋ ਜਾਂਦੀਆਂ ਨੇ ਜਦੋਂ ਕੋਈ ਆਪਣਾ ਕਹਿੰਦਾ ਹੈ‘ਤੂੰ ਫਿਕਰ ਨਾ ਕਰ ਸਭ ਠੀਕ ਹੋ

ਅੱਜ ਦਾ ਵਿਚਾਰ

ਵਕਤ, ਭਰੋਸਾ ਤੇ ਇੱਜਤ ਤਿੰਨੋਂ ਅਜਿਹੇ ਪਰਿੰਦੇ ਨੇਜੋ ਇੱਕ ਵਾਰ ਉੱਡ ਜਾਣ ਫਿਰ ਕਦੇ ਵਾਪਸ ਨਹੀਂ

ਅੱਜ ਦਾ ਵਿਚਾਰ

ਕੁੱਝ ਦੁੱਖ ਸਲਾਹ ਨੀ ਸਹਾਰਾ ਮੰਗਦੇ

ਅੱਜ ਦਾ ਵਿਚਾਰ

ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਗੱਲਾਂ ਨਾਲ ਨਹੀਂ ਹਲਾਤਾਂ ਨਾਲ ਲੜਨਾ ਪੈਂਦਾ

ਅੱਜ ਦਾ ਵਿਚਾਰ

ਕੁਦਰਤ ਜਦੋਂ ਨਿਆਂ ਕਰਦੀ ਹੈ ਤਾਂ ਛੋਟਾ ਵੱਡਾ ਨਹੀਂ

ਅੱਜ ਦਾ ਵਿਚਾਰ

ਦੁਨੀਆ ਕੇਵਲ ਤੁਹਾਡੀ ਉਡਾਨ ਦੇਖਦੀ ਹੈਉਡਾਨ ਲਈ ਖਾਧੇ ਠੇਡੇ ਨਹੀਂ

ਅੱਜ ਦਾ ਵਿਚਾਰ

 ਰੁੱਖ ਲਗਾਓਗੇ ਤਾਂ ਹਵਾਵਾਂ ਕੰਮ ਆਉਣਗੀਆਂਭਲਾ ਕਰੋਗੇ ਤਾਂ ਦੁਆਵਾਂ ਕੰਮ

ਅੱਜ ਦਾ ਵਿਚਾਰ

ਰਿਸ਼ਤੇ ਤੇ ਬੂਟੇ ਇੱਕੋ ਜਿਹੇ ਹੁੰਦੇ ਹਨ,ਲਗਾ ਕੇ ਭੁੱਲ ਜਾਓਗੇ ਤਾਂ ਸੁੱਕ

ਅੱਜ ਦਾ ਵਿਚਾਰ

 ਕਿੱਥੋਂ ਉੱਠੇ ਹਾਂ, ਕੌਣ ਹਾਂ ਤੇ ਕਿਸਨੇ ਸਾਡਾ ਸਾਥ ਦਿੱਤਾ,ਇਹ ਹਮੇਸ਼ਾ ਇਨਸਾਨ ਨੂੰ ਯਾਦ ਰੱਖਣਾ ਚਾਹੀਦਾ

ਅੱਜ ਦਾ ਵਿਚਾਰ

ਮੰਜ਼ਿਲ ਭਾਵੇਂ ਕਿੰਨੀ ਵੀ ਉੱਚੀ ਕਿਉਂ ਨਾ ਹੋਵੇਪਰ ਉਸ ਦੇ ਰਾਹ ਹਮੇਸ਼ਾਂ ਪੈਰਾਂ ਹੇਠਾਂ ਹੀ ਹੁੰਦੇ

ਅੱਜ ਦਾ ਵਿਚਾਰ

ਦੁਨੀਆਂ ਵਿੱਚ ਲੋਕਾਂ ਨੇ ਸ਼ੀਸ਼ਾ ਦੇਖ ਕੇ ਹੀ ਡਰ ਜਾਣਾ ਸੀਜੇ ਉਸ ਵਿੱਚੋਂ ਚਿਹਰੇ ਦੀ ਜਗ੍ਹਾ ਉਹ ਆਪਣੇ ਕੀਤੇ ਕਰਮ

ਅੱਜ ਦਾ ਵਿਚਾਰ

ਜ਼ਿੰਦਗੀ ਵਿੱਚ ਕਦੇ ਵੀ ਆਪਣੇ ਹੁਨਰ ਦਾ ਹੰਕਾਰ ਨਾ ਕਰੋਕਿਉਂਕਿ ਪੱਥਰ ਜਦੋਂ ਪਾਣੀ ਵਿੱਚ ਡਿੱਗਦਾ ਹੈ ਤਾਂ ਆਪਣੇ ਭਾਰ ਕਾਰਨ ਹੀ ਡੁੱਬ ਜਾਂਦਾ

ਅੱਜ ਦਾ ਵਿਚਾਰ

ਨਫਰਤਾਂ ਦੇ ਸ਼ਹਿਰ ਵਿੱਚ ਚਲਾਕੀਆਂ ਦੇ ਡੇਰੇ ਨੇਇੱਥੇ ਉਹ ਲੋਕ ਰਹਿੰਦੇ ਨੇ ਜਿਹੜੇ ਤੇਰੇ ਮੂੰਹ ਤੇ ਤੇਰੇਅਤੇ ਮੇਰੇ ਮੂੰਹ ਤੇ ਮੇਰੇ ਨੇ

ਅੱਜ ਦਾ ਵਿਚਾਰ

ਹੌਂਸਲਾ ਕਦੇ ਵੀ ਟੁੱਟਣ ਨਾ ਦਵੋਕਿਉਂਕਿ ਜੀਵਨ ਦੇ ਕੁੱਝ ਦਿਨ ਬੁਰੇ ਹੋ ਸਕਦੇ ਹਨਪੂਰੀ ਜ਼ਿੰਦਗੀ ਬੁਰੀ ਨਹੀਂ ਹੋ

ਅੱਜ ਦਾ ਵਿਚਾਰ

ਸਿੱਖਿਆ ਇੱਕ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈਜਿਸਦੀ ਵਰਤੋਂ ਕਰਕੇ ਤੁਸੀਂ ਦੁਨੀਆਂ ਨੂੰ ਬਦਲ ਸਕਦੇ

ਅੱਜ ਦਾ ਵਿਚਾਰ

ਮਤਲਬ ਦੀ ਕੰਧ ਐਨੀ ਵੱਡੀ ਵੀ ਨਾ ਕਰੋਕਿ ਜਦੋਂ ਆਪ ਨੂੰ ਲੋੜ ਪਵੇ ਤਾਂ ਟੱਪੀ ਹੀ ਨਾ

ਧਾਰਮਿਕ ਵਿਚਾਰ

ਕੌਣ ਕਹਿੰਦਾ ਹੈ, ਤੇਰੇ ਦਰ ਤੋਂ ਮੰਗਣ ਵਾਲਾ ਗਰੀਬ ਹੁੰਦਾ ਹੈ,ਜੋ ਤੇਰੇ ਦਰ ਤੇ ਪਹੁੰਚ ਜਾਵੇ ਉਸਦਾ ਸਭ ਤੋਂ ਵੱਡਾ ਨਸੀਬ

ਅੱਜ ਦਾ ਵਿਚਾਰ

ਜ਼ਿੰਦਗੀ ‘ਚ ਕਦੇ ਕੋਸ਼ਿਸ਼ ਕਰਨਾ ਨਾ ਛੱਡੋਕਿਉਂਕਿ ਗੁੱਛੇ ਦੀ ਆਖਰੀ ਚਾਬੀ ਵੀ ਤਾਲਾ ਖੋਲ੍ਹ ਸਕਦੀ

ਅੱਜ ਦਾ ਵਿਚਾਰ

ਤੁਹਾਨੂੰ ਡੋਬਣ ਲਈ ਕੁੱਝ ਲੋਕ ਅਜਿਹੇ ਵੀ ਬੈਠੇ ਹੋਣਗੇਜਿਨ੍ਹਾਂ ਨੂੰ ਤੈਰਨਾ ਤੁਸੀਂ ਹੀ ਸਿਖਾਇਆ

ਅੱਜ ਦਾ ਵਿਚਾਰ

ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈਜਿਸਦੇ ਪੱਤੇ ਭਾਵੇਂ ਕੌੜੇ ਹੋਣ ਪਰ ਛਾਂ ਹਮੇਸ਼ਾ ਸੰਘਣੀ ਹੁੰਦੀ

ਅੱਜ ਦਾ ਵਿਚਾਰ

ਮਦਦ ਕਰਨਾ ਸਿੱਖੋ ਦਿਖਾਵੇ ਹੋ ਬਿਨ੍ਹਾਂਮਿਲਣਾ ਜੁਲਣਾ ਸਿੱਖੋ ਮਤਲਬ ਤੋਂ ਬਿਨ੍ਹਾਂਅਤੇ ਰੱਬ ਤੇ ਭਰੋਸਾ ਰੱਖੋ ਸ਼ੱਕ ਤੋਂ

ਅੱਜ ਦਾ ਵਿਚਾਰ

ਤੇਰੀਆਂ ਦੁਆਵਾਂ ਮਾਂਏ ਦੀਵੇ ਵਾਂਗੂ ਜਗੀਆਂਇੱਕ ਵਾਰ ਦਿੱਤੀਆਂ ਤੇ ਸੌ ਵਾਰੀ

ਅੱਜ ਦਾ ਵਿਚਾਰ

ਕੋਈ ਰਿਸ਼ਤਾ ਜਦੋਂ ਹੰਝੂ ਪੂੰਝਣ ਦੀ ਬਿਜਾਏ ਹੰਝੂ ਦੇਣ ਲੱਗ ਜਾਵੇ,ਤਾਂ ਸਮਝ ਜਾਓ ਕਿ ਉਸ ਰਿਸ਼ਤੇ ਨੇ ਆਪਣੀ ਉਮਰ ਪੂਰੀ ਕਰ ਲਈ

ਅੱਜ ਦਾ ਵਿਚਾਰ

ਬੁਰਾ ਸਮਾਂ ਤੰਗ ਜਰੂਰ ਕਰਦਾ ਹੈ ਪਰ ਮੂੰਹ ਦੇ ਮਿੱਠਿਆਂ ਦੀ ਅਸਲੀਅਤ ਦਿਖਾ ਜਾਂਦਾ

ਅੱਜ ਦਾ ਵਿਚਾਰ

ਭਰੋਸਾ ਉਸ ‘ਤੇ ਕਰੋ ਜੋ ਤੁਹਾਡੀਆਂ 3 ਗੱਲਾਂ ਜਾਣ ਸਕੇਤੁਹਾਡੇ ਹਾਸੇ ਪਿੱਛੇ ਦਾ ਦਰਦਗੁੱਸੇ ਪਿੱਛੇ ਦਾ ਪਿਆਰ ਅਤੇਤੁਹਾਡੇ ਚੁੱਪ ਰਹਿਣ ਦੀ...

ਅੱਜ ਦਾ ਵਿਚਾਰ

ਜੋ ਸੁੱਖ ‘ਚ ਸਾਥ ਦੇਣ ਉਹ ‘ਰਿਸ਼ਤੇ’ ਹੁੰਦੇ ਨੇਜੋ ਦੁੱਖ ‘ਚ ਸਾਥ ਦੇਣ ਉਹ ‘ਫਰਿਸ਼ਤੇ‘ ਹੁੰਦੇ

ਅੱਜ ਦਾ ਵਿਚਾਰ

ਕਾਮਯਾਬ ਔਰਤ ਉਹ ਨਹੀਂ ਜੋ ਪੈਸੇ ਕਮਾ ਸਕੇ,ਕਾਮਯਾਬ ਔਰਤ ਉਹ ਹੈ ਜੋ ਘਰ ਨੂੰ ਸੰਭਾਲ ਸਕੇ ਤੇਆਪਣੀ ਕਾਬਲੀਅਤ ਨਾਲ ਘਰ ਨੂੰ ਜੰਨਤ ਬਣਾ

ਅੱਜ ਦਾ ਵਿਚਾਰ

ਧੀਆਂ ਨਾ ਤਾਂ ਪਰਾਈਆਂ ਹਨ ਤੇ ਨਾ ਹੀ ਪਰਾਇਆ ਧਨ ਹੈ,ਧੀਆਂ ਤਾਂ ਅਨਮੋਲ ਮੋਤੀ ਹਨ ਜੋ ਦੋ ਪਰਿਵਾਰਾਂ ਨੂੰ ਇੱਕ ਮਾਲਾ ’ਚ ਜੋੜ ਕੇ ਰੱਖਦੀਆਂ

ਅੱਜ ਦਾ ਵਿਚਾਰ

ਕੁੱਝ ਗਲਤ ਫੈਸਲੇ ਜ਼ਿੰਦਗੀ ਦਾ ਮਤਲਬ ਸਿਖਾ ਜਾਂਦੇ

ਅੱਜ ਦਾ ਵਿਚਾਰ

ਇਨਸਾਨ ਨੂੰ ਕਠਿਨਾਈਆਂ ਦੀ ਲੋੜ ਹੁੰਦੀ ਹੈ ਕਿਉਂਕਿ ਸਫਲਤਾ ਦਾ ਅਨੰਦ ਲੈਣ ਲਈ ਇਹ ਜ਼ਰੂਰੀ

ਅੱਜ ਦਾ ਵਿਚਾਰ

ਜਿਉਣਾ ਹੈ ਤਾਂ ਇੱਕ ਦੀਪਕ ਵਾਂਗ ਜੀਓ ਜੋ ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈਜਿੰਨੀ ਇੱਕ ਗਰੀਬ ਦੀ ਝੋਪੜੀ ਨੂੰ ਦਿੰਦਾ

ਅੱਜ ਦਾ ਵਿਚਾਰ

ਕੋਸ਼ਿਸ਼ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ,ਮੰਜ਼ਿਲ ਮਿਲੇ ਜਾਂ ਤਜਰਬਾ ਦੋਵੇਂ ਕੀਮਤੀ

ਅੱਜ ਦਾ ਵਿਚਾਰ

ਦੁਨੀਆਂ ਵਿੱਚ ਤੁਹਾਡੀ ਕਦਰ ਸਮੇਂ ਅਤੇ ਜਰੂਰਤ ‘ਤੇ ਨਿਰਭਰ ਕਰਦੀ

ਅੱਜ ਦਾ ਵਿਚਾਰ

ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਹੈ ਹੈ ਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ

ਅੱਜ ਦਾ ਵਿਚਾਰ

ਬੰਦੇ ਨੂੰ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖਦੇ ਰਹਿਣਾ ਚਾਹੀਦਾ ਹੈ,ਕਿਉਂਕਿ ਜ਼ਿੰਦਗੀ ਐਨੀ ਲੰਬੀ ਨਹੀਂ ਕਿ ਸਾਰੀਆਂ ਗਲਤੀਆਂ ਤੁਸੀਂ ਹੀ...

ਅੱਜ ਦਾ ਵਿਚਾਰ

ਇਨਸਾਨ ਦੇ ਜਿਸਮ ਦਾ ਸਭ ਤੋਂ ਖੂਬਸੂਰਤ ਹਿੱਸਾ ਉਸਦਾ ਦਿਲ ਹੈ,ਜੇ ਉਹੀ ਸਾਫ ਨਾ ਹੋਵੇ ਤਾਂ ਚਮਕਦਾ ਚਿਹਰਾ ਕਿਸੇ ਕੰਮ ਦਾ

ਅੱਜ ਦਾ ਵਿਚਾਰ

ਸੱਚ ਉਹ ਦੌਲਤ ਹੈ, ਜਿਸ ਨੂੰ ਪਹਿਲਾਂ ਖਰਚ ਕਰੋ ਅਤੇ ਫਿਰ ਜ਼ਿੰਦਗੀ ਭਰ ਆਨੰਦ

ਅੱਜ ਦਾ ਵਿਚਾਰ

ਦੌਲਤ ਚਲੀ ਜਾਵੇ ਇਨਸਾਨ ਬਹੁਤ ਰੋਂਦਾ ਹੈਇਨਸਾਨ ਚਲਿਆ ਜਾਵੇ ਦੌਲਤ ਕਦੇ ਨਹੀਂ

ਅੱਜ ਦਾ ਵਿਚਾਰ

ਜ਼ਿੰਦਗੀ ਵਿੱਚ ਕਦੇ ਵੀ ਆਪਣੇ ਹੁਨਰ ਦਾ ਹੰਕਾਰ ਨਾ ਕਰੋ,ਕਿਉਂਕਿ ਪੱਥਰ ਜਦੋਂ ਪਾਣੀ ਵਿੱਚ ਡਿੱਗਦਾ ਹੈ ਤਾਂ ਆਪਣੇ ਭਾਰ ਕਾਰਨ ਹੀ ਡੁੱਬ ਜਾਂਦਾ...

Carousel Posts