Tag: religious, religious thought, religious thought of the day, religious thought of the day today, religious thoughts, today religious thought
ਅੱਜ ਦਾ ਵਿਚਾਰ
Apr 20, 2022 7:30 am
ਕਦੇ ਵੀ ਲੰਘ ਚੁੱਕੇ ਵਕਤ ਦੇ ਕੈਦੀ ਨਾ ਬਣੋਵਕਤ ਸਬਕ ਜਰੂਰ ਦਿੰਦਾ ਹੈ,ਪਰ ਉਮਰ ਕੈਦ
ਧਾਰਮਿਕ ਵਿਚਾਰ
Apr 19, 2022 7:30 am
ਮਨ ਕਦਮ-ਕਦਮ ਤੇ ਗੁਨਾਹ ਕਰਵਾ ਦਿੰਦਾ ਹੈਸਿਮਰਨ ਸਵਾਸ-ਸਵਾਸ ਤੇ ਭੁੱਲ ਬਖਸ਼ਾ ਦਿੰਦਾ ਹੈ
ਧਾਰਮਿਕ ਵਿਚਾਰ
Apr 07, 2022 7:30 am
ਅਰਦਾਸ ਅਤੇ ਵਿਸ਼ਵਾਸਦੋਨੋਂ ਨਜ਼ਰ ਤਾਂ ਨਹੀਂ ਆਉਂਦੇ ਪਰ ਦੋਨਾਂ ‘ਚ ਏਨੀ ਤਾਕਤ ਹੈ ਕਿਨਾ-ਮੁਮਕਿਨ ਨੂੰ ਵੀ ਮੁਮਕਿਨ ਬਣਾ ਸਕਦੇ
ਧਾਰਮਿਕ ਵਿਚਾਰ
Apr 02, 2022 7:30 am
ਜਦੋਂ ਕਦਮ ਥੱਕ ਜਾਂਦੇ ਨੇਤਾਂ ਹੌਸਲਾ ਸਾਥ ਦਿੰਦਾ ਹੈਜਦੋਂ ਲੋਕ ਸਾਥ ਛੱਡ ਦਿੰਦੇ ਨੇਤਾਂ ਵਾਹਿਗੁਰੂ ਸਾਥ ਦਿੰਦਾ
ਧਾਰਮਿਕ ਵਿਚਾਰ
Mar 27, 2022 7:30 am
ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂਲੰਬੀਆਂ ਕਹਾਣੀਆਂ ਅਜੀਤ ਜੁਝਾਰ ਦੀਆਂਰਹਿੰਦੀ ਦੁਨੀਆਂ ਤੱਕ ਬਾਤਾਂ ਪੈਣਗੀਆਂਕਲਗੀਆ ਵਾਲਿਆਂ...
ਧਾਰਮਿਕ ਵਿਚਾਰ
Mar 16, 2022 7:30 am
ਤੂੰ ਕੁੱਝ ਤਾਂ ਬਿਹਤਰ ਲਿਖਿਆ ਹੋਵੇਗਾਐਵੇਂ ਤਾਂ ਨਹੀਂ ਦਿਲ ਸਬਰ ਕਰਨ ਲਈ ਤਿਆਰ ਹੋ
ਧਾਰਮਿਕ ਵਿਚਾਰ
Mar 15, 2022 7:30 am
ਜੋਸ਼ ਵੀ ਬੜਾ ਤੇ ਹੌਂਸਲੇ ਵੀ ਖਰੇ ਨੇਅਸੀਂ ਏਦਾਂ ਨਹੀਂ ਡਰਦੇ ਸਾਡੇ ਹੱਥ ਵਾਹਿਗੁਰੂ ਜੀ ਨੇ ਫੜ੍ਹੇ
ਧਾਰਮਿਕ ਵਿਚਾਰ
Mar 04, 2022 7:30 am
ਜੋ ਇਨਸਾਨ ਰੋਜ਼ਾਨਾ ਨਿਤਨੇਮ ਕਰਦਾ ਹੈਉਸਦੇ ਹਰ ਕੰਮ ‘ਚ ਵਾਹਿਗੁਰੂ ਜੀ ਆਪ ਸਹਾਈ ਹੁੰਦੇ
ਧਾਰਮਿਕ ਵਿਚਾਰ
Feb 24, 2022 7:30 am
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ
ਧਾਰਮਿਕ ਵਿਚਾਰ
Feb 10, 2022 7:30 am
ਤੂੰ ਤਾਂ ਮਾਲਕਾ ਲੱਖਾਂ ਦੀ ਕਿਸਮਤ ਸਵਾਰੀ ਹੈਮੈਨੂੰ ਦਿਲਾਸਾ ਤਾਂ ਦੇ ਕਿ ਹੁਣ ਤੇਰੀ ਵਾਰੀ
ਧਾਰਮਿਕ ਵਿਚਾਰ
Feb 08, 2022 7:30 am
ਬਾਬੇ ਨਾਨਕ ਦੀ ਜਿਸ ਉੱਤੇ ਮਿਹਰ ਹੁੰਦੀ ਹੈਉਸਨੂੰ ਕਿਸੇ ਹੋਰ ਮਿਹਰਬਾਨੀ ਦੀ ਲੋੜ ਨਹੀਂ
ਧਾਰਮਿਕ ਵਿਚਾਰ
Feb 06, 2022 7:30 am
ਅਰਦਾਸ ਦਾ ਕੋਈ ਰੰਗ ਨਹੀਂ ਹੁੰਦਾਪਰ ਜਦੋਂ ਕਬੂਲ ਹੁੰਦੀ ਹੈ ਤਾਂ ਜ਼ਿੰਦਗੀ ਰੰਗਾਂ ਨਾਲ ਭਰ ਜਾਂਦੀ
ਅੱਜ ਦਾ ਵਿਚਾਰ
Feb 06, 2022 7:30 am
ਕਿਸੇ ਵੀ ਮੰਜ਼ਿਲ ਲਈ ਵਿਸ਼ਵਾਸ ਪਹਿਲੀ ਪੌੜੀ ਹੈਇਸ ਤੋਂ ਬਿਨ੍ਹਾਂ ਜੀਵਨ ਦਾ ਸਮੁੰਦਰ ਤਰਿਆ ਨਹੀਂ ਜਾ
ਧਾਰਮਿਕ ਵਿਚਾਰ
Jan 29, 2022 7:30 am
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ
ਅੱਜ ਦਾ ਵਿਚਾਰ
Jan 24, 2022 7:30 am
ਜ਼ਿੰਦਗੀ ਵਿੱਚ ਜੇਕਰ ਬੁਰਾ ਵਕਤ ਨਾ ਆਉਂਦਾ ਤਾਂ ਕਦੀ ਵੀਗੈਰਾਂ ਵਿੱਚ ਛੁਪੇ ਆਪਣੇ ਅਤੇ ਆਪਣਿਆਂ ਵਿੱਚ ਛੁਪੇ ਗੈਰ ਨਜ਼ਰ ਨਾ
ਅੱਜ ਦਾ ਵਿਚਾਰ
Jan 17, 2022 7:30 am
ਸੁਪਨਾ ਉਹ ਨਹੀਂ ਜੋ ਨੀਂਦ ਵਿੱਚ ਆਵੇਸੁਪਨਾ ਉਹ ਜਿਸਨੂੰ ਪੂਰਾ ਕੀਤੇ ਬਿਨ੍ਹਾਂ ਨੀਂਦ ਨਾ
ਧਾਰਮਿਕ ਵਿਚਾਰ
Jan 15, 2022 7:30 am
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ
ਧਾਰਮਿਕ ਵਿਚਾਰ
Jan 14, 2022 7:30 am
ਤੇਰੀ ਰਹਿਮਤ ਦਾ ਦਾਤਾ ਮੈਂ ਕਿੱਦਾਂ ਕਰਜ਼ ਉਤਾਰਾ,ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ
ਅੱਜ ਦਾ ਵਿਚਾਰ
Dec 31, 2021 7:30 am
ਕਿਸੇ ਵੀ ਮੰਜ਼ਿਲ ਲਈ ਵਿਸ਼ਵਾਸ ਪਹਿਲੀ ਪੌੜੀ ਹੈਇਸ ਤੋਂ ਬਿਨ੍ਹਾਂ ਜੀਵਨ ਦਾ ਸਮੁੰਦਰ ਤਾਰਿਆ ਨਹੀਂ ਜਾ
ਧਾਰਮਿਕ ਵਿਚਾਰ
Dec 30, 2021 7:30 am
ਵਾਹਿਗੁਰੂ ਦਾ ਹੁਕਮ ਮੰਨ ਕੇ ਚੱਲਣ ਨਾਲ ਬਹੁਤ ਮੁਸ਼ਕਿਲ ਰਸਤੇ ਵੀ ਅਸਾਨੀ ਨਾਲ ਤੈਅ ਹੋ ਜਾਂਦੇ