Tag: , , , , ,

ਅੱਜ ਦਾ ਵਿਚਾਰ

ਵਕਤ, ਭਰੋਸਾ ਤੇ ਇੱਜਤ ਤਿੰਨੋਂ ਅਜਿਹੇ ਪਰਿੰਦੇ ਨੇਜੋ ਇੱਕ ਵਾਰ ਉੱਡ ਜਾਣ ਫਿਰ ਕਦੇ ਵਾਪਸ ਨਹੀਂ

ਧਾਰਮਿਕ ਵਿਚਾਰ

ਵਾਹਿਗੁਰੂ ਦੇ ਦਰ ‘ਤੇ ਸਭ ਦੇ ਬੇੜੇ ਪਾਰ ਹੁੰਦੇ

ਅੱਜ ਦਾ ਵਿਚਾਰ

ਜਿੱਥੇ ਕੋਸ਼ਿਸ਼ਾਂ ਦਾ ਕੱਦ ਉੱਚਾ ਹੁੰਦਾ ਹੈਉੱਥੇ ਨਸੀਬਾਂ ਨੂੰ ਵੀ ਝੁੱਕਣਾ ਪੈਂਦਾ

ਧਾਰਮਿਕ ਵਿਚਾਰ

ਤੇਰੀ ਦੀਦ ਦੇ ਧਿਆਏ ਹਾਂ ਸੱਚੇ ਪਾਤਸ਼ਾਹਤੈਨੂੰ ਤਰਸ ਕਿਉਂ ਨਹੀਂ

ਧਾਰਮਿਕ ਵਿਚਾਰ

ਉਹ ਕਦੇ ਨਹੀਂ ਡੁੱਬਦੇ ਜਿਨ੍ਹਾਂ ਦੀ ਬਾਂਹ ਬਾਬਾ ਨਾਨਕ ਫੜਦਾ

ਧਾਰਮਿਕ ਵਿਚਾਰ

ਬਾਬਾ ਨਾਨਕ ਸਭ ਦੀ ਸੁਣਦਾ ਹੈਸਾਡੀ ਵੀ

ਧਾਰਮਿਕ ਵਿਚਾਰ

ਪਰਮਾਤਮਾ ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਹੈਅਤੇ ਅਰਦਾਸ ਦੁਨੀਆ ਦੀ ਸਭ ਤੋਂ ਵੱਡੀ

ਧਾਰਮਿਕ ਵਿਚਾਰ

ਮਨ ਦੀ ਮੌਤ ਹੀ ਵਾਹਿਗੁਰੂ ਦੀ ਪ੍ਰਾਪਤੀ

ਅੱਜ ਦਾ ਵਿਚਾਰ

ਜ਼ਿੰਦਗੀ ਵਿੱਚ ਜੇਕਰ ਬੁਰਾ ਵਕਤ ਨਾ ਆਉਂਦਾ ਤਾਂ ਕਦੀ ਵੀਗੈਰਾਂ ਵਿੱਚ ਛੁਪੇ ਆਪਣੇ ਅਤੇ ਆਪਣਿਆਂ ਵਿੱਚ ਛੁਪੇ ਗੈਰ ਨਜ਼ਰ ਨਾ

ਧਾਰਮਿਕ ਵਿਚਾਰ

ਚਾਹੇ ਝੂਠੇ ਆ ਚਾਹੇ ਸੱਚੇ ਆ, ਭੁੱਲਾਂ ਚੁੱਕਾਂ ਮਾਫ ਕਰੀਂਵਾਹਿਗੁਰੂ ਅਸੀਂ ਤੇਰੇ ਹੀ ਬੱਚੇ

ਧਾਰਮਿਕ ਵਿਚਾਰ

ਇੱਕ ਤੇਰਾ ਹੀ ਦਰਬਾਰ ਸੱਚਾ ਹੈਬਾਕੀ ਸਭ ਭਰਮ ਭੁਲੇਖਾ

ਧਾਰਮਿਕ ਵਿਚਾਰ

ਉਸਦਾ ਹਰ ਇੱਕ ਦੁੱਖ ਮੁੱਕ ਜਾਂਦਾਜੋ ਵਾਹਿਗੁਰੂ ਅੱਗੇ ਝੁਕ

ਅੱਜ ਦਾ ਵਿਚਾਰ

ਦੁਨੀਆ ਉਹ ਕਿਤਾਬ ਹੈ ਜੋ ਕਦੇ ਪੜ੍ਹੀ ਨਹੀਂ ਜਾ ਸਕਦੀਪਰ ਜ਼ਮਾਨਾ ਉਹ ਉਸਤਾਦ ਹੈ ਜੋ ਸਭ ਕੁੱਝ ਸਿਖਾ ਦਿੰਦਾ

ਧਾਰਮਿਕ ਵਿਚਾਰ

ਕਿਸੇ ਵੀ ਕੀਮਤ ਤੇ ਹਿੰਮਤ ਨਾ ਛੱਡੀਏਉਸ ਵਾਹਿਗੁਰੂ ਤੋਂ ਬਗੈਰ ਪੱਲਾ ਕੀਤੇ ਵੀ ਨਾ

ਅੱਜ ਦਾ ਵਿਚਾਰ

ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਗੱਲਾਂ ਨਾਲ ਨਹੀਂ ਹਲਾਤਾਂ ਨਾਲ ਲੜਨਾ ਪੈਂਦਾ

ਧਾਰਮਿਕ ਵਿਚਾਰ

ਸਭ ਕੁੱਝ ਮਿਲੇਗਾ ਜਦੋਂ ਕਿਸਮਤ ਤੋਂ ਜ਼ਿਆਦਾ ਵਾਹਿਗੁਰੂ ‘ਤੇ ਯਕੀਨ

ਧਾਰਮਿਕ ਵਿਚਾਰ

ਮੇਰੀ ਮੇਰੀ ਕਰਦਾ ਬੰਦਾ ਮਰ ਜਾਂਦਾਵਾਹਿਗੁਰੂ ਵਾਹਿਗੁਰੂ ਜਪਦਾ ਬੰਦਾ ਤਰ

ਧਾਰਮਿਕ ਵਿਚਾਰ

ਹਜ਼ਾਰਾਂ ਤਕਲੀਫਾਂ ਆਉਣ ਤੋਂ ਬਾਅਦ ਸਕੂਨ ਦੇਣ ਵਾਲਾ ਸਿਰਫ ਵਾਹਿਗੁਰੂ ਦਾ ਨਾਮ

ਧਾਰਮਿਕ ਵਿਚਾਰ

ਸਭ ਕੁੱਝ ਮਿਲੇਗਾ ਜਦੋਂ ਕਿਸਮਤ ਤੋਂ ਜ਼ਿਆਦਾ ਵਾਹਿਗੁਰੂ ‘ਤੇ ਯਕੀਨ

ਅੱਜ ਦਾ ਵਿਚਾਰ

ਇਮਾਨਦਾਰੀ ਭਾਵੇਂ ਪੈਸੇ ਘੱਟ ਕਮਾਉਂਦੀ ਹੈਪਰ ਵਿਸ਼ਵਾਸ, ਇੱਜ਼ਤ, ਸਕੂਨ ਤੇ ਲੋਕ ਕਮਾਉਣ ਵਿੱਚ ਕਾਮਯਾਬ ਰਹਿੰਦੀ

ਧਾਰਮਿਕ ਵਿਚਾਰ

ਵਾਹਿਗੁਰੂ ਤੇਰਾ ਦਿੱਤਾ ਖਾਵਾਂਫਿਰ ਕਿਉਂ ਨਾ ਸ਼ੁਕਰ

ਧਾਰਮਿਕ ਵਿਚਾਰ

ਨੀਵੇਂ ਹੋ ਕੇ ਬੈਠਣਾ ਸਿੱਖ ਲਈਏਉੱਚਾ ਤਾਂ ਵਾਹਿਗੁਰੂ ਨੇ ਆਪ ਹੀ ਬਿਠਾ

ਧਾਰਮਿਕ ਵਿਚਾਰ

ਨਾਨਕ ਬੇੜੀ ਸੱਚ ਕੀ ਤਰੀਐ ਗੁਰ

ਅੱਜ ਦਾ ਵਿਚਾਰ

ਕਿੱਥੋਂ ਉੱਠੇ ਹਾਂ, ਕੌਣ ਹਾਂ ਤੇ ਕਿਸਨੇ ਸਾਡਾ ਸਾਥ ਦਿੱਤਾ,ਇਹ ਹਮੇਸ਼ਾ ਇਨਸਾਨ ਨੂੰ ਯਾਦ ਰੱਖਣਾ ਚਾਹੀਦਾ

ਅੱਜ ਦਾ ਵਿਚਾਰ

ਮਿਹਨਤ ਤੁਹਾਡਾ ਬੇਸ਼ਕੀਮਤੀ ਗਹਿਣਾ ਹੈਅਤੇ ਵਿਸ਼ਵਾਸ ਤੁਹਾਡੀ ਸੱਭ ਤੋਂ ਵੱਡੀ

ਧਾਰਮਿਕ ਵਿਚਾਰ

ਕਿਸੇ ਵੀ ਕੀਮਤ ਤੇ ਹਿੰਮਤ ਨਾ ਛੱਡੀਏਉਸ ਵਾਹਿਗੁਰੂ ਤੋਂ ਬਗੈਰ ਪੱਲਾ ਕਿਤੇ ਵੀ ਨਾ

ਧਾਰਮਿਕ ਵਿਚਾਰ

ਵਾਹਿਗੁਰੂ ਦਾ ਨਾਮ ਜਦ ਦਿਲ ਵਿੱਚ ਜਾਵੇ ਤਾਂਮਨ ਆਪਣੇ ਆਪ ਹੀ ਕਾਬੂ ਵਿੱਚ ਰਹਿੰਦਾ

ਅੱਜ ਦਾ ਵਿਚਾਰ

ਕੁੱਝ ਗਲਤ ਫੈਸਲੇ ਜ਼ਿੰਦਗੀ ਦਾ ਮਤਲਬ ਸਿਖਾ ਜਾਂਦੇ

ਧਾਰਮਿਕ ਵਿਚਾਰ

ਸਬਰ ਰੱਖੋ ਵਾਹਿਗੁਰੂ ਜੀ ਹਰ ਦਿਲ ਦੀ ਸੁਣਦੇ

ਧਾਰਮਿਕ ਵਿਚਾਰ

ਤੇਰੀ ਰਹਿਮਤ ਦਾ ਦਾਤਾ ਮੈਂ ਕਿੱਦਾਂ ਕਰਜ਼ ਉਤਾਰਾਵੱਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ

ਧਾਰਮਿਕ ਵਿਚਾਰ

ਇੱਕ ਤੇਰਾ ਸਹਾਰਾ ਮਿਲ ਜੇ ਦਾਤਾਦੁਨੀਆ ਦੀ ਪਰਵਾਹ ਨੀ

ਅੱਜ ਦਾ ਵਿਚਾਰ

ਜ਼ਿੰਦਗੀ ਦੀਆਂ ਠੋਕਰਾਂ ਵੀ ਕਾਮਯਾਬੀ ਦਾ ਕਾਰਨ ਬਣ ਜਾਂਦੀਆਂ

ਅੱਜ ਦਾ ਵਿਚਾਰ

ਪਿਤਾ ਚਾਹੇ ਅਮੀਰ ਹੋਵੇ ਜਾਂ ਗਰੀਬ ਬੱਚਿਆਂ ਲਈ ਬਾਦਸ਼ਾਹ ਹੁੰਦਾ

ਅੱਜ ਦਾ ਵਿਚਾਰ

ਸਬਰ ਸਭ ਤੋਂ ਵੱਡੀ ਚੀਜ਼ ਹੈ ਜੋ ਕਰ ਗਿਆ ਉਹ ਤਰ

ਅੱਜ ਦਾ ਵਿਚਾਰ

ਅਜਿਹੇ ਇਨਸਾਨ ਤੋਂ ਕਦੇ ਮਦਦ ਨਾ ਲਵੋਜੋ ਮਦਦ ਕਰਕੇ ਹਮੇਸ਼ਾ ਸੁਣਾਉਂਦਾ

ਧਾਰਮਿਕ ਵਿਚਾਰ

ਨੀਵੇਂ ਹੋ ਕੇ ਬੈਠਣਾ ਸਿੱਖ ਲਈਏਉੱਚਾ ਤਾਂ ਵਾਹਿਗੁਰੂ ਨੇ ਆਪ ਹੀ ਬਿਠਾ

ਧਾਰਮਿਕ ਵਿਚਾਰ

ਤਖ਼ਤ ਤਾਜ ਨਹੀਂ ਚਾਹੀਦੇਬਸ ਤੇਰਾ ਸਿਰ ‘ਤੇ ਹੱਥ ਚਾਹੀਦਾ ਮੇਰੇ

ਧਾਰਮਿਕ ਵਿਚਾਰ

ਇੱਕ ਤੇਰਾ ਹੀ ਦਰਬਾਰ ਸੱਚਾ ਹੈਬਾਕੀ ਸਭ ਭਰਮ ਭੁਲੇਖਾ

ਧਾਰਮਿਕ ਵਿਚਾਰ

ਵਾਹਿਗੁਰੂ ਤੇਰਾ ਦਿੱਤਾ ਖਾਵਾਂਫਿਰ ਕਿਉਂ ਨਾ ਸ਼ੁਕਰ

ਧਾਰਮਿਕ ਵਿਚਾਰ

ਵਾਹਿਗੁਰੂ ਦੀਆਂ ਦਾਤਾਂ ਦਾ ਸ਼ੁਕਰ ਕਰਿਆ

ਧਾਰਮਿਕ ਵਿਚਾਰ

ਸੱਚੇ ਦਿਲੋਂ ਕੀਤੀ ਅਰਦਾਸ ਤੇ ਦੁਆ ਕਦੇ ਖਾਲੀ ਨਹੀਂ

ਧਾਰਮਿਕ ਵਿਚਾਰ

ਜੋ ਦੂਜਿਆਂ ਲਈ ਅਰਦਾਸ ਕਰਦਾ ਹੈਉਸਨੂੰ ਆਪਣੇ ਲਈ ਅਰਦਾਸ ਕਰਨ ਦੀ ਲੋੜ ਨਹੀਂ

ਧਾਰਮਿਕ ਵਿਚਾਰ

ਤੇਰਾ ਸ਼ਬਦ ਸੁਣਾਂ ਬੈਰਾਗ ਹੋਵੇਤਨ ਮਨ ਦੇ ਬਦਲਣ ਵੇਗ

ਧਾਰਮਿਕ ਵਿਚਾਰ

ਤੇਰੀ ਰਹਿਮਤ ਦਾ ਦਾਤਾ ਮੈਂ ਕਿੱਦਾਂ ਕਰਜ਼ ਉਤਾਰਾਂਵਾਲ ਵਿੰਗਾ ਤੂੰ ਹੋਣ ਨਾ ਦਵੇ, ਆਉਣ ਤੂਫ਼ਾਨ

ਧਾਰਮਿਕ ਵਿਚਾਰ

ਨਾਨਕ ਬੇੜੀ ਸੱਚ ਕੀਤਰੀਐ ਗੁਰ

ਧਾਰਮਿਕ ਵਿਚਾਰ

ਜੋ ਹੋਆ ਹੋਵਤ ਸੋ ਜਾਨੈ ॥ਪ੍ਰਭ ਅਪਨੇ ਕਾ ਹੁਕਮੁ ਪਛਾਨੈ

ਅੱਜ ਦਾ ਵਿਚਾਰ

ਸਿੱਖਿਆ ਇੱਕ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈਜਿਸਦੀ ਵਰਤੋਂ ਕਰਕੇ ਤੁਸੀਂ ਦੁਨੀਆਂ ਨੂੰ ਬਦਲ ਸਕਦੇ

ਧਾਰਮਿਕ ਵਿਚਾਰ

ਜਦੋਂ ਠੋਕਰ ਖਾ ਕੇ ਵੀ ਤੁਸੀਂ ਨਾ ਡਿੱਗੋਤਾਂ ਸਮਝ ਜਾਓ ਕਿ ਬਾਬਾ ਨਾਨਕ ਨੇ ਤੁਹਾਡਾ ਹੱਥ ਫੜਿਆ ਹੋਇਆ

ਧਾਰਮਿਕ ਵਿਚਾਰ

ਕਿਵੇਂ ਸ਼ੁਕਰਾਨਾ ਕਰਾਂ ਤੇਰੀਆਂ ਰਹਿਮਤਾਂ ਦਾ ਮੇਰੇ ਵਾਹਿਗੁਰੂਮੇਨੂ ਮੰਗਣ ਦਾ ਸਲੀਕਾ ਨਹੀਂ ਤੂੰ ਫਿਰ ਵੀ ਝੋਲੀ ਮੇਰੀ ਭਰੀ ਜਾਂਦਾ

ਅੱਜ ਦਾ ਵਿਚਾਰ

ਦੁਨੀਆ ਵਿੱਚ ਕੇਵਲ ਤਿੰਨ ਚੀਜ਼ਾਂ ਹੀ ਬੇਸ਼ ਕੀਮਤੀ ਹਨਸਮਾਂ, ਸਵਾਸ ਤੇ

ਧਾਰਮਿਕ ਵਿਚਾਰ

ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ

ਧਾਰਮਿਕ ਵਿਚਾਰ

ਸਬਰ ਰੱਖ ਵਾਹਿਗੁਰੂ ਹਰ ਦਿਲ ਦੀ ਸੁਣਦਾ

ਧਾਰਮਿਕ ਵਿਚਾਰ

ਨਹ ਕਿਛੁ ਜਨਮੈ ਨਹ ਕਿਛੁ ਮਰੈ ॥ਆਪਨ ਚਲਿਤੁ ਆਪ ਹੀ ਕਰੈ

ਧਾਰਮਿਕ ਵਿਚਾਰ

ਸਭ ਕੁੱਝ ਮਿਲੇਗਾ ਜਦ ਕਿਸਮਤ ਤੋਂ ਜ਼ਿਆਦਾ ਵਾਹਿਗੁਰੂ ‘ਤੇ ਯਕੀਨ

ਅੱਜ ਦਾ ਵਿਚਾਰ

ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈਜਿਸਦੇ ਪੱਤੇ ਭਾਵੇਂ ਕੌੜੇ ਹੋਣ ਪਰ ਛਾਂ ਹਮੇਸ਼ਾ ਸੰਘਣੀ

ਧਾਰਮਿਕ ਵਿਚਾਰ

ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ

ਧਾਰਮਿਕ ਵਿਚਾਰ

ਜਿਸ ਨੇ ਪਰਮਾਤਮਾ ਦਾ ਓਟ ਆਸਰਾ ਤੱਕਿਆ ਹੈਉਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ

ਧਾਰਮਿਕ ਵਿਚਾਰ

ਹੇ ਵਾਹਿਗੁਰੂ ਮੇਰੀ ਸੋਚ ਤੇ ਮੇਰੀ ਪਹੁੰਚ ਦੋਨੋਂ ਹੀ ਤੇਰੀ ਰਜ਼ਾ ਵਿੱਚ

ਧਾਰਮਿਕ ਵਿਚਾਰ

ਕਰ ਕਿਰਪਾ ਤੇਰੇ ਗੁਣ ਗਾਵਾਨਾਨਕ ਨਾਮੁ ਜਪਤ ਸੁਖੁ

ਅੱਜ ਦਾ ਵਿਚਾਰ

ਇਮਾਨਦਾਰ ਕਲਮ ਦੁਨੀਆਂ ਦਾ ਸਭ ਤੋਂ ਵੱਡਾ ਹਥਿਆਰ

ਧਾਰਮਿਕ ਵਿਚਾਰ

ਹੌਂਸਲੇ ਬੁਲੰਦ ਰੱਖੀਂ ਸੱਚੇ ਪਾਤਿਸ਼ਾਹਦੁੱਖ-ਸੁੱਖ ਤਾਂ ਆਉਂਦੇ ਹੀ

ਧਾਰਮਿਕ ਵਿਚਾਰ

ਜੋ ਦੂਜਿਆਂ ਲਈ ਅਰਦਾਸ ਕਰਦਾ ਹੈਉਸਨੂੰ ਆਪਣੇ ਲਈ ਅਰਦਾਸ ਕਰਨ ਦੀ ਲੋੜ ਨਹੀਂ

ਧਾਰਮਿਕ ਵਿਚਾਰ

ਇੱਕ ਵਾਰ ਦਿਲੋਂ ਵਾਹਿਗੁਰੂ ਬੋਲ ਕੇ ਤਾਂ ਵੇਖ ਬੰਦਿਆਂਮੇਰਾ ਵਾਹਿਗੁਰੂ ਸਭ ਦਾ ਬੇੜਾ ਪਾਰ ਕਰਦੇ

ਧਾਰਮਿਕ ਵਿਚਾਰ

ਤੇਰਾ ਸ਼ਬਦ ਸੁਣਾਂ ਵੈਰਾਗ ਹੋਵੇਤਨ ਮਨ ਦੇ ਬਦਲਣ ਵੇਗ

ਧਾਰਮਿਕ ਵਿਚਾਰ

ਤਨ ਮਨ ਡੋਲਣ ਲੱਗੇ ਤਾਂ ਗੁਰੂ ਦੇ ਸਿਮਰਨ ਦਾ ਸਹਾਰਾ

ਧਾਰਮਿਕ ਵਿਚਾਰ

ਸਬਰ ਕਰਨਾ ਸਿੱਖ ਲਵੋ ਏਨਾ ਮਿਲੇਗਾ ਕਿਵਾਹਿਗੁਰੂ ਦੀਆਂ ਰਹਿਮਤਾਂ ਲੈਂਦੇ ਥੱਕ

ਧਾਰਮਿਕ ਵਿਚਾਰ

ਤੇਰੀ ਰਹਿਮਤ ਦਾ ਦਾਤਾ ਮੈਂ ਕਿੱਦਾਂ ਕਰਜ਼ ਉਤਾਰਾਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ

ਧਾਰਮਿਕ ਵਿਚਾਰ

ਸਿਰ ਊਪਰਿ ਠਾਢਾ ਗੁਰੁ ਸੂਰਾ ॥ਨਾਨਕ ਤਾ ਕੇ ਕਾਰਜ ਪੂਰਾ

ਧਾਰਮਿਕ ਵਿਚਾਰ

ਆਖਣ ਵਾਲਾ ਕਿਆ ਵੇਚਾਰਾ ॥ਸਿਫਤੀ ਭਰੇ ਤੇਰੇ ਭੰਡਾਰਾ

ਧਾਰਮਿਕ ਵਿਚਾਰ

ਫਿਕਰ ਨਾ ਕਰ ਵਾਹਿਗੁਰੂ ਅੰਗ ਸੰਗ

ਧਾਰਮਿਕ ਵਿਚਾਰ

ਇੱਕ ਤੇਰਾ ਸਹਾਰਾ ਮਿਲ ਜੇ ਦਾਤਾਦੁਨੀਆ ਦੀ ਪਰਵਾਹ ਨੀ

ਧਾਰਮਿਕ ਵਿਚਾਰ

ਇਹ ਜ਼ਿੰਦਗੀ ਚਾਰ ਦਿਨਾਂ ਦਾ ਮੇਲਾਵਾਹਿਗੁਰੂ ਦਾ ਸਿਮਰਨ ਕਰ ਬੈਠ ਨਾ

ਧਾਰਮਿਕ ਵਿਚਾਰ

ਲੋਕਾਂ ਅੱਗੇ ਰੋਣ ਨਾਲੋਂ ਰੱਬ ਅੱਗੇ ਹੀ ਅਰਦਾਸ ਕਰਿਆ

ਧਾਰਮਿਕ ਵਿਚਾਰ

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ

ਧਾਰਮਿਕ ਵਿਚਾਰ

ਨਾਮ ਖੁਮਾਰੀ ਨਾਨਕ ਚੜੀ ਰਹੇ

ਧਾਰਮਿਕ ਵਿਚਾਰ

ਸਬਰ ਸਭ ਤੋਂ ਵੱਡੀ ਚੀਜ਼ ਹੈਜੋ ਕਰ ਗਿਆ ਉਹ ਤਰ

ਧਾਰਮਿਕ ਵਿਚਾਰ

ਅਰਦਾਸ ਕਰਨ ਲਈ ਸਿਰਫ ਮਨ ਸਾਫ ਦੀ ਲੋੜ ਹੁੰਦੀ

ਧਾਰਮਿਕ ਵਿਚਾਰ

ਕਦੇ ਕਦੇ ਸਾਰੀਆਂ ਮੁਸੀਬਤਾਂ ਅਰਦਾਸ ਨਾਲ ਹੀ ਹੱਲ ਹੁੰਦੀਆਂ

ਧਾਰਮਿਕ ਵਿਚਾਰ

ਆਪਣੇ ਨਾਮ ਦਾ ਸਦਾ ਸਰੂਰ ਰੱਖੀਹੇ ਵਾਹਿਗੁਰੂ ਮੇਰੀ ਮੈਂ ਨੂੰ ਮੇਰੇ ਤੋਂ ਦੂਰ

ਧਾਰਮਿਕ ਵਿਚਾਰ

ਵਾਹਿਗੁਰੂ ਉਮੀਦ ਨਹੀਂ ਯਕੀਨ

ਧਾਰਮਿਕ ਵਿਚਾਰ

ਜਿਸਦੇ ਮਨ ਵਿੱਚ ਗੁਰੂ ਦੀ ਬਾਣੀ ਵਸ ਜਾਵੇਉਸ ਦੀਆਂ ਸਾਰੀਆਂ ਪੀੜਾਂ ਦੂਰ ਹੋ ਜਾਂਦੀਆਂ

ਧਾਰਮਿਕ ਵਿਚਾਰ

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ਭਗਤ ਜਨਾ ਕੈ ਮਨਿ ਬਿਸ੍ਰਾਮ

ਧਾਰਮਿਕ ਵਿਚਾਰ

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ਕਲਿ ਕਲੇਸ ਤਨ ਮਾਹਿ ਮਿਟਾਵਉ

ਧਾਰਮਿਕ ਵਿਚਾਰ

ਤੇਰੇ ਚਰਨਾਂ ਵਿੱਚ ਅਰਦਾਸ ਵਾਹਿਗੁਰੂਮੇਰੀ ਤੂੰ ਹੀ ਹੈ ਇੱਕ ਆਸ

ਧਾਰਮਿਕ ਵਿਚਾਰ

ਉਮੀਦ ਜਦੋਂ ਵਾਹਿਗੁਰੂ ਨਾਲ ਜੁੜੀ ਹੋਵੇਫਿਰ ਟੁੱਟਣ ਦਾ ਡਰ ਨਹੀਂ

ਧਾਰਮਿਕ ਵਿਚਾਰ

ਸਬਰ ਰੱਖੋਵਾਹਿਗੁਰੂ ਜੀ ਹਰ ਦਿਲ ਦੀ ਸੁਣਦੇ

ਧਾਰਮਿਕ ਵਿਚਾਰ

ਵਾਹਿਗੁਰੂ ਦਾ ਜਾਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂਅਪਣੇ ਸੁੱਤੇ ਹੋਏ ਮਨ ਨੂੰ ਜਗਾਉਣ ਲਈ ਕਰਿਆ

ਧਾਰਮਿਕ ਵਿਚਾਰ

ਆਖਣ ਵਾਲਾ ਕਿਆ ਵੇਚਾਰਾ ॥ਸਿਫਤੀ ਭਰੇ ਤੇਰੇ ਭੰਡਾਰਾ

ਧਾਰਮਿਕ ਵਿਚਾਰ

ਵਾਹਿਗੁਰੂ ਸਭ ਦੀ ਸੁਣਦਾ ਹੈਸਬਰ ਰੱਖ ਇੱਕ ਦਿਨ ਤੇਰੀ ਵੀ

ਧਾਰਮਿਕ ਵਿਚਾਰ

ਹਰਿ ਜੁਗੁ ਜੁਗੁ ਭਗਤ ਉਪਾਇਆਪੈਜ ਰਖਦਾ ਆਇਆ ਰਾਮ ਰਾਜੇ

ਧਾਰਮਿਕ ਵਿਚਾਰ

ਸੱਚੇ ਦਿਲੋਂ ਕੀਤੀ ਅਰਦਾਸ ਕਿਸਮਤ ਨੂੰ ਬਦਲ ਦਿੰਦੀ

ਧਾਰਮਿਕ ਵਿਚਾਰ

ਮੂੰਹੋਂ ਮੰਗੀਆਂ ਮੁਰਾਦਾਂ ਮਿਲਦੀਆਂ ਨੇਐਸਾ ਦਰ ਬਾਬੇ ਨਾਨਕ

ਧਾਰਮਿਕ ਵਿਚਾਰ

ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ਤੇਰੀ ਓਟ ਪੂਰਨ ਗੋਪਾਲਾ

ਧਾਰਮਿਕ ਵਿਚਾਰ

ਮੇਰਾ ਅੱਜ ਵੀ ਤੂੰ ਏ ਮੇਰਾ ਕੱਲ੍ਹ ਵੀ ਤੂੰਹਰ ਮੁਸ਼ਕਿਲ ਦਾ ਹੱਲ ਵੀ

ਧਾਰਮਿਕ ਵਿਚਾਰ

ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ

ਧਾਰਮਿਕ ਵਿਚਾਰ

ਮੈਨੂੰ ਹਰ ਵੇਲੇ ਵਾਹਿਗੁਰੂ ਸ਼ੁਕਰਾਨੇ ਜੋਗਾ

ਧਾਰਮਿਕ ਵਿਚਾਰ

ਕਦੇ ਡੋਲਣ ਨਾ ਦੇਵੀਂ ਮੇਰੇ ਮਾਲਕਾਬੜੇ ਔਖੇ ਰਸਤੇ ਨੇ ਜ਼ਿੰਦਗੀ

ਧਾਰਮਿਕ ਵਿਚਾਰ

ਸਬਰ ਕਰਨਾ ਸਿੱਖ ਲਵੋਏਨਾ ਮਿਲੇਗਾ ਕਿ ਵਾਹਿਗੁਰੂ ਦੀਆਂ ਰਹਿਮਤਾਂ ਲੈਂਦੇ ਥੱਕ

ਧਾਰਮਿਕ ਵਿਚਾਰ

ਜੋਸ਼ ਵੀ ਬੜਾ ਤੇ ਹੌਸਲੇ ਵੀ ਖਰੇ ਨੇ ਅਸੀਂ ਏਦਾਂ ਨਹੀਂ ਡਰਦੇਸਾਡੇ ਹੱਥ ਵਾਹਿਗੁਰੂ ਜੀ ਨੇ ਫੜ੍ਹੇ

ਧਾਰਮਿਕ ਵਿਚਾਰ

ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ

Carousel Posts