Dec 23
ਸਿੱਕਿਮ ‘ਚ ਫੌਜ ਦੇ 16 ਜਵਾਨ ਸ਼ਹੀਦ, ਖੱਡ ‘ਚ ਡਿੱਗੀ ਗੱਡੀ, ਕੈਪਟਨ ਨੇ ਪ੍ਰਗਟਾਇਆ ਦੁੱਖ
Dec 23, 2022 5:13 pm
ਸਿੱਕਿਮ ਦੇ ਜੇਮਾ ਵਿੱਚ ਇੱਕ ਸੜਕ ਹਾਦਸੇ ਵਿੱਚ ਫੌਜ ਦੇ 16 ਜਵਾਨ ਸ਼ਹੀਦ ਹੋ ਗਏ ਹਨ। ਇੱਕ ਤਿੱਖੇ ਮੋੜ ਤੋਂ ਲੰਘਣ ਵੇਲੇ ਫੌਜ ਦਾ ਟਰੱਕ ਡੂੰਘੀ...
ਕੋਰੋਨਾ ਦਾ ਖ਼ਤਰਾ, ਪੰਜਾਬ ‘ਚ ਬਣਨਗੇ ਕੋਵਿਡ ਕੰਟਰੋਲ ਰੂਮ, CM ਮਾਨ ਬੋਲੇ, ‘ਜਨਤਕ ਥਾਵਾਂ ‘ਤੇ ਮਾਸਕ ਪਾਓ’
Dec 23, 2022 4:59 pm
ਚੰਡੀਗੜ੍ਹ: ਕੋਰੋਨਾ ਨੇ ਚੀਨ ਸਣੇ ਪੂਰੀ ਦੁਨੀਆ ਵਿੱਚ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਤੋਂ ਬਾਅਦ ਭਾਰਤ ਨੇ ਹੁਣ ਤੋਂ ਦੇਸ਼...
ਉੱਤਰੀ ਸਿਕਮ ‘ਚ ਵਾਪਰਿਆ ਵੱਡਾ ਸੜਕ ਹਾਦਸਾ, ਫੌਜ ਦੀ ਗੱਡੀ ਪਲਟਣ ਨਾਲ 16 ਜਵਾਨ ਸ਼ਹੀਦ, 4 ਜ਼ਖਮੀ
Dec 23, 2022 3:48 pm
ਉੱਤਰੀ ਸਿੱਕਮ ਵਿਚ ਫੌਜ ਦੇ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ। ਇਸ ਵਿਚ 16 ਜਵਾਨ ਸ਼ਹੀਦ ਹੋ ਗਏ ਹਨ ਤੇ 4 ਜ਼ਖਮੀ ਹਨ। ਭਾਰਤੀ ਫੌਜ ਨੇ ਦੱਸਿਆ ਕਿ...
ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਵਧਾਈ ਸੁਰੱਖਿਆ, ਭਾਰੀ ਪੁਲਿਸ ਫੋਰਸ ਤਾਇਨਾਤ
Dec 23, 2022 1:58 pm
ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਾਨਸਾ ਪੁਲਿਸ ਵੱਲੋਂ ਮੂਸੇਵਾਲਾ ਦੀ ਕੋਠੀ ਅੱਗੇ ਭਾਰੀ ਸੁਰੱਖਿਆ ਬਲ ਤਾਇਨਾਤ...
ਕੋਰੋਨਾ ਦੇ ਖਤਰੇ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪਹਿਲੀ ਨੇਜ਼ਲ ਵੈਕਸੀਨ ਨੂੰ ਦਿੱਤੀ ਮਨਜ਼ੂਰੀ
Dec 23, 2022 12:18 pm
ਦੁਨੀਆ ਭਰ ਵਿੱਚ ਵਧਦੇ ਕੋਰੋਨਾ ਮਾਮਲਿਆਂ ਦੇ ਵਿਚਾਲੇ ਕੇਂਦਰ ਸਰਕਾਰ ਨੇ ਭਾਰਤ ਬਾਇਓਟੈਕ ਦੀ ਨੇਜਲ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ।...
ਅਮਰੀਕਾ ‘ਚ ਭਾਰੀ ਬਰਫਬਾਰੀ ਤੇ ਠੰਡ ਦਾ ਕਹਿਰ, 2 ਹਜ਼ਾਰ ਤੋਂ ਵੱਧ ਉਡਾਣਾਂ ਰੱਦ, ਮਾਇਨਸ ਤੋਂ ਹੇਠਾਂ ਪਹੁੰਚਿਆ ਪਾਰਾ
Dec 23, 2022 11:47 am
ਅਮਰੀਕਾ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਨਾਲ ਹੀ ਕੜਾਕੇ ਦੀ ਠੰਡ ਤੇ ਭਾਰੀ ਬਰਫਬਾਰੀ ਦੀ ਦੋਹਰੀ ਮਾਰ ਨੇ ਆਮ ਜਨਜੀਵਨ ਬੁਰੀ ਤਰ੍ਹਾਂ...
ਕੋਰੋਨਾ ਦਾ ਫਿਰ ਵਧਿਆ ਖਤਰਾ! CM ਭਗਵੰਤ ਮਾਨ ਨੇ ਸਿਹਤ ਅਧਿਕਾਰੀਆਂ ਦੀ ਸੱਦੀ ਬੈਠਕ
Dec 23, 2022 11:40 am
ਚੀਨ ਤੇ ਅਮਰੀਕਾ ਵਿਚ ਵਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਕੇਂਦਰ ਵੱਲੋਂ ਸੂਬਿਆਂ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਹੈ। ਟੈਸਟਿੰਗ ਵਧਾਉਣ ਦੇ...
ਮੁੜ ਵਿਵਾਦਾਂ ‘ਚ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਤਲਾਸ਼ੀ ਦੌਰਾਨ 2 ਮੋਬਾਈਲ ਫੋਨ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ
Dec 23, 2022 10:27 am
ਕੇਂਦਰੀ ਜੇਲ੍ਹ ਫਿਰੋਜ਼ਪੁਰ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਦੀ ਬਰਾਮਦਗੀ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਵਿਚ ਹੈ। ਜੇਲ੍ਹ...
ਪਹਾੜਾਂ ‘ਤੇ ਬਰਫਬਾਰੀ ਨਾਲ ਪੰਜਾਬ ‘ਚ ਵਧੀ ਠੰਡ, ਡਿੱਗਿਆ ਪਾਰਾ, ਗੁਰਦਾਸਪੁਰ ਰਿਹਾ ਸਭ ਤੋਂ ਠੰਡਾ
Dec 23, 2022 8:57 am
ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਨੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧਾ ਦਿੱਤੀ ਹੈ। ਪੰਜਾਬ ਦੇ 13 ਜ਼ਿਲ੍ਹਿਆਂ ਵਿਚ...
ਪ੍ਰਿੰਸੀਪਲਾਂ ਦੀ ਅੰਤਰਰਾਸ਼ਟਰੀ ਸਿਖਲਾਈ ਲਈ ਪੋਰਟਲ ਸ਼ੁਰੂ, 26 ਦਸੰਬਰ ਤੱਕ ਕਰੋ ਅਪਲਾਈ : ਮੰਤਰੀ ਬੈਂਸ
Dec 23, 2022 8:27 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ...
ਕੋਰੋਨਾ ਦਾ ਖ਼ਤਰਾ, ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਏਅਰਪੋਰਟ ‘ਤੇ ਹੀ ਟੈਸਟਿੰਗ ਦੇ ਹੁਕਮ
Dec 22, 2022 11:34 pm
ਚੀਨ ਸਣੇ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਹਰਕਤ ‘ਚ ਆ ਗਈ ਹੈ। ਵੀਰਵਾਰ ਨੂੰ ਕੇਂਦਰੀ ਸਿਹਤ...
ਤਾਜ ਮਹਿਲ ਵੀ Covid ਅਲਰਟ ‘ਤੇ, ਬਿਨਾਂ ਕੋਰੋਨਾ ਟੈਸਟ ਦੇ ਐਂਟਰੀ ‘ਤੇ ਰੋਕ
Dec 22, 2022 8:39 pm
ਦੁਨੀਆ ਭਰ ਵਿੱਚ ਕੋਰੋਨਾ ਦੇ ਓਮੀਕ੍ਰਾਨ ਵੇਰੀਐਂਟ ਕੇ ਨਵਾਂ ਸਬਵੇਰਐਂਟ B.F7 ਕਹਿਰ ਮਚਾ ਰਿਹਾ ਹੈ। ਭਾਰਤ ‘ਚ ਵੀ ਇਸ ਸਬ-ਵੇਰੀਐਂਟ ਦੇ ਕੇਸ...
‘ਮਾਸਕ ਪਹਿਨੋ, ਟੈਸਟਿੰਗ ਵਧੇ, ਬੂਸਟਰ ਡੋਜ਼ ਲਗਵਾਓ’, 2 ਘੰਟੇ ਚੱਲੀ ਮੀਟਿੰਗ ‘ਚ ਕੋਰੋਨਾ ‘ਤੇ PM ਮੋਦੀ ਦਾ ਮੈਸੇਜ
Dec 22, 2022 7:59 pm
ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਾਈ ਲੈਵਲ ਮੀਟਿੰਗ ਕੀਤੀ। ਪੀਐੱਮ ਮੋਦੀ ਦੀ...
ਕੋਰੋਨਾ ਦੇ ਵਧਦੇ ਖ਼ਤਰੇ ਵਿਚਾਲੇ ਚੀਨ ਤੋਂ ਗੁਜਰਾਤ ਪਰਤਿਆ ਬੰਦਾ ਨਿਕਲਿਆ ਪਾਜ਼ੀਟਿਵ
Dec 22, 2022 6:03 pm
ਚੀਨ ਵਿਚ ਕੋਰੋਨਾ ਕਰਕੇ ਹੋਈ ਤਬਾਹੀ ਵਿਚਾਲੇ ਭਾਰਤ ਵਿਚ ਵੀ ਚਿੰਤਾ ਵਧ ਗਈ ਹੈ। ਚੀਨ ਤੋਂ ਗੁਜਰਾਤ ਦੇ ਭਾਵਨਗਰ ਪਰਤਿਆ ਇੱਕ ਵਿਅਕਤੀ ਕੋਰੋਨਾ...
Meta ਨੇ Facebook-Instagram ‘ਤੇ 2.29 ਕਰੋੜ ਕੰਟੈਂਟ ਖ਼ਿਲਾਫ਼ ਲਿਆ ਐਕਸ਼ਨ, ਜਾਣੋ ਵਜ੍ਹਾ
Dec 22, 2022 3:12 pm
ਸੋਸ਼ਲ ਮੀਡੀਆ ਦਿੱਗਜ Meta ਨੇ ਨਵੰਬਰ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਭਾਰਤੀ ਯੂਜ਼ਰਸ ਦੇ 2.29 ਕਰੋੜ ਤੋਂ ਵੀ ਵੱਧ ਕੰਟੈਂਟ ਖ਼ਿਲਾਫ਼...
ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, 25 ਦਸੰਬਰ ਨੂੰ ਆਉਣਾ ਸੀ ਪੰਜਾਬ
Dec 22, 2022 1:28 pm
ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਹੋਰ ਤਾਜ਼ਾ ਮਾਮਲਾ ਕੈਲਗਰੀ ਤੋਂ ਸਾਹਮਣੇ ਆ ਰਿਹਾ...
ਮੋਗਾ ‘ਚ ਵੱਡੀ ਵਾਰਦਾਤ: ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤ.ਲ
Dec 22, 2022 1:08 pm
ਮੋਗਾ ਦੇ ਧਰਮਕੋਟ ਤੋਂ ਇੱਕ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 28 ਸਾਲਾ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਬੇਰਹਿਮੀ ਨਾਲ...
ਧੁੰਦ ਦੀ ਆੜ ‘ਚ ਅੰਮ੍ਰਿਤਸਰ ਜੇਲ੍ਹ ‘ਚ ਤਸਕਰੀ, ਸੁੱਟੀ ਗਈ ਪਾਬੰਦੀਸ਼ੁਦਾ ਸਾਮਾਨ ਦੀ ਖੇਪ, ਸਿਗਰੇਟ ਸਣੇ ਮੋਬਾਇਲ ਜ਼ਬਤ
Dec 22, 2022 12:31 pm
ਪੰਜਾਬ ਦੀਆਂ ਜੇਲ੍ਹਾਂ ਵਿੱਚ ਧੁੰਦ ਦੇ ਚਲਦਿਆਂ ਤਸਕਰੀ ਨੂੰ ਰੋਕਣ ਲਈ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਕੇਂਦਰੀ ਜੇਲ੍ਹ...
NPPA ਨੇ ਕੋਰੋਨਾ ‘ਚ ਵਰਤੀ ਜਾਣ ਵਾਲੀ ਦਵਾਈ ਕੀਤੀ ਸਸਤੀ, 119 ਦਵਾਈਆਂ ਦੀ ਕੀਮਤ ਤੈਅ
Dec 22, 2022 12:20 pm
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੁਝ ਦਵਾਈਆਂ ਦੀਆਂ ਕੀਮਤਾਂ ‘ਚ ਬਦਲਾਅ ਕੀਤਾ ਗਿਆ ਹੈ। ਨੈਸ਼ਨਲ ਫਾਰਮਾਸਿਊਟੀਕਲ...
ਪੰਜਾਬ ਬਣਿਆ ਦੇਸ਼ ਦਾ ਦੂਜਾ ਬਿਹਤਰ ਕਾਨੂੰਨ ਵਿਵਸਥਾ ਵਾਲਾ ਸੂਬਾ, CM ਮਾਨ ਨੇ ਦਿੱਤੀ ਵਧਾਈ
Dec 22, 2022 11:21 am
ਗੁਜਰਾਤ ਤੋਂ ਬਾਅਦ ਪੰਜਾਬ ਦੇਸ਼ ਵਿੱਚ ਬਿਹਤਰ ਕਾਨੂੰਨ ਵਿਵਸਥਾ ਵਾਲਾ ਦੂਜਾ ਸੂਬਾ ਬਣ ਗਿਆ ਹੈ। ਪੰਜਾਬ ਪੁਲਿਸ ਵੱਲੋਂ ਦੇਸ਼ ਦੇ ਸਾਰੇ...
ਫਿਰੋਜ਼ਪੁਰ : BSF ਵੱਲੋਂ ਪਾਕਿ ਦੀ ਨਾਪਾਕ ਕੋਸ਼ਿਸ਼ ਨਾਕਾਮ, ਭਾਰਤੀ ਖੇਤਰ ‘ਚ ਦਾਖਲ ਹੋਇਆ ਡਰੋਨ ਕੀਤਾ ਢੇਰ
Dec 22, 2022 10:53 am
ਪੰਜਾਬ ਵਿੱਚ ਸਰਹੱਦ ‘ਤੇ ਤਾਇਨਾਤ ਬਾਰਡਰ ਸਿਕਓਰਿਟੀ ਫੋਰਸ (BSF) ਦੇ ਜਵਾਨਾਂ ਨੇ ਇੱਕ ਹੋਰ ਪਾਕਿਸਤਾਨੀ ਡਰੋਨ ਨੂੰ ਸੁੱਟਣ ਵਿੱਚ ਸਫਲਤਾ ਹਾਸਲ...
ਕੋਰੋਨਾ ਦਾ ਡਰ ! ਦੇਸ਼ ‘ਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਲਈ PM ਮੋਦੀ ਅੱਜ ਕਰਨਗੇ ਹਾਈ ਲੈਵਲ ਮੀਟਿੰਗ
Dec 22, 2022 10:13 am
ਚੀਨ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਹੁਣ ਪੂਰੀ ਦੁਨੀਆ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਚੀਨ ਵਿੱਚ ਜਿਸ ਤਰ੍ਹਾਂ ਕੋਰੋਨਾ ਨੇ ਤਬਾਹੀ...
ਵਧਦੀ ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਅਹਿਮ ਫੈਸਲਾ-’25 ਦਸੰਬਰ ਤੋਂ 1 ਜਨਵਰੀ ਤੱਕ ਛੁੱਟੀਆਂ ਦਾ ਐਲਾਨ’
Dec 21, 2022 6:07 pm
ਪੰਜਾਬ ਵਿਚ ਸੰਘਣੀ ਧੁੰਦ ਕਾਰਨ ਜਿਥੇ ਸੂਬਾ ਸਰਕਾਰ ਨੇ ਸਕੂਲ ਖੋਲ੍ਹਣ ਦੇ ਸਮੇਂ ਵਿਚ ਬਦਲਾਅ ਕੀਤਾ ਹੈ। ਉਥੇ ਹੁਣ ਸਰਦੀਆਂ ਦੀਆਂ ਛੁੱਟੀਆਂ ਦਾ...
‘ਕਿਸੇ ਵੀ ਸਰਕਾਰੀ ਸਕੂਲ ਜਾਂ ਹਸਪਤਾਲ ਦਾ ਬਿਜਲੀ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ’ : ਹਰਭਜਨ ਸਿੰਘ ETO
Dec 21, 2022 5:34 pm
ਪੰਜਾਬ ਸਰਕਾਰ ਦਾ ਮੁੱਖ ਏਜੰਡਾ ਸੂਬੇ ਦੇ ਸਿਹਤ ਤੇ ਸਿੱਖਿਆ ਦੇ ਮਿਆਰ ਨੂੰ ਵਿਸਵ ਪੱਧਰੀ ਬਣਾਉਣਾ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ...
ਮਨੀਪੁਰ : ਟੂਰ ‘ਤੇ ਜਾ ਰਹੀਆਂ 2 ਸਕੂਲੀ ਬੱਸਾਂ ਹਾਦਸਾਗ੍ਰਸਤ, 15 ਬੱਚਿਆਂ ਦੀ ਮੌਤ
Dec 21, 2022 4:42 pm
ਮਣੀਪੁਰ ਦੇ ਨੋਨੀ ਜ਼ਿਲੇ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਟਰਿੱਪ ‘ਤੇ ਜਾ ਰਹੀਆਂ ਦੋ ਸਕੂਲੀ ਬੱਸਾਂ ਹਾਦਸਾਗ੍ਰਸਤ ਹੋ ਗਈਆਂ ਹਨ। ਹਾਦਸੇ...
ਗੁਰਸ਼ਰਨ ਕੌਰ ਰੰਧਾਵਾ ਨੂੰ ਪੰਜਾਬ ਮਹਿਲਾ ਕਾਂਗਰਸ ਦਾ ਪ੍ਰਧਾਨ ਕੀਤਾ ਗਿਆ ਨਿਯੁਕਤ
Dec 21, 2022 4:23 pm
ਚੰਡੀਗੜ੍ਹ : ਗੁਰਸ਼ਰਨ ਕੌਰ ਰੰਧਾਵਾ ਨੂੰ ਪੰਜਾਬ ਮਹਿਲਾ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ...
ਭੀੜ-ਭੜੱਕੇ ‘ਚ ਮਾਸਕ ਜ਼ਰੂਰੀ, ਵਧੇਗੀ ਟੈਸਟਿੰਗ, ਬੂਸਟਰ ਡੋਜ਼ ਲਾਜ਼ਮੀ-ਕੋਰੋਨਾ ‘ਤੇ ਐਡਵਾਇਜ਼ਰੀ
Dec 21, 2022 3:15 pm
ਚੀਨ-ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ਾਂ ‘ਚ ਵਧਦੇ ਜਾਨਲੇਵਾ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਅਲਰਟ ਹੋ ਗਈ ਹੈ। ਕੋਰੋਨਾ ਨੂੰ ਫੈਲਣ ਤੋਂ...
ਮਾਂ ਬੋਲੀ ਦੇ ਰੰਗ ‘ਚ ਰੰਗੀ ਪੰਜਾਬ ਪੁਲਿਸ, ਹੁਣ DGP ਗੌਰਵ ਯਾਦਵ ਨੇ ਨੇਮ ਪਲੇਟ ’ਤੇ ਲਿਖਿਆ ਪੰਜਾਬੀ ’ਚ ਨਾਂਅ
Dec 21, 2022 10:48 am
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ CM ਭਗਵੰਤ ਮਾਨ ਵੱਲੋਂ ਪੰਜਾਬੀ ਬੋਲੀ ਨੂੰ ਲੈ ਕੇ ਸਖਤ ਕਦਮ ਚੁੱਕੇ ਜਾ ਰਹੇ ਹਨ। CM ਭਗਵੰਤ...
ਐਲਨ ਮਸਕ ਦਾ ਵੱਡਾ ਐਲਾਨ, ਟਵਿੱਟਰ CEO ਦੀ ਕੁਰਸੀ ਨੂੰ ਕਹਿਣਗੇ ‘ਬਾਏ-ਬਾਏ’!
Dec 21, 2022 8:58 am
ਟੇਸਲਾ ਦੇ ਮਾਲਕ ਐਲਨ ਮਸਕ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਟਵਿੱਟਰ ਦੇ ਸੀਈਓ ਦੀ ਕੁਰਸੀ ਛੱਡ...
ਹਰਿਆਣਾ ਵਿਚ ਹੁਣ ਵਿਆਹ ਲਈ ਧਰਮ ਪਰਿਵਰਤਨ ਦੀ ਇਜਾਜ਼ਤ ਨਹੀਂ, ਖੱਟਰ ਸਰਕਾਰ ਦਾ ਨਵਾਂ ਕਾਨੂੰਨ ਲਾਗੂ
Dec 20, 2022 6:17 pm
ਹਰਿਆਣਾ ਵਿਚ ਹੁਣ ਵਿਆਹ ਲਈ ਧਰਮ ਪਰਿਵਰਤਨ ਨਹੀਂ ਹੋ ਸਕੇਗਾ। ਹਰਿਆਣਾ ਦੇ ਰਾਜਪਾਲ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਹਰਿਆਣਾ ਵਿਚ...
ਪੰਜਾਬ ‘ਚ ਭਲਕੇ ਤੋਂ 10 ਵਜੇ ਲੱਗਣਗੇ ਸਾਰੇ ਸਕੂਲ, ਧੁੰਦ ਦੇ ਵਧਦੇ ਕਹਿਰ ਕਰਕੇ ਸਰਕਾਰ ਦਾ ਫੈਸਲਾ
Dec 20, 2022 3:16 pm
ਪੰਜਾਬ ਵਿੱਚ ਵਧਦੀ ਧੁੰਦ ਕਰਕੇ ਬੱਚਿਆਂ ਤੇ ਅਧਿਆਪਕਾਂ ਦੀ ਸਿਹਤ ਤੇ ਜਾਨੀ ਸੁਰੱਖਿਆ ਨੂੰ ਧਿਆਨ ਵਿੱਚ ਰਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ...
ਸਾਵਧਾਨ ! ਕੁੜੀਆਂ ਨੂੰ ‘ਛੱਮਕ-ਛੱਲੋ, ਆਈਟਮ ਵਰਗੀਆਂ ਭੱਦੀਆਂ ਟਿੱਪਣੀਆਂ ਦੇਣ ਵਾਲਿਆਂ ਨੂੰ ਜਾਣਾ ਪਵੇਗਾ ਜੇਲ੍ਹ
Dec 20, 2022 3:14 pm
ਅਕਸਰ ਔਰਤਾਂ, ਕੁੜੀਆਂ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਛੇੜਛਾੜ, ਅਸ਼ਲੀਲ ਇਸ਼ਾਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਾ ਹੀ ਨਹੀਂ ਉਨ੍ਹਾਂ...
ਡੇਲੀ ਪੋਸਟ ਦੀ ਖ਼ਬਰ ਦਾ ਅਸਰ, ਜਾਗਿਆ ਫਰੀਦਕੋਟ ਪ੍ਰਸ਼ਾਸਨ, ਬਦਲਿਆ ਗਿਆ ਸਕੂਲਾਂ ਦਾ ਸਮਾਂ
Dec 20, 2022 2:26 pm
ਅੱਜ ਫਰੀਦਕੋਟ ਜ਼ਿਲ੍ਹੇ ਵਿੱਚ ਸਾਦਿਕ ਵਿਖੇ ਧੁੰਦ ਕਰਕੇ ਸਕੂਲੀ ਵੈਨ ਨਾਲ ਵਾਪਰੇ ਸੜਕ ਹਾਦਸੇ ਮਗਰੋਂ ਪ੍ਰਸ਼ਾਸਨ ਜਾਗ ਗਿਆ ਹੈ ਅਤੇ ਬੱਚਿਆਂ...
ਰਾਹੁਲ ਦਾ ਸਾਥ ਦੇਣ ਪਹੁੰਚੇ ਸਾਬਕਾ CM ਚੰਨੀ, ਵਿਦੇਸ਼ੋਂ ਪਰਤਦੇ ਹੀ ‘ਭਾਰਤ ਜੋੜੋ ਯਾਤਰਾ’ ‘ਚ ਹੋਏ ਸ਼ਾਮਲ
Dec 20, 2022 12:16 pm
ਰਾਜਸਥਾਨ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਦਿਨ ਹੈ। ਇਸ ਦੌਰਾਨ ਬੀਤੇ ਦਿਨੀਂ ਵਿਦੇਸ਼ ਤੋਂ ਪਰਤੇ ਸਾਬਕਾ ਮੁੱਖ ਮੰਤਰੀ...
ਜਲੰਧਰ, ਲੁਧਿਆਣਾ ਸਣੇ 17 ਜ਼ਿਲ੍ਹਿਆਂ ‘ਚ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ, ਚੱਲੇਗੀ ਸੀਤ ਲਹਿਰ
Dec 20, 2022 8:28 am
ਸੋਮਵਾਰ ਨੂੰ ਧੁੰਦ ਦਾ ਪਹਿਲਾ ਦਿਨ ਸੀ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਰਹੀ। ਅਜਿਹੇ ਹਾਲਾਤ ਸਵੇਰੇ...
ਸੰਸਦ ‘ਚ ਬੋਲੇ ਰਾਘਵ ਚੱਢਾ- ‘ਪੰਜਾਬ ਤੋਂ ਸਾਰੇ ਵੱਡੇ ਦੇਸ਼ਾਂ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ’
Dec 19, 2022 6:41 pm
ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਚੱਲ ਰਹੇ ਸਰਦ ਰੁੱਤ ਸੈਸ਼ਨ...
ਨਸ਼ਿਆਂ ਖਿਲਾਫ ਜੰਗ : ਪੰਜਾਬ ਪੁਲਿਸ ਨੇ ਹਫਤੇ ‘ਚ 271 ਡਰੱਗ ਸਮੱਗਲਰ ਕੀਤੇ ਗ੍ਰਿਫਤਾਰ, 192 FIR
Dec 19, 2022 6:06 pm
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਸੂਬੇ ਵਿਚ ਨਸ਼ਾ ਸਮੱਗਲਰਾਂ ‘ਤੇ ਨਕੇਲ ਕੱਸਣ ਦਾ ਕੋਈ ਮੌਕਾ ਨਹੀਂ ਛੱਡ ਰਹੀ...
ਕੈਪਟਨ ਦੇ ਸਲਾਹਕਾਰ ਰਹੇ ਭਰਤਇੰਦਰ ਚਾਹਲ ‘ਤੇ ਵਿਜੀਲੈਂਸ ਦਾ ਛਾਪਾ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼
Dec 19, 2022 5:24 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ‘ਤੇ ਵਿਜੀਲੈਂਸ ਬਿਊਰੋ ਨੇ...
MP ਔਜਲਾ ਨੇ ਸੰਸਦ ‘ਚ ਚੁੱਕਿਆ ਜ਼ੀਰਾ ਸ਼ਰਾਬ ਫੈਕਟਰੀ ਦਾ ਮੁੱਦਾ, ਪੰਜਾਬ ਦੇ ਨੁਮਾਇੰਦਿਆਂ ਦੀ ਕਮੇਟੀ ਬਣਾਉਣ ਦੀ ਕੀਤੀ ਮੰਗ
Dec 19, 2022 5:05 pm
ਜ਼ੀਰਾ ਵਿਚ ਸ਼ਰਾਬ ਫੈਕਟਰੀ ਹਟਾਉਣ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਨੂੰ ਲੈ ਕੇ ਧਰਨਾ ਜਾਰੀ ਹੈ ਤੇ ਉਥੇ...
‘ਪੰਜਾਬ ‘ਚੋਂ ਸਿੰਥੈਟਿਕ ਨਸ਼ਿਆਂ ਦੇ ਖਾਤਮੇ ਲਈ ਅਫੀਮ ਅਤੇ ਭੁੱਕੀ ਨੂੰ ਦੇਣੀ ਚਾਹੀਦੀ ਮਨਜ਼ੂਰੀ’ : ਡਾ. ਧਰਮਵੀਰ ਗਾਂਧੀ
Dec 19, 2022 4:34 pm
ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਤੂਲ ਫੜਦਾ ਜਾ ਰਿਹਾ ਹੈ। ਵੱਖ-ਵੱਖ ਆਗੂਆਂ ਵੱਲੋਂ ਇਸ ‘ਤੇ ਸਿਆਸਤ ਕੀਤੀ ਜਾ ਰਹੀ ਹੈ। ਹੁਣ ਸਾਬਕਾ ਸੰਸਦ...
ਸਾਬਕਾ CM ਚਰਨਜੀਤ ਚੰਨੀ ਵਿਦੇਸ਼ ਤੋਂ ਪਹੁੰਚੇ ਪੰਜਾਬ, ਕਾਂਗਰਸ ਪ੍ਰਧਾਨ ਖੜਗੇ ਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ
Dec 19, 2022 1:49 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਭਾਰਤ ਪਰਤ ਆਏ ਹਨ। ਵਾਪਸ ਆਉਂਦਿਆਂ ਹੀ ਉਨ੍ਹਾਂ ਨੇ ਗਾਂਧੀ ਪਰਿਵਾਰ ਨਾਲ...
FIFA ਵਿਸ਼ਵ ਕੱਪ ਜਿੱਤਣ ਮਗਰੋਂ ਬੋਲੇ ਮੈਸੀ, “ਮੈਂ ਸੰਨਿਆਸ ਨਹੀਂ ਲੈ ਰਿਹਾ, ਵਿਸ਼ਵ ਚੈਂਪੀਅਨ ਵਜੋਂ ਖੇਡਣਾ ਚਾਹੁੰਦਾ ਹਾਂ ਹੋਰ ਮੈਚ”
Dec 19, 2022 12:21 pm
ਫੀਫਾ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੀ ਜਿੱਤ ਤੋਂ ਬਾਅਦ ਗੋਲਡਨ ਬਾਲ ਜੇਤੂ ਲਿਓਨਲ ਮੈਸੀ ਨੇ ਸੰਨਿਆਸ ਨੂੰ ਲੈ ਕੇ ਇੱਕ ਵਾਰ ਫਿਰ ਆਪਣਾ ਮਨ ਬਦਲ...
ਵੱਡੀ ਖਬਰ: ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਸਣੇ 4 ਠਿਕਾਣਿਆਂ ‘ਤੇ ਇਨਕਮ ਟੈਕਸ ਦੀ ਰੇਡ !
Dec 19, 2022 11:30 am
ਇਸ ਸਮੇਂ ਪੰਜਾਬੀ ਇੰਡਸਟਰੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬੀ ਗਾਇਕ ਰਣਜੀਤ ਬਾਵਾ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ...
ਹਿਮਾਚਲ ਦੇ CM ਸੁਖਵਿੰਦਰ ਸੁੱਖੂ ਨੂੰ ਹੋਇਆ ਕੋਰੋਨਾ, ਦਿੱਲੀ ‘ਚ PM ਮੋਦੀ ਨਾਲ ਮੁਲਾਕਾਤ ਦਾ ਪ੍ਰੋਗਰਾਮ ਰੱਦ
Dec 19, 2022 11:06 am
ਹਿਮਾਚਲ ਪ੍ਰਦੇਸ਼ ਦੇ CM ਸੁਖਵਿੰਦਰ ਸਿੰਘ ਸੁੱਖੂ ਨੂੰ ਕੋਰੋਨਾ ਹੋ ਗਿਆ ਹੈ। ਸੋਮਵਾਰ ਨੂੰ ਉਨ੍ਹਾਂ ਦੀ ਰਿਪੋਰਟ ਆਈ ਹੈ, ਜਿਸ ਵਿੱਚ ਉਹ ਕੋਰੋਨਾ...
ਗੁਰਦਾਸਪੁਰ ‘ਚ ਫਿਰ ਦਿਖਾਈ ਦਿੱਤਾ ਪਾਕਿਸਤਾਨੀ ਡਰੋਨ, BSF ਨੇ ਕਰੀਬ 100 ਰਾਊਂਡ ਫਾਇਰ ਕਰ ਭੇਜਿਆ ਵਾਪਸ
Dec 19, 2022 10:48 am
ਪੰਜਾਬ ਬਾਰਡਰ ‘ਤੇ ਰਾਤ ਸਮੇਂ ਡਰੋਨ ਦਾ ਆਉਣਾ ਲਗਾਤਾਰ ਜਾਰੀ ਹੈ। ਧੁੰਦ ਦਾ ਫਾਇਦਾ ਚੁੱਕਦੇ ਹੋਏ ਪਾਕਿ ਤਸਕਰ ਹੈਰੋਇਨ ਤੇ ਹਥਿਆਰਾਂ ਦੀ ਖੇਪ...
ਪੰਜਾਬ ਸਣੇ ਉੱਤਰ ਭਾਰਤ ‘ਚ ਸੀਤ ਲਹਿਰ ਦੀ ਚਿਤਾਵਨੀ, IMD ਵੱਲੋਂ ਇਨ੍ਹਾਂ ਰਾਜਾਂ ‘ਚ ਬਾਰਿਸ਼ ਦਾ ਅਲਰਟ ਜਾਰੀ
Dec 19, 2022 9:37 am
ਦਸੰਬਰ ਮਹੀਨੇ ਵਿੱਚ ਮੌਸਮ ਪੂਰੀ ਤਰ੍ਹਾਂ ਬਦਲਦਾ ਨਜ਼ਰ ਆ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਡ ਲੋਕਾਂ ਲਈ ਮੁਸੀਬਤ ਬਣ ਸਕਦੀ...
PM ਮੋਦੀ ਨੇ ਅਰਜਨਟੀਨਾ ਨੂੰ ਵਿਸ਼ਵ ਕੱਪ ‘ਚ ਇਤਿਹਾਸਿਕ ਜਿੱਤ ਲਈ ਦਿੱਤੀ ਵਧਾਈ, ਕਿਹਾ-‘ਇਹ ਮੈਚ ਯਾਦਗਾਰ ਰਹੇਗਾ’
Dec 19, 2022 9:06 am
ਐਤਵਾਰ ਨੂੰ ਫਰਾਂਸ ਤੇ ਅਰਜਨਟੀਨਾ ਵਿਚਾਲੇ ਖੇਡੇ ਗਏ ਫੀਫਾ ਵਿਸ਼ਵ ਕੱਪ ਫਾਈਨਲ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ। ਫਾਈਨਲ ਮੁਕਾਬਲੇ ਵਿੱਚ...
ਮੈਸੀ ਦਾ ਸੁਪਨਾ ਹੋਇਆ ਪੂਰਾ, ਅਰਜਨਟੀਨਾ ਬਣਿਆ ਵਰਲਡ ਚੈਂਪੀਅਨ, ਫਰਾਂਸ ਨੂੰ ਹਰਾ ਕੇ ਰਚਿਆ ਇਤਿਹਾਸ
Dec 18, 2022 11:30 pm
ਲਿਓਨੇਲ ਮੈਸੀ ਦਾ ਆਪਣੇ ਆਖਰੀ ਵਰਲਡ ਕੱਪ ਵਿਚ ਖਿਤਾਬ ਜਿੱਤਣ ਦਾ ਸੁਪਨਾ ਪੂਰਾ ਹੋ ਗਿਆ ਹੈ। ਅਰਜਨਟੀਨਾ ਦੀ ਟੀਮ ਫੀਫਾ ਵਰਲਡ ਕੱਪ 2022 ਵਿਚ...
ਹਰਿਆਣਾ ‘ਚ ਨੈਸ਼ਨਲ ਹਾਈਵੇ ‘ਤੇ 30 ਵਾਹਨਾਂ ਦੀ ਹੋਈ ਟੱਕਰ, ਧੁੰਦ ਕਾਰਨ 3 ਥਾਵਾਂ ‘ਤੇ ਵਾਪਰੇ ਹਾਦਸੇ, 12 ਲੋਕ ਜ਼ਖਮੀ
Dec 18, 2022 2:02 pm
ਹਰਿਆਣਾ ਦੇ ਕਰਨਾਲ ਨੈਸ਼ਨਲ ਹਾਈਵੇ-44 ‘ਤੇ ਧੁੰਦ ਕਾਰਨ ਤਿੰਨ ਥਾਵਾਂ ‘ਤੇ ਸੜਕ ਹਾਦਸੇ ਵਾਪਰੇ । ਤਿੰਨੋਂ ਥਾਵਾਂ ‘ਤੇ 30 ਗੱਡੀਆਂ ਆਪਸ ਵਿੱਚ...
ਰੋਜ਼ੀ-ਰੋਟੀ ਲਈ ਸਪੇਨ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Dec 18, 2022 1:26 pm
ਸੁਨਿਹਰੇ ਭਵਿੱਖ ਦੀ ਕਾਮਨਾ ਲਈ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਮਾਪੇ ਵੀ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨ ਲਈ ਹਰ ਹੀਲਾ ਕਰਦੇ...
ਸ਼ਰਧਾ ਮਰਡਰ ਵਰਗਾ ਇੱਕ ਹੋਰ ਕਤਲਕਾਂਡ, ਬੰਦੇ ਨੇ ਦੂਜੀ ਪਤਨੀ ਨੂੰ ਮਾਰ ਕੀਤੇ ਕਈ ਟੋਟੇ
Dec 18, 2022 1:07 pm
ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ‘ਚ ਦਿੱਲੀ ਦੇ ਸ਼ਰਧਾ ਕਤਲ ਵਰਗਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਕ ਕਬਾਇਲੀ ਵਿਅਕਤੀ ਨੇ ਆਪਣੀ ਦੂਜੀ...
ਦਿੱਲੀ ਏਅਰਪੋਰਟ ‘ਤੇ 15 ਕਰੋੜ ਦੀ ਕੋਕੀਨ ਬਰਾਮਦ, ਔਰਤ ਨੇ ਢਿੱਡ ‘ਚ ਲੁਕੋਏ ਸਨ ਕੈਪਸੂਲ, ਆਪ੍ਰੇਸ਼ਨ ਕਰ ਕੱਢੇ ਬਾਹਰ
Dec 18, 2022 12:08 pm
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗਿੰਨੀ ਦੀ ਇਕ ਔਰਤ ਤੋਂ 15.36 ਕਰੋੜ ਰੁਪਏ ਦੀ ਕੋਕੀਨ ਬਰਾਮਦ ਹੋਈ , ਜਿਸ ਤੋਂ ਬਾਅਦ...
ਜ਼ੀਰਾ : ਸ਼ਰਾਬ ਫੈਕਟਰੀ ਦੇ ਬਾਹਰ ਮਾਹੌਲ ਤਣਾਅ ਵਾਲਾ, ਪੁਲਿਸ ਨੇ 100 ਲੋਕ ਲਏ ਹਿਰਾਸਤ ‘ਚ, ਟੈਂਟ ਉਖਾੜੇ
Dec 18, 2022 11:05 am
ਫਿਰੋਜ਼ਪੁਰ ਦੇ ਜ਼ੀਰਾ ਵਿਖੇ ਪਿਛਲੇ 148 ਦਿਨਾਂ ਤੋਂ ਸ਼ਰਾਬ ਫੈਕਟਰੀ ਬੰਦ ਕਰਵਾਉਣ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ।...
IND vs BAN: ਭਾਰਤ ਨੇ 188 ਦੌੜਾਂ ਨਾਲ ਜਿੱਤਿਆ ਪਹਿਲਾ ਟੈਸਟ ਮੈਚ, ਸੀਰੀਜ਼ ‘ਚ 1-0 ਦੀ ਬਣਾਈ ਬੜ੍ਹਤ
Dec 18, 2022 10:19 am
ਟੀਮ ਇੰਡੀਆ ਨੇ ਬੰਗਲਾਦੇਸ਼ ਦੇ ਖਿਲਾਫ਼ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ 188 ਦੌੜਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ ਦੋ...
ਮਲਿੰਦੋ ਏਅਰਲਾਈਨਜ਼ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ: ਹੁਣ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਹਫਤੇ ‘ਚ 4 ਦਿਨ ਫਲਾਈਟਾਂ ਭਰਨਗੀਆਂ ਉਡਾਣ
Dec 18, 2022 9:58 am
ਮਲਿੰਦੋ ਏਅਰਲਾਈਨਜ਼ ਨੇ ਅੰਮ੍ਰਿਤਸਰ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ । ਅੰਮ੍ਰਿਤਸਰ ਤੋਂ ਕੁਆਲਾਲੰਪੁਰ ਦੇ ਲਈ ਉਡਾਣ ਭਰਨ ਵਾਲੀ...
ਵਿਸ਼ਵ ਕੱਪ ਫਾਈਨਲ ‘ਚ ਅੱਜ ਅਰਜਨਟੀਨਾ ਤੇ ਫਰਾਂਸ ਹੋਣਗੇ ਆਹਮੋ-ਸਾਹਮਣੇ, ਗੋਲਡਨ ਬੂਟ ਲਈ ਮੇਸੀ-ਐਮਬਾਪੇ ‘ਚ ਜੰਗ
Dec 18, 2022 9:27 am
ਫੀਫਾ ਵਿਸ਼ਵ ਕੱਪ ਆਪਣੇ ਅੰਤ ‘ਤੇ ਪਹੁੰਚਣ ਵਾਲਾ ਹੈ । ਅੱਜ ਫਾਈਨਲ ਵਿੱਚ ਡਿਫੈਂਨਡਿੰਗ ਚੈਂਪੀਅਨਸ ਫਰਾਂਸ ਦਾ ਸਾਹਮਣਾ ਦੋ ਵਾਰ ਦੀ ਜੇਤੂ...
ਮਾਣ ਵਾਲੀ ਗੱਲ: ਪੰਜਾਬ ਦੀਆਂ 2 ਧੀਆਂ ਨੇ ਰਚਿਆ ਇਤਿਹਾਸ, ਫਲਾਇੰਗ ਅਫ਼ਸਰ ਵਜੋਂ ਹੋਈ ਚੋਣ
Dec 18, 2022 8:57 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਦੀਆਂ ਦੋ...
ਮਾਨ ਸਰਕਾਰ ਦਾ ਐਕਸ਼ਨ, ਡਿਊਟੀ ‘ਚ ਕੁਤਾਹੀ ਵਰਤਣ ‘ਤੇ 42 ਮੁਲਾਜ਼ਮਾਂ ਨੂੰ ਨੋਟਿਸ, 3 ਅਫਸਰ ਚਾਰਜਸ਼ੀਟ
Dec 17, 2022 7:50 pm
ਲੋਕਾਂ ਨੂੰ ਸੇਵਾਵਾਂ ਦੇਣ ਵਿੱਚ ਲਾਪਰਵਾਹੀ ਨੂੰ ਲੈ ਕੇ ਮਾਨ ਸਰਕਾਰ ਨੇ ਸਖਤੀ ਵਰਤਣੀ ਸ਼ਨੁਰੂ ਕਰ ਦਿੱਤੀ ਹੈ। ਪੰਜਾਬ ਹਾਊਸਿੰਗ ਅਤੇ ਸ਼ਹਿਰੀ...
CM ਮਾਨ ਬੋਲੇ, ‘ਮੂਸੇਵਾਲਾ ਮਰਡਰ ‘ਚ ਗੈਂਗਸਟਰ ਗੋਲਡੀ ਬਰਾੜ ਦੀ ਹਿਰਾਸਤ ਟੌਪ ਸੀਕ੍ਰੇਟ ਬਣਿਆ…’
Dec 17, 2022 5:19 pm
ਗੋਲਡੀ ਬਰਾੜ ਦੀਆਂ ਗ੍ਰਿਫਤਾਰੀਆਂ ਦੀਆਂ ਖਬਰਾਂ ਦੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਗੈਂਗਸਟਰ ਨੇ ਇੱਕ ਯੂਟਿਊਬ ਚੈਨਲ ਚਲਾ ਰਹੇ ਇੱਕ...
‘ਕੇਂਦਰ ਕਿਸਾਨ ਅੰਦੋਲਨ ਦੌਰਾਨ ਦਰਜ 86 ਕੇਸ ਵਾਪਸ ਲੈਣ ‘ਤੇ ਹੋਈ ਸਹਿਮਤ’ : ਨਰਿੰਦਰ ਤੋਮਰ
Dec 17, 2022 10:46 am
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਕੇਂਦਰ ਸਰਕਾਰ ਕਿਸਾਨ ਅੰਦੋਲਨ ਨਾਲ ਜੁੜੇ 86 ਮੁਕੱਦਮੇ ਵਾਪਸ ਲੈਣ ਲਈ ਰਾਜ਼ੀ...
ਪਹਾੜਾਂ ਤੋਂ ਆਉਣ ਵਾਲੀ ਸੀਤ ਲਹਿਰ ਨੇ ਪੰਜਾਬ ‘ਚ ਵਧਾਈ ਠੰਡ, ਕਈ ਸੂਬੇ ਰਹੇ ਸ਼ਿਮਲਾ ਤੋਂ ਵੀ ਠੰਡੇ
Dec 17, 2022 9:39 am
ਪੰਜਾਬ ਵਿਚ ਮੌਸਮ ਦਾ ਮਿਜਾਜ਼ ਬਦਲਣਾ ਸ਼ੁਰੂ ਹੋ ਗਿਆ ਹੈ ਤੇ ਠੰਡ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪੱਛਮੀ ਗੜਬੜੀ ਦੇ ਚੱਲਦਿਆਂ ਮੈਦਾਨੀ...
‘ਪਿਛਲੀਆਂ ਸਰਕਾਰਾਂ ਦੇ ਸਾਰੇ ਬਿਜਲੀ ਖਰੀਦ ਸਮਝੌਤਿਆਂ ਦੀ ਹੋਵੇਗੀ ਸਮੀਖਿਆ’ : CM ਮਾਨ
Dec 17, 2022 8:33 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪਿਛਲੀਆਂ ਸਰਕਾਰਾਂ ਦੇ ਸਾਰੇ ਬਿਜਲੀ ਖਰੀਦ ਸਮਝੌਤਿਆਂ ਦੀ ਸਮੀਖਿਆ ਕੀਤੀ ਜਾਵੇਗੀ।...
PM ਮੋਦੀ ‘ਤੇ ਬਿਲਾਵਲ ਭੁੱਟੋ ਦੀ ਟਿੱਪਣੀ ਦਾ ਵਿਰੋਧ ‘ਚ BJP ਭਲਕੇ ਪੂਰੇ ਦੇਸ਼ ‘ਚ ਕਰੇਗੀ ਪ੍ਰਦਰਸ਼ਨ
Dec 16, 2022 9:02 pm
ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਨੀਵਾਰ 17 ਦਸੰਬਰ ਨੂੰ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਕਰੇਗੀ। ਇਹ ਪ੍ਰਦਰਸ਼ਨ ਪਾਕਿਸਤਾਨ ਦੇ ਵਿਦੇਸ਼...
ਪਛਵਾੜਾ ਕੋਲਾ ਖਾਨ ਤੋਂ ਪੰਜਾਬ ਪਹੁੰਚਿਆ ਪਹਿਲਾ ਰੈਕ, CM ਮਾਨ ਬੋਲੇ- ‘ਵਾਧੂ ਬਿਜਲੀ ਵਾਲਾ ਸੂਬਾ ਬਣਨ ਦੀ ਤਿਆਰੀ’
Dec 16, 2022 8:42 pm
ਪਿਛਲੇ ਕੁਝ ਸਾਲਾਂ ਤੋਂ ਪੰਜਾਬ ਲਗਾਤਾਰ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਅੱਠ ਸਾਲਾਂ ਦੇ ਵਕਫੇ ਮਗਰੋਂ...
ਇੰਸਟੀਚਿਊਟਾਂ ਲਈ ਮਾਨਤਾ ਲੈਣ ਵਾਸਤੇ ਨਹੀਂ ਖਾਣੇ ਪੈਣਗੇ ਧੱਕੇ, ਮਾਨ ਸਰਕਾਰ ਵੱਲੋਂ Online ਪੋਰਟਲ ਸ਼ੁਰੂ
Dec 16, 2022 5:27 pm
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੰਜਾਬ ਵਿੱਚ ਈ-ਗਵਰਨੈਂਸ ਲਾਗੂ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਇਸੇ ਲੜੀ...
ਦਿੱਲੀ ‘ਚ ਟੀਚਰ ਬਣੀ ਹੈਵਾਨ, 5ਵੀਂ ਦੇ ਬੱਚੇ ਨੂੰ ਪਹਿਲਾਂ ਮਾਰਿਆ ਫਿਰ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟਿਆ
Dec 16, 2022 5:02 pm
ਦਿੱਲੀ ਵਿੱਚ ਇੱਕ ਮਹਿਲਾ ਅਧਿਆਪਕ ਦਾ ਖੌਫ਼ਨਾਕ ਰੂਪ ਸਾਹਮਣੇ ਆਇਆ ਜਦੋਂ ਅਧਿਆਪਕਾ ਨੇ ਸ਼ੁੱਕਰਵਾਰ ਨੂੰ ਇੱਕ ਵਿਦਿਆਰਥਣ ਨੂੰ ਸਕੂਲ ਦੀ ਪਹਿਲੀ...
‘ਇਹ ਭਈਆ ਵੀ ਪੰਜਾਬੀ ਬੋਲ ਸਕਦਾ ਏ’, ਸੰਸਦ ‘ਚ ਭਾਸ਼ਣ ਦਾ ਵੀਡੀਓ ਟਵੀਟ ਕਰ ਬੋਲੇ ਮਨੀਸ਼ ਤਿਵਾੜੀ
Dec 16, 2022 4:42 pm
ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੰਸਦ ‘ਚ ਪਹਿਲੀ ਵਾਰ ਪੰਜਾਬੀ ਬੋਲੀ। ਇਸ ਦਾ ਵੀਡੀਓ ਉਨ੍ਹਾਂ ਨੇ ਖੁਦ ਜਾਰੀ ਕੀਤਾ ਹੈ। ਉਨਾਂ...
ਫਰਾਂਸ ‘ਚ 7 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, 5 ਬੱਚਿਆਂ ਸਣੇ 10 ਲੋਕਾਂ ਦੀ ਮੌਤ
Dec 16, 2022 1:09 pm
ਫਰਾਂਸ ਦੇ ਸ਼ਹਿਰ ਲਿਓਨ ਨੇੜੇ ਵੌਲਕਸ-ਐਨ-ਵੇਲਿਨ ‘ਤੋਂ ਇਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਥੇ ਸ਼ੁੱਕਰਵਾਰ...
ਮਾਨ ਸਰਕਾਰ ਦਾ ਅਹਿਮ ਫੈਸਲਾ, IAS ਤੇ IPS ਅਫਸਰਾਂ ਦੀ ਨਿਗਰਾਨੀ ਲਈ ਬਣੇਗੀ ਕਮੇਟੀ
Dec 16, 2022 10:16 am
ਐੱਸਐੱਸਪੀ ਹਟਾਉਣ ਤੋਂ ਲੈ ਕੇ ਸੀਐੱਮ ਤੇ ਗਵਰਨਰ ਵਿਚ ਤਨਾਤਨੀ ਦੇ ਬਾਅਦ ਹੁਣ ਪੰਜਾਬ ਸਰਕਾਰ ਨੇ ਅਹਿਮ ਅਹੁਦਿਆਂ ‘ਤੇ ਭੇਜੇ ਜਾਣ ਵਾਲੇ...
ਛੱਤੀਸਗੜ੍ਹ ‘ਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ, ਚਾਰ ਦਿਨ ਪਹਿਲਾਂ PM ਮੋਦੀ ਨੇ ਦਿਖਾਈ ਸੀ ਹਰੀ ਝੰਡੀ
Dec 16, 2022 9:45 am
ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿੱਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਕੀਤਾ ਗਿਆ । ਇਸ ਦੌਰਾਨ ਚਲਦੀ ਟ੍ਰੇਨ ਦੀਆਂ ਖਿੜਕੀਆਂ ਦਾ...
5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ETO ਤੇ ਐਕਸਾਈਜ਼ ਇੰਸਪੈਕਟਰ ਰੰਗੇ ਹੱਥੀਂ ਕੀਤਾ ਕਾਬੂ
Dec 16, 2022 9:29 am
ਵਿਜੀਲੈਂਸ ਬਿਊਰੋ ਨੇ ਈਟੀਓ ਸੰਦੀਪ ਸਿੰਘ ਤੇ ਆਬਕਾਰੀ ਤੇ ਐਕਸਾਈਜ਼ ਇੰਸਪੈਕਟਰ ਵਿਸ਼ਾਲ ਸ਼ਰਮਾ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ...
ਪੰਜਾਬ ‘ਚ ਸੀਤ ਲਹਿਰ ਚੱਲਣ ਨਾਲ ਵਧੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈੱਲੋ ਅਲਰਟ
Dec 16, 2022 9:00 am
ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਨਾਲ ਚੰਡੀਗੜ੍ਹ ਸਣੇ ਪੂਰੇ ਟ੍ਰਾਇਸਿਟੀ ਨਾਲ ਤਾਪਮਾਨ ਡਿਗਣ ਲੱਗਾ ਹੈ। ਬੁੱਧਵਾਰ ਰਾਤ ਦਾ ਤਾਪਮਾਨ 6.9...
ਭਗੌੜੇ ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ਼, UK ‘ਚ ਅਰਜ਼ੀ ਖ਼ਾਰਿਜ
Dec 15, 2022 8:59 pm
ਹਜ਼ਾਰਾਂ ਕਰੋੜ ਦਾ ਕਰਜ਼ਾ ਲੈ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਵਪਾਰੀ ਨੀਰਵ ਮੋਦੀ ਦੀ ਹਵਾਲਗੀ ਦਾ ਰਸਤਾ ਸਾਫ਼ ਹੋ ਗਿਆ ਹੈ। ਯੂਨਾਈਟਿਡ...
ਰਾਜਸਥਾਨ ‘ਚ ਅਨੋਖਾ ਵਿਆਹ, ਲਾੜੀ ਨੇ ‘ਠਾਕੁਰ ਜੀ’ ਨਾਲ ਰਚਾਇਆ ਵਿਆਹ, ਪੂਰੀਆਂ ਰਸਮਾਂ ਨਾਲ ਲਏ ਸੱਤ ਫੇਰੇ
Dec 15, 2022 6:28 pm
ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ ਪੂਜਾ ਸਿੰਘ ਨੇ ਬੜੀ ਧੂਮ ਧਾਮ ਨਾਲ ਅਨੋਖਾ ਵਿਆਹ ਕੀਤਾ ਹੈ। ਇਸ ਵਿਆਹ ‘ਚ 311 ਬਾਰਾਤੀ ਸ਼ਾਮਲ ਸਨ। ਸਾਰਿਆਂ...
ਜ਼ੀਰਾ ਸ਼ਰਾਬ ਫੈਕਟਰੀ ਬਾਹਰ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, 145 ਦਿਨਾਂ ਦਾ ਧਰਨਾ ਚੁੱਕਣ ਪਹੁੰਚੇ ਭਾਰੀ ਦਸਤੇ
Dec 15, 2022 5:45 pm
ਜ਼ੀਰਾ ‘ਚ ਸਥਿਤ ਸ਼ਰਾਬ ਫੈਕਟਰੀ ਅੱਗੇ ਕਿਸਾਨਾਂ ਦਾ ਧਰਨਾ ਚੁੱਕਣ ਲਈ ਪੁਲਸ-ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਲਈ ਸਰਕਾਰ ਨੇ 44...
ਲਾਚੋਵਾਲ ਟੋਲ ਪਲਾਜ਼ਾ ਬੰਦ, ਕੰਪਨੀ ‘ਤੇ ਕੇਸ ਦਰਜ, CM ਮਾਨ ਨੇ ਪ੍ਰੈੱਸ ਕਾਨਫਰੰਸ ‘ਚ ਵਿਖਾਏ ਡਾਕੂਮੈਂਟਸ
Dec 15, 2022 4:24 pm
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹੁਸ਼ਿਆਰਪੁਰ ਦਾ ਲਾਚੋਵਾਲ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ। ਉਨ੍ਹਾਂ ਇਸ ਮਾਮਲੇ ਸਬੰਧੀ...
‘ਮੋਦੀ ਜੀ ਪਿਆਰ ਨਾਲ ਮਿਲਾ ਦੋ’: ਪੰਜਾਬ ਦੇ ਨੌਜਵਾਨ ਨੇ ਪਾਕਿਸਤਾਨ ‘ਚ ਰਹਿੰਦੀ ਮੰਗੇਤਰ ਲਈ ਕੀਤੀ ਵੀਜ਼ੇ ਦੀ ਮੰਗ
Dec 15, 2022 2:50 pm
ਪਾਕਿਸਤਾਨ ਵਿੱਚ ਰਹਿ ਰਹੀ ਮੰਗੇਤਰ ਦਾ ਵੀਜ਼ਾ ਵਾਰ-ਵਾਰ ਰਿਫਿਊਜ਼ ਹੋਣ ਮਗਰੋਂ ਬਟਾਲਾ ਦੇ ਇੱਕ ਵਕੀਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਦਦ ਦੀ...
ਮਾਂ-ਧੀ ਨੇ ਕੀਤਾ ਕਮਾਲ, ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰਕੇ ਦੋਵੇਂ ਇਕੱਠੇ ਬਣੀਆਂ ਸਬ-ਇੰਸਪੈਕਟਰ
Dec 15, 2022 2:31 pm
ਜੇਕਰ ਕੋਈ ਇਨਸਾਨ ਆਪਣੇ ਮਨ ਵਿੱਚ ਕੁਝ ਧਾਰ ਲੈਂਦਾ ਹੈ ਤਾਂ ਉਹ ਹਰ ਕੰਮ ਫਤਿਹ ਕਰ ਲੈਂਦਾ ਹੈ। ਅਜਿਹਾ ਹੀ ਕਮਾਲ ਇੱਕ ਮਾਂ ਤੇ ਉਸ ਦੀ ਧੀ ਨੇ ਕਰ...
CM ਮਾਨ ਦਾ ਵੱਡਾ ਬਿਆਨ – ‘ਟੋਲ ਪਲਾਜ਼ੇ ਨਹੀਂ ਲੱਗਣ ਦਿਆਂਗੇ, ਪੰਜਾਬੀਆਂ ਦੇ ਪੈਸੇ ਦੀ ਨਾਜਾਇਜ਼ ਲੁੱਟ ਨਹੀਂ ਹੋਣ ਦੇਵਾਂਗੇ’
Dec 15, 2022 1:41 pm
ਹੁਸ਼ਿਆਰਪੁਰ ਦੌਰੇ ਦੌਰਾਨ CM ਭਗਵੰਤ ਮਾਨ ਨੇ ਹੁਸ਼ਿਆਪੁਰ-ਟਾਂਡਾ ਰੋਡ ‘ਤੇ ਬਣੇ ਲਾਚੋਵਾਲ ਟੋਲ ਪਲਾਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਟੋਲ...
CM ਮਾਨ ਨੇ ਲਾਚੋਵਾਲ ਟੋਲ ਪਲਾਜ਼ਾ ਕਰਵਾਇਆ ਬੰਦ, ਹੁਣ ਲੋਕਾਂ ਨੂੰ ਨਹੀਂ ਦੇਣੀ ਪਵੇਗੀ ਟੋਲ ਫੀਸ
Dec 15, 2022 10:57 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ‘ਦੌਰੇ ਤੇ ਹਨ । ਇਸ ਦੌਰਾਨ CM ਮਾਨ ਹੁਸ਼ਿਆਰਪੁਰ ਦੇ ਲਾਚੋਵਾਲ ਟੋਲ ਪਲਾਜ਼ਾ...
ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ, ਪੰਜਾਬ ‘ਚ ਅੱਜ ਇੰਨੇ ਸਮੇਂ ਲਈ ਬੰਦ ਰਹਿਣਗੇ ਇਹ ਟੋਲ ਪਲਾਜ਼ੇ
Dec 15, 2022 10:35 am
ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਸੰਘਰਸ਼ ਕਮੇਟੀਆਂ ਦੇ ਕਿਸਾਨ ਅੱਜ ਤੋਂ ਪੰਜਾਬ ਨੂੰ ਟੋਲ ਮੁਕਤ...
Kane Williamson ਨੇ ਛੱਡੀ ਟੈਸਟ ਕ੍ਰਿਕਟ ਦੀ ਕਪਤਾਨੀ, ਇਹ ਦਿਗੱਜ ਖਿਡਾਰੀ ਬਣਿਆ ਨਿਊਜ਼ੀਲੈਂਡ ਦਾ ਨਵਾਂ ਕਪਤਾਨ
Dec 15, 2022 9:56 am
ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਕੇਨ ਵਿਲੀਅਮਸਨ ਨੇ ਵੱਡਾ ਫੈਸਲਾ ਲੈਂਦੇ ਹੋਏ ਟੈਸਟ ਕ੍ਰਿਕਟ ਦੀ ਕਪਤਾਨੀ ਛੱਡਣ ਦਾ ਫੈਸਲਾ...
ਅੱਜ ਤੋਂ ਪੰਜਾਬ ਦੇ 11 ਜ਼ਿਲ੍ਹਿਆਂ ਦੇ ਟੋਲ ਪਲਾਜ਼ਿਆਂ ‘ਤੇ ਧਰਨਾ ਦੇਣਗੀਆਂ ਕਿਸਾਨ ਜਥੇਬੰਦੀਆਂ, ਇੱਕ ਮਹੀਨਾ ਬੰਦ ਰਹਿਣਗੇ ਟੋਲ
Dec 15, 2022 9:13 am
ਪੰਜਾਬ ਦੇ ਸਾਰੇ ਡੀਸੀ ਦਫਤਰਾਂ ਦੇ ਬਾਹਰ ਪਿਛਲੇ 19 ਦਿਨਾਂ ਤੋਂ ਧਰਨਾ ਲਗਾ ਕੇ ਬੈਠੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਸੂਬਾ...
SSP ਦੀ ਨਿਯੁਕਤੀ ਨੂੰ ਲੈ ਕੇ CM ਮਾਨ ਦੇ ਪੱਤਰ ਦਾ ਰਾਜਪਾਲ ਨੇ ਦਿੱਤਾ ਜਵਾਬ
Dec 14, 2022 5:54 pm
ਐੱਸਐੱਸਪੀ ਦੀ ਨਿਯੁਕਤੀ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਦੇ ਪੱਤਰ ਦਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਵਾਬ...
ਪੰਜਾਬ ‘ਚ 2023 ਦੀਆਂ ਸਰਕਾਰੀ ਛੁੱਟੀਆਂ ਦਾ ਐਲਾਨ, ਸਰਕਾਰ ਨੇ ਜਾਰੀ ਕੀਤੀ ਲਿਸਟ
Dec 14, 2022 2:50 pm
ਪੰਜਾਬ ਸਰਕਾਰ ਵੱਲੋਂ 2023 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਸਾਲ 2023 ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ...
ਪਾਕਿਸਤਾਨ ‘ਚ ਸਿੱਖਾਂ ਦੇ ਲੰਮੇ ਸੰਘਰਸ਼ ਨੂੰ ਪਿਆ ਬੂਰ, ਵੱਖਰੇ ਭਾਈਚਾਰੇ ਵਜੋਂ ਮਿਲੀ ਮਾਨਤਾ
Dec 14, 2022 12:54 pm
ਲਾਹੌਰ : ਲੰਮੇ ਸੰਘਰਸ਼ ਮਗਰੋਂ ਪਾਕਿਸਤਾਨ ਵਿਚ ਸਿੱਖਾਂ ਦੀ ਮੰਗ ਨੂੰ ਬੂਰ ਪਿਆ ਹੈ। ਉਨ੍ਹਾਂ ਨੂੰ ਵੱਖਰੇ ਭਾਈਚਾਰੇ ਵਜੋਂ ਮਾਨਤਾ ਮਿਲ ਗਈ ਹੈ।...
ਸੁਖਬੀਰ ਬਾਦਲ ਨੇ ਲਤੀਫ਼ਪੁਰਾ ਦੇ ਬੇਘਰ ਹੋਏ ਲੋਕਾਂ ਦਾ ਦੁੱਖੜਾ ਸੁਣਿਆ, ਕੀਤਾ ਵੱਡਾ ਐਲਾਨ
Dec 14, 2022 11:26 am
ਜਲੰਧਰ ਦੇ ਲਤੀਫਪੁਰਾ ਵਿੱਚ ਨਾਜਾਇਜ਼ ਉਸਾਰੀਆਂ ਢਾਹੁਣ ਦੇ ਨਾਂ ‘ਤੇ ਲੋਕਾਂ ਦੇ ਘਰ ਢਾਹੁਣ ਤੋਂ ਬਾਅਦ ਲੋਕ ਠੰਢ ਵਿੱਚ ਆਪਣੀਆਂ ਰਾਤਾਂ...
ਅਮਰੀਕਾ ‘ਚ ਹੁਣ ਸਮਲਿੰਗੀ ਵਿਆਹ ਹੋਏ Legal, ਬਾਈਡੇਨ ਨੇ ਬਿੱਲ ‘ਤੇ ਲਾਈ ਮੋਹਰ
Dec 14, 2022 10:51 am
ਵਾਸ਼ਿੰਗਟਨ: ਅਮਰੀਕਾ ਵਿੱਚ ਹੁਣ ਸਮਲਿੰਗੀ ਵਿਆਹ ਕਾਨੂੰਨੀ ਹੋਣਗੇ। ਅਮਰੀਕਾ ਦੇ ਦੋਹਾਂ ਸਦਨਾਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ...
ਕੈਨੇਡਾ ‘ਚ ਟਰੱਕ ਨਾਲ ਟੱਕਰ ਹੋਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਨੌਜਵਾਨ
Dec 14, 2022 9:30 am
ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ...
ਮੂਸੇਵਾਲਾ ਕੇਸ ਸੁਲਝਾਉਣ ਵਾਲੇ ਅਫ਼ਸਰਾਂ ਨੂੰ ਜਾਨ ਦਾ ਖ਼ਤਰਾ! ਮਿਲੀ Y ਕੈਟਾਗਰੀ ਦੀ ਸੁਰੱਖਿਆ
Dec 14, 2022 8:59 am
ਸਿੱਧੂ ਮੂਸੇਵਾਲਾ ਕੇਸ ਨੂੰ ਸੁਲਝਾਉਣ ਵਾਲੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਹੁਣ ਇਨ੍ਹਾਂ...
‘ਜੇਲ੍ਹਾਂ ‘ਚ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ‘ਚ ਕੁਤਾਹੀ ਲਈ ਅਧਿਕਾਰੀ ਤੇ ਸਟਾਫ ਨਿੱਜੀ ਤੌਰ ‘ਤੇ ਜ਼ਿੰਮੇਵਾਰ’ : CM ਮਾਨ
Dec 13, 2022 8:18 pm
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਬਰ ਦੀਆਂ ਜੇਲ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਵਿਚ ਕੁਤਾਹੀ ਲਈ ਅਧਿਕਾਰੀਆਂ ਤੇ ਸਟਾਫ...
CM ਮਾਨ ਨੇ ਰਾਜਪਾਲ ਪੁਰੋਹਿਤ ਨੂੰ ਲਿਖੀ ਚਿੱਠੀ, SSP ਦੀ ਨਿਯੁਕਤੀ ‘ਤੇ ਪ੍ਰਗਟਾਇਆ ਇਤਰਾਜ਼
Dec 13, 2022 6:53 pm
ਚੰਡੀਗੜ੍ਹ ਵਿਚ ਹਰਿਆਣਾ ਕੈਡਰ ਦੇ ਐੱਸਐੱਸਪੀ ਦੀ ਨਿਯੁਕਤੀ ‘ਤੇ ਵਿਵਾਦ ਛਿੜ ਗਿਆ ਹੈ। ਸੀਐੱਮ ਮਾਨ ਇਸ ਨਿਯੁਕਤੀ ਨੂੰ ਲੈ ਕੇ ਨਾਰਾਜ਼ ਨਜ਼ਰ...
ਪੰਜਾਬ ਸਰਕਾਰ ਵੱਲੋਂ 11 ਜ਼ਿਲ੍ਹਾ ਅਟਾਰਨੀਆਂ ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ
Dec 13, 2022 6:40 pm
ਪੰਜਾਬ ਵਿਚ ਅਧਿਕਾਰੀਆਂ ਦੇ ਫੇਰਬਦਲ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅੱਜ ਪੰਜਾਬ ਸਰਕਾਰ ਵੱਲੋਂ 11 ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ...
‘ਜਦੋਂ ਤੱਕ ਮੋਦੀ ਸਰਕਾਰ ਹੈ, ਭਾਰਤ ਦੀ 1 ਇੰਚ ਜ਼ਮੀਨ ‘ਤੇ ਵੀ ਕੋਈ ਕਬਜ਼ਾ ਨਹੀਂ ਕਰ ਸਕਦਾ’: ਅਮਿਤ ਸ਼ਾਹ
Dec 13, 2022 2:35 pm
ਭਾਰਤ-ਚੀਨ ਦੇ ਫੌਜੀਆਂ ਵਿਚਾਲੇ 9 ਦਸੰਬਰ ਨੂੰ ਤਵਾਂਗ ਵਿੱਚ ਹਿੰਸਕ ਝੜਪ ਮਗਰੋਂ ਮਾਮਲਾ ਬਹੁਤ ਜ਼ਿਆਦਾ ਗਰਮਾ ਗਿਆ ਹੈ। ਹੁਣ ਸੰਸਦ ਵਿੱਚ ਵੀ...
ਵੱਡੀ ਖ਼ਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦਿਹਾਂਤ
Dec 13, 2022 12:32 pm
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ...
ਟੋਰਾਂਟੋ ‘ਚ ਪੰਜਾਬੀ ਨੌਜਵਾਨ ਦੀ ਟਰਾਲੇ ਦੀ ਬ੍ਰੇਕ ਨਾ ਲੱਗਣ ਕਾਰਨ ਹੋਈ ਦਰਦਨਾਕ ਮੌਤ, ਅਗਲੇ ਮਹੀਨੇ ਹੋਣਾ ਸੀ ਵਿਆਹ
Dec 13, 2022 11:33 am
ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਹੋਰ ਤਾਜ਼ਾ ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ ਹੈ,...
CM ਮਾਨ ਦੀ ਚਿਤਾਵਨੀ -‘ਜੇ ਸਿੱਖਿਆ ਸੰਸਥਾਵਾਂ ਨੇ ਪੰਜਾਬੀ ਬੋਲਣ ‘ਤੇ ਕੋਈ ਪਾਬੰਦੀ ਲਗਾਈ ਤਾਂ ਮਾਨਤਾ ਹੋਵੇਗੀ ਰੱਦ’
Dec 13, 2022 10:21 am
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਸੂਬੇ ਦੇ ਵਿਕਾਸ ਲਈ CM ਭਗਵੰਤ ਮਾਨ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਮਾਨ...
ਆਸਟ੍ਰੇਲੀਆ ‘ਚ ਵਾਪਰੀ ਗੋਲੀਬਾਰੀ ਦੀ ਘਟਨਾ, 2 ਪੁਲਿਸ ਅਧਿਕਾਰੀਆਂ ਸਣੇ 6 ਲੋਕਾਂ ਦੀ ਮੌਤ
Dec 13, 2022 9:48 am
ਆਸਟ੍ਰੇਲੀਆ ਦੇ ਇੱਕ ਪੇਂਡੂ ਖੇਤਰ ਵਿੱਚ 2 ਪੁਲਿਸ ਅਧਿਕਾਰੀਆਂ ਸਣੇ 6 ਲੋਕਾਂ ਦਾ ਗੋ.ਲੀ ਮਾਰ ਕੇ ਕ.ਤਲ ਕਰ ਦਿੱਤਾ ਗਿਆ । ਅਧਿਕਾਰੀਆਂ ਨੇ ਇਹ...
ਮਾਨ ਮੰਤਰੀ ਮੰਡਲ ਵੱਲੋਂ ਆਉਣ ਵਾਲੇ 4 ਸਾਲਾਂ ‘ਚ 8400 ਪੁਲਿਸ ਮੁਲਾਜ਼ਮਾਂ ਦੀ ਭਰਤੀ ਨੂੰ ਮਿਲੀ ਮਨਜ਼ੂਰੀ
Dec 12, 2022 9:22 pm
ਚੰਡੀਗੜ੍ਹ: ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ...
MP ਪ੍ਰਨੀਤ ਕੌਰ ਨੇ ਸੰਸਦ ‘ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ-‘ਸਾਰੀਆਂ ਫਸਲਾਂ ’ਤੇ ਦਿੱਤੀ ਜਾਵੇ MSP’
Dec 12, 2022 7:28 pm
ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਸੰਸਦ ਵਿਚ ਕਿਸਾਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕੇਂਦਰ ਅੱਗੇ ਕਿਸਾਨਾਂ ਦੀਆਂ ਮੰਗਾਂ...